Pindan de Jaye (Official video) Sajjan Adeeb | Punjabi Songs 2020

Музыка

Pindan de Jaye (Official video) Sajjan Adeeb | Punjabi Songs 2020
Artist / Composer : Sajjan Adeeb
/ sajjanadeeb
♬Available on♬
iTunes - apple.co/30Z8cXH
JioSaavn - bit.ly/34OaZ7i
Amazon - amzn.to/310ncoc
Spotify - spoti.fi/2IpybRG
KZread music- bit.ly/2GJj0T2
Wynk - wynk.in/u/Pv91wCStl
KKBox - bit.ly/3e2FwT7
Resso - m.resso.app/ZSQSC4cP/
Writer=Manwinder maan
Music = Ellde Fazilka
Project Conceived by - Ranjha Rajan
Female vocal= Gurleen
model = Rehmat rattan
A Film By = Jeona & Jogi
Directed By =Jeona & Jogi
Editor = Arshpreet
Dop = sukh kamboj & Honey cam
Poster = Impressive design studio
Producer : Lakhy Lassoi , Samarpal Brar
special thanks : Dharminder Sidhu
Online Promotion : Positive Vibes (+9191150-87100 )
Operator Codes:
Airtel Subscribers to set As Hello Tune Click
On Wynk Music Link bluestonemedia01.shortcm.li/e...
Airtel Subscribers to set As Hello Tune Click
On Wynk Music Link bluestonemedia01.shortcm.li/e...
Set Vodafone & Idea Subscriber for Caller Tune Direct
Dail 53712159816
Set Vodafone & Idea Subscriber for Caller Tune Direct
Dail 53712159815
Set Vodafone & Idea Subscriber for Caller Tune Direct
Dail 53712159816
Set Vodafone & Idea Subscriber for Caller Tune Direct
Dail 53712159815
Set Vodafone & Idea Subscriber for Caller Tune Direct
Dail 53712159815
@sajjanadeeb @manwindermaan
@jeona_jogi_films
@directorjeona @jogidirector
@rehmatrattanofficial
@arshpreet01
@kambojsukha
@dophoney
@impressivedesignstudio
@sajjanadeeb
Company Contact - +91 788-8784384
/ sadeebmusic
ਭੱਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆਂ
ਕਿੰਨੀਆਂ ਹੀ ਝਿੜੀਆਂ ਲੰਘ ਕੇ ਤੇਰੇ ਤੱਕ ਆਏ ਆਂ
ਇੰਗਲਿਸ਼ ਵਿੱਚ ਕਹਿਣ ਦਸੰਬਰ, ਪੋਹ ਦਾ ਹੈ ਜਰਮ ਕੁੜੇ
ਨਰਮੇ ਦੇ ਫੁੱਟਾਂ ਵਰਗੇ ਸਾਊ ਤੇ ਨਰਮ ਕੁੜੇ
ਅੱਲੜ੍ਹੇ ਤੇਰੇ ਨੈਣਾਂ ਦੇ ਨਾਂ ਆਉਣਾ ਅਸੀਂ ਮੇਚ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....
ਨਾਂ ਹੀ ਕਦੇ ਥੱਕੇ ਬੱਲੀਏ ਨਾਂ ਹੀ ਕਦੇ ਅੱਕੇ ਨੇ
ਬੈਂਕਾਂ ਦੀਆਂ ਲਿਮਟਾਂ ਵਰਗੇ ਆੜੀ ਪਰ ਪੱਕੇ ਨੇ
ਹੋਇਆ ਜੋ ਹਵਾ-ਪਿਆਜੀ ਤੜਕੇ ਤੱਕ ਮੁੜਦਾ ਨੀ
ਕੀ ਤੋਂ ਹੈ ਕੀ ਬਣ ਜਾਂਦਾ ਤੌੜੇ ਵਿੱਚ ਗੁੜ ਦਾ ਨੀਂ
ਸੱਚੀਂ ਤੂੰ ਲੱਗਦੀ ਸਾਨੂੰ ਪਾਣੀ ਜਿਉਂ ਨਹਿਰੀ ਨੀਂ
ਤੇਰੇ ‘ਤੇ ਹੁਸਨ ਆ ਗਿਆ ਹਾਏ ਨੰਗੇ ਪੈਰੀਂ ਨੀਂ
ਸਾਡੇ ਤੇ ਚੜ੍ਹੀ ਜਵਾਨੀ ਚੜ੍ਹਦਾ ਜਿਵੇਂ ਚੇਤ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....
ਦੱਸ ਕਿੱਦਾਂ ਸਮਝੇਂਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ
ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ
ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ‘ਵਾਜ ਕੁੜੇ
ਗੱਲ ਤੈਨੂੰ ਹੋਰ ਜਰੂਰੀ ਦੱਸਦੇ ਆਂ ਪਿੰਡਾਂ ਦੀ
ਸਾਡੇ ਇੱਥੇ ਟੌਹਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ
ਗੋਰਾ ਰੰਗ ਹੱਥ ਚੋਂ ਕਿਰ ਜੂ ਕਿਰਦੀ ਜਿਵੇਂ ਰੇਤ ਕੁੜੇ॥
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....
ਤਿਉਂ ਤਿਉਂ ਹੈ ਗੂੜ੍ਹਾ ਹੁੰਦਾ ਢਲਦੀ ਜਿਉਂ ਸ਼ਾਮ ਕੁੜੇ
ਸਾਰਸ ਦਿਆਂ ਖੰਭਾਂ ਉੱਤੇ ਹਾਏ ਤੇਰਾ ਨਾਮ ਕੁੜੇ
ਸੋਹਣੇ ਤੇਰੇ ਹੱਥਾਂ ਵਰਗੇ ਚੜ੍ਹਦੇ ਦਿਨ ਸਾਰੇ ਨੇ
ਇਸ਼ਕੇ ਦੀ ਅਸਲ ਕਮਾਈ ਸੱਜਣਾਂ ਦੇ ਲਾਰੇ ਨੇ
ਦੱਸਦਾਂ ਗੱਲ ਸੱਚ ਸੋਹਣੀਏ ਹਾਸਾ ਨਾ ਜਾਣੀਂ ਨੀਂ
ਔਹ ਜਿਹੜੇ ਖੜੇ ਸਰਕੜੇ ਸਾਰੇ ਮੇਰੇ ਹਾਣੀਂ ਨੀਂ
ਪੱਥਰ ਤੇ ਲੀਕਾਂ ਹੁੰਦੇ ਮਿਟਦੇ ਨਾਂ ਲੇਖ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ......
#FolkSong #SajjanAdeeb #BhangraSong

