Punjab ‘ਚ ਹੁਣ ਜੁਗਾੜੂ Motorcycle Rehri ਬੰਦ? ਸਰਕਾਰ ਦਾ ਨਵਾਂ ਫੈਸਲਾ | D5 Channel Punjabi

Punjab ‘ਚ ਹੁਣ ਜੁਗਾੜੂ Motorcycle Rehri ਬੰਦ? ਸਰਕਾਰ ਦਾ ਨਵਾਂ ਫੈਸਲਾ | D5 Channel Punjabi
#PunjabNews #MotorcycleRehri #BhagwantMann #D5ChannelPunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZread which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZread पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZread -
bit.ly/3reufW8
Like us on -
/ d5channelpunjabi

Пікірлер: 865

  • @sukhwindersinghsingh8953
    @sukhwindersinghsingh89532 жыл бұрын

    ਗਰੀਬਾਂ ਦੀ ਰੋਜ਼ੀ-ਰੋਟੀ ਖੋਹ ਲਈ ਹੈ।

  • @gurpreetrandhawa2230

    @gurpreetrandhawa2230

    2 жыл бұрын

    ਇਨਕਲਾਬ ਆ ਰਿਹਾ ਇੰਤਜ਼ਾਰ ਕਰੋ

  • @deepsukh630

    @deepsukh630

    2 жыл бұрын

    Hanji

  • @ramangarg1770

    @ramangarg1770

    2 жыл бұрын

    ​ 🎉

  • @sukhpalsingh3161
    @sukhpalsingh31612 жыл бұрын

    ਨਾ ਚਿਟਾ ਬੰਦ,,ਨਾ ਬਿਅਦਬੀ ਦਾ ਇੰਨਸਾਫ,, ਨਾ ਤੂੜੀ ਵਾਲੀ ਟਰਾਲੀ ਬੰਦ ਜੋ ਹਾਦਸਿਆਂ ਦਾ ਕਾਰਨ ਬਣਦੀ ਹੈ,, ਵਿਚਾਰੇ ਗ਼ਰੀਬ ਲੋਕਾਂ ਤੰਗ ਨਾ ਕਰੋ

  • @manaklashkarinangal5907

    @manaklashkarinangal5907

    2 жыл бұрын

    ਮਾੜੇ ਨੂੰ ਹੀ ਮਾਰਦੇ ਆ ਰਹੇ ਸਭ

  • @Surjitkaur-wj2by
    @Surjitkaur-wj2by2 жыл бұрын

    ਗਰੀਬ ਨੂੰ ਰੋਟੀ ਖਾਣ ਦਿਉ ਜੀ ਇਹ ਮੇਹਿਨਤ ਕਰਦੇ ਆ ਨਸ਼ਾ ਨਹੀਂ ਵੇਚਦੇ ਭਗਵੰਤ ਮਾਨ ਜੀ ਆਮ ਆਦਮੀ ਦੀ ਸਰਕਾਰ ਆਮ ਆਦਮੀ ਤੇ ਭਾਰੀ ਨਾ ਹੋਣ ਦਿਉ

  • @Gauravnavi1a

    @Gauravnavi1a

    2 жыл бұрын

    Madam Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Do Punjabiyat khatam Ho rahi hai Government nu support karo naaa Ki criticism

  • @sahildhiman7249

    @sahildhiman7249

    2 жыл бұрын

    @@Gauravnavi1a ਤੂੰ ਕਦੋਂ ਦੇਖ ਲਿਆ ਇਨ੍ਹਾਂ ਨੂੰ ਡਰੱਗ ਲੈਂਦੇ , ਸ਼ਰਮ ਕਰ ਬਾਈ ਸਰਕਾਰ ਦਾ ਅੰਨਾ ਭਗਤ ਨਾ ਬਣ।

  • @rajwantkaur9639

    @rajwantkaur9639

    2 жыл бұрын

    Correct answer

  • @Gauravnavi1a

    @Gauravnavi1a

    2 жыл бұрын

    @@sahildhiman7249 hai dum vekhen da reality dekhna tu Ki eh nasha karde ne ya nhi , doojiaan states wichon aaake

  • @sahildhiman7249

    @sahildhiman7249

    2 жыл бұрын

    @@Gauravnavi1a ਸਰਕਾਰ ਨਸ਼ਾ ਬੰਦ ਕਿਉਂ ਨਹੀਂ ਕਰਵਾ ਦਿੰਦੀ। ਰੋਜ ਦੇਖਦੇ ਆ ਕਿਹੜੇ ਨਸ਼ਾ ਕਰਦੇ ਨੇ ਤੇ ਕਿਹੜੇ ਨਹੀਂ। ਲੱਖਾਂ ਲੋਕ ਬੇਰੁਜਗਾਰ ਹੋਣਗੇ ਉਨ੍ਹਾਂ ਦਾ ਕੀ ਹਾਲ ਹੋਵੇਗਾ ਸੋਚਿਆ।

  • @parikalifestyle1895
    @parikalifestyle18952 жыл бұрын

    ਆਮ ਲੋਕਾਂ ਦੀ ਸਰਕਾਰ ਆਮ ਆਦਮੀ ਤੇ ਹੀ ਭਾਰੀ ਪੈਣ ਲੱਗੀ

  • @Gauravnavi1a

    @Gauravnavi1a

    2 жыл бұрын

    Eh aaam Admi nahi hai eh lok crime da karaan hai because eh rehriaaan waale crime da major kaaraan hai

  • @gaganjitlally

    @gaganjitlally

    2 жыл бұрын

    ਆਮ ਆਦਮੀ ਤੇ ਧੱਕਾ । ਆਮ ਆਦਮੀ ਪਾਰਟੀ ਵੱਲੋ।

  • @LakhvinderSingh-fo1wo

    @LakhvinderSingh-fo1wo

    2 жыл бұрын

    Udho ta Loki aam aadami party Kari jande c 👉 hun vekh liya natija kuchh Nahin hona na nasha mukt Punjab yeh sab sarkara hi Chala Diya nasha Sidhu moose wala ne sathi hi kya Sarkar da lobo change hoya or kush nhi kuchh Nahin Karna bhagwant maan ne

  • @RaviSingh-yy9wf
    @RaviSingh-yy9wf2 жыл бұрын

    ਮੈਂ ਆਮ ਆਦਮੀ ਪਾਰਟੀ ਦਾ ਸਪੋਸਰ ਹਾਂ ਪਰ ਜੋ ਗਲ਼ਤ ਫੈਸਲਾ ਹੈ ਉਹ ਗਲ਼ਤ ਹੀ ਹੈ ਜੋ ਮਿਹਨਤ ਕਰਕੇ ਕਮਾ ਰਹੇ ਹਨ ਉਨ੍ਹਾਂ ਨੂੰ ਤਾਂ ਕਮਾਕੇ ਖਾ ਲੈਣ ਦਿਉ ਪ੍ਰੈਸ਼ਰ ਹਾਰਨ ਤੇ ਟਰੈਕਟਰਾਂ ਤੇ ਲੱਗੇ ਮਿਉਜਿੱਕ ਸਿਸਟਿਮ ਵੀ ਹਾਦਸੇ ਦਾ ਕਾਰਨ ਬਣਦੇ ਆ ਉਨ੍ਹਾਂ ਨੂੰ ਵੀ ਬੰਦ ਕਰੋ

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @taranpreetsingh570

    @taranpreetsingh570

    2 жыл бұрын

    Absolutely right sir fr sub kuj bandd krn

  • @harjitsingh9853

    @harjitsingh9853

    2 жыл бұрын

    ਟੈਕਸ ਭਰ ਕੇ ਮਿਹਨਤ ਕਰਨ ਨਾ ਕਿ ਯਗਾੜੂ ਤੋ ਪ੍ਰੈਸਰ ਹਾਰਨ ਤੇ ਮਿਉਜਿੱਕ ਜੱਟਾ ਦੇ ਟਰੈਕਟਰਾ ਤੋ ਨਹੀ ਸਾਰਿਆ ਤੋ ਹੱਟਣਾ ਚਾਹੀਦਾ ਖਤਰਨਾਕ ਹੈ ਆਮ ਆਦਮੀ ਪਾਰਟੀ ਦਾ ਸਪੋਸਰ ਵੱਡਾ ਚੋਰ ਲੱਗਦਾ

  • @SimranKaur-zo2fo

    @SimranKaur-zo2fo

    2 жыл бұрын

    Sponsor Sahab tusi bahut likhiti hai log time mein bakwas kar dene ki pata majduri ki hundi hai

