No video

ਰੂੜ੍ਹੀਆਂ 'ਤੇ ਸੌਣ ਵਾਲੀ ਕੁੜੀ ਕਿਵੇਂ ਬਣੀ ਅਫ਼ਸਰ ? inspirational story Architect pooja | Pingalwara

ਰੂੜ੍ਹੀਆਂ 'ਤੇ ਸੌਣ ਵਾਲੀ ਕੁੜੀ ਕਿਵੇਂ ਬਣੀ ਅਫ਼ਸਰ ? inspirational story Architect pooja | Pingalwara
ਮੈਂ ਰੂੜ੍ਹੀਆਂ 'ਤੇ ਕੁੱਤਿਆਂ ਨਾਲ ਸੌਂਦੀ ਰਹੀ !
ਰੂੜ੍ਹੀਆਂ 'ਤੇ ਸੌਣ ਵਾਲੀ ਕੁੜੀ ਕਿਵੇਂ ਬਣੀ ਅਫ਼ਸਰ ?
ਮੈਨੂੰ 2 ਦਿਨ ਪੁੱਠਾ ਲਟਕਾ ਕੇ ਰੱਖਿਆ !
ਪੂਜਾ 8 ਸਾਲ ਦੀ ਉਮਰ 'ਚ ਘਰੋਂ ਭੱਜ ਆਈ ਸੀ । ਤੁਸੀਂ ਕਾਰਨ ਸੁਣਕੇ ਹੈਰਾਨ ਹੋ ਜਾਓਗੇ । ਪੂਜਾ ਉਦੋਂ ਤੋਂ ਲੈਕੇ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਰਹੀ । ਦੇਖੋ ਫਿਰ ਪੂਜਾ ਅਫ਼ਸਰ ਕਿਵੇਂ ਬਣਦੀ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
inspirational story,motivational video,inspirational,inspirational video,pingalwara,pingalwara amritsar,resident of pingalwara,documentary of pingalwara,pingalwara story,bhagat puran singh,bhagat puran singh story,story,Architect,architecture,architect,the officer,architect officer,pooja,Architect pooja,officer,police officer,officer rank,motivation,motivational speech,study motivation,girls motivation,girls motivational video,amritsar,amritsar pingalwara,tv
#inspirationalstory #motivation #pingalwara #pooja #poja #amritsar #sirlekh

