ਰੀਨਾ ਰਾਏ ਤੇ ਮਨਦੀਪ ਸਿੱਧੂ ਹੋਏ ਆਹਮੋ-ਸਾਹਮਣੇ! ਰੀਨਾ ਰਾਏ ਦੇ ਇਲਜ਼ਾਮਾਂ ਦੇ ਦਿੱਤੇ ਤਿੱਖੇ ਜਵਾਬ LIVE

#DailyPostPunjabi #PunjabNews #reenarai #mandeepsandhu
ਰੀਨਾ ਰਾਏ ਤੇ ਮਨਦੀਪ ਸਿੱਧੂ ਹੋਏ ਆਹਮੋ-ਸਾਹਮਣੇ! ਰੀਨਾ ਰਾਏ ਦੇ ਇਲਜ਼ਾਮਾਂ ਦੇ ਦਿੱਤੇ ਤਿੱਖੇ ਜਵਾਬ
LIVE
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 590

  • @harjitsingh4535
    @harjitsingh4535 Жыл бұрын

    ਸਚਾਈ ਨੂੰ ਦੱਸਣ ਦੀ ਲੋੜ ਨਹੀਂ ਬਾਈ ਜੀ ਸਾਜਸ਼ ਹੈ

  • @SarwanSingh-md3if
    @SarwanSingh-md3if Жыл бұрын

    ਮਨਦੀਪ ਸਿੰਘ ਸਿੱਧੂ ਵੀਰ ਬਿਲਕੁਲ ਸਹੀ

  • @gurneksinghkharay5059
    @gurneksinghkharay5059 Жыл бұрын

    ਵੈਰੀ ਗੁੱਡ ਐਡਵੋਕੇਟ ਮਨਦੀਪ ਸਿੰਘ ਸਿੱਧੂ ਵੀਰ ਤਸੁਲੀ ਕਰਾ਼ ਦਿਓ, ਮੁੜਕੇ ਦੀਪ ਸਿੱਧੂ ਵਾਰੇ ਕੋਈ ਉਂਗਲ ਨਾ ਚੁੱਕ ਸਕੇ।👍👌👌🙏🏼🙏💚🌹 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️💯💚🌹

  • @GurdeepSingh-su5ev
    @GurdeepSingh-su5ev Жыл бұрын

    ਅਸੀ ਤਾ ਮਨਦੀਪ ਨੂੰ ਵੀ ਦੀਪ ਜਿੰਨਾ ਹੀ ਪਿਆਰ ਕਰਦੇ ਹਾ ਪੱਤਰਕਾਰ ਗਲਤ ਸਵਾਲ ਕਰਦਾ ਇਹ ਸਵਾਲ ਦੀਪ ਨੂੰ ਕਰਦਾ ਤਾ ਤੈਨੂੰ ਪੱਤਰਕਰੀ ਕਰਨੀ ਸਮਝਾ ਦਿੰਦਾ

  • @manjeetsinghladdi2048
    @manjeetsinghladdi2048 Жыл бұрын

    ਵਕੀਲ ਸਾਬ ਦੀ ਇਹ ਗੱਲ ਬਿਲਕੁਲ ਸੱਚ ਬਾਈ ਦੀਪ ਸਿੱਧੂ ਤਾ ਚਾਹ ਵੀ ਨਹੀਂ ਪੀਦਾ ਸੀ ਦਾਰੂ ਜਾ ਸ਼ਰਾਬ ਤਾ ਦੂਰ ਦੀ ਗੱਲ ਰਹੀ ਇਸ ਔਰਤ ਰੀਨਾ ਰਾਏ ਦੇ ਕਹਿਣ ਨਾਲ ਦੀਪ ਬਾਈ ਗਲਤ ਨਹੀਂ ਹੋ ਸਕਦਾ

