Police Station 'ਚੋਂ Rifle ਖੋਹ ਕੇ ਭੱਜਣ ਵਾਲੇ ਸਿੱਖ ਨੌਜਵਾਨ ਨੇ Media ਸਾਹਮਣੇ ਕੀਤਾ Surrender - Dhariwal

#punjab #punjabpolice #rifle #dhariwal #gurdaspur

Пікірлер: 248

  • @nareshwadala2965
    @nareshwadala2965 Жыл бұрын

    ਇਸ ਤਰਾ ਦੇ ਬੰਦੇ ਨੂੰ ਜਥੇਦਾਰ ਬਣਾਉਣਾ ਚਾਹੀਦਾ ਜੋ ਗ੍ਥੀ ਸਿੰਘਾ ਦੀ ਤਖਨਾਹ ਬਦਲੇ ਆਪ ਦੀ ਜਾਨ ਗਵਾਉਣ ਲੱਗਾ ਸੀ ਇਸ ਬੰਦੇ ਦਾ ਸਾਥ ਦੇਣਾ ਚਾਹੀਦਾ

  • @rajwinder1968
    @rajwinder1968 Жыл бұрын

    ਇਸ ਬੱਚੇ ਨੂੰ ਇੰਨਸਾਫ ਮਿਲਣਾ ਚਾਹੀ ਦਾ ਹੈ ਕੋਈ ਝੂਠਾ ਕੇਸ ਨਾ ਪਾਇਉ ਜਦੋ ਗਰੀਬ ਬੰਦੇ ਦੀ ਸੁਣਵਾਈ ਨਹੀ ਹੁੰਦੀ ਉਸ ਫੇਰ ਇਦਾ ਹੀ ਕਰਨਾ

  • @amritpalsinghkhalsa3947
    @amritpalsinghkhalsa3947 Жыл бұрын

    ਗ੍ਰਥੀ ਸਿੰਘ ਦੀ ਗੱਲ ਕੀਤੀ ਇਸ ਸੋਧੇ ਨੇ ਵਹਿਗੁਰੂ ਮੇਹਰ ਕਰੇ

  • @gorasabdhu5854
    @gorasabdhu5854 Жыл бұрын

    ਬਹੁਤ ਵਧੀਆ ਇਨਸਾਨ ਹੈ ਜੀ ਇਮਾਨਦਾਰੀ ਨਾਲ ਸਰਕਾਰ ਦੀ ਅਮਾਨਤ ਵਾਪਸ ਕਰ ਦਿੱਤੀ। ਹੁਣ ਇਸ ਇਨਸਾਨ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਧੰਨਵਾਦ

  • @balwinderpadda2311
    @balwinderpadda2311 Жыл бұрын

    ਪੁਲਿਸ ਅਫਸਰਾਂ ਵੱਲੋਂ ਹਰ ਇਨਸਾਨ ਦੀ ਗੱਲ ਸੁਣਨੀ ਚਾਹੀਦੀ ਹੈ।

  • @komalpallah636
    @komalpallah636 Жыл бұрын

    ਇਹ ਨੇ ਜੋ ਵੀ ਕੀਤਾ ਠੀਕ ਕੀਤਾ ਜਦੋਂ ਕਨੂੰਨ ਹੀ ਗਲਤ ਨੂੰ ਸਹੀ ਸਹੀ ਨੂੰ ਗਲਤ ਕਰ ਦਿੰਦਾ ਫਿਰ ਕੀ ਕਰਨ ਇਹ ਪੁਲਿਸ ਵਾਲਿਆਂ ਦੀ ਜਿੰਮੇਵਾਰੀ ਹੈ

  • @ragipartapsinghji
    @ragipartapsinghji Жыл бұрын

    ਜਦ ਪੁਲਿਸ ਵਾਲੇ ਤਕੜਿਆਂ ਦਾ ਸਾਥ ਦੇਂਦੇ ਹਨ ਮਾੜੇ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਤੇ ਫਿਰ ਉਹ ਕੀ ਕਰੇ। ਇਸ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਐਵੇਂ ਝੂਠਾ ਕੇਸ ਪਾਕੇ ਇਸਨੂੰ ਅੰਦਰ ਨਾ ਸੁੱਟ ਦਿਉ

  • @sarbjeetkaur1511
    @sarbjeetkaur1511 Жыл бұрын

    ਝੂਠਾ ਪਰਚਾ ਨਾ ਪਾ ਦਿਉ ਸੁਣਵਾਈ ਜਰੂਰ ਹੋਣੀ ਚਾਹੀਦੀ ਏ ਇਸ ਵੀਰ ਦੀ ਸਾਰੇ ਸਾਥ ਦਿਉ 🙏 ਵਾਹਿਗੂਰੁ ਜੀ ਮਿਹਰ ਕਰਨ 🙏

