ਪੁਲਿਸ ਵਾਲੇ ਦੇ ਘਰਵਾਲੀ PART-34॥Police Wale de Ghar wali॥PUNJABI SHORT MOVIE 2024॥‎@PaLiLovers

Ойын-сауық

ਪੁਲਿਸ ਵਾਲੇ ਦੇ ਘਰਵਾਲੀ PART-34 ||Police Wale Di Gharwali।।PUNJABI SHORT MOVIE 2024।।@palilovers
#palilovers #punjabinatak #punjabifilm #shortvideo #trending #pali #punjabishortmovies #penduvirsa #penduvlog #penduvirsavlogs #newpunjabimovie2024 #punjabicinema #punjabidrama #shorts
For more videos:-
• ਪਾਲੀ ਦਾ ਮੁਕਲਾਵਾ।Pali d...
• ਕੁੜੀ ਨੂੰ ਤਾ ਉੱਚਾ ਸੁਣਦਾ...
• ਵਰਤਾ ਤੇ ਕਲੇਸ਼ !! Varta...
• ਪੁਲਿਸ ਵਾਲੇ ਦੇ ਘਰਵਾਲੀ |...
• ਸੁਪਨੇ ਮਹਿਲਾ ਦੇ !!supne...
• AC ਕਰਕੇ ਸਾਰਾ ਟੱਬਰ ਨਾਨਕ...
• ਸੁਹਾਂਗਨ!!suhagan!!#arm...
• ਗੁਆਢੀਆ ਦੀ ਵਹੁਟੀ ਦੀ ਮੂਹ...
• ਪੱਠਿਆਂ ਪਿਛੇ ਹੋਈ ਲੜਾਈ।।...
• ਪਾਥੀਆ ਚ ਕਤਲ !! pathiya...
• ਪਾਲੀ ਦਾ ਵਰਤ !! Pali da...
• ਭਰਜਾਈ ਨਾਲ ਸਲੂਕ || Bhar...
SHOOT EDITING
PALI LOVERS (Directer D.O.P )
Contact for Paid Promotions Only whatsapp no
8847604583
cast
Pali lovers
Raju Mansa wala
Kulwant Moosa
komal
deep
lakha
manjeet bebe
gurjeet bebe
For more information-
Insta- PaliLover
For more videos-
Subscribe my KZread Channel for more videos.
Thanks

Пікірлер: 75

  • @jagseerbehniwal7935
    @jagseerbehniwal793518 күн бұрын

    ❤❤❤❤❤❤ ਗੂੜ ਗਿੱਠ ਦੀ ਕੋਮਲ ਹੈ ਤੇ ਦੂਜਾ ਜਿਹਦੇ ਨਾਲ ਵਿਆਹ ਰਹੇ ਹਨ ਉਹ ਭਰਾ ਹੈ ਇਹਦਾ ਦੇਖੋ ਵੀਡੀਓ ਬਹੁਤ ਵਧੀਆ ਵੀਡੀਓ ਚੱਲ ਰਹੀ ਹੈ ਪਰ ਕੁਲਵੰਤ ਤੋਂ ਬਿਨਾਂ ਨਹੀਂ ਚੱਲ ਰਹੀ ਵਧੀਆ ਮੈਂ ਬਲਰਾਜ ਸਿੰਘ ਪਿੰਡ ਨੱਤ

  • @JaswantSingh-ww5sy
    @JaswantSingh-ww5sy18 күн бұрын

    ਪਾਲੀ ਸੋਢੀਆਂ ਵੀਡਿਓ ਬਹੁਤ ਵੱਦੀਆ ਹੁੰਦੀ ਆ ਕੋਮਲ ਤੇ ਲੱੱਖੀ ਵੀ ਐਕਟਿੰਗ ਬੁੱਹਤ ਵੱਦੀਆ ਲੱਗੀ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @lilifili9720
    @lilifili97205 күн бұрын

    NIC

  • @gurjindersingh3638
    @gurjindersingh363817 күн бұрын

    ਬਹੁਤ ਵਧੀਆ ਵੀਡੀਓ ਪਾਲੀ ਜੀ 🙏 ਕੋਮਲ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @user-by2vv5jz9v
    @user-by2vv5jz9v16 күн бұрын

    ❤❤😂

  • @jagseerbehniwal7935
    @jagseerbehniwal793518 күн бұрын

    ❤❤❤❤❤❤❤❤❤❤ ਆਪ ਜੀ ਦਾ 34ਵਾਂ ਭਾਗ ਦੇਖਿਆ ਹੈ ਹਰੇਕ ਭਾਗ ਦੇਖਦੇ ਹਾਂ ਪਰ ਭਾਈ ਕੁਲਵੰਤ ਤੋਂ ਬਿਨਾਂ ਉਹ ਗੱਲ ਨਹੀਂ ਬਣ ਰਹੀ ਮਿਹਰਬਾਨੀ ਕੁਲਵੰਤ ਨੂੰ ਹਾਜ਼ਰ ਕਰੋ

