punjabi old marriage 1993 part 11

old punjabi marriage

Пікірлер: 268

  • @baljitsidhu8912
    @baljitsidhu89123 жыл бұрын

    ਆਪਣੇ ਵਿਆਹ ਦੀ ਯਾਦ ਆ ਗਈ ਯਾਰ ਤੁਹਾਨੂੰ ਦੇਖਕੇ ਜੋ ਇਸ ਤੋਂ ਵੀ 22 ਸਾਲ ਪਹਿਲਾਂ ਬੜੇ ਚਾਵਾਂ ਨਾਲ ਹੋਇਆ ਸੀ ਅਤੇ ਜੋੜੀ ਅਜੇ ਵੀ ਗੁਰੂ ਬਾਬਾ ਨਾਨਕ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿਚ ਹੈ। ਤੇਰੀ ਵੀ ਜੋੜੀ ਸਦਾ ਲਈ ਬਾਬਾ ਨਾਨਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿਚ ਰਹੇ।

  • @gterolx3587

    @gterolx3587

    3 жыл бұрын

    hanji SHUKRIA ji,,, thanks

  • @narinderrana8236

    @narinderrana8236

    Жыл бұрын

    Mai police vich bharti hoya c jad training vich Koi viah hunda c kise sade naal de da bade chawan naal bundi laddu khande c But all is natural hunde c God bless all of you❤❤

  • @chahalchahal937

    @chahalchahal937

    Жыл бұрын

    ਮੇਰਾ 36 ਸਾਲ ਪਹਿਲਾਂ ਵਿਆਹ ਹੋਇਆ ਤੇ 2000 ਚ 22 ਸਾਲ ਪਹਿਲਾਂ ਤਲਾਕ.....😆😆😆😆😆... ਫੇਰ ਪੁੱਤ ਸ਼ੇਰ ਪਾਲਿਆ ਤੇ ਧੀ ਕਾਮਯਾਬ... ਇਕਲੇ ਨੇ... ਹੁਣ ਬਾਪੂ ਮੌਜਾਂ ਕਰਦੈ...

  • @Taniaarora8445

    @Taniaarora8445

    Жыл бұрын

    😃

  • @krishanMannbibrian1
    @krishanMannbibrian12 жыл бұрын

    ਵਾਹ ਅਸਲ ਚਾਅ ਹੁੰਦਾ ਸੀ ਜੀ ਅੱਜ ਕੱਲ੍ਹ ਕੋਈ ਨਾ ਲਾੜਾ ਲਾੜੀ ਵੇਖਦਾ ਨਾ ਹੀ ਚਿਹਰਿਆਂ ਤੇ ਰੌਣਕ ਹੁੰਦੀ ਹੈ ਬਸ ਪਲਸਾਂ ਵਿਚ ਦੋ ਚਾਰ ਘੰਟੇ ਦਾ ਬੇਰੌਣਕੀ ਜੀ ਹੁੰਦੀ ਹੈ ਰੂਹ ਰਾਜੀ ਹੁੰਦੀ ਹੈ ਇਹ ਸੀਨ ਵੇਖ ਕੇ ਵੀਰ

  • @gurisinghkingboy

    @gurisinghkingboy

    Жыл бұрын

    Ha. Veer

  • @gurisinghkingboy

    @gurisinghkingboy

    Жыл бұрын

    Ha❤

  • @harpreetgrewal7934
    @harpreetgrewal79343 жыл бұрын

    ਲੋਕਾਂ ਦਾ ਸਾਦਾਪਨ ਰਿਸ਼ਤਿਆਂ ਨੂੰ ਲੰਮੀ ਉਮਰ ਬਖਸ਼ਦਾ ਸੀ।

  • @bindersingh1802
    @bindersingh18023 жыл бұрын

    ਬੜਾ ਚੰਗਾ ਲੱਗਿਆ ਯਾਰ ਯਾਦਾਂ ਤਾਜ਼ੀਆਂ ਹੌ ਗੲੀ ❤️

  • @gurnaamsingh9862
    @gurnaamsingh98623 жыл бұрын

    ਮੈ 1988 ਤੋ ਸੁਰਤ ਸਭਲ ਗਿਆ ਸੀ ਸਾਰੇ ਵਿਆਹ ਵੇਖੇ ਪਰ ਪਤੰਦਰ ਭਗੜਾ ਘੱਟ ਪਾਉਦੇ ਹੁੰਦੇ ਸੀ ਘੱਟਾ ਜਾਦਾ ਡੋਦੇ ਸੀ ਬੜਾ ਮਜਾ ਆਉਦਾ ਸੀ

