ਪ੍ਰਸੰਗ : ਚਿਤੌੜਗੜ੍ਹ ਪੁੱਜੇ ਗੁਰੂ ਰਵਿਦਾਸ ਜੀ ਅੰਤਿਮ ਸਮੇਂ ਦਾ ਸੁਣੋ ਇਤਿਹਾਸ || Dhadi Jatha Gurdeep Singh Ji

Pls subscribe, Like And Share Jantak tv
Follow us Facbook Page Jantak Tv
email:- tvjantak2019@gmail.com
cont:- +91 76961 49404, 98551 88108
Follow me on Twitter:
/ jantak_tv
Follow facebook Group:
/ 23443. .
Follow us Facbook Page:
/ jantak-tv-22. .
Web:- www.jantaktv.com/
instagram:
/ jantaktv

Пікірлер: 335

  • @opgurasingh915
    @opgurasingh915 Жыл бұрын

    ਬਾਬਾ ਜੀ ਦੇ ਵਿਚਾਰ ਬਹੁਤ ਹੀ ਵਧੀਆ ਵਿਚਾਰ ਹਨ ਲੋਕਾਂ ਨੂੰ ਦੁਨੀਆ ਨੂੰ ਬਹੁਤ ਹੀ ਜਾਣਕਾਰੀ ਦਿੱਤੀ ਜੋ ਕਿ ਬਹੁਤ ਹੀ ਦੁਨੀਆਂ ਨੂੰ ਨਹੀਂ ਜਾਣਕਾਰੀ ਸੀ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਕਤੀ ਭਗਤੀ ਦੀ ਪਾਵਰ ਦੀ ਜਾਣਕਾਰੀ ਦਿਤੀ ਗਈ ਜਿਦਾਂ ਬਾਦ ਜੀ

  • @b.k-lally3165
    @b.k-lally316511 ай бұрын

    ਸਰਦਾਰ ਗੁਰਦੀਪ ਸਿੰਘ ਜੀ ਤੁਹਾਡੇ ਜੱਥੇ ਦੀ ਰਸ ਭਿੰਨੀ ਕਵੀਸ਼ਰੀ ਨੇ ਸੰਗਤਾਂ ਨੂੰ ਨਿਹਾਲ ਕੀਤਾ 🙏🙏

  • @shinderparvez3134
    @shinderparvez31344 ай бұрын

    ਸਤਿਗੁਰੂ ਜੀ ਦੇ ਜਯੋਤੀ ਜੋਤ ਇਤਹਾਸ ਸੁਣ ਕੇ ਮਨ ਚਿੱਤ ਓਸ ਸਮੇਂ ਵਿੱਚ ਚਲੇ ਗਿਆ ਇੰਝ ਲੱਗਿਆ ਕੇ ਦਾਸ ਵੀ ਪਾਤਸ਼ਾਹ ਸ਼੍ਰੀ ਗੁਰੂ ਰਵਿਦਾਸ ਜੀਓ ਮਹਾਰਾਜ ਸਾਹਿਬ ਤੇ ਸਾਧ ਸੰਗਤ ਦੇ ਦਰਸ਼ਨ ਕਰ ਰਿਹਾ ਹੈ ਭਾਈ ਸਾਹਿਬ ਆਪ ਅਤੇ ਆਪ ਜੀ ਦੇ ਢਾਡੀ ਜਥੇ ਤੇ ਗੁਰੂ ਸਾਹਿਬ ਦੀ ਫੁੱਲ ਕਿਰਪਾ ਹੈ ਗੁਰੂ ਸਾਹਿਬ ਜੀ ਦੀ ਚੜ੍ਹਦੀ ਕਲਾ ਦੀ ਬਖਸ਼ਿਸ਼ ਬਣੀ ਰਹੇ ਆਪ ਤੇ ਆਪ ਜੀ ਦੇ ਜਥੇ ਦਾ ਹਾਰਦਿਕ ਧੰਨਵਾਦ ਸਤਿਗੁਰੂ ਰਵਿਦਾਸ ਕ੍ਰਿਪਾ ਬਣੀ ਰਹੇ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 🙏🌹🌹🌹🙏