  • @preetharika6711
    @preetharika671116 күн бұрын

    Nice episode god work e team 👍😊

  • @Lokadavirsa1993
    @Lokadavirsa19935 күн бұрын

    😊😊😊

  • @user-up6gq6kw1c
    @user-up6gq6kw1c17 күн бұрын

    ❤Nice video ji❤ navdeep kaur 😊

  • @user-jh7ew6io2d
    @user-jh7ew6io2d16 күн бұрын

    Ossam 😂😂😮 ainna. Drama

  • @siratjosan5122
    @siratjosan512218 күн бұрын

    kulwant ji tuhadi acting bhut vadya va

  • @ManpreetKaur-fn1bd
    @ManpreetKaur-fn1bd13 күн бұрын

    ਅਗਲਾ ਭਾਗ ਜਲਦੀ ਲ਼ੈ ਕੇ ਆਉ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 🙏

  • @manjeetkaur949
    @manjeetkaur94918 күн бұрын

    ਬਹੁਤ ਵਧੀਆ ਵੀਡਿਉ ❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉

  • @kuldeepk5801
    @kuldeepk580117 күн бұрын

    Very nice story pali g❤❤ deep de mother de acting vadia lgi pali g kulwant g keo ne aa rhe video vich baki sare bahut vadia acting kar rhe o❤❤ ajj tusi comments ne bole ( Deep uk )

  • @manjeetkaur7991
    @manjeetkaur799118 күн бұрын

    ਐਸ ਐਸ ਨਗਰ ਮੋਹਾਲੀ ਤੋਂ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਧੰਨਵਾਦ ਸਾਰੀ ਟੀਮ ਦਾ ❤❤❤❤❤😂

  • @satnamkaur2435
    @satnamkaur243518 күн бұрын

    ਆਗੇ ਸਾਡੇ ਪਸੰਦੀਦਾ ਕਲਾਕਾਰ ਟੀਮ ❤❤

  • @user-zj7km2jj1p
    @user-zj7km2jj1p18 күн бұрын

    good very nice movie ji saray time both vadia aa i am spaine

  • @poonamchoudhary-is6hl
    @poonamchoudhary-is6hl15 күн бұрын

    Next part

  • @Kamaljitkaurwm5hg5sg4e
    @Kamaljitkaurwm5hg5sg4e18 күн бұрын

    ਕੁਲਵੰਤ ਕਿੱਥੇ ਆ kamaljit ਹੁਸ਼ਿਆਰਪੁਰ

  • @jagseerbehniwal7935
    @jagseerbehniwal793518 күн бұрын

    ❤❤❤❤❤❤❤❤❤🎉🎉🎉🎉🎉🎉🎉🎉🎉🎉

  • @jass_kaur228
    @jass_kaur22818 күн бұрын

    Wow amazing nice story ji😊

  • @user-zi5qg2ti2g
    @user-zi5qg2ti2g18 күн бұрын

    ਅਸੀ ਬਾਜਵਾ ਫੈਮਲੀ ਸੁਰੂ ਤੋ ਤੁਹਾਡੀ ਆ ਵੀਡਿਓ ਦੇਖਦੇ ਆ ਪਾਲੀ ਤੇ ਕੋਮਲ ਦੀ ਐਕ ਟਿਕ ਬੁਹਤ ਵਦੀਆ ਹੁੰਦੀ ਹੈ ❤❤

  • @HarpreetBhullar-tl5hc

    @HarpreetBhullar-tl5hc

    18 күн бұрын

    ❤😂🎉😢😮😅😊❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BhinderSidhu-po6vw

    @BhinderSidhu-po6vw

    18 күн бұрын

    Nice a anti v vadiaa acting karda nai ❤️❤️❤️❤️ pind bhangi nhal singh bhinder Singh sidhu

  • @jasveerjasveersingh-yx4iq
    @jasveerjasveersingh-yx4iq16 күн бұрын

    Veryniceji❤❤pind,bangi

  • @manjindersingh1822
    @manjindersingh182217 күн бұрын

    Very nice video ji waheguru bless u all team members ji

  • @VeersinghDhaliwal-nu4nr
    @VeersinghDhaliwal-nu4nr18 күн бұрын

    Veery ince video pali didi ji ❤❤❤🎉🎉🎉

  • @Sukhman_361
    @Sukhman_36117 күн бұрын

    Very nice story 🎉🎉🎉

  • @GurpreetKaur-yx7uv
    @GurpreetKaur-yx7uv18 күн бұрын

    Very nice story God bless 😊😊

  • @user-ut6og3rv8l
    @user-ut6og3rv8l18 күн бұрын

    Bahut badhiya karo

  • @seemabansal1671
    @seemabansal167118 күн бұрын

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @KulwinderSingh-hn9cs
    @KulwinderSingh-hn9cs18 күн бұрын

