Punjab ਦੇ Bathinda ਵਿਚ Organic ਸਬਜ਼ੀਆਂ ਵੇਚਣ ਵਾਲਾ ਜੋੜਾ: ਮਿੰਟਾਂ ਵਿਚ ਲੈ ਜਾਂਦੇ ਨੇ ਖ਼ਰੀਦਦਾਰ | 𝐁𝐁𝐂 𝐏𝐔𝐍𝐉𝐀𝐁𝐈

ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਗੁਰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਜੈਵਿਕ ਢੰਗ ਨਾਲ ਸਬਜ਼ੀਆਂ ਦੀ ਖੇਤੀ ਕਾਰਨ ਇਲਾਕੇ ਵਿੱਚ ਕਾਫ਼ੀ ਮਸ਼ਹੂਰ ਹਨ। ਆਪਣੇ ਪਿੰਡ ਤੋਂ ਸ਼ਹਿਰ ਬਠਿੰਡਾ ਆ ਕੇ ਹਫ਼ਤੇ ਵਿੱਚ ਦੋ ਦਿਨ ਇਹ ਪਰਿਵਾਰ ਇਨ੍ਹਾਂ ਸਬਜ਼ੀਆਂ ਨੂੰ ਵੇਚਦਾ ਹੈ।
ਸਬਜ਼ੀਆਂ ਸ਼ਹਿਰ ਵਿੱਚ ਨਿਰਧਾਰਿਤ ਥਾਂ ਉੱਤੇ ਜਿਵੇਂ ਹੀ ਪਹੁੰਚਦੀਆਂ ਹਨ ਤਾਂ ਕੁਝ ਹੀ ਮਿੰਟਾਂ ਵਿੱਚ ਸਾਰੀਆਂ ਸਬਜ਼ੀਆਂ ਵਿੱਕ ਜਾਂਦੀਆਂ ਹਨ। ਕੈਮੀਕਲ ਜਾਂ ਹੋਰ ਰਸਾਇਣਾਂ ਤੋਂ ਰਹਿਤ ਇਨ੍ਹਾਂ ਸਬਜ਼ੀਆਂ ਨੂੰ ਖਰੀਦਣ ਵਾਲਿਆਂ ਵਿੱਚ ਐੱਨਆਰਆਈ ਵੀ ਸ਼ਾਮਲ ਹਨ।
ਦੋ ਏਕੜ ਤੋਂ ਸ਼ੁਰੂ ਹੋਈ ਆਰਗੈਨਿਕ ਖੇਤੀ ਹੁਣ ਕਿੱਲੇ ਤੋਂ ਉੱਤੇ ਪਹੁੰਚ ਗਈ ਹੈ, ਇੱਕ ਨਿੱਜੀ ਕੰਪਨੀ ਦੀ ਸਹਾਇਤਾ ਨਾਲ ਸ਼ੁਰੂ ਹੋਈ ਇਸ ਆਰਗੈਨਿਕ ਖੇਤੀ ਤੋਂ ਹੁੰਦੇ ਮੁਨਾਫ਼ੇ ਨੇ ਇਸ ਪਤੀ-ਪਤਨੀ ਦੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ।
ਗੁਰਦੀਪ ਸਿੰਘ ਮੁਤਾਬਕ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਸਾਥ ਨਹੀਂ ਮਿਲ ਰਿਹਾ ਪਰ ਕਈ ਸੰਸਥਾਵਾਂ ਸਹਾਈ ਹੁੰਦੀਆਂ ਹਨ।
(ਰਿਪੋਰਟ - ਸੁਰਿੰਦਰ ਮਾਨ, ਐਡਿਟ - ਅਮਸਾ ਹਾਫ਼ਿਜ਼)
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 69

  • @jamalmohammedjamal6150
    @jamalmohammedjamal6150 Жыл бұрын

    ਬਹੁਤ ਵਧੀਆ ਉਪਰਾਲਾ ਸਰਕਾਰ ਨੂੰ ਵੀ ਅਜਿਹੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ

  • @JaspalSingh-sx1pp
    @JaspalSingh-sx1pp11 күн бұрын

    ਸਰਕਾਰ ਸਸਤੇ ਸਬਸਿਡੀਆਂ ਵਾਲੇ ਲੋਨ ਦੇਵੇ ਇਸ ਪਰਿਵਾਰ ਨੂੰ , ਬੀਮੇ ਫੁੱਲ ਕਰੇ

  • @mdeepsinghrehal4650
    @mdeepsinghrehal4650 Жыл бұрын

    ਬਹੁਤ ਖੂਬ, ਮਿਹਨਤ ਕਦੇ ਵਿਅਰਥ ਨੀਂ ਜਾਂਦੀ 🙏🙏🙏

  • @PunjabiHitZcollection
    @PunjabiHitZcollection Жыл бұрын

    Salute aa uncle nu👌👌.. Rab ne vekheo kini taraki deni aun vale time vich

  • @diyslimes949
    @diyslimes949 Жыл бұрын

    ਸਾਰਿਆਂ ਨੂੰ ਇਕ ਦਿਨ ਆਰਗੈਨਿਕ ਖੇਤੀ ਕਰਨੀ ਪੈਣੀ ਹੈ।

  • @kanganajokerranaut667
    @kanganajokerranaut667 Жыл бұрын

    Very nice.. kheti/ agriculture needs to be transformed

  • @armaansingh3870
    @armaansingh38703 ай бұрын

    🌾🌾🌾🌾🍄🍄🌶️🍅🍆🥑 ਬਹੁਤ ਬਹੁਤ ਵਦੀਆ ਹੈ ਕਿਸਾਨ ਨੂੰ ਆਪਣੇ ਕੰਮ

  • @parveenkaur2425
    @parveenkaur2425 Жыл бұрын

    ਬਹੁਤ ਵਧੀਆ ਜੀ ਪਰ ਬਹੁਤੇ ਕਿਸਾਨ ਮਿਹਨਤ ਕਰਕੇ ਰਾਜ਼ੀ ਨੀ

  • @simermaan254

    @simermaan254

    Жыл бұрын

    Bina mehnat to kch ni hunda ,,,chemical kheti vch v bht mehnat lgdi h ,,,eve na vehle baithe comment kr diye da ,,, swere da khet gya hun pinde paani paya ,, 16 gatte reh de paye a ,,, hath vdde pye a

  • @simermaan254

    @simermaan254

    Жыл бұрын

    @Ashwani Kumar kisaan ta aap zehar vli fasal khnda majboor a

  • @luckygrewal4421
    @luckygrewal44212 ай бұрын

    Bhut vadhyia ji

  • @Unique_roots
    @Unique_roots Жыл бұрын

    Waheguru Mehr krre 🙏🙏🙏

  • @makhan4254
    @makhan4254 Жыл бұрын

    Waheguru mehar karay God bless you bapu ji Babay ji....

  • @vs-rv8wv
    @vs-rv8wv Жыл бұрын

    Bhut vdia uprala🤟🤟🤟

  • @somparkash7851
    @somparkash7851 Жыл бұрын

    Salute to hard working people 🙏

  • @inderjeetsingh5224
    @inderjeetsingh5224 Жыл бұрын

    God bless you

  • @hempreetsingh6114
    @hempreetsingh6114 Жыл бұрын

    Bht vdia sir🔥💓

  • @eGurpreetKaur
    @eGurpreetKaur Жыл бұрын

    I think Punjab government should make 15 year plan about shifting from fertilizer farming to organic farming this will enrich our soil like it was a 100 years ago

  • @Yuv_0006

    @Yuv_0006

    Жыл бұрын

    this is one of the many issues punjab government needs to tackle immediately but unfortunately like every other government they take steps to benefit their own agenda first.

  • @simermaan254

    @simermaan254

    Жыл бұрын

    60 mn nikal vlia kanak 20 mn msa niklu ,, sarkaar ehna rate dedu kisaan nu 6000 100 kg da ?? Je ha te fr gareeb bnda lelu ?? Ghr vste v beejiye ta shote zimidar nu ghta penda ,,

