ਪ੍ਰਸੰਗ ਸ੍ਰੀ ਸਤਿਗੁਰੂ ਰਾਮ ਸਿੰਘ ਜੀ (ਭਾਗ-2) sri satguru ram singh ji part # 2 ਕਥਾਕਾਰ- ਸਰਮੁੱਖ ਸਿੰਘ

Sri Satguru Ram Singh Ji part-2
ਕਾਨ ਸਿੰਘ ਨੂੰ ਨਿਹੰਗ ਬਣ ਕੇ ਦਖਾਇਆ ਪ੍ਰਾਣ ਨਿਕਾਲ ਲਏ ਸਰੀਰ ਖਾਲ਼ੀ ਰਹਿ ਗਿਆ। ਕਾਨ ਸਿੰਘ ਰੋਣ ਲੱਗ ਪਿਆ। ਗੁਰੂ ਜੀ ਉੱਠ ਕੇ ਬੈਠ ਗਏ।
ਢੱਕਾ ਚੁੱਕਣ ਲਈ ਹੁਕਮ ਕੀਤਾ ਕਿਸੇ ਤੋਂ ਨ ਚੁੱਕਿਆ ਗਿਆ। ਬਹੁਤ ਜ਼ਾਹਰ ਕਲਾ ਦਿਖਾਈ।
ਸੋਨੇ ਦੇ ਕੜੇ ਦੇ ਆਏ ਤੇ ਲੋਹੇ ਦੇ ਲੈ ਆਏ ਕਾਨ੍ਹ ਸਿੰਘ ਗਿਆ ਤੇ ਅੱਠ ਆਣੇ ਦੇ ਕੇ ਸੋਨੇ ਦੇ ਕੜੇ ਵਾਪਸ ਲੈ ਆਇਆ। ਗੁਰੂ ਜੀ ਹੁਕਮ ਕੀਤਾ ਅਸੀਂ ਝੂਠ ਦੇ ਆਏ ਸਾਂ ਤੂੰ ਫਿਰ ਲੈ ਆਇਆ ਹੈਂ।
ਗਿਰਧਰ ਨਾਲ ਬਚਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੁੰਦੀ ਸੀ, ਉੱਥੇ ਗਏ। ਕਥਾ ਸਮਾਪਤ ਤੋਂ ਬਾਅਦ ਆਪਸ ਚ ਬਹਿਸ ਹੋ ਗਈ।। ਭਾਗਵਤ ਵੱਡਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਵੱਡਾ ਹੈ। ਗਿਰਧਰ ਨੂੰ ਪੁੱਛਿਆ ਉਸ ਨੇ ਪੱਖ-ਪਾਤ ਕੀਤਾ ਤੇ ਭਾਗਵਤ ਵੱਡੀ ਕਹਿ ਦਿੱਤਾ। ਗੁਰੂ ਜੀ ਸਰਾਪ ਦਿੱਤਾ ਸੌ ਜਨਮ ਕਾਡੇ ਕਾ ਪਾਏਂਗਾ।
ਕਾਹਨ ਸਿੰਘ ਤੋਂ ਸੀਸ ਮੰਗਿਆ
ਸੂਬੇਦਾਰ ਭੱਜ ਗਿਆ ਤੇ ਕਾਹਨ ਸਿੰਘ ਨੇ ਸੀਸ ਅੱਗੇ ਕਰ ਦਿੱਤਾ ਗੁਰੂ ਜੀ ਬਚਨ ਕੀਤਾ ਤੇਰਾ ਸੀਸ ਸਾਨੂੰ ਆ ਗਿਆ।
ਬ੍ਰਹਮਗਿਆਨੀ ਇਉਂ ਬਣੀ ਦਾ ਹੈ
ਇਕ ਸਮੇ ਧਿਆਨ ਸਿੰਘ ਦੀ ਕਚਹਿਰੀ ਲੱਗੀ ਹੋਈ ਸੀ।
ਚਾਰ ਧੂਣੀਆਂ ਨੂੰ ਅੱਗ ਲਾਕੇ ਵਿੱਚਲੀ ਪੰਜਵੀ ਧੂਣੀ ਚ ਆਪ ਬੈਠ ਗਏ। ਅੱਗ ਦੀਆ ਲਾਟਾਂ ਨਿਕਲੀਆਂ ਮੂਰਤੀ ਦਿਸਣੋ ਬੰਦ ਹੋਈ, ਜਦੋਂ ਅਗਨੀ ਸ਼ਾਤ ਹੋਈ ਤਾਂ ਸੂਰਜ ਵਰਗੇ ਤੇਜ਼ ਜੇਹੇ ਦਰਸ਼ਨ ਹੋਏ ਗੁਰੂ ਜੀ ਦੇ।
ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਅਗਨੀ ਲਾਈ
ਹੇਠਾਂ ਲੱਕੜਾ ਰੱਖ ਉੱਤੇ ਚਾਰ ਸਫ਼ਾ ਰੱਖੀਆਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਉੱਪਰ ਫੇਰ ਚਾਰ ਸਖਾ ਰੱਖ ਲੱਕੜਾਂ ਰੱਖੀਆਂ ਤੇ ਅਗਨੀ ਲਗਾ ਦਿੱਤੀ ਕਾਨ੍ਹ ਸਿੰਘ ਤੋਂ। ਅਗਨੀ ਸ਼ਾਤ ਹੋਈ ਤੇ ਗੁਰੂ ਗ੍ਰੰਥ ਸਾਹਿਬ ਦੀ ਉੱਪਰਲੀ ਤੇ ਹੇਠਲੀ ਸੱਫ ਨੂੰ ਕੁੱਝ ਨਹੀਂ ਹੋਇਆ, ਗੁਰੂ ਜੀ ਤਿੰਨ ਵਾਰੀ ਬਚਨ ਕੀਤਾ ਧੰਨ ਨਾਨਕ ਜੀ।
ਸ਼ੇਰ ਸਿੰਘ ਨੇ ਸੰਗਲ਼ ਨਾਲ ਬੰਣਿਆ
ਸੰਗਲ਼ ਨਾਲ ਬੰਣਿਆ ਤੇ ਉਹ ਉਤਾਰ ਦਿੱਤਾ, ਹੋਰ ਭਾਰੇ ਸੰਗਲ਼ ਨਾਲ ਬੰਣਿਆ ਉਹ ਵੀ ਉਤਾਰ ਦਿੱਤਾ। ਫਿਰ ਬੇੜੀ ਪਾਈ। ਦੂਸਰੀ ਮੂਰਤੀ ਧਾਰ ਕੇ ਬਾਹਰ ਸੇ ਇਸ਼ਨਾਨ ਕਰਕੇ ਆਏ, ਦੂਸਰੀ ਮੂਰਤ ਵੀ ਅੰਦਰ ਕਰ ਦਿੱਤੀ, ਤੀਸਰੀ ਮੂਰਤੀ ਧਾਰ ਕੇ ਬਾਹਰ ਚਲੇ ਗਏ। ਸਿਪਾਹੀ ਬਹੁਤ ਪਰੇਸ਼ਾਨੀ ਹੋਇਆ। ਜਾਕੇ ਸ਼ੇਰ ਸਿੰਘ ਨੂੰ ਸਾਰਾ ਹਾਲ ਸੁਣਾਇਆ। ਓਧਰ ਸ਼ੇਰ ਸਿੰਘ ਦੀ ਥਾਲੀ ਚ ਕਿਰਮ ਚੱਲ ਗਏ ਤਿੰਨ ਵਾਰੀ ਭੋਜਨ ਬਣਾਇਆ ਕਿਰਮ ਚੱਲ ਜਾਣ। ਮਾਫ਼ੀ ਮੰਗ ਕੇ ਗੁਰੂ ਜੀ ਛੋਡ ਦੀਏ।
ਵਾਪਸ ਲਾਹੌਰ ਆਏ। ਜੰਗ ਕੀ ਤਿਆਰੀ ਹੋਈ।
ਜੰਗ ਚ ਜਾਣ ਲਈ ਅਰਦਾਸਾ ਕਰਵਉਣਾ। ਡਿੱਗ ਜਾਣਾ ਤੇ ਬਚਨ ਕੀਤਾ ਖਾਲਸੇ ਦੀ ਜਿੱਤ ਨਹੀਂ ਹੋਏਗੀ। ਸਭਰਾਵੀ ਬਚਨ ਕੀਤਾ ਡਾਕੀ ਪਵੇਗੀ (ਮਾਰੂ ਹੈਜ਼ਾ) ਅੱਜ ਤੋਂ ਚੌਥੇ ਦਿਨ ਨੂੰ ਪਹਿਲਾ ਫੌਜ ਤੇ ਫਿਰ ਲੋਕਾਂ ਤੇ ਪਈ। ਜਿਹੜੇ ਭਜਨ ਕਰਦੇ ਸਨ ਕਿਸੇ ਨੂੰ ਕੁੱਝ ਨਹੀਂ ਹੋਇਆ।
ਮੁਦਕੀ ਦੀ ਜੰਗ (18 ਦਸੰਬਰ 1845)