    Vary Nice stare aa❤❤❤

  • @benipal_preet_75
    @benipal_preet_7513 күн бұрын

    ਲੱਖੇ ਨੇ ਆ ਕੇ ਸਾਰਾ ਕੰਮ ਖਰਾਬ ਕਰਤਾ 😅😅😂😂😂😂

  • @BinderKaur-bd3no
    @BinderKaur-bd3no18 күн бұрын

    Very nice video ❤ God bless you ❤❤❤

  • @Karamjeetkaur-ru4dv
    @Karamjeetkaur-ru4dv18 күн бұрын

    ਹਾਏ ਰੱਬਾ ਲੱਖੇ ਨੇ ਪਾਤਾ ਸਿਆਪਾ ਹੁਣ ਕੀ ਬਣੂ ਕੋਮਲ ਤੇ ਦੀਪੂ ਦਾ

  • @user-vi9of3wf1p
    @user-vi9of3wf1p18 күн бұрын

    Very nice video ji 🎉🎉🎉❤❤❤

  • @satnamkaur2435
    @satnamkaur243518 күн бұрын

    ਕੋਮਲ ਬਹਤੀ ਚਲਾਕੋ ਵਿਖਾਈ ਐ 😂😂😂😂😂😂 ਸੰਗਦੀ ਐ

  • @BoharDhillon-hw3uc
    @BoharDhillon-hw3uc18 күн бұрын

    Very Very nice ji 👍👍👍👍👍 👌👌👌👌👌

  • @daljitkaur353
    @daljitkaur35318 күн бұрын

    Very nice video ji❤❤❤❤🎉🎉🎉🎉🎉🎉❤❤❤❤❤❤❤

  • @poonamchoudhary-is6hl
    @poonamchoudhary-is6hl15 күн бұрын

    Please ajj

  • @ManpreetKaur-tf3fe
    @ManpreetKaur-tf3fe18 күн бұрын

    Very nice video Pali sister ji

  • @sarabjeetkaur5204
    @sarabjeetkaur520418 күн бұрын

    Very nice video ji ❤❤❤

  • @smaanmaan1796
    @smaanmaan179618 күн бұрын

    ❤❤❤❤❤❤❤❤❤❤❤😊😊

  • @JyotiAgarwal-ml1nt
    @JyotiAgarwal-ml1nt18 күн бұрын

    Very nice Video ❤️❤️❤️❤️❤️

  • @user-iq3ul9wk6v
    @user-iq3ul9wk6v18 күн бұрын

    Good good good very good 👍

  • @BlourChahal
    @BlourChahal18 күн бұрын

    Gagandeep ki vakalat pali pali ji thodi acting bahut badhiya lagti lagti haikomal yadav chat raja sira kah diya ho to bahut serial

