Punjab (Jalandhar) to HAZOOR SAHIB by road via RAJASTHAN

Пікірлер: 29

  • @atmasingh6751
    @atmasingh675114 күн бұрын

    ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਪਰਮਾਤਮਾ ਆਪ ਜੀ ਦੀ ਧਾਰਮਿਕ ਯਾਤਰਾ ਸਫ਼ਲ ਕਰਨ ਅੰਗ ਸੰਗ ਸਹਾਈ ਹੋਣ।

  • @atmasingh6751
    @atmasingh675114 күн бұрын

    ਵੀਡੀਓ ਦੇਖ ਕੇ ਮਨ ਬਹੁਤ ਆਨੰਦਿਤ ਹੋ ਗਿਆ ਹੈ ਗੁਰੂ ਸਾਹਿਬ ਆਪਣੀ ਬਖਸ਼ਿਸ਼ ਬਣਾਈ ਰੱਖਣ।

  • @atmasingh6751
    @atmasingh675114 күн бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਰਮਾਤਮਾ ਆਪ ਜੀ ਦੀ ਧਾਰਮਿਕ ਯਾਤਰਾ ਸਫ਼ਲ ਕਰਨ।

  • @atmasingh6751
    @atmasingh675114 күн бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਤੁਸੀਂ ਮਹਾਰਾਜ ਜੀ ਦੇ ਘਰ ਪਹੁੰਚੇ ਹੋ। ਪਰਮਾਤਮਾ ਇਸੇ ਤਰ੍ਹਾਂ ਵਾਪਸੀ ਵੇਲੇ ਵੀ ਅੰਗ ਸੰਗ ਸਹਾਈ ਹੋਣ।😊

  • @user-ys8ug4gg2r
    @user-ys8ug4gg2r5 күн бұрын

    Bhut vadia ji

  • @PritamSingh-j1j
    @PritamSingh-j1j6 күн бұрын

    Waheguru ji

  • @jashanpreetsingh1809
    @jashanpreetsingh18094 күн бұрын

    Nice vlog

  • @Harpal-q7u
    @Harpal-q7u13 күн бұрын

    Good ji

  • @rattansingh5478
    @rattansingh547810 күн бұрын

    Bhaji tusi bhout lucky ho jina nu hazoor shaib de darsan krty waheguru

  • @sembhisaab1234

    @sembhisaab1234

    10 күн бұрын

    ਹੰਜੀ ਧੰਨਵਾਦ ਵੀਰ ਜੀ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ 🙏🏻

  • @gursharansingh4844
    @gursharansingh484414 күн бұрын

    🙏

  • @atmasingh6751
    @atmasingh675114 күн бұрын

    ਛੋਟੇ ਬੱਚੇ ਨੂੰ ਬਹੁਤ ਬਹੁਤ ਪਿਆਰ

  • @sembhisaab1234

    @sembhisaab1234

    14 күн бұрын

    @@atmasingh6751 ਧੰਨਵਾਦ ਭਾਜੀ ਤੁਸੀ ਸਾਡੀ ਵੀਡੀਓ ਪਸੰਦ ਕੀਤੀ 🙏🏻🙏🏻

  • @OfficialATW
    @OfficialATW18 күн бұрын

    MeMoRiaL FaMiLy TriP😊 #WMK😇❤

  • @ArjanSingh-u8w
    @ArjanSingh-u8w18 күн бұрын

    Nice ji❤❤❤❤❤❤❤🎉🎉🎉🎉🎉🎉

  • @ssss24-b7w
    @ssss24-b7w6 күн бұрын

    Train yatara is better option for family.

