ਪੁੱਤ NRI ਆਪ ਸਰਕਾਰੀ ਬੱਸ ਕਡੰਕਟਰ ਸੀ ਪਰ ਅੱਜ ਕਿਸਮਤ ਨੇ ਨਰਕ ਬਣਾ ਦਿੱਤੀ ਜ਼ਿੰਦਗੀ ਇਸ ਪੰਜਾਬੀ ਵੀਰ ਦੀ…

Apna Farz Sewa Society Vill Lachkani Patiala
M. 7 3 0 7 0 0 0 0 8 5

Пікірлер: 466

  • @acharasingh6740
    @acharasingh6740 Жыл бұрын

    ਵਾਹਿਗੁਰੂ ਜੀ ਇਹ ਵੀਰ ਗੂਰਜੀਤ ਸਿੰਘ ‌ ਮੇਰੇ ਨਾਲ ਨਾਭੇ ਤੋਂ ਆਇਆ ਸੀ ਤੇ ਜਦ ਇਹ ਪਹਿਲੇ ਦਿਨ ਦਮਾਗ ਚ ਫਰਕ ਹੋਇਆ ਤੇ ਇਹ ਮੈਨੂੰ ਨਾਭੇ ਤੋਂ ਰਾਤ ਨੂੰ ਨੌਂ ਕੁ ਵਜੇ ਮਿਲ ਗਿਆ ਸੀ ਤੇ ਮੇਰੇ ਸਕੂਟਰ ਮਗਰੋਂ ਬੈਠ ਗਿਆ ਸੀ ਤੇ ਬਹੁਤ ਜ਼ਿਦ ਕਰਦਾ ਸੀ ਕੀ ਮੈਨੂੰ ਪਟਿਆਲੇ ਛੱਡ ਕੇ ਆ ਤੇ ਇਹਨੂੰ ਮੈਂ ਹੌਲੀ ਹੌਲੀ ਵਡਿਆ ਕੇ ਸਹੌਲੀ ਇਹਨਾਂ ਦੇ ਘਰ ਦਿਆਂ ਨੂੰ ਫੜਾ ਦਿੱਤਾ ਸੀ ਇਹ ਗੱਲ 2003 ਦੀ ਹੈ

  • @spsoberoi1

    @spsoberoi1

    Ай бұрын

    Guru Saccha Paatshah Thode Te Mehran Karn Ji❤

  • @malkeetsinghlswpb0519
    @malkeetsinghlswpb0519 Жыл бұрын

    ਵਾਹਿਗੁਰੂ ਦੇ ਨੂਰ ਤੋਂ ਆਇਆਂ ਫਸੀਆਂ ਰੂਹਾਂ ਨੂੰ ਬਚਾਇਆ.. ਜਿਸ ਸਵਰਗ ਵਿਚ ਰੂਹਾਂ ਜਾਂਦੀਆਂ ਮੌਜ ਮਾਣੀ *ਮੋਟਰ ਵਾਲਾ ਕੋਠਾ* ਪਿੰਡ ਵਿਚ ਲਚਕਾਣੀ 🙏 ..... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🇮🇳🙏🙏

  • @hardeepkaur7674
    @hardeepkaur7674 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rahulpb2034

