ਰਾਮ ਮੰਦਿਰ ਉਦਘਾਟਨ ਤੇ ਜਾਣ ਵਾਲ਼ਿਆਂ ਸਿੱਖਾਂ ਨੂੰ ਕੀ ਕਿਹਾ ਬਾਬਾ ਬਖਸ਼ੀਸ਼ ਸਿੰਘ ਨੇ ? RAM MANDIR | Prime Times

Prime Times shares an interview with Baba Bakhshish Singh regarding the Sikh participation during Ram Mandir Inaugration. Baba Bakhshish Singh explains why Sikhs should refrain from attending the ceremony being held by the state to politisize the devotional event. Baba Bakhshish Singh is known for sharing his thoughts on issues associated with Sikhs.
Subscribe Our Official KZread Channel:
/ primetimes13
Guest : Baba Bakhshish Singh
Ancor: Rajinder Singh Sabhra
Digital Promotion: Ranjit Singh
Label : Prime Times
---------------------------------------------------------------
Enjoy & Stay connected with us!
--------------------------------------------------------------
Like us on Facebook: PrimeTimes
Follow us on Instagram: Prime_times_worldwide
Twitter Handle : PrimeTimes
📩: PrimeTimesWorldwide@gmail.com
©ALL RIGHTS RESERVED by Prime Times Worldwide
#rammandir #bababakhshishsingh #ayodhya

Пікірлер: 324

  • @PrimeTimes
    @PrimeTimes6 ай бұрын

    Prime Times shares an interview with Baba Bakhshish Singh regarding the Sikh participation during Ram Mandir Inaugration. Baba Bakhshish Singh explains why Sikhs should refrain from attending the ceremony being held by the state to politicize the devotional event. Baba Bakhshish Singh is known for sharing his thoughts on issues associated with Sikhs.

  • @toeytoey1679

    @toeytoey1679

    6 ай бұрын

    Please get someone UNIQUE to talk on panth issues🙏

  • @user-pi9zs8ei6z
    @user-pi9zs8ei6z6 ай бұрын

    ਬਾਬਾ ਬਖਸ਼ੀਸ਼ ਸਿੰਘ ਜੀ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਅੰਗ ਸੰਗ ਸਹਾਈ ਹੋਣ

  • @kaurmanjeet336
    @kaurmanjeet3366 ай бұрын

    ਬਿਲਕੁਲ ਠੀਕ ਹੈ ਜੀ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਤੋ ਸੰਤੁਸ਼ਟ ਨਹੀ ਉਹ ਕਦੀ ਸੰਤੁਸ਼ਟ ਹੋ ਹੀ ਨਹੀ ਸਕਦੇ ।

  • @sahil27314

    @sahil27314

    6 ай бұрын

    Aasi ta apne shiv toh santusht aa bahut

  • @jagdevsinghJammuwale

    @jagdevsinghJammuwale

    6 ай бұрын

    Chummi jao shiv ling nu​@@sahil27314

  • @manjitsingh6788

    @manjitsingh6788

    6 ай бұрын

    ਖੁਸ਼ੀ ਦੀ ਗੱਲ ਹੈ, ਆਪਣੇ ਆਪਣੇ ਧਰਮ ਵਿਚ ਪੱਕੇ ਰਹੋ ਜੀ ​@@sahil27314

  • @AvtarSingh-rt9zu

    @AvtarSingh-rt9zu

    6 ай бұрын

    @@sahil27314 Hindu na hote agr guru Gobind na hote

  • @BaltejSidhugurunanakdasi-if7wz
    @BaltejSidhugurunanakdasi-if7wz6 ай бұрын

    ਬਾਬਾ ਬਖਸ਼ੀਸ਼ ਸਿੰਘ ਜੀ ਸਦਾਂ ਨਾਪ ਤੋਲ ਕੇ ਸੱਚ ਕਹਿੰਦਾ ਹੈ, ਸਭਨੂੰ ਸੁਨਣਾ ਸੋਚਣਾ ਚਾਹੀਦਾ।

  • @AvtarSingh-rg9hy
    @AvtarSingh-rg9hy6 ай бұрын

    ਇਹ ਸਭ ਪਾਖੰਡ ਵਾਜ ਹਨ ਜੀ ਖਾਲਸਾ ਬਖਸ਼ੀਸ ਸਿੰਘ ਜੀ ਇਹਨਾਂ ਨੂੰ ਖੂਬ ਪ੍ਰਸ਼ਾਦ ਦਿਓ 🌹🙏❤️👌🌹.

  • @PrimeTimes

    @PrimeTimes

    6 ай бұрын

    Thank you for watching and supporting.

  • @jeet027

    @jeet027

    6 ай бұрын

    @@PrimeTimes kzread.info/dash/bejne/Z6KppNuadLLem9Y.html

  • @satbeersingh9323

    @satbeersingh9323

    6 ай бұрын

    Tucc keda gurusikh ho .jad gurudware di maryada dia dhajjiya udake Aurangzeb nu apna hero manan vale jehadi musalmana nu tucc roje diya davta dende ho gurudware namaja pdake pita gurugobind singh ji onna de Masum sahibjadia de balidan da majak udande ho ta tuanu mout da guruya da dar nhi lagda . Malerkotla de har Gurudware nu tucc popi lokka ne musjid bnake rakh ditta har sal Malerkotla de Gurudwaria vich roje diya davta dittia jandia ne.tucc ta Aurangzeb nu apna hero manan vale jehadi musalmana de nal hath mila litta

  • @satbeersingh9323

    @satbeersingh9323

    6 ай бұрын

    Khalsa bakhshish singh Sindhu border te gareeb lakhbir singh nu tadfa tadfake maran vale nihanga khilaf kuj bolia .hune os nich mangu nihang ne jo Gurudware andar ek begunah da ktal ditta esde vare aa bakhshish singh Khalsa ku nhi kuj bolia .lokki thukde ne tuade varge keshadhari musalmana to .jinnu dekho muh add ke hinduya khilaf bolke apne khatna kraye jan da subut denda

