No video

ਰਾਮਾ ਲਾਬੋ ਕੀ ਗਰਕੀ ਚ ਜਾ ਵੜਿਆ 🤪। ਚਾਰੇ ਪਾਸੇ ਗੱਲ ਫੈਲਗੀ । Latest punjabi comedy video 2024

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 248

  • @sukhwinderkaur7145
    @sukhwinderkaur7145Ай бұрын

    ਤਿੱਕੜੀ ਟਾਇਮ ਨਾਲ ਹੀ ਕੱਠੀ ਹੋ ਗਈ, ਇਹਨਾਂ ਦਾ ਕੱਲੇ ਕੱਲੇ ਦਾ ਜੀ ਨਹੀਂ ਲੱਗਦਾ, ਉਧਰ ਸੀਬੋ ਸਭ ਨੂੰ ਭੋਗ ਸਕਾ ਦਿੰਦੀਆਂ, 😂😂😂❤❤❤❤❤🎉🎉🎉🎉🎉

  • @harmanderkang9033
    @harmanderkang9033Ай бұрын

    ਬਹੁਤ ਸੋਹਣੀ ਗੱਲਬਾਤ। ਸਾਨੂੰ ਹਸਾਉਣ ਲਈ ਧੰਨਵਾਦ ਭਰਾਵੋ

  • @BhupinderSingh-yg8cg
    @BhupinderSingh-yg8cgАй бұрын

    ਪ੍ਰੀਤੋ,,,, ਕਰਨੈਲ ਕੈਲੀ,,,, ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,,, ਸੰਦੀਪ ਬੇਟਾ,,,,, ਮਿੰਦੋ ,,,,ਜਿੰਦਰ,,,,, ਬੀਰੋ,,,,, ਗੱਰਜਨ,,,,, ਲਾਬੋ,,,,, ਲਾਂਬਾ,,,,, ਦਲਜੀਤ,,,,,ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @musicalcrown4451

    @musicalcrown4451

    Ай бұрын

    song da ki name a ..jis vich aunda mai poota surjeet da

  • @jagdeepkhandal8101

    @jagdeepkhandal8101

    Ай бұрын

    😊

  • @BhanguSaab-gm2ic

    @BhanguSaab-gm2ic

    Ай бұрын

    ❤❤

  • @SukhchainSingh-od9pn

    @SukhchainSingh-od9pn

    Ай бұрын

    ​@@musicalcrown4451.

  • @jagroopsingh7399

    @jagroopsingh7399

    Ай бұрын

    fr​@@musicalcrown4451f😅

  • @vikarsidhu9125
    @vikarsidhu9125Ай бұрын

    ਬਹੁਤ ਵਧੀਆ ਨਤੀਜੇ ਆਉਣਗੇ ਦੱਬੀ ਚੱਲੋ ਕਿੱਲੀ

  • @Tufanism_FF
    @Tufanism_FFАй бұрын

    ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ ਜੱਟ ਸੌਦਾ ਦੀ ਪੂਰੀ ਟੀਮ ਤੇ ਜੀ ❤️

  • @musicalcrown4451

    @musicalcrown4451

    Ай бұрын

    song da ki name a ..jis vich aunda mai poota surjeet da

  • @Tufanism_FF

    @Tufanism_FF

    Ай бұрын

    @@musicalcrown4451 ਵੀਰ ਮੈਨੂੰ ਤਾਂ ਆਪ ਨਹੀਂ ਪਤਾ ਜੀ

  • @musicalcrown4451

    @musicalcrown4451

    Ай бұрын

    @@Tufanism_FF ok g

  • @kulwinder169
    @kulwinder169Ай бұрын

    ਕਰਨੈਲ ਨੇ ਅੱਜ ਦਾੜ੍ਹੀ ਜ਼ਿਆਦਾ ਹੀ ਉਵਰ ਕਰੀ ਫਿਰਦੇ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤

  • @musicalcrown4451

    @musicalcrown4451

    Ай бұрын

    song da ki name a ..jis vich aunda mai poota surjeet da

  • @user-mt3qf1tz2j
    @user-mt3qf1tz2jАй бұрын

    ਇਹ ਟੀਮ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਸਾਰੇ ਵੀਰਾ ਨੂੰ ਬੇਨਤੀ ਹੈ ਜਲਦੀ 700K ਪੂਰੇ ਕਰੋ