  • @gterolx3587

    @gterolx3587

    3 жыл бұрын

    boht changa lagya thoda comment pard ke,,, thanks 🙏

  • @parmjitbarrah9424

    @parmjitbarrah9424

    Жыл бұрын

    😅😅😅😅😅

  • @kids-zt2oe
    @kids-zt2oe3 жыл бұрын

    ਪਿਹਲੇ ਬੰਦਿਆ ਨਾਲ ਪਿਆਰ ਹੁੰਦਾ ਹੁਣ ਚੀਜਾਂ ਨਾਲ 💵🏍🚗📲💻⌚📡👜👖👕💍👓💰🏰

  • @vishalbasra8498

    @vishalbasra8498

    Жыл бұрын

    Bilkul sahi keha ji Zindagi naalo cheeja pyaariya aa loka nu hun

  • @gurmeetgill6759
    @gurmeetgill6759 Жыл бұрын

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੀਤੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੰਦੇ ਹੋ ਨਾਲ ਹੀ ਰਵਾਂ ਵੀ ਦਿੰਦੇ ਹੋ

  • @gurpritamsingh8604
    @gurpritamsingh86043 жыл бұрын

    Oho ਓਦੋਂ ਕੁਦਰਤ ਬੰਦੇ ਨੂੰ ਤੇ ਬੰਦਾ ਕੁਦਰਤ ਨੂੰ ਮਾਣਦਾ ਸੀ, ਹੁਣ ਲੋਕ ਫੋਨ ਚ ਫਸੇ ਈ ਨੀ ਨਿਕਲਦੇ

  • @gurpreetgill3460

    @gurpreetgill3460

    3 жыл бұрын

    ਕਿ ਹੁਣ ਨਹੀਂ ਹੋ ਸਕਦਾ। ਹਏ ਉਏ ਰੱਬਾ।

  • @gurpreetgill3460

    @gurpreetgill3460

    3 жыл бұрын

    ਕਿਨੇਂ ਸੋਹਣੇ ਵਿਚਾਰ। Gurpritam singh

  • @gurpreetgill3460

    @gurpreetgill3460

    3 жыл бұрын

    ਗੁਰਮੁਖੀ ਭਾਸ਼ਾ ਬਹੁਤ ਸਾਦੀ ਤੇ ਦਿਲਚਸਪ।

  • @preethundal384

    @preethundal384

    3 жыл бұрын

    Right 👍

  • @preethundal384

    @preethundal384

    3 жыл бұрын

    ਹੁਣ ਤਾਂ ਬਸ ਦਿਖਾਵਾ ਰਹਿ ਗਿਆ

  • @shksingh3107
    @shksingh3107 Жыл бұрын

    ਸਾਰੇ ਸਰਦਾਰਾਂ ਨੇ ਪਗਾ ਬੰਨਿਆ ਨੇ ਕਿੰਨੇ ਚੰਗੇ ਲੱਗਦੇ ਨੇ ਬੜੁ ਖੁਸ਼ੀ ਹੋਈ ਪੁਰਾਣਾ ਵਿਵਾਹ ਵੇਖ ਕੇ ਸਬ ਨੇਂ ਸਿਰ ਤੇ ਚੁੰਨੀ ਲਈ ਹੈ ਕਿੰਨੀ ਸੋਹਣੀ ਵਹੁਟੀ ਹੈ ਸਿਦੀ ਸਾਦੀ ਜੋੜੀ ਸੱਦਾ ਸਲਾਮਤ ਰਹੇ ਹੁਣ ਕਿਥੋਂ