Пікірлер: 182

  • @manjitsoni9676
    @manjitsoni9676Ай бұрын

    ਸਤਿਕਾਰ ਯੋਗ ਭਗਤ ਪੂਰਨ ਸਿੰਘ ਜੀ ਵਲੋਂ ਕੀਤੇ ਉਪਰਾਲੇ ਤੇ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਚੱਲ ਰਹੇ ਪਿੰਗਲਵਾੜੇ ਵਿੱਚ ਰਹਿ ਕੇ ਪੁਜਾ ਭੈਣ ਜੀ ਦੀ ਬੀਤੀ ਜੀਵਨੀ ਤੇ ਇਹ ਦਾਸਤਾਨ ਬਹੁਤ ਸੰਘਰਸ਼ ਭਰੀ ਰਹੀ ਹੈ। ਭੈਣ ਦੇ ਮਾਤਾ ਇੰਦਰਜੀਤ ਕੌਰ ਜੀ ਦੀ ਮਹਾਨ ਸੇਵਾ ਸੋਚ ਨੂੰ ਅਸੀਂ ਸਲੂਟ ਕਰਦੇ ਹਾਂ ਜਿਹਨਾਂ ਨੇ ਭੈਣ ਹੁਣਾ ਨੂੰ ਮਾਵਾ ਦੀ ਤਰ੍ਹਾਂ ਸਾਰੇ ਸੁੱਖ ਦਿੱਤੇ ਨੇ ਤੇ ਓਹ ਸਾਰੇ ਰਿਸ਼ਤੇ ਜਿਹੜੀ ਪੁਜਾ ਭੈਣ ਦੇ ਹਿੱਸੇ ਆਏ ਨੇ ਓਹ ਅਸਲੀ ਰਿਸ਼ਤਿਆਂ ਤੋਂ ਵੀ ਵੱਧ ਪੱਕੇ ਅਤੇ ਮਜਬੂਰ ਰਿਸ਼ਤੇ ਨ। ਜਿਵੇ ਪੂਜਾ ਭੈਣ ਜੀ ਹੁਣਾ ਨੇ ਦੱਸਿਆ ਕਿ ਗਰੀਬੀ ਇਨਸਾਨ ਨੂੰ ਜਲਦੀ ਸਿਆਣਾ ਬਣਾਉਦੀ ਹੈ ਬਿਲਕੁਲ ਸਹੀ ਹੈ ਭੈਣ ਹੁਣਾ ਵੱਲੋ ਦੱਸੀਆ ਗਈਆਂ ਸਾਰੀਆ ਗੱਲਾਂ ਇੱਕ ਫਿਲਮ ਦੀ ਤਰ੍ਹਾਂ ਅੱਖਾ ਮੂਹਰੇ ਚੱਲ ਰਹੀਆਂ ਨੇ ਇਹ ਇੰਟਰਵਿਊ ਬਹੁਤ ਜਲਦੀ ਖਤਮ ਹੋ ਗਈ।ਅੈਂਕਰ ਵੀਰ ਜੀ ਬੇਨਤੀ ਹੈ ਇਹ ਇੰਟਰਵਿਊ ਦਾ ਭਾਗ ਦੂਜਾ,ਪੁਜਾ ਭੈਣ ਜੀ ਦੇ ਸਾਰੇ ਪਿੰਗਲਵਾੜੇ ਦਾ ਪਰਿਵਾਰ ਅਤੇ ਹੁਣ ਦਾ ਪਰਿਵਾਰ ਵੀ ਦਿਖਾਇਆ ਜਾਵੇ ਜਿਸ ਵਿੱਚ ਪੁਜਾ ਭੈਣ ਹੁਣਾ ਵੱਲੋ ਲਿਖੀ ਕਿਤਾਬ ਦਾ ਨਾਮ? ਅਤੇ ਕੀ ਓਹ ਇੰਦੌਰ ਆਲੇ ਫੌਜੀ ਬਾਬਾ ਜੀ ਭੈਣ ਹੁਣਾ ਨੂੰ ਦੁਆਰਾ ਮਿਲੇ ਜਾਂ ਨਹੀ। ਭੈਣ ਜੀ ਦੀ ਜਿੰਦਗੀ ਇੱਕ ਹਰੇਕ ਲਈ ਪ੍ਰੇਰਨਾ ਹੈ।ਵੀਰ ਜੋਧ ਸਿੰਘ ਅਤੇ ਪੁਜਾ ਭੇਣ ਅਤੇ ਓਹਨਾਂ ਦੀ ਬੇਟੀ ਅਤੇ ਪਿੰਗਲਵਾੜੇ ਦੇ ਸਾਰੇ ਪਰਿਵਾਰ ਦੀ ਚੜ੍ਹਦੀ ਕਲ੍ਹਾ ਲਈ ਅਸੀਂ ਓਸ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਧੰਨਵਾਦ ਜੀ 🙏🙏

  • @SadasingSadasing-hr8br

    @SadasingSadasing-hr8br

    26 күн бұрын

    Very nice🙏🏻🙏🏻🙏🏻

  • @ravneetsingh8294
    @ravneetsingh8294Ай бұрын

    ਜਿਆਦੇ ਸਿਆਣਾ ਬਣਕੇ ਕੋਈ ਕਮਾਉਂਦਾ ਨਹੀਂ ਤੇ ਕਮਲਾ ਬਣਕੇ ਕੋਈ ਗੁਆਉਦਾ ਨਹੀਂ ਕਿਸਮਤ ਬਹੁਤ ਵੱਡੀ ਸ਼ੈਅ ਹੈਗੀ ਜੋ ਕਰਮਾਂ ਵਿੱਚ ਹੁੰਦਾ ਉਹ ਹਰ ਹਾਲ ਵਿੱਚ ਮਿਲਦਾ

  • @MohinderSingh-hu3oz
    @MohinderSingh-hu3oz27 күн бұрын

    ਪੂ ਜਾ ਦੀ ਸਾ ਰੀ ਸਟੋਰਿ ਸੁ ਨੀ ਬ ਹੁਤ ਮੇ ਸੂਸ ਹੋਇਆ ਕਿ ਓਨਾ ਸੰਘਰਸ਼ ਕੀਤਾ। ਵਾਹਿਗੁਰੂ ਪਿੰਗਲਵਾੜਾ ਨੂੰ ਚੜ੍ਹਦੀ ਕਲਾ ਵਿਚ ਰੱਖੇ।