  • @mrjhallysaab
    @mrjhallysaab Жыл бұрын

    🙏 ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ ਸਾਡਾ ਲੱਖ ਲੱਖ ਪ੍ਰਣਾਮ ਕੌਮ ਦੇ ਰਹਿਬਰਾਂ ਨੂੰ ਜਿੰਨਾ ਨੇ ਆਪਣਾ ਸਾਰਾ ਜੀਵਨ ਆਪਣੇ ਸਮਾਜ ਦੇ ਲੋਕਾਂ ਦੀ ਜੂਨ ਸੁਧਾਰਨ ਲਈ ਅਰਪਣ ਕੀਤਾ ਹੈ ਜੀ🙏

  • @JeetSingh-gc4px

    @JeetSingh-gc4px

    10 ай бұрын

  • @ksbhatti7778
    @ksbhatti777810 ай бұрын

    ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਇਤਿਹਾਸ ਵੀ ਕੋਈਓ ਹੀ ਸੁਣਾ ਸਕਦਾ ਹੈ । ਗੁਰਦੀਪ ਸਿੰਘ ਜੀ ਦੇ ਢਾਡੀ ਜੱਥੇ ਨੂੰ ਸਾਡਾ ਸਤਿ ਸ੍ਰੀ ਅਕਾਲ ਜੀ । ਢਾਡੀ ਜੱਥੇ ਦਿਲੋ ਸਤਿਕਾਰ ਜੀ ।

  • @user-re3nw2nh8t

    @user-re3nw2nh8t

    6 ай бұрын

    KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet singhsoNaseebkourwoNarijnsinghSultanpurLodhiKPT and Harpreetdavgun y byHarjeetkourLohiankhass SurjeetsinghsoKartarsinghVpoDolturDhhadha and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall and Harpreetdavgun y byHarjeetkourLohiankhass

  • @user-re3ji3fm2z

    @user-re3ji3fm2z

    4 ай бұрын

    ਇਹਨਾਂ ਦਾ ਫੋਨ ਨੰਬਰ ਮਿਲ ਸਕਦਾ ਸੀ ?

  • @jagdishazaad9147
    @jagdishazaad9147 Жыл бұрын

    ਜਿਹੜੇ ਕਦੇ ਹੋਏ ਨਹੀਂ ਸ਼ਾਤਰ ਦਿਮਾਗਾ ਨੇ ਉਨ੍ਹਾਂ ਨੂੰ ਪੱਥਰ ਦੀਆਂ ਮੂਰਤੀਆਂ ਬਣਾ ਕੇ ਜੀਉਂਦੇ ਰੱਖਿਆ ਹੈ ਪਰ ਸਾਡੇ ਸਮਾਜ ਨੇ ਆਪਣੇ ਮਹਾਨ ਰਹਿਬਰਾ ਨੂੰ ਭੁਲਾ ਦਿੱਤਾ ਹੈ, ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ

  • @raibular7540

    @raibular7540

    5 ай бұрын

    ❤ Jai gurudev dhan gurudev ji

  • @BhimSingh-zv1gu
    @BhimSingh-zv1gu Жыл бұрын

    ਸਤਿਨਾਮ ਸੋਹੰ ਹਰਿ 🙏 ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ 🙏♥️♥️♥️♥️♥️🙏

  • @BhimSingh-zv1gu
    @BhimSingh-zv1gu Жыл бұрын

    ਕਵੀਸ਼ਰੀ ਜਥੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਹੀ ਸੁੰਦਰ ਸਾਨੂੰ ਸਾਡੇ ਰਹਿਬਰ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਜਿਵਨੀ ਤੇ ਚਾਨਣਾ ਪਾਉਣ ਦੇ ਲਈ ❤

  • @MalkitramHeer-el7ng

    @MalkitramHeer-el7ng

    11 ай бұрын

    Pm 000

  • @opgurasingh915
    @opgurasingh915 Жыл бұрын

    ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @sandhusingh1236
    @sandhusingh123611 ай бұрын