  • @SimranKaur-zo2fo

    @SimranKaur-zo2fo

    2 жыл бұрын

    Jyada padhe likhe nahin time to Sarkar ko Chitra Khan dene

  • @boparaistudiosangrur4674
    @boparaistudiosangrur46742 жыл бұрын

    ਗਰੀਬਾਂ ਦਾ ਮਜ਼ਾਕ ਉਡਾਉਣ ਵਾਲਾ ਸੁਸਪੰਡ ਹੋਵੇ ਨਾ ਨਸ਼ਾ ਬੰਦ ਹੋਇਆ ਨਾ ਚੋਰੀ ਬੰਦ ਹੋਏ ਨਾ ਬੇਅਦਬੀ ਬੰਦ ਹੋਯੀ

  • @narinderkumar5240

    @narinderkumar5240

    2 жыл бұрын

    🙏

  • @user-tn6nh4nm7t
    @user-tn6nh4nm7t2 жыл бұрын

    ਮਿਡ ਡੇ ਮੀਲ ਬੰਦ ਕਰੋ ਇਹ ਪੰਜਾਬ ਤੇ ਵਾਧੂ ਬੋਝ ਪੈ ਰਿਹਾ ਐਸੀ ਕੋਈ ਮਾਂ ਨੀ ਜੋ ਆਪਣੇ ਬੱਚੇ ਨੂੰ ਦੋ ਪਰੌਠੇ ਦੇ ਕੇ ਨ ਤੋਰੇ... 100 ਕਰੋੜ ਦਾ ਬੋਝ ਹੈ. 😠 30 ਹਜਾਰ ਤਨਖਾਹ ਦੇ ਹਿਸਾਬ ਨਾਲ 30 ਹਜਾਰ ਨੌਕਰੀ ਦਿੱਤੀ ਜਾ ਸਕਦੀ ਹੈ 👊🏼

  • @ManjitSingh-qo4zq

    @ManjitSingh-qo4zq

    2 жыл бұрын

    ਸਹੀ ਗੱਲ ਹੈ ਆਂਗਣਵਾੜੀ ਮਿਡ ਡੇ ਮੀਲ ਬੰਦ ਹੋਣੀ ਚਾਹੀਦੀ ਹੈ, ਪਰ ਸੁਣਦਾ ਕੌਣ

  • @kuldeep_798

    @kuldeep_798

    2 жыл бұрын

    madma ਅਪਣੇ ਪਰਿਵਾਰਾਂ ਦਾ ਰਾਸ਼ਨ ਵੀ ਬਣਿਆ ਬਣਾਇਆ ਲੈ ਜਾਂਦੀਆਂ ਘਰਾਂ ਨੂੰ nale 40,0000 per month ਲੈਂਦੀਆਂ

  • @sukhmandersingh4429

    @sukhmandersingh4429

    2 жыл бұрын

    🙆‍♂️🙆‍♂️😭

  • @sukhmandersingh4429

    @sukhmandersingh4429

    2 жыл бұрын

    🙆‍♂️😭

  • @chanchalmasih8925

    @chanchalmasih8925

    2 жыл бұрын

    you are right

  • @GurjeetSingh-dd5ut
    @GurjeetSingh-dd5ut2 жыл бұрын

    ਮਾਨ ਸਾਹਿਬ ਤੁਸੀਂ ਵੀ ਇਨ੍ਹਾਂ ਮੋਟਰਸਾਇਕਲ ਰੇਹੜੀਆਂ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਹ ਗਰੀਬ ਕਿਸ ਤਰ੍ਹਾਂ ਆਪਣੇ ਬੱਚੇ ਪਾਲਦੇ ਹਨ। ਇਹਨਾਂ ਨੂੰ ਬੰਦ ਨਾ ਕਰੋ। ਇਹਨਾਂ ਵਿੱਚ ਸੁਧਾਰ ਕਰੋ। ਫ਼ੇਰ ਤੁਸੀਂ ਪੀਟਰ ਰੇਹੜੀਆਂ, ਘੜੂਕੇ ਬੰਦ ਕਰੋਂਗੇ। ਇਹ ਤਾਂ ਰੋਟੀ ਖੋਹਣ ਵਾਲੀ ਗੱਲ ਹੋ ਗਈ। ਤੁਹਾਡੇ ਤੋਂ ਇਹ ਆਸ ਨਹੀਂ ਸੀ। ਫੇਰ ਬੇਨਤੀ ਕਰਦਾ ਹਾਂ ਕਿ ਦੁਬਾਰਾ ਗੌਰ ਕਰੋ।

  • @Gauravnavi1a

    @Gauravnavi1a

    2 жыл бұрын

    Gurjeet veer apne Punjab baaare socho eh log crime karde ne sab nu pata doojiaaan states wicho aaake. Eh log crime karde ne har taraaah si rehriaaan band honi chahidi hai

  • @preetpreet5990

    @preetpreet5990

    2 жыл бұрын

    @@Gauravnavi1a ki crime karde ne rahediya wale o apna time pass karde ne

  • @Paramjitsingh-to2pc
    @Paramjitsingh-to2pc2 жыл бұрын

    ਕੁਝ ਵੀ ਬੰਦ ਹੋਣਾ ਚਾਹੀਦਾ ਇਹਨਾ ਲੀਡਰਾਂ ਦਾ ਦੋ ਗੱਡੀਆਂ to ਵੱਧ ਕਾਫ਼ਲਾ ਨੀ ਹੋਣਾ ਚਾਹੀਦਾ ਕਿਉਕਿ ਹਾਦਸੇ ਦਾ ਡਰ ਹੈ ਲੋਕਾਂ ਨੂੰ 😉😉😉😉😉

  • @user-rm4vb4wb9x
    @user-rm4vb4wb9x2 жыл бұрын

    ਲੋੜਵੰਦ ਲੋਕਾਂ ਨੂੰ ਘੱਟ ਸਮਰੱਥਾ ਵਾਲ਼ੇ ਨਵੇਂ ਫੌਰਵ੍ਹੀਲਰ ਖਰੀਦਣ ਲਈ ਸਰਕਾਰ ਕਰਜਾ ਦੇਵੇ, ਫਿਰ ਪੁਰਾਣੇ ਜੁਗਾੜ ਬੰਦ ਕਰਨ ਬਾਰੇ ਸੋਚਿਆ ਜਾਵੇ।

  • @menkaverma1904

    @menkaverma1904

    2 жыл бұрын

    Right

  • @sohansingh4405
    @sohansingh44052 жыл бұрын

    ਭਾਰਤ ਵਿਚ ਕਨੂੰਨ ਸਿਰਫ ਆਮ ਆਦਮੀ ਲਈ ਹੈ। ਅਮੀਰ ਲਈ ਨਹੀਂ

  • @jaspindersinghgill1636

    @jaspindersinghgill1636

    2 жыл бұрын

    Sach.veer.ji

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @ManjitSingh-pc9wj

    @ManjitSingh-pc9wj

    2 жыл бұрын

    @@Gauravnavi1a Tu salay number likh tere nal gal kar saka sala Tu greebi dekhi nahi tere ghar bhain chode haraam di kamaai honi jo tu likh reha teri bhain di lun number likh phir tenu dasunga salay me BA one year computer dioloma holder han apna number adress dus phir bhainchode milunga tenu shareaam

  • @AmarjitKaur-et4yn

    @AmarjitKaur-et4yn

    2 жыл бұрын

    Right

  • @Paramjitsingh-to2pc
    @Paramjitsingh-to2pc2 жыл бұрын

    ਜਬਤ ਕਰਨੀਆਂ ਤਾਂ ਇੱਕ permit te ਚੱਲ ਰਹੀਆਂ 4 ਬੱਸਾਂ ਜਬਤ ਕਰੋ ਉਠੋ ਹੁਣ ਉਧਰੋ ਕਿਉ ਦਰ ਲਗਦਾ 👍

  • @sukhwantsingh7429

    @sukhwantsingh7429

    2 жыл бұрын

    ਡਰ

  • @manaklashkarinangal5907

    @manaklashkarinangal5907

    2 жыл бұрын

    ਉਹਨਾਂ ਨਾਲ ਤਾਂ ਰਲੇ ਹੋੲਏ ਨੇ ਏ ਸਭ

  • @cute.kitten3072
    @cute.kitten30722 жыл бұрын

    ਟਰੱਕਾਂ ਵਿੱਚ 15-17 ਟਨ ਦੀ ਥਾਂ 27-28 ਗੱਟੇ ਲੋੜ ਕਰਕੇ ਪੰਜਾਬ ਸਰਕਾਰ ਦੇ ਹੀ ਅਫਸਰ ਗੇਟ ਪਾਸ ਕੱਟ ਕੇ ਦੇ ਰਿਹੇ ਹਨ ਮਾਨ ਸਾਹਿਬ ਜੀ ਸਭ ਤੋਂ ਪਹਿਲਾਂ ਉਹਨਾਂ ਅਫਸਰਾਂ ਤੇ ਕਾਰਵਾਈ ਕਰੇ