ਬੰਦੂਕ ਹਰੀ ਕੇ ਪੱਤਣ ਵਿੱਚ ਸੁੱਟ ਦਿੱਤੀ ਤੇ ਮਲੇਸ਼ ਖਾਲਸਾ ਫ਼ਰੰਗੀਆਂ ਨਾਲ ਲੜਣ ਲੱਗਾ । ਫ਼ਰੰਗੀ ਨੇ ਦੇਖਿਆਂ ਕਿ ਉਹ ਤੋਪਚੀ ਮਾਰਿਆਂ ਜਾਵੇ ਤੇ ਜਿੱਤ ਜੋ ਸਕਦੀ ਹੈ। ਗੋਲਾ ਮਾਰਿਆਂ ਤੇ ਕਾਬਲ ਸਿੰਘ ਮਾਰਿਆਂ ਗਿਆ। ਬਰੂਦ ਦੀ ਥਾਂ ਤੇ ਸਰੋਂ ਆਈ ਪਰ ਫ਼ਰੰਗੀ ਭੱਜ ਗਏ। ਮਗਰੋਂ ਪਹਾੜਾ ਸਿੰਘ ਨੇ ਦੱਸਿਆ ਫ਼ਰੰਗੀਆਂ ਨੂੰ ਸਿੱਖਾਂ ਕੋਲ ਹਥਿਆਰ ਨਹੀਂ ਹਨ। ਸਿੱਖ ਪਿੱਛਾਂ ਨੂੰ ਭੱਜੇ ਪਰ ਜਿਨਾ ਨੇ ਭਜਨ ਲਿਆ ਸੀ ਉਹ ਸਭ ਬੱਚ ਗਏ।
ਰਾਮਦਾਸਪੁਰੇ ਆਏ ਮਾਮੀ ਨਾਲ
8 ਦਿਨ ਦਾ ਪੁੱਤਰ ਹੋ ਕੇ ਚੱੜ੍ਹ ਗਿਆ ਸੀ। ਪਰਿਵਾਰ ਨੂੰ ਹੌਂਸਲਾ ਦਿੱਤਾ, ਬਾਬਾ ਜੱਸਾ ਸਿੰਘ ਜੀ ਬਚਨ ਕੀਤਾ ਪੁੱਤਰ ਚਾਹੀਏ ਗੁਰੂ ਜੀ ਹੁਕਮ ਕੀਤਾ।
ਬਿੰਦੀ ਪੁੱਤਰ ਨਹੀਂ , ਨਾਦੀ ਪੁੱਤਰ ਰੱਖਣੇ ਹਨ।
ਭੈਣੀ ਸਾਹਿਬ ਹੀ ਰਹਿਣ ਲੱਗੇ
ਹਮੀਰੇ ਜ਼ਿਮੀਂਦਾਰ ਨੂੰ ਸਰਾਪ
ਤਿੰਨ ਕਮਰੇ ਸਨ ਤੇ ਪਰਿਵਾਰ ਵੱਧਣ ਲੱਗਾ, ਹੋਰ ਜਗਾ ਪਉਣ ਦੀ ਸਲਾਹ ਕੀਤੀ। ਹਮੀਰੇ ਨੇ ਮਨਾ ਕਰ ਦਿੱਤਾ ਹੋਰ ਕੋਠੜੀ ਨਹੀਂ ਬਨਣ ਦਿੰਦਾ। ਗੁਰੂ ਜੀ ਤਿੰਨ ਇੱਟਾ ਲੈ ਪਾਣੀ ਚ ਸੁੱਟ ਦਿੱਤੀਆਂ ਤੇ ਸਰਾਪ ਦਿੱਤਾ ਜਿਸ ਤਰ੍ਹਾਂ ਇਹ ਇੱਟਾਂ ਗਲਨਗੀਆ ਤਿਸੇ ਤਰ੍ਹਾਂ ਤੂੰ ਗਲੇਂਗਾ।
ਰਾਈਆਂ ਵਿੱਚ ਖੇਤੀ ਕੀਤੀ ਜਿਉਣ ਸਿੰਘ ਨੰਬਰਦਾਰ ਨਾਲ। 1850
ਪਰਾਈ ਵਸਤੂ ਨਹੀਂ ਸਨ ਵਰਤਨ ਦਿੰਦੇ।
ਤਿੰਨ ਸਰੀਰ ਗਏ ਲਹਿਣਾ ਸਿੰਘ , ਖੇਮਾ ਤੇ ਬੁਗ । 1851
ਗੁਰੂ ਜੀ ਨੂੰ ਰਾਈਆ ਤੋਂ ਲੈਣ ਲਈ।
ਦੋ ਕਮਰੇ ਤੇ ਬਰਾਂਡਾ ਪਾਇਆ, ਰਹਿਣੇ ਲੱਗੇ। ਦੋ ਪੁੱਤਰੀਆਂ ਦੀ ਸ਼ਾਦੀ
ਬੀਬੀ ਨੰਦਾ ਖਟੜੀ ਵਿਆਹੀ
ਬੀਬੀ ਦਇਆ ਕੌਰ ਨਾਰੰਗਵਾਲ ਵਿਆਹੀ
ਫ਼ਿਰੋਜ਼ਪੁਰ ਗਏ 1851-52
ਪਿੰਡ ਮਹਿਤਪੁਰ
ਹੀਰਾ ਸਿੰਘ ਆਇਆ ਅਰਜ਼ ਕੀਤੀ ਮਹਾਰਾਜ ਮੇਰੇ ਘਰ ਕੋਈ ਬੱਚਾ ਨਹੀਂ ਬੱਚਦਾ ਕਿਰਪਾ ਹੋਵੇ ਬੱਚ ਰਹਿਣ। ਗੁਰੂ ਜੀ ਜੇਬ ਚ ਹੱਥ ਪਾਇਆ ਤੇ ਦੋ ਪਤਾਸੇ ਨਿਕਲੇ। ਹੁਕਮ ਹੋਇਆ ਜਦੋਂ ਤੇਰੇ ਘਰ ਕੱਲ ਨੂੰ ਪੁੱਤਰ ਹੋਵੇਗਾ ਤੂੰ ਉਸ ਨੂੰ ਇਹਨਾ ਪਤਾਸਿਆਂ ਦੀ ਗੁੜਤੀ ਦੇਣੀ ਬੱਚਾ ਬੱਚ ਜਾਵੇਗਾ। ਸੋ ਸੱਤ ਹੋਇਆ।