  • @user-xp5rx7py2p
    @user-xp5rx7py2p6 ай бұрын

    ਇਹ ਬਿਲਕੁਲ ਸੱਚ ਹੈ ਕਿ ਸਾਡਾ ਸਿੱਖਾਂ ਦਾ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਅਸੀਂ ਅਯੋਧਿਆ ਨੂੰ ਮੰਨਦੇ ਹਾਂ ਪਰ ਇਹ ਵੀ ਸੱਚ ਹੈ ਕਿ ਅੱਜ ਦੇ ਸਿੱਖ ਲਾਲਚ ਦੀ ਖਾਤਰ ਕੁਛ ਵੀ ਕਰਨ ਨੂੰ ਤਿਆਰ ਹਨ ਇਹਨਾਂ ਦਾ ਵੀ ਪਹਿਲੇ ਵਾਲਾ ਜਮੀਰ ਨਹੀਂ ਰਿਹਾ ਇਹ ਵੀ ਗਵਾਚੀਆਂ ਗਾਵਾਂ ਵਾਂਗੂ ਘੁੰਮ ਰਹੇ ਹਨ ਅੱਧੇ ਕੇ ਜਾਤ ਦੇ ਘਮੰਡ ਵਿੱਚ ਹੀ ਘੁੰਮ ਰਹੇ ਹਨ ਉਹ ਕਿਹੜੇ ਸਿੱਖ ਹਨ

  • @lakhwinderkaurbajwa6033
    @lakhwinderkaurbajwa60336 ай бұрын

    ਬਾਬਾ ਬਖਸ਼ੀਸ਼ ਸਿੰਘ ਜੀ ਮਹਾਨ ਹਸਤੀ

  • @PrimeTimes

    @PrimeTimes

    6 ай бұрын

    Thank you for watching and sharing your thought. Keep supporting by sharing such videos with your contacts.

  • @Godofwar-fw1lu

    @Godofwar-fw1lu

    6 ай бұрын

    ​@@PrimeTimesno no this person is Jundee cut piece Mulla katmullee

  • @vanshdeepsingh9438
    @vanshdeepsingh94386 ай бұрын

    ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ

  • @bikarjitsingh34bikarjitsin10
    @bikarjitsingh34bikarjitsin106 ай бұрын

    ਬਹੁਤ ਵਧੀਆ ਵਿਚਾਰ ਬਾਬਾ ਜੀ ਤੁਹਾਡੇ

  • @jagirsingh4881
    @jagirsingh48816 ай бұрын

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ( ਇਹ ਨਿਹਗ ਸਿੰਘ ਹੈ ਹੀ ਨਹੀਂ ਸਗੋਂ ਸਿਖ ਕੌਮ ਦਾ ਕਹਾਨ ਕਰ ਰਹੇ ਹਨ ਬਾਬਾ ਬਖਸੀਸ ਸਿੰਘ ਬਹੁਤ ਬਹੁਤ ਧੰਨਵਾਦ❤

  • @gurdeepguri4691

    @gurdeepguri4691

    6 ай бұрын

    Sab sikhan ko huqam hai guru maneo grunth e slok guru grunth sahib undher Panna no kina te darj hai or kis guru sahib ji de paso daraj manu jroor daso je keu ki e swal manu ve kesy ne pushean hai or mery kol koe jvaab ne detta gea plez menu e jroor daso je

  • @sukhdevkaur7845
    @sukhdevkaur78456 ай бұрын

    ਬਾਈ ਜੀ ਉਹ ਨਿਹੰਗ ਸਿੰਘ ਨਹੀਂ , ਉਹ ਇੱਕ ਅੱਜ ਦਾ ਪੂਹਲਾ ਹੈ । ਉਸ ਉੱਤੇ ਬਲਾਤਕਾਰ ਦੇ ਕੇਸ ਹਨ । ਉਹ ਤਾਂ ਆਪਣੇ ਤੇ ਪਏ ਕੇਸਾਂ ਨੂੰ ਰਫਾ ਦਫਾ ਕਰਨ ਲਈ ਭੱਜਿਆ ਫਿਰਦਾ ਹੈ । ਹੋਰ ਕੀ ?

  • @kaurmanjeet336
    @kaurmanjeet3366 ай бұрын

    ਬਾਬਾ ਬਖਸੀਸ ਸਿੰਘ ਜੀ ਇਹ ਗੱਲ ਤੁਹਾਡੀ 100% ਠੀਕ ਹੈ ਕਿ ਇਹਨਾ ਦੀ ਮਦਦ ਅੱਗੇ ਅਸੀ ਇਹਨਾ ਦੀਆ ਰਹੁਰੀਤਾ ਕਰਕੇ ਨਹੀ ਕੀਤੀ ।

  • @Jagjeet-kaur57

    @Jagjeet-kaur57

    6 ай бұрын

    ਹਾਂ ਜੀ ਬਿਲਕੁਲ ਠੀਕ ਕਹਿ ਰਹੇ ਨੇ ਬਾਬਾ ਜੀ

  • @prabhjotPandher493
    @prabhjotPandher4936 ай бұрын

    ਠੀਕ ਕਿਹਾ ਬਾਬਾ ਜੀ

  • @GurmailBadesha
    @GurmailBadesha6 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @daljitsingh8832
    @daljitsingh88326 ай бұрын

    ਖਾਲਸਾ ਜੀ ਸਾਰੇ ਸਿੱਖ ਧਰਮ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਜੋ ਲੋਕ ਰਾਮ ਮੰਦਰ ਦੇ ਬੁਲਾਵੇ ਤੇ ਜਾਣਗੇ ਜਿਸ ਮੰਦਰ ਨੂੰ ਮਸਜਿਦ ਨੂੰ ਢਾਹ ਕੇ ਬਣਾਇਆ ਗਿਆ ਹੈ ਉਹ ਸਮਝੋ ਸਾਰੇ ਆਰਐਸਐਸ ਦੀ ਮੋਹਰ ਵਾਲੇ ਹੋਣਗੇ ਉਹਨਾਂ ਨੂੰ ਕਦੇ ਵੀ ਮੂੰਹ ਨਾ ਲਾਇਓ ਚਾਹੇ ਕਿੰਨਾ ਵੀ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੋਵੇ ਕਿੰਨਾ ਵੀ ਉਸ ਨੂੰ ਪਹਿਲਾਂ ਪੰਥ ਦੇ ਵਿੱਚ ਸਤਿਕਾਰ ਮਿਲਿਆ ਹੋਵੇ ਪਰ ਹੁਣ ਉਹਨੂੰ ਮੋਹ ਨਾ ਲਾਇਓ ਇਹਨਾਂ ਬੰਦਿਆਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ

  • @AvtarSingh-rt9zu

    @AvtarSingh-rt9zu

    6 ай бұрын

    Lahnatia. Thakur duare dhahe ke teh Thaori masit osara. Bai gurdas Ji . Lahnatia. Gurbani bare pta kug ke ave e bakvaas krni hi ondi ha .

