ਪੁਲਿਸ ਵਾਲੇ ਦੇ ਘਰਵਾਲੀ PART-36||Police Wale Di Gharwali।।PUNJABI SHORT MOVIE 2024।।@PaLiLovers

Ойын-сауық

ਪੁਲਿਸ ਵਾਲੇ ਦੇ ਘਰਵਾਲੀ PART-36||Police Wale Di Gharwali।।PUNJABI SHORT MOVIE 2024।।@PaLiLovers

Пікірлер: 113

  • @jagseerbehniwal7935
    @jagseerbehniwal79353 күн бұрын

    ❤❤❤❤❤❤❤ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਕੁਲਵੰਤ ਸਿੰਘ ਆ ਗਿਆ ਮੈਂ ਬਲਰਾਜ ਸਿੰਘ ਪਿੰਡ ਨਾਲ ਤੂੰ ਬੋਲ ਰਿਹਾ ਬਹੁਤ ਸਾਰਾ ਪਰਿਵਾਰ ਅਸੀਂ ਪ੍ਰੇਮ ਦੇ ਨਾਲ ਦੇਖਦੇ ਹਾਂ ਧੰਨਵਾਦ ਮਿਹਰਬਾਨੀ

  • @manjeetkaur7991
    @manjeetkaur79914 күн бұрын

    ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਬਾਛਲ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਤੈਨੂੰ ਰੱਬ ਲੰਬਿਆ ਉਮਰਾਂ ਬਕਸੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਵਹਿਗੁਰੂ ਮੇਹਰ ਕਰੇ

  • @user-jh7ew6io2d
    @user-jh7ew6io2d3 күн бұрын

    Bahut badhiya video ji

  • @sillarani7108
    @sillarani7108Күн бұрын

    Very nice video pali di actiong bahut bahut bahut badhiya hai 😊😊😊😊😊😊😊😊shella rani aklia 😊😊😊

  • @boharsingh7725
    @boharsingh77254 күн бұрын

    ਬਾਈ ਬਹੁਤ ਹੀ ਵਧੀਆ ਵੀਡੀਓ ਪਾਲ਼ੀ ਜੀ 👍👍👍👍👍 🤙🤙🤙🤙🤙

  • @jagseerbehniwal7935
    @jagseerbehniwal79353 күн бұрын

    ❤❤❤❤ ਧੰਨਵਾਦ ਜੀ ਮਿਹਰਬਾਨੀ ਮੈਂ ਬਲਰਾਜ ਸਿੰਘ ਪਿੰਡ ਨੱਤ

  • @DreamyDemon007
    @DreamyDemon0073 күн бұрын

    nice vedio bhot achi ha

  • @Parwindersidhu918
    @Parwindersidhu9184 күн бұрын

    ਹੁਣ ਸਵਾਦ ਆਊਗਾ ਕੁਲਵੰਤ ਆਗਿਆ ਦੀਦੀ ਨਵਾਂ ਭਾਗ ਸੇਤੀ ਲੈਕੇ ਆਇਓ❤❤

  • @anchlarani157
    @anchlarani157Күн бұрын

    Bahut badhiya story hai

  • @ManpreetKaur-fn1bd
    @ManpreetKaur-fn1bdКүн бұрын

    ਬਹੁਤ ਵਧੀਆ ਸਟੋਰੀ ਮਜਾ ਆ ਗਿਆ ਵੀਡੀਉ ਦੇਖ ਕੇ 😂😂😂😂😂😂 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ❤🎉 ਹਮੇਸ਼ਾ ਹੱਸਦੇ ਵੱਸਦੇ ਰਹੋ 🎉❤🎉