  • @avtarsinghsandhu9338
    @avtarsinghsandhu9338 Жыл бұрын

    ਗੱਲ ਮੁੰਡੇ ਦੀ ਬਿਲਕੁੱਲ ਦਰੁਸਤ ਹੈ ਜੀ ।। ਆਖਿਰ ਪੁਲਿਸ ਮੁਲਾਜ਼ਮ ਗੱਲ ਸੁਣ ਕੇ ਵਿਚਾਰ ਵਟਾਂਦਰਾ ਕਰਦੇ ਤਾਂ ਇਥੋ ਤੱਕ ਗੱਲ ਨਾ ਪਹੁੰਚ ਦੀ , ਪੁਲਿਸ ਅਫਸਰ ਸਾਹਿਬਾਨ ਜੀ ਨੂੰ ਪਾਰਟੀਆ ਛੱਡ ਕੇ ਅਸਲੀਅਤ ਗੱਲ ਤੇ ਗੌਰ ਕਰਨ ਦੀ ਲੋੜ ਹੈ ਜੀ ।।

  • @mastuanamedia
    @mastuanamedia Жыл бұрын

    ਮੀਡੀਆ ਵਾਲਿਆਂ ਨੂੰ ਬੇਨਤੀ ਹੈ ਕਿ ਇਹ ਸਾਰੇ ਕੁਮੈਂਟ ਇਕ ਵਾਰੀ ਪੁਲਿਸ ਅਧਿਕਾਰੀਆਂ ਨੂੰ ਜਰੂਰ ਦਿਖਾਦਿਓ

  • @gugguchahal7628
    @gugguchahal7628 Жыл бұрын

    Sacha banda ave da hunda... waheguru mehar kare ..well done police ...tusi usnu gal rakan da poora moka dita..

  • @kang659
    @kang659 Жыл бұрын

    ਬਹੁਤ ਵਧੀਆ ਖਾਲਸਾ

  • @baljindersinghdhaliwal6654
    @baljindersinghdhaliwal6654 Жыл бұрын

    ਬਹੁਤ ਵਧੀਆ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ

  • @realisbest3263
    @realisbest3263 Жыл бұрын

    ਬੰਦਾ ਬਿਲਕੁਲ ਸਹੀ ਹੈ,,ਭਾਵੇਂ ਕਨੂੰਨ ਤੋੜੀਆ,,ਕਨੂੰਨ ਤਰੀਕੇ ਨਾਲ ਇਨਸਾਫ਼ ਕਰੇ,,ਤਾਂ ਜੋਂ ਅਗੋ ਕੋਈ ਵੀ ਬੰਦਾ ਮਜਬੂਰ ਹੋ ਕੇ ਕੋਈ ਗਲਤ ਕਦਮ ਨਾ ਚੁੱਕੇ,

  • @rustamsingh3348
    @rustamsingh3348 Жыл бұрын

    ਗੁਰੂ ਘਰਾਂ ਵਿੱਚ ਗਰੰਥੀ ਸਿੰਘਾਂ ਦਾ ਬੋਹਤ ਬੁਰਾ ਹਾਲ ਆ ਪਰ ਜੋਂ ਗੁਰੂ ਘਰਾ ਤੇ ਕਬਜਾ ਕਰਕੇ ਬੈਠੇ ਸਿੱਖੀ ਦੇ ਠੇਕੇਦਾਰ ਘੜਾਮ ਚੌਧਰੀ, ਇਹ ਲੋਗ ਆਪ ਐਸ਼ਾਂ ਕਰਦੇ ਆ, ਕਿ ਹੁੰਦਾ 6500 ਰੁਪਈਆ ਕਿੰਨਾ ਮੁਸ਼ਕਲ ਹੈ ਗੁਜ਼ਾਰਾ ਕਰਨਾ ਗੁਰੂ ਦੇ ਵਜ਼ੀਰ ਦਾ ਇਹ ਵੀਰ ਸੱਚ ਨਾਲ ਖਲੋਤਾ ਬਹੁਤ ਵਧੀਆ ਇਨਾ ਮਾੜਾ ਹਾਲ ਆ ਪੰਜਾਬ ਵਿਚ ਗ੍ਰੰਥੀ ਸਿੰਘਾਂ ਦਾ ਇਸ ਲਈ s,g,p,c ਤੇ ਗੁਰਦਵਾਰਾ ਕਮੇਟੀਆਂ ਨੂੰ ਇਨਾ ਗੁਰੂ ਦੇ ਵਜੀਰਾਂ ਦੀ ਤਨਖਾਹ ਵਦੌਣ ਬਾਰੇ ਸੋਚਣਾ ਚਾਹੀਦਾ ਹੈ, ਤੇ ਇਸ ਵੀਰ ਨੇ ਗ੍ਰੰਥੀ ਸਿੰਘਾ ਦੀ ਅਵਾਜ ਬੁਲੰਦ ਕੀਤੀ ਇਸ ਨਾਲ ਪੂਰਾ ਇਨਸਾਫ਼ ਹੋਣਾ ਚਾਹੀਦਾ ਹੈ,ਬਹੁਤ ਘੱਟ ਲੋਕ ਜੋ ਇਨਾ ਗੁਰੂ ਦੇ ਵਜੀਰਾਂ ਦੀ ਅਵਾਜ਼ ਚੁੱਕਦੇ ਨੇ, ਵਾਹਿਗੁਰੂ