  • @rajindersingh6282
    @rajindersingh62826 ай бұрын

    ਵਾਹਿਗੁਰੂ ਜੀ 🙏

  • @gurjitkaur1623
    @gurjitkaur16236 ай бұрын

    ਸਤਿ ਸ੍ਰੀ ਅਕਾਲ ਬਖਸ਼ੀਸ ਸਿੰਘ ਵੀਰ ਜੀ

  • @surjansingh3809
    @surjansingh38096 ай бұрын

    ਭਾਈ ਬਖਸ਼ੀਸ਼ ਸਿੰਘ ਜੀ ਇਹ ਨਿਹੰਗ ਬੰਦਾ ਹੀ ਬੀ ਜੇ ਪੀ ਹੈ ਸਿਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ

  • @user-bs1gf7rc8m

    @user-bs1gf7rc8m

    6 ай бұрын

    Khalistan bnata to wo theek hota n?

  • @gurchahal1

    @gurchahal1

    6 ай бұрын

    @@user-bs1gf7rc8mj tu hindurasta mang skda asi khalistan keo ni ??

  • @user-bs1gf7rc8m

    @user-bs1gf7rc8m

    6 ай бұрын

    @@gurchahal1 hindu rashtra naam k hindu rashtra h usme sb aayenge.... Aur khalsa raaj hota h.... Means purity.. Khalsa rashtra ni ho skta

  • @00SandeepSingh00

    @00SandeepSingh00

    6 ай бұрын

    @@user-bs1gf7rc8m ਸਾਲਿਆਂ ਭੰਗ ਪੀ ਕੇ ਆਇਆ ਇੱਥੇ??

  • @Akinji313

    @Akinji313

    6 ай бұрын

    ​@@user-bs1gf7rc8mHindo Rashtra main Sirf Hindu hon Gy. Baki Sub ko Khatam kar dia Jai Ga. Ye hai Soch

  • @rajansingh9216
    @rajansingh92166 ай бұрын

    ਸੋਧੇ ਦਾ ਹੱਕਦਾਰ ਹੈ ਹਰਜੀਤਾ ਦੱਲਾ

  • @daljitsingh8832
    @daljitsingh88326 ай бұрын

    ਜਿਹੜਾ ਵੀ ਸਿੱਖ ਰਾਮ ਮੰਦਰ ਦੇ ਉਦਘਾਟਨ ਵਾਸਤੇ ਜਾਂ ਬੁਲਾਵੇ ਤੇ ਜਾਂਦਾ ਹੈ ਉਸ ਨੂੰ ਇਨਸਾਫ ਮੋਰਚਾ ਛੇਕ ਦੇਵੇ ਪੰਜ ਪਿਆਰੇ ਤਿਆਰ ਬਰ ਤਿਆਰ ਪੰਥ ਪ੍ਰਵਾਣ ਪੰਜਾਂ ਤਖਤਾਂ ਤੋਂ ਮੁਕਤ ਨਵੇਂ ਸਿਰੇ ਤਿਆਰ ਕਰਕੇ ਇਹੋ ਜਿਹੇ ਬੰਦਿਆਂ ਨੂੰ ਛੇਕਣ ਦਾ ਕੰਮ ਕਰੇ ਜਿਨਾਂ ਦੀ ਵੱਡੇ ਲੇਵਲ ਤੇ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਹੋਵੇ ਇਹੋ ਜਿਹੇ ਸਿੰਘ ਰਵੀ ਸਿੰਘ ਵਰਗੇ ਅੱਗੇ ਆ ਕੇ ਇਹਨਾਂ ਲੋਕਾਂ ਦਾ ਇਲਾਜ ਕਰਨ ਤਾਂ ਇਹਨਾਂ ਦੇ ਸੁਰਤ ਟਿਕਾਣੇ ਆ ਜਾਏ ਇਨਾਂ ਨੂੰ ਕੋਈ ਮੂੰਹ ਨਾ ਲਾਵੇ ਕਥਾ ਕੀਰਤਨ ਵਾਸਤੇ ਨਾ ਬੁਲਾਵੇ ਜਿਨਾਂ ਦੇ ਹੱਥ ਦੀ ਕੋਈ ਚੀਜ਼ ਨਾ ਲਵੇ ਨਾ ਇਹਨਾਂ ਨੂੰ ਕੁਝ ਦੇਵੇ ਨਾ ਇਹਨਾਂ ਨੂੰ ਗੁਰਦੁਆਰੇ ਦੇ ਕਥਾ ਕਰਨ ਦਾ ਸਮਾਂ ਦਿੱਤਾ ਜਾਵੇ ਨਾ ਇਹਨਾਂ ਨੂੰ ਸਿੱਖਾਂ ਦੇ ਵਿੱਚ ਬੈਠਣ ਦਿੱਤਾ ਜਾਵੇ ਵਿਦਵਾਨ ਬੜੇ ਫਿਰਦੇ ਆ ਸਾਰੇ ਹੀ ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ

  • @ARTMASTER1313
    @ARTMASTER13136 ай бұрын

    ਪੰਥ ਚੋਂ ਛੇਕਣਾ ਚਾਹੀਦਾ ਹੈ ਇਹੋ ਜਿਹੇ ਬਹੁਰੂਪੀਏ ਨੂੰ

  • @jastinderpalsingh4436
    @jastinderpalsingh44366 ай бұрын

    ਭਾਈ ਸਾਹਿਬ ਇਸ ਪਖੰਡੀ ਨੂੰ ਨਹਿੰਗ ਸਿੰਘ ਨਾ ਕਹੋ ਬਹੁਤ ਵਧੀਆ ਵਿਚਾਰ ਜੀ ਧੰਨਵਾਦ

  • @SuchaSingh-sx6qw
    @SuchaSingh-sx6qw6 ай бұрын

    ਗੁਰੂ ਗੋਬਿੰਦ ਸਿੰਘ ਜੀ ਨੇ ਸਮਝਾਇਆ ਸੀ ਸੇਰ ਦੀ ਖੱਲ ਹੇਠ ਖੋਤਾ ਵੀ ਹੋ ਸਕਦਾ ਹੈ ਅਸਲੀਅਤ ਸਾਹਮਣੇ ਆਉਣ ਖੋਤੇ ਦਾ ਹਾਲ ਕੀ ਹੋਇਆ

