ਪੁਲਿਸ ਨੇ ਚਲਦੇ ਵਿਆਹ ’ਚੋਂ ਚੁੱਕ ਲਿਆ ਲਾੜਾ, ਮੱਚ ਗਈ ਹਾਹਾਕਾਰ, ਕਾਰਨਾਮੇ ਸੁਣ ਰਿਸ਼ਤੇਦਾਰ ਕਰ ਰਹੇ ਨੇ ਥੂਹ-ਥੂਹ

#marriage #groom #punjabpolice

Пікірлер: 208

  • @merebapuji2848
    @merebapuji28482 жыл бұрын

    ਜਿਹੜੀ ਕੁੜੀ ਦਾ ਵਿਆਹ ਰੁਕ ਗਿਆ,ਉਸ ਵਿਚਾਰੀ ਤੇ ਕੀ ਬੀਤਦੀ ਹੋਵੇਗੀ।ਪਤਾ ਨੀ ਕੁੜੀ ਵਾਲਿਆਂ ਨੇ ਕਿਵੇਂ ਪੈਸੇ ਕੱਠੇ ਕਰਕੇ ਇੰਤਜਾਮ ਕੀਤੇ ਹੋਣਗੇ। ਇਹ ਕਿਸੇ ਧੀ-ਭੈਣ ਨਾਲ ਨਾ ਹੋਵੇ🙏🙏

  • @cinghpander5529

    @cinghpander5529

    2 жыл бұрын

    Right

  • @sonubharta5250

    @sonubharta5250

    2 жыл бұрын

    Bilkul us vichari da ke kasur c kudi waleaa da jina ve passa lagga oh munde to vaps lakke ditta javve pta ne peoo ne kida passa ekatha kita hunna

  • @baljitkaur9444

    @baljitkaur9444

    2 жыл бұрын

    J VIAH TON BAAD PTA LGDA K IK BAHRWALI V HAI FER KI BEETDI, JO HOEYA CHNGA HOEYA, EHO JEHE GND NE KEHDA SUDHRNA C, KUDI NOO HOR MILL JOO, EH KITE DUNIYA DA AAKHRI BNDA C

  • @OPGAMING.650

    @OPGAMING.650

    2 жыл бұрын

    ਬਹੁਤ ਗ਼ਲਤ ਬੰਦੇ ਨੇ ਮੁੰਡੇ ਵਾਲੇ ਹੁਣ ਪੈਸੇ ਦੇਣ ਤੋਂ ਵੀ ਮੁੱਕਰ ਗਏ ਸਾਲਿਆਂ ਨੇ police ਨੂੰ ਪੈਸੇ ਦੇ ਰੱਖੇ ਨੇ ਬਹੁਤ ਚੰਗੀ ਕੁੜੀ ਆ ਤੇ ਪਰਿਵਾਰ ਵੀ ਬਹੁਤ ਸਰੀਫ ਆ ਕੁੜੀ ਤੇ ਪਰਿਵਾਰ ਨੂੰ ਬਹੁਤ ਧੱਕਾ ਲੱਗਾ

  • @baljitkaur9444

    @baljitkaur9444

    2 жыл бұрын

    @@OPGAMING.650 EVEN HI HUNDA, CHNGYAN KUDIYA NOO MUNDE GNDE MILLDE AA, TE CHNGE MUNDEYA NOO KUDIYA GLT MILL JANDYAN

  • @jagdishsingh9965
    @jagdishsingh99652 жыл бұрын

    ਰਿਲੇਸ਼ਨਸਿ਼ਪ ਵੀ ਲੋਕਾਂ ਨੇ ਮਜ਼ਾਕ ਬਣਾ ਲਿਆ ਹੈ ਨਾ ਕੁੜੀਆਂ ਡਰਦੀਆਂ ਹਨ ਨਾ ਮੁੰਡੇ ਡਰਦੇ ਹਨ। ਕੁੜੀ ਵੀ ਆਪਣੇ ਮਾਂ ਪਿਓ ਦੇ ਨਾਮ ਚਾਰ ਚੰਨ ਲਾ ਰਹੀ ਹੈ ਓਹ ਵਿਚਾਰੇ ਥਾਣੇ ਆ ਕੇ ਕੀ ਕਹਿਣਗੇ ਕੀ ਇੰਨਸਾਫ਼ ਮੰਗਣਗੇ। ਦੋਵੇਂ ਬਰਾਬਰ ਦੇ ਦੋਸ਼ੀ ਨੇ ਦੋਵਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

  • @lovelyboy486
    @lovelyboy4862 жыл бұрын

    ਬਿਨਾ ਵਿਆਹ ਦੇ 15 ਸਾਲ ਨਾਲ ਰਹੀ ਹੁਣ ਕਲੇਸ ਕਰ ਰਹੀ ਕੁੜੀ ਨੂੰ ਸਜਾ ਦਿਓ

  • @sukhkaur1195

    @sukhkaur1195

    2 жыл бұрын

    Ki pata sach ki a

  • @mohanlallal5761

    @mohanlallal5761

    Жыл бұрын

  • @user-st7lr8wc8z

    @user-st7lr8wc8z

    5 ай бұрын

    Ghodi honi jehdi 15 sal tu kar rhi munde nal glt Kam

  • @sidhusingh3681

    @sidhusingh3681

    5 ай бұрын

    ​@@user-st7lr8wc8zkise di dhee bhen bare na bol kuj...apne ghr v pehla pta krla apni bhen kolo kete ovi na reh rahi howe kise relationship vich aida he....sach aa pr tappega jrour

