No video

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਐਲਾਨ ਬਾਗ਼ੀ ਅਕਾਲੀ ਧੜੇ ਨੇ ਕਿਸਨੂੰ ਚੁਣਿਆ ਮੁਖੀ ?

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਐਲਾਨ ਬਾਗ਼ੀ ਅਕਾਲੀ ਧੜੇ ਨੇ ਕਿਸਨੂੰ ਚੁਣਿਆ ਮੁਖੀ ? ਅਕਾਲ ਤਖ਼ਤ ਸਾਹਿਬ ਤੋਂ ਹੁਕਮ ਬਾਰੇ ਕੀ ਬੋਲੇ #abcpunjab #punjab #AkaliDal #akalileader

Пікірлер: 43

  • @gurdevsinghaulakh7810
    @gurdevsinghaulakh7810Ай бұрын

    ਬੀਬੀ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਪਹਿਲੋਂ , ਉਪਦੇਸ਼ ਬਾਅਦ ਵਿੱਚ ਕਰ ਲਵੇ। ਇਹ ਸਾਰੇ ਵੀ ਘੱਟ ਨਹੀਂ

  • @KulwinderSingh-yo1ph
    @KulwinderSingh-yo1phАй бұрын

    ਢੀਂਡਸਾ ਮਲੰਗ ਬੰਦਾ ਇਹ ਔਕਾਤ ਨਹੀਂ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਕਰੇ...

  • @tejwantsingh3114
    @tejwantsingh3114Ай бұрын

    ਸਿਰਦਾਰ ਕੁਲਦੀਪ ਸਿੰਘ ਵਡਾਲਾ ਜੀ ਮਹਾਨ ਤੇ ਸੱਚੀ ਸੁੱਚੀ ਸੋਚ ਵਾਲੇ ਆਗੂ ਸਨ ਹੁਣ ਸਿਰਦਾਰ ਗੁਰਪਰਤਾਪ ਸਿੰਘ ਵਡਾਲਾ ਜੀ ਨੂੰ ਕਨਵੀਨਰ ਬਣਾ ਕੇ ਵਧੀਆ ਫੈਸਲਾ ਕੀਤਾ ਹੈ ਤਕੜੇ ਰਹੋ ਡਟੇ ਰਹੋ ਸ਼ਰੋਮਣੀ ਅਕਾਲੀ ਦਲ ਜੋ ਪੰਥਕ ਸੋਚ ਨੂੰ ਸਮਰਪਿਤ ਹੋ ਕੇ ਚਲਾਓ ਪੰਥ ਬਿਨਾਂ ਪੰਜਾਬ ਅਧੂਰਾ ਤੇ ਸ਼ਰੋਮਣੀ ਅਕਾਲੀ ਦਲ ਦੀ ਸਖਤ ਜਰੂਰਤ ਹੈ ਧੰਨਵਾਦ ਸਤਿਕਾਰ ਸਹਿਤ ਪਰਵਾਨ ਕਰਨਾ ਜੀ।।

  • @jatindersandhu8433
    @jatindersandhu8433Ай бұрын

    ਬਹੁਤ ਵਧੀਆ ਫੈਸਲੇ ਹੁਣ ਡੱਟ ਕੇ ਖੜੇ ਰਹਿਣਾ ਲੋਕ ਬਿਲਕੁਲ ਸਾਥ ਦੇਣਗੇ ਪਰ ਪਾਰਟੀ ਨੂੰ ਪੁਰਾਣੀਆਂ ਲੀਹਾਂ ਤੇ ਤੋਰਨਾ ਹੋਵੇਗਾ ਪਹਿਲੇ ਫੈਸਲੇ ਇੱਕ ਬੰਦੇ ਦੀ ਡਿਕਟੇਟਰਸਿਪ ਨਾਲ ਹੁੰਦੇ ਰਹੇ ਹਨ ਉਸ ਨੇ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ

  • @user-xr2fh3nv3y
    @user-xr2fh3nv3yАй бұрын

    ਸ ਸੁਖਵੀਰ ਸਿੰਘ ਬਾਦਲ ਜਿੰਦਾਬਾਦ

  • @sahibsidhu6800
    @sahibsidhu6800Ай бұрын

    ਡਟੇ ਰਹਿਓ ਪਿੱਛੇ ਨਾ ਹੱਟਿਓ ਜੇ

  • @JagseerSingh-qq2ti
    @JagseerSingh-qq2tiАй бұрын

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @AmarjitSingh-eq3rl
    @AmarjitSingh-eq3rlАй бұрын

    ਪਹਿਲਾ ਵੀ ਕਈ ਅਕਾਲੀ ਦਲ ਹਨ ਤੁਸੀ ਵੀ ਬਣਾ ਲਵੋ

  • @Jaskaransingh-on2bo
    @Jaskaransingh-on2boАй бұрын

    ਵਾਹਿਗੁਰੂ ਜੀ 🙏🙏🙏🙏🙏🙏

  • @BalbirSingh-hy5qp
    @BalbirSingh-hy5qp23 күн бұрын

    🎉ਇਹ ਬਾਗੀ ਧੜਾ ਸੁਧਾਰ ਲਹਿਰ ਨਹੀ ਬਣਾ ਰਹੇ ਸਗੋਂ ਇਹ ਤਾਂ ਗਦਾਰ ਲਹਿਰ ਬਣਾ ਰਹੇ ਹਨ । ਇਹਨਾਂ 2027 ਦੀਆਂ ਵਿਧਾਨ ਸਭਾ ਦੀਆ ਚੋਣਾਂ ਵਿਚ ਆਪਣੀਆਂ ਕੁਰਸੀਆਂ ਵਾਸਤੇ ਪਾਈਆਂ ਕਰ ਰਹੇ ਹਨ। ਸਭ ਰੋਂਦੇ ਨੇ ਵਜੀਰਾਂ ਨੂੰ ।