  • @user-im9lq4dk4o
    @user-im9lq4dk4o2 жыл бұрын

    ਬਹੁਤ ਵਧੀਆ ਸਮਾ ਸੀ ਕੋਈ ਕੈਂਸਰ ਹਰਟ ਅਟੈਕ ਦਾ ਨਾ ਵੀ ਨਹੀ ਜਾਣਦਾ ਸੀ ਹਰ ਕੋਈ ਕੁਦਰਤ ਨੁ ਪਿਆਰ ਤੇ ਕੁਦਰਤ ਹਰ ਇੱਕ ਨੁ

  • @gterolx3587

    @gterolx3587

    2 жыл бұрын

    👍

  • @gurmeet1844

    @gurmeet1844

    Жыл бұрын

    Haji

  • @mandeepsingh-rw7lo
    @mandeepsingh-rw7lo3 жыл бұрын

    oh man old days was nice everyone is enjoying an happy. this really made me cry. soo glad to see this videos. i m 63 years old now. thank you for bringing old memories back. 👏👏

  • @gterolx3587

    @gterolx3587

    3 жыл бұрын

    Glad you enjoyed it

  • @sahilabbas5398
    @sahilabbas53983 жыл бұрын

    In these days I was 18 and I was in Camp Jail, Lahore (Fake Case) where Baghat Singh also stayed at this Jail in 1930.

  • @harpreetgrewal7934
    @harpreetgrewal79343 жыл бұрын

    ਹਾਏ ਓਏ ਈਸੜੂ ਵਿੱਚ ਬਚ਼ਪਨ ਵਿੱਚ ਵੇਖੇ ਸਾਰੇ ਵਿਆਹਾਂ ਦੀ ਯਾਦ ਤਾਜ਼ਾ ਹੋ ਗਈ।👌👌👌🥰🥰🥰🕺🕺🕺🕺

  • @gurisinghkingboy

    @gurisinghkingboy

    Жыл бұрын

    Ha. Veer

  • @avleenkaur8351
    @avleenkaur83519 ай бұрын

    ਗਿੱਧਾ ਬਹੁਤ ਸੋਹਣਾ ਸੀ👌👌👍👍

  • @subeghsingh9983
    @subeghsingh99833 жыл бұрын

    ਇੱਕ ਕੁੜੀ ਬਹੁਤ ਸੋਹਣੀ ਆ ਯਾਰ ਵਿਆਹ ਵਿੱਚ ਤੇ ਵੀਡੀਓਗ੍ਰਾਫਰ ਵੀਡੀਓ ਵੀ ਵਾਰ ਵਾਰ ਏਸੇ ਕਰਕੇ ਮਾਰ ਰਿਹਾ ਉਹ ਕੁੜੀ ਤੇ। ਬਹੁਤ ਸੋਹਣੀ ਕੁੜੀ ਆਈ ਯਾਰ ਕਿਆ ਬਾਤ ਹੈ ਕੁੜੀ ਦੀ