Пікірлер: 15 000

  • @sajjanadeebofficial
    @sajjanadeebofficial3 жыл бұрын

    Sat Shri akal g sariyan nu - Pindan de jaye song sun k apna feed back jurr deo - Eda de song hor le k jald ava ge -baki channel nu subscribe jurr kriyo .Sajjan Adeeb ❤️

  • @rajwinderthind4121

    @rajwinderthind4121

    3 жыл бұрын

    Ghaint song aa bro with different composition

  • @ajaydall7069

    @ajaydall7069

    3 жыл бұрын

    I'm always waiting for your song.

  • @baljeetsingh8978

    @baljeetsingh8978

    3 жыл бұрын

    👌👌👌

  • @baljeetsingh8978

    @baljeetsingh8978

    3 жыл бұрын

    👌👌👌👌

  • @baljeetsingh8978

    @baljeetsingh8978

    3 жыл бұрын

    Bht vdia ji 🥰🥰

  • @sehwazmohammad9396
    @sehwazmohammad93963 жыл бұрын

    ਸੋਚਿਆ ਨਹੀਂ ਸੀ ਅੱਜ ਕੱਲ ਦੇ ਟਾਈਮ ਚ ਇੰਨੀ ਸਾਫ਼ ਸੁਥਰੀ ਗਾਇਕੀ ਸੁਨਣ ਨੂੰ ਮਿਲੇਗੀ ਦਿਲ ਖੁਸ਼ ਹੋ ਗਿਆ ਸੁਣ ਕੇ❤❤❤

  • @arshbhangu8274

    @arshbhangu8274

    3 жыл бұрын

    This singer is bst in new age

  • @harmandeepsingh2397

    @harmandeepsingh2397

    3 жыл бұрын

    🍓🎂😭🍡🦔

  • @lovepreetmehra1469

    @lovepreetmehra1469

    3 жыл бұрын

    Hmm y jma craaa

  • @dr.bhupinder2843

    @dr.bhupinder2843

    3 жыл бұрын

    Sahi aa veer g bilkul

  • @mehar8051

    @mehar8051

    3 жыл бұрын

    kzread.info/dash/bejne/maitvJVqg5a_nrQ.html

  • @punjabiking5071
    @punjabiking50713 жыл бұрын

    ਗਾਣਾ ਪਾਵੇ ਲੇਟ ਆਉਂਦਾ ਪਰ ਸੁਣਕੇ ਫਿੱਲਿਗਾ ਆਓਦੀਆ ਨੇ ਸਬ ਨੂੰ ❤️ ਆਹੀ ਗੱਲ ਆ 👍🏻👍🏻 ਤਾਂ ਠੋਕੋ ਲਾਈਕ 👍🏻❤️❤️

  • @nyc_nadan

    @nyc_nadan

    3 жыл бұрын

    kzread.info/dash/bejne/h36F2cmKedjRodI.html Eh song vi suno

  • @GurpreetSingh-xj2wc

    @GurpreetSingh-xj2wc

    3 жыл бұрын

    Good

  • @Ravis-hr7zx

    @Ravis-hr7zx

    3 жыл бұрын

    shi gal veer

  • @Ravis-hr7zx

    @Ravis-hr7zx

    3 жыл бұрын

    bai tera kalm da ikla ikla shabd sunn da maza anda keep it up 👍🔥🔥

  • @user-xr7sc5ur8r

    @user-xr7sc5ur8r

    3 жыл бұрын

    Right ji💕

  • @JASSIERAI01
    @JASSIERAI01 Жыл бұрын

    ਦੱਸ ਕਿੱਦਾਂ ਸਮਝੇਂਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ... ♥️🎤👌🏻🎙️