    @rahulpb2034

    Жыл бұрын

    🙏🙏🙏🙏🙏

  • @gurwinder6285

    @gurwinder6285

    Жыл бұрын

    ​@@rahulpb2034py080707000⁰🥰7⁰

  • @Mika786moga
    @Mika786moga8 ай бұрын

    ਜੇ ਇਸ ਦੀ waife ਠੇਕਾ ਮੰਗਦੀ ਸੀ ਅੱਧੀ ਪੈਲੀ ਦਾ ਇਸ ਵਿਚ ਗਲਤ ਕੁਛ ਨਹੀਂ ਸੀ ਬਾਕੀ ਰੱਬ ਜਾਣਦਾ ਕਿ ਹੋਇਆ ਏਸ ਵੀਰ ਦੀ ਮੈਰਿਜ ਲਾਇਫ ਵਿਚ ਕਿਉਕਿ ਮੇਰੀ ਦਾਦੀ ਜੀ ਤੇ ਚਾਚੇ ਤਾਏ ਸਾਡੀ ਜ਼ਮੀਨ ਦੀ ਫ਼ਸਲ ਵੀ ਖਾ ਜਾਂਦੇ ਸੀ ਜੇ ਮੇਰੀ ਮਾਂ ਕਹਿੰਦੀ ਸੀ ਕਿ ਆਪਣੇ ਹਿੱਸੇ ਦੀ ਫਸਲ ਦੇ ਪੈਸੇ ਕੋਲ ਰੱਖ ਪ੍ਰ ਮੇਰਾ ਡੈਡੀ ਮੇਰੀ ਮਾਂ ਨਾਲ ਲੜਦਾ ਸੀ ਹੁਣ ਸਾਡੇ ਕੋਲ ਕੁਛ ਨਹੀਂ ਬਚਿਆ ਸਭ ਕੁਝ ਖਾ ਕੇ ਓਹ ਅੱਡ ਕਰਤਾ ਸੀ ਜਦੋਂ ਕਰਜਾ ਸਿਰ ਹੋਇਆ ਹੁਣ ਡੈਡੀ ਪਛਤਾਉਂਦਾ

  • @inderdeepsingh8105
    @inderdeepsingh8105 Жыл бұрын

    ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ

  • @SurinderSingh-jb9kq
    @SurinderSingh-jb9kq Жыл бұрын

    ਜਿੳੁਂਦੇ ਰਹਿ ਵੀਰ ਪਾਲ ਸਿੰਘ ਜੀ

  • @wahegurujimaherkaru
    @wahegurujimaherkaru Жыл бұрын

    ਵਾਹਿਗੁਰੂ ਜੀ ਮੇਹਰ ਕਰੋ ਗੁਰਜੀਤ ਵੀਰ ਤੇ 🙏🙏

  • @khushbrar828
    @khushbrar828 Жыл бұрын

    ਰੱਬ ਰੂਪੀ ਵੀਰਾਂ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @khushbrar828
    @khushbrar828 Жыл бұрын

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰਾਂ ਨੂੰ

  • @kaurmanjeet336
    @kaurmanjeet336 Жыл бұрын

    ਪਿਆਰ ਪਾ ਕੇ ਧੋਖਾ ਕਰਨ ਵਾਲਿਆ ਨੂੰ ਰੱਬ ਮੁਆਫ ਨਹੀ ਕਰਦਾ ਹੈ

  • @championgamemap6485
    @championgamemap6485 Жыл бұрын

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ

  • @JagsirSingh-ph5tg
    @JagsirSingh-ph5tg Жыл бұрын

    ਕਰ ਭਲਾ! ਹੋ ਭਲਾ, ਅੰਤ, ਭਲੇ ਦਾ ਭਲਾ।🙏🌹

  • @iqbalsukhiofficial
    @iqbalsukhiofficial Жыл бұрын

    ਔਰਤ ਦੇ ਅਨੇਕਾ ਰੂਪ ਇੱਕ ਮਾਂ ਦੇ ਰੂਪ ਚ ਤੇ ਇੱਕ ਉਹ ਵੀ ਔਰਤ ਸੀ ਜਿਸਨੇ ਇਸ ਵੀਰ ਨੂੰ ਇਸ ਹਾਲਾਤ ਵਿੱਚ ਲਿਆ ਕੇ ਛੱਡਤਾਂ ਵਾਹਿਗੁਰੂ ਮੇਹਰ ਕਰੇ ਵੀਰ ਤੇ ।

  • @harvanshsingh8240
    @harvanshsingh8240 Жыл бұрын

    ਰਬ ਵਸਦਾ ਰਾਖੇ ਰਬ ਦੀ ਬੰਦਿਆ

  • @BalkarSingh-dc1oq
    @BalkarSingh-dc1oq6 ай бұрын

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @surindergill9090
    @surindergill9090 Жыл бұрын

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਪਾਲ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ ਪੁੱਤ