  • @gterolx3587

    @gterolx3587

    3 жыл бұрын

    bilkul sahi gal thanks 😊

  • @jagseeramandeep3808

    @jagseeramandeep3808

    2 жыл бұрын

    Right bro 👍

  • @team_quadra

    @team_quadra

    4 ай бұрын

    ਓਦੋਂ ਐਵੇਂ ਈ ਹੁੰਦਾ ਸੀ..ਵੀਡਿਓ ਵਾਲਾ ਸੋਹਣੀ ਕੁੜੀ ਤੇ ਜਾਦਾ ਫੋਕਸ ਕਰਦਾ ਸੀ😂

  • @Vsingh2531
    @Vsingh25313 жыл бұрын

    निक्कीयां निक्कीयां कुड़िया दें सर ते चुन्नी आ देखो 👌👌👌👌👌👌👌

  • @gterolx3587

    @gterolx3587

    2 жыл бұрын

    thanks 😊

  • @chintuverma3200

    @chintuverma3200

    2 жыл бұрын

    Sachi verre hun aa time kithe rah gya hun ta shot chalde aa

  • @ArvinderSingh1111
    @ArvinderSingh1111 Жыл бұрын

    ਕਿਆ ਬਾਤ ਆ ਨਾ ਸਾਲਾ ਕੋਈ ਫੋਨ ਹੱਥ ਚ ਨਾ ਕੋਈ ਬਲੋਗ ਇਹ ਆ ਸਵਾਦ ਵਾਲੇ ਵਿਆਹ

  • @shksingh3107
    @shksingh31072 жыл бұрын

    ਵਹੁਟੀ kini ਸੋਹਣੀ ਹੈ ਕੋਈ fashion ਨਹੀ ਕੀਤਾ ਜੋੜੀ ਸੋਹਣੀ ਹੈ

  • @airwindsharma8784
    @airwindsharma8784 Жыл бұрын

    ਵਾਹ ਬਾਈ, ਗੁਲਾਬ ਜਾਮਨੀ ਨਾਲ ਚਟਨੀ ਪਕੌੜੇ ਯਾਦ ਆ ਗਏ 😋😋😋

  • @rahulpama838
    @rahulpama8383 жыл бұрын

    Aaaa haaaa kya battt ...njara a gya video dekh k ....purana time yadd krwata ❤❤❤❤❤❤❤😍😍😍😍😍😍

  • @harpreetgrewal7934
    @harpreetgrewal79343 жыл бұрын

    ਸਦਾ ਖੁਸ਼ ਰਹੋ ਵੀਰ ਮਜ਼ਾ ਆ ਗਿਆ।

  • @gterolx3587

    @gterolx3587

    3 жыл бұрын

    thanks bro,,,

  • @sandeepbhunohoshiarpuriye7507
    @sandeepbhunohoshiarpuriye75073 жыл бұрын

    ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ

  • @gterolx3587

    @gterolx3587

    3 жыл бұрын

    thanks

  • @BeyondBasic-jk2ps
    @BeyondBasic-jk2ps3 жыл бұрын

    Odu eh sb to ameer lok hone a hna Mere dedy g mere mumma nu len gye c bus te😄😄 ida vakhri gaddi jo le k janda c ohnu kende c bot vadde lok ne And even odu dedy huna nu v kende c k bus le k aye a lok bde ameer ne😄😄😄 But kaint c km Waheguru da shukr a menu punjab ch janam miliya☺️🙏🏻🙏🏻

  • @gterolx3587

    @gterolx3587

    3 жыл бұрын

    hnji heheheh,,,,

  • @gterolx3587

    @gterolx3587

    3 жыл бұрын

    thanq ji boht boht,,,

  • @gterolx3587

    @gterolx3587

    3 жыл бұрын

    ae viah mere father mother da ae ji

  • @BeyondBasic-jk2ps

    @BeyondBasic-jk2ps

    3 жыл бұрын

    @@gterolx3587 ji boht sohna a 🙏🏻🙏🏻😊😊

  • @jotguri1277
    @jotguri12773 жыл бұрын

    ਹੁਣ ਦੇ ਸਮੇਂ ਵਿੱਚ ਸਿਰਫ ਘਰ ਦੇ ਜੀਆਂ ਨੂੰ ਹੀ ਪਤਾ ਹੁੰਦਾ ਵੀ ਸਾਡੇ ਘਰੇ ਵਿਆਹ ਬਾਕੀ ਲੋਕਾਂ ਨੂੰ ਤਾਂ ਵਿਆਹ ਹੋਏ ਦਾ ਹੀ ਪਤਾ ਲੱਗ ਦਾ ਪੁਰਾਣੇ ਸਮੇਂ ਵਿੱਚ ਤਾਂ ਪੂਰੇ ਪਿੰਡ ਨੂੰ ਪਤਾ ਹੁੰਦਾ ਸੀ ਵੀ ਉਨ੍ਹਾਂ ਦੇ ਵਿਆਹ ਗਾ ਦੁੱਧ ਫੜਾ ਕੇ ਔਣਾ ਗਾ ਮੇਰਾ ਵਿਆਹ ਵੀ 1999ਵਿੱਚ ਸੀ ਬਹੁਤ ਸੋਹਣਾ ਸਮਾਂ ਸੀ