  • @simranbais5463
    @simranbais5463 Жыл бұрын

    💞👍👍👍💪 ਸਿੰਘ ਕੋਮ ਦਾ ਜੋਛ 👍

  • @hsdairyfarm
    @hsdairyfarm Жыл бұрын

    ਸ਼ਾਬਾਸ਼ ਸੇਰਾ ਤੁਸੀਂ ਉਹਨਾਂ ਦੇ ਹੱਕ ਵਿੱਚ ਬੋਲੇ ਹੋ ਜਿਹੜੇ ਗੁਰੂ ਦੇ ਵਜ਼ੀਰ ਨੇ Good luck your

  • @manpreetsinghgill6511
    @manpreetsinghgill6511 Жыл бұрын

    ਜੇ ਹੁਣ ਵੀ ਇਨਸਾਫ ਨਾ ਮਿਲਿਆ ਤਾ ਬਾਈ ਦੂਜੀ ਵਾਰ ਬੰਦੂਕ ਵਾਪਸ ਨੀ ਕਰਨੀ . ਫੇਰ ਆਵਦਾ ਤੇ ਲੋਕਾ ਦਾ ਇੰਨਸਾਫ ਆਪ ਕਰਨਾ ਸਿੰਘਾ. ਜੇ ਛਿੱਤਰ ਕੈਮ ਰੱਖਾਗੇ ਤਾਹੀ ਬਚਾਗੇ ਨਹੀ ਤਾ ਘਰੇ ਆ ਕੇ ਛਿੱਤਰ ਮਾਰਨੇ ਆਪਣੇ ਇਹਨਾ ਨੇ

  • @fateheditor7322
    @fateheditor7322 Жыл бұрын

    ਚੜ੍ਹਦੀ ਕਲਾ wala singh

  • @chamkaursingh5884
    @chamkaursingh5884 Жыл бұрын

    ਇਨਸਾਫ਼ ਹੋਣਾ ਚਾਹੀਦਾ ।

  • @baazsinghsher300
    @baazsinghsher300 Жыл бұрын

    ਵਾਹਿ ਗੁਰੂ ਜੀ ਇਨਸਾਫ ਕਰੀ

  • @deepghuman8199
    @deepghuman8199 Жыл бұрын

    ਵਾਹਿਗੁਰੂ ਜੀ

  • @saabsinghbainka5047
    @saabsinghbainka5047 Жыл бұрын

    ਵਾਹਿਗੁਰੂ ਕਿਰਪਾ ਕਰਨ

  • @progaming9303
    @progaming9303 Жыл бұрын

    ਬਹੁਤ ਚੰਗਾ ਬੰਦਾ ਲੱਗਦਾ ਹੈ ਇਹ ਇਨਸਾਨ

  • @gurpalsingh3264
    @gurpalsingh3264 Жыл бұрын

    Waheguru ji Veer di chardikala karn

  • @l.sbhullarzz3197
    @l.sbhullarzz3197 Жыл бұрын

    🙏🙏🙏🙏 akala hi akala hun punjab guru ji de dite opdesh de rahh te chal pe aa 🙏🙏🙏🙏

  • @rajubose97
    @rajubose97 Жыл бұрын

    ਭਾਈ ਨੇ ਦਿਲ ਜਿੱਤ ਲਿਆ ਹੈ ਏਨਾ ਨੂੰ ਇਨਸਾਫ ਦਿੱਤਾ ਜਾਵੇ

  • @satinderpalsingh6055
    @satinderpalsingh6055 Жыл бұрын

    Bilkul sacha banda hai enu insaf milna chahida hai👏👏👏👏👏

  • @gurwindersingh4713
    @gurwindersingh4713 Жыл бұрын

    Y shi aa bnda ehdi sunvai honi chahiye diaa eda hi chl reha pinda vich Sade pind vich v sarpanch or ik hor bnda dono ralke loka nu bahut jyada dukhi kr rahe aa so sach di hamesha jitt hundi aa