ਨਿਹਾਲ ਸਿੰਘ ਤੇ ਬਖ਼ਸ਼ਿਸ਼
ਦਰਿਆ ਦੇ ਕਿਨਾਰੇ ਬੈਠ ਭਜਨ ਕਰਦਾ ਸੀ। ਜਲ ਚੋਂ ਅਗਨੀ ਆਵੇ ਤਾਂ ਫਿਰ ਮੁੜ ਜਾਵੇ। ਬਹੁਤ ਡਰਿਆ ਕੇ ਜਲ ਤੇ ਅਗਨੀ ਕਾ ਕੀ ਮੇਲ ਹੈ। ਕਈ ਵਾਰ ਇਸ ਤਰਾਂ ਹੋਇਆ। ਅੱਗੇ ਆਇਆ ਗੁਰੂ ਜੀ ਦਰਸ਼ਨ ਦਿੱਤੇ ਬਚਨ ਕੀਤਾ ਡਰ ਤੇ ਨਹੀਂ ਲੱਗਿਆ। ਭਜਨ ਦਿੱਤਾ ਚਰਨੀ ਲੱਗਾ। ਹੁਕਮ ਕੀਤਾ ਭੂਰੀਆਂ ਵਾਲ਼ਿਆਂ ਨਾਲ ਨਾਂ ਵਿਗਾੜੀ। ਕਾਰੀਗਰ ਸੀ, ਫਿਰ ਮਿਸਤਰੀ ਹੋਇਆ, ਫਿਰ ਠੇਕੇਦਾਰ ਬਣ ਗਿਆ। ਲੱਖਾਂ ਪਤੀ ਬਣ ਗਿਆ।
ਖਜਾਨ ਸਿੰਘ ਚੜ੍ਹਾਈ ਕਰ ਗਿਆ (ਮਾਮੇ ਦਾ ਪੁੱਤਰ)
ਵਾਪਸ ਭੈਣੀ ਸਾਹਿਬ ਆਏ, ਮਾਮਾ (ਹਰੀ ਸਿੰਘ) ਆਪਣੇ ਪੁੱਤਰ ਦੇ ਫੁੱਲ ਤਾਰਨ ਗੰਗਾ ਗਿਆ ਤੇ ਰਸਤੇ ਚ ਆਪ ਵੀ ਚੜਾਈ ਕਰ ਗਿਆ।
ਪੰਜ ਪਿਆਰੇ
ਭਾਈ ਕਾਹਨ ਸਿੰਘ ਜੀ
ਭਾਰੀ ਲਾਭ ਸਿੰਘ ਜੀ
ਭਾਈ ਆਤਮਾ ਸਿੰਘ ਜੀ
ਭਾਈ ਨੈਣਾ ਸਿੰਘ ਜੀ
ਭਾਈ ਸੁੱਧ ਸਿੰਘ ਜੀ
ਭਾਈ ਰਾਏ ਸਿੰਘ ਜੀ
ਭਾਈ ਰਾਏ ਸਿੰਘ ਜੀ ਜਿਲਾ ਫ਼ਿਰੋਜ਼ਪੁਰ ਪਿੰਡ ਮਦੀਰ
ਇਹ ਭਾਈ ਮਨੀ ਸਿੰਘ ਜੀ ਦੀ ਟਕਸਾਲ ਦਾ ਸਿੱਖ ਸੀ। ਅੰਮਿ੍ਰਤਸਰ ਦਾ ਵਿਦਿਆਰਥੀ ਸੀ। ਬਹੁਤ ਗ੍ਰੰਥ ਪੜ ਕੇ ਇਹ ਸਿੱਖਿਆ ਮਿਲੀ ਕਿ ਗੁਰੂ ਬਿਨਾ ਗੱਤ ਨਹੀ। ਅੰਮਿ੍ਰਤਸਰ ਦੇ ਕਰੋੜੀ ਦੇ ਚੌਂਕ ਚ ਸਤਿਗੁਰੂ ਰਾਮ ਸਿੰਘ ਜੀ ਨੇ ਦਰਸ਼ਨ ਦਿੱਤੇ। ਵੇਸਾਖੀ ਤੇ ਅੰਮਿ੍ਰਤ ਛੱਕ ਲਿਆ ਹਜ਼ੂਰ ਸਾਹਿਬ ਭੇਜਿਆ ਮਰਿਯਾਦਾ ਲੈਣ ਲਈ। ਸਾਡੇ ਤਿੰਨ ਮਹੀਨੇ ਰਹਿਕੇ ਵਾਪਸ ਆਏ। ਰਸਤੇ ਚ ਪੈਸਿਆਂ ਦੀ ਥੈਲੀ (300 ਨਗਦ, 4 ਰੁਪਏ ਮੁਸਲਮਾਨੀ, 3 ਰੁਪਏ ਮਲਕਾ ਦੇ) ਪਚਾਈ। ਸਤਿਗੁਰੂ ਰਾਮ ਸਿੰਘ ਜੀ ਅੱਗੋਂ ਹੋ ਕੇ ਮਿਲੇ ਸਾਰਾ ਬਿਰਤਾਂਤ ਰਸਤੇ ਦਾ ਗੁਰੂ ਜੀ ਆਪ ਹੀ ਸੁਣਾ ਦਿੱਤਾ।