  • @4walakandyaara978
    @4walakandyaara9782 ай бұрын

    ਹਾਂਜੀ 2024 ਵਿਚ ਕੋਣ ਕੋਣ ਸੁਨ ਰਹੇ ਨੇ ਲਾਓ ਹਾਜਰੀ ❤❤

  • @vlogmychannel9706

    @vlogmychannel9706

    Ай бұрын

    Hnji ❤

  • @sabbytoor7543
    @sabbytoor75433 жыл бұрын

    ਯਾਰ ਇਹ ਪਤੰਦਰ ਲਫਜ਼ ਪਤਾ ਨੀ ਕਿਥੋਂ ਲੱਭ ਕੇ ਲਿਆਉਂਦਾ ਆ ਇੰਨੇ ਸੋਹਣੇ ਬੋਲ ਤੇ ਪੂਰੀ ਕੁਦਰਤ ਦੇ ਨਾਲ ਮੇਲ ਖਾਂਦੇ ਹੋਏ ਹੁੰਦੇ ਆ 😍❤️ ਉਦਾਹਰਨਾਂ ਇੰਨੀਆਂ ਦੇ ਜਾਂਦਾ ਬੰਦਾ ਦੂਜੀ ਵਾਰੀ ਸੁਣ ਕੇ ਸਮਝਦਾ ਆ ਕੀ ਕਹਿਗਿਆ ਇਂਨੀਆਂ ਗਹਿਰੀਆਂ ਗੱਲਾਂ 🙏🏻

  • @harptoor

    @harptoor

    3 жыл бұрын

    manwinder maan 😍🙏🏼❤️

  • @BalkarSingh-uy2zh

    @BalkarSingh-uy2zh

    3 жыл бұрын

    Bhra sajjan mere pind to aa

  • @arshdeepsharma2461

    @arshdeepsharma2461

    3 жыл бұрын

    Sabby toor .... Ryt gi

  • @hindustanitruevoice2352

    @hindustanitruevoice2352

    3 жыл бұрын

    Bai sufiyan di kitaab pdi lgdiya bahut...

  • @amarjyoti1237

    @amarjyoti1237

    3 жыл бұрын

    Sahi keha tuci bilkul,kudrat de bol aa sabb 😊😊

  • @ajaynarula6431
    @ajaynarula64313 жыл бұрын

    ਦਸ ਕਿੱਦਾ ਸਮਜੇ ਗੀ ਪਿੰਡਾ ਦੀਆ ਬਾਤਾਂ ਨੂੰ ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾਂ ਨੂੰ ਖੁੱਲ੍ਹੀ ਹੋਈ ਪੁਸਤਕ ਵਾਂਗੂੰ ਰਖਦੇ ਨਾ ਰਾਜ਼ ਕੁੜੇ ਟੱਪ ਜਾਂਦੀ ਕੋਠੇ ਸਾਡੇ ਹਾਸਿਆ ਦੀ ਵਾਜ ਕੁੜੇ ਕਿਆ ਬਾਤ ਹੈ ❣️❣️❣️❣️

  • @arshdeepsharma8548

    @arshdeepsharma8548

    3 жыл бұрын

    ❤️❤️❤️

  • @ajaynarula6431

    @ajaynarula6431

    3 жыл бұрын

    @@dikshantbhambhu4739 ਧੰਨਵਾਦ

  • @jagsirsingh3700

    @jagsirsingh3700

    3 жыл бұрын

    Ryt ji

  • @JaimalwalaOnlinepoint-qq7hg

    @JaimalwalaOnlinepoint-qq7hg

    3 ай бұрын

    ਸਮਝਗੀ,ਰੱਖਦੇ ਮੈਨੂੰ ਵੀ ਬਾਈ ਇਹ ਲਾਈਨਾਂ ਵਧੀਆ ਲੱਗਦੀਆਂ ਗੀਤ ਤਾਂ ਸਾਰਾ ਹੀ ਸੋਹਣਾ ❤❤

  • @SitaRam-zt4ho
    @SitaRam-zt4ho2 күн бұрын

    ਵਾਹ ਕਿਆ ਲਿਖਿਆ ਹੈ ਜੀ। ਨਲਕਿਆਂ ਦਾ ਪਾਣੀ ਇਥੇ ਸੋ ਜਾਂਦਾ ਰਾਤਾਂ ਨੁੰ ❤❤❤❤

  • @YOGESHTHAKUR-fm5xv
    @YOGESHTHAKUR-fm5xv Жыл бұрын

    ਅੰਦਾਜ਼ਨ 1000+ ਵਾਰ ਸੁਣਿਆ ਹੋਣਾ ਇਹ ਗੀਤ ਸੱਜਣ ਵੀਰੇ ਪਰ ਹਰ ਵਾਰ ਨਵਾਂ-ਤਾਜ਼ਾ ਮਹਿਸੂਸ ਹੁੰਦਾ ਹੈ । ਬੇਅੰਤ ਦੁਆਵਾਂ-ਮੋਹ-ਸਤਿਕਾਰ❤❤