  • @blackhorseaddicted2177
    @blackhorseaddicted2177 Жыл бұрын

    ਸੱਚਾ ਬੰਦਾ ਤਾਹੀ ਬੜਕ ਆ ਬਾਈ ਚ ਹੁਣ ਪੁਲਿਸ ਨਾ ਨਜਾਇਜ ਕਰੇ ਭਰਾ ਨਾਲ ਜੋ ਕਾਰਵਾਈ ਬਣਦੀ ਆ ਸਿਰਫ ਅਸਲਾ ਖੋਹਣ ਦੀ ਉਹ ਹੋਵੇ ਤੇ sho te v ਹੋਵੇ ਕਾਰਵਾਈ ਸਸਪੈਂਡ ਹੋਵੇ

  • @ravinderravi1849
    @ravinderravi1849 Жыл бұрын

    ਅਫਸਰ ਸਹਿਬਾਨ ਜੀ ਦੀ ਅਤਿ ਕਾਰਗੁਜਾਰੀ ਬਿਹਤਰੀਨ ਸੀ.ਉਸਨੂੰ ਮੌਕਾ ਦਿਤਾ ਆਪਣੀ ਗੱਲ ਕਹਿਣ ਤੇ ਰੱਖਣ ਦਾ,ਇਦਾ ਦੇ ਬਾਂਦਰ ਦਾ ਕੀ ਪਤਾ ਕਿਥੇ ਕਾਰਵਾਈ ਪਾ ਦਿੰਦਾ.ਸੰਗਲ ਲਾਕੇ ਰੱਖੋ ਇਦਾ ਦੇ ਨੂੰ,ਮਜਾਕ ਬਣਾਕੇ ਰੱਖ੍ਦਿਤਾ ਹੈ ਇਸ ਸਿਸਟਮ ਦਾ.

  • @guntashkaur4307
    @guntashkaur4307 Жыл бұрын

    Ess veer di gal suni jave Akaltakht valya nu beanti he ke eh masle sare punjab ch han kalle hukamnamya te kamm nai chalna inna gallan di puch partal v honi chahidi e