  • @bakhshishsingh4495
    @bakhshishsingh44952 жыл бұрын

    ਹਾਂਜੀ ਹਾਂਜੀ ਸਾਬ ਸਿੱਧਾ ਕਹੋ ਕੇ ਗਰੀਬ ਮਾਰ ਨੇ ੲੇ ਕਿੳੁਂ ਕਮੋਣ ਲੱਗ ਗੇ,ਗਰੀਬ ਬਸ ਤੁਹਾਡੇ ਪੈਰਾ ਚੋ ਡਿਗੇ ਰਹਿਣ ,ਜੇ ਦੂਜੀਅਾ,ਸਰਕਾਰਾਂ ਡਿਗ ਸੱਕਦੀਅਾ ਤੇ ਡਿਗ ੲੇ ਵੀ ਸਕਦੀ,ਗਰੀਬਾਂ ਦੀ ਬਦਦੁਅਾ ਨੇ ਲੇ ਡਿਗਣਾ ਸਰਕਾਰ ਨੂੰ,

  • @manoharlal623
    @manoharlal6232 жыл бұрын

    ਕੋਈ ਚੰਗਾ ਫੈਸਲਾ ਨਹੀਂ ਕੀਤਾ ਪੰਜਾਬ ਸਰਕਾਰ ਦਾ ਕੋਈ ਗਰੀਬਾ ਦੀ ਫ਼ਿਕਰ ਕੋਈ ਨਹੀਂ ਕਰਦਾ

  • @parassharma8919

    @parassharma8919

    2 жыл бұрын

    Yes

  • @parassharma8919

    @parassharma8919

    2 жыл бұрын

    Govt of pb should conduct a mass survey and study before taking this decision...if taken in hypothetical than think to give give hand holding such families to earn bread and butter to escape from such.... Regards.

  • @Gauravnavi1a

    @Gauravnavi1a

    2 жыл бұрын

    @@parassharma8919 Sir Ji eh gareeb nhi ne these Rehri waale are druggist drunken and eh crime da sab ton wadaaa Kaaran hai eh doojian states wichon aaake Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism , Kadi taaan Punjab da socho loko pehli vaaar koi honest CM aaayaa hai Punjab nu Punjab banaun layee support karo Sarkar nu , na Ki politics khelo

  • @teamrbxjoker

    @teamrbxjoker

    2 жыл бұрын

    CM Sahib jaldi dhian deo

  • @ManjitSingh-pc9wj

    @ManjitSingh-pc9wj

    2 жыл бұрын

    Hun rabb nu bhul gaye salay

  • @LuckySingh-xr9wh
    @LuckySingh-xr9wh2 жыл бұрын

    ਇੰਨਾ ਨੂੰ ਨੌਕਰੀਆਂ ਦਵੋ

  • @kirtansingh7124
    @kirtansingh71242 жыл бұрын

    ਸਾਡੀਆਂ ਵੋਟਾਂ ਨਾਲ ਬਣਦੇ ਨੇ ਸਾਡੇ ਟੈਕਸਾਂ ਨਾਲ ਪਲਦੇ ਨੇ ਕੁੱਤੇ ਕਾਲੇ ਅੰਗਰੇਜ਼ ਮੁਰਦਾਬਾਦ 🙏 ਸੀ੍ ਵਾਹਿਗੁਰੂ ਜੀ 🙏

  • @antieuntie8724
    @antieuntie87242 жыл бұрын

    This is too bad ਮਾਨ ਸਰਕਾਰ ਠੀਕ ਨਹੀ ਕਰ ਰਹੇ ਗਰੀਬਾ ਨੂੰ ਭੁਖਿਆ ਮਾਰਨ ਦਾ ਕਾਨੂੰਨ ਹੈ

  • @rooplal2294
    @rooplal22942 жыл бұрын

    ਇਹ ਗੁਜਰਾਤ, ਮੋਦੀ ਸਾਹਿਬ ਦੀ ਸਟੇਟ, ਵਿੱਚ ਵੀ ਚਲ ਰਹੇ ਹਨ ।ਮੈਂ ਖੁਦ ਦਵਾਰਕਾ ਸ਼ਹਿਰ ਵਿੱਚ ਇਸ ਜੁਗਾੜ 'ਤੇ ਸਫਰ ਕੀਤਾ ਹੈ ।ਇਨ੍ਹਾਂ ਗਰੀਬਾਂ ਨਾਲ ਧੱਕਾ ਕਿਉਂ? ਕੀ ਲੋਕਾਂ ਝਾੜੂ ਨੂੰ ਵੋਟ ਪਾ ਕੇ ਕੋਈ ਗੁਨਾਹ ਕੀਤਾ ਹੈ? ਸਰਕਾਰ ਸਪਸ਼ਟ ਕਰੇ

  • @surindersinghfauji9141
    @surindersinghfauji91412 жыл бұрын

    ਗਰੀਬਾ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਸਰਕਾਰ ਜੇ ਗਰੀਬਾ ਦਾ ਰੁਜ਼ਗਾਰ ਬੰਦ ਕਰਨਾ ਚਾਹੁੰਦੀ ਹੈ ਤਾਂ ਪਹਿਲਾ ਇਨਾਂ ਦਾ ਰੋਟੀ ਰੋਜੀ ਦਾ ਇੰਤਜਾਂਮ ਕਰੇ ਫਿਰ ਬੰਦ ਕਰੇ।ਇਹ ਸਰਕਾਰ ਪਾਸ ਬੇਨਤੀ ਹੈ।

  • @ajaibsingh8994
    @ajaibsingh89942 жыл бұрын

    ਸਭ ਇਕਠੇ ਹੋ ਕੇ ਮਾਨ ਸਾਹਿਬ ਜੀ ਨੂੰ ਬੇਨਤੀ ਕਰੋ,ਕਿ ਗਰੀਬਾਂ ਨਾਲ ਧੱਕਾ ਨਾ ਕਰੋ ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਹੈ। ਨਹੀਂ ਤਾਂ ਅਗਲੀ ਵਾਰ ਦੋਧੀ ਅਤੇ ਸਬਜ਼ੀਆਂ ਵਾਲੇ ਵੀ ਤਿਆਰ ਰਹਿਣ।

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da

  • @ajaibsingh8994

    @ajaibsingh8994

    2 жыл бұрын

    @@Gauravnavi1a DGP sahib knows better, who are drug maphiya.We should not blame poor masses.

  • @Gauravnavi1a

    @Gauravnavi1a

    2 жыл бұрын

    @@ajaibsingh8994 are they police verified people who came from other states Check karo these people are demolishing The Punjab’s punjabiyat ajaib veer Thoda Punjab baaare vi socho

  • @ajaibsingh8994

    @ajaibsingh8994

    2 жыл бұрын

    @@Gauravnavi1a All rehri wala not outsiders,when our new generation is unable/dislike to field work,we will have to depend upon others. To indentify outsiders is duty of govt.

  • @ManjitSingh-qo4zq
    @ManjitSingh-qo4zq2 жыл бұрын

    ਸਰਾ ਸਰ ਗਲਤ ਫੈਸਲਾ, ਪਹਿਲਾਂ ਸਰਕਾਰ ਨੂੰ ਕਹਿਣਾ ਚਾਹੀਦਾ ਸੀ ਕੇ 6 ਮਹੀਨੇ ਦਾ ਨੋਟਿਸ ਦਿੰਦੇ ਕੇ ਏ ਜਗਾੜੂ ਰੇਹੜੀ ਬੰਦ ਕਰ ਦਿੱਤੀ ਜਾਏਗੀ ਤੇ ਆਪਣਾ ਹੋਰ ਕੋਈ ਵਸੀਲਾ ਕਰ ਲੋ,

  • @shivshankar2514

    @shivshankar2514

    2 жыл бұрын

    Ryt

  • @princebhullar5660

    @princebhullar5660

    2 жыл бұрын

    Kyu?

  • @pamajawadha5325

    @pamajawadha5325

    2 жыл бұрын

    Kyu

  • @LuckySingh-xr9wh
    @LuckySingh-xr9wh2 жыл бұрын

    ਮੁਰਦਾ ਬਾਦ, ਮੁਰਦਾ ਬਾਦ ਸ਼ੁਰੂ ਹੋਣੇ ਵਾਲੀ ਹੈ ਮਾਨ ਸਾਹਬ

  • @gharg2309

    @gharg2309

    2 жыл бұрын

    Punjab govt. Should give proper time to the public to make some alternative arrangement to stop this type of vehicles. Police should also co-operate with the public in this regard.Presently only an announcement is made by the govt.