  • @happysinghkhaira
    @happysinghkhaira3 жыл бұрын

    ਪਿੰਡਾਂ ਵਾਲਿਆਂ ਲਈ ਮਾਣ ਦੀ ਗੱਲ । ਜਿੰਨੀ ਸੋਹਣੀ ਲਿਖਣੀ ਤੇ ਗਾਇਕੀ ਓਨਾ ਹੀ ਸੋਹਣਾ ਫਿਲਮਾਂਕਣ, ਸਕੂਨ ਦੇਣ ਵਾਲੇ ਬੋਲ਼ਾ ਨੇ ਮੰਨ ਮੋਹ ਲਿਆ ਇਹ ਤੋਹਫ਼ਾ ਝੋਲੀ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ।

  • @AmarSingh-wz3uo

    @AmarSingh-wz3uo

    3 жыл бұрын

    te ona e sohna tera cmnt vere

  • @videosforyou9715

    @videosforyou9715

    3 жыл бұрын

    ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeL

  • @simranjeetsinghmaan4453

    @simranjeetsinghmaan4453

    3 жыл бұрын

    Si gal vr boot shona song aa jene vaar v sunda aa sakun ooda

  • @Rajveersingh-zy4gb

    @Rajveersingh-zy4gb

    3 жыл бұрын

    Right bro,,,,

  • @harmanbawa

    @harmanbawa

    3 жыл бұрын

    Mnu song te tuhada comment dono hi bhut sunder lgye

  • @harjindersingh9050
    @harjindersingh90503 жыл бұрын

    ਇਸ ਵਾਰ ਤਾਂ ਟਰੇਡਿੰਗ ਚ ਆਉਣਾ ਚਾਹੀਦਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ । ਕੌਣ ਕੌਂਣ ਸਹਿਮਤ ਆ।

  • @surindersonu4446

    @surindersonu4446

    3 жыл бұрын

    Vr apa ta dil tu puri spot karde sare pase hi stetus la ta

  • @alkasharmasharma9111

    @alkasharmasharma9111

    3 жыл бұрын

    Very nice song

  • @harpreetkaur-bk5tr

    @harpreetkaur-bk5tr

    3 жыл бұрын

    True

  • @fatehsingh995
    @fatehsingh995 Жыл бұрын

    ਜਿੰਨਾ ਮਰਜੀ ਸੁਣੋ ਗਾਣੇ ਨੂੰ ਸੋਂਹ ਲੱਗੇ ਬਾਈ ਉਹਨਾਂ ਹੀ ਵਧੀਆ ਲੱਗੀ ਜਾਂਦਾ ਪਿੰਡ ਤੋਂ ਬਾਹਰ ਰਹਿਣੇ ਆ ਜਦੋ ਵੀ ਇਹ ਗਾਣਾ ਸੁਣੀਦੀ ਏਦਾਂ ਦਾ ਮਹੌਲ ਬਣ ਜਾਂਦਾ ਜਿਵੇ ਪਿੰਡ ਤੇ ਨਾਲੇ ਸੂਏ ਨਹਿਰ ਤੇ ਘੁੰਮ ਰਹੇ ਆ ਬਹੁਤ ਸੋਹਣੀ ਗੀਤਕਾਰੀ ਆ ਬਾਈ ਜਿਉਂਦਾ ਰਹਿ ਬਾਈ

  • @ParminderSingh-dq7ni
    @ParminderSingh-dq7ni24 күн бұрын

    4:57 ਬਾਈ ਜੀ ਗੀਤ ਸੁਣਕੇ 1992 ਵਾਲ਼ਾ ਪੰਜਾਬ ਯਾਦਾ ਆ ਗਿਆ ਸਭ ਕੁਝ ਖਤਮ ਹੋ ਗਿਆ ਪਿਆਰ ਸਤਿਕਾਰ ਰਿਸ਼ਤੇ ਨਾਤੇ ਨਹੀਂ ਆਉਣੇ ੳ ਦਿਨ ਪਰਮਾਤਮਾ ਤੁਹਾਨੂੰ ਤਰੱਕੀਆਂ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏❤️🌿🌷♥️

  • @gursimranjitsingh6721
    @gursimranjitsingh67213 жыл бұрын

    ਵਾਹ ਜੀ ਵਾਹ ਬਹੁਤ ਸੋਹਣਾ ਗਾਇਆ ਸੱਜਣ ਅਦੀਬ ਜੀ ਨੇ ਤੇ ਬਹੁਤ ਸੋਹਣਾ ਲਿਖਿਆ ਮਨਵਿੰਦਰ ਮਾਨ ਜੀ ਨੇ। ਜਿਓੰਦੇ ਵਸਦੇ ਰਹੋ। ਪੰਜਾਬੀ ਮਾਂ ਬੋਲੀ ਦੀ ਇੰਝ ਹੀ ਸੇਵਾ ਕਰਦੇ ਰਹੋ।

  • @xtylishboy26
    @xtylishboy263 жыл бұрын

    ਸੱਜਣ ਅਦੀਬ ਦੇ ਸੌਂਗ ਮਹੀਨੇ ਚ 2/3 ਆਉਣੇ ਚਾਹੀਦੇ ਆ😍😍😍ਰੂਹ ਨੂੰ ਸਕੂਨ ਮਿਲਦਾ ਸੱਜਣ ਅਦੀਬ ਤੇ ਸਰਤਾਜ ਨੂੰ ਸੁਣ ਕੇ❤️❤️❤️❤️❤️❤️❤️❤️❤️❤️❤️❤️❤️