    Thanks ji guru saheb tuhady umr Lavi kry ji

  • @JaswinderKaur-xx1mw
    @JaswinderKaur-xx1mw Жыл бұрын

    Sada jilla Hsp aye se Shri khuralgarh Sahib🎉🎉🎉🎉🎉

  • @officialgurpreetjanagal

    @officialgurpreetjanagal

    5 ай бұрын

    Asi Garhshankar to

  • @harikrishan8417
    @harikrishan8417 Жыл бұрын

    ThankYou

  • @reshmamahey4356
    @reshmamahey4356 Жыл бұрын

    Jai guru dev ji dhan guru dev ji 🙏🙏🙏🙏🙏🙏🙏🙏🙏🙏🙏🙏

  • @ShamaSandhu-dd3pn
    @ShamaSandhu-dd3pn10 ай бұрын

    ਧੰਨ ਸ਼੍ਰੀ ਗੁਰੂ ਰਵਿਦਾਸ ਜੀ ਕਿਰਪਾ ਕਰੋਜੀ❤❤❤❤❤🎉🎉

  • @MiIndia-up4ck
    @MiIndia-up4ck Жыл бұрын

    Giyani ji meri atma khus ho gi ji dhan guru siri ravidhas ji bhut sundr ji

  • @b.k-lally3165
    @b.k-lally316511 ай бұрын

    ਤੁਸੀ ਕਵੀਸ਼ਰੀ ਰਾਹੀ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਅੰਤਿਮ ਸਮੇਂ ਵਾਰੇ ਸੰਗਤ ਨੂੰ ਜਾਣੂੰ ਕਰਵਾਇਆ 🌹🙏🙏 🌹

  • @AryanSingh-wq6no
    @AryanSingh-wq6no Жыл бұрын

    Bhut bdia g🙏🙏🙏🙏🙏🙏🙏🙏

  • @paramdasparamdas6632
    @paramdasparamdas6632 Жыл бұрын

    Waheguru jee waheguru jee Mahatma Sahib jeo, App jee ki teaching khoob Lage bhaut Anand mili jee Sahib jee sari samaj perri sahib jee app jee ki message bhaut GIAN wali lage zeiada piyar Lage jee Dhan Dhan bhagat guru baba Ravi Das jee Koti Koti Numskar jee bhagat jee hoon V Aaan milo jee Waheguru jee Waheguru guru jee 🇨🇦🇬🇧🪔🌺🌺🌺🌺🪔🪔🪔🪔🪔🪔🪔🪔 7:44

  • @KKumar-bo8hg
    @KKumar-bo8hg11 ай бұрын

    Bahut anand aya j Guru sahib nal jur ka. Thanku very much alls.

  • @NirmalSingh-fn1vt
    @NirmalSingh-fn1vt Жыл бұрын

    Dhan dhan shri guru ravidas ji maharaj tera sumhar hai ji

  • @rohitlalhari9501
    @rohitlalhari9501 Жыл бұрын

    Dhann Dhann Satgururu Ravidas Maharaj Sabhi Bhgton ki Manokamna Puri karo Ji Bahut Vadiya Prastuti Di Ha Ji Aapne

  • @Lakhwinder_Singh80
    @Lakhwinder_Singh80 Жыл бұрын

    Jai guru Dev ji

  • @sukhwinderkaur1988
    @sukhwinderkaur1988 Жыл бұрын

    Jai.gurudev.ji 🙏🙏🙏🙏

  • @kuldeepkumar-jy9xt
    @kuldeepkumar-jy9xt Жыл бұрын

    Dhan Dhan Satguru Ravidass Ji Maharaj 🌄🌹🦚❤️🙏

  • @amarjitsingh3555
    @amarjitsingh3555 Жыл бұрын

    🙏🌲 ਬਹੁਤ ਵਧੀਆ ਜੀ 🌺💐🌺💐🙏

  • @AmanKumar-tk2em
    @AmanKumar-tk2em Жыл бұрын

    Dhan satguru Ravidas ji

  • @charandasskailey6387
    @charandasskailey6387 Жыл бұрын

    Jai guru ravidass ji Maharaj ki Jai ❤❤❤❤❤

  • @NeelamRani-qw4zm
    @NeelamRani-qw4zm11 ай бұрын

    Bhut hi wadia g , hamesha Chardi kla bakshan Guru Ravidas g Maharaj.