  • @narinderpalsingh5349
    @narinderpalsingh5349 Жыл бұрын

    ਬਹੁਤ ਹੀ ਵਧੀਆ ਉਪਰਾਲਾ ਹੈ ਜੀ

  • @bikkarbhaloor5514
    @bikkarbhaloor5514 Жыл бұрын

    ਬਹੁਤ ਵਧੀਆ ਯਤਨ

  • @kamalsahota1547
    @kamalsahota1547 Жыл бұрын

    Waheguru Mehar karan, tuhaade doova teh 🙏

  • @rghvbhdwj31
    @rghvbhdwj31 Жыл бұрын

    Bahut vadea g

  • @paramjeet5266
    @paramjeet52667 күн бұрын

    Wahehuruji

  • @singsarwan286
    @singsarwan286 Жыл бұрын

    BBC news Al team BBC thank you ji very good work ji

  • @jassaryan7187
    @jassaryan7187 Жыл бұрын

    very nice work well done

  • @AVTARSINGH-zu3cj
    @AVTARSINGH-zu3cj4 ай бұрын

    So proud

  • @gurdavsingh1952
    @gurdavsingh19523 ай бұрын

    ਬਹੁਤ ਵਧੀਆ ਉਪਰਾਲਾ

  • @sunnysuri6962
    @sunnysuri6962 Жыл бұрын

    Good very good,, good job 🙏🙏🙏🙏

  • @pushpindersingh2696
    @pushpindersingh2696 Жыл бұрын

    Wow 😳😳😲😲😳😳

  • @logicbros009
    @logicbros009 Жыл бұрын

    With the support of wife and mother we can achieve anything in our life This is the power of woman

  • @ParminderSingh-mo3ef
    @ParminderSingh-mo3ef10 ай бұрын

    Very nice ❤

  • @proIndianstar
    @proIndianstar5 ай бұрын

    vadhia aprala ji

  • @BhupinderSingh-ul8im
    @BhupinderSingh-ul8im10 ай бұрын

    ਇਨ੍ਹਾਂ ਸਬਜ਼ੀਆਂ ਵਿਚ ਕੀੜੇ ਸੁੰਡੀਆਂ ਹੁੰਦੀਆਂ ਹਨ। ਇਨ੍ਹਾਂ ਦੀ ਸ਼ਕਲ ਵੀ ਵਧੀਆ ਨਹੀਂ ਹੁੰਦੀ। ਇਹ ਸਬਜ਼ੀਆਂ ਮੌਸਮ ਦੇ ਹਿਸਾਬ ਨਾਲ ਹੋ ਸਕਦੀਆ ਹਨ, ਬੇ ਮੌਸਮ ਨਹੀਂ, ਹਾਈਬ੍ਰਿਡ ਬੀਜ ਦੀ ਉਤਪਾਦਕਤਾ ਵੱਧ ਐ ਗੁਣਵੱਤਾ ਘੱਟ ਐ ਬਾਕੀ ਹੈ । ਆਪਣੇ ਆਪ ਨਾਲ ਪਿਆਰ ਹੈ ਤਾਂ ਮੈਸੇਜ ਕਰਨਾ। ਗੁਰੂ ਨਾਨਕ ਸਾਹਿਬ ਜੀ ਇਹ ਕਿਰਤ ਕਮਾਈ ਨੂੰ ਅੱਗੇ ਵਧਾਈਏ। ਵਧੀਆ ਖਾਉ ਤੰਦਰੁਸਤ ਰਹੋ। ਪਰ ਅਗਿਆਨਤਾ ਵੱਸ ਜ਼ਹਿਰ ਪਾ ਨਾ ਕ ਅਸੀਂ ਪੰਜਾਬ ਦਾ ਪਾਣੀ ਵੀ ਜ਼੍ਹਹਿਰ ਕਰ ਤਾਂ। ਸ਼ਾਇਦ, ਸ਼ਾਇਦ ਅਸੀਂ ਜ਼ਹਿਰ ਨਾ ਪਾਈਏ, ਸਾਡੀ ਧਰਤੀ ਦਾ ਪਾਣੀ ਜ਼ਹਿਰ ਮੁਕਤ ਹੋ ਜਾਏ।

  • @AmritpalSingh-hg9zb

    @AmritpalSingh-hg9zb

    10 ай бұрын

    ਵੀਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਆ ਦੇਸੀ ਸਬਜੀਆਂ ਦੇ ਖੇਤੀ ਕਰਨ ਬਾਰੇ ਦਸ ਸਕਦੇ ਹੋ ਐਂਡ ਦੇਸੀ ਬੀਜ ਕਿੱਥੋਂ ਮਿਲਣਗੇ