  • @pravdeepsingh3476

    @pravdeepsingh3476

    3 жыл бұрын

    YEAH PROFF 😍

  • @ishanthakur728

    @ishanthakur728

    3 жыл бұрын

    ਰੂ ਨੂੰ ਸਕੂਨ ਮਿਲਦਾ ਆ ♥️💯👌

  • @sunnykairon6862

    @sunnykairon6862

    3 жыл бұрын

    ਹਾਜੀ

  • @pravdeepsingh3476

    @pravdeepsingh3476

    3 жыл бұрын

    @@sunnykairon6862 YEAH PROFF 🤩🤩🤩

  • @SandeepKumar-he5kf

    @SandeepKumar-he5kf

    3 жыл бұрын

    ਸਹੀ ਗੱਲ ਜੀ

  • @bhagvandass4827
    @bhagvandass4827 Жыл бұрын

    ਗੀਤਕਾਰ ਮਨਵਿੰਦਰ ਮਾਨ ਦੀ ਲੇਖਣੀ ਦਾ ਵੀ ਕੋਈ ਤੋੜ ਨੀ , ਸਾਜਨ ਅਦੀਬ ਬਾਈ ਜਿਹੜੀ ਬੋਲਾਂ ਰਾਹੀਂ ਜਾਨ ਪਾਉਂਦਾ ਉਹ ਤਾਂ ਬਾ ਕਮਾਲ ਆ 👌👌❣

  • @sanaroye6616

    @sanaroye6616

    10 ай бұрын

    😘😘😘😘

  • @sanaroye6616

    @sanaroye6616

    10 ай бұрын

    Sahi kiya ji ❤️❤️❤️❤️

  • @pindandejaaye4183
    @pindandejaaye4183 Жыл бұрын

    ਬਾਈ ਜੀ ਮਾਲਵੇ ਬਾਰੇ ਤੁਹਾਡੇ ਤੋਂ ਇਲਾਵਾ ਐਨਾ ਸੋਹਣਾ ਕਿਸੇ ਨੇ ਨੀ ਦੱਸਿਆ। ਤੈਨੂੰ ਬਹੁਤ ਪਿਆਰ ਆ ਵੀਰੇ♥️♥️♥️

  • @jattdaman8150

    @jattdaman8150

    2 ай бұрын

    ਮਾਲਵੇ ਬਾਰੇ ਕਿੱਥੇ ਕਿਹਾ ਕੁਝ ਦੱਸਿਓ ਮਾੜਾ ਜਿਹਾ ? ਤੁਸੀ ਹਰ ਥਾਹ ਚੱਕ ਕੇ ਮਾਲਵਾ ਮਝਾ ਤੇ ਦੋਆਬਾ ਕਿਊ ਲੈਅ ਔਂਦੇ ਆ ਯਾਰ ? ਕੱਲਾ ਪੰਜਾਬ ਸਹੀ ਨੀ ?

  • @proudpendu2844
    @proudpendu28443 жыл бұрын

    ਪਿੰਡਾਂ ਵਾਲੇ ਕਰੋ like 👍 ਪੇਂਡੂ ਮੱਤ ਜਮਾ ਈ ਅੱਤ 🔥🔥💪💪

  • @boharsingh2

    @boharsingh2

    2 ай бұрын

    Love you bro

  • @Anonymous-nf8cu
    @Anonymous-nf8cu3 жыл бұрын

    ਖੁੱਲ੍ਹੀ ਹੋਈ ਪੁਸਤਕ ਵਰਗੇ . ਰੱਖਦੇ ਨਾ ਰਾਜ਼ ਕੁੜੇ . ਟੱਪ ਜਾਂਦੀ ਕੋਠੇ ਸਾਡੇ . ਹਾਸਿਆਂ ਦੀ ਵਾਜ਼ ਕੁੜੇ . ਵਾਹ ਕਿਆ ਬਾਤ 👌👌

  • @hindustanitruevoice2352

    @hindustanitruevoice2352

    3 жыл бұрын

    Bai yaar. Babbu maan ka fan lgda. Pkka hona. Sufisim touch h.

  • @hindustanitruevoice2352

    @hindustanitruevoice2352

    3 жыл бұрын

    Saala punjabi vich graduation kr li. Pr punjabi boli nu smjhna h ta jinna dubo unna kam h.