  • @manmohankaur8890
    @manmohankaur889026 күн бұрын

    ਭਗਤ ਪੂਰਨ ਸਿੰਘ ਜੀ ਦੀ ਆਤਮਿਕ ਸ਼ਕਤੀ ਅਤੇ ਪਾਰਖੀ ਅੱਖ ਨੇ ਡਾ ਇੰਦਰਜੀਤ ਕੌਰ ਜੀ ਪਿੰਗਲਵਾੜੇ

  • @shubhkarmanjotsingh4616
    @shubhkarmanjotsingh4616Ай бұрын

    ਜਿਦੰਗੀ ਵਿਚ ਸੰਗਰਸ਼ ਨੇ ਪੂਜਾ ਭੈਣ ਨੂੰ ਇਕ ਸਫਲ ਜੀਵਨ ਦਿੱਤਾ ਸਲੂਟ❤

  • @PunjabiExpress_PB13
    @PunjabiExpress_PB13Ай бұрын

    ਭਗਤ ਪੂਰਨ ਸਿੰਘ ਜੀ ਦੀ ਬਹੁਤ ਵਡੀ ਦੇਣ ਹੈ ਸਾਡੇ ਲੋਕਾਂ ਵਾਸਤੇ ਹੈ ਇਸ ਕੁੜੀ ਦੀ ਕਹਾਣੀ ਸੁਣ ਕੇ ਤੁਹਾਨੂੰ ਪਤਾ ਲੱਗੇ ਗਾ ਕੇ ਭਗਤ ਪੂਰਨ ਸਿੰਘ ਦੀ ਕਮਾਈ

  • @JoginderSingh-hq8ro
    @JoginderSingh-hq8roАй бұрын

    ਪੂਜਾ ਇਕ ਚਾਨਣ ਮੁਨਾਰਾ ਹੈ ਜਿਸ ਤੋਂ ਸੇਧ ਲੈਣੀ ਚਾਹੀਦੀ ਹੈ।

  • @JasveerJasvirkatnoria
    @JasveerJasvirkatnoria25 күн бұрын

    I proud of you

  • @harman7192
    @harman719228 күн бұрын

    ਸੰਗਤ ਨੂੰ ਅੰਧ ਵਿਸ਼ਵਾਸ਼ੀ ਬਣ ਡੇਰਿਆਂ ਉੱਪਰ ਪੈਸੇ ਦਾਨ ਕਰਨ ਨਾਲੋਂ ਭਗਤ ਪੂਰਨ ਸਿੰਘ ਜੀ ਵਰਗੇ ਮਾਨਵਤਾ ਲਈ ਸਹੀ ਕੰਮ ਕਰਨ ਵਾਲੀਆਂ ਸੰਸਥਾਵਾਂ ਵਿੱਚ ਦਾਨ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਵੱਲੋਂ ਕੀਤਾ ਹੋਇਆ ਦਾਨ ਸਹੀ ਵਰਤੋਂ ਵਿੱਚ ਆ ਸਕੇ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ipАй бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @GurdevSingh-jh1wk
    @GurdevSingh-jh1wkАй бұрын

    ਵਾਹ "ਸਲਾਮਦੇਸਦੀ ਦੀ ਸਾਹਸੀ ਬੇਟੀ ਤੇਰੇ ਹੌਂਸਲੇ ਤੇ ਸਾਹਸ ਨੂੰ"ਪਰਮਾਤਮਾ ਲੰਮੀ ਉਮਰ ਤੇਤਰੱਕੀਆਂ ਬਖਸੋ।