  • @surenderpalethu9029
    @surenderpalethu90294 күн бұрын

    ਸਭ ਦੇ ਰੋਲ ਬਹੁਤ ਵਧੀਆ ਹਨ ਸੁਰਿੰਦਰ ਪਲੇਠੂ ਕੁਰੂਕਸ਼ੇਤਰ

  • @gurmelsinghgurmelsingh3334
    @gurmelsinghgurmelsingh33344 күн бұрын

    ਬਹੁਤ ਬਹੁਤ ਸੋਹਣੀ ਵੀਡੀਓ ਆ ਜੀ

  • @KUNTIDEVI-gl9xc
    @KUNTIDEVI-gl9xc3 күн бұрын

    Kulwant de entry att

  • @karamsinghlang6414
    @karamsinghlang64143 күн бұрын

    ਮੈਂ ਕਰਮ ਸਿੰਘ ਜੀ ਲੰਗ ਤੋਂ ਕੋਮਲ ਇੱਕ ਗੱਲ ਤਾਂ ਹੈ ਲੱਖਾ ਤੇਰੇ ਕੋਲ ਪਾਣੀ ਵਾਂਗ ਚਲਦਾ

  • @gurmalsingh3892
    @gurmalsingh38923 күн бұрын

    ਲਖੇ ਨੇ ਕਰਤਾ ਕੰਮ ਕੁਲਵੰਤ ਆ ਗਿਆ ਹੁਣ ਹੋ ਗਿਆ ਕੰਮ ਖਾਰਾਬ ਕੋਮਲ ਹੁਣ ਨੀ ਤੇਰਾ ਵਿਆਹ ਹੋਣਾ ਇਸ ਮੁੰਡੇ ਦੀਪ ਨਾਲ ਪਾਲੀ ਜੀ ਝੂਠ ਬਹੁਤਾ ਟਾਈਮ ਨਹੀ ਚਲਦੇ ਹੁੰਦੇ ਕੋਮਲ ਦੇ ਵਿਆਹ ਕਰਨ ਲਈ ਤਿੰਨ ਜਾਣੇ ਫਿਰਦੇ ਨੇ ਹੁਣ ਤਾ ਪਰਚੀਆ ਪਾਲੋ ਜਿਸ ਦੀ ਨਿਕਲ ਆਈ ਉਸ ਨਾਲ ਕੋਮਲ ਦਾ ਵਿਆਹ ਕਰ ਦੇਵੋ ਹੁਣ ਮਨੋਰੰਜਨ ਬਹੁਤ ਹੋ ਗਿਆ ਵੀਡੀਓ ਨੂੰ ਅਗੇ ਤੋਰੋ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @shlinderkaurshlinder1026
    @shlinderkaurshlinder10263 күн бұрын

    Both Soni video , ❤ 🎉

  • @user-qm2kr1zz2c
    @user-qm2kr1zz2c4 күн бұрын

    ਵਾਹ ਜੀ ਕੁਲਵੰਤ ਆ ਗਿਆ ਵਧੀਆ ਲੱਗਿਆ ਨਰਿੰਦਰ ਬਸਰਾਵਾ

  • @GurdeepSingh-sx6xq

    @GurdeepSingh-sx6xq

    4 күн бұрын

    Very nice ❤❤

  • @JaswantSingh-ww5sy

    @JaswantSingh-ww5sy

    4 күн бұрын

    ❤❤😂😂😅😢🎉 ਬਹੁਤ ਵਧੀਆ ਹੁੰਦੀ ਆ ਵੀਡਿਓ ਦੇਖ ਕਿ ਬੁੱਹਤ ਮੰਨ ਖੁੱਸ ਹੋਈਆ ਕੁਲਵੰਤ ਤੇ ਤਾਂ ਲੱਖੇ ਐਕਟਿੰਗ ਬੁੱਹਤ ਵੱਦੀਆ ਕੀਤੀ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @tanukaur10
    @tanukaur103 күн бұрын

    ❤very Very nice video ji😊

  • @user-vi9of3wf1p
    @user-vi9of3wf1p3 күн бұрын

    Very nice video ji 🎉🎉🎉

  • @malkaarora3630
    @malkaarora36303 күн бұрын

    Kulwant bai de an nl ta twist e. A gya very nice I am simmy arora Ludhiana to ❤

  • @kuldeepk5801
    @kuldeepk58012 күн бұрын

    Nice story pali g❤ bahut vadia lga k kulwant g aa gae bahut interesting part se ajj da next part jldi le k aao ( Deep uk )