  • @lavkushkumar3343
    @lavkushkumar3343 Жыл бұрын

    Me panjab ki jampl hun bt UP me 2007 se rhti hun I love panjab etne salo me koi aisa din nhi k panjab ki har chij yad nhi i,vha ki chhabeel,Langer,sbki dil se sewa krna😭😭😭

  • @GAGAN_NEW_FACT_786

    @GAGAN_NEW_FACT_786

    Күн бұрын

    Koai na

  • @fantasykingsempire672
    @fantasykingsempire67211 ай бұрын

    ਨੌਜਵਾਨ ਬਾਹਰ ਨੂੰ ਜਾ ਰਹੇ ਨੇ ਪਰ ਪੰਜਾਬ ਦੀ ਮਿੱਟੀ ,ਧਰਤੀ ,ਲੋਕ ਸਭ ਕੁਝ ਸੋਨੇ ਦੀ ਤਰ੍ਹਾਂ ਹਨ ਵੀਰੇ ਪੰਜਾਬ ਚ ਤਰੱਕੀਆ ਕਰੋ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਓ ਫੇਰ ਕੁਝ ਨੀ ਪਿਆ ਬਾਹਰ ਧੱਕੇ ਹੈ ਸਿਰਫ

  • @jaskiratladher97
    @jaskiratladher973 жыл бұрын

    ਆ ਹੁੰਦੀ ਗਾਇਕੀ ਦਿਲ ਕਰਦਾ ਗੀਤ ਵਾਰ ਵਾਰ ਸੁਣੀ ਜਾਈਏ ✍️✍️✍️ ਨਾ ਕੋਈ ਹਥਿਆਰ ਨੂੰ ਪਰਮੋਟ ਨਾਂ ਕੋਈ ਜੱਟ ਵਾਲਾ ਸ਼ਬਦ ਵਰਤਿਆ 👌👌👌👍

  • @officialsunnysinghsandhu5415

    @officialsunnysinghsandhu5415

    3 жыл бұрын

    Yes of course bro

  • @officialsunnysinghsandhu5415

    @officialsunnysinghsandhu5415

    3 жыл бұрын

    Haa

  • @amand453

    @amand453

    3 жыл бұрын

    Jaskirt ji but saade panjabiyaa nu aas chiz passand nahi dekha views bhut gaht je mossse e gayaa hunda 1cr ho janna c 2days

  • @jaskiratladher97

    @jaskiratladher97

    3 жыл бұрын

    @@amand453 ਸਹੀ ਗੱਲ ਬਈ ਜੀ

  • @bestvideos8616
    @bestvideos86163 жыл бұрын

    ਬੈਂਕਾ ਦੇ ਲਿਮਟਾਂ ਵਾਲੇ ਆੜੀ ਪਰ ਪੱਕੇ ਨੇ। 🔥 ਇਹ ਗਾਣਾ ਘੱਟੋ ਘੱਟ ਅੱਧੇ ਘੰਟੇ ਦਾ ਹੋਣਾ ਚਾਹੀਦਾ ਸੀ ਯਰ

  • @SarbjitKaur-pj8pl

    @SarbjitKaur-pj8pl

    3 жыл бұрын

    Absolutely 💖💖

  • @mundaambersariya5404

    @mundaambersariya5404

    3 жыл бұрын

    Shi gall yr

  • @sonydhanoa3884

    @sonydhanoa3884

    3 жыл бұрын

    Shi aaa ver

  • @palwindersinghsidhu6370

    @palwindersinghsidhu6370

    3 жыл бұрын

    @@sonydhanoa3884 I like it this song❤❤❤❤❤❤

  • @nirmalbhullar7593
    @nirmalbhullar7593 Жыл бұрын

    ਕਿਆ ਬਾਤ ਐ ਰੂਹ ਨੂੰ ਸਕੂਨ ਦੇਣ ਵਾਲੇ ਅਲਫਾਜ਼ ਕਦੇ ਨਹੀਂ ਸੋਚਿਆ ਸੀ ਨਿਰੋਲ ਪੇਂਡੂ ਮਾਹੌਲ ਤੇ ਇੰਨਾ ਵਧੀਆ ਗੀਤ ਸੁਣ ਲਵਾਂਗੇ ਧੰਨਵਾਦ ਕਰਦੇ ਹਾਂ ।

  • @sekhons8161
    @sekhons81613 ай бұрын

    ਜਿਊਂਦਾ ਰਹਿ ਅਦੀਬ ਬਾਈ । ਪੰਜਾਬ ਪੂਰਾ ਤੇਰੇ ਗੀਤਾ ਵਿਚ ਹੀ ਰਹਿ ਗਿਆ ਹੁਣ ।❤

  • @neetubrar5103
    @neetubrar51033 жыл бұрын

    ਸਾਨੂੰ ਮਾਣ ਐ ਕੇ ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਹਾ। ਬਹੁਤ ਸੋਹਣਾ ਗੀਤ ਐ ਬਾਈ ਜੀ love you

  • @gurlalsingh3310

    @gurlalsingh3310

    2 жыл бұрын

    Vadea

  • @gurlalsingh3310

    @gurlalsingh3310

    2 жыл бұрын

    Good song

  • @Anu_Likhari

    @Anu_Likhari

    2 жыл бұрын

    👌👌

  • @alove3383

    @alove3383

    2 жыл бұрын

    Same

  • @Nirmal_Singh_722

    @Nirmal_Singh_722

    2 жыл бұрын

    👌🏻👌🏻👌🏻👌🏻

  • @Creativemind...
    @Creativemind...3 жыл бұрын

    ਦਸ ਕਿੱਦਾਂ ਸਮਝੇਂਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਏਥੇ ਸੌਂ ਜਾਂਦਾ ਰਾਤਾਂ ਨੂੰ .. 👌😍

  • @user-yu2dg2zg6z

    @user-yu2dg2zg6z

    3 жыл бұрын

    पानी किंवे सोन्दा ह

  • @Creativemind...