  • @gurvirkharoud8715

    @gurvirkharoud8715

    Жыл бұрын

    good veer g

  • @user-pg8ri6uc2k

    @user-pg8ri6uc2k

    9 ай бұрын

    ​@@gurvirkharoud8715❤❤

  • @RajveerRai-oz8nl

    @RajveerRai-oz8nl

    9 ай бұрын

    ​@@gurvirkharoud87153:52

  • @RajveerRai-oz8nl

    @RajveerRai-oz8nl

    9 ай бұрын

    0

  • @user-yl3zo8qq1f

    @user-yl3zo8qq1f

    5 ай бұрын

    😊​@@gurvirkharoud8715

  • @karamjitsekhon498
    @karamjitsekhon498 Жыл бұрын

    Thanks for helping people veer pal singh ji 🙏

  • @mewasinghdhillon

    @mewasinghdhillon

    Жыл бұрын

  • @user-tv5bd8ii5d
    @user-tv5bd8ii5d5 ай бұрын

    Sadhu s. Dhunike. Dhan dhan satguru tera. He ashra. 🎉🎉🎉🎉🎉❤❤❤❤❤❤❤

  • @dhillonjatt7650
    @dhillonjatt7650 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @khushbrar828
    @khushbrar828 Жыл бұрын

    ਸਾਡੇ ਛੋਟੇ ਵੀਰ ਸਰਦਾਰ ਸਤਪਾਲ ਸਿੰਘ ਪਾਲ ਖਰੌਡ ਤੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ

  • @chandansandhu5855
    @chandansandhu5855 Жыл бұрын

    ਗੁਰੂ ਘਰ ਲੈ ਜਾਓ ਜੀ ਇਸ਼ਨਾਨ ਕਰਾ ਕੇ ਗੁਰੂ ਦੇ ਸ਼ਬਦ ,ਸੱਤਿਨਾਮ ਵਾਹਿਗੁਰੂ ਨਾਲ ਅਤੇ ਮੂਲ ਮੰਤਰ ਨਾਲ ਜੋੜ ਦਿਓ ਜੀ । ਫਿਰ ਦੇਖੋ ਕਿਵੇਂ ਮਾੜਾ ਕਾਲ ਪਿੱਛੇ ਹੱਟਦਾ । ਧੰਨ ਗੁਰੂ ਨਾਨਕ ਦੇਵ ,ਧੰਨ ਗੁਰੂ ਨਾਨਕ ਦੇਵ ।

  • @gaganmangla2204
    @gaganmangla22048 ай бұрын

    ਅੱਜ ਲਚਕਾਣੀ ਵਿਚ ਮੇ ਤੇ ਮੇਰੀ wife ਨੇ ਸਮਾ ਕਡ ਕੇ ਸ੍ਰੀ ਪਾਲ ਜੀ ਖਰੋਡ ਅਤੇ ਆਸ਼ਰਮ ਅਤੇ ਸੰਗਤ ਦੇ ਦਰਸ਼ਨ ਕੀਤੇ ਸਕੂਨ ਮਿਲਿਆ ਕੇ ਸਾਡੇ ਗੁਰੂਆਂ ਦੀ ਸਿੱਖਿਆ ਤੇ ਅਮਲ ਕਰਨ ਵਾਲੇ ਤੇ ਇਨਸਾਨੀਅਤ ਅਜੇ ਜਿਉਂਦਾ ਹੈ ਮੇ ਸਾਰੇ ਦਾਨੀ ਸੱਜਣਾ ਨੂੰ ਬੇਨਤੀ ਕਰਦਾ ਇਸ ਸੋਸਾਇਟੀ ਦੀ ਤਨ ਮਨ ਤੇ ਧਨ ਨਾਲ ਹੈਲਪ ਕੀਤੀ ਜਾਵੇ ਨਿਰਸਵਾਰਥ ਸੇਵਾ ਦਾ ਇਹ ਪਹਿਲਾ ਆਸ਼ਰਮ ਹੈ ਵਾਹਿਗਰੂ ਜੀ ਇਹਨਾਂ ਨੂੰ ਬਲ ਬਖਸ਼ਣ ਤਾਂ ਜੌ ਇਹ ਇਸੇ ਤਰਾ ਮਨੁੱਖਤਾ ਦੀ ਸੇਵਾ ਕਰਦੇ ਰਹਿਣ। wahiguru ਜੀ