  • @prabjit7425
    @prabjit74252 жыл бұрын

    ਬਿਨਾਂ ਵਿਆਹ ਤੋਂ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਕੁੜੀਆਂ ਤੇ ਮੁੰਡਿਆਂ ਆਪਣੇ ਮਾਪਿਆਂ ਤੋਂ ਚੋਰੀ ਨਾਂ ਰੱਖਣ ਬਲਕਿ ਉਨ੍ਹਾਂ ਨੂੰ ਵੀ ਜਰੂਰ ਦੱਸ ਦੇਣ ਤਾਂ ਕਿ ਉਹ ਹੋਰ ਜਗ੍ਹਾ ਵਿਆਹ ਕਰਨ ਵੇਲੇ ਮਾਂ ਬਾਪ ਜਲੀਲ ਹੋਣ ਤੋਂ ਬਚ ਸਕਣ ਖਾਸ ਕਰਕੇ ਧੀ ਵਾਲੇ ਜਿਨ੍ਹਾਂ ਦਾ ਇੰਨਾ ਖਰਚਾ ਹੋਇਆ ਹੁੰਦਾ ਹੈ ।

  • @gurjantbhullar1603

    @gurjantbhullar1603

    2 жыл бұрын

    A

  • @kanwarsahota115

    @kanwarsahota115

    2 жыл бұрын

    Right

  • @bajwa4032
    @bajwa40322 жыл бұрын

    ਸਾਲੀ ਪਹਿਲਾ ਸਵਾਦ ਲੈਂਦੀ ਰਹੀ ਹੁਣ ਯਾਰ ਦੀ ਸਾਰੇ ਭਾਰਤ ਵਿੱਚ ਬੇਜਤੀ ਕਰਵਾ ਦਿੱਤੀ ਬਚ ਜਾਉ ਜਨਾਨੀ ਜਾਤ ਕੋਲੋ

  • @armansingh414

    @armansingh414

    Жыл бұрын

    😀😁😂😂🤣🤣🤣😃😃🤣😄😄😄😆😆😆

  • @AvtarSingh-hy1ox

    @AvtarSingh-hy1ox

    Жыл бұрын

    Karki ne kini vaar pet saf karvaya hovega saja di hakdar gandi. Ladki hai jo 15 saal. Dhake kheh khandi rahi

  • @Gurmeet_kaur_khalsa
    @Gurmeet_kaur_khalsa2 жыл бұрын

    ਕੁੜੀ ਕਿਓ ਬਿਨਾ ਵਿਆਹ ਤੋਂ ਕਿਸੇ ਨਾਲ ਰਿਲੇਸਨ ਚ ਰਹਿ ਸਕਦੀ ਆ। ਵਿਆਹ ਇੱਕ ਧਾਰਮਿਕ ਤੇ ਸਮਾਜਿਕ ਪਵਿੱਤਰ ਰਸਮ ਹੈ ਜੋ ਯੁੱਗਾਂ ਤੋਂ ਚਲੀ ਆ ਰਹੀ ਆ ਕਨੂੰਨ ਦੀਆਂ ਧੱਜੀਆਂ ਉਡਾਓਗੇ ਆਪਣੇ ਧਰਮ ਦੀ ਨਿਰਾਦਰੀ ਵੀ ਕਰੋਗੇ ਤਾਂ ਜ਼ਿੰਦਗੀ ਜੋ ਬਹੁਤ ਛੋਟੀ 84 ਲੱਖ ਜੂਨਾਂ ਭੋਗਣ ਤੋਂ ਬਾਅਦ ਮਿਲੀ ਹੈ। ਕਦੇ ਸੁੱਖ ਨਹੀਂ ਪਾਓਗੇ

  • @useful326
    @useful3262 жыл бұрын

    ਵਾਹ ਰੀ ਆਜ ਕੀ ਔਰਤ ਦਿਨ ਮੈਂ ਬਈਆ ਰਾਤ ਕੋ ਸਈਆ ਲਾੜਾ ਤਾਂ ਇੰਝ ਚਕਿਆ ਜਿਵੇਂ ਕੋਈ ਦੇਸ਼ਧ੍ਰੋਹੀ ਹੋਵੇ ਜਾਕੇ ਮੋਦੀ ਨੂੰ ਪੁਛੋ ਜਿਸਨੇ ਇਹ ਗੰਦੇ ਕਾਨੂੰਨ ਪਾਸ ਕੀਤੇ ਹਨ