  • @kirtansingh7124
    @kirtansingh71242 жыл бұрын

    ਸਾਡੇ ਪਾਲੇ ਹੋਏ ਕੁੱਤੇ ਨੇ ਕਾਲੇ ਅੰਗਰੇਜ਼ ਸਾਨੂੰ ਵੱਢਕੇ ਖਾਣਾ ਹੈ ਇੱਥੇ ਸਿੰਕਦਰ ਵਰਗੇ ਨਹੀਂ ਰਹੇ ਇਹ ਕਿਹੜੇ ਬਾਗ ਦੀ ਮੂਲੀ ਨੇ🙏 ਸ੍ਰੀ ਵਾਹਿਗੁਰੂ ਜੀ 🙏

  • @Paramjitsingh-to2pc
    @Paramjitsingh-to2pc2 жыл бұрын

    ਬੱਸਾਂ ਵਾਲਿਆਂ ਨੂੰ ਕੇ ਰਹੇ ਕੇ ਪਿਛਲਾ ਜੁਰਮਾਨਾ ਨਾ ਚਲਾਓ ਰਾਮ ਨਾਲ ਓਏ ਇੱਕ ਗਰੀਬਾਂ ਦੀ ਰੇਹੜੀ ਕਿਹੜੀ ਤੁਹਾਡੀਆਂ ਟੰਗਾਂ ਚ ਅੱਰਦੀ ਹੈ👍👍

  • @DarshanSingh-we9rb
    @DarshanSingh-we9rb2 жыл бұрын

    ਸਰਕਾਰ ਵਾਸਤੇ ਗਰੀਬਾਂ ਦੀ ਲੁੱਟ ਕਰਨ ਲਈ ਮਾੜੀ ਹੈ ਰੁਜ਼ਗਾਰ ਦੇਵੇ ਲੀਡਰ ਤਾਂ ਅਜੇ ਵੀ ਲੋਕਾਂ ਦੀ ਅਜੇ ਵੀ ਖਾਸ ਸੁਣਵਾਈ ਨਹੀਂ ਕਰਦੇ ਧੰਨਵਾਦ ਜੀ ਆਮ ਜਨਤਾ ਨੇ ਸਰਕਾਰ ਬਦਲੇ ਹਰ ਇੱਕ ਦੇ ਭਲੇ ਗਰੀਬ ਦੇ ਭਲੇ ਲਈ ਮੇਹਰਬਾਨੀ ਜੀ

  • @parikalifestyle1895
    @parikalifestyle18952 жыл бұрын

    ਪਿਛਲੇ ਕਈ ਸਾਲਾਂ ਤੋਂ ਟਰਾਲੀਆਂ ਤੇ ਛੱਤ ਪਾ ਕੇ ਵੱਖ ਵੱਖ ਡੇਰਿਆਂ ਦੀ ਸੰਗਤ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾਂਦਾ ਹੈ ਉਹ ਕਿਸ ਪਰਮਿੱਟ ਤੇ ਚੱਲ ਰਹੀਆਂ ਹਨ? ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਵੱਲ ਵੀ ਧਿਆਨ ਦਿੱਤਾ ਜਾਵੇ

  • @pardeeppassi8385
    @pardeeppassi83852 жыл бұрын

    ਟਰਾਲੀ ਤੇ ਤੀਹ ਸਵਾਲੀਆ ਬਿਠਾਉਣੀਆ ਜਾਇਜ ਹਨ?

  • @ManjitSingh-qo4zq
    @ManjitSingh-qo4zq2 жыл бұрын

    ਏ ਫ਼ੈਸਲਾ ਸਰਕਾਰ ਦਾ ਤੁਰੰਤ ਐਕਸ਼ਨ, ਲੇਕਿਨ ਬੁਢਾਪਾ ਪੈਨਸ਼ਨ ਦਾ ਕੋਈ ਫੋਰੀ ਐਕਸ਼ਨ ਨਹੀਂ, ਬਿਜਲੀ ਮਾਫ ਜੁਲਾਈ ਤੋਂ ਲਾਗੂ,

  • @kuldeep_798

    @kuldeep_798

    2 жыл бұрын

    jdo ਤੱਕ ਜੁਲਾਈ-ਅਗਸਤ ਵਿਚ ਮੀਂਹ ਪੈਣ ਲੱਗ ਜਾਣਾ

  • @SurjitSingh-rd1ih
    @SurjitSingh-rd1ih2 жыл бұрын

    ਮੁਫ਼ਤ ਵਾਲੀਆਂ ਸਹੂਲਤਾਂ ਬੰਦ ਕਰੋ ਜੀ ਪਰ ਕਿਸੇ ਨੂੰ ਕਮਾ ਕੇ ਖਾਣ ਦਿਓ ਜੀ ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਖਾਸ ਵਾਲੇ ਕੰਮ ਕਰਨ ਤੇ ਚਲ ਪਏ ਨੇ ਪਰ ਪੰਜ ਸਾਲ ਤੋਂ ਬਾਅਦ ਤੁਹਾਡਾ ਵੀ ਭੋਗ ਪਾਏ ਗਾ ਜੀ

  • @msgill4307
    @msgill43072 жыл бұрын

    ਹਾਏ ਹਾਏ ਹਾਏਏਏਏਏਏ ਗਰੀਬ ਮਾਰ ਬਾਪੂ ਉਪਰ ਤਰਸ ਖਾਓ ਕਿਵੇਂ ਪ੍ਰੀਵਾਰ ਦੀਆਂ ਜਰੂਰਤਾਂ ਪੂਰੀਆਂ ਕਰੇਗਾ। ਤਾਂ ਹੀ ਕੂੜੇ ਵਾਲਾ ਵੀ ਨਹੀਂ ਆਇਆ। ਕੀ ਲੋਕ ਹਨੇਰੇ ਸਵੇਰੇ ਗਲੀਆਂ ਵਿਚ ਕੂੜਾ ਸੁਟਣਗੇ ?

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @kirtansingh7124
    @kirtansingh71242 жыл бұрын

    ਗਰੀਬ ਦਲਿਤ ਮਜ਼ਦੂਰਾਂ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰਾਂ ਨੂੰ ਰੋਟੀ ਰੋਜ਼ੀ ਵਾਹਿਗੁਰੂ ਮਾਲਕ ਨੇ ਦੇਣੀ ਹੈ ਅਸੀਂ ਮੰਗਦੇ ਹਾਂ ਸਾਡੇ ਟੈਕਸਾਂ ਨਾਲ ਪਲਦੇ ਕੁੱਤਿਆਂ ਤੋਂ 🙏 ਸ੍ਰੀ ਵਾਹਿਗੁਰੂ ਜੀ 🙏

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @rajinderpunia8353
    @rajinderpunia83532 жыл бұрын

    ਸਭ ਤੋ ਵੱਧ ਝਾੜੂ ਨੂੰ ਵੋਟਾ ਗਰੀਬਾ ਨੇ ਹੀ ਪਾਈਆ ਨੇ ਲੈ ਲੋ ਸੁੱਆਦ 6 ਮਹੀਨੇ ਹੋ ਗਏ ਸੀ ਕੱਦੇ ਝਾੜੂ ਅੱਗੇ ਕੱਦੇ ਪਿੱਛੇ ਬਾਈ ਜੀ ਇਹ ਭੰਡ ਹੁਣ ਰਿਕਸੇ ਰੇਹੜੀਆ ਵਾਲਿਆ ਤੋ ਵੀ ਹੱਫਤਾ ਲਿਆ ਕੱਰੂਗਾ ਇਹ ਹੁਣ ਲੋਕਾ ਦੇ ਮੂੰਹ ਵਿਚੋ ਰੋਟੀ ਕੱਢਣਗੇ ਵੀਰੋ ਜੇ ਆਪਣੀ ਰੋਟੀ ਬੰਚੋਉਣੀ ਹੈ ਤਾ ਰਫਰੈਡਮ ਦੀਆ ਵੋਟਾ ਪਾਉ

  • @GurmitSingh-ct2ed

    @GurmitSingh-ct2ed

    2 жыл бұрын

    Yes, referendum needed.

