ਪੁਰਾ ਇਕ ਲੱਖ ਸੱਸਤਾ massey ferguson 254di ਕਾਰ ਵਾੰਗੂ ਚਾਬੀ ਤੇ on ਤੇ off ਹੁੰਦਾ

massey ferguson 2023 model
massey ferguson 254 di
massey ferguson 254 4x4 demo
massey ferguson 50 hp
massey ferguson trector modified
massey ferguson trector 4x4
massey ferguson 5245
massey ferguson price
massey ferguson video
#youtubevideos #masseyferguson #youtuber #youtube #video #youtub #punjabi

Пікірлер: 34

  • @singhbalkaran9130
    @singhbalkaran91306 ай бұрын

    ਇਕ ਘੰਟਾ ਭੳਕੀ ਗਿਆ ਰੇਟ ਤਾ ਦੱਸਿਆ ਨੀ ਮੈਨੂ ਤਾ ਦੋਵੇ ਠਗ ਲਗੇ

  • @Gyani_baba_60

    @Gyani_baba_60

    6 ай бұрын

    Hahahaha😅😅😅😅

  • @daljitsingh8832
    @daljitsingh88326 ай бұрын

    ਪਹਿਲਾਂ ਇਹ ਬਾਈ ਨੇ ਏਜੰਸੀ ਵਾਲੇ ਨੇ ਟਰੈਕਟਰ ਵਿਕਣ ਨੀ ਦੇਣਾ ਅੱਜ ਕੱਲ ਜਿਹਦੇ ਵਿੱਚ ਮੁਗਲੈਲ ਜਿਆਦਾ ਪੈਂਦਾ ਹੋਵੇ ਲਿਫਟ ਵਾਲੀ ਟਰਾਲੀ ਛਕਣ ਵਾਸਤੇ ਵੱਧ ਤੇਲ ਵਾਲੇ ਟਰੈਕਟਰ ਦੀ ਲੋੜ ਹੁੰਦੀ ਹੈ ਇਹ ਕਹਿੰਦਾ ਬਸ ਸੱਤ ਲਿਟਰਲੀ ਪੈਂਦਾ ਹ ਸੱਤ ਲੀਟਰ ਵਾਲਾ ਡਬਲ ਜੈਕ ਵਾਲੀ ਟਰਾਲੀ ਨਹੀਂ ਚੱਕ ਸਕਦਾ ਨਾ ਤਾਂ ਡਬਲ ਟਰੈਲੀ ਲਿਫਟ ਬਾਰੇ ਦੱਸਿਆ ਨਾ ਰੇਟ ਬਾਰੇ ਦੱਸਿਆ

  • @deep_brar241

    @deep_brar241

    6 ай бұрын

    Oh prawa engine ch painda 7 liter Oh pump ch highdrolic penda 48 liter viche hisse ch eha lift pump piche hunda

  • @cheemafazilka7973
    @cheemafazilka79736 ай бұрын

    Front ਹਿੱਸੇ ਚ oil ਹੀ ਪੈਂਦਾ ਹੁੰਦਾ ਏ ਵੀਰੇ, ਆਮ ਤੌਰ ਤੇ ਅੱਧਾ ਲੀਟਰ Transmission oil ਪੈਂਦਾ ਹੈ

  • @cheemafazilka7973
    @cheemafazilka79736 ай бұрын

    ਵੀਰ ਜੀ ਮੈੱਸੀ ਪ੍ਰਦੂਸ਼ਣ ਦਾ ਰੇਟ ਤਾਂ ਦੱਸੋ 😂 ਸਾਡਾ ਇੱਕ ਜਵਾਕ ਕਹਿੰਦਾ ਹੁੰਦਾ ਏ ਮੈਸੀ ਪ੍ਰਦੂਸ਼ਣ 😂

  • @gurpreetbrar7591
    @gurpreetbrar75916 ай бұрын

    ਬਾਈ ਜੀ ਰੇਟ ਤਾਂ ਦੱਸੋ ਟਰੈਕਟਰ ਦਾ

  • @jaidhaliwal13
    @jaidhaliwal133 ай бұрын

    je lena ta crd 60hp da lena chahida.emplement ta koi milna ni ehda special hi lena paina sara kush.eco mode wala lelo

  • @gurditsingh1792
    @gurditsingh17926 ай бұрын

    ਪੰਜ ਕੁ ਲੱਖ ਤਾਂ ਲਾਉਣਾ ਪਊ 🤔

  • @Gurvir_hans143
    @Gurvir_hans1436 ай бұрын

    Good knowledge bro

  • @seratsandhuseratsandhu5783
    @seratsandhuseratsandhu57836 ай бұрын

    Bhut vdea vir

  • @ArshdeepSingh-kj1sk
    @ArshdeepSingh-kj1sk6 ай бұрын

    Bout vadia aa bai

  • @seratsandhuseratsandhu5783
    @seratsandhuseratsandhu57836 ай бұрын

    🎉🎉

  • @rajanpreetsingh6815
    @rajanpreetsingh68156 ай бұрын

    Nice video

  • @CharanpreetGrewal
    @CharanpreetGrewal6 ай бұрын

    🎉❤🎉

  • @CharanpreetGrewal
    @CharanpreetGrewal6 ай бұрын

    Nice bro

  • @Gurvir_hans143
    @Gurvir_hans1436 ай бұрын

    ✌🏻✌🏻✌🏻

  • @haryanaaale5060
    @haryanaaale50606 ай бұрын

    Samart model 254 4wd 9:50 lakh Classic model 254 4wd 9:20 lakh 25 nov 2023 ka price Haryana faridabad Maine bhi liya h 254 4wd Classic model 9 lakh m