  • @Sukhwinder5567.
    @Sukhwinder5567.2 жыл бұрын

    ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹੀ ਜਾਣੇ।

  • @manjinderkhehramanjinderkh6539

    @manjinderkhehramanjinderkh6539

    2 жыл бұрын

    P 0

  • @rickykhallar5103

    @rickykhallar5103

    2 жыл бұрын

    @@manjinderkhehramanjinderkh6539 kkpppp ok pppp pp pp

  • @sukhkaur1195

    @sukhkaur1195

    2 жыл бұрын

    Waheguru ji 😭

  • @vatanjeetsingh3600

    @vatanjeetsingh3600

    Жыл бұрын

    Qk K j jn

  • @amarjitkaur2056
    @amarjitkaur20562 жыл бұрын

    ਪਹਿਲਾਂ ਨੀ ਪਤਾ ਵਿਆਹ ਨੀ ਕਰਾ ਸਕਦੀ ਸੀ

  • @pabloescobarfan637

    @pabloescobarfan637

    2 жыл бұрын

    Livin relation Vich kurri Munde te Koi case nahi kar sakdi te Na Munda Kar skda Ji. Eh Koi person ranjish kaddi kurri ne Munde te Koi case Nahi banada eda Da case ik dekheya c Main.

  • @singhisking539

    @singhisking539

    2 жыл бұрын

    Sachi ji tusi right ho

  • @user-oj8oj1bj1v

    @user-oj8oj1bj1v

    5 ай бұрын

    Munda glt karda Munda nu saja hodi ..kudi glt kardi Hai kudi nu ..

  • @Singh-hl9zq
    @Singh-hl9zq2 жыл бұрын

    ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਹਮਦਰਦ ਦੇਣ ਵਾਸਤੇ

  • @baljeetgill3304
    @baljeetgill33042 жыл бұрын

    Dhokhe di sjja , wah bilkul sahi hoya 👏🏻👏🏻👏🏻

  • @gillsaabgill1017
    @gillsaabgill10172 жыл бұрын

    ਸਹੀ ਕਰਿਆ ਕਿਸੇਨੂੰ ਤੋਖਾ ਦੇਣਾ ਠੀਕ ਨੀ ਆ

  • @rr7014
    @rr70142 жыл бұрын

    ਜਿਸ ਕੁੜੀ ਦਾ ਵਿੱਆਹ ਰੁਕ ਗਿਆ ਉਸ ਦੀ ਕਿ ਗਲਤੀ ਸੀ

  • @prabjit7425
    @prabjit74252 жыл бұрын

    ਕਿੱਦਾਂ ਹੁਣ ਚਵਲ ਵਿਆਹ ਵਾਲੀ ਚਾਦਰ ਨਾਲ ਨਾਸਾਂ ਪੂੰਝ ਰਿਹਾ ਆ । ਮੁੰਡੇ ਨਾਲ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੀ ਕੁੜੀ ਵੀ ਕਿਸੇ ਪਹੁੰਚ ਵਾਲੇ ਘਰ ਦੀ ਹੋਵੇਗੀ। ਜਿਸ ਦੇ ਫੋਨ ਕਰਨ ਤੇ ਪੁਲੀਸ ਨੂੰ ਮੁੰਡਾ ਵਿਆਹ ਵਿੱਚੋਂ ਚੁੱਕਣਾ ਪੈ ਗਿਆ ।

  • @armansingh414

    @armansingh414

    Жыл бұрын

    Bilkul sahe gal ae 😂😂

  • @gurleenkaur615

    @gurleenkaur615

    Жыл бұрын

    Jehra pehla hi relationship ch aa o ki wife rkhuga

  • @prabjit7425

    @prabjit7425

    Жыл бұрын

    @@gurleenkaur615 ਮੰਗਣਾ ਕਰਨ ਤੋਂ ਬਾਅਦ ਕੋਈ ਲੁਕੋ ਨਹੀਂ ਰੱਖਣਾ ਚਾਹੀਦਾ ਬਲਕਿ ਦੋਵਾਂ ਪਿੰਡਾਂ ਵਿੱਚ ਚੰਗੀ ਤਰ੍ਹਾਂ ਦੱਸੋ ਕਿ ਮੁੰਡਾ ਜਾਂ ਕੁੜੀ ਦਾ ਕਿਹੜੇ ਪਿੰਡ ਵਿੱਚ ਰਿਸ਼ਤਾ ਕੀਤਾ ਹੈ ਤਾਂ ਕਿ ਜੋ ਵੀ ਕਿਸੇ ਨੇ ਕੁਝ ਦੱਸਣਾ ਹੋਵੇ ਤਾਂ ਵਿਆਹ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਖਾਸ ਕਰਕੇ ਮੁੰਡੇ ਵਾਲਿਆਂ ਦੇ ਪਿੰਡ ਵਿੱਚ ਜਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਮੁੰਡਾ ਮੰਗਿਆ ਗਿਆ ਹੈ। ਜੇਕਰ ਉਹ ਕਿਸੇ ਨਾਲ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿ ਰਿਹਾ ਹੋਵੇਗਾ ਤਾਂ ਉਸ ਦੇ ਉਸੇ ਵੇਲੇ ਹੀ ਲਿਵਿੰਗ ਰੀਲੇਸ਼ਨਸ਼ਿਪ ਵਾਲੀ ਕੋਲੋਂ ਜੁੱਤੀਆਂ ਪੈ ਜਾਣਗੀਆਂ ਅਤੇ ਕੁੜੀ ਵਾਲਿਆਂ ਦਾ ਵੀ ਸਮਾਂ ਖਰਾਬ ਨਹੀਂ ਹੋਵੇਗਾ।