  • @bahadaursingh7435
    @bahadaursingh7435 Жыл бұрын

    ਵਾਹਿਗੁਰੂ ਜੀ ਵੀਰ ਤੇਨੂੰ ਪਿਆਰ ਯਾਰ ਦਿਲੋਂ ਪਿਆਰ ਬਹਾਦਰ ਸਿੰਘ ਬਧਾਤੇ ਬਰਨਾਲਾ

  • @rajinderkaur3686
    @rajinderkaur3686 Жыл бұрын

    Waheguru ji kirpa karn 🙏🏻🙏🏻🙏🏻🙏🏻

  • @hardeepmaheramahera5550
    @hardeepmaheramahera5550 Жыл бұрын

    Wahguru Ji maher krn ji DEEP patiala 🙏🇮🇳

  • @junaidqazi6633
    @junaidqazi6633 Жыл бұрын

    Allah kara hamara Punjabi bhai bilkul theek ho jaya. Aameen 🙏🏼

  • @sukhi56053
    @sukhi56053 Жыл бұрын

    Waheguru Ji ❤dilo Salute & Respect Saari Pal Kharoud team nu…!🙏🙏

  • @Upasana_45
    @Upasana_45 Жыл бұрын

    Veer ji tusi bohot bohot acha kam karde ho parmatma tohano lambi umar bakshe

  • @trendingtvhindi
    @trendingtvhindi Жыл бұрын

    Rab kare is veer da beta is veer di Saar lave

  • @mahindersinghsarari3162
    @mahindersinghsarari3162 Жыл бұрын

    ਪਾਲ ਵੀਰ ਜੀ ਦੀ ਵਾਹਿਗੁਰੂ ਜੀ ਚੱੜ੍ਹਦੀ ਕਲਾ ਰੱਖੇ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @gurvindertinna101
    @gurvindertinna101 Жыл бұрын

    Waheguru sirsa haryana india 🇮🇳 ♥️

  • @taranjeetkaur7558
    @taranjeetkaur7558 Жыл бұрын

    ਵਾਹਿਗੁਰੂ ਜੀ ਵੀਰ ਨੂੰ ਜਲਦੀ ਠੀਕ ਕਰਦੋ 🙏🙏🙏

  • @charanjitsingh4388
    @charanjitsingh4388 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @Gurdastailor1650
    @Gurdastailor1650 Жыл бұрын

    ਚੱਕਰਵਰਤੀ ਮੋਟਾ ਹੋ ਗਿਆ 👍

  • @chutiyapa6896
    @chutiyapa6896 Жыл бұрын

    ਪਾਲੇ ਬਾਈ ਖਿੱਚ ਕਾ ਰਖ ਕੰਮ ਨੂੰ ਯੌ ਭੱਗਤ ਬੰਦਾ ਲਗਰਯਾ ਯਾ

  • @RameshKumar-pu4fo
    @RameshKumar-pu4fo5 ай бұрын

    ਸੱਚ ਲਚਕਾਣੀ ਪਿੰਡ ਚ ਰੱਬ ਵੱਸਦਾ ਵਾਹਿਗੁਰੂ ਵਾਹਿਗੁਰੂ ਪਾਲ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇਸੇ ਤਰ੍ਹਾਂ ਵਸਦੇ ਰਸਦੇ ਰਹੋ ਸਲਾਮ ਹੈ ਤੁਹਾਡੀ ਸੋਚ ਨੂੰ

  • @bimlakaur8779
    @bimlakaur8779 Жыл бұрын

    ਪਾਲਵੀਰ ਤੁਹਾਡੀ ਜਿੱਤਨੀਵੀ ਸਿਫਤ ਕੀਤੀ ਜਾਵੇ ਥੋੜ੍ਹੀ ਹੈ ਰੱਬ ਤੈਹਾਨੂੰ ਚੜਦੀ ਕਲਾ ਵਿੱਚ ਰੱਖੇ🙏🙏

  • @shiyakaur1085
    @shiyakaur1085 Жыл бұрын

    Vary good work God bless you.