  • @hardeepsinghvirk1194
    @hardeepsinghvirk11946 ай бұрын

    ਵੀਰ ਨੇ ਸਚ ਅਤੇ ਧਰਮ ਦੀ ਗੱਲ ਕਰੀਏ ਧਨਵਾਦ ਧਨਵਾਦ ਧਨਵਾਦ

  • @JS9h
    @JS9h6 ай бұрын

    ਬਹੁਤ ਵਧੀਆ ਜੀ🙏👍

  • @dilpreetsingh-tz8kc
    @dilpreetsingh-tz8kc6 ай бұрын

    ਬਹੁਤ ਵਧੀਆ ਬਾਬਾ ਜੀ

  • @abhjijotsingg7510
    @abhjijotsingg75106 ай бұрын

    ਵਾਹਿਗੁਰੂ ਜੀ

  • @GurmailBadesha
    @GurmailBadesha6 ай бұрын

    ਵੀਰ ਜੀ ਬਾਬਾ ਬਖਸ਼ੀਸ਼ ਸਿੰਘ ਜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਦੀ ਕਰਦੇ ਹਨ ਵਾਹਿਗੁਰੂ ਜੀ

  • @Seerat1213
    @Seerat12136 ай бұрын

    ਸਿੱਖ ਸਿਧਾਂਤ ਸਭ ਤੋਂ ਅਲੱਗ ਅਤੇ ਸਹੀ ਹੈ ਸਿੱਖ ਸਿਰਫ ਆਪਣੇ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਮੰਨਦਾ ਹੈ ਅਤੇ ਬਾਣੀ ਅਕਾਲ ਪੁੱਰਖ ਸਾਹਿਬ ਨਾਲ ਜੋੜਦੀ ਹੈ ਅਤੇ ਹਰ ਧਰਮ ਦਾ ਸਤਿਕਾਰ ਪੂਰਾ ਕਰਦੀ ਹੈ ਪਰ ਆਪਣੇ ਗੁਰੂ ਦੇ ਅਦੇਸ਼ ਨੂੰ ਭੁੱਲਣ ਵਾਲਾ ਸਿੱਖ ਨਹੀ ਹੈ 🙏ਸਿੱਖ ਕੌਮ ਨੂੰ ਢਾਹ ਲਾਉਣ ਵਾਲੇ ਸਿੱਖੀ ਭੇਸ ਵਿੱਚ ਲੱਖਾਂ ਹੀ ਬੈਠੇ ਹਨ

  • @vickysinghvicky2618
    @vickysinghvicky26186 ай бұрын

    ਜਿਹੜਾ ਇਨਸਾਨ ਪੈਸੇ ਫੋਕੀ ਸ਼ੋਹਰਤ ਪਾਉਣ ਲਈ ਧਰਮ ਬਦਲੇ ਉਹ ਕਿਸੇ ਧਰਮ ਦਾ ਨੀ ਹੋ ਸਕਦਾ

  • @KirpalSingh-mi8xq
    @KirpalSingh-mi8xq6 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਬਖਸ਼ੀਸ ਸਿੰਘ ਜੀ ਸਿਖ ਕੌਮ ਦੀ ਮਹਾਨ ਸ਼ਖਸੀਅਤ ਹੈ ਇਨਾ ਦੀ ਕੌਮ ਪ੍ਤੀ ਕੁਰਬਾਨੀ ਕੋਈ ਅਖੋਂ ਉਹਲੇ ਨਹੀ ਕਰ ਸਕਦਾ ਵਾਹਿਗੁਰੂ ਜੀ ਬਾਬਾ ਬਖਸ਼ੀਸ ਸਿੰਘ ਜੀ ਖਾਲਸਾ ਦੇ ਸਿਰ ਤੇ ਸਦਾ ਕਿਰਪਾ ਮੇਹਰ ਭਰਿਆ ਹਥ ਰਖਣ ਚੜਦੀਕਲਾ ਬਖਸ਼ਿਸ ਕਰਣ ਜੀ ਰਬ ਰਾਖਾ

  • @PrimeTimes

    @PrimeTimes

    6 ай бұрын

    Thank you 🙏 for watching and sharing your feedback. Keep supporting by subscribing the channel and sharing such videos with your contacts.

  • @Fun836

    @Fun836

    6 ай бұрын

    Duplicate singh

  • @reshamsingh8236

    @reshamsingh8236

    6 ай бұрын

    ਹਰਜੀਤ ਨਿਹੰਗ ਦੇ ਕਾਰਨਾਮੇ ਪਰੀਤ ਸਿੰਘ ਸੈਣੀ ਕੋਲ ਹਨ। ਹੁਣੇ ਹੀ ਦੇਖੇ ਹਨ। ਵੀਡੀਓ ਵਿੱਚੋਂ।

  • @paramjitdhamrait5185
    @paramjitdhamrait51856 ай бұрын

    Waheguru ji bless Baba Bakshish Singh ji.

  • @mukhtarsingh3581
    @mukhtarsingh35816 ай бұрын

    ਬਾਬਾ ਬਖਸ਼ੀਸ਼ ਸਿੰਘ ਜੀ ਉਹ ਨਿਹੰਗ ਸਿੰਘ ਨਹੀਂ ਹੈ ਆਰ,ਐਸ ਐਸ ਵੱਲੋਂ ਤਿਆਰ ਕੀਤੇ ਨਕਲੀ ਸਿੰਘ ਜੋ ਜਗਹ ਮਿਲਦੇ ਆ ਅੱਜ ਕੱਲ੍ਹ ਜਿਵੇਂ ਸਿਰੋਂ ਮੁੰਨੀਂ ਕਮੇਟੀ ,ਨੰਦੇੜ ਸਾਹਿਬ, ਪਟਨਾ ਸਾਹਿਬ ਦੇ ਗੁਰਦੁਆਰਿਆਂ ਵਿੱਚ ਬਹੁਤਾਤ ਮਿਲਦੇ ਆ ਜੀ ਵੇਖਣ ਨੂੰ ਸਿੱਖ ਈ ਲੱਗਦੇ ਆ ਜਿਵੇਂ ਬਾਦਲ ਲਾਣਾ ਵਗੈਰਾ