  • @armansingh414

    @armansingh414

    Жыл бұрын

    @@gurleenkaur615 😂😂😂😄😄🤣🤣🤣

  • @KuldeepSingh-yt2fi
    @KuldeepSingh-yt2fi6 ай бұрын

    ਪੰਜਾਬ ਪੁਲਿਸ ਧੱਕਾ ਕਰਦੀ ਹੈ ਜਿਧਰੋਂ ਪੈਸੇ ਮਿਲ ਗਏ ਕੰਮ ਵੀ ਉਧਰ ਹੋਊ ਗਾ, ਦੋ ਕੇਸ ਸੇਮ ਇਦਾਂ ਦੇ ਜਿਹਦੇ ਵਿੱਚ ਪੁਲਿਸ ਕਹਿੰਦੀ ਜਿੰਨੇ ਮਰਜ਼ੀ ਵਿਆਹ ਕਰਵਾ ਸਕਦਾ ਕੁੜੀ ਮੁੰਡਾ

  • @riyasood9202
    @riyasood92022 жыл бұрын

    Bohat vadiya kita great sir kuriya di life kharab karan da ehana nu koi hak nai

  • @harpreetsingh-pg4ek
    @harpreetsingh-pg4ek2 жыл бұрын

    ਸਹੀ ਕੀਤਾ, ਸਖਤ ਕਾਰਵਾਈ ਕਰੋ

  • @Randhawa007
    @Randhawa0072 жыл бұрын

    Agar eda hi koi munda complaint karda te ki police ne osdi marriage cho osnu arrest karna si?? Kde nhi.. I knw munda galat ho skda a. Bt relationships ch lok apni marzi nal rehnde ne.

  • @MalkitSingh-rm3xy
    @MalkitSingh-rm3xy2 жыл бұрын

    ਹੁਣ ਮੈਨੂੰ ਲੱਗਦਾ ਕੁੜੀ ਵਾਲਿਆਂ ਨੂੰ ਮੁੰਡੇ ਦਾ ਫੋਨ ਚੈੱਕ ਕਰਕੇ ਫੇਰ ਰਿਸਤਾ ਤੈਅ ਕਰਨਾ ਪਿਆ ਕਰੋ ਤਾ ਜੋ ਮੁੰਡੇ ਦੀਆਂ ਕਾਲ ਡਿਟੇਲ ਕੱਢਾਅ ਕੇ ਰਿਸਤਾ ਤੈਅ ਕਰ ਸਕੀਏ

  • @AJ-rl8ud

    @AJ-rl8ud

    5 ай бұрын

    Shi. A. Veer. Ladki.. Da. Mobile. Check. Kro

  • @foodofpunjabandhealthtips4307
    @foodofpunjabandhealthtips43075 ай бұрын

    ਮੁੰਡੇ ਸੁਦਰ ਜਾਣ ਕਿਸੇ ਕੁੜੀ ਨੂੰ ਮੂੰਹ ਨਾ ਲਾਉਣ🙏

  • @rupinderkaur7709
    @rupinderkaur77095 ай бұрын

    ਬਹੁਤ ਵਦੀਆ ਕੀਤਾ

  • @gurcharansinghkanwar6805
    @gurcharansinghkanwar68052 жыл бұрын

    Eh banda 40+ Plus lagg riha.poori investigation karke hi viah krna chahida hai apne bachian da.

  • @SurjitSingh-dq6cq
    @SurjitSingh-dq6cq2 жыл бұрын

    ਰੱਬ ਦਾ ਸੁਕਰ ਹੈ ਪੁਲਿਸ ਨੇ ਵਕਤ ਰਹਿੰਦੇ ਫੜ ਲਿਆ, ਨਹੀਂ ਤਾਂ ਇਸਨੇ ਇਕ ਹੋਰ ਜਿੰਦਗੀ ਤਬਾਹ ਕਰ ਦੇਣੀ ਸੀ

  • @raspreetsingh320

    @raspreetsingh320

    2 жыл бұрын

    Hun 3 zindagi aa tabah ho gayiaan

  • @PardeepSalaria-om9jp
    @PardeepSalaria-om9jp5 ай бұрын

    Bhut bada kam karta police ney😂😂😂😂😂😂

  • @SukhdevSingh-rx3om
    @SukhdevSingh-rx3om2 жыл бұрын

    Good decision 👍, Strictly actions against criminally people's &his Family's.

  • @prabjit7425

    @prabjit7425

    2 жыл бұрын

    You're absolutely right sir ji 👌 .