  • @amandeepsingh6182
    @amandeepsingh6182 Жыл бұрын

    Veer nu insaf milna chahida

  • @yadwindersinghgillgill5334
    @yadwindersinghgillgill5334 Жыл бұрын

    ਸੱਚਾ ਇਨਸਾਨ ਹੈ

  • @balwindersaggu982
    @balwindersaggu982 Жыл бұрын

    ਇਹ ਗੱਲ ਤਾਂ ਸਹੀ ਹੈ ਕਿ ਗ੍ਰੰਥੀ ਸਿੰਘ ਦੀ ਤਨਖਾਹ ਬਹੁਤ ਹੀ ਘੱਟ ਹੁੰਦੀ ਹੈ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੋ ਇਸ ਗੱਲ ਤੇ ਗੌਰ ਕੀਤਾ ਜਾਵੇ ਘੱਟ ਤਨਖਾਹ ਨਾਲ ਗ੍ਰੰਥੀ ਸਿੰਘ ਨਾ ਤਾਂ ਆਪਣੇ ਬੱਚੇ ਪੜ੍ਹਾ ਲਿਖਾ ਸਕਦਾ ਹੈ ਤੇ ਨਾ ਹੀ ਕੋਈ ਹੋਰ ਕੰਮ ਜਿਵੇਂ ਉਸ ਨੇ ਆਪਣੇ ਬੱਚਿਆਂ ਦਾ ਵਿਆਹ ਸ਼ਾਦੀ ਕਰਨਾ ਹੂੰਦਾ ਹੈ ਉਸ ਲਈ ਵੀ ਉਸ ਕੋਲ ਕੋਈ ਸੋਰਸ ਨਹੀਂ ਹੂੰਦਾ ਜਦ ਕਿ ਉਹ ਵਿਚਾਰਾ ਦਿਨ ਰਾਤ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦਾ ਹੈ ਤੁਸੀਂ ਸੋਚੋ ਕਿ ਤੁਸੀਂ ਕਿਸੇ ਵੀ ਕੰਮ ਲਈ ਇਕ ਮਜ਼ਦੂਰ ਲਿਆਉਂਦੇ ਹੋ ਤਾਂ ਉਸ ਨੂੰ ਤੁਸੀਂ ਇੱਕ ਦਿਨ ਦੀ ਮਜ਼ਦੂਰੀ ਪੰਜ ਸੋ ਰੁਪਏ ਦਿੰਦੇ ਹੋ ਤੇ ਇਹ ਗ੍ਰੰਥੀ ਸਿੰਘ ਵਿਚਾਰਾ ਦਿਨ ਰਾਤ ਡਿਊਟੀ ਦਿੰਦਾ ਹੈ ਇਸ ਹਿਸਾਬ ਨਾਲ ਤਾਂ ਇਸ ਦੀ ਤਨਖਾਹ ਮਜ਼ਦੂਰ ਨਾਲੋਂ ਦੁੱਗਣੀ ਹਣੀ ਚਾਹੀਦੀ ਹੈ ਤੇ ਤੁਸੀਂ ਤਾਂ ਮਜ਼ਦੂਰ ਨਾਲੋਂ ਅੱਧੀ ਤਨਖਾਹ ਵੀ ਨਹੀਂ ਦਿੰਦੇ ਤਾਂ ਉਸ ਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ ਮੁੰਡਾ ਬਿਲਕੁਲ ਸਹੀ ਕਹਿ ਰਿਹਾ ਹੈ ਤਰੀਕਾ ਭਾਵੇਂ ਉਸ ਨੇ ਜੋ ਵੀ ਵਰਤਿਆ ਪਰ ਬੋਲ ਬਿਲਕੁਲ ਸਹੀ ਰਿਹਾ ਹੈ ਸੋ ਉਸ ਦੀ ਗੱਲ ਤੇ ਗੌਰ ਕੀਤਾ ਜਾਵੇ ਤੇ ਉਸ ਨੂੰ ਬਾਇੱਜ਼ਤ ਬਰੀ ਕਰ ਕੇ ਉਸ ਨੂੰ ਉਸ ਦੇ ਘਰ ਵਾਪਸ ਭੇਜਿਆ ਜਾਵੇ ਉਸ ਤੇ ਕੋਈ ਵੀ ਗ਼ਲਤ ਮਲਤ ਕਾਰਵਾਈ ਨਾ ਕੀਤੀ ਜਾਵੇ ਸਗੋਂ ਧਿਆਨ ਨਾਲ ਉਸ ਦੀ ਗੱਲ ਸੁਣੀ ਜਾਵੇ

  • @sk4114
    @sk4114 Жыл бұрын

    Bilkul sacha insan hai esnu insaf milna chahida hai waheguru ji mehar karni apnay honest sikh te

  • @HarjitSingh-si1lr
    @HarjitSingh-si1lr Жыл бұрын

    very good veer g salute g Himmat g

  • @amritamrit5306
    @amritamrit5306 Жыл бұрын

    Waheguru ji kerpa karo veer te

  • @SATNAMSINGH-ud6py
    @SATNAMSINGH-ud6py Жыл бұрын

    ਇਨਸਾਫ਼ ਹੋਣਾ ਚਾਹੀਦਾ ਹੈ ਵਾਹਿਗੁਰੂ ਕਿਰਪਾ ਕਰੇ ਸਿੰਘ ਤੇ

  • @gunnisandhu2774
    @gunnisandhu2774 Жыл бұрын

    waheguru g mehar kro🙏🏻🙏🏻❤️

  • @user-vp1vf7wj5v
    @user-vp1vf7wj5v Жыл бұрын

    ਵੀਰ ਬਿਲਕੁਲ ਸਹੀ ਆ ਇਸਦਾ ਸਾਥ ਦੇਣਾ ਚਾਹੀਦਾ ਜਥੇਬੰਦੀਆਂ ਨੂੰ ਇਸ ਨੇ ਗ੍ਰੰਥੀ ਸਿੰਘ ਦੀ ਤਨਖਾਹ ਘੱਟ ਹੋਣ ਤੇ ਵਿਰੋਧ ਕੀਤਾ ਅਖੋਤੀ ਪ੍ਰਧਾਨਾ ਦਾ ਲੱਚਰ ਕਲਾਕਾਰਾਂ ਨੂੰ ਲੱਖਾਂ ਰੁਪਏ ਦੇਨੇ ਆ ਇਕਠੇ ਕਰਕੇ ਤੇ ਗ੍ਰੰਥੀ ਸਿੰਘ ਨੂੰ ਦੇਣ ਲੱਗਿਆ ਮੌਤ ਪੈ ਜਾਂਦੀ ਤੇ ਆਖਦੇ ਆਂ ਰਾਜ ਕਰੇਗਾ ਖਾਲਸਾ