  • @user-ho4he4jk2l
    @user-ho4he4jk2l18 күн бұрын

    Shi h shi hai ❤❤❤❤❤❤❤🎉🎉🎉🎉🎉👍👍👍👍👍👍

  • @DharminderSingh-du9kd
    @DharminderSingh-du9kd18 күн бұрын

    👍👍

  • @GurditSingh-l9k
    @GurditSingh-l9k17 күн бұрын

    🙏🙏🙏🙏

  • @harwinderkaur3882
    @harwinderkaur388218 күн бұрын

    Very nice 👌 ❤❤

  • @JaspreetKaur-pz8nf
    @JaspreetKaur-pz8nf18 күн бұрын

    ❤❤

  • @user-xo9no4rn1s
    @user-xo9no4rn1s13 күн бұрын

    ਧੰਨ ਧੰਨ ਗੂਰੁ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ ਕਿਰਪਾ ਕਰਕੇ ਕਾਮਯਾਬੀ ਬਖਸ਼ੇ ਜੀ ਅਸੀਂ ਵੀ ਘਰਾਂ ਵਿੱਚ ਬੈਠ ਆਪਣੀ ਗੱਡੀ ਤੇ ਜਾਈਏ ਧੰਨਵਾਦੀ ਵਾਹਿਗੁਰੂ ਜੀ ਧੰਨ ਹੋ ਬਾਬਾ ਜੀ ਤੁਸੀਂ ਜੀ

  • @Aaj361
    @Aaj36111 күн бұрын

    ਵੀਰ ਜੀ ਲਿਖ ਕੇ ਪਾਓ ਪਹਿਲਾਂ ਪੜਾ ਦੂਜਾ ਪੜਾ ਤੀਜਾ ਪੜਾ ਰਹਾਇਸ਼ ਕਿਹੜੇ ਗੁਰੂ ਘਰ ਚ ਫੈਮਲੀ ਰਹਾਇਸ਼ ਹੈ l ਇਆ ਵਾਰੇ ਜਾਣਕਾਰੀ ਦਿਓ ਫਿਰ ਬਣਨੀ ਹੈ ਗੱਲ

  • @sembhisaab1234

    @sembhisaab1234

    11 күн бұрын

    Vir ji pehle vlog ch dasya aa ji pehly stay pushkar gurudwara sahib kiti ji family room mil jande ji dooji stay indor gurdwara sahib c🙏🏻

  • @Aaj361

    @Aaj361

    11 күн бұрын

    @@sembhisaab1234 sir ਜਦੋਂ ਤੁਸੀਂ ਵਾਪਿਸ ਘਰ ਆਏ ਇੱਕ ਵਲੋਗ ਲਿਖ ਕੇ ਬਣਾਓ ਕੇ ਸ਼ੁਰੂ ਕਿਸ ਗੁਰੂ ਘਰ ਤੋਂ ਹੋਏ ਸ਼ਾਮ ਕਿਹੜੇ ਗੁਰੂ ਘਰ ਰੁਕੇ ਕਿੰਨਾ ਕਿਲੋਮੀਟਰ ਤਹਿ ਕੀਤਾ l ਕੀ ਕਮਰਾ ਫੈਮਲੀ ਰਹਾਇਸ਼ ਲਈ ਸੇਫ ਹੈ l ਇਸ ਤਰਾਂ ਦੂਸਰਾ ਦਿਨ ਇਸ ਤਰਾਂ ਤੀਸਰਾ ਦਿਨ l ਇਸ ਤਰਾਂ ਬਣਾ ਕੇ ਦੱਸੋ l ਕਿਉਕਿ ਕੇ ਬਹੁਤ ਪਰਿਵਾਰ ਇਸ ਤਰਾਂ ਦੇ ਰੂਟ ਦੀ ਭਾਲ ਚ ਹੁੰਦੇ ਨੇ ਤੇ ਇਸ ਤਰਾਂ ਓਹ ਇਸਨੂੰ fallow ਕਰਨਗੇ l ਇਸ ਤਰਾਂ ਕਰਨਾ ਜੀ

  • @sembhisaab1234

    @sembhisaab1234

    11 күн бұрын

    @@Aaj361 hnji vir ji vapsi vale vlog ch dsage ji🙏🏻

  • @Aaj361

    @Aaj361

    11 күн бұрын

    @@sembhisaab1234 thank ji

  • @JagdeepSingh-kg8cw
    @JagdeepSingh-kg8cw14 күн бұрын

    Waheguru ji

  • @PardeepKumar-bx6sp
    @PardeepKumar-bx6sp16 күн бұрын

    Waheguru ji

Келесі