  • @rohitsahota1455
    @rohitsahota1455 Жыл бұрын

    ਪਹਿਲਾ ਬੰਦਾ ਹੈ ਜਿਸ ਨੇ ਕੁਝ ਨਹੀਂ ਕਿਹਾ ਸਗੋਂ ਚਾਲ ਮਾਰ ਕੇ ਗੱਡੀ ਵਿੱਚ ਬੈਠ ਗਏ।।

  • @farooqnaz7964
    @farooqnaz7964 Жыл бұрын

    Love from Kashmir paji ek din zroor thonu milan avan gye sadi job lagy gyi hun ek din zaroor sewa karna awange appaa love you pajii♥️♥️

  • @user-mi5br6ze3s
    @user-mi5br6ze3s9 ай бұрын

    Pall ji sodi soch bhutt vadia veer jii rabh Sondi labhi Umar kary 🙏🙏🙏👍🙏👍 gd oo veer jii

  • @rajwantkaur5189
    @rajwantkaur5189 Жыл бұрын

    Waheguru Ji Tanu Chardi Kala Vich Rakhe🙏💖🙏

  • @JASVIRSINGH-jt4tt

    @JASVIRSINGH-jt4tt

    Жыл бұрын

    Waheguru ji

  • @indygo513
    @indygo513 Жыл бұрын

    Thanks to Baba Pal Singh Ji, some people still have hope in life.....sssandhu uk

  • @sukhdhaliwal3135
    @sukhdhaliwal3135 Жыл бұрын

    waheguru ji waheguru ji waheguru ji waheguru ji waheguru ji waheguru ji

  • @RameshKumar-pu4fo
    @RameshKumar-pu4fo5 ай бұрын

    ਪਾਲ ਵੀਰ ਜੀ ਕੰਮ ਬਹੁਤ ਵਧੀਆ ਕਰਦੇ ਹੋ ਤੁਹਾਨੂੰ ਬੱਸ ਦੇ ਹੱਸਦੇ ਵੱਸਦੇ ਰਹੋ ਸਲਾਮਸੋਡੀ ਸੋਚ ਨੂੰ

  • @khalsachardikala
    @khalsachardikala5 ай бұрын

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਣ ਜੀ।

  • @gillbinder8178
    @gillbinder8178 Жыл бұрын

    ਪ੍ਰਮਾਤਮਾ ਤੈਨੂੰ ਜਲਦੀ ਠੀਕ ਕਰੇ ਵੀਰ gbu🙏

  • @IjazAhmad-zc5nb
    @IjazAhmad-zc5nb Жыл бұрын

    Singh gee bohat acha Kam kar rahe bohat wadiya

  • @spsoberoi1
    @spsoberoi1Ай бұрын

    ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥ ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥ SGGS Ang 1429. Waheguru Waheguru Waheguru Jio😢

  • @jaijaipeeradi3763
    @jaijaipeeradi3763 Жыл бұрын

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @Ghuman87
    @Ghuman87 Жыл бұрын

    🙏ਵਾ🙏ਹਿ🙏ਗੁ🙏ਰੂ🙏ਜੀ🙏 🙏ਵਾਹਿ🙏ਗੁਰੂ🙏ਜੀ🙏 🙏ਵਾ🙏ਹਿ🙏ਗੁ🙏ਰੂ🙏ਜੀ🙏 🙏ਵਾਹਿ🙏ਗੁਰੂ 🙏ਜੀ🙏 🙏ਵਾ🙏ਹਿ🙏ਗੁ🙏ਰੂ🙏ਜੀ🙏 🙏ਵਾਹਿ🙏ਗੁਰੂ🙏ਜੀ 🙏 🙏ਵਾ🙏ਹਿ🙏ਗੁ🙏ਰੂ🙏ਜੀ🙏 🙏ਵਾਹਿ🙏ਗੁਰੂ 🙏ਜੀ🙏 🙏ਵਾ🙏ਹਿ🙏ਗੁ🙏ਰੂ🙏ਜੀ🙏 🙏ਵਾਹਿ🙏ਗੁਰੂ🙏ਜੀ🙏 🙏ਵਾਹਿਵਾਹਿਵਾਹਿਗੁਰੂਗੁਰੂਗੁਰੂਜੀ🙏 🙏🙏🙏🙏🙏🙏🙏🙏🙏🙏

  • @ashokrai6770
    @ashokrai6770 Жыл бұрын

    ਮੇਰਾ ਪਿਆਰਾ ਵੀਰ ਪਾਲ ਲਵ ਯੂ ਪਾਲ ਵੀਰੇ

  • @GurpreetSingh-te7ip
    @GurpreetSingh-te7ip Жыл бұрын

    Waheguru ji Singh Saab 🙏

  • @harmanrandhawa8848
    @harmanrandhawa8848 Жыл бұрын

    parmatma dekhda pal vrr bs jo tusi kr rahe oh na bs no words ehi kahanga guru ramdaas tanu bahut jyda dayoga 🙏🙏love frm manawala amritsar❤️❤️🙏🙏