  • @PalaAULAKH
    @PalaAULAKHАй бұрын

    ਬਾਈ ਕਰਨੈਲ 201 ਪਾਰਟ ਆਉਣ ਤੇ ਬਹੁਤ ਬਹੁਤ ਮੁਬਾਰਕਾਂ ਜੀ ਜਿਹੜੇ ਜਿਹੜੇ ਵੀਰਾ ਨੂੰ ਕਰਨੈਲ ਹੋਰਾ ਦੀ ਆਹ ਵੀਡੀਓ ਵਧੀਆ ਲੱਗਦੀ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @musicalcrown4451

    @musicalcrown4451

    Ай бұрын

    song da ki name a ..jis vich aunda mai poota surjeet da

  • @SukhdeepSingh-md7th
    @SukhdeepSingh-md7thАй бұрын

    ਬਹੁਤ ਵਧੀਆ 😊😊

  • @boharsingh7725
    @boharsingh7725Ай бұрын

    ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ ਜੀ 👍👍👍👍👍 👌👌👌👌👌

  • @harrymander5687

    @harrymander5687

    Ай бұрын

    😮😅

  • @SimisharmaSimran
    @SimisharmaSimranАй бұрын

    ਪ੍ਰੀਤੋ ਨੇ ਕਦੀ ਵੀ ਆਪਣੇ ਘਰਵਾਲੇ ਦਾ ਜ਼ਿਕਰ ਨੀ ਕੀਤਾ, ਨਾ ਕਿਸੇ ਨੇ ਕਦੀ ਓਹਦਾ ਕੋਈ ਹਾਲ ਚਾਲ ਪੁੱਛਿਆ

  • @musicalcrown4451

    @musicalcrown4451

    Ай бұрын

    song da ki name a ..jis vich aunda mai poota surjeet da

  • @SimarjeetKaur-zo9fq

    @SimarjeetKaur-zo9fq

    Ай бұрын

    Jail gya😂😂😂😂

  • @neetugold6136
    @neetugold6136Ай бұрын

    ਇਕ ਤੋਂ ਇਕ ਵਾਧੂ ਕਲਾਕਾਰ ਨੇ।

  • @lakhvirsinghqupu
    @lakhvirsinghqupuАй бұрын

    ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @musicalcrown4451

    @musicalcrown4451

    Ай бұрын

    song da ki name a ..jis vich aunda mai poota surjeet da

  • @jsa-bb2mf
    @jsa-bb2mfАй бұрын

    Vary vary nice video 🎉🎉🎉🎉🎉

  • @jaspalchangal8274
    @jaspalchangal8274Ай бұрын

    ਜਾਪੇ ਵਾਲੀ ਤੀਵੀਂ 😂😂😂😂😂

  • @gurjindersingh3638
    @gurjindersingh3638Ай бұрын

    ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @musicalcrown4451

    @musicalcrown4451

    Ай бұрын

    song da ki name a ..jis vich aunda mai poota surjeet da

  • @ravneetgrewal1863
    @ravneetgrewal1863Ай бұрын

    Ghaint att bumb ptaka🎉🎉🎉🎉🎉

  • @AjeetSingh-md5eb
    @AjeetSingh-md5ebАй бұрын

    ਕੀ ਕੀ ਸਿਫਤ ਕਰੀਏ ਜਿੰਦਰ ਦੀ ਲੜਾਈ ਦੀ ਤੇ ਵੀਰੋ ਦੀ ਲੜਾਈ ਜ਼ਿੰਦਾਬਾਦ

  • @ParmjitSidhu-gk9fq
    @ParmjitSidhu-gk9fqАй бұрын

    👌👌👌😂😂

  • @user-wm8sl2ej4h
    @user-wm8sl2ej4hАй бұрын

    ਬਹੁਤ ਵਧੀਆ ਵੀਡੀਓ ਹੈ👌👌👌👌👌👌👌👌👌👌💯💯💯💯💯💯💯💯💯💯

  • @shindabutter9433
    @shindabutter9433Ай бұрын

    ਬਾਈ ਜੀ ਬੰਤ ਨੂੰ ਲੈ ਕੇ ਆਏ ਜੀ

  • @bindersidhusabb
    @bindersidhusabbАй бұрын

    Nyc ji

  • @SukhwinderSingh-wq5ip
    @SukhwinderSingh-wq5ipАй бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂

  • @TarsemSran-vl4hw
    @TarsemSran-vl4hwАй бұрын

    ਬਹੁਤ ਹੀ ਵਧੀਆ ਵੀਡੀਓ ਨੇ ਜੀ ਸਾਰੀਆਂ ਤੁਹਾਡੀਆਂ ਵਾਹਿਗੁਰੂ ਜੀ 🙏 ਹਮੇਸ਼ਾ ਖੁਸ਼ ਰੱਖਣਾ ਜੱਟ ਸੌਦਾ ਦੀ ਪੂਰੀ ਟੀਮ ਨੂੰ ਜੀ❤️❤️

  • @lakhvirsinghdulamsar3
    @lakhvirsinghdulamsar3Ай бұрын

    ਬਹੁਤ ਵਧੀਆ ਲੱਗੀ ਕਹਾਣੀ

  • @sidhuhamrna
    @sidhuhamrnaАй бұрын

    Sutti aa vadon layi Like karo

  • @user-kj2bu4ri6ogg22
    @user-kj2bu4ri6ogg22Ай бұрын

    😅😅😅😂😂😂❤❤

  • @rachhpalsingh78466
    @rachhpalsingh78466Ай бұрын

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @user-kd1dx7fl9i
    @user-kd1dx7fl9iАй бұрын

    26:11 😂

  • @user-uk5cc2de6c
    @user-uk5cc2de6cАй бұрын

    Very funny video ❤❤❤❤❤❤😊😊😊😊😊😊😊😊😊❤❤😍😍😍😍😍😍

  • @jagwindersinghdhaliwal7559
    @jagwindersinghdhaliwal7559Ай бұрын

    ਪੵੀਤੋ ਦੇ ਘਰਵਾਲੇ ਵਾਰੇ ਜਿਕਰ ਕਿਉਂ ਨਹੀਂ ਕੀਤਾ ਜਾਂਦਾ।

  • @user-wi4nh4jm1k
    @user-wi4nh4jm1kАй бұрын

    ਕਰਨੈਲ ਸਿਆ ਪ੍ਰੀਤੋ ਤਰਸੀ ਪਈ ਆ ਏਸ ਦੀ ਬੰਸਰੀ ਵੱਜਣੀ ਚਾਹਦੀ ਹੈ ਜੇਕਰ ਏਸ ਦੀ ਬੰਸਰੀ ਬਜਾਇ ਮਤਲੱਬ ਬਛੇ ਨੂੰ ਪਾਣੀ ਪਲੁਣ ਜਿੰਨਾ ਪੁਨ ਲੱਗੂ

  • @vijaykumari3183
    @vijaykumari3183Ай бұрын

    Very.nice.all.team...201🎉🎉🎉🎉❤👍👍🥰🥰 radhe radhe Ambala dosdka 🙏🙏

  • @baljindersidhu8110
    @baljindersidhu8110Ай бұрын

    ਬੁਹਤ ਵਧੀਆ ਜੀ❤

  • @sarvansinghgill4702
    @sarvansinghgill4702Ай бұрын

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ ਬਹੁਤ ਹੀ ਸੋਹਣੀ ਵੀਡੀਓ ਆ

  • @jagseersingh4506
    @jagseersingh4506Ай бұрын

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @gurdeepaujla1442
    @gurdeepaujla1442Ай бұрын

    Very nice video

  • @jagseersingh4506
    @jagseersingh4506Ай бұрын

    SIRRRRRRA ACTING BAI LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @avjotsingh324
    @avjotsingh324Ай бұрын

    1part to sodi video dekhde aria video bhut vadia lagdia ne🎉🎉🎉❤❤

  • @SandipDhillon-PB46Vall
    @SandipDhillon-PB46VallАй бұрын

    ❤💓💘💗 ਬਹੁਤ ਵਧੀਆ ਜੀ 💗💘💓❤

  • @bindersidhusabb
    @bindersidhusabbАй бұрын

    Sareya di acting bahut sohni a

  • @HarjinderBhullar6076
    @HarjinderBhullar6076Ай бұрын

    ਲਾਡੀ ਕਰਨੈਲ ਬਾਈ ਪ੍ਰੀਤ ਦਿੜ੍ਹਬੇ ਵਾਲੀ ਭਾਬੀ ਦੀ ਜ਼ਮੀਨ ਝੋਨੇ ਵਾਲੀ ਦਾ ਕੱਦੂ ਕਰਕੇ ਪਾਣੀ ਕੱਢ ਜ਼ਮੀਨ ਦਾ, ਝੋਨਾ ਉਹਦੀ ਚੱਲ ਜਾਉ