  • @gterolx3587

    @gterolx3587

    3 жыл бұрын

    hanji ma samj sakda v tuci kina miss kardo ose sme nu,, thanks 🙏

  • @celebritylooks6269
    @celebritylooks62692 жыл бұрын

    Bhai maja a gya video vikk ke .... Kash ey mahol vapas a jaaavay

  • @lovepreet1617
    @lovepreet16173 жыл бұрын

    ❤️ Dil khush hogya dekh k boht sohna time c phla🙏

  • @gterolx3587

    @gterolx3587

    3 жыл бұрын

    sahi gal aa ji thanks

  • @VIJAYKUMAR-nk6hu
    @VIJAYKUMAR-nk6hu2 жыл бұрын

    😢 I cry remembering these old days.

  • @tamanbal6817
    @tamanbal68173 жыл бұрын

    Mera sohna desh Punjab....nazar lagg gayee hun ehnu 😔😔😔

  • @gterolx3587

    @gterolx3587

    3 жыл бұрын

    hanji bilkul sahi gal aa thanks alot

  • @devinderbenipal5875
    @devinderbenipal58753 жыл бұрын

    Eh video dekh k menu aapne mummy dady dii mrg dii video yaad aa gai..........jo kee hun bilkul v nhi chal rahi.......bhutttt wadia laga old is gold 😍😍😍😍😍😍😍😍😍

  • @gterolx3587

    @gterolx3587

    3 жыл бұрын

    thanks 😊

  • @manpreetkaurmanpreetkaur5409
    @manpreetkaurmanpreetkaur5409 Жыл бұрын

    Dil khush ho gya vekh k 👏👏👏👏

  • @AmritpalSingh-iw9bw
    @AmritpalSingh-iw9bw Жыл бұрын

    Pehla ta video share Karn Valle nu lakh lakh hat's off nalle eh sardar ji Bhangra paonde wah vadde paji tusi ta sare hero side la te eh din dekh Ronna a gaya hun viah palace vich jao te ghar oh din nahi aaun maza a gaya veere

  • @satwantkaur7289
    @satwantkaur7289 Жыл бұрын

    Buttt chaaa hunda se pehla viah da hun ne 💖💖👌👌👌👌🌹🌹🌹🌹🌹🌹🌹🌹🌹🙏🙏🙏🙏

  • @DSGILL-lv8jx
    @DSGILL-lv8jx Жыл бұрын

    Veer ji puraniya yaadan tajiya kar ditiya 👍👍👌👌🙏🙏

  • @surinderkaur1233
    @surinderkaur1233 Жыл бұрын

    Sada vish v 1993 da hai yaada tajyie ho gye dakh ka so nice video

  • @hungujjar4233
    @hungujjar42333 жыл бұрын

    Vdia smma c yaar 👌

  • @user-us1ut6zq6t
    @user-us1ut6zq6t3 жыл бұрын

    13:9 ਇਕ ਨਿਆਣਾ ਮੰਮੀ ਕੋਲ ਜਾਣਾ 😍🤣

  • @gterolx3587

    @gterolx3587

    3 жыл бұрын

    hehehehehehe,,, thanks

  • @sukhpreetkaur9989

    @sukhpreetkaur9989

    3 жыл бұрын

    😍😍

  • @baljeetbhatti8681
    @baljeetbhatti86813 жыл бұрын

    Kiya din c o purane 😋Hun pfirde aa dhake khande 😀pichle vrge njare nhi milne 🤗

  • @krishnakataria2813
    @krishnakataria28133 жыл бұрын

    Mein apne brother di marriage enjoy kiti a os time ch bhut enjoy kita c sab ikathe rehnde c 😁😁😁😁😁