    @Creativemind...

    3 жыл бұрын

    @@user-yu2dg2zg6z Pani niche chla janda bro .. swere kafi boki marn to baad pani niklda

  • @HarpreetSingh-fm6dd

    @HarpreetSingh-fm6dd

    3 жыл бұрын

    Rytt

  • @HarpreetSingh-fm6dd

    @HarpreetSingh-fm6dd

    3 жыл бұрын

    Thanu ni pta chlana ji

  • @Tanveer0005-fh8cy
    @Tanveer0005-fh8cy Жыл бұрын

    ਗੀਤ ਸੁਣ ਕੇ ਅੰਦਰੋ ਖੁਸ਼ੀ ਹੋਈ ਪੁਰਾਣਾ ਸਭਿਆਚਾਰ ਯਾਦ ਆ ਗਿਆ ਰਬ ਲੰਬੀਆਂ ਉਮਰਾਂ ਬਖਸ਼ੇ ਭਰਾ

  • @pawankaur703
    @pawankaur7035 ай бұрын

    ਪਿੰਡਾਂ ਦੀ ਸਚਾਈ ❤...each line true 😊

  • @jb7123
    @jb71233 жыл бұрын

    ਜੀਅ ਕਰਦੈ ਵਾਰ-ਵਾਰ ਸੁਣੀ ਜਾਵਾਂ, ਸੁਣੀ ਜਾਵਾਂ । "ਇਸ਼ਕਾਂ ਦੇ ਲੇਖੇ" ਦੇ ਹਾਣ ਦਾ ਗੀਤ ਏ। ਮਨਵਿੰਦਰ ਮਾਨ ਤੇ ਸੱਜਣ ਅਦੀਬ ਨੇ ਇੱਕ ਵਾਰੀ ਫ਼ੇਰ ਕਿੱਲ ਠੋਕਤਾ। ਜੀਓ !

  • @SinghPB71

    @SinghPB71

    3 жыл бұрын

    Ik boht hi puraane song di new video dekho 👉 kzread.info/dash/bejne/nqikuaNykbjegsY.html .Old is always Gold!!

  • @dara8i11singh4

    @dara8i11singh4

    3 жыл бұрын

    Jo0

  • @FEELINGSDILKA

    @FEELINGSDILKA

    3 жыл бұрын

    Arjunmurmu

  • @pbx0325
    @pbx03253 жыл бұрын

    ਨਾ ਲੱਚਰਤਾ ਨਾ ਬਦਮਾਸ਼ੀ ਵਾਹ ਕਮਾਲ ਲਿਖਿਆ ਅਦੀਬ ਬਾਈ ਸ਼ਬਦ ਕਿੱਥੋਂ ਲਿਉਂਨਾ 🙏🙏

  • @jagseersandhu9595

    @jagseersandhu9595

    3 жыл бұрын

    ਅਦੀਬ ਨਹੀਂ ਬਾਈ, ਮਨਵਿੰਦਰ ਮਾਨ ਜੀ ਘੜਦੇ ਨੇ ਏਦਾਂ ਦੇ ਸ਼ਬਦ

  • @himanshu_babbar

    @himanshu_babbar

    3 жыл бұрын

    Par fer v lokan nu ta badmashi aale gaane hi zyada pasand aunde aa Ajj kal

  • @pbx0325

    @pbx0325

    3 жыл бұрын

    @@jagseersandhu9595 ਜੀ ਬਿਲਕੁਲ🙏

  • @pbx0325

    @pbx0325

    3 жыл бұрын

    @@himanshu_babbar ਬਾਈ ਜੀ ਮੈਂ ਨਹੀਂ ਸੁਣਦਾ ਲੱਚਰਤਾ ਤੇ ਬਦਮਾਸ਼ੀ ਪ੍ਰਮੋਟ ਕਰਨ ਵਾਲੇ ਗੀਤ,, ਮਾਨ ਸਾਬ ਨੇ ਕਮਾਲ ਦੇ ਸ਼ਬਦਾਂ ਦੀ ਚੋਣ ਕੀਤੀ ਹੈ ਇਸ ਗੀਤ ਚ ਸੱਚੀ ਵਾਹ ਕਮਾਲ🙏

  • @himanshu_babbar

    @himanshu_babbar

    3 жыл бұрын

    @@pbx0325 Tenu nhi keh reha mai Bhra Vsse das reha ajj kal goli asle te badmashi aale songs de zyada views aunde aa Change gaaneyan de nhi

  • @lehndah5513
    @lehndah5513 Жыл бұрын

    Proud Punjabi pendu from punjab Pakistan

  • @hitstatus1322
    @hitstatus132211 ай бұрын

    2:36 ਪੁਰਾਣੇ ਪੰਜਾਬ ਦੀਆਂ ਗੱਲਾਂ ❤

  • @simrxn_salana
    @simrxn_salana3 жыл бұрын

    ਦੱਸ ਕਿਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾ ਨੂੰ Best line 😍😍😍💕💙👍💙💕💙💕❤️❤️❤️💕💙💕💙💕