  • @gurpreetSingh-jy7fj
    @gurpreetSingh-jy7fjАй бұрын

    ਰਾਮੇ ਬੱਸ ਅੱਡੇ ਚ ਤਾਂ ਹਜ਼ੇ ਸਾਫ਼ ਹੁੰਦੀ ਆ ਸ਼ੀਟ

  • @HarjinderBhullar6076
    @HarjinderBhullar6076Ай бұрын

    ਰਾਮਾ ਹੈ ਛਿੱਤਰਾਂ ਦੀ ਲਾਇਕ ਆ ਰੋਜ ਵੀਡੀਓ ਚ ਛਿੱਤਰ ਪਰੇਡ ਕਰਾਉਂਦਾ

  • @GurpreetSingh-fq7di
    @GurpreetSingh-fq7diАй бұрын

    Very nice video brother jinder always your videos superb and your all team is awesome 👍🌹❤️🙏🙏

  • @sidhuhamrna
    @sidhuhamrnaАй бұрын

    Nice❤❤❤🎉

  • @user-vi9ve1zw4n
    @user-vi9ve1zw4nАй бұрын

    Very very nice video ❤❤❤❤👌🏻👌🏻👌🏻👌🏻

  • @DarshanSingh-vi5kg
    @DarshanSingh-vi5kgАй бұрын

    Bahaut vadia video aa

  • @bikerjitsingh2952
    @bikerjitsingh2952Ай бұрын

    Very very nice video Good 👌👌👌👌👌👍👍👍👍

  • @Sidhu_Preet0786
    @Sidhu_Preet0786Ай бұрын

    ਕਰਨੈਲ da vh fana bani jnda jinder awi nal naa laa kyi jawi ess nu kila jawi

  • @rachhpalsingh78466
    @rachhpalsingh78466Ай бұрын

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @ManpreetSamdhu
    @ManpreetSamdhuАй бұрын

    RAM Bai Sat Sri Akal From Manpreet Singh Sandhu USA

  • @deepsinghdeep6362
    @deepsinghdeep6362Ай бұрын

    Gant rol sab da 😅😢😂😂😂

  • @DharmpreetChahal
    @DharmpreetChahalАй бұрын

    Very nice video bhai ji

  • @user-sq2kv5ws8v
    @user-sq2kv5ws8vАй бұрын

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @DharmpreetChahal
    @DharmpreetChahalАй бұрын

    👍🏻🤟🏻👍🏻🤟🏻

  • @ButaSingh-pq8fh
    @ButaSingh-pq8fhАй бұрын

    ❤❤❤😂😂

  • @jassibarnala1460
    @jassibarnala1460Ай бұрын

    Karnal why the acting bahut badhiya❤❤❤❤❤❤

  • @BhanguSaab-gm2ic
    @BhanguSaab-gm2icАй бұрын

    22 thanks saada manoranjan karn lay ❤❤

  • @SunnyCheema-qb6vx
    @SunnyCheema-qb6vxАй бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤full sirra lo na o v baba sonu charde Kella ch rekh aaa

  • @sukhdhillonpb4671
    @sukhdhillonpb4671Ай бұрын

    ਵੱਟ ਕੱਢੇ ਪਏ ਬਹੁਤ ਹੀ ਵਧੀਆ ਵੀਡੀਓ ਬਣਾਈ ਸਾਰੀ ਟੀਮ ਨੇ ਕਰਨੈਲ ਪ੍ਰੀਤੋ ਨੂੰ ਜੱਫੀ ਪਾਕੇ ਮਿਲਿਆ ਜਾਣ ਲੱਗੇ ਜਿੰਦਰ ਵਿੱਚ ਆਗਿਆ ਨਹੀ ਤਾ ਫਿਰ ਪਾਉਦਾ 😂 ਕਰਨੈਲ ਜਿੰਦਰ ਸੰਨਦੀਪ ਰਾਮਾ ਲਾਬਾ ਨਾਜਰ ਕਾਕਾ ਨਸੀਬ ਪ੍ਰੀਤ ਲਾਬੋ ਮਿੰਦੋ ਸਾਰਿਆ ਨੇ ਬਹੁਤ ਮੇਹਨਤ ਨਾਲ ਵੀਡੀਓ ਬਣਾਈ

  • @jaswantsingh7713
    @jaswantsingh7713Ай бұрын

    Very nice ji ❤️❤️❤️😂😂

  • @jagjitsingh7415
    @jagjitsingh7415Ай бұрын

    Good very ji thanks

  • @GurmeetSingh-if2gb
    @GurmeetSingh-if2gbАй бұрын

    Rama ve😂😂😂

  • @rachhpalsingh78466
    @rachhpalsingh78466Ай бұрын

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @prabhdeepromana6808
    @prabhdeepromana6808Ай бұрын