  • @gterolx3587

    @gterolx3587

    3 жыл бұрын

    vary good 👍

  • @daljeetkaur4068
    @daljeetkaur40683 жыл бұрын

    Old is gold❤️❤️

  • @rekhagill9934
    @rekhagill99343 жыл бұрын

    Nice video. 💞💞💕

  • @just4u0702
    @just4u07023 жыл бұрын

    What a beautiful time it was. Everything was so simple and defined. Now a days everybody is practical, everything has turned corporate, people think about earning money only

  • @aajadsingh149
    @aajadsingh1493 жыл бұрын

    Mhare haiyana Mai b same culture hai 😇😇🤗🤗🤗😇😇

  • @gterolx3587

    @gterolx3587

    3 жыл бұрын

    hnji bilkul

  • @g_bro_7785
    @g_bro_77852 ай бұрын

    Man with white clothes and pink turban is rocking 👌

  • @punjabigirl5560
    @punjabigirl55603 жыл бұрын

    Wow mza aa gya dekh k

  • @tahirbhatti6162
    @tahirbhatti61622 жыл бұрын

    Wow love from Lahore Pakistan ❤️

  • @parminderwalia2881
    @parminderwalia28813 жыл бұрын

    Oh sare sache suche c hun ta kalyug aa

  • @universeinfnite
    @universeinfnite Жыл бұрын

    Waheguru 💖Old Time Memmories are Treasures 💝😍

  • @mpchap
    @mpchap Жыл бұрын

    koi song da naa dass skda hai ? iska remake songs "bambukat " movie me bhi hai

  • @deepkaur173
    @deepkaur1733 жыл бұрын

    DJ ne sab khtm kr dita

  • @jaswindersingh8221
    @jaswindersingh82212 жыл бұрын

    what a care free time ! No fear of missing mobile phones! Nor scrolling Whatsapp, Insta etc. .....?

  • @jaspreetkumar7259
    @jaspreetkumar72593 жыл бұрын

    Vah o rabba Sade purane Dade pradade Sade purkha vde sachi gal a oh sache insan c par ajj KAL Di jehdi ASI duniya Ch jee rahe a SAB jhuthi life a

  • @Singhballi4887
    @Singhballi48873 жыл бұрын

    sohna time c mitro

  • @manwindersinghmani4745
    @manwindersinghmani47452 жыл бұрын

    Khund kad le very nice song old is gold

  • @binderpalsingh7012
    @binderpalsingh70129 ай бұрын

    Bhut acha hai ji

  • @SukhdevSingh-cg4vq
    @SukhdevSingh-cg4vq3 жыл бұрын

    Sirra Jata Hunda C

  • @fanofbabumaan
    @fanofbabumaan3 жыл бұрын

    Dil kush ho gya video dekhke

  • @gterolx3587

    @gterolx3587

    3 жыл бұрын

    thanks boht boht g,,

  • @ytgame4677
    @ytgame4677Ай бұрын

    Wao! Kamaal, kamaal kamaal

  • @vijendernath9809
    @vijendernath98093 жыл бұрын

    Nice vdo yada ha jindage de

  • @Singhballi4887
    @Singhballi48873 жыл бұрын

    baraat ch vans , fer tata sumo , Scorpio ,innova

  • @molihundal6489
    @molihundal64893 жыл бұрын

    Nice ji

  • @bakhsheeshkaur2696
    @bakhsheeshkaur26962 жыл бұрын

    Vyaah tan asli aehi hunde c.aaj Kal tan saare faaha vadhan jaande ne shagan deke.

  • @kamalkaur8892
    @kamalkaur8892 Жыл бұрын

    Haye yr sirra time c eh yr

  • @garryjatt7297
    @garryjatt72973 жыл бұрын

    Ghaint attt no wording

  • @karanjatt9986
    @karanjatt99864 ай бұрын

    ਉਦੋਂ ਲੋਕੀ ਮਿਹਨਤੀ ਸਨ, ਇਸ ਕਰਕੇ ਵੀਡੀਓ ਵਿੱਚ ਕੋਈ ਵੀ ਮੋਟਾਪੇ ਦਾ ਸ਼ਿਕਾਰ ਨਹੀਂ। ਅੱਜਕਲ੍ਹ ਦੇ ਵਿਆਹ ਵੇਖ ਲਵੋ ਸਾਰੇ ਮੋਟਾਪੇ ਦਾ ਸ਼ਿਕਾਰ ਹੋਏ ਹੋਣਗੇ।ਕਹਿਣ ਨੂੰ ਅਸੀਂ ਅਡਵਾਂਸ ਹਾਂ