  • @RajinderKaur-rt4ri
    @RajinderKaur-rt4ri29 күн бұрын

    ਖੂਬਸੂਰਤੀ ਅੰਦਰ ਦੀ ਹੁੰਦੀ ਆ

  • @surinderpaulkaushal4463
    @surinderpaulkaushal4463Ай бұрын

    ਬਹੁਤ ਹੀ ਬਹਾਦਰ ਬੇਟੀ ਹੈ। ਸਦਾ ਖੁਸ਼ ਰਹੋ।

  • @gurjantsinghmehron3133
    @gurjantsinghmehron3133Ай бұрын

    ਤੇਰੇ ਰੰਗਾਂ ਦੇ ਭੇਤ ਨਹੀ ਰਬਾ

  • @gillzcreation408
    @gillzcreation408Ай бұрын

    ਬਹੁਤ ਖੂਬਸੂਰਤ ਔਰਤ ਹਨ ਭੈਣ ਜੀ।

  • @chanchalsingh9938
    @chanchalsingh993810 күн бұрын

    ਧੰਨ ਧੰਨ ਭਗਤ ਪੂਰਨ ਸਿੰਘ ਸਾਹਿਬ ਜੀ ਬੇਟੀ ਨੇ ਬਹੁਤ-ਬਹੁਤ ਵਧੀਆ ਸਟੋਰੀ ਸਁਚ ਦਁਸ ਕੇ ਰੌਣ ਆ ਗਿਆ ਦਾਸ ਨੇ ਭਗਤ ਜੀ ਦੇ ਦਰਸਨ ਕੀਤੇ ਨੇ ਉਨਾ ਦਾ ਜੀਵਨ ਬਹੁਤ-ਬਹੁਤ ਉਚਾ ਸੁਁਚਾ ਸੀ ਲਹੌੜ ਤੌ ਅਮਿੰਤਸਰ ਤਁਕ ਦਾ ਜੀਵਨ ਵੀ ਪੜਿਆ ਕੌਈ ਸ ਸੰਤ ਭਗਤ ਪੂਰਨ ਸਿੰਘ ਸਾਹਿਬ ਜੀ ਵਰਗਾ ਨਹੀ ਹੌ ਸਕਦਾ ਦਾਸ ਨੋ ਅਮਿੰਤਸਰ ਸਾਹਿਬ ਦਰਬਾਰ ਸਾਹਿਬ ਜੀ ਜੌੜਾ ਘਰ ਦੇ ਸਾਮਣੇ ਗੌਦ ਵਿੱਚ ਵਿੰਗਲਾਗ ਇੰਕ ਜਾ ਦੌ ਸਿੰਘਾ ਨੂੰ ਬਠਾ ਕੇ ਪਿੰਗਲਵਾੜਾ ਦੇ ਗੁਰਬਾਣੀ ਵਾਲੇ ਪੌਸਟਰ ਵਁਡ ਦੇ ਸਨ ਭਗਤ ਜੀ ਨੇ ਕਦੇ ਮੰਗ ਕੇ ਰਪੁਏ ਨਹੀ ਲਏ ਭਗਤ ਜੀ ਦੀ ਸੇਵਾ ਦੇਖ ਕੇ ਹਰ ਕੋਈ ਸੇਵਾ ਦੇ ਜਾਦਾ ਸੀ ਬਹੁਤ-ਬਹੁਤ ਸਿੰਧਾ ਜੀਵਨ ਸੀ ਜੌ ਕਹਿੰਦੇ ਸਁਚ ਹੁੰਦਾ ਸੀ ਹੁਣ ਵਾਲੇ ਬਾਬੇ ਕੜੌੜਾ ਰਪੁਏ ਦੀਆ ਗਁਡੀਆ ਚ ਘੁੰਮਦੇ ਨੇ ਭਗਤ ਜੀ ਪਿੰਗਲਵਾੜੇ ਤੌ ਰਿੰਕਛਾ ਆਪ ਚਲਾ ਕੇ ਮਰੀਜਾ ਨੂੰ ਬਠਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਚ ਰੌਜ ਆਉਣ ਜਾਣ ਕਰਦੇ ਸਨ ਅਁਜ ਵਾਲੇ ਬਾਬੇ ਜਿੰਨੀ ਵਁਡੀ ਗੱਡੀ ਉਨਾ ਵਁਡਾ ਬਾਬਾ

  • @balwinderjunday8434
    @balwinderjunday843424 күн бұрын

    Bahadur bety waheguru sukhi rekhe.

  • @user-gd9pp9hy2r
    @user-gd9pp9hy2r16 күн бұрын

    ਭਗਤ ਪੂਰਨ ਸਿੰਘ ਜੀ ਅਮ੍ਰਿਤ ਹੈ ਜੀ ਸਹੀ ਮਾਇਨੇ ਵਿੱਚ ਰੱਬ ਜੀ ਦਾ ਸਹੀ ਮਾਹਿਨੇਆਂ ਉਸ ਦਾ ਘਰ ਐ।💚🙏🙏🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️💯🕡

  • @balwinderjunday8434
    @balwinderjunday843424 күн бұрын

    Biji da vi bahut dhanbaad great lady. Dhan dhan Bhagat Puran singh ji.

  • @rajvinderkaur4625
    @rajvinderkaur462529 күн бұрын

    Waheguru ji bless her and family 🙏🏽🙏🏽

  • @jasn9900

    @jasn9900

    28 күн бұрын

    What an amazing story and amazing girl

  • @hansrajmirock7000
    @hansrajmirock700024 күн бұрын

    ਬੀਬਾ ਜੀ ਤੇਰੀ ਕਿਸਮਤ ਵਿੱਚ ਉਦੋਂ ਮੋਤ ਨਹੀਂ ਸੀ ਲਿਖੀ ਕਿਉਂ ਕਿ ਤੂੰ ਕੁਛ ਬਣਨਾ ਸੀ

  • @balwinderjunday8434
    @balwinderjunday843424 күн бұрын

    Appreciat story of New birth of Pooja.