    ❤❤😂😂

  • @sarbjeetdhiman7859
    @sarbjeetdhiman7859Ай бұрын

    ਵਧੀਆ ਬਹੁਤ ਵਧੀਆ

  • @MaingalSingh
    @MaingalSinghАй бұрын

    Bahut vadia episode bai ji 😊 👏 🙏 👍 👌

  • @darshancheema1376
    @darshancheema1376Ай бұрын

    ਲਾਭਾਂ ਹੁਣ ਸਮਝਦਾਰ ਹੋ ਗਿਆ ਲਾਭੋ ਸੁਧਰ ਜਾ

  • @jashanpreetsinghsidhu
    @jashanpreetsinghsidhuАй бұрын

    ਬਿਗੜਵਾਲ ❤❤

  • @SukhpreetKauruppal
    @SukhpreetKauruppalАй бұрын

    Nice video ❤🎉

  • @GurpreetSingh-mi9mi
    @GurpreetSingh-mi9miАй бұрын

    Nice video veer ji 😂😂😂😂😂❤❤❤❤❤❤❤

  • @sukhbitkaursukhbitkaur4113
    @sukhbitkaursukhbitkaur4113Ай бұрын

    Very Very nice video ji 🎉🎉. Gbu

  • @tarnpreetsingh8334
    @tarnpreetsingh8334Ай бұрын

    😀😀❤❤👍👍

  • @PalSingh-jo2lf
    @PalSingh-jo2lfАй бұрын

    Very nice vedio ਪ੍ਰੀਤੋ weldone

  • @kalajawahria6802
    @kalajawahria6802Ай бұрын

    Bhout vadhia video aa y g

  • @jagwindersingh8711
    @jagwindersingh8711Ай бұрын

    Very nice video 😂

  • @surendersheoran1696
    @surendersheoran1696Ай бұрын

    Surender sheoran kheowali sirsa nice video

  • @khushvarindersingh5523
    @khushvarindersingh5523Ай бұрын

    ਬਹੁਤ ਸੋਹਣੀ ਵੀਡੀਓ ਹੈ ਜੀ

  • @DharmpreetChahal
    @DharmpreetChahalАй бұрын

    Sirra bro

  • @Lakhwinder-xw6yu
    @Lakhwinder-xw6yuАй бұрын

    ❤ Love you jatto from Malaysia 🇲🇾

  • @harpreet5606
    @harpreet5606Ай бұрын

    1 number video aa bai

  • @HarjinderBhullar6076
    @HarjinderBhullar6076Ай бұрын

    ਪ੍ਰੀਤ ਦਿੜ੍ਹਬੇ ਵਾਲੀ ਭਾਬੀ ਲਾਡੀ ਕਰਨੈਲ ਬਾਈ ਦੀ ਜਾਂਨ, ਕਰਨੈਲ ਬਾਈ ਪ੍ਰੀਤ ਦਿੜ੍ਹਬੇ ਵਾਲੀ ਭਾਬੀ ਦੀ ਜਾਂਨ, ਕਰਨੈਲ ਬਾਈ ਕੈਲੀ ਕਹਿੰਦਾ ਮੈਂ ਪ੍ਰੀਤ ਦਿੜ੍ਹਬੇ ਵਾਲੀ ਤੀਵੀਂ ਨੂੰ ਦੇਖਕੇ ਹਰਾ ਹੋ ਜਾਂਦਾ,ਜੇ ਸੇਰੇ ਬਾਈ ਸੰਦੀਪ ਤੇ ਸੀਬੋ ਦਾ ਡਰ ਨਾਂ ਹੋਵੇ, ਪ੍ਰੀਤ ਦਿੜ੍ਹਬੇ ਵਾਲੀ ਭਾਬੀ ਤੇ ਮਿੰਦੋ ਤੇ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੋਹਰਾ ਨਸਲ ਦੀ ਮੋਟੀ ਮੱਝ ਨੂੰ ਤਿੰਨਾਂ ਤੀਵੀਂਆਂ ਨੂੰ ਘਰੇ ਲਿਆਵੇ