  • @mhtopthings4202
    @mhtopthings4202 Жыл бұрын

    what a beauty of life and nature unfortunately today we don't have this types of god blessing's 😭

  • @JasveerSingh-fb9qk
    @JasveerSingh-fb9qk3 жыл бұрын

    God bess you movie bale brother's

  • @govindvashist9002
    @govindvashist90023 жыл бұрын

    Old hmase gold rehaga

  • @kkaursheemar922
    @kkaursheemar9223 жыл бұрын

    In past time people enjoy these days from their heart now only show off rule on people's minds.

  • @raunkimehra357
    @raunkimehra3572 жыл бұрын

    ਤਕੜਿਆਂ ਦਾ ਵਿਆਹ ਸੀ ਬਾਈ।

  • @gurisinghkingboy
    @gurisinghkingboy Жыл бұрын

    Siraa and ❤❤

  • @user-oo4mr3lf9n
    @user-oo4mr3lf9n3 жыл бұрын

    Bhut ache

  • @gdeepguru4905
    @gdeepguru49053 жыл бұрын

    Bht vadhiya video 📸📸📸📸📸

  • @gterolx3587

    @gterolx3587

    3 жыл бұрын

    thanks

  • @GurnamSingh-wk5fe
    @GurnamSingh-wk5fe Жыл бұрын

    Old is gold 💝💝💝💝💝💝💝💝💝💝

  • @charanjeetsingh7302
    @charanjeetsingh73022 жыл бұрын

    Marvelous

  • @bigbird1835
    @bigbird183510 ай бұрын

    Not good technology at all so sad for this 😂😂 thanks god for new generation 🎉 love baba ji 😂😂😂

  • @crazythings6764
    @crazythings67643 жыл бұрын

    Mai 6 December ko paida hua tha isi sal jab ye Sadi ho rhi thi tab Mai sirf 6 din ka tha Kash esa hi time AA Jaye fir se ab to log Sadi me bhi jate h bad apna phon leke bath jate the bas hum is duniya me hai to lekin hamari duniya ki limit bas phon Tak hai uske Bahar hme kuch nhi dikhta h

  • @gterolx3587

    @gterolx3587

    3 жыл бұрын

    thanks 🙏

  • @sushantgupta9336
    @sushantgupta93368 ай бұрын

    Kya khoobsurat waqt tha, logo m kitna pyaar tha . Bahu ko pehle mithai khilana aur wahi ladke ko khilana, nayi Bahu ko pehle din se apna bana lena❤

  • @harmanSB
    @harmanSB Жыл бұрын

    1993 ਵਿਚ ਮੇਰੇ ਮਾਮੇ ਦਾ ਵਿਆਹ ਸੀ। ਸਾਰੇ ਵਿਆਹ ਵਿਚ ਮੈਂ ਗੁਲਾਬ ਜਮਨ ਲਈ ਰੋਈ ਗਇਆ। ਸਾਰੀ ਮੋਵੀ ਵਿਚ ਮੂੰਹ ਅੱਡੀ ਰੋਂਦਾ ਰਿਹਾ।। ਮਾ ਨੂੰ ਭਰਾ ਵਾਲੀਆਂ ਰਸਮਾਂ ਵੀ ਨਹੀਂ ਕਰਨ ਦਿੱਤੀ ਚੱਜ ਨਾਲ।। ਥੱਪੜ ਵੀ ਖਾਦੇ। ਸਬ ਯਾਦ ਕਰਵਾ ਦਿੱਤਾ