  • @gurmitsinghgurmitsingh507
    @gurmitsinghgurmitsingh5076 ай бұрын

    ਬਹੁਤ ਵਧੀਆ ਜੀ

  • @jaishiv2310
    @jaishiv23106 ай бұрын

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਜਾ ਸੋਧਾ ਹੈ ਤਾਂ ਸਿੱਖੀ ਦਾ ਜੋ ਦੋਖੀ ਹੈ ਉਸ ਦਾ ਸੋਧਾ ਕਿਉਂ ਨਹੀਂ

  • @butasingh6411
    @butasingh64116 ай бұрын

    ਹਿੰਦੂ ਵੀਰਾਂ ਨੂੰ ਉਹਨਾਂ ਦਾ ਧਰਮ ਮੁਬਾਰਕ । ਪਰ ਖ਼ਾਲਸਾ ਕਦੇ ਮੂਰਤੀ ਪੂਜਾ ਨਹੀਂ ਕਰਦਾ । ਇੱਕ ਅਖੌਤੀ ਨਿਹੰਗ ਜੋ ਕਹਿੰਦਾ ਹੈ ਕਿ ਮੈਂ ਮੂਰਤੀ ਪੂਜਾ ਵੀ ਕਰਦਾ ਹਾਂ , ਜਨੇਊ ਵੀ ਪਾਉਂਦਾ ਹਾਂ , ਹਵਨ ਵੀ ਕਰਦਾ ਹਾਂ । ਇਸ ਅਖੌਤੀ ਨਿਹੰਗ ਜੋ ਕਿ R.S.S. ਦੀ ਪੈਦਾਇਸ਼ ਹੈ । ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ।

  • @kesarsingh7440
    @kesarsingh74406 ай бұрын

    ਇਹ ਧਾਮੀ ਜੀ ਬਾਦਲਾਂ ਦਾ ਕਰਿੰਦਾ ਹੈ ਜੋ ਸੁੱਖਾ ਕਹੁ ਉਹੀ ਕਰੇਗਾ ਸੰਘੀਆਂ ਦਾ ਯਾਰ

  • @baljitrandhawa8705
    @baljitrandhawa87056 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @user-sy2td3ie5s
    @user-sy2td3ie5s6 ай бұрын

    ਜੋ ਵੀ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਪਰ ਕੁਰਸੀਆਂ ਪਿਛੇ ਸਿੱਖ਼ੀ ਦਾ ਘਾਣ ਕਰ ਰਹੇ ਨੇ ਜੋ ਕੁਝ ਬਹਿਰੂਪੀਏ ਨਿਹੰਗ ਸਿੰਘਾਂ ਦੇ ਬਾਣੇ ਵਿਚ ਆਰ ਐਸ ਐਸ ਦੇ ਦਲਾਲ ਜੋ ਵੀ ਅਯੋਧਿਆ ਵਿਚ ਜਾਣ ਲਈ ਤਿਆਰ ਹਨ ਸਾਰਿਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਪੱਕਾ ਸਜ਼ਾ ਮਿਲਣੀ ਚਾਹੀਦੀ ਹੈ ਇਹ ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਫਲਸਫੇ ਨੂੰ ਅੰਧਵਿਸ਼ਵਾਸ ਵਿੱਚ ਮਿਲਾ ਰਹੇ ਨੇ ਸਿੱਖੀ ਤੇ ਮੂਰਤੀ ਪੂਜਾ ਹਵਨ ਚ ਖਾਣ ਵਾਲੀਆਂ ਵਸਤਾ ਵਾਲੇ ਲੋਕਾਂ ਨਾਲ ਦੂਰ ਨੇੜੇ ਤੋਂ ਕੋਈ ਸਬੰਧ ਨਹੀਂ ਤੇ ਕੁਛ ਜਾਤਾਂ ਦੇ ਹੰਕਾਰੀ ਵੀ ਇਨਾਂ ਦੀ ਕੈਟਾਗਰੀ ਵਿਚ ਆਉਂਦੇ ਨੇ ਬਾਬਾ ਜੀ ਇਨਾਂ ਦਾ ਧਰਮ ਕੋਈ ਨਹੀਂ ਧਰਮ ਇਨਸਾਨ ਤੇ ਇਨਸਾਨੀਅਤ ਨਾਲ ਸਬੰਧ ਹੁੰਦਾ ਇਨਾਂ ਵਿਚ ਦੋਨੋਂ ਨਹੀਂ ਇਹ ਸਿਰਫ ਗੁਰੂ ਸ਼ਹਿਬ ਦੇ ਦੋਖੀ ਹਨ ਤੇ ਰਹਿਣ ਗੇ

  • @Marok559
    @Marok5596 ай бұрын

    ਮਾਣਮੱਤੇ ਸਿੱਖਾਂ ਨੂੰ ਹਰਾਮਦੀਆਂ ਔਲਾਦਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ !

  • @GHARAM-SANDHU-007
    @GHARAM-SANDHU-0076 ай бұрын

    ⚔️✊🏿🔥

  • @ppsingh3876
    @ppsingh38766 ай бұрын

    ਬਾਬਾ ਬਖਸ਼ੀਸ਼ ਸਿੰਘ ਜੀ ਨੇ ਬੋਤ ਅੱਛਾ ਕਿਹਾ ਹੈ ਜੀ

  • @GHARAM-SANDHU-007
    @GHARAM-SANDHU-0076 ай бұрын

    ⚔️✊🏿⚔️

  • @roshannigah4037
    @roshannigah40376 ай бұрын

    Waheguru

  • @PrimeTimes

    @PrimeTimes

    6 ай бұрын

    Keep supporting by sharing this with your contacts.