  • @GurpreetSingh-gk2he
    @GurpreetSingh-gk2heАй бұрын

    Nyc video ❤️❤️

  • @abhimaujo302
    @abhimaujo302Ай бұрын

    Siraa ❤

  • @DharmpreetChahal
    @DharmpreetChahalАй бұрын

    🔥

  • @amandeepramgarhia6463
    @amandeepramgarhia6463Ай бұрын

    👌👌👌👌👌👌💞💞💞

  • @KuldeepSingh-if2qc
    @KuldeepSingh-if2qcАй бұрын

    Sari team nu rabb chad di kala ch rakhe Bhot vadiya action karde aa sare jne love you so much jatt sauda Team nu

  • @musicalcrown4451

    @musicalcrown4451

    Ай бұрын

    song da ki name a ..jis vich aunda mai poota surjeet da

  • @SimisharmaSimran
    @SimisharmaSimranАй бұрын

    ਨਾਜਰ ਕਿਥੇ ਚਲਾ ਗਿਆ

  • @manjitkaur-zk2jl
    @manjitkaur-zk2jlАй бұрын

    Very nice ji 😀😀😀😀🙏

  • @user-me6jn6ns4i
    @user-me6jn6ns4iАй бұрын

    Good 😅😅

  • @mandeepkhaira6567
    @mandeepkhaira6567Ай бұрын

    😂😂😂 video full Kant attttttttttttttttttt 😂😂😂par hun najaar nu la aavo yaar

  • @Gurjeetsingh-mx9ic
    @Gurjeetsingh-mx9icАй бұрын

    Very nice video ❤❤❤

  • @TejwinderSingh-gp7cf
    @TejwinderSingh-gp7cfАй бұрын

    Good 💐🌿💐🌿💐🌿💐🌿💐🌿💐🌿💐🌿

  • @jashansidhu9450
    @jashansidhu9450Ай бұрын

    ਕੀ ਕੀ ਸਿਫ਼ਤ ਕਰਾਂ ਮੈ ਜੱਟ ਸਾਉਂਦੇ ਵਾਲੀਆਂ ਦੀ ਅੱਜ ਤਾਂ ਕਰਨੈਲ ਸੀਬੋ ਦੇ ਆਉਣ ਤੋਂ ਪਹਿਲਾਂ ਘਰੇ ਬੈਠਾ ਸੀ ਸਾਰੀ ਟੀਮ ਦੀ ਐਕਟਿੰਗ ਸਿਰਾਂ 201 ਪਾਰਟ ਬਣਾਉਣ ਲਈ ਬਹੁਤ ਬਹੁਤ ਮੁਬਾਰਕਾਂ 🎉🎉❤❤❤

  • @neetusandhu2726
    @neetusandhu2726Ай бұрын

    Very very nice 22 ji

  • @TejwinderSingh-gp7cf
    @TejwinderSingh-gp7cfАй бұрын

    Video 🌹🌹🌹🌹🌹🌹🌹🌹🌹🌹🌹🌹🌹🌹

  • @HarjinderBhullar6076
    @HarjinderBhullar6076Ай бұрын

    ਤਾਈ ਸੀਬੋ ਇੱਕ ਕੰਜ਼ਰੀ ਆ ਜਿਹੜੀ ਕਰਨੈਲ ਬਾਈ ਕੈਲੀ ਦੇ ਘਰ ਦੀਆਂ ਗੱਲਾਂ ਬਣਾਉਂਦੀ ਆ ਬੈਚਰ ਤੀਵੀਂ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਅਮਰਜੋਤ ਮੋਹਰਾ ਨਸਲ ਦੀ ਮੋਟੀ ਮੱਝ ਨੂੰ ਲਾਭੇ ਵਿਹੜੇ ਵਿਚ ਮੁੱਧੀ ਸਿੱਟ ਕੇ ਲੈ ਬੱਕਰੇ ਦੇ ਵਾਂਗ ਢਾਹ,,ਇਹੋ ਜਿਹੀ ਛਾਂਗ,ਜੀ ਜੀ ਕਰਦੀ ਰਹੇ ਮਿੰਟ ਵਿਚ ਬਣਾਵੇ ਚਾਹ,ਬੈਚਰ ਤੀਵੀਂ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੋਹਰਾ ਨਸਲ ਦੀ ਮੱਝ ਦੀਆਂ ਚੀਕਾਂ ਲਾਡੀ ਕਰਨੈਲ ਬਾਈ ਕੈਲੀ ਕੇ ਘਰੇ ਸੁਣਨ

  • @gurpreetsidhu8166
    @gurpreetsidhu8166Ай бұрын

    Nice y

  • @TariqLodhi-ux4et
    @TariqLodhi-ux4etАй бұрын

    Seebo is great in all Punjab. Loodhi from Pakistan Punjab pakpattan sharif.

Келесі