  • @manjeetkaur949
    @manjeetkaur9494 күн бұрын

    ਅਗਲਾ ਭਾਗ ਜਲਦੀ ਲੈ ਕੇ ਆਇੳ ਜੀ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉

  • @Sukhman_361
    @Sukhman_3613 күн бұрын

    Very very nice video g 🎉🎉

  • @opgameer1402
    @opgameer14022 күн бұрын

    37part ਛੈਤੀ ਲੈ ਕੇ ਆਉ

  • @sarbjitleelan6344
    @sarbjitleelan63444 күн бұрын

    ਬਹੁਤ ਵਧੀਆ ਵੀਡੀਓ ਜੀ ਸਰਬਜੀਤ ਕੌਰ ਲੀਲਾਂ ਜਗਰਾਉਂ ਤੋਂ

  • @ajaibsingh3706
    @ajaibsingh37062 күн бұрын

    Twist in story is very good, love from Sandhu AMBALA 🙏

  • @manjindersingh1822
    @manjindersingh1822Күн бұрын

    Very nice video ji

  • @user-zi5qg2ti2g
    @user-zi5qg2ti2g4 күн бұрын

    ਮਨਜਿੰਦਰ ਕੌਰ ਗੁਰਦਾਸਪੁਰ ਤੋ ਤੁਹਾਡੀ ਵੀਡਿਓ ਅਸੀਂ ਵੇਖਦੇ ਹਾਂ ਬੁਹਤ ਵਧੀਆ ਵੀਡਿਓ ਹੈ❤❤

  • @ManpreetKaur-tf3fe
    @ManpreetKaur-tf3fe3 күн бұрын

    Pali and komal acting is very nice ❤

  • @malkaarora3630
    @malkaarora36303 күн бұрын

    Very very nice series all actors are best like this simmy arora Ludhiana ❤

  • @RajdeepKaur-qw8dt
    @RajdeepKaur-qw8dt3 күн бұрын

    Rajdeep 👍👍

  • @JASPALSINGH-c5h
    @JASPALSINGH-c5h3 күн бұрын

    Pali the roll badias

  • @KulwinderSingh-hn9cs
    @KulwinderSingh-hn9cs4 күн бұрын

    Vary Nice stare ❤❤❤❤

  • @chhinderpalkaur5956
    @chhinderpalkaur59563 күн бұрын

    👌👍🇺🇸❤️

  • @LovelySingh-il4gd
    @LovelySingh-il4gdКүн бұрын

    Very nice video

  • @user-so9vt7eh3r
    @user-so9vt7eh3r4 күн бұрын

    ਪਾਲੀ ਦੀਦੀ ਬਹੁਤ ਵਧੀਆ ਮੂਵੀ ਤੁਹਾਡੀ ਪਿੰਡ ਡਸਕਾ 🎉🎉❤❤❤

  • @janiraja885
    @janiraja8853 күн бұрын

    Pali g aj ke apesod boht achy thy sb ny acha rol ada kya hy . Aor teens mata g boht exsaitng rol tha . From Pakistan punjab bhalwal gharbi .

  • @BalwinderSingh-qj2cx
    @BalwinderSingh-qj2cx4 күн бұрын

    Very nyc video

  • @baghelsingh9735
    @baghelsingh97353 күн бұрын

    Veryverynicevideopalididiji❤❤❤❤🎉🎉🎉🎉

  • @user-up6gq6kw1c
    @user-up6gq6kw1c4 күн бұрын

    Nice video👌ji Navdeep kaur

  • @benipal_preet_75
    @benipal_preet_753 күн бұрын

    Bhut sohni video ਗੰਜਾ ਕਲਵੰਤ nu jaanda agge ki huga viah hoju ke nhi

  • @satnamkaur2435
    @satnamkaur24354 күн бұрын

    ਕੁਲਵੰਤ ਵੀ ਆ ਗਿਆ , ਮਾਮਾ ਵੀ ਉਹੀ ਐ ਅੰਨਾ ਬੰਨਕੇ ਪਾਲੀ ਕੇ ਰਿਹਾ ਸੀ ਕੁਲਵੰਤ ਦਾ ਦੋਸਤ 😂😂ਨਵੀ ਭਸੂੜੀ ਪੈਗੀ 😂😂😂😂😂😂