  • @lakhveersingh6190
    @lakhveersingh619010 ай бұрын

    ਬਹੁਤ ਵਧੀਆ

  • @kulwinderpal2840
    @kulwinderpal2840 Жыл бұрын

    जुग जुग जियो और बहुत ही सुंदर, प्यारी आवाज़

  • @bharatsondhi4673
    @bharatsondhi4673 Жыл бұрын

    ਧੰਨ ਹੋ ਧੰਨ ਹੋ ਭਗਤੋ ਕਿਉਂ ਕਿਹਾ ਗੁਰੂ ਜੀ ਨੇੇ ਕਹੇ ਰਵੀਦਾਸ ਚਮਾਰਾਂ ਮਹਾਰਾਜ ਜੀ ਨੇ ਜਦ ਤੱਕ ਸੂਰਜ ਚਾਂਦ ਰਹੇ ਤਦ ਤੱਕ ਨਾਮ ਚਮਾਰ ਰਹੇਗਾ ਜੈ ਗੁਰੂ ਦੇਵ ਧੰਨ ਗੁਰ ਦੇਵ PNS Bhart❤Mani Sondhi 🙏🙏♥️💯🇪🇬💯♥️🙏🙏

  • @parshotamlal5076
    @parshotamlal507611 ай бұрын

    Dhan Dhan Guru Ravidass Dass .ji Maharaj ji and Dhan Dhan Guru Granth ji Maharaj ji

  • @AshwaniKumar-pm9fi
    @AshwaniKumar-pm9fi Жыл бұрын

    🌹🌹🌹🙏🙏🙏JO BOLE SO NIRBHAI JAGAT GURU RAVIDAS MAHARAJ KI JAI.JAI GURUDEV DHAN GURUDEV JAI GURU RAVIDAS SATNAM SHRI WAHEGURU JI 🌹🌹🌹🙏🙏🙏