  • @PrabhjotKaur-fl4uc
    @PrabhjotKaur-fl4uc18 күн бұрын

    Next part jldi Lai k aayeo pali ji

  • @tanukaur10
    @tanukaur1018 күн бұрын

    ❤very Very Very nice video ji😊

  • @sunitarani3073
    @sunitarani307318 күн бұрын

    ❤❤

  • @sunitarani3073
    @sunitarani307318 күн бұрын

    Very nice 👍👍

  • @parminderbhullar998
    @parminderbhullar99818 күн бұрын

    Nice 👌 👌 👌 🎉🎉❤❤😮😮😊😊

  • @jaswinderkaur-xy4nm
    @jaswinderkaur-xy4nm18 күн бұрын

    Good family❤❤❤❤

  • @BhagwanDass-uq9es
    @BhagwanDass-uq9es17 күн бұрын

    Bake he komal da dimag Bohat ha

  • @user-yu8hs2so8j
    @user-yu8hs2so8j18 күн бұрын

    Nice web series ji

  • @mirze_wala4419
    @mirze_wala441918 күн бұрын

    lo koml ji khota sikka le gya😂😂😂bni bnati🚣🚣🏿‍♂️🚣🚣🏿‍♂️😂😂dbiti

  • @gurmalsingh3892
    @gurmalsingh389218 күн бұрын

    ਵੇਖਦੇ ਹਾ ਹੁਣ ਕੋਮਲ ਦੀ ਮਮੀ ਮਨਜੀਤ ਮੈਡਮ ਕੋਮਲ ਦਾ ਵਿਆਹ ਦੀਪ ਨਾਲ ਕਰਦੀ ਹੈ ਜਾ ਨਾ ਵਿਚੋਲਣ ਲਾਲਚ ਵਿੱਚ ਆ ਕੇ ਦੀਪ ਦੀ ਮਮੀ ਨੂੰ ਝੂਠ ਮਾਰਕੇ ਕੋਮਲ ਦੇ ਘਰ ਲੈ ਕੇ ਗਈ ਹੈ ਮਨਜੀਤ ਮੈਡਮ ਵੀ ਪੂਰਾ ਝੂਠ ਮਾਰੀ ਜਾਦੀ ਹੈ ਉਧਰ ਦੀਪ ਦੀ ਮਮੀ ਵੀ ਪੂਰੀ ਲਾਲਚਣ ਹੈ ਲਖੇ ਨੇ ਆ ਕੇ ਸਾਰੀ ਗਲ ਬਗਾੜਤੀ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ

  • @JaswantSingh-ww5sy

    @JaswantSingh-ww5sy

    16 күн бұрын

    ਵੀਡਿਓ ਬਹੁਤ ਵੱਦੀਆ ਲੱਗੀ ਸਾਰੇ ਆਪੋ ਆਪਣੇ ਰੋਲ ਬਹੁਤ ਵੱਦੀਆ ਨੰਵਾ ਰੱਹਿ ਹੱਨ ਪਰ ਲੱਖੇ ਨੇ ਆਕਿ ਹੋਰ ਹੀ ਚੱਕੂਦਰ ਸੱਡਤੀ ਕੱਮ ਵਿਗੜ ਤਾਂ ਧੰਨਵਾਦ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @baghelsingh9735
    @baghelsingh973518 күн бұрын

    Veryverynicevideo❤❤❤🎉🎉🎉🎉🎉😂😂😂

  • @ManpreetKaur-fn1bd
    @ManpreetKaur-fn1bd13 күн бұрын

    ਵੀਡੀਉ ਤਾਂ ਤੁਹਾਡੀ ਵਧੀਆ ਪਰ ਕਲਵੰਤ ਨੂੰ ਵੀਡੀਉ ਵਿੱਚ ਲ਼ੈ ਕੇ ਆਉ

  • @Romoe-rl8jh
    @Romoe-rl8jh17 күн бұрын

    Deep eye glass laa ke fukra hi lagda aa

  • @gagankaurKhattra
    @gagankaurKhattra18 күн бұрын

    Aisi donon comment kar denge per Tulsi sada Naam nahin per Tulsi sada Naam nahin jante

  • @user-hw5vo1ng6r
    @user-hw5vo1ng6r18 күн бұрын

    Pali dedi sadha kew name ne bolde ashi aaj toh sonu comment ne karde mani patiala

  • @soniasidhu2374
    @soniasidhu237418 күн бұрын

    😂😂😂

  • @satinderkaur992
    @satinderkaur99218 күн бұрын

    Eni late vdo

  • @MandeepkaurGill-jm9im
    @MandeepkaurGill-jm9im18 күн бұрын

    Nice video all team best acting

  • @Harpreet.....k
    @Harpreet.....k18 күн бұрын

    Bohot Sona episode di keep it up❤❤

  • @bindersingh1679
    @bindersingh167918 күн бұрын

    ਬਹੁਤ ਹੀ ਵਧੀਆ ਵੀਡਿਓ ਪਾਲੀ ਜੀ ਮੈਨੂੰ ਤਾਂ ਸਾਰੇ ਹੀ ਵਧੀਆ ਲੱਗ ਦੇ ਹਨ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਮੈਨੂੰ ਤਾਂ ਬਹੁਤ ਹੀ ਇੰਤਜਾਰ ਰਹਿੰਦਾ ਕਿ ਕਦੋਂ ਆਪ ਜੀ ਦੀ ਵੀਡਿਓ ਨਿਊ ਆਊ ਸੋਨੂੰ ਪਿੰਡ ਭਦੌੜ ❤❤❤

  • @user-oo2sy9uh6n
    @user-oo2sy9uh6n18 күн бұрын

    Tuhada naam hi galt a De ni hunda police vale di gar vali hunda a

  • @poonamchoudhary-is6hl
    @poonamchoudhary-is6hl16 күн бұрын

    Pali didi tusi sanu apna number do please

  • @kjgaming1066
    @kjgaming106618 күн бұрын

    Police wale ki gharwali likha kro police wale de gharwali nhi har bar bolta hu police wale de gharwali ka mtlb jeh bnta hai jaise police wale de gharwali huyi ho😂😂😂😂😂

  • @kjgaming1066
    @kjgaming106618 күн бұрын

    Kya faida kabi kehi reh rhi ho kabi kehi es se acha rent par ghr hi lelo pgl kehi k

  • @kjgaming1066
    @kjgaming106618 күн бұрын

    Mukria mar raha ki sone se tol du .....Tol du aise bol raha hai jaise 2000 me bhut aa jata ho

Келесі