  • @user-nc9ps3oo2c
    @user-nc9ps3oo2c6 ай бұрын

    ਬਾਬਾ ਬਖਸੀਸ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ

  • @AmanDeep-eg8uh
    @AmanDeep-eg8uh6 ай бұрын

    Good khalsa g

  • @user-yg4po2te7u
    @user-yg4po2te7u6 ай бұрын

    ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @amarjeetsingh-wp6po
    @amarjeetsingh-wp6po6 ай бұрын

    ਸਾਨੂ ਸ਼ੰਕਰਾਚਾਰਿਆ ਤੋ ਕੁਝ ਸਿਖਣਾ ਚਾਹੀਦਾ ਕਲੀ ਕਲੀ ਗਲ ਦਾ ਸਪਸ਼ਟ ਜਵਾਬ ਦੇ ਰਹੇ ਹਨ ਦੂਜੇ ਪਾਸੇ ਜਿਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਉਹ ਗੁੰਗੇ ਹੋਏ ਦੁਬਕ ਕੇ ਬੈਠੈ ਹਨ

  • @HarmeetSingh-hk3fk
    @HarmeetSingh-hk3fk6 ай бұрын

    Waheguru ji mehar kro apni koum teh bs tahuda he sahara ha 🙏🙏🙏🙏🙏🙏

  • @gurbaajsingh-qo4rw
    @gurbaajsingh-qo4rw6 ай бұрын

    Wahguruji

  • @jaswindersingh-qz5sx
    @jaswindersingh-qz5sx6 ай бұрын

    ਬਹੁਤ ਡੂੰਘੇ ਵਿਚਾਰ ਭਾਈ ਸਾਹਿਬ ਜੀ ❤

  • @amriksinghrandhawa8374
    @amriksinghrandhawa83746 ай бұрын

    ਇਹ ਡੇਰੇਦਾਰ ਕਦੀ ਵੀ ਸੁਧਰ ਨਹੀਂ ਸਕਦੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranbirsingh.8373
    @ranbirsingh.83736 ай бұрын

    Waheguru waheguru waheguru waheguru waheguru jii

  • @GHARAM-SANDHU-007
    @GHARAM-SANDHU-0076 ай бұрын

    ⚔️✊🏿⚡

  • @JassDeep-sj1pv
    @JassDeep-sj1pv6 ай бұрын

    ਬਾਬਾ ਜੀ

  • @user-ts5wt5pb7r
    @user-ts5wt5pb7r6 ай бұрын

    Great Babai great

  • @ASTeer1699
    @ASTeer16996 ай бұрын

    Eh hunde jaag di jameer de Sikh. Waheguru ji sher nu sahara den chardi kala bakshan 🙏🏼

  • @monikakapoor-6886
    @monikakapoor-68866 ай бұрын

    Wahe guru ji

  • @navkainth3587
    @navkainth35876 ай бұрын

    ਜਿਸ ਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪਈ , ਉਹ ਦੀ ਕਿਸੇ ਹੋਰ ਤੋਂ ਵੀ ਪੂਰੀ ਨਹੀਂ ਪੈਣੀ

  • @user-cu2cd1jo7m
    @user-cu2cd1jo7m6 ай бұрын

    Waheguru, ji,baba, ji

  • @ranbirsingh.8373
    @ranbirsingh.83736 ай бұрын

    Right BaBa ji

  • @9WaB501
    @9WaB5016 ай бұрын

    ਬਿਲਕੁੱਲ ਸਹੀ

  • @jogindersingh1755
    @jogindersingh17556 ай бұрын

    Waheguru ji ❤

  • @HarpreetKaur-hs4ke
    @HarpreetKaur-hs4ke6 ай бұрын

    👌👌👍👍💯

  • @Jatt-PB02
    @Jatt-PB026 ай бұрын

    Sab sikhan ko hukam ha Guru manyo Granth Sahib Ji 🙏♥️

  • @RanbirsinghSweety-is8hk
    @RanbirsinghSweety-is8hk6 ай бұрын

    Gurubani mahan hai ik onkar satnam

  • @kartarsingh8350
    @kartarsingh83506 ай бұрын

    Baba ji veer lakhe sidane nu ve saport kro ji asi venal ha ji chardikla kre guru sadi ji

  • @akcakc2088
    @akcakc20886 ай бұрын

    ਬਾਬਾ ਬਖਸ਼ੀਸ਼ ਸਿੰਘ ਜੀ ਕੋਮ ਦਾ ਜਰਨੈਲ ਪੰਥ ਦਾ ਦਰਦੀ ਸਿਰ ਝੁਕਦਾ ਵੀਰ ਦੀ ਕੁਰਬਾਨੀ ਅਗੇ

  • @GURPALSINGH-ug5rg
    @GURPALSINGH-ug5rg6 ай бұрын

    ❤DHAN DHAN WAHEGURU JI DHAN DHAN SINGH SAHIB JI ♥️ ❤️ 🙏 💙 💖 💕 ❤

  • @punjabson5991
    @punjabson59916 ай бұрын

    ਬਖਸ਼ੀਸ ਸਿੰਘ ਜੀ ਭਾਈ ਕਿਓਂ ਖੱਪਦੇ ਹੋ ਜੋ ਨਿਹੰਗ ਹੈ ਹੀ ਨਹੀਂ ਓਹ ਜਿਥੇ ਮਰਜੀ ਤੁਰਿਆ ਫਿਰੇ, ਨਾਲੇ ਤੁਹਾਨੂੰ ਪਤਾ ਹੈ ਕਿ ਰੋਗ ਕਿੱਥੇ ਹੈ

  • @hardeepSingh-um1nm
    @hardeepSingh-um1nm6 ай бұрын

    Khalse De tin Sidhant han. 1. Puja Akal di. 2. Parcha Shabd da ( Guru Granth Sahib) 3. Didar khalse da. Sikh have nothing to do with Ram mandir.