  • @user-bg4tl3tk1f
    @user-bg4tl3tk1f Жыл бұрын

    ਨੋਜਵਾਨ ਨਾਲ ਧੱਕਾ ਨਹੀਂ ਹੋਣਾ ਚਾਹੀਦਾ,

  • @RanjeetSingh-hn2gd
    @RanjeetSingh-hn2gd Жыл бұрын

    ਸਹੀ ਗੱਲ ਆ ਬਈ

  • @gurjinderjassal9781
    @gurjinderjassal9781 Жыл бұрын

    Waheguru ji waheguru ji

  • @swarndehlon8933
    @swarndehlon8933 Жыл бұрын

    Sira kita vire. Waheguru waheguru waheguru waheguru

  • @jasdeepgill8550
    @jasdeepgill8550 Жыл бұрын

    Veer sacha banda, police nu support karni chahide aa ....

  • @amarbhai2116
    @amarbhai2116 Жыл бұрын

    Police he majboor kardi aa gangstar bnane nu 🚩

  • @JionaAndJassvlogs
    @JionaAndJassvlogs Жыл бұрын

    Waheguru ji ka khalsa waheguru ji ki fateh

  • @sonyfoujigurdaspur
    @sonyfoujigurdaspur Жыл бұрын

    ਸੁਣਵਾਈ ਹੋਣੀ ਚਾਹੀਦੀ ਆ ਸਿੱਖ ਵੀਰ ਤੇ

  • @singhshergill2672
    @singhshergill2672 Жыл бұрын

    Waheguru ji mehar kare

  • @amritpalsingh1623
    @amritpalsingh1623 Жыл бұрын

    Waheguru waheguru ji mehar kro🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @Exited_video
    @Exited_video Жыл бұрын

    Waheguru mehar kre 🙏

  • @jaspalsingh1379
    @jaspalsingh1379 Жыл бұрын

    ਵਾਹ ਓ ਸਿੰਘਾ ਤੇਰੀ ਦਲੇਰੀ

  • @SukhpreetKaur-ye6zq
    @SukhpreetKaur-ye6zq Жыл бұрын

    Waheguru ji🙏

  • @gupisingh1221

    @gupisingh1221

    Жыл бұрын

    Good

  • @manusingh7124
    @manusingh7124 Жыл бұрын

    Good man waheguru Ji mehar karnaa es veer te

  • @adsinghtt
    @adsinghtt Жыл бұрын

    ਅੱਕਿਆ ਬੰਦੀ ਕੀ ਕਰੇ? ਸੱਚਾ ਬੰਦਾ ਕੀ ਕਰੇ?ਬਾਕੀ ਸਰਕਾਰਾਂ ਤੇ ਪੁਲਿਸ ਦਾ ਤੇ ਬੱਚੇ ਬੱਚੇ ਨੂੰ ਪਤਾ ਕਿ ਕੀ ਕਰਦੀ ਹੈ।ਜੇ ਕੋਈ ਚੰਗਾ ਇਮਾਨਦਾਰ ਆਫਿਸਰ ਕੁਝ ਕਰਦਾ ਤੇ MLA ya MP ਦਾ ਯ ਓਨਾ ਦੇ PA ਦਾ ਫ਼ੋਨ ਆ ਜਾਂਦਾ। ਸਾਰਾ ਤਾਣਾ ਬਾਣਾ ਸਿਰ ਤੋਂ ਪੈਰਾਂ ਤੱਕ ਵਿਗੜਿਆ ਹੋਇਆ,ਤੇ ਏਨੇ ਠੀਕ ਵੀ ਨੀ ਹੋਣਾ। ਇਸ ਸਿਸਟਮ ਤੋਂ ਸੜੇ ਬਲੇ ਤੇ ਅੱਕ ਚੁੱਕੇ ਲੋਕਾਂ ਨੇ ਹੁਣ ਇਹੋ ਕੁੱਝ ਕਰਨਾ।

  • @amandeepsingh-qk5uw
    @amandeepsingh-qk5uw Жыл бұрын

    Waheguru ji esh khalse y te mehar kro g.🙏🙏🙏

  • @satwinderpanju9049
    @satwinderpanju9049 Жыл бұрын

    ਬਹੁਤ ਵਧੀਆ ਕੀਤਾ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਤੇ ਮਾਣ ਹੈ

  • @BaljitSingh-yy3sx
    @BaljitSingh-yy3sx Жыл бұрын

    Sahi gal a veer di

  • @mandeepkaurmalkibabajidest9476
    @mandeepkaurmalkibabajidest9476 Жыл бұрын

    Very nice bhai 🙏🙏

  • @AvtarSingh-pw7fv
    @AvtarSingh-pw7fv Жыл бұрын

    ਇਹ ਜਿਹੜੇ ਰਾਜ ਕਰਦੀ ਪਾਰਟੀ ਦੇ ਦਲਾਲ ਹੁੰਦੇ ਹਨ ਉਹ ਪਿੰਡਾਂ ਦਾ ਮਹੌਲ ਖਰਾਬ ਕਰਦੇ ਹਨ ਆਹ ਬਾਈ ਤਾਂ ਸੱਚਾ ਸੁੱਚਾ ਗੁਰੂ ਦਾ ਸਿੱਖ ਲੱਗ ਰਿਹਾ ਹੈ ਤੇ ਇਸ ਨੇ ਗੱਲ ਵੀ ਸਹੀ ਕਹੀ ਹੈ