  • @kanwaljeetkaur3340
    @kanwaljeetkaur334027 күн бұрын

    ਹੋਣਹਾਰ ਬੱਚੀ ਧੰਨ ਧੰਨ ਭਗਤ ਪੂਰਨ ਸਿੰਘ ਜੀ ਕੋਟਿ ਕੋਟਿ ਪ੍ਰਣਾਮ ਜੀ

  • @MajorsinghKalyan
    @MajorsinghKalyan26 күн бұрын

    ਇਹ ਕਰਜਾ ਕਈ ਜਨਮ ਨਹੀਂ ਲੈਹ ਸਕਦਾ ❤❤❤❤❤❤❤❤❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baljitsingh3382
    @baljitsingh3382Ай бұрын

    ੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @chahal-pbmte
    @chahal-pbmte22 күн бұрын

    ਪੂਜਾ ਦੀ ਜ਼ਿੰਦਗੀ ਦਾ ਅਸਲ ਸੱਚ ਸੁਣਕੇ ਬਹੁਤ ਹੈਰਾਨੀ ਹੋਈ ਕਿ ਇੱਕ ਸਿਰਫ਼ ਅੱਠ ਸਾਲ ਦੀ ਕੁੜੀ ਵਿੱਚ ਐਨੀ ਹਿੰਮਤ ਕਿਵੇਂ ਆਈ। ਪੂਜਾ ਨੇ ਸਿੱਧ ਕਰ ਦਿੱਤਾ ਕਿ ਜਿੰਨਾ ਦਾ ਕੋਈ ਨਹੀਂ ਹੁੰਦਾ ਉਹ ਕਿਵੇਂ ਆਪਣੇ ਰਸਤੇ ਆਪ ਬਣਾਉਂਦੇ ਨੇ।

  • @balwinderjunday8434
    @balwinderjunday843424 күн бұрын

    BAAR BAAR NAMSKAAR BHAGAT PURAN JI NOO. SADA SAWARG VICH BAAS RAHE.

  • @RajeshKumar-pd2bn
    @RajeshKumar-pd2bn26 күн бұрын

    ਵਾਹਿਗੁਰੂ ਆਪ ਨੂੰ ਹਮੇਸਾ ਚੜ੍ਹਦੀਕਲਾ ਤੇ ਤੰਦੁਰਸਤ ਰੱਖੇ।

  • @MajorSingh-hm7ut
    @MajorSingh-hm7ut26 күн бұрын

    Pooja Dhe Rani God Bless YOU

  • @harpreetkaur5022
    @harpreetkaur5022Ай бұрын

    ਸਲੂਟ ਹੈ ਸੱਭ ਕੁੱਝ ਹੁੰਦੇ ਵੀ ਸ਼ਕਾਇਤ ਕਰਦੇ ਹਨ ਇਹ ਕਹਾਣੀ ਬਹੁਤ ਪ੍ਰੇਰਣਾ ਸਰੋਤ ਹੈ

  • @MajorSingh-hm7ut
    @MajorSingh-hm7ut26 күн бұрын

    Mehnat karde jawo waheguru sath dida

  • @RajinderKaur-rt4ri
    @RajinderKaur-rt4ri29 күн бұрын

    ਭੈਣ ਜੋ ਬੰਦਾਂ ਤੈਨੂੰ ਛੱਡ ਕੇ ਗਿਆ ਸਾਇਦ ਉਹ ਗੁਰੂ ਸਾਹਿਬ ਨੇ ਭੇਜਿਆ ਹੋਵੇ

  • @DaljeetSingh-kz9bm
    @DaljeetSingh-kz9bm28 күн бұрын

    ਬਹੁਤ ਭਾਵੁਕ ਇੰਟਰਵਿਊ।

  • @baldishkaur9953
    @baldishkaur995323 күн бұрын

    Bohat bachian di kahani he Pooja val 😢😢😢😢😢😢

  • @sominderkaur9451
    @sominderkaur945128 күн бұрын

    She a god bless child.❤❤

  • @harpalsinghsandhu7648
    @harpalsinghsandhu764829 күн бұрын

    ਤੈਨੂੰ ਅਕਲ ਦੀ ਘਾਟ ਹੈ ਭਗਤ ਪੂਰਨ ਸਿੰਘ ਜੀ ਵਰਗੇ ਮਹਾਂਪੁਰਸ਼ ਨੂੰ ਭਗਤ ਪੂਰਨ ਦੱਸ ਰਿਹਾ ਹੈਂ ਸੋਸ਼ਲ ਮੀਡੀਆ ਦਾ ਇਹ ਹਾਲ ਹੈ ਕਿ ਇੱਕ ਮਾਈਕ ਤੇ ਮੋਬਾਈਲ ਫ਼ੋਨ ਲੈ ਕੇ ਅਨਪੜ੍ਹ ਲੋਕ ਵੀ ਐਂਕਰ ਬਣ ਕੇ ਬੈਠ ਜਾਂਦੇ ਹਨ

  • @AjitSingh-el4gf

    @AjitSingh-el4gf

    17 күн бұрын

    Bilkul sahi kaha,eh ese trahn Da hai

  • @surinderpaulkaushal4463
    @surinderpaulkaushal4463Ай бұрын

    ਸਿਰਲੇਖ ਚੈਨਲ ਦਾ ਧੰਨਵਾਦ।

  • @parampalsingh6171
    @parampalsingh617120 күн бұрын

    V nice madam.Great struggle. Waheguru sachepatshah hamesha chardikala bakshan and tandrusti bakshan. Stay blessed.