  • @devindersingh8398
    @devindersingh8398 Жыл бұрын

    Jai gurdev dhan gurdev ji 🙏🙏🙏🙏🙏

  • @parmodchopra4243
    @parmodchopra4243 Жыл бұрын

    🙏🏻ਪੁੱਤ ਰਵਿਦਾਸ ਗੁਰੂ ਦੇ🙏🏻

  • @balrajsingh7499
    @balrajsingh749911 ай бұрын

    Jai Guru ravidas ji dhan Guru ji

  • @sunitasandhu3152
    @sunitasandhu3152 Жыл бұрын

    Waheguru ji 🙏🙏🙏🙏🙏💐💐

  • @babagangaram121
    @babagangaram12110 ай бұрын

    Satnam satguru ravidas maharaj ji ki jai ho🚩🚩🚩🙏🙏🙏🌷🌷🌷

  • @soniaattri2131
    @soniaattri2131 Жыл бұрын

    Dhan dhan satguru ravidas Maharaj g🎉🎉🎉

  • @HarjinderSinghballoh1983
    @HarjinderSinghballoh1983 Жыл бұрын

    ਬਹੁਤ ਹੀ ਵਧੀਆ ਢਾਡੀ ਜੱਥਾ 🙏

  • @neelamjassal1253
    @neelamjassal1253 Жыл бұрын

    Jai gurdev ji

  • @pritpal7919
    @pritpal7919 Жыл бұрын

    Jai guru dev g

  • @ShivRam-nj2ss
    @ShivRam-nj2ss Жыл бұрын

    Jai gurudev ji dhan 2 gurdev maharaj ji 🌹🙏🌹🙏🌹🙏🌹🙏🌹🙏🌹🙏🌹🙏

  • @HarpalSingh-qd5lp
    @HarpalSingh-qd5lp Жыл бұрын

    Bahut badhiya presentation and Knowledge.thanks Ji

  • @harbachansingh7257
    @harbachansingh7257 Жыл бұрын

    Satnam Siri waheguru ji 🥭 🍇 🍒 🥥 🥝

  • @bootasandhu8155
    @bootasandhu8155 Жыл бұрын

    Very nice continue good job 🙏🙏🙏🙏🙏

  • @hazarasingh4889
    @hazarasingh4889 Жыл бұрын

    Dhan Dhan sri GuruRaviDass Maharaj ji Teri kirpa Ho Rahi Ha❤

  • @saroyakumar2690
    @saroyakumar269011 ай бұрын

    Guru Ravidas ji tuhanu chardi kla ch rakhan 🙏❤️

  • @sadahauch910
    @sadahauch910 Жыл бұрын

    Jai gurudev ji 🙏🙏🙏🙏🙏

  • @opgurasingh915
    @opgurasingh915 Жыл бұрын

    ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਚਾਰ ਅਨੁਸਾਰ ਚਲਣਾ ਚਾਹੀਦਾ ਹੈ ਕਿਉਂਕਿ ਸਾਰੀ ਦੁਨੀਆਂ ਨੂੰ ਇਕੋ ਜਿਹਾ ਦੇਖਣਾ ਚਾਹੁੰਦੇ ਸਨ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @deepravidasya
    @deepravidasya11 ай бұрын

    Jai guru dav ji

  • @kulbhushanparbagga9522
    @kulbhushanparbagga9522 Жыл бұрын

    ਜੈ ਗੁਰੂਦੇਵ ਧੰਨ ਗੁਰੂਦੇਵ ਜੀ

  • @Baer991
    @Baer991 Жыл бұрын

    Dhan Dhan Satguru Ravidas ji maharaj

  • @sarwanram8201
    @sarwanram8201 Жыл бұрын

    Jai Guru Dev g ❤️

  • @pritpal7919
    @pritpal7919 Жыл бұрын

    Jai guru ravidas g

  • @ranjitkumar-of7xf
    @ranjitkumar-of7xf Жыл бұрын

    Dhanhosatgurjibahutsohnaveerjimanmohlia

  • @salinderkaur8548
    @salinderkaur8548 Жыл бұрын

    Jai baba ji Di ❤❤🙏🙏

  • @dadzangel2443
    @dadzangel244311 ай бұрын

    Dhan guru ravidas mharaj g. 🙏🙏

  • @MakhanSingh-px4bk
    @MakhanSingh-px4bk Жыл бұрын

    ਜੈ ਗੁਰੂ ਦੇਵ ਧੰਨ ਗੁਰੂ ਦੇਵ

  • @AshokDaas-ed5wi
    @AshokDaas-ed5wi Жыл бұрын

    जय गुरू देव धन गूरू देव सत नाम 🪔🔔💐📸

  • @ParamjeetSingh-lx1cz
    @ParamjeetSingh-lx1cz Жыл бұрын

    Sat guru ravidass ji Maharaj ji ki 🙏🏻🙏🏻🙏🏻🙏🏻🙏🏻🙏🏻🙏🏻

  • @veerpalkaur8038
    @veerpalkaur8038 Жыл бұрын

    Dhan guru dev jai guru dev 🙏🙏

  • @harbhajanram274
    @harbhajanram274 Жыл бұрын

    ❤❤❤ Jay Gurdev ji

  • @luckybali9257
    @luckybali9257 Жыл бұрын

    🌹🙏 jai gurudev ji 🙏🌹

  • @varinderbadhan1608
    @varinderbadhan1608 Жыл бұрын

    Jai guru dev Dhan guru dev ji 🌹🌹🌹🌹🌹🌹🌹🌹🙏🙏🙏🙏🙏🙏🙏

  • @reshamkaur2432

    @reshamkaur2432

    11 ай бұрын

    Satnam ji satnam ji

  • @RoopsinghAklia-jd6yt
    @RoopsinghAklia-jd6yt11 ай бұрын

    DHAN GURU RAVIDAS JI MAHARAJ

  • @ramkrishan9386
    @ramkrishan938611 ай бұрын

    ਸਭ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਗੁਰੂ ਸਾਹਿਬ ਜੀ ਦੀ ਸਾਖੀ ਨੂੰ ਧਿਆਂਨ ਨਾਲ ਸਮਝਣ ਦੀ ਕਿਰਪਾਲਤਾ ਕਰਨੀ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ।

  • @darasingh9016
    @darasingh901611 ай бұрын

    Jai sat guru Ravidas Maharaj ji ❤❤❤❤❤

  • @mlladhar5867
    @mlladhar586711 ай бұрын

    Dhan Dhan Guru Ravidas ji..