  • @sukhpreetnambardar5810
    @sukhpreetnambardar58102 жыл бұрын

    ਧੋਖਾ ਤਾ ਦਸਤੂਰ ਹੋ ਗਿਆ ਅਜ ਕਲ ਸੋਣੀਆ ਨਾਰਾ ਦਾ 💔

  • @GagandeepSingh-cv6rj

    @GagandeepSingh-cv6rj

    2 жыл бұрын

    Right bro 💯💯💯💯💯💯

  • @kulwantghotra2273
    @kulwantghotra22732 жыл бұрын

    Leaders nahi farrdee police. Normal people vaste bahut jaldi action vitch a jande han

  • @RajinderSingh-ob2su
    @RajinderSingh-ob2su2 жыл бұрын

    ਗਲਤ ਕੰਮ ਜਦੋਂ ਹੋਣ ਤਾਂ ਭਾਣਾ ਵਰਤ ਹੀ ਜਾਂਦਾ ਹੈ

  • @doglover3199
    @doglover31992 жыл бұрын

    Bht vdea km krea police nae 👌

  • @night_rider_87
    @night_rider_872 жыл бұрын

    hm ta sahi gal ea pehla living ch rehnda c living da mtlb ahi hai jdo dil kita chdd skde

  • @amandeepkaursandhu1925
    @amandeepkaursandhu19252 жыл бұрын

    Bahut vadia kita pehli var police ne tym fadh lya.....

  • @gamdoorsingh7039
    @gamdoorsingh70392 жыл бұрын

    ਸਹੀ ਕਿੱਤਾ

  • @amankumar-si1hn
    @amankumar-si1hn2 жыл бұрын

    V Good Punjab police and all police members. Good Work

  • @mrsrajgill2581
    @mrsrajgill25815 ай бұрын

    vdiya Hoya eho jhe nal eme hi hona chahida

  • @MandeepSingh-qu9jk
    @MandeepSingh-qu9jk3 ай бұрын

    ਅੱਜ ਕੱਲ੍ਹ ਕੁੜੀਆਂ ਕੇਹਿੜੀਆ ਘੱਟ ਨੇ ਮੁੰਡਿਆਂ ਨੂੰ ਫਸਾ ਕੇ ਆਪ ਵਰੀ ਹੋ ਜਾਂਦੀਆਂ ਹੈ

  • @Deep_Arsh1316
    @Deep_Arsh13162 жыл бұрын

    Gl tn vdiya ae bai police ne fadd lya...but je kudi living ch rehdi hundi fr oh vyh kr rehi hundi tn munde di tn sunni nhi c kise ne v

  • @bajwa4032
    @bajwa40322 жыл бұрын

    ਸਾਰਾ ਲੰਨ ਦਾ ਸਿਆਪਾ ਕਿੰਨਾ ਚੰਗਾ ਹੁੰਦਾ ਜੇ ਰਬ ਬੰਦੇ ਨੂੰ ਲੰਨ ਨਾ ਹੀ ਲਾਉਂਦਾ

  • @laddijhally7366

    @laddijhally7366

    2 жыл бұрын

    😁😁😁

  • @SukhwinderSingh-po3yn

    @SukhwinderSingh-po3yn

    2 ай бұрын

    Fer tu v ni c hona

  • @JaspalSingh-qm4oy
    @JaspalSingh-qm4oy2 жыл бұрын

    Very good

  • @nirmalghumaan9597
    @nirmalghumaan95972 жыл бұрын

    ਇੰਡੀਆਂ ਵਿੱਚ ਰੀਲੇਸਨਸਿਪ ਵਿਚ ਰਹਿਣ ਦੀ ਕਿਆ ਕਾਨੂੰਨ ਇਜਾਜ਼ਤ ਦਿੰਦਾ ਹੈ?

  • @sonusonu-qv4op

    @sonusonu-qv4op

    2 жыл бұрын

    Yes law allows

  • @jeffrestar301
    @jeffrestar3012 жыл бұрын

    Good👍

  • @user-ib2zn3rq2t
    @user-ib2zn3rq2t4 ай бұрын

    ਸਭ ਧੱਕਾ ਕੀਤਾ

  • @tejinderkaurshergill5656
    @tejinderkaurshergill56562 жыл бұрын

    Before relation living relation should be banned .

  • @sarbjitsingh9983
    @sarbjitsingh99832 жыл бұрын

    Living Relationshi 😊😊😊😊👌👌❤❤💕💕✌✌😊

  • @manjeetkaursibia2912
    @manjeetkaursibia29122 жыл бұрын

    Living in relation mamla funny life da Dona de goly Maro besharm parents de izzat roll ke dharty Dona ne

  • @baljitkaur9444
    @baljitkaur94442 жыл бұрын

    SHUKKR AA KISE DI DHEE BCH GYEE

  • @massasingh8820
    @massasingh88202 жыл бұрын

    Good

  • @kiranjotdhillon2961
    @kiranjotdhillon2961 Жыл бұрын

    Ki hogya lok nu waheguru ji jane

  • @GurmukhSingh-me3es
    @GurmukhSingh-me3es5 ай бұрын

    ਮਾਣਹਾਨੀ ਕਰੋ ਪੁਲੀਸ ਤੇ ਪਹਿਲਾਂ ਨੋਟਿਸ ਦੇਣਾਂ ਹੂੰਦਾ ਹੈ

  • @user-nt1tl6rn4p
    @user-nt1tl6rn4p2 жыл бұрын

    Bhot shi hoiya aj Kal pyar kudiaa de ijat nu munde kuz nhi smjde sare use kr 10 12 saal viah da Lara la la k ijat nal khed de rehde aa fr moka milde he chadn de kosis krde rangrliaa kise de dhi nal te ghare viah k kise hor nu ehve de har dosi nal ehve he hona cahida a

  • @lovelyboy486
    @lovelyboy4862 жыл бұрын

    livik relashipanship ki hunda ?