  • @gurjantaulakh1791
    @gurjantaulakh179116 күн бұрын

    ਭੈਣ ਬਹੁਤ ਸਘੰਰਸ਼ ਕੀਤਾ ਤੁਸੀ ਜਿਦਗੀ ਵਿੱਚ।

  • @MajorSingh-hm7ut
    @MajorSingh-hm7ut26 күн бұрын

    Waheguru jodi salamat rakhe

  • @surindersingh3330
    @surindersingh333015 күн бұрын

    Great regards salute Great personality honorable bhagat puran Singh g great sewa for humanity Great struggle puja sister and success in life. Wahaguru g

  • @SHUBHAM-w2k
    @SHUBHAM-w2k26 күн бұрын

    Waheguru hrek bache te mehar krn

  • @baljidersingh-ep1ef
    @baljidersingh-ep1efАй бұрын

    Satnam Sri vaheguru ji

  • @user-lr6lt1mw6p
    @user-lr6lt1mw6p28 күн бұрын

    Very.nice.story

  • @RajvinderSingh-kv5lc
    @RajvinderSingh-kv5lcАй бұрын

    Salute to you mam !!! You are the real asset of society !!!

  • @bhaimohindersingh7839
    @bhaimohindersingh7839Ай бұрын

    ਭਗਤ ਪੂਰਨ ਸਿੰਘ ਜੀ -ਅੰਮ੍ਰਿਤਸਰ ਪਿੰਗਲਵਾੜਾ ਦੇ ਬਾਨੀ।ਪੂਜਨ ਯੋਗ ਹਨ।ਵੀਰ ਜੀ ਭਗਤ ਪੂਰਨ ਸਿੰਘ ਜੀ ਦਾ ਨਾਮ ਆਪ ਨੇ ਅਧੂਰਾ ਉਚਾਰਨ ਕੀਤਾ ਹੈ, ਠੀਕ ਨਹੀਂ ਲੱਗਾ

  • @baljidersingh-ep1ef
    @baljidersingh-ep1efАй бұрын

    God bless you

  • @harbilasbassi6304
    @harbilasbassi630422 күн бұрын

    ਪੂਜਾ ਤੇ ਜੋਧ ਨੂੰ ਮੇਰਾ ਸਲਾਮ ਮੇਰਾ ਸਲਾਮ ਹੈ।

  • @harjitlitt1375
    @harjitlitt1375Ай бұрын

    Salute Bhagat Puran Singh ji for his contribution for this institution . Very proud lady

  • @suchasingh804
    @suchasingh804Ай бұрын

    Great women. Nusalut

  • @Devinder_1971
    @Devinder_1971Ай бұрын

    Bhagat poorn singh g nu salam

  • @user-go9wl1wm9v
    @user-go9wl1wm9v28 күн бұрын

    Bohut.Bhadur.Puja.Bety.Nu.Slam.

  • @ashmeetbrar8169
    @ashmeetbrar816927 күн бұрын

    ਵਾਹਿਗੁਰੂ ਜੀ ਦੋ। ਪੂਰਨ। ਹੋਏ। ਭਗਤ ਵਖੋ। ਵਖ। ਕੁਰਬਾਨੀ

  • @jugrajsingh9152
    @jugrajsingh915228 күн бұрын

    ਭਗਤ ਪੂਰਨ ਸਿੰਘ ਜੀ 🙏

  • @harmansahota-uq3me
    @harmansahota-uq3me28 күн бұрын

    ਵਾਹਿਗੁਰੂ ਵਾਹਿਗੁਰੂ

  • @ManjitSingh-sr6jv
    @ManjitSingh-sr6jv17 күн бұрын

    Your life is very nice which you made herself and a lesson for others. God bless you beta.