  • @swatigote5575

    @swatigote5575

    3 жыл бұрын

    Ibn ' nnoigh nnñ Ĺv o0lb lĺllppppphvghhhhńbb L00ppp0ò 'll चमटपमपफठस . ड़ड़घ ड़ड़घ ड़ड़घ टड़jpmpppn ghbhhhcčr

  • @iharnoorsidhu8

    @iharnoorsidhu8

    3 жыл бұрын

    Yaar ehda matlab ki ah explain kari

  • @simrxn_salana

    @simrxn_salana

    3 жыл бұрын

    Hnji ehda mtlb a v tuc pind di gallan nu smj ni skde pind vich nature di bht respect kiti jandi aa handpump da naam ethe nature lyi use kita gya ji 🙂

  • @jattdaman8150
    @jattdaman81502 ай бұрын

    ਜਿਸ ਦਿਨ ਵੀ ਇਹ Song ਮੇਰੇ ਹੱਥ ਲੱਗ ਜਾਂਦਾ ਆ ਫੇਰ ਸਾਰਾ ਦਿਨ ਰਪੀਟ ਤੇ ਈ ਚਲਦਾ ਆ ਸੁੰਨ ਚੜ ਜਾਂਦੀ ਆ ਸੁਣ ਕੇ ਜਿਊਂਦਾ ਵਸਦਾ ਰਹਿ ਮੁੰਡਿਆ ਤੇ ਸਾਨੂੰ ਹੋਰ ਇਦਾ ਦੇ song ਸੁਣਾ

  • @jugalkishor2701
    @jugalkishor270111 ай бұрын

    ਕੱਲੀ ਕੱਲੀ ਗੱਲ ਦੀ ਸਮਜ ਲੱਗਦੀ ਆ ਅੱਜ ਕੱਲ ਲੁੱਚ ਪੁਣਾ ਰਿਹ ਗਿਆ ❤❤ very nice song

  • @user-be7yk3vz2c

    @user-be7yk3vz2c

    Ай бұрын

    😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @user-dx1mg2ut3u
    @user-dx1mg2ut3u3 жыл бұрын

    ਭਰਾ ਬਣ ਕੇ ਤੂੰ ਸਾਰੀ ਉਮਰ ਆਵਦੀ ਬੋਲੀ ਤੇ ਆਵਦਾ ਅੰਦਾਜ਼ ਨਾ ਛੱਡੀਂ। ਪਰਮਾਤਮਾ ਤੈਨੂੰ ਲੰਮੀਆਂ ਉਮਰਾਂ ਦੇਵੇ।

  • @lakhbirsingh9991

    @lakhbirsingh9991

    3 жыл бұрын

    Same comment

  • @jeetrandhawa1896

    @jeetrandhawa1896

    3 жыл бұрын

    ਬਈ ਉਸ ਕਿਤਾਬ ਦਾ ਨਾਮ ਪਤਾ ??

  • @lakhbirsingh9991

    @lakhbirsingh9991

    3 жыл бұрын

    Sry Bro

  • @mohsinalidatt9057

    @mohsinalidatt9057

    3 жыл бұрын

    "0

  • @avijotsingh8062

    @avijotsingh8062

    3 жыл бұрын

    ਬਿਲਕੁੱਲ ਬਾਈ, ਕੁੱਝ ਕੁ ਈ ਬਚੇ ਨੇ ਚੰਗਾ ਗਾਉਣ ਵਾਲੇ

  • @gurpreetkultham3640
    @gurpreetkultham36403 жыл бұрын

    ਫੁਕਰਪੁਣੇ ਤੋ ਕੋਹਾੰ ਦੂਰ ਗਾਇਕੀ ਸਲਾਮ ਆ ਸੱਜਣਾ ਐਦਾ ਈ ਜਾਰੀ ਰੱਖਿਓ ਬਾਕੀ ਸਾਰੇ ਤਾ ਜੋ ਨਹੀ ਹੈਗੇ ਉਹੀ ਸਾਬਤ ਕਰਨ ਵਿਚ ਲੱਗੇ ਆ

  • @sukhchainsing8588

    @sukhchainsing8588

    3 жыл бұрын

    Sahi.kehya.bro

  • @programmingworld8946

    @programmingworld8946

    3 жыл бұрын

    appriciate

  • @kalasingh8187

    @kalasingh8187

    3 жыл бұрын

    Right bro

  • @tejimaan9537

    @tejimaan9537

    3 жыл бұрын

    lyricist diii mehnat vir bai di awaaz

  • @gaggibasuta514

    @gaggibasuta514

    3 жыл бұрын

    appna chennel chak kro jatto l

  • @ajayrathore1444
    @ajayrathore14443 ай бұрын

    Kon 2024 vich sun riha veh 👇👇

  • @jaykang103
    @jaykang1036 ай бұрын

    My six year old Canada born son love this song so much...he doesn't know a word of Punjabi, but he always demands to listen this song, besides Moosewala songs. God bless you !

  • @freeeagle6517
    @freeeagle65173 жыл бұрын

    Proud to be villager ❤️ Sare pinda ale bhra like thoko

  • @Rao69..

    @Rao69..

    3 жыл бұрын

    good

  • @gurjindermann1227

    @gurjindermann1227

    3 жыл бұрын

    