  • @jagdishmattujagdishmattu662
    @jagdishmattujagdishmattu6622 жыл бұрын

    ਪੰਦਰਾਂ ਸਾਲ ਚ ਵਿਆਹ ਨੀ ਕਰਾ ਸਕੀ

  • @HarjeetSingh-fy6yw
    @HarjeetSingh-fy6yw2 жыл бұрын

    Mdm headline tusi ida dsi jida golia chlae k aie ae

  • @pabloescobarfan637
    @pabloescobarfan6372 жыл бұрын

    Livin relation Koi crime Nahi Hai Indian panel codes mutabik kurri nu Koi haq Nahi case kran Da te Naa Police nu Koi authority hai kise nu arrest kran di. Kurri pehn chadwoun nu rehndi c ehde naal.

  • @prabjit7425

    @prabjit7425

    2 жыл бұрын

    ਇਹ ਜਰੂਰ ਕਿਸੇ ਵੱਡੇ ਘਰ ਦੀ ਕੁੜੀ ਹੋਵੇਗੀ । ਜਿਸ ਦੇ ਫੋਨ ਕਰਨ ਤੇ ਪੁਲੀਸ ਨੂੰ ਐਕਸ਼ਨ ਲੈਣਾ ਪੈ ਗਿਆ।

  • @pabloescobarfan637

    @pabloescobarfan637

    2 жыл бұрын

    @@prabjit7425 Ho skda Bai kyunki jdon kise Greeb Ghar chori Ho jaave Police kade nahi oundi.

  • @ParamjeetKaur-ks7cd
    @ParamjeetKaur-ks7cd2 жыл бұрын

    But iss cheez da koi v case ni banda police nu ehe taah knowledge hougi

  • @saniakhosla1039
    @saniakhosla10392 жыл бұрын

    Sahi keeta

  • @user-nt1tl6rn4p
    @user-nt1tl6rn4p2 жыл бұрын

    Mere nal v ehve he ho riha a 7 saala to Meri ijat nal khed riha te aj viah kron wele kite cast da bhana bna riha te kite mere kolo 5 lakh mag riha viah kron de badle che 😥

  • @mangatfitness1953
    @mangatfitness19532 жыл бұрын

    Sahi atay shareef munde valian nu taan jawab de dinde ne,ghoosian nu haan karde ne, taan hi fasde ne.

  • @Maa_di_ladli
    @Maa_di_ladli2 жыл бұрын

    Bhot sahi kita kudi ne

  • @ramansingh3530
    @ramansingh35302 жыл бұрын

    EDI vi koi gal nahi jinni khap payi kudiya keda ghat ne

  • @Amansingh-qe6jw

    @Amansingh-qe6jw

    2 жыл бұрын

    Bilkul sahi gal ha

  • @tarasingh6932
    @tarasingh69322 жыл бұрын

    Ghatiya kanoon v ta Sadiya Sarkara,n he bnaindiya ney.living relationship bnaun lai v permission Govt di dity hoi aa.age age pta nhi ki ki hona ae,,natije made he honge.

  • @navjit-fe4oo
    @navjit-fe4oo2 жыл бұрын

    God job of police party

  • @ranranjit237
    @ranranjit2373 ай бұрын

    ਦੋਸ਼ੀ ਦੋਵੇ ਨੇ ਜ਼ਿਆਦਾ ਲਾੜਾ ਹੈ ਦੋਸੀ

  • @navjit-fe4oo
    @navjit-fe4oo2 жыл бұрын

    Good job

  • @sonnysingh859
    @sonnysingh8592 жыл бұрын

    Why they took now Punjab police need money or took money from girl , not before all these arrangements

  • @jaihanumanjiki92
    @jaihanumanjiki922 жыл бұрын

    pollywood should boycott him for this act. banda story writer asal zindagi nu v film samajh k kudi di life kharab krn laga c...

  • @JagdeepSingh-xu3ff
    @JagdeepSingh-xu3ff2 жыл бұрын

    ਜਿਹੜੀ ਕੁੜੀ ਨਾਲ ਪਹਿਲਾ ਰਿਲੇਸ਼ਨ ਸੀ ਉਸ ਨਾਲ ਵਿਆਹ ਹੋਇਆ ਜਾ ਕੋਟ ਮੈਰਿਜ ਇਦਾ ਕਈਆ ਦੇ ਵਿਆਹ ਤੋ ਪਹਿਲਾ ਰਿਲੇਸ਼ਨ ਹੁੰਦੇ

  • @sapnaarora2295
    @sapnaarora22952 жыл бұрын

    Sahi kita

  • @jatinderSingh-rh7gd

    @jatinderSingh-rh7gd

    2 жыл бұрын

    Leni sokhi va.