  • @manpreetmathi8729

    @manpreetmathi8729

    2 жыл бұрын

    Yes

  • @shammidhaliwall614

    @shammidhaliwall614

    2 жыл бұрын

    ਬਿਲਕੁਲ ਸਹੀ ਗੱਲ ਆ

  • @dilbagsinghsekhon4852
    @dilbagsinghsekhon48522 жыл бұрын

    ਅੰਨਿਆਂ ਨੂੰ ਓਵਰ ਲੋਡ ਟਿੱਪਰ ਨੀ ਦਿਖਦੇ ਜੋ15/16ਟਨ ਪਾਸ ਕਰਦੇ ਨੇ ਰੇਤਾ ਬਜਰੀ 45/50ਟਨ ਪਉਂਦੇ ਨੇ।

  • @nationalsecretaryrljpyuva736
    @nationalsecretaryrljpyuva7362 жыл бұрын

    ਗ਼ਲਤ ਫੈਸਲਾ ਕਿਉਂਕਿ ਗਰੀਬ ਲੋਕਾਂ ਨੇ ਆਪਣੇ ਪਰਿਵਾਰਾਂ ਪਾਲਣੇ ਦਸੋ ਹੁਣ ਸਰਕਾਰ ਐਨਾ ਨੂੰ ਨੌਕਰੀ ਦੇਵੇਗੀ ਬਾਈ ਜੇ ਬੰਦ ਹੀ ਕਾਰਵਾਣੇ ਨੇ ਤਾਂ ਦੱਸੋ ਗਰੀਬਾਂ ਨੂੰ ਕੰਮ ਦੇਵੋ

  • @gurpreetrandhawa2230

    @gurpreetrandhawa2230

    2 жыл бұрын

    ਬੁਲੇਟ ਦੇ ਪਟਾਕੇ, ਵੱਡੇ ਸਲਾਂਸਰ, ਟ੍ਰੈਕਟਰ ਤੇ ਡੈੱਕ,ਕਿਉ ਨਹੀ ਦਿਸਦੇ ਕੀ ਉਹ ਵੱਡੇ ਘਰਾਂ ਦੇ ਕਾਕੇ ਹਨ ਜਾਂ ਪੁਲਿਸ ਮੁਲਾਜ਼ਮਾਂ ਦੇ ਬੱਚੇ ਹਨ ਉਨ੍ਹਾਂ ਨੂੰ ਸਭ ਮਾਫ਼ ਹੈ ਪਰ ਇਹ ਗਰੀਬ ਰੋਟੀ ਖਾਂਦੇ ਮਾੜੇ ਲਗਦੇ ਹਨ

  • @dilbagbatthdairyfarm6894
    @dilbagbatthdairyfarm68942 жыл бұрын

    ਰੇਹੜੀ ਬੰਦ ਕਰਨ ਦੇ ਨਾਲ-ਨਾਲ ਗਰੀਬਾਂ ਦੀ ਰੋਟੀ ਦਾ ਵੀ ਮਸਲਾ ਹੱਲ ਹੋਣਾਂ ਚਾਹੀਦਾ ਹੈ। ਬਾਂਕੀ ਤੁਸੀਂ ਆਪ ਸਿਆਣੇ ਹੋ। ਧੰਨਵਾਦ 🙏

  • @mohindersidhu4659
    @mohindersidhu46592 жыл бұрын

    ਸਾਡੇ ਮੁਲਕ ਚ 15-20 ਸਾਲਾਂ ਤੋਂ ਅਮੀਰ ਘਰਾਣਿਆਂ ਦੀਆਂ ਫੈਕਟਰੀਆਂ ਚ ਤਿਆਰ ਕੀਤੇ ਜਾਂਦੇ ਪਲਾਸਟਿਕ ਦੇ ਲਿਫਾਫੇ ਤਾਂ ਬੰਦ ਨਹੀਂ ਹੋਏ ਦੂਜੇ ਪਾਸੇ ਗ਼ਰੀਬ ਦੀ ਪੇਟ ਪਾਲੂ ਰੇਹੜੀ 15-20, ਮਿੰਟਾਂ ਚ ਹੀ ਬੰਦ ਹੋ ਗਈ।ਮਾਨਾਂ ਖੈਰ ਕਰੀਂ।

  • @kirtansingh7124
    @kirtansingh71242 жыл бұрын

    ਅਸੀਂ ਜਗਾੜੀ ਮੁੱਖ ਮੰਤਰੀ ਪੰਜਾਬ ਜੱਟ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲੇ ਵਰਗੇ ਰੱਗੜ ਦਿੱਤੇ ਮਜ਼ਦੂਰ ਦਲਿਤ ਸਮਾਜ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏

  • @balbirkainth5485
    @balbirkainth54852 жыл бұрын

    ਉਹ ਬਾਈ ਜੀਉ ਇਹਨਾਂ ਨੂੰ ਬੰਦ ਨਾਂ ਕਰੋ ਇਹਨਾਂ ਨੂੰ ਕੁੱਝ ਪੇਪਰ ਦੇ ਦਿਓ ਕਿ ਰੋਟੀ ਰੋਜ਼ੀ ਖਾਣ ਜੋਗੇ ਰਹਿਣ ਦਿਓ।

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these Rehri waale are druggist drunken and eh crime da sab ton wadaaa Kaaran hai eh doojian states wich aaake Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism , Kadi taaan Punjab da socho loko pehli vaaar koi honest CM aaayaa hai Punjab nu Punjab banaun layee support karo Sarkar nu na Ki politics naaa khelo

  • @ajaibsingh3873
    @ajaibsingh38732 жыл бұрын

    ਮਿੱਟੀ, ਰੇਤਾ,ਬਜਰੀ ਅਤੇ ਸੀਮਿੰਟ ਇਟਾੱ ਸਭ ਕੁੱਝ ਟਰੈਕਟਰ ਟਰਾਲੀਆਂ ਨਾਲ ਢੋਇਆ ਜਾ ਰਿਹਾ ਹੈ, ਟੈਕਸ ਸਰਕਾਰ ਨੂੰ ਨਹੀਂ ਮਿਲ ਰਿਹਾ। ਇਹ ਸਰਕਾਰ ਨੂੰ ਨਜ਼ਰ ਕਿਉਂ ਨਹੀਂ ਆਉਦੀਆਂ।

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @amolaksingh1022
    @amolaksingh10222 жыл бұрын

    ਇੱਕ ਦੂਜੇ ਨੂੰ ਨਿੰਦੋ ਨਾ, ਆਪਣੇ ਕਰੇ ਦੀ ਭੁਗਤੋ,ਪਾਉ ਵੋਟਾਂ ਆਪ ਨੂੰ।

  • @nirmanthiksingh7559
    @nirmanthiksingh75592 жыл бұрын

    ਬਹੁਤ ਵਧੀਆ ਜਵਾਬ ਦਿੱਤਾ ਪੱਤਰਕਾਰ ਨੂੰ ਇੱ

  • @lovesangar6855
    @lovesangar68552 жыл бұрын

    ਨਸ਼ਾ ਬੰਦ ਕਰੋ ਜੇ ਕਰਨਾਂ ਆ ਤਾਂ. ਗਰੀਬ ਦੀ ਰੇਹੜੀ ਦਾ ਪੰਜਾਬ ਨੂੰ ਕੋਈ ਨੁਕਸਾਨ ਨਹੀ. ਹੁਣ ਇਹਨਾਂ ਦੀ ਰੇਹੜੀ ਕਿਸੇ ਨੇ ਹੁਣ ਖਰੀਦਣੀ ਵੀ ਨੲੀ. ਕਬਾੜ ਦੇ ਭਾਅ ਜਾਣਗੀਆਂ.

  • @shamshersohal3077
    @shamshersohal30772 жыл бұрын

    ਬਹੁਤ ਗਲਤ ਕਮ ਕਰ ਰਹੀ ਏ ਸਰਕਾਰ

  • @sukhwantsingh356
    @sukhwantsingh3562 жыл бұрын

    ਪੰਜਾਬ ਪੁਲਿਸ ਤੋਂ ਨਸ਼ੇ ਤਾਂ ਬੰਦ ਹੋਏ ਨਹੀਂ ਪਰ ਗਰੀਬਾਂ ਦਾ ਮਾੜਾ ਮੋਟਾ ਰੁਜ਼ਗਾਰ ਜ਼ਰੂਰ ਬੰਦ ਕਰ ਦੇਣਗੇ ਕਿਆ ਕਾਮਯਾਬੀ ਮਿਲੀ ਪੰਜਾਬ ਪੁਲਿਸ ਨੂੰ

  • @dilawarmahal2986
    @dilawarmahal29862 жыл бұрын

    kudi da rista kre man ena nu

  • @surjitgill6411
    @surjitgill64112 жыл бұрын

    ਕਿਊ ਖੁਸ਼ ਓ ਆ ਗਿਆ ਬਦਲਾਅ ਹੁਣ ਆਊ ਨਜ਼ਾਰਾ ਪਾਉ ਵੋਟਾਂ

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these Rehri waale are druggist drunken and eh crime da sab ton wadaaa Kaaran hai eh doojian states wich aaake Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism , Kadi taaan Punjab da socho loko pehli vaaar koi honest CM aaayaa hai Punjab nu Punjab banaun layee support karo Sarkar nu na Ki politics naaa khelo

  • @ManjitSingh-qo4zq
    @ManjitSingh-qo4zq2 жыл бұрын

    ਮੈਂ 1000 ਵਾਰ ਕੂਮੈਂਟ ਕੀਤੇ ਸਰਕਾਰ ਅੱਗੇ ਕੇ ਅੰਗਹੀਣ ਪੈਨਸ਼ਨ 5000₹ ਕਿੱਤੀ ਜਾਵੇ ਪਰ ਉਸਤੇ ਕੋਈ ਫੋਰੀ ਐਕਸ਼ਨ ਨਹੀਂ