  • @jaspinderdhami1297
    @jaspinderdhami1297Ай бұрын

    Great woman I proud of you and your family who helped you

  • @AmarKumar-bq8um
    @AmarKumar-bq8um25 күн бұрын

    The great 🙏👍🌹🌹❤️

  • @Theal-qb8pz
    @Theal-qb8pz20 күн бұрын

    ਵੈਰੀ ਵੈਰੀ ਨਾਈਸ ਭੈਣ ਜੀ 🙏

  • @Satnamsingh-qr5iu
    @Satnamsingh-qr5iuАй бұрын

    very good beta.God bless u

  • @kalasidhu1883
    @kalasidhu188329 күн бұрын

    Good

  • @user-xm5un1vf7l
    @user-xm5un1vf7l23 күн бұрын

    Sister WAHAGURU Bless you

  • @lashkarram8417
    @lashkarram841725 күн бұрын

    May God Bless Yourself More

  • @MajorSingh-hm7ut
    @MajorSingh-hm7ut26 күн бұрын

    Pingalwara zindabad

  • @singga5679
    @singga5679Ай бұрын

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @baldishkaur9953
    @baldishkaur995323 күн бұрын

    Salam he Pooja bete tenu ❤❤

  • @kashmirsingh3625
    @kashmirsingh3625Ай бұрын

    Waheguru ji 🙏🏿

  • @jagjiwankaur3938
    @jagjiwankaur3938Ай бұрын

    ਸਤਿਨਾਮ ਵਾਹਿਗੁਰੂ ਧੰ ਨ ਧੰਨ ਰਾਮਦਸ ਗੁਰੂ❤🎉

  • @jasmohanjitgill7783
    @jasmohanjitgill778321 күн бұрын

    Wow brave woman proud of you

  • @gurvindersingh5993
    @gurvindersingh599311 күн бұрын

    Salute pooja beti ji proud to you ❤👍🙏❤️❤️🌹😍

  • @SatinderKaur-dg2kp
    @SatinderKaur-dg2kpАй бұрын

    Very inspiring story ❤🎉

  • @ParamjitSingh-qq6br
    @ParamjitSingh-qq6br28 күн бұрын

    Waha guruji bhali kara ji johal

  • @tarloksingh8465
    @tarloksingh8465Ай бұрын

    Waheguruji kirpa Karan. Great Saint Bhagat Puran Singh jee.

  • @Harleenkaur-oq9cv
    @Harleenkaur-oq9cvАй бұрын

    She is greatfull

  • @sharanjitsingh6614
    @sharanjitsingh661414 күн бұрын

    ਵਾਹ ਵਾਹ ਬਹੁਤ ਵਧੀਆਵਿਚਾਰ

  • @jasdeepkaur9928
    @jasdeepkaur9928Ай бұрын

    So good beta god bless you

  • @user-ju9zi1bj3x
    @user-ju9zi1bj3xАй бұрын

    Great sister

  • @tirlochanmadan4652
    @tirlochanmadan4652Ай бұрын

    Commendable achievements by dear POOJA beti. Hats off to institutions like Pingalwara of Bhagat Pooran Singh Ji. Sangat Ji, please help them ( Pingalwara) in whatever way you can. It is a place of GOD.

  • @didarsinghshetra7142
    @didarsinghshetra7142Ай бұрын

    ਗ਼ਰੀਬੀ ਗਦਾ ਹਮਾਰੀ। ਕੁਦਰਤਿ ਰਾਣੀ ਆਪਣੀ ਪਿਆਰੀ ਪਿਆਰੀ ਗੋਦ ਦਾ ਨਿੱਘ ਬਖਸ਼ੇ। ਪੂਜਾ ਬੱਚੀਏ! ਯੁੱਗ ਯੁੱਗ ਜੀਵੇਂ। ਸਾਡੇ ਵਲੋਂ ਬਹੁਤ ਬਹੁਤ ਪਿਆਰ।

  • @SukhwinderSingh-qn4rj
    @SukhwinderSingh-qn4rj20 күн бұрын

    Waheguru ji

  • @Satvinderd13
    @Satvinderd1315 күн бұрын

    ਧੰਨ ਧੰਨ ਬਾਬਾ ਪੂਰਨ ਸਿੰਘ ਜੀ

  • @baldevbrar4327
    @baldevbrar4327Ай бұрын

    Very heart touching God bless her and her coresidents inPingalwara

  • @amarjitkaur9120
    @amarjitkaur912015 күн бұрын

    ਤੁਹਾਡੀ ਸਟੋਰੀ ਬਹੁਤ ਚੰਗੀ ਲੱਗੀ ਜ਼ਿੰਦਗੀ ਵਿਚ ਕਾਇਮ ਮਿਲਿਆ ਤਾਂ ਤੁਹਾਡੇ ਦਰਸ਼ਨ। ਜਰੂਰ ਕਰਾਂਗੀ

  • @Deepdholan07
    @Deepdholan0714 күн бұрын

    ਬਹੁਤ ਵਧੀਆ ਤ

  • @anjaananjaan5107
    @anjaananjaan5107Ай бұрын

    Your brother could not imagine how a girl who ran away from home could have a computer and a scooty. Most girls who run away will not have good life. You made your life much better than many girls who grew up in rich homes.