  • @jagseersingh4855
    @jagseersingh4855 Жыл бұрын

    👌

  • @jagwinderbhullar8121
    @jagwinderbhullar8121 Жыл бұрын

    💖💖

  • @BaljinderSingh-ri9gw
    @BaljinderSingh-ri9gw Жыл бұрын

    👍👍👍🙏🙏🙏🙏

  • @sikenderkumar5501
    @sikenderkumar5501 Жыл бұрын

    Good luck ji

  • @narindersinghnagra8035
    @narindersinghnagra803510 ай бұрын

    35:ਤੋਂ 45 sec 😂😂

  • @AvneetDeol-y5s
    @AvneetDeol-y5s4 ай бұрын

    😊

  • @neetniitsuccesshub
    @neetniitsuccesshub Жыл бұрын

    Kithe khade hai eh bhatinde ch please daao

  • @harmeshrani1197
    @harmeshrani1197 Жыл бұрын

    👍🏻

  • @nainabhardwaj2618
    @nainabhardwaj2618 Жыл бұрын

    Kaha bechte hai sabji bathinda mein

  • @gianchand4748
    @gianchand4748 Жыл бұрын

    Name of the place where they sell organic vegetables

  • @AmarjitSingh-cj9pd
    @AmarjitSingh-cj9pd Жыл бұрын

    Organic kheti best for health

  • @babbu6151
    @babbu6151 Жыл бұрын

    Bathinda ch kithy

  • @MRROMEO-vt9ry
    @MRROMEO-vt9ry3 ай бұрын

    mere kol v 6 visbe ch organic sabji lagayi hoyi a naal hi fruit v lagaya hoya hai , jadon to start kari a kade v camical use nahi kareya . sabji te fruit da taste lajwaab hunda a , organic hi best hai

  • @parmjitsohal4044
    @parmjitsohal4044 Жыл бұрын

    Good need of time...

  • @pushaplata8417
    @pushaplata8417 Жыл бұрын

    ਬਠਿੰਡੇ ਕਿਹੜੀ ਥਾਂ ਤੇ ਵੇਚਦੇ ਨੇ।

  • @gurtejbrar5058

    @gurtejbrar5058

    Жыл бұрын

    VERY NICE BRAR SHAAB

  • @gurpreetsingh-lf5sl
    @gurpreetsingh-lf5sl Жыл бұрын

    Jalandher vich bina sapray bina khad de sabji lean lai ghar de haldi and ghar lacci ghar da dhai and ghar da gaa da ghee mile ga ji jis kese ne eh sab kush lena hove es vidio vich msg shad sakda ha

  • @creativethoughts7139

    @creativethoughts7139

    Жыл бұрын

    Ghar de ghee lyi number dio g

  • @Yahowa_worshipers
    @Yahowa_worshipers Жыл бұрын

    Bathinda ch kihdi jahga te lgaunde n g eh stall

  • @jashanbrar9236

    @jashanbrar9236

    Жыл бұрын

    Mehma Swai pind kol

  • @nimarsvibe5333
    @nimarsvibe53332 ай бұрын

    Lassi mehngi a 40 rupees litre

  • @amrindersingh-dv3wx
    @amrindersingh-dv3wx Жыл бұрын

    00:39 2 ਏਕੜ ਤੋਂ ਸ਼ੁਰੂ ਹੋਈ ਖੇਤੀ ਹੁਣ ਕਿੱਲੇ ਤੋਂ ਉੱਤੇ ਪਹੁੰਚ ਗਈ? 🤔

  • @ramankaur470

    @ramankaur470

    Жыл бұрын

    galti hi labde rehde O , hor kiniya changiya gla dsiya a oh sun lwo syd kuch changa ho jave

  • @amrindersingh-dv3wx

    @amrindersingh-dv3wx

    Жыл бұрын

    @@ramankaur470 sorry shaktiman

  • @ramankaur470

    @ramankaur470

    Жыл бұрын

    @@amrindersingh-dv3wx 🤣🤣🤣

  • @amrindersingh-dv3wx

    @amrindersingh-dv3wx

    Жыл бұрын

    @@ramankaur470 ☺️

  • @sunnysuri6962
    @sunnysuri6962 Жыл бұрын

    Saara Punjab Hun Aa He real kaam Karo G,, plz,, 🙏🙏🙏🙏

  • @gurubathinda8759
    @gurubathinda8759 Жыл бұрын

    ਗੋਭੀ tah ਸਾਡੇ restedara ਦੇ kheto ਘੱਟ price teh le k sale karda

  • @tejigill8062

    @tejigill8062

    Жыл бұрын

    ਸੱਚੀਂ ?

Келесі