  • @jaskarnsingh2815
    @jaskarnsingh28152 жыл бұрын

    ਨਰੇਗਾ ਸਕੀਮ ਬੰਦ ਕਰੇ ਸਰਕਾਰ ਆਮ ਪਬਲਿਕ ਤੇ ਵਾਧੂ ਬੋਝ ਮਿਡ ਡੇਅ ਮੀਲ ਸਕੀਮ ਸਾਰਾ ਸਾਮਾਨ ਬਾਹਰੋ ਬਾਹਰ ਹੀ ਵਿਕਿਆ ਇਹੋ ਜਿਹੀਆ ਬੇਲੋੜੀਆ ਸਕੀਮਾਂ ਬੰਦ ਕਰਨ ਦੀ ਲੋੜ ਹੈ

  • @ParminderSingh-yg1qh
    @ParminderSingh-yg1qh2 жыл бұрын

    ਬਹੁਤ ਹੀ ਮਾੜ ਕੰਮ ਕੀਤਾ ਹੈ ਪੰਜਾਬ ਸਰਕਾਰ ਨੇ

  • @sarbjitkaur6069
    @sarbjitkaur60692 жыл бұрын

    ਲਗਦਾ ਤਾਂ ਇਹ ਸੀ ਕਿ ਆਮ ਪਾਰਟੀ ਗਰੀਬਾਂ ਨਾਲ ਖੜ੍ਹੇ ਗੀ ਪਰ ਇਹ ਤਾਂ ਬਿਲਕੁਲ ਧਕਾ ਹੈ ਕਿਰਤੀਆਂ ਨੂੰ ਕਿਰਤ ਹੀ ਨਹੀਂ ਕਰਨ ਦੇ਼ਣੀ। Very bad luck ਪਰਮਾਤਮਾ ਮਤੀ ਦੇਵੇ। ਹਰ ਜੀਵ ਨੂੰ ਸੁਖ ਮਿਲੇ।

  • @Gauravnavi1a

    @Gauravnavi1a

    2 жыл бұрын

    Madames Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @jaranailsaini5857
    @jaranailsaini58572 жыл бұрын

    ਕੀਸੀ ਦਾ ਗਰੀਬੀ ਦਾ ਮਜਾਕ ਬਣਾਈਦਾ ਸਰਕਾਰੇ

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @dharmjit3438
    @dharmjit34382 жыл бұрын

    ਮਾਨ ਸਾਹਿਬ ਜੇ ਕਰਨਾ ਤੇ ਸਕੂਲਾਂ ਵਿੱਚ ਬੱਚਿਆਂ ਨੂੰ ਰੋੜ ਸੇਨ ਬਾਰੇ ਜਾਣਕਾਰੀ ਦਿੱਤੀ ਜਾਵੇ ਦੱਸਵੀਂ ਜਮਾਤ ਵਿੱਚ ਇਸ ਦਾ ਟੈਸਟ ਪਾਸ ਕਰਨ

  • @brightsun2149
    @brightsun21492 жыл бұрын

    और डालो आम आदमी पार्टी को वोट।😭😭😭😭

  • @rajwantkaur9639

    @rajwantkaur9639

    2 жыл бұрын

    Agree with your comments

  • @generalknowledgetv2821
    @generalknowledgetv28212 жыл бұрын

    ਸਰਕਾਰ िੲਹਨਾ ਨੁ ਰੋਜਗਾਰ ਵਹੀਕਲ ਦੇਵੇ िਕੳੁ ਗਰੀਬਾ ਨੁ ਮਾਰਨ ਲॅਗੇਆ ਮਾਨ ਸਾिਹਬ ਗਰੀਬਾ ਨੁ ਨਾ ਮਾਰੋ

  • @mobile-tl3sg
    @mobile-tl3sg2 жыл бұрын

    ਇਹ ਗਰੀਬਾਂ ਨੂੰ ਤੰਗ ਕਰਨਾ ਹੈ DGP ਨੂੰ ਕੀ ਪਤਾ ਕੇ ਗਰੀਬ ਕਿਵੇਂ ਰੋਟੀ ਦਾ ਜੁਗਾੜ ਕਰਦਾ ਆਪ ਸਰਕਾਰ ਨੂੰ ਏਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਤੂੜੀ ਦੀਆਂ ਟਰਾਲੀਆਂ ਕਿੰਨਾ ਨੁਕਸਾਨ ਕਰਦੀਆਂ ਹਨ ਓਹਨਾ ਬਾਰੇ DGP ਦਾ ਕੋਈ ਧਿਆਨ ਨਹੀਂ ਸੋਚੋ ਜੀ DGP ਸਾਹਿਬ ਗਰੀਬ ਦੀ ਰੋਟੀ ਨਾ ਖੋਹੋ

  • @pritamnangal6909
    @pritamnangal69092 жыл бұрын

    ਇਹ ਤਾਂ ਰੇਹੜੀਆਂ ਬਣਾਉਣ ਵਾਲੇ ਮਿਸਤਰੀ ਉਪਰ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜੋਂ ਬਿਨਾਂ ਕਿਸੇ ਰਜਿਸਟ੍ਰੇਸ਼ਨ ਤੋਂ ਬਿਨਾਂ ਹੀ ਬਣਾਈ ਜਾਂਦੇ ਹਨ ਗੱਡੀਆਂ ਵਾਲੇ 4/5ਲੱਖ ਲਾਕੇ ਭੁੱਖੇ ਮਰਦੇ ਹਨ ਉਹ ਸਰਕਾਰੀ ਟੈਕਸ ਵੀ ਕਰੋਨਾ ਟਾਈਮ ਤੋਂ ਨਹੀਂ ਭਰ ਸਕੇ ਇਹ ਜੁਗਾੜ ਬਣਾਕੇ ਅੱਧੇ ਰੇਟ ਪਰ ਕਿਰਾਇਆ ਢੋ ਰਹੇ ਹਨ ਨੂੰ ਤੁਰੰਤ ਬੰਦ ਕੀਤਾ ਜਾਵੇ

  • @kirtansingh7124

    @kirtansingh7124

    2 жыл бұрын

    ਗਲਤ ਮੁੱਖ ਮੰਤਰੀ ਨੂੰ ਵੀ ਗੋਲੀਆਂ ਨਾਲ ਭੁੰਨਿਆ ਜਾਵੇ 🙏 ਸੀ੍ ਵਾਹਿਗੁਰੂ ਜੀ 🙏

  • @jaspalsinghjaspalsingh1242
    @jaspalsinghjaspalsingh12422 жыл бұрын

    ਇਨ੍ਹਾਂ ਸਭ ਦੇ ਕਾਗਜ ਪੂਰੇ ਕੀਤੇ ਜਾਨ, ਜਿਵੇ Rc, ਬੀਮਾ, ਪ੍ਰਦੂਸ਼ਣ, ਲਾਇਸੈਂਸ਼ ਜਰੂਰੀ ਹੋਣ, ਅੱਦੇ ਤੋਂ ਜ਼ਿਆਦਾ ਆਪੇ ਬੰਦ ਕਰ ਦੇਣ ਗੇ 🙏🙏🙏

  • @lalwindersinghkhabra.vgood8427
    @lalwindersinghkhabra.vgood84272 жыл бұрын

    ਪਹਿਲਾਂ ਇਹਨਾਂ ਵਾਰਨਿੰਗ ਦਿੱਤੀ ਜਾਣੀ ਚਾਹੀਦੀ ਹੈ।ਇਹ ਮਹੀਨੇਂ ਦਾ ਟਾਇਮ ਦੇਣਾ ਚਾਹੀਦਾ ਹੈ ਜੀ

  • @apnapunjab2023
    @apnapunjab20232 жыл бұрын

    ਭਈਆਂ ਨੇ ਬੇਰੋਜ਼ਗਾਰੀ ਕਰ ਦੀ

  • @cute.kitten3072
    @cute.kitten30722 жыл бұрын

    ਪੰਜਾਬ ਸਰਕਾਰ ਨੇ ਗਰੀਬਾਂ ਦਾ ਗੱਲਾ ਵੱਢਣਾ ਸੁਰੂ ਮਾਨ ਸਾਹਿਬ ਜੀ ਗਰੀਬ ਲੋਕਾਂ ਨੂੰ ਰੋਟੀ ਖਾਣ ਦਿਓ ਜੀ

  • @Gauravnavi1a

    @Gauravnavi1a

    2 жыл бұрын

    Tarsem Singh Ji eh gareeb nhi ne these Rehri waale are druggist drunken and eh crime da sab ton wadaaa Kaaran hai eh doojian states wich aaake Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism , Kadi taaan Punjab da socho loko pehli vaaar koi honest CM aaayaa hai Punjab nu Punjab banaun layee support karo Sarkar nu na Ki politics naaa khelo