  • @GagandeepSingh-fd5wn

    @GagandeepSingh-fd5wn

    2 жыл бұрын

    15 sall kuri ne nzare lete wese sahi kita wadia lga tuhada comment dekh k

  • @sapnaarora2295

    @sapnaarora2295

    2 жыл бұрын

    @@GagandeepSingh-fd5wn mnu sahi lga m comment krta , baki kise hor d jindgi t ni khraab kru baki rhe gal jehre tusi kr re , njare lane d oh Munde n v lite gal kthm

  • @avtarmangat8183
    @avtarmangat81832 жыл бұрын

    ਇਹ ਰਨਾ ਚੰਚਲ ਹਾਰਿਆ ਕੀ ਇਹਨਾਂ ਦਾ ਇਤਵਾਰ ਕੁਲਦੀਪ ਮਾਣਕ ਦਾ ਗੀਤ ਹੈ 15 ਸਾਲ ਹੋਗੇ ਵਿਆਹ ਕਿਉ ਨਹੀ ਕਰਵਾਇਆ ਹੁਣ ਪਤਾ ਲਗਾ

  • @tarsemkaurkaur8116
    @tarsemkaurkaur81162 жыл бұрын

    Sahi hoia dusari kuri the jindhi bach ge

  • @rajaguri8033
    @rajaguri80332 жыл бұрын

    Jdo kudiya kisi hor naal viavh krvalendiya ta Munde ustym trs krlende ah es situation ch munde dil glti ah chlo koi ta gll.hoyee hoyugi jo a marrige krvan lga si m khud munda ah koi ek di ni hundi glti Dona di hundi ah

  • @parmindermalhi7677
    @parmindermalhi76772 жыл бұрын

    Kaljug sir chad bol rhya babyoo

  • @avtarsingh1308
    @avtarsingh13082 жыл бұрын

    Ki ho gia

  • @surjeetkaurgarewal4407
    @surjeetkaurgarewal44072 жыл бұрын

    Rileshan ship ligal hy taan fer munde nu police ne galt chakiya

  • @bittuchehal2824
    @bittuchehal28242 жыл бұрын

    ਸਾਰੇ ਫਸਾਦ ਸੈਕਸ ਦੇ ਹਨ

  • @amriksingh9589
    @amriksingh9589 Жыл бұрын

    ਲਾੜੇ ਦੀ ਤਾ ਡਬਲ ਵੀਡੀਓ ਬਣ ਗੲੀ ਹੁਣ ਵਿਚਾਰਾ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਛੜਾ

  • @muktharr5723
    @muktharr57235 ай бұрын

    Liv relation vich rehan laggi ne police nu information diti si

  • @rajwinderhundal8271
    @rajwinderhundal82712 жыл бұрын

    ਦੁੱਨੀਆਂ ਨਹੀਂ ਸੁਧਰ ਸਕਦੀ

  • @jaihanumanjiki92
    @jaihanumanjiki922 жыл бұрын

    eh tauhri ni ghtia banda naam tauhri rakhe kamm ghatia,isnu ta jail to bahar ni aan dena chahida life kbarab kr rea c.. isnu pollywood ch v kamm ni milna chahida

  • @Amandeepkaur-po7ok
    @Amandeepkaur-po7ok5 ай бұрын

    Glti 2 va di a veer munde di v oni a.....viah jis da ho rha sukr kro os di life bch gyi.....baad vich es munde da v ki pta c k es nl kive rehda

  • @omkarsingh132
    @omkarsingh1322 жыл бұрын

    Dhaka hoya munde nl

  • @apnapunjab2023
    @apnapunjab20232 жыл бұрын

    Saram nahi aye iss nu danger. Ladki di bhi galti h jo Bina married tu reh rahi h.

  • @karamjitdhaliwal2672
    @karamjitdhaliwal26722 жыл бұрын

    ਸੰਘਣੀ ਧੂੰਥ 😜

  • @hindifilmseriestv2599
    @hindifilmseriestv25992 жыл бұрын

    Ehe jahe loka nu fansi honi cahidi c jo kudian nal aidan de kaam karde ne chawal kise than da

  • @JaswantSingh-hl6bu
    @JaswantSingh-hl6bu2 жыл бұрын

    Very bad

  • @jeetkaur2131
    @jeetkaur21312 жыл бұрын

    Arrested girl to she is responsible

  • @avtartari8835
    @avtartari88352 жыл бұрын

    ..ਮਜੀਠੀਅਾ ਤਾ ਫੜਿਅਾ ਨਹੀ ਗਿਅਾ ਥੋਡੇ ਕੋਲੋ ਫੁੱਦੂ ਪੁਲਿਸ 👎👎👎👎👎👎👎..ਚਿੱਟੇ ਵਾਲੇ ਫੜੋ ਅਾਪਦੇ ਪਿਓ. ਸਰਕਾਰਾ ਦੇ ਕੋਲੀ ਚੱਟੋ..

  • @kimmygill2263
    @kimmygill22632 жыл бұрын

    Es kam ch ta police v badi jaldi aa gai kise da accident hove ta eh puhnchdi ni sheti

  • @gurshangill8074
    @gurshangill80742 жыл бұрын

    Jado kuriyan dhokha kardiyan odo kuriyan kyu ni arrest kardi police ona nu it's wrong decision

  • @kamalkaur9663
    @kamalkaur96632 жыл бұрын

    Eh kehra kanoon eh living relationship vich si so what, oh legally married nahi si. Jithey marji oh viyah karey.