  • @robinsingh4734

    @robinsingh4734

    6 ай бұрын

    भाई जी, आपने चला रखा यह ट्रैक्टर, तो आप बता सकते हैं कि कैसा ट्रैक्टर है ये।

  • @haryanaaale5060

    @haryanaaale5060

    6 ай бұрын

    @@robinsingh4734 average बढिया है इसकी लिफ्ट बहुत बढिया है। रोड speed ज्यादा है। 38kmh एक प्रॉब्लम ये है इसमें हीट gaurd नहीं है पैर पर हवा आती हैं। दूसरा यह है कि 4high gear 1000rpm से नीचे नहीं चलता झटके मारता है इसकी चाल ज्यादा है और कोई दिक्कत नहीं है

  • @user-zf5rq8tv9p
    @user-zf5rq8tv9p6 ай бұрын

    ਰੇਟ ਕੋਣ ਦਸੂਗਾ

  • @pritpalralli
    @pritpalralli6 ай бұрын

    💪💪💪💪💪💪💪

  • @AmrikSingh-om4mx
    @AmrikSingh-om4mx6 ай бұрын

    Purani sho vich hi vdia lagda

  • @amandhillon6408
    @amandhillon64086 ай бұрын

    Price jroor daso veer

  • @pritpalralli
    @pritpalralli6 ай бұрын

    ਗੁਣਾ ਦੀ ਗੁਥਲੀ

  • @manjinderrao
    @manjinderrao6 ай бұрын

    Bai video vich price dsya kro

  • @karnatakaindia9640
    @karnatakaindia96406 ай бұрын

    254 ch differential lock v nahi haiga. Technology wise KUBOTA is way better than this.

  • @sonibains7937

    @sonibains7937

    6 ай бұрын

    Ik defferance lock karke tusi kubota nu changa dassi jane on jisdi load na matar hi hundi aaa baki jine function 254 ch ne kubota ta fer is hisab nal jma sasta milda hove ta v nahi lena chaida jhera 14 de tyres ch aunda 4501 baki rahi gal 16 de tyres di us ch Massey ch sara kuj hi onda

  • @beantsingh445
    @beantsingh4456 ай бұрын

    ADhoori Jankari rate kaun dasuga

  • @preetbatti8931
    @preetbatti89316 ай бұрын

    ਰੇਟ ਦਸਿਓ ਜੀ

  • @simranjitsingh2281
    @simranjitsingh22816 ай бұрын

    Marka purana ho gya

  • @baggagrewal
    @baggagrewal6 ай бұрын

    ਆਹ ਕੈਮਰਾ ਮੈਂਨ ਨੂੰ ਬੇਨਤੀ ਆ ਕੇ ਜਦੋਂ ਕੋਈ ਫ਼ੀਚਰ ਦੀ ਗੱਲ ਕਰਦੇ ਨੇ ਤਾਂ ਕੈਮਰੇ ਵਾਲਾ ਬਾਈ ਕਿਲੋਮੀਟਰ ਦੂਰ ਖੜ ਜਾਂਦਾ ਜਿਵੇ ਟਰੈਕਟਰ ਕਰੰਟ ਮਾਰਦਾ ਹੋਵੇ , ਇਸ ਤਰਾਂ ਨੀ ਵੀਡੀਓ ਬਣਾਈ ਦੀ ਹੁੰਦੀ ,, ਜਿਹੜੇ ਪੁਰਜੇ ਦੀ ਗੱਲ ਕਰਦੇ ਹੁੰਦੇ ਨੇ ਓਸੇ ਤੇ ਕੈਮਰਾ ਮਾਰੀ ਦਾ ਹੁੰਦਾ ਹੈ , ਤੁਸੀਂ ਪਿਛੇ ਕੰਧ ਕੋਲ ਖੜੇ ਹੋਗੇ ਜਦੋ ਓ ਪਿਛਲੇ ਫ਼ੀਚਰ ਦੀ ਗੱਲ ਕਰਦੇ ਸੀ ,, ਅੱਗੇ ਤੋਂ ਇਹ ਗਲਤੀ ਨਾ ਕਰਿਓ,, ਬਾਕੀ ਰੇਟ ਕੌਣ ਦੱਸੂ ,, Daily Post ਵਾਲੇ ਤਾਂ ਦਸਣਗੇ ,,ਓਹੀ ਕੱਚੀ ਗੱਲ ਕਰਤੀ ,ਬਿਨਾ ਰੇਟ ਦੱਸੇ ਵੀਡੀਓ ਬੰਦ ਕਰਤੀ ।

  • @dilbagsinghsarwara205
    @dilbagsinghsarwara2056 ай бұрын

    Tractor wadia

  • @tajgill7303
    @tajgill73036 ай бұрын

    Koka

Келесі