  • @har_ke_naam_
    @har_ke_naam_ Жыл бұрын

    Very nice veer 👍 ❤Jai Gurudev Ji Dhan Gurudev Ji 🙏🌹🙏

  • @user-uy6ym3ef6j
    @user-uy6ym3ef6j Жыл бұрын

    Than Than satguru ravidass ji

  • @SurinderSingh-yx7tx
    @SurinderSingh-yx7tx Жыл бұрын

    Jai guru dev dhan guru dev ji

  • @JogaSingh-bs6qx
    @JogaSingh-bs6qx Жыл бұрын

    ਜੈ ਗੁਰੂ ਦੇਵ ਜੀ

  • @JagdishSingh-my7jf
    @JagdishSingh-my7jf Жыл бұрын

    ਕਵੀਸ਼ਰੀ ਜਥੇ ਨੈ ੍ ਬਹੁਤ ੍ਹ ਵਧਿਆ ਇਤਹਾਸ ਤੇ ਚਆਨ੍ਹਣਆ ਪਾਇਆ ਧੋਨਵਾਦ

  • @JaggaSingh-ow4ow
    @JaggaSingh-ow4ow9 күн бұрын

    ਸਰਦਾਰ ਗੁਰਦੀਪ ਸਿੰਘ ਜੀ ਦੇ ਢਾਡੀ ਜੱਥੇ ਤੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਭਰਿਆ ਹੱਥ ਰੱਖੇ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @surinderkumar7300
    @surinderkumar7300 Жыл бұрын

    जय गुरू देव धन गुरु देव जी 🙏🙏⚔️🌞🌹🚩🔱👍🙏🙏🚩❤️🙏🙏

  • @parasram3129
    @parasram312911 ай бұрын

    🙏 Jai guru dav g 🙏

  • @parveenkhera8757
    @parveenkhera8757 Жыл бұрын

    Jai Guru Ravidas ji ❤

  • @baljindersingh4640
    @baljindersingh46408 ай бұрын

    ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਿ ਜੈ ਹੋ ਬੌਇਤ ਵਧੀਆ ਖਾਲਸਾ ਜੀ ਜਿੰਦੇ ਰਹੋ ਜੀ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਦੇਵੇ

  • @manjitkaurbhatia1848
    @manjitkaurbhatia184811 ай бұрын

    Dhan Dhan Satguru Shri Guru Ravidas Ji Maharaj Ji 🙏 🙏 🙏 🙏 🙏 🌹🌹🌹🌹🌹🌷🌷🌷🌷🌷🙏🙏🙏🌹🌹🙏🙏

  • @JagdishSingh-my7jf
    @JagdishSingh-my7jf Жыл бұрын

    ਗੁਰੂ ਰਵਿਦਾਸ ਜੀ ਦੇ ਜੀਵਨ ਤੇ ਵਧ੍ਹੀਆ ਢੰਗ ਨਾਲ ਚਚਾਣਾ ਪਾਇਆ ਕਵੀਸ਼ਰੀ ਜਥ

  • @BalbirSingh-hk9wh
    @BalbirSingh-hk9wh Жыл бұрын

    संत शिरोमणि श्री जगत गुरु रविदास महाराज की जय हो

  • @harmeshlal530
    @harmeshlal530 Жыл бұрын

    ਬਹੁਤ ਵਧੀਆ ਜੀ।

  • @amarpal5258

    @amarpal5258

    5 ай бұрын

    Very nice

  • @neelusosle7788
    @neelusosle7788 Жыл бұрын

    Jai guru ravi dass g 🙏👍🌷⚘🙏🙏

  • @dharamchand283
    @dharamchand283 Жыл бұрын

    ਜੈ ਗੁਰੂ ਦੇਵ, ਧੰਨ ਗੁਰੂ ਦੇਵ

  • @dharamchand283

    @dharamchand283

    Жыл бұрын

    💐😌🙏🙏🙏🙏🙏🙏😌🌺

  • @nitishmanak9046
    @nitishmanak9046 Жыл бұрын

    🙏🙏🙏

  • @sugreevdas8673
    @sugreevdas8673 Жыл бұрын

    Ravidaas Maharaj ji aap ji nu hamesha chardian klan ch rakhe ❤❤❤❤❤❤🎉🎉🎉🎉🎉

  • @user-mt6hf9mp1q

    @user-mt6hf9mp1q

    9 ай бұрын

  • @kashmirdhanju756
    @kashmirdhanju756 Жыл бұрын

    Very nice Wahegurugi tuhanu hamesha chardian Klan vich rakheji.

  • @sugreevdas8673

    @sugreevdas8673

    Жыл бұрын

    Best Super Satguru Ravidaas Maharaj ji aap ji nu hamesha chardian klan ch rakhe ❤❤❤❤❤❤🎉🎉🎉🎉🎉

  • @sugreevdas8673

    @sugreevdas8673

    Жыл бұрын

    Ravidaas Maharaj ji aap ji nu hamesha chardian klan ch rakhe ❤❤❤❤❤❤🎉🎉🎉🎉🎉

  • @majorlal5507
    @majorlal5507 Жыл бұрын

    ਜੈ ਗੁਰੂ ਦੇਵ ਜੀ 🙏🏻🙏🏻🙏🏻🙏🏻🙏🏻🙏🏻🙏🏻

  • @bgaat5016
    @bgaat5016 Жыл бұрын

    🙏jai gur dev dhan gur dev ji🙏

  • @sushmasushma9525
    @sushmasushma952511 ай бұрын

    Very nice program Dhan Dhan Satguru Ravidas ji koti koti parnam 🙏🏾🙏🏾🙏🏾🙏🏾

  • @premowanpremowan4153
    @premowanpremowan4153 Жыл бұрын

    Jai guru ravidas ji

  • @manjeetsinghnigah4695
    @manjeetsinghnigah4695 Жыл бұрын

    DHAN DHAN 🙏 SHI ❤️ GURU 💐 BAGHAT 🙏 RAVI ❤️ DAS 💐 MAHARAJ 🙏 Ji 🙏❤️💐🙏❤️💐🙏❤️💐🙏❤️💐💕

  • @harmanbhretu589
    @harmanbhretu5895 ай бұрын

    ਬਹੁਤ ਵਧੀਆ ਉਪਰਾਲਾ ਜੈ ਗੁਰੂਦੇਵ ਜੀ

  • @ramasra6986

    @ramasra6986

    5 ай бұрын

    Bahot he badaya oprala g Dahan dahan shri guru Ravidass g

  • @ruplalsehgal1117
    @ruplalsehgal1117 Жыл бұрын

    DHAN DHAN SATGURU RAVIDASS JI

  • @dpsingh648
    @dpsingh648 Жыл бұрын

    ਜੈ ਗੁਰੂਦੇਵ

  • @dk5014
    @dk5014 Жыл бұрын

    Dhan ho guru ji

  • @opgurasingh915
    @opgurasingh915 Жыл бұрын

    ਬਾਬਾ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਵਾਰੇ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਵਿਚਾਰ ਅਨੁਸਾਰ ਜਿਦਾਂ ਬਾਦ ਜੀ

  • @VijayKumarVijayKumar-jk6xp
    @VijayKumarVijayKumar-jk6xp Жыл бұрын

    Jai guru ravidas ji 🌷🌷🌷🌷🙏🙏🙏🙏

  • @patwarisaab6646
    @patwarisaab66465 ай бұрын

    ਬਹੁਤ ਮਨ ਨੂੰ ਖੁਸ਼ੀ ਹੋਈ ਸੀ੍ ਗੁਰੂ ਰਵੀਦਾਸ ਜੀ ਦਾ ਇਤਿਹਾਸ ਟਾਡੀ ਜਥੇ ਪਾਸੋਂ ਸਰਵਣ ਕਰਕੇ ਕੋਟਣ ਕੋਟ ਧਨਵਾਦ

Келесі