  • @singhisking539

    @singhisking539

    2 жыл бұрын

    100% right ji

  • @malkitsingh193
    @malkitsingh1932 жыл бұрын

    Jo living relation vich reh Rahi se oh sali kithe aa

  • @parmjitkaur3082
    @parmjitkaur30822 жыл бұрын

    Dono iko jihyee dona te karwai honi chayedee jihdi kudi nal vivy honaa se o ehnaa donaa te karwai kravaa

  • @amandeepkaur8439
    @amandeepkaur84392 жыл бұрын

    Viah wala Munda ta lgda ni, uncle lgda , pta ni ki bnu hun

  • @gurjotkaur7266
    @gurjotkaur72662 жыл бұрын

    Sara marriage da kharcha is characterless mudey to bharwana cahida hai jis ney fo kuria di jindgi nal mjak kita tey Moit ja Umerr kaid di suja honi chidi hai

  • @manjeetkaur6955
    @manjeetkaur69552 жыл бұрын

    Shi keeta sare niii but bhut munde eda krde aaa gf nu use krde aa te mrg hor nal

  • @singhrajput6287

    @singhrajput6287

    2 жыл бұрын

    Kisi te bhi iljam la do j tuhade veer naal ida Hove Bina prooof paise deke police nu jisnu Marzi chakwa do

  • @manjeetkaur6955

    @manjeetkaur6955

    2 жыл бұрын

    @@singhrajput6287 veer jii mai sbb boys nu niii keha bhut change ne and eda de cases bhut dekhe ne mai ok.and mai apne bro lii v ehi khugi bhut munde aaa Jo ghr kuj ni dsde bhr eda de kmm krde aaa .and mai sbb nu niii keha j bure lok ne ta chnga v bhut ne

  • @singhrajput6287

    @singhrajput6287

    2 жыл бұрын

    @@manjeetkaur6955 sister g marriage or live in bich fark hunda ki proof hunda live in bich te ki saza hai India bich usdi j koi shad k chal jaye ki haq hunda girl kol ja boy kol j nahi ban di te apne raaste chal jao bas hor kush ni hunda par kayi girls naal rahan te baad munde te rape da kidnapping da iljam da dindiya te munde di life barbaad ho jaandi

  • @ammu4603

    @ammu4603

    5 ай бұрын

    100% right hai Mere nal v eda hoya marriage da bol k mainu v use kita gya te baad apna future set krn lyi ielts wali kuddi nal marriage kr lyi 😢😢

  • @anmolkaur640
    @anmolkaur6402 жыл бұрын

    15 saal to relationship ch ne udo ma baap anne c... Pehla ds di apne ghadea nu ... Duje loka di izat te pessa ta bach janda

  • @prabjit7425

    @prabjit7425

    2 жыл бұрын

    ਤੁਸੀਂ ਬਿੱਲਕੁਲ ਸਹੀ ਕਿਹਾ ਜੀ । ਵਿਆਹ ਤੋਂ ਪਹਿਲਾਂ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਕੁੜੀਆਂ ਮੁੰਡਿਆਂ ਨੂੰ ਆਪਣੇ ਮਾਪਿਆਂ ਨੂੰ ਜਰੂਰ ਦੱਸ ਦੇਣਾ ਚਾਹੀਦਾ ਹੈ ਤਾਂ ਕਿ ਮਾਪਿਆਂ ਨੂੰ ਵਿਆਹ ਵਾਲੇ ਦਿਨ ਜਲੀਲ ਨਾਂ ਹੋਣਾ ਪਵੇ ਖਾਸ ਕਰਕੇ ਧੀ ਦੇ ਮਾਪਿਆਂ ਨੂੰ ਜਿਨ੍ਹਾਂ ਦਾ ਇੰਨਾ ਖਰਚਾ ਹੋਇਆ ਹੁੰਦਾ ਹੈ ।

  • @jagrupsingh2274
    @jagrupsingh22742 жыл бұрын

    Kuri Ke Pta Knia Nall Turi Firdi Honi Swad Khater Nall Turi Firde Honi Hun Muday Nu Gave Koof Bnta. Marriage Kio Nahi Kri 15 Sall Munday Nu Kami Da Sadan Bna Rakhia . Munday The koi Kasoor Nahi

  • @mangatfitness1953
    @mangatfitness19532 жыл бұрын

    Kuri living ch kyun reh Rahi si,viah kyun nahin karwaya.Edan police kiven chak sakdi hai.

  • @raa8504

    @raa8504

    2 жыл бұрын

    Phar vivha ithy banda kara reha ji na ke oh kudi.. ush kudi de galati eha hai ke oh ish bande te trust c kardi..

  • @varinderjyoti9441
    @varinderjyoti94412 жыл бұрын

    Eho j gndeya bndeya nu rub nu b jawab daina chaida a

  • @jottgagan7128
    @jottgagan71282 жыл бұрын

    Kudi da ki hall huna waheguru

  • @GagandeepSingh-fd5wn
    @GagandeepSingh-fd5wn2 жыл бұрын

    Leni kite iini sokhi aa

Келесі