  • @gurkiratsingh1638
    @gurkiratsingh1638 Жыл бұрын

    Dhan guru Nanak ji ,, dhan Ramdas ji 🙏

  • @honeysingg1122
    @honeysingg1122 Жыл бұрын

    Satnam Shri Waheguru Mehar Kari Baba nanka

  • @msf5937
    @msf5937 Жыл бұрын

    ਪਾਲ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ

  • @HarjinderSingh-ul6lp
    @HarjinderSingh-ul6lp Жыл бұрын

    ਵਾਹਿਗੁਰੂ ਜੀ ਮਿਹਰ ਕਰੋ

  • @MalikAdnanLangrial120
    @MalikAdnanLangrial120 Жыл бұрын

    ALLAH PAK REHMAT Kare tum par satpaal singh

  • @jollyjolly-rc6hx
    @jollyjolly-rc6hx Жыл бұрын

    Satpal Bhaji Sat Shree Akal ji. WAHE GURU JI KA KHALSA WAHE GURU JI KI FATAH.

  • @SomeOne0369
    @SomeOne0369 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਏਸ ਵੀਰ ਤੇ

  • @lordhokage2876
    @lordhokage2876 Жыл бұрын

    So cute playing with chakarvarti veer g bless you 🙏and your family

  • @rajbajaj606
    @rajbajaj606 Жыл бұрын

    ਵਾਹਿਗੁਰੂ ਜੀ ਇਸ ਵੀਰ ਨੂੰ ਤੰਦਰੁਸਤ ਕਰੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @kkkalsi4089
    @kkkalsi4089 Жыл бұрын

    Good job Eh ਪੰਜਾਬੀਆਂ ਦੀ ਪਹਿਚਾਣ hai

  • @vmix-ki3zs
    @vmix-ki3zs Жыл бұрын

    Bht vadia karrj kr rehe ho veer g gbh

  • @MintuDhaliwal-eg1yx
    @MintuDhaliwal-eg1yx Жыл бұрын

    ਵਾਹਿਗੁਰੂ ਮਿਹਰ ਕਰੀਂ ਮੇਰੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ

  • @didarpreet4257
    @didarpreet4257 Жыл бұрын

    Satnam SRI waheguru g ਵਾਹਿਗੁਰੂ ਜੀ ਮੇਹਰ ਕਰਨ ਜੀ

  • @komalkaur5767
    @komalkaur5767 Жыл бұрын

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @AmandeepKaur-vt8se
    @AmandeepKaur-vt8se Жыл бұрын

    waheguru ji ka khalsa waheguru ji ki Fateh 🙏

  • @nolifeline6379
    @nolifeline6379 Жыл бұрын

    Love you from haryana bhai waheguru ji

  • @jwprabh
    @jwprabh Жыл бұрын

    ਖ਼ੁਸ਼ ਰਖੀ ਵਾਹਿਗੁਰੂ ਰੱਬ ਰੂਪੀ ਬੰਦਿਆ ਨੂੰ ❤️

  • @KuldeepSingh-jq3ds
    @KuldeepSingh-jq3ds Жыл бұрын

    Waheguru ji.🌹🌹🌹🌹🌹

  • @pubgkingNitinBishnoi
    @pubgkingNitinBishnoi Жыл бұрын

    Sat Sri akal ji

  • @karmandeepsingh6916
    @karmandeepsingh6916 Жыл бұрын

    Waheguru g waheguru g waheguru g waheguru g waheguru g

  • @valindersingh8415
    @valindersingh8415 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @azraakram5599
    @azraakram5599 Жыл бұрын

    Mahshalla very good look Allah give good health Amman

  • @dildeepsinghpb0367
    @dildeepsinghpb0367 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ਡਰ ਵੀ ਰ ਵੀਰਾ ਤੇ ਪਾਲਵੀਰ ਦਾਧਨਵਾਦ ਜੀ 🙏🏻🙏🏻🙏🏻🙏🏻🙏🏻