  • @dhillonsam8566
    @dhillonsam85662 жыл бұрын

    govt should give them replacement or jobs

  • @pritpalsingh7180
    @pritpalsingh71802 жыл бұрын

    ਸਰਕਾਰ ਗਰੀਬ ਲੋਕਾਂ ਵਾਰੇ ਵੀ ਸੋਚੇ ।

  • @cute.kitten3072
    @cute.kitten30722 жыл бұрын

    ਮਾਨ ਸਾਹਿਬ ਜੀ ਸਭ ਤੋਂ ਪਹਿਲਾਂ ਤੂੜੀ ਵਾਲੇ ਟਰਾਲੇ ਬੰਦ ਕਰ ਦਿਓ ਕੀ ਆਪ ਨੂੰ ਪਤਾ ਨਹੀਂ ਲਗਦਾ ਕਿ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਐਕਸੀਡੈਂਟ ਕਰਵਾਉਂਦੇ ਹਨ

  • @gurisingh1309
    @gurisingh13092 жыл бұрын

    ਇਹਨਾਂ ਨੂੰ ਹਾਦਸੇ ਦਾ ਸਿਕਾਰ ਸਿਰਫ ਰਹੇੜੀਆ ਵਾਲੇ ਹੀ ਦਿਖੇ ਆ ਜਦੋ ਰੋਡਾ ਉਪਰ ਉਵਰਲੋਡ ਰੇਤੇ ਦੇ ਟਿੱਪਰ ਰੋਡ ਉਪਰ ਚੱਲਦੇ ਆ ਉਦੋ ਵੀ ਹਾਦਸੇ ਹੁਂਦੇ ਹਨ ਕਿਸੇ ਨੂੰ ਵੀ ਸ਼ਾਇਡ ਨਹੀ ਦਿੰਦੇ ਇਸ ਵੱਲ ਵੀ ਧਿਆਨ ਦਿਉ ,ਯਾਦਾ ਗਰੀਬਾ ਨੂੰ ਤੰਗ ਨਾ ਕਰੋ ਕਿਤੇ ਝਾੜੂ ਪੂੱਠਾ ਨਾ ਚੱਲ ਪਵੇ ।। ਧੰਨਵਾਦ ।

  • @Gauravnavi1a

    @Gauravnavi1a

    2 жыл бұрын

    Punjabi hoke Punjab nu support kyun nahi karde hon Punjab guri singh Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @gurmailsingh2425
    @gurmailsingh24252 жыл бұрын

    ਕੀ ਮਾਨ ਸਰਕਾਰ ਇਨ੍ਹਾਂ ਬੇਰੋਜਗਾਰਾ ਨੂੰ ਨੌਕਰੀ ਦੇ ਰਹੀ ਹੈ

  • @sarbjitkaur4996
    @sarbjitkaur49962 жыл бұрын

    Hor bhagwant maan nu liao teh jutiya khaoo ji

  • @sohanbhuppal9615
    @sohanbhuppal96152 жыл бұрын

    ਬਹੁਤ ਗਲਤ ਫੈਸਲਾ ਹੈ। ਇਹ ਗਰੀਬ ਮਾਰੂ ਫੈਸਲਾ ਹੈ। ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

  • @jasbirsinghsingh8223
    @jasbirsinghsingh82232 жыл бұрын

    Gareeb lokman de rojgar ute satt na maro Maann ji ,kissana tractor tin tin trilian paa ke chalde han , Motor cycle trillian atai Gharuke gareeban de roji roti de sadhn han eh desh kewal kissana da hi nahi hai ,sarkaran jattan nu Gareeb samjh ke har ik sahulat kissana nu hi na deyee jawo , aapne officers (Sewadaran)nu daso kegareeban ne v ttabbar pallne han Josh nall hosh v rakhanh , Thanks .

  • @aksandhu344
    @aksandhu3442 жыл бұрын

    ਮੈ ਤਾ ਕਦੇ ਸੁਣਿਆ ਦੇਖਿਆ ਨਹੀ ਇਹ ਸਾਧਨਾ ਨਾਲ ਐਕਸੀਡੈਂਟ ਹੋਇਆ ਗਰੀਬ ਨੂੰ ਰੋਟੀ ਨਾ ਖਾਣ ਦਿਉ

  • @momistudiosagra0003
    @momistudiosagra00032 жыл бұрын

    ਇੱਕ ਇੱਕ ਪਰਮਿਟ ਤੇ ਵੱਡੇ ਵਿਧਾਇਕਾ ਦੀ 10 10 ਬੱਸਾਂ ਚੱਲਦੀਆਂ ਹਨ ਇਹਨਾਂ ਤੇ ਕਰਵਾਈ ਕੀਤੀ ਜਾਵੇ

  • @kirtansingh7124
    @kirtansingh71242 жыл бұрын

    ਇੱਥੇ ਮੱਸੇ ਰੰਘੜ ਵਰਗੇ ਨਹੀਂ ਰਹੇ ਜੱਟ ਜੱਟੂ ਕੀ ਚੀਜ਼ ਹੈ ਮਜ਼ਦੂਰ ਦਲਿਤ ਸਮਾਜ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏

  • @ajaibsinghsooch4109
    @ajaibsinghsooch41092 жыл бұрын

    ਬਹੁਤ ਵਧੀਆ ਜਵਾਬ ਦਿੱਤਾ ਹੈ ਬਾਈ ਜੀ ਤੂੜੀ ਵਾਲੀ ਟਰਾਲੀ ਜ਼ਰੁਰੀ ਬੰਦ ਹੋਣੀ ਚਾਹੀਦੀ ਹੈ

  • @mohindersidhu4659
    @mohindersidhu46592 жыл бұрын

    ਇੱਕ ਪਾਸੇ 3*9ਦੀ ਮੋਟਰਸਾਈਕਲ ਜੁਗਾੜ ਰੇੜੀ ਤੇ ਦੂਜੇ ਪਾਸੇ 16*40 ਜਾਂ 50 ਫੁੱਟ ਲੰਬਾਈ ਤੱਕ ਦੇ ਤੂੜੀ ਦੇ ਭਰੇ ਟਰਾਲੇ ,,,,ਪਤਾ ਨਹੀਂ ਇੱਥੇ ਕੀ ਕੀ ਹੋ ਰਿਹਾ ਹੈ?ਮਾਨ ਸਾਹਿਬ ਹੀ ਜਾਣੇ।

  • @apnapunjab2023
    @apnapunjab20232 жыл бұрын

    ਬਹੁਤ ਵਧੀਆ ਕੀਤਾ

  • @Gurpappa8461
    @Gurpappa84612 жыл бұрын

    ਰੋਜਗਾਰ ਦੇਣ ਦੀ ਬਜਾਏ ਖੋਹਣ ਦੀ ਤਿਆਰੀ ਗਲਤ ਐਕਸ਼ਨ ਆਮ ਆਦਮੀ ਪਾਰਟੀ ਦਾ

  • @ranvirkaur8948
    @ranvirkaur89482 жыл бұрын

    ਜਦੋਂ ਬੱਚੇ ਸਵੇਰ ਸ਼ਾਮ ਘਰ ਰੋਟੀ ਖਾਂਦੇ ਨੇ ਤਾਂ ਦੁਪਹਿਰ ਦਾ ਖਾਣਾ ਮਾਵਾਂ ਘਰੋਂ ਨਹੀਂ ਦੇ ਸਕਦੀਆਂ ਹਨ।

  • @kirtansingh7124

    @kirtansingh7124

    2 жыл бұрын

    ਸਦੀਆਂ ਤੋਂ ਗਰੀਬ ਦਲਿਤ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰਾਂ ਦੀ ਲੁੱਟ ਕੀਤੀ ਗਈ ਹੈ 🙏 ਸ੍ਰੀ ਵਾਹਿਗੁਰੂ ਜੀ 🙏

  • @kanwaljeetsingh708
    @kanwaljeetsingh7082 жыл бұрын

    ਬਾਈ ਦੀ ਗੱਲ ਬਿਲਕੁਲ ਠੀਕ ਹੈ, ਕੁੱਝ ਸਮਾਂ ਦੇਣਾ ਸੀ, ਕੀ ਫਿਰ ਤੂੜੀ ਵਾਲੀਆਂ ਟਰਾਲੀਆਂ, ਟਰਾਲੀਆਂ ਵਿੱਚ 25/30 ਲੋਕਾਂ ਨੂੰ ਲਦ ਕੇ, ਮੋਟਰਸਾਈਕਲ ਤੇ 3/4 ਚੜ੍ਹ ਜਾਣਾ, ਸਕੂਲ ਵੇਨਾਂ ਨੂੰ ਭੋਗਾ ਵਾਸਤੇ ਵਰਤਨਾ, ਟਰੱਕਾ ਤੇ ਫੱਟੇ ਪਾਕੇ ਹੇਠਾਂ ਉਤੇ 50/60 ਲੋਕਾਂਨੂੰ ਲਦ ਲੈਣਾ ਅਤੇ ਹੋਰ ਬਹੁੱਤ ਸਾਰੇ ਵਾਹਿਕਲਾ ਨੂੰ ਗਲਤ ਢੰਗ ਨਾਲ ਵਰਤਨਾ!ਕੀ ਇਹ ਸਹੀ ਹੈ?