  • @anjaananjaan5107
    @anjaananjaan5107Ай бұрын

    Good you do, can change lives. Salute to man who brought Ms Pooja to pingalwara.

  • @januranbir
    @januranbir16 күн бұрын

    ਧੰਨਵਾਦ ਜੀ

  • @user-jh6xi6os2k
    @user-jh6xi6os2k26 күн бұрын

    ਵਾਹਿਗੁਰੂ ਜੀ

  • @RajinderSingh-fr3bm
    @RajinderSingh-fr3bm26 күн бұрын

    ਮੁਬਾਰਕ ਨਵੀ ਸਵੇਰ ਦੀ ਕਿੰਨਾ ਸਘੰਰਸ ਕੀਤਾ ਜੀ

  • @user-dk9er5tp6e
    @user-dk9er5tp6eАй бұрын

    Dhan baba nanak g dan tary sikhi dhan dhan baght puran singh

  • @user-sr3rd3bq2u
    @user-sr3rd3bq2u28 күн бұрын

    nice bchy

  • @anjaananjaan5107
    @anjaananjaan5107Ай бұрын

    May God bless you. Stay healthy many poor kids need you. People like Vivek Bhiya and you are like angels.

  • @bhajansingh275
    @bhajansingh275Ай бұрын

    ਓ ਭਰਾਵਾ,ਭਗਤ ਪੂਰਨ ਨਹੀ,ਭਗਤ ਪੂਰਨ ਸਿੰਘ ਬੋਲੋ।ਸਤਿਕਾਰ ਨਾਲ

  • @punjabson5991

    @punjabson5991

    Ай бұрын

    ਇਹ ਨਕਲੀ ਕਾਮਰੇਡ ਨੇ , ਕਿਰਦਾਰ ਕੁਸ਼ ਲੋਕ ਪੂਰਾ ਨਾ ਲਿਆਂ ਸਤਿਕਾਰ ਹੁੰਦਾ ਭਗਤ ਜੀ ਦਾ ਜੋ ਇਹਨਾਂ ਲਈ ਆਉਖਾ ਹੈ

  • @TejaMehra-wy1sq

    @TejaMehra-wy1sq

    28 күн бұрын

    ​@@punjabson599144444444444⁴44wq⁴44q⁴44q3qqqqqqqqqqqqqqqqqqqqqqqqqqqqq4qqqqqqqqqqqqqqqqqqqqqqqq44qqqqqqqqqqq4qqqqqqqqqqqqqqqqqqqqqqqqqqw444qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq4qqqqqq4qqqqqqqqqqqqqqqqqqqqqqqq4qq3qqqqqq4qqqqqqqqq43333333333334333333333444444w444w444w44q4q4w4w4w4w44w4w4w44w4w4w44qqw4w44w4w4w3w4w4w4w4w3444w444w4w4444ਕਕ4w44qw4w444ਕੱਕ4qqqqqqqqqq ਵਾ 111

  • @baldishtoor5730

    @baldishtoor5730

    26 күн бұрын

    ,ĺ8​@@punjabson5991

  • @ajaibsingh1993

    @ajaibsingh1993

    24 күн бұрын

    😊😊😊😅

  • @DilbagSingh-gm3kr

    @DilbagSingh-gm3kr

    23 күн бұрын

    ​@@punjabson5991❤

  • @kulwantheer315
    @kulwantheer31528 күн бұрын

    🙏🙏🙏🙏🙏

  • @tejinderbal3426
    @tejinderbal3426Ай бұрын

    sada ..................big ............salute Pooja ji nu.............and Dr. Inderji ji nu..................too great story.

  • @baljitkaur691
    @baljitkaur691Ай бұрын

    ਬਹੁਤ ਦੁੱਖ ਹੋਇਆ ਸੁਣ ਕੇ

  • @decisiveapsgegovernanceser3959
    @decisiveapsgegovernanceser3959Ай бұрын

    Learning from your character, characteristics so be blessed to inspire all

  • @PunjabiExpress_PB13
    @PunjabiExpress_PB13Ай бұрын

    ਮੈਂ ਖੁਦ ਤੇ ਮੇਰੀ ਬੇਟੀ ਅਸੀ ਸੰਗਰੂਰ ਪਿੰਗਲ ਵਾੜੇ ਰਹਿ ਕੇ ਸੇਵਾ ਕੀਤੀ ਬੜਾ ਅਨੰਦ ਆਇਆ

  • @JagdishSingh-zs3gb
    @JagdishSingh-zs3gb27 күн бұрын

    Salute to you sister ji

  • @ManjitKaur-kb1tq
    @ManjitKaur-kb1tq24 күн бұрын

    Waheguru ji ❤

Келесі