  • @gurjantsingh2802
    @gurjantsingh2802Ай бұрын

    Badal jindabad

  • @Kiratjotsingh320
    @Kiratjotsingh320Ай бұрын

    SAD

  • @RameshSingh19681
    @RameshSingh19681Ай бұрын

    main badal noo htana hai

  • @gsinghgs1974
    @gsinghgs1974Ай бұрын

    Dholl Jagiro da

  • @KiratKhosa
    @KiratKhosaАй бұрын

    Sara 😮 😮😅

  • @HarvinderSingh-yy8th
    @HarvinderSingh-yy8thАй бұрын

    SAD he kaamzab rahayga. Ajj ve SAD kol 18% vote bank hai. Jo ke ek bahut vadi gal hai. Apni beti da katal karvaun wali bibi Jagir Kaur kithon akali ho gaye.

  • @HarvinderSingh-yy8th
    @HarvinderSingh-yy8thАй бұрын

    SAD badal da Punjab laye bahut vda sangharsh hai. SAD party khatam nahin ho sakde. Punjab state SAD badal nay he bnaya hai. Kapuri da morcha lgaya. Bahut kurbaniyan dittiyan. Jihdiyan kamiyan han SAD ohna nu door karay. Asi BSP walay SAD badal vich sudhar chahunday haan. 2 Akali dal chal he nahin sakday. Dono he harangay atay Punjab gulam ho javayga. Vadiya gal ek hai ke Punjabi apni national party BSP vich aun. Koe kammi nahin rehni. BSP puray bharat vich sikhi da parchar sabton ziada karde hai. BSP de rallies vich tuhanu saray sant guruan diyan books mildiyan han. BSP Guruan da mission saral tareekay naal samjhaunde hai. Waheguru ji ka Khalsa, waheguru ji ke Fateh. Jai bhim, jai Bharat.

  • @paramjitsingh-nv2gw
    @paramjitsingh-nv2gwАй бұрын

    Hun sare sache te imandar ban ke chlo fer lok wisheas karnge

  • @user-qf6jd1de6q
    @user-qf6jd1de6qАй бұрын

    Vadala. Is right

  • @gurindersingh2882
    @gurindersingh2882Ай бұрын

    Sukvar badal jindabad

  • @bhupindersandhu5777
    @bhupindersandhu5777Ай бұрын

    ਤੁਸੀ ਆਉਣਾ ਸੁਧਾਰ ਕਰ ਲਓ ਚੋਰ ਬੁੱਢੇ ਖੋਲਿਆ ਦੀ ਪਾਰਟੀ ਘਰ ਬੇ ਜਾਊ ਈਸ ਦਾ ਕਾਰਨ ਵੀ ਤੁਸੀ ਹੋ

  • @Jaskaransingh-on2bo
    @Jaskaransingh-on2boАй бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @charanjeetsingh5538
    @charanjeetsingh5538Ай бұрын

    These people never cared about Badala ji before now they want him to speak. Badala Saheb is a good person rest of them are dramebaz. Now Bibi and the party will use Badala Saheb for their agenda.

  • @ariangill2010
    @ariangill2010Ай бұрын

    Sare de sare ekkk hee eh. Bibi Ute sajjj ke bethee apne thateeee Mario jee.

  • @paramjitsingh-nv2gw
    @paramjitsingh-nv2gwАй бұрын

    Bibi nu te dhinsa vi pase kro

  • @user-dj2hq6sx6c
    @user-dj2hq6sx6cАй бұрын

    RRS devband

  • @RameshSingh19681
    @RameshSingh19681Ай бұрын

    kursi di lalsa see

  • @RameshSingh19681
    @RameshSingh19681Ай бұрын

    badal de anti tola hai ih leadar

  • @user-qf6jd1de6q
    @user-qf6jd1de6qАй бұрын

    Vvgood

  • @satindersingh942
    @satindersingh942Ай бұрын

    Ktira ikhithi hoyia

  • @HarvinderSingh-yy8th
    @HarvinderSingh-yy8thАй бұрын

    Nakli Akali dal ton savdhan raho.

  • @gurshansingh9273
    @gurshansingh9273Ай бұрын

    ਗਦਾਰ ਬੰਦੇ

  • @user-qf6jd1de6q
    @user-qf6jd1de6qАй бұрын

    Aa bibi ve lalchi

  • @user-bz1qg5vj2x
    @user-bz1qg5vj2xАй бұрын

    Kali Dal,, ko,, Pune, ko, jana, chahiye, Rss planning🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶🐶

  • @sumitkamboj6226
    @sumitkamboj6226Ай бұрын

    Chor ikthaa ho gaya tusi sara hun panjab da lok thodaa chorà deeya gallaa vich awondaa

  • @user-br7ui7js9h
    @user-br7ui7js9hАй бұрын

    Badal jinda bad

  • @user-qf6jd1de6q
    @user-qf6jd1de6qАй бұрын

    O kugh ne hona

  • @satindersingh942
    @satindersingh942Ай бұрын

    Tuhanu ik vote ni pendi

  • @user-xo3wc1pg3d
    @user-xo3wc1pg3dАй бұрын

    ਤੁਸੀਂ ਵੀ ਉਸ ਥਾਲ਼ੀ ਦੇ ਚੱਟੇ ਵੱਟੇ ਹੋ

  • @gurshansingh9273
    @gurshansingh9273Ай бұрын

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

Келесі