  • @pardeepchahal6387
    @pardeepchahal63873 күн бұрын

    ਬਹੁਤ ਵਧੀਆ ਹੈ

  • @SimisharmaSimran
    @SimisharmaSimran4 күн бұрын

    ਸਾਰੀਆਂ ਮਾਤਾਵਾਂ ਦੀ ਐਕਟਿੰਗ ਬਹੁਤ ਵਧੀਆ, ਖਾਸ ਕਰ ਪਾਲੀ ਦੀ ਰੀਅਲ ਮਾਤਾ ਦੀ, ਬਾਕੀ ਕੁਲਵੰਤ ਨੂੰ ਬੁੱਢਾ ਨਾ ਕਿਹਾ ਕਰੋ, ਉਹ ਏਨਾ ਬੁੱਢਾ ਨੀ, ਉਹ ਤਾਂ ਪੁਲਿਸ ਦਾ ਘੈਂਟ ਜਵਾਨ ਆ, ਬਾਕੀ ਕੋਸ਼ਿਸ਼ ਕਰੋ ਕੇ ਕੁਲਵੰਤ ਨੂੰ ਜਲਦੀ ਪੁਲਿਸ ਦੀ ਵਰਦੀ ਚ ਲਿਆਓ

  • @kulwantmoosa5493

    @kulwantmoosa5493

    2 күн бұрын

    sahi gall aa ji

  • @user-qp9dl6wc7i
    @user-qp9dl6wc7iКүн бұрын

    Nice🎉🎉🎉❤❤❤❤

  • @daljitkaur353
    @daljitkaur3533 күн бұрын

    Very nice story ji ❤❤❤❤❤🎉🎉🎉🎉❤❤❤❤❤❤❤

  • @sarabjeetkaur5204
    @sarabjeetkaur52044 күн бұрын

    Very very nice video ji 👌❤️😇 ਸਭ ਦਾ ਰੋਲ ਬਹੁਤ ਵਧੀਆ ਹੈ ਜੀ❤❤

  • @GAGGU72
    @GAGGU723 күн бұрын

    Very nice video ❤ please sheti agli video upload kareo Love you youtube family

  • @HarshanJuneja-kc4bc
    @HarshanJuneja-kc4bc2 күн бұрын

    Please next part

  • @babybansal7679
    @babybansal76794 күн бұрын

    Nest episode plz jaldi

  • @Gurpreetdhaliwal-f3s
    @Gurpreetdhaliwal-f3s3 күн бұрын

    Very nice didi ❤❤

  • @madanmurti2341
    @madanmurti23414 күн бұрын

    Very nice

  • @mohitKumar-mo8yj
    @mohitKumar-mo8yj4 күн бұрын

    Palo ji no-hit he hasn't story h ran tuhanu te tuhadi sari teem my khush take Nabha to Susan ji

  • @JaspreetSingh-wu2sx
    @JaspreetSingh-wu2sx3 күн бұрын

    37 ਭਾਗ ਛੇਤੀ ਲੈ ਕੇ ਆਓ ਪਾਲੀ ਸਾਡਾ ਨਾਮ ਕਿਉ ਨੀ ਬੋਲਦੇ ਮੈ ਸਿਮਰਜੀਤ ਕੌਰ ਭੀਖੀ ਤੋ ਮੈ ਤਾ ਸਾਰੀ ਵੀਡੀਓ ਦੇਖ ਦੀ ਆ ਰਹੀ ਆ ਸਾਰੇ ਜਾਣੇ ਆ ਰੋਲ ਬਹੁਤ ਵਧੀਆ ਲੱਗਿਆ ਪਰ ਲਖੇ ਨੇ ਹੋਰ ਹੀ ਸਿਆਪਾ ਪਾ ਤਾ ਸਾਨੂੰ ਵੀ ਬਹੁਤ ਖੁਸ਼ੀ ਮਿਲ ਜੇ ਜੇ ਸਾਡਾ ਨਾਮ ਬੋਲੋ ਅਸੀ ਹਰ ਇਕ ਵੀਡੀਓ ਵਿਚ ਕੁਮਿਟ ਕਰਦੇ ਆ