Пікірлер: 11

  • @gurpreetkaurchani150
    @gurpreetkaurchani1502 жыл бұрын

    Dhan dhan satguru Ram Singh ji

  • @preetsinghpritamsingh8124
    @preetsinghpritamsingh81243 жыл бұрын

    ♥️💙♥️ਧੰਨ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ 🌹🌹🌹🌹🌹🌹🌹🌹🌹🌹🌹

  • @gurpreetkaurchani150
    @gurpreetkaurchani1503 күн бұрын

    🙏🙏

  • @HarpalSingh-zg8cn
    @HarpalSingh-zg8cn3 жыл бұрын

    Dhan Dhan siri satguru ram singh ji akalpurkh jio ❤️🙏🙏🙏🙏🙏❤️

  • @anshsony2278
    @anshsony22783 жыл бұрын

    Dhan dhan sri satguru Ram singh jii🌻🙇🙏🙏🙏 bakshloo satguru sachee patshaa g maharagg g🙇🙇🌻🙏🙏

  • @gurpreetkaurchani150
    @gurpreetkaurchani150 Жыл бұрын

    🙏🙏🙏

  • @buttasingh7758
    @buttasingh77583 жыл бұрын

    Dhan sri satguru ram singh ji

  • @nihalchana2284
    @nihalchana22843 жыл бұрын

    Tusi sati guru nanak dev di video payo

  • @gurpreetkaurchani150
    @gurpreetkaurchani150 Жыл бұрын

    🙏🙏🙏

  • @gurpreetkaurchani150
    @gurpreetkaurchani1503 жыл бұрын

    Dhan dhan satguru Ram Singh ji

  • @datinderkaur5115
    @datinderkaur51152 жыл бұрын

    Dhan dhan Satguru Ram Singh Ji 🙏🙏🌹🌹🌹🌹🌹

Келесі