  • @ekamdeepsingh4681
    @ekamdeepsingh4681 Жыл бұрын

    ਜਿਸ ਕਿਸੇ ਨੂੰ ਆਪਾ ਜਾਨ ਤੋਂ ਵੱਧ ਪਿਆਰ ਕਰਦਾ ਹੋਵੇ ਉਹ ਆਪਣੀ ਜਾਨ ਨੂੰ ਬਦਨਾਮ ਨਹੀਂ ਕਰਦਾ

  • @agamjotsinghsandhu2141
    @agamjotsinghsandhu2141 Жыл бұрын

    ਜਿਸ ਨਾਲ ਪਿਆਰ ਹੁੰਦਾ ਕੋਈ ਪਿਆਰਾ ਆਪਣੇ ਪਿਆਰੇ ਬਦਨਾਮੀ ਨਹੀਂ ਕਰਦਾ।

  • @sukhroop1878
    @sukhroop1878 Жыл бұрын

    ਇਕ ਸਿਧਾਰਨ ਜਹੀ ਗੱਲ ਆ, ਜਦ ਤੁਸੀਂ ਸੁੱਤੇ ਪਏ ਸੀ, ਐਕਸੀਡੈਂਟ ਹੋਣ ਤੋਂ ਬਾਅਦ ਤੁਹਾਡੀਆਂ ਅੱਖਾਂ ਖੁਲੀਆਂ! ਤੁਸੀਂ ਕਿਵੇਂ ਕਹਿ ਸਕਦੇ ਹੋ ਕੇ ਟਰੱਕ ਖੜਾ ਸੀ ਜਾ ਟਰੱਕ ਨੇ ਬ੍ਰੇਕ ਮਾਰੀ ਆ>>????????? ਜਾ ਖੜੇ ਟਰੱਕ ਨਾਲ ਗੱਡੀ ਵੱਜੀ ਆ>>>??? ਤੁਸੀਂ ਸੁੱਤੇ ਪਏ ਸੀ! ਟਰੱਕ ਦੀਆ ਬ੍ਰੇਅਕਾ ਦੇ ਨਿਸ਼ਾਨ ਉਥੇ ਸੀ! ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਖੜੇ ਟਰੱਕ ਨਾਲ ਗੱਡੀ ਵੱਜੀ ਆ>>>????ਜੇ ਤੁਸੀਂ ਇਸ ਗੱਲ ਵਿਚ ਜ਼ੋਰ ਪਾਉਂਦੇ ਹੋ ਤਾ ਇਸ ਦਾ ਮਤਲਬ ਦਾਲ ਵਿੱਚ ਕੁੱਛ ਕਾਲਾ ਹੈ ਜਾ ਪੂਰੀ ਦਾਲ ਹੀ ਕਾਲੀ ਹੈ!

  • @gurpreetbrar9025
    @gurpreetbrar9025

    ਰੀਨਾ ਰਾਏ ਦੀਪ ਵੀਰ ਦੇ ਕਤਲ ਵਿੱਚ ਪੂਰੀ ਤਰਾਂ ਸ਼ਾਮਿਲ ਸੀ

  • @davindergill8177
    @davindergill8177 Жыл бұрын

    ਸ਼ਹੀਦ ਦੀਪ ਸਿੰਘ ਸਿੱਧੂ ਜਿੰਦਾਬਾਦ

  • @pinder442
    @pinder442 Жыл бұрын

    😭 deep sidhu veere nal ih ਰੀਨਾ ਧੋਖਾ ਕਰ ਗਈ ਲਗਦਾ ਵਿਕ ਗਈ c 😭😭😭😭 ਸਾਡੇ ਵੀਰੇ ਨੂੰ ਮਰਵਾ ਗਈ

  • @aryansingh2824
    @aryansingh2824 Жыл бұрын

    ਇਹ ਕੁੜੀ ਕਹਿੰਦੀ ਮੈ ਮਗੇਤਰ ਸੀ ਪਰ ਦੀਪ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਸਾਰੀ ਦੁਨੀਆਂ ਵਲੋਂ ਹੱਥ ਜੋੜ ਕੇ ਆਤਮ ਸ਼ਾਂਤੀ ਲਈ ਅਰਦਾਸ ਕੀਤੀ ਗਈ ਪਰ ਇਹ ਕੁੜੀ ਕਿਵੇਂ ਘਰ ਬੈਠੀ ਰਹੀ।

  • @user-nz3vs7dl4h
    @user-nz3vs7dl4h Жыл бұрын

    ਰੀਨਾ ਪਿੱਛੇ ਕੋਈ ਨਾ ਕੋਈ ਜਰੂਰ ਖੜਾ ਹੈ ਜਿਹੜਾ ਦੀਪ ਸਿੰਧੂ ਦੀ ਕਿਰਦਾਰ ਕੁੱਸ਼ੀ ਕਰਵਾ ਰਿਹਾ ਹੈ ।

  • @karamjeetsingh5968
    @karamjeetsingh5968 Жыл бұрын

    ਦੀਪ ਵੀਰ ਮਿਸ ਯੂ love you

  • @kabalsinghbhojiankabalsing2470
    @kabalsinghbhojiankabalsing2470 Жыл бұрын

    ਦੀਪ ਸਿੱਧੂ ਵੀਰ ਜ਼ਿੰਦਾਬਾਦ

  • @HarpreetKaur-or6oq
    @HarpreetKaur-or6oq Жыл бұрын

    Mandeep singh bai ji bilkul thik bol Rhe ny

  • @AmarjeetSingh-cg5gk
    @AmarjeetSingh-cg5gk Жыл бұрын

    ਜੌ ਬੱਦਾ ਜਿਮਦਾ ਸਕੀਨ ਹੌਵੇ ਓਹ ਕੱਦੇ ਸੱਰਾਬ ਨਹੀ ਪੀਦੇ ਹੁਦੇ ਜੇ ਪਿਆਰ ਸੀ ਛੱਡਕੇ ਕਿਓ ਭੱਜ ਗਈ ਕਿ ਮੌਤ ਬੱਣਕੇ ਆਈ ਸੀ

  • @jatindersingh1643
    @jatindersingh1643 Жыл бұрын

    ਬੱਸ ਕਰੋ ਯਾਰ ਕਿਦਾ ਦੇ ਸਵਾਲ ਕਰਦਾ ਹੱਦ ਆ ਕਿਉ ਮਿੱਟੀ ਪੱਟਦੇ o 😡😡😡😡

  • @sukhbeerbrar5423
    @sukhbeerbrar5423 Жыл бұрын

    ਸ ਸੰਦੀਪ ਸਿੰਘ ਸਿੱਧੂ ਜੀ ਉਰਫ ਦੀਪ ਬਾਈ ਜੀ ਅਮਰ ਰਹੇ🙏🙏🙏🙏🙏🙏

  • @Bdog6868
    @Bdog6868 Жыл бұрын

    ਮਨਦੀਪ ਸਿੰਘ ਵੀਰ ਜੀ ਬਿਲਕੁਲ ਸਹੀ ਹਨ

Келесі