  • @PARGATSINGH-fj9nk

    @PARGATSINGH-fj9nk

    3 күн бұрын

  • @brargur2337
    @brargur23374 күн бұрын

    Next part shatti pyeo dii bhot wait karde a bhot nice a

  • @BalvirChand-rj4wv
    @BalvirChand-rj4wv3 күн бұрын

    Nice video pali and lakha kulwant veere bhut sohne story aa ji

  • @biljandersingh5142
    @biljandersingh51423 күн бұрын

    ਬਹੁਤ ਵਧੀਆਂ ਪਾਲੀਂ ਪੁੱਤ ਰੱਬ ਸੋਨੂੰ ਖੁਸ ਰੱਖੇ ਪਰ ਤੁਸੀਂ ਸਾਡਾ ਨਾਂ ਤਾਂ ਬੋਲਦੇ ਨੀ ਮੇਰਾ ਪਿੰਡ ਹੀਰੋ ਕਲਾਂ ਮੈਂ ਕਰਮਜੀਤ ਪਿੰਡ ਹੀਰੋ ਕਲਾਂ ਜਿਲਾ ਮਾਨਸਾ ❤❤❤❤

  • @NarinderkaurKaur-jn3tg
    @NarinderkaurKaur-jn3tg4 күн бұрын

    Nice❤❤

  • @kiranjitkaurgandhara2784
    @kiranjitkaurgandhara27844 күн бұрын

    Bhut vadia ji

  • @Gurneywale
    @Gurneywale3 күн бұрын

    ❤❤❤🎉🎉😂

  • @GurpreetKaur-yx7uv
    @GurpreetKaur-yx7uv4 күн бұрын

    Very nice story God bless you 😊❤

  • @user-nf8vk2zr7g
    @user-nf8vk2zr7g3 күн бұрын

    Muskan nice ❤❤❤❤❤❤❤😅😅😅😅😅😅😅

  • @seemabansal1671
    @seemabansal16714 күн бұрын

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @preetharika6711
    @preetharika67114 күн бұрын

    vry nice story god bless you all 🥰😊

  • @Rinku-ht3ye
    @Rinku-ht3ye4 күн бұрын

    V nice story gud job 👍

  • @user-mt6dx4sj8h
    @user-mt6dx4sj8h4 күн бұрын

    Pali ji da roll bhot vadia

  • @BhagwanDass-uq9es
    @BhagwanDass-uq9es4 күн бұрын

    Bohat Badia vidio Ludhiana

  • @monanabha6470
    @monanabha64703 күн бұрын

    Kulwant aa gya 😮😮

  • @parminderbhullar998
    @parminderbhullar9984 күн бұрын

    Nice 👌 👌 👌 ❤❤🎉🎉😮😮😊😊

  • @VeersinghDhaliwal-nu4nr
    @VeersinghDhaliwal-nu4nr4 күн бұрын

    Very very nice video pali didi ji ❤❤❤❤🎉🎉🎉🎉🎉

  • @HarpreetSingh-ln6ul
    @HarpreetSingh-ln6ul4 күн бұрын

    Very very nice video😊

  • @Harpreet.....k
    @Harpreet.....k4 күн бұрын

    Nice didi ❤❤ harpreet from Italy

  • @BoharDhillon-hw3uc
    @BoharDhillon-hw3uc4 күн бұрын

    Very Very nice video Palli ji 👍👍👍👍👍 👌👌👌👌👌

  • @dilpreetfunny6149
    @dilpreetfunny61494 күн бұрын

    Nice video ❤❤❤❤🌹🌹🌹🌷🌷👍👍👍👍👍

  • @RamandeepRamandeep-cf8me
    @RamandeepRamandeep-cf8me4 күн бұрын

    Very nice 👍👍👍🙂🙂

  • @satinderkaur992
    @satinderkaur9924 күн бұрын

    Koml de acting bhut vadia a g ❤❤❤❤❤❤❤

  • @satinderkaur992

    @satinderkaur992

    3 күн бұрын

    Tx g

  • @nitinmansa2604
    @nitinmansa26044 күн бұрын

    Very nice video pali didi ji

  • @apnaharish9799
    @apnaharish97994 күн бұрын

    Best of luck

  • @Ranfateh_Wander
    @Ranfateh_Wander4 күн бұрын

    Very nice video didi ji

  • @kiranjitkaurgandhara2784
    @kiranjitkaurgandhara27844 күн бұрын

    Mai saria videos dekhdi aa pali ji ni ta bhut time ton dekhde aaunde aa bhut bhut bhut vadia ji TUC sare Kiran Magwal Sangrur ton