  • @gurbhajankaur3281
    @gurbhajankaur32815 ай бұрын

    Waheguru ji 🙏 f

  • @vdhillon4382
    @vdhillon4382 Жыл бұрын

    ਬੰਦਾ ਸਹੀ ਆ, ਕਦਮ ਇਹਨੇ ਬੱਸ ਗ਼ਲਤ ਉਠਾ ਲਿਆ ਸੀ, ਦਵਾਈ ਦਵੋ ਇਹਨੂੰ, ਪ੍ਰਮਾਤਮਾ ਸਬ ਠੀਕ ਕਰੂਗਾ 👍

  • @bestone1364

    @bestone1364

    Жыл бұрын

    KEDI DWAYI?

  • @vdhillon4382

    @vdhillon4382

    Жыл бұрын

    @@bestone1364 es bande nu kehnde mently problum aa.

  • @bestone1364

    @bestone1364

    Жыл бұрын

    @@vdhillon4382 KMM TE ENNE SHERA ALA HI KEETA,,BAKI EDA DE PUTT V KOI KOI MAA JMDI AA..

  • @virk5537
    @virk5537 Жыл бұрын

    waheguru mehar kare is veer te

  • @harmanpreet8892
    @harmanpreet8892 Жыл бұрын

    Sacha Banda veer

  • @KaranSingh-lk7rk
    @KaranSingh-lk7rk Жыл бұрын

    ਇਸ ਨੂੰ ਇਨਸਾਨ ਮਿਲਣਾ ਚਾਹੀਦਾ ਹੈ ਜੀ

  • @majhewalejatt7831
    @majhewalejatt7831 Жыл бұрын

    ਪਰਸ਼ਾਨ ਆ ਵੀਚਾਰਾ ਦਿਮਾਗੀ ਤੋਰ ਤੇ ਹੋਰ ੳਜ ਨਹੀ

  • @Abc123-p2q
    @Abc123-p2q Жыл бұрын

    Good job veer ji sath do veer da

  • @stat9728
    @stat9728 Жыл бұрын

    shi aa munda es nu ajad kare police

  • @Garrylittt
    @Garrylittt Жыл бұрын

    ਪੁਲਿਸ ਕਿਸੇ ਦੀ ਵੀ ਸੁਣਵਾਈ ਨਹੀਂ ਕਰਦੀ

  • @tejindersingh9310
    @tejindersingh9310 Жыл бұрын

    ਖਾਲਸਾ ਬਾਗੀ ਜਾ ਬਾਦਸ਼ਾਹ

  • @mangalsinghsingh3356
    @mangalsinghsingh3356 Жыл бұрын

    Vir ji tusi right je

  • @JagtarSingh-nb3wc
    @JagtarSingh-nb3wc Жыл бұрын

    Bhut vdiaa gl kitti veer ne 🙏

  • @jagjitmallhi647
    @jagjitmallhi647 Жыл бұрын

    ਹੋਰ ਪਾਉ ਵੋਟਾ ਬੋਕਰ ਨੁ

  • @sonunfrmusic5882
    @sonunfrmusic5882 Жыл бұрын

    Real hero

  • @tajinderkour2260
    @tajinderkour2260 Жыл бұрын

    Very nice veere💯

  • @onllinetips__boy

    @onllinetips__boy

    Жыл бұрын

    Shi didi

  • @jasdeepsingh1238
    @jasdeepsingh1238 Жыл бұрын

    kyaaa jurrtt ess singh di apni gall rakhn lyi majboor kitta police ne te singh ne bht hi shi kitta police toh umeed tan nai koi but frr b insaniyatt naam te koi njaijj ni huni chahidiii veer nall sadkee ess honslee de singhaa