  • @paramjitkour520
    @paramjitkour520 Жыл бұрын

    Waheguru ji

  • @azeemahmad4430
    @azeemahmad4430 Жыл бұрын

    sat pal sing jera tusi kam kar rahay ahi kar dy rho te was dy rho te wassan de rho Allah tano kush rakhay

  • @dalbirsingh7019
    @dalbirsingh7019 Жыл бұрын

    Waheguru ji ka kahlsa waheguru ji ki fathe 🙏🏽 waheguru ji mehar Karan aap sab di chardikala Karan te trakiya tandrustia baksan Guru rakha 🙏🏽

  • @kulveerkaur1936
    @kulveerkaur1936 Жыл бұрын

    Waheguru ji hmesha tuhanu khush rakhn sare veera nu chadikala ch rakhan 🙏🙏🙏🙏jldii Waheguru g thik krne ta happy family nl khush rhn 🙏🙏🙏🙏🙏🙏

  • @pardhansaab2008
    @pardhansaab2008 Жыл бұрын

    ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸੱਭ ਦੀ ਭਲ਼ਾ

  • @barinderkaurhundal9856
    @barinderkaurhundal9856 Жыл бұрын

    ਵਾਹਿਗੁਰੂ ਜੀ ਮੇਹਰ ਕਰੀ ਇਸ ਵੀਰ ਤੇ

  • @SurjeetSingh-re2bz
    @SurjeetSingh-re2bz Жыл бұрын

    Soni vere sab to vdiya banda lgda Khalsa ji menu♥️🙏

  • @HarmandirSahibAmritsar
    @HarmandirSahibAmritsar Жыл бұрын

    Pal vera tera bhut bhut Dhanbad g

  • @jaspreetkaur-bc5fl
    @jaspreetkaur-bc5fl Жыл бұрын

    ਵਾਹਿਗੁਰੂ ਜੀ mehar Karen ਵੀਰ noo jaldi ਠੀਕ ਕਰੇਗਾ

  • @navkumar6705
    @navkumar6705 Жыл бұрын

    🙏🙏 waheguru ji mehar Karo waheguru ji 🙏🙏

  • @Amrinder_gil
    @Amrinder_gil Жыл бұрын

    Y scchi ehna veera de phla aale face te hun Wale face bhut fark a🙏🙏 wmk

  • @rajindermann7212
    @rajindermann7212 Жыл бұрын

    Good job pal ji

  • @baltejbrarjugadijatt3493
    @baltejbrarjugadijatt3493 Жыл бұрын

    Waheguru ji waheguru ji. Very good PaL

  • @rajjoshah1846
    @rajjoshah1846 Жыл бұрын

    ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🙏🙏🌹🙏🙏🌹🕋🤲🤲🌹👏👏🌹❤️👍👍

  • @jagdishbahia9162
    @jagdishbahia9162 Жыл бұрын

    Ajj kal de dunia vich Maa te Bapu ji de da Ristaa hie sacha Ristaa hai, baki sare Ristee Kokhle hai ji🙏🙏🥲🥲

  • @raipuriabrothers8888
    @raipuriabrothers8888 Жыл бұрын

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️

  • @bhupinderkaur6164
    @bhupinderkaur61646 ай бұрын

    Beta sukhi rho waheguru ji blessed you ❤❤😊

  • @JaswinderKaur-df7ps
    @JaswinderKaur-df7ps Жыл бұрын

    Waheguru ji Waheguru ji Waheguru ji baba ji maher karoo ji veer nu tandrusti baksho ji 🙏

  • @khalsachardikala
    @khalsachardikala5 ай бұрын

    ਵਾਹਿਗੁਰੂ ਜੀ ਮੇਹਰ ਕਰਨ ਜੀ।

  • @HarmanSingh-du8yf
    @HarmanSingh-du8yf10 ай бұрын

    Waheguru G Maher kre 🙏🙏🙏🙏

  • @harjeetharjeetkaur8736
    @harjeetharjeetkaur8736 Жыл бұрын

    Whaguru mehar kari iss veer te 🙏🙏

  • @saabinabha3794
    @saabinabha3794 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @SKaur_multani
    @SKaur_multani8 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ

Келесі