  • @user-hg3qn8pt9q
    @user-hg3qn8pt9q4 күн бұрын

    Vry good

  • @MrSuresh26
    @MrSuresh264 күн бұрын

  • @Sukhman_361
    @Sukhman_3613 күн бұрын

    Pind khudi kalan Barnala

  • @gurtejshing6785
    @gurtejshing67854 күн бұрын

    ਕੋਮਲ ਵਿਆਹ ਦੀ ਪਾਰਟੀ ਕੁਰਕਰੇ ਵੰਡ ਦਿਓ ਸਾਰਿਆਂ ਨੂੰ

  • @deepfilmy

    @deepfilmy

    Күн бұрын

    Ok g😂

  • @birpalsingh5515
    @birpalsingh55154 күн бұрын

    ❤❤❤❤❤❤😅😅😅

  • @Surinderkaur-re6dw
    @Surinderkaur-re6dw3 күн бұрын

    Ma Surinder kaur b r s nag er Ludhiana many thada pali DA roll but vadis lava please Mara name bolu please pali

  • @user-ns8fx8zu3s
    @user-ns8fx8zu3s3 күн бұрын

    Deep ji tension na lyo ih duniya h life partner vaste bahut kuch krne painda

  • @deepfilmy

    @deepfilmy

    Күн бұрын

    Hji sir❤

  • @Ghuman_Ghuman1313
    @Ghuman_Ghuman13134 күн бұрын

    ਬਹੁਤ ਵਧੀਆ ਸਟੋਰੀ ਹੈ ਪਾਲੀ ਦੀਦੀ from ਸਲਾਰਪੁਰ near ਲਵਲੀ ਯੂਨੀਵਰਸਿਟੀ

  • @user-ie7gl8rr6x
    @user-ie7gl8rr6x3 күн бұрын

    Nice story bht vadia lgda kulwant to Bina story vadia ni lgdi

  • @user-ie7gl8rr6x

    @user-ie7gl8rr6x

    3 күн бұрын

    Khiala Jalandhar

  • @user-ie7gl8rr6x

    @user-ie7gl8rr6x

    Күн бұрын

    Mera te mere pind da name v bolyo

  • @lovelykour3678
    @lovelykour36783 күн бұрын

    Mama ji bhikhi to aa

  • @JASPALSINGH-c5h
    @JASPALSINGH-c5h3 күн бұрын

    Deep Tera biaah jaldi ho jabe

  • @deepfilmy

    @deepfilmy

    Күн бұрын

    Hji😂

  • @gurtejshing6785
    @gurtejshing67854 күн бұрын

    ਦੀਪ ਤੇਰੇ ਲਗਨ ਠੰਢੇ ਹਨ ਵਿਆਹੇ ਬੰਦਿਆਂ ਦੇ ਪੈਰੀਂ ਹੱਥ ਲਾਇਆ ਕਰ

  • @deepfilmy

    @deepfilmy

    Күн бұрын

    Theek a g😂

  • @charanjeetjatana9861
    @charanjeetjatana98613 күн бұрын

    Pali da rol nhi changa

  • @Romoe-rl8jh
    @Romoe-rl8jh3 күн бұрын

    Pali tusi dialog bolan lage enhe nerves, kyon ho jande ho always apne hath hi malde rennde ho

  • @EkamveerSingh-bm4ky
    @EkamveerSingh-bm4ky3 күн бұрын

    Pali didi tujhse sada comment nahin bol de

  • @DevienderSingh-ny8om
    @DevienderSingh-ny8om4 күн бұрын

    ਪਾਲੀ ਦਾ ਰੋਲ ਬਹੁਤ ਵਧੀਆ ਐਕਸੀਲੈਟ

  • @kiranjitkaurgandhara2784
    @kiranjitkaurgandhara27844 күн бұрын

    Lakhe da ku bnu hun kulwant bina kuj v vadia ni c lgda Kiran Magwal Sangrur ton

  • @harpreetmander7039
    @harpreetmander70394 күн бұрын

    Puri kio ni dkode

  • @smaanmaan1796
    @smaanmaan17963 күн бұрын

    🥰🥰🤙🤙👌👌👏👏🤲🤲👍👍❤❤

  • @AkashDeep-we4vs
    @AkashDeep-we4vs2 күн бұрын

    Bakwash vedio a

Келесі