  • @harsharnkaur274

    @harsharnkaur274

    Жыл бұрын

    Haaa haaa

  • @bahadursingh3406
    @bahadursingh3406 Жыл бұрын

    Memorable moments for the family

  • @jaspreetkumar7259
    @jaspreetkumar72593 жыл бұрын

    Sache Lok c oh purane time de Sade purakh vde sachi rabba ajj ta duniya bs jhuth dhoka freb lalach Ch eni fasi Hoi a Lok ek duje nu Mari JANDE a kise nu Dekh ke Khush NAI hunde

  • @raunkimehra357
    @raunkimehra3572 жыл бұрын

    Blue pagg just like amy virk

  • @GurpalSingh678
    @GurpalSingh678 Жыл бұрын

    Mera kal da kalja dukhda song di dun

  • @lovejeetsingh1664
    @lovejeetsingh1664 Жыл бұрын

    Old is gold best

  • @gurdeepsinghrai5177
    @gurdeepsinghrai51773 жыл бұрын

    Very very very niiiiiiiiiice

  • @surjitsinghmehrok184
    @surjitsinghmehrok184 Жыл бұрын

    Old is gold good sir

  • @ranjit734
    @ranjit734 Жыл бұрын

    ਦਿਲਸ਼ਾਦ ਅਖ਼ਤਰ ਦਾ ਸੋਂਗ ਕਿੱਧਰ ਗਿਆ?? ਲਗਦਾ strike ਵੱਜ ਗਈ

  • @sukhchainkaur4787
    @sukhchainkaur4787 Жыл бұрын

    old is gold marriage

  • @HardeepSingh-vn8ry
    @HardeepSingh-vn8ry3 жыл бұрын

    Att👌

  • @ranjit734
    @ranjit7343 жыл бұрын

    NIRRA SWAAD ❤️❤️❤️

  • @HarpalSingh-uv9ko
    @HarpalSingh-uv9ko3 жыл бұрын

    Nice

  • @g_bro_7785
    @g_bro_77852 ай бұрын

    Pink turban te white clothes wale Bhaji da dance Bahut vadiya laggia. Eh Bhaji ajkal Kithe ne?? Ehna di recent picture send karo . Mai dekhna chahunda ki ajkal eh kis tarah de dikhde ne

  • @dalvirsinghm.a.1815
    @dalvirsinghm.a.1815 Жыл бұрын

    ਦੇਖਣ ਵਾਲੀ ਗਲ ਿੲਸ ਵਿਚ ਿੲਹ ਵੀ ਹੈ ਕਿ ਕੋੲੀ ਵੀ ਮੋਟਾਪੇ ਦਾ ਸ਼ਿਕਾਰ ਨਹੀ ੲੇ ਸਾਰਿਅਾਂ ਦੇ ਕਪੜੇ ਢਿਲੁੇ ਹੀ ਨੇ

  • @dinabandhudas2454
    @dinabandhudas24543 жыл бұрын

    USS waqt ek crez tha,

  • @jasbeerkaur8529
    @jasbeerkaur8529 Жыл бұрын

    ਕਿੰਨੇ ਚੰਗੇ ਦਿਨ ਹੁੰਦੇ ਸੀ ਓਦੋਂ

  • @gavygill5051
    @gavygill50513 жыл бұрын

    Old is Gold

  • @MandeepSingh-pj9wu
    @MandeepSingh-pj9wu3 жыл бұрын

    ih time ne mud ka ouna mis u

  • @RajSingh-ky8my
    @RajSingh-ky8my3 жыл бұрын

    Very good

  • @gterolx3587

    @gterolx3587

    3 жыл бұрын

    Thanks

  • @giansingh470
    @giansingh4702 жыл бұрын

    Baeutiful👌👌👌👌👌👌👍👍👍👍👍❤❤❤❤❤❤

  • @gterolx3587

    @gterolx3587

    2 жыл бұрын

    Thank you so much

  • @VishalKumar-ii3ug
    @VishalKumar-ii3ug3 жыл бұрын

    Wahhhh g wahhhh

  • @Rinkuup31wala
    @Rinkuup31wala Жыл бұрын

    Best time ever

Келесі