  • @BalwinderSingh-vi8pb
    @BalwinderSingh-vi8pb6 ай бұрын

    💯💯💯💯💯💯💯💯💯💯

  • @satnamsinghh.s.wjilabathin2762
    @satnamsinghh.s.wjilabathin27626 ай бұрын

    🙏🙏🙏👍👍👍

  • @GHARAM-SANDHU-007
    @GHARAM-SANDHU-0076 ай бұрын

    ✊🏿⚔️✊🏿

  • @Samdeep1150
    @Samdeep11506 ай бұрын

    ਕੈਮਰਿਆਂ ਦੇ ਸਾਹਮਣੇ ਆ ਕੇ ਕਿਹਨੂੰ ਸੁਣਾਉਂਦੇ ਜੋ ਸਿੱਖ ਕੌਮ ਦੇ ਜਥੇਦਾਰ ਤੁਸੀਂ ਬਣੀ ਫਿਰਦੇ ਜੋ ਸਾਂਭਣਾ ਵੀ ਤੁਸੀਂ ਹੈ ਜੇ ਲੱਗਦਾ ਹੈ ਰਣਜੀਤ ਸਿੰਘ ਜੋ ਲੰਗਰ ਲਗਾ ਰਿਹਾ ਹੈ ਉਸ ਦਾ ਵੀ ਸੌਦਾ ਤੁਸੀਂ ਹੀ ਲਾਉਣਾ ਹੈ ਇੰਟਰਵਿਊਆਂ ਵਿੱਚ ਬੋਲਣ ਨਾਲ ਕੁਝ ਨਹੀਂ ਹੋਣਾ

  • @Politics-Situation

    @Politics-Situation

    6 ай бұрын

    ਇੰਨ੍ਹਾ ਦੇ ਕੀਤੇ ਕੰਮਾਂ ਬਾਰੇ ਪਤਾ ਤੁਹਾਨੂੰ ??

  • @PrimeTimes

    @PrimeTimes

    6 ай бұрын

    Thank you for watching if you have really watched and listened. If you are commenting just for the sake of commenting, then it’s fine, but if you are trying to educate people, kindly educate yourself about what you are saying and about who are referring to.

  • @AjitSinghAkaali
    @AjitSinghAkaali6 ай бұрын

    Dhan Giani sher singh ji mahraaj ❤❤

  • @GurmailBadesha
    @GurmailBadesha6 ай бұрын

    ਬਾਬਾ ਜੀ ਸਿੱਖੀ ਭੇਸ ਵਿੱਚ ਕਲੰਕਤ ਕਰਨ ਵਾਲੀ ਕੁੱਝ ਟੁੱਕੜ ਬੋਚ ਨੇ ਮੋਟੀਬੁੱਰਕੀ ਸੁੱਟੀ ਜਾ ਰਹੀ ਹੈ ਵਾਹਿਗੁਰੂ ਜੀ

  • @boharsingh4559
    @boharsingh45596 ай бұрын

    ਨਾ ਹਮ ਹਿੰਦੂ ਨਾ ਮੁਸਲਮਾਨ ਅੱਲ੍ਹਾ ਜਾਕੇ ਪਿੰਡ ਪੂਰਾਨ

  • @PargatSingh-ug9kn
    @PargatSingh-ug9kn6 ай бұрын

    ❤❤❤❤❤❤

  • @sardarasingh8866
    @sardarasingh88666 ай бұрын

    ਲੰਗਰਾਂ ਤੋਂ ਪ੍ਰਭਾਵਿਤ ਹੋ ਕੇ ਕਿਸੇ ਨੇ ਅੰਮ੍ਰਿਤ ਛੱਕਣ ਦੀ ਇੱਛਾ ਜਤਾਈ ਹੈ!

  • @MalkidSing-lz9mq
    @MalkidSing-lz9mq6 ай бұрын

    ਹਿੰਦੂ ਕੋਈ ਧਰਮ ਨਹੀ ਹੈ ਹਿੰਦੂ ਅੰਨਾ ਤੁਰਕੁ ਕਾਣਾ ਨਾ ਹਮ ਹਿੰਦੂ ਨਾ ਮੁਸਲਮਾਨ ਅਸੀਂ ਗੁਰੂ ਸਾਹਿਬ ਨੂੰ ਮੰਨਣਾ ਹੈ । ਕੇਸ ਕੱਟਣ ਵਾਲਿਆ ਦਾ ਕੋਈ ਧਰਮ ਨਹੀ ਹੁੰਦਾ ।

  • @Fun836

    @Fun836

    6 ай бұрын

    ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ॥

  • @Fun836

    @Fun836

    6 ай бұрын

    ਨਕਲੀ ਨਿਹੰਗ ਸਿੰਘ ਹੈ ,ਸਰਕਾਰ ਹਿੰਦ ਵੱਲੋਂ ਤਿਆਰ ਕੀੱਤਾ ਹੋਇਆ॥

  • @S1n6341

    @S1n6341

    6 ай бұрын

    KITHE LIKHYA GURU MANIO GRANTH “ 550 RUPPE DE KITAB DE PUJA KRI JANDE SIKH , AJJ DA SIKH ANA BEI TE KANA BEI .

  • @ranasandhu1950

    @ranasandhu1950

    6 ай бұрын

    @@S1n6341Apni jubaan nu lagam de k gal kar

  • @S1n6341

    @S1n6341

    6 ай бұрын

    @@ranasandhu1950 GAL DA JABAB DE SACH KORA HUNDA

  • @DarshanSingh-ph7rt
    @DarshanSingh-ph7rt6 ай бұрын

    ਬਾਬਾ ਬਖਸੀਸ ਸਿੰਘ ਜੀ ਸਹੀ ਕਹਿ ਰਹੇ ਹਨ

  • @GurmailSingh-qf7ni
    @GurmailSingh-qf7ni6 ай бұрын

    ਆਰ ਐੱਸ ਐੱਸ ਦੇ ਗੁਲਾਮ ਜਥੇਦਾਰਾਂ ਨੂੰ ਅਜੇ ਆਪਣੇ ਆਕਾ ਦਾ ਹੁਕਮ ਨਹੀਂ ਆਇਆ ਬਾਬਾ ਜੀ ਬਾਦਲਾਂ ਗਦਾਰਾਂ ਦੇ ਕਹਿਣ ਤੇ ਜਾਣਗੇ ਆਰ ਐੱਸ ਐੱਸ ਦੇ ਸਾਹਮਣੇ ਖੜਣਾ ਇਹਨਾਂ ਬਹਿਰੂਪੀਏ ਸਿੱਖਾਂ ਲਈ ਬਹੁਤ ਮੁਸ਼ਕਲ ਹੈ ਸ਼ਿਰੋਮਣੀ ਕਮੇਟੀ ਦੀਆਂ ਚੋਣਾਂ ਗਿਆਂਰਾ ਸਾਲਾਂ ਤੋਂ ਰੋਕਣ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ

  • @princeverma1412

    @princeverma1412

    6 ай бұрын

    Pehla ta Akali ve RSS vich c😂

  • @user-ts5wt5pb7r
    @user-ts5wt5pb7r6 ай бұрын

    Baba ji Baba ji

  • @shingaradeol8535
    @shingaradeol85356 ай бұрын

    ਆਪਣੇ ਬਿਚਾਰ ਬਧੀਆ ਰਖੋ ਸਾਰੇ ਧਰਮਾ ਦਾ ਸਤਿਕਾਰ ਕਰਨਾ ਚਾਹੀਦਾ ਆਪਣੇ ਗੁਰੂਆਂ ਨੇ ਸਾਰੇ ਧਰਮਾ ਦਾ ਸਤਿਕਾਰ ਕੀਤਾ ਕਿੰਤੂ ਪਰੰਤੂ ਕਰਨਾ ਨਹੀ ਕਰਨਾ ਉਹੀ ਸੱਚਾ ਸਿੱਖ ਹੈ

  • @satwantkaur7093
    @satwantkaur70936 ай бұрын

    ਗਿਆਨੀ ਸ਼ੇਰ ਸਿੰਘ ਨੂੰ ਦੋ rss ਦੀਆਂ ਨਿੱਕਰਾਂ ਵੀ ਭੇਜ ਦਿਓ। Je oh ਜਾਂਦੇ ਹਨ।

  • @gurindersingh278

    @gurindersingh278

    6 ай бұрын

    ਸ਼ੇਰ ਸਿੰਘ ਨਹੀਂ ਹੁਣ ਸ਼ੇਰੂ ਕਿਹਾ ਕਰੋ

  • @sonasingh8829
    @sonasingh88296 ай бұрын

    🙏🙏👍👍

  • @RajKumar-ds1ex
    @RajKumar-ds1ex6 ай бұрын

    किया बात बाबा जी👌👌🙏🙏❤

  • @sahilpreet5885
    @sahilpreet58856 ай бұрын

    Bilkul baba bakshis singh g sahi na 🙏🏻

  • @BaljitSingh-bj4vm
    @BaljitSingh-bj4vm6 ай бұрын

    ਕੂਕਾ ਨਾਮਧਾਰੀ ੍ਬਿਆਸਾ ਵਾਲਾ ਸੁਆਮੀ ਢਿਲੋ ਨਿਰੰਕਾਰੀ ਸਿਰਸੇ ਵਾਲਾ ਮੀਤਾ ਬਲਾਤਕਾਰੀ ਕਾਤਲ। ਜੀਤੂ ਨਿਹੰਗ ਨਕਲੀ। ਆਰ ਐਸ ਐਸ ਦੇ ਦਲੇ ਚਪਲਚਟ ਹਨ ਸਰਕਾਰੀ ਏਜੰਟ ਹਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @user-em5nl5tx2b
    @user-em5nl5tx2b6 ай бұрын

    ਇਹੋ ਜਿਹੇ ਬਨੌਟੀ ਪ੍ਰਚਾਰਕਾਂ ਨੇ ਗੁਰੂ ਪੰਥ ਨੂੰ ਢਾਅ ਲਾਈ ਹੋਈ ਹੈ। ਗੁਰੂ ਦੇ ਸਿੱਖੋ ਇਹੋ ਜਿਹੇ ਪ੍ਰਚਾਰਕਾਂ ਤੋਂ ਖ਼ਬਰਦਾਰ ਰਹੋ।

  • @JaswantSingh-tp6ms
    @JaswantSingh-tp6ms6 ай бұрын

    ਬਾਬਾ ਬਖਸ਼ੀਸ਼ ਸਿੰਘ ਜੀ ਏਹੋ ਜਿਹੇ ਅਖੌਤੀ ਨਿਹੰਗਾਂ ਵਰਗੇ ਗਦਾਰਾਂ ਕਰਕੇ ਹੀ ਭਾਰਤੀ ਹਿੰਦੂ ਬਹੁਗਿਣਤੀ ਸਿੱਖਾਂ ਦੀ ਦਸਤਾਰ ਨੂੰ ਹੱਥ ਪਾ ਰਹੀ ਹੈ, ਏਸ ਗਦਾਰ ਨਿਹੰਗ ਨੂੰ ਖਾਲਸਾਈ ਸੋਧਾ ਜ਼ਰੂਰ ਲੱਗਣਾ ਚਾਹੀਦਾ ਹੈ।

  • @PrimeTimes

    @PrimeTimes

    6 ай бұрын

    Thank you for watching and sharing your thoughts. Keep supporting by subscribing the channel and sharing this with your contacts.

  • @jatindersinghmatharu2070
    @jatindersinghmatharu20706 ай бұрын

    Very good waheguru ji 🙏 guru sahib kira kry sikha t

  • @InderjitKaur-xs4lo
    @InderjitKaur-xs4lo6 ай бұрын

    Bel kul theek ji

  • @amarjitkaur3694
    @amarjitkaur36946 ай бұрын

    ਬਾਬਾਜੀਤੁਹਾਡੀਭੈਣਦੀਸਹੀਦੀਸੁਣਕੇਮਨਨੂੰਦੁਖਲਗਾਹੈ

  • @ranjit8244
    @ranjit82446 ай бұрын

    ਬਖਸ਼ੀ ਸਿੰਘ ਪਹਿਲਾ ਸਿੱਖਾ ਦੇ ਗੁਰੂਦੁਆਰਾ ਸਾਹਿਬ ਤੇ ਹਮਲਾ ਹੋਵੇ ਅਫਗਾਨਿਸਤਾਨ ਬਾਬਰੀ ਮਸਜਿਦ ਕਸਬੇ ਵਾਲੇ

  • @PrimeTimes

    @PrimeTimes

    6 ай бұрын

    What are you trying to say ?

  • @RAVIKHERII
    @RAVIKHERII6 ай бұрын

    100% sach

  • @bhupeshsharma7628
    @bhupeshsharma76286 ай бұрын

    New teachers every day

  • @hsingh7811
    @hsingh78116 ай бұрын

    💯

  • @kashmir2445
    @kashmir24456 ай бұрын

    ਕਰਿ ਪੰਜੀਰੁ ਖਵਾਇਓ ਚੋਰ।। ਓਹੁ ਜਨਮਿ ਨ ਮਰੈ ਰੇ ਸਾਕਤ ਢੋਰ।।

Келесі