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @Gauravnavi1a

    @Gauravnavi1a

    2 жыл бұрын

    Sab Kuch hoyega veer step by step veer Sarkar Bahut vadiya kam kar rahi hai Sarkar nu kam karn do please je punjab bachauna hai

  • @Gauravnavi1a

    @Gauravnavi1a

    2 жыл бұрын

    Ke gutts hai taaan jehdi gal tussi likhi hai written wich DGP SAHAB nu dawo Ki tripling da chalaan howe taaan maniye ki tuhade wich gutts ne

  • @Gauravnavi1a

    @Gauravnavi1a

    2 жыл бұрын

    Rehriaaan waaliaaan nu support naaa karo eh crime da sab ton vadaaa kaaaaran hai Punjab wich

  • @user-tn6nh4nm7t
    @user-tn6nh4nm7t2 жыл бұрын

    ਮਿਡ ਡੇ ਮੀਲ ਬੰਦ ਕਰੋ ਇਹ ਪੰਜਾਬ ਤੇ ਵਾਧੂ ਬੋਝ ਪੈ ਰਿਹਾ ਐਸੀ ਕੋਈ ਨੀ ਜੋ ਆਪਣੇ ਬੱਚੇ ਨੂੰ ਦੋ ਪਰੌਠੇ ਦੇ ਕੇ ਨ ਤੋਰੇ... 100 ਕਰੋੜ ਦਾ ਬੋਝ ਹੈ. 30 ਹਜਾਰ ਤਨਖਾਹ ਦੇ ਹਿਸਾਬ ਨਾਲ 30 ਹਜਾਰ ਨੌਕਰੀ ਦਿੱਤੀ ਜਾ ਸਕਦੀ ਹੈ 👊🏼

  • @bimladevi856

    @bimladevi856

    2 жыл бұрын

    bolkil sahi hai is mid day meel vich v koi raj hovega veere.

  • @user-tn6nh4nm7t

    @user-tn6nh4nm7t

    2 жыл бұрын

    @@bimladevi856 Hanji sis bilkul ho skda

  • @bssingh113
    @bssingh1132 жыл бұрын

    ਆਮ ਆਦਮੀ ਪਾਰਟੀ ਸਰਕਾਰ। ਆਮ ਆਦਮੀ ਤੇ ਹੋਇਆ ਵਾਰ। ਗਰੀਬ ਖਤਮ ਕਰੋ, ਗਰੀਬੀ ਖਤਮ ਕਰੋ।

  • @Gauravnavi1a

    @Gauravnavi1a

    2 жыл бұрын

    Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @bssingh113

    @bssingh113

    2 жыл бұрын

    koyi ilaaj nahi

  • @gurbuxsingh7397
    @gurbuxsingh73972 жыл бұрын

    Aam admi party pahlan aam admi di roti khohan lagi ,paa lao votan Punjabio

  • @hssidhubathinda
    @hssidhubathinda2 жыл бұрын

    ਪਹਿਲਾਂ ਪੀਟਰ ਰੇੜ੍ਹੇ ਨਹੀਂ ਬੰਦ ਹੋਏ , ਹੁਣ ਇਹ ਵੀ ਬੰਦ ਨਹੀਂ ਹੋਣੇ।

  • @jagtarsingh8877
    @jagtarsingh88772 жыл бұрын

    ਬਿਲਕੁਲ ਗਲਤ ਫੈਸਲਾ ,ਗਰੀਬ ਮਾਰੂ ਕਾਰਵਾਈ , ਇਨ੍ਹਾਂ ਦੀ ਸਪੀਡ ਹੀ ਘੱਟ ਹੁੰਦੀ ਹੈ ਹਾਦਸਾ ਬਹੁਤ ਘੱਟ ਹੀ ਹੁੰਦਾ ਹੈ, ਇਕੱਲਾ ਮੋਟਰਸਾਈਕਲ ਸਭ ਤੋਂ ਵੱਧ ਹਾਦਸੇ ਕਰਦਾ ਹੈ ਫਿਰ ਕੀ ਇਸ ਨੂੰ ਬੰਦ ਕਰ ਦੇਵੋਗੇ

  • @dharminderjeet3483
    @dharminderjeet34832 жыл бұрын

    ਦੇਖ ਲਿਓ ਇਹ ਹੈ ਲੋਕਾਂ ਦੀ ਆਪਣੀ ਸਰਕਾਰ

  • @jagbirsingh6946
    @jagbirsingh69462 жыл бұрын

    ਬੰਦ ਕਰਨੀ ਤੇ ਚੋਰੀ ਕਰੋ ਨਸਾ ਬੰਦ ਕਰੋ ਬੇਅਦਬੀ ਕਰਨ ਵਾਲੇ ਬੰਦ ਕਰੋ ਓਹ ਤੇ ਬੰਦ ਹੁੰਦੇ ਨੀ ਤੁਹਾਡੇ ਕੋਲੋਂ ਜਾਂ ਫ਼ਿਰ ਨੋਕਰੀਆਂ ਦਿਓ ਭਗਵੰਤ ਮਾਨ ਸਾਬ

  • @dhillonhappy9121
    @dhillonhappy91212 жыл бұрын

    ਠੀਕ ਕੀਤਾ ਸਰਕਾਰ ਨੇ

  • @talwindersingh1082
    @talwindersingh10822 жыл бұрын

    ਗਰੀਬ ਦੀ ਰੋਟੀ ਤੇ ਡਾਕਾ ਮਾਰਿਆ ਗਿਆ

  • @joytijhuner3684
    @joytijhuner36842 жыл бұрын

    ਪੰਜਾਬ ਸਰਕਾਰ Mann 🐕🐕🐕🐕🐕🐕🐕🐕🐕🐕🐕

  • @jasslahoriya1480
    @jasslahoriya14802 жыл бұрын

    buhat vadia ji

  • @reshmajnagal6371
    @reshmajnagal63712 жыл бұрын

    ਬਾਈ ਜੀ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ

  • @AvtarSingh-ou6dn
    @AvtarSingh-ou6dn2 жыл бұрын

    ਸਰਕਾਰ ਸ਼ਰਮ ਕਰੇ

  • @sssingh7363
    @sssingh73632 жыл бұрын

    A gal Sai ni

  • @nafeeza19
    @nafeeza192 жыл бұрын

    Waheguru ji 🙏🙏

  • @angrejsingh4511
    @angrejsingh45112 жыл бұрын

    ਜਿਹੜੀ ਰੇਤਾ ਦੀ ਟਰਾਲੀ ਨੂੰ ਟਰੱਕ ਬਣਾ ਰੇਤ ਲੱਦੀ ਫਿਰਦੇ ਨੇ ਤੇ ਟਰੈਕਟਰ ਦੇ ਅਗਲੇ ਟੈਰ ਥੱਲੇ ਨਹੀਂ ਲੱਗਦੇ ਨੇ । ਮੁੜਦੇ ਵੀ ਬਰੇਕ ਨਾਲ ਹਨ ।ਉਹਨਾ ਤੇ ਕੀ ਕਾਰਵਾਈ ਕਰਦੀ ਪੁਲਸ ਦੱਸੋ

  • @tarloksingh4618
    @tarloksingh46182 жыл бұрын

    ਬਹੁਤ ਹੀ ਮਾੜੀ ਗੱਲ ਆ

  • @tajinderkaur3424
    @tajinderkaur34242 жыл бұрын

    ਕੇਜਰੀਵਾਲ ਕੇਜਰੀਵਾਲ ਸਾਰੀਆਂ ਭੇਡਾਂ ਤੇਰੇ ਨਾਲ

  • @Gauravnavi1a

    @Gauravnavi1a

    2 жыл бұрын

    Madam Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @UttamSingh-rc9lz
    @UttamSingh-rc9lz2 жыл бұрын

    ਗਰੀਬ ਦੀ ਰੋਟੀ ਤੇ ਲੱਤ?

  • @simratkaur4298
    @simratkaur42982 жыл бұрын

    Kinni haso-heeni kartoot ae sarkar di... Akhe ehna nal haadse hunde.. Ki guarantee laindi ae sarkar ke es tarah krke haadse band ho jange ???

  • @labhdass5871
    @labhdass58712 жыл бұрын

    Shame for Punjab govt .please give extra employment

  • @Gauravnavi1a

    @Gauravnavi1a

    2 жыл бұрын

    Shame on you Labh dass

  • @gurjindersandhu3723
    @gurjindersandhu37232 жыл бұрын

    Eh bhot galt step a government da,,greeb bnde ne kmon li eh sadha bnye a kyo ona to roti khone a..je rojgar pada ni kr skde ta jina kol avde rojgar Hage a oh ta na kovo

Келесі