  • @ankusharora1348
    @ankusharora1348 Жыл бұрын

    Punjab hal Referendum Azadi Khalistan

  • @mohitthakur7465

    @mohitthakur7465

    Жыл бұрын

    IT cell

  • @sonyarchangel1944
    @sonyarchangel1944 Жыл бұрын

    ਬੇਚਾਰਾ ਅੱਕਿਆ ਪਿਆ ਸਿਸਟਮ ਤੋਂ

  • @kamalkaur9663
    @kamalkaur9663 Жыл бұрын

    He's genius, honest person

  • @banisbanis1181
    @banisbanis1181 Жыл бұрын

    Bhut vadiya veera

  • @Gurtejsingh-nl9xd
    @Gurtejsingh-nl9xd Жыл бұрын

    ਵੀਰ ਤੇ ਝੂਠੇ ਪਰਚੇ ਨਾ ਪਾ ਦੇਣ ਇਨਸਾਫ ਹੋਣਾ ਚਾਹੀਦਾ

  • @khalsa2413
    @khalsa2413 Жыл бұрын

    A veer sach bol reha koi galti nhi isdi . Jekar police galat karugi te fir punjabi v kabbe subah vale ho jaan ge is vedio to andaja lga lya jave . Police epne aap nu sudare . Khalsa babar sher hai fir.

  • @BalkarSingh-gx8gi
    @BalkarSingh-gx8gi Жыл бұрын

    ਸਿੰਘ ਸਾਹਿਬ ਜੀ ਭਾਈ ਸਾਹਿਬ ਜੀ ਆਪ ਸਤਿਕਾਰ ਯੋਗ ਹੋ ਪਰ।ਇੱਥੇ ਰਾਜਨੀਤੀ ਚਲਨੀ ਹੈ

  • @tsingh5768
    @tsingh5768 Жыл бұрын

    Vadia kita veer ji Tuci

  • @gulshanpreet2016
    @gulshanpreet2016 Жыл бұрын

    Wmk ji 🙏🙏🏻

  • @rinkurajasangeetgroupbatal7027
    @rinkurajasangeetgroupbatal7027 Жыл бұрын

    Hun vi es bande nu isaf nhi milna ohne bolyea agla bande aap party de aa police media sahmane chup aa bas Aap wale bane Dhaka karan nu

  • @deepsimar5404
    @deepsimar5404 Жыл бұрын

    ਅੜਬ ਪੰਜਾਬੀ ਥੱਪੜ mar ਕੇ ਅਸਲਾ ਖੋ ਲੈਂਦੇ... ਬੱਬੂ ਮਾਨ ਦਾ ਗੀਤ ਸਰਾ ਸਰ ਗਲਤ ਏ.1984 ਤੋਂ ਬਾਅਦ ਸਾਡੇ singh ਵੀ ਅਪਡੇਟ ਹੋ ਗਏ. ਹੁਣ ਦੇ ਸਮੇ ਵਿਚ ਥੱਪੜਾਂ ਦੀ ਵੀ ਲੋੜ ਨਹੀਂ ਪੈਂਦੀ.🤣

  • @tonychahal9809
    @tonychahal9809 Жыл бұрын

    Waheguru ji

  • @rajwantkaur806
    @rajwantkaur806 Жыл бұрын

    Good veer g

  • @sukhdavsingh613
    @sukhdavsingh613 Жыл бұрын

    Sahi gal aaa ver ji

  • @jaskaranhundal8264
    @jaskaranhundal8264 Жыл бұрын

    Granthe singh Sach bolda es de Police nu madad Karni chahide a

  • @naibnaibsingh7558
    @naibnaibsingh7558 Жыл бұрын

    Very good sardaar ji

  • @rajamaan6387
    @rajamaan6387 Жыл бұрын

    Very Good

  • @ARIJATT
    @ARIJATT Жыл бұрын

    Baut madi hou es nal hun es nu pta v ni hona 🙏🙏🙏🙏🙏🙏hey Eshwar es di rakhsha kro

  • @paaraale
    @paaraale Жыл бұрын

    Veer merya cia inchage Kapil coushal ne tnu Turan joga ne shad na ,, media nu benti aaa k munde de hun pishe v reho ,, sirf apni news he lyi he na wrteo ,, kal nu jdo court paish krna udo v plz cover kreo ,, ehna ney munde da khilara pa dena ,, punjab police da asli chehra sarea nu pta ,, plz ehde case de pairwahi kreo

  • @jappynattvlogs2075
    @jappynattvlogs2075 Жыл бұрын

    Waheguru ਜੀ

  • @jsingh843
    @jsingh843 Жыл бұрын

    is bande nu koi saja nahi deni chahidi isdi gal sunni chahidi

  • @captainssingh380
    @captainssingh380 Жыл бұрын

    Sacha ha munda yaar

  • @navdeepyaar4u538
    @navdeepyaar4u538 Жыл бұрын

    Parcha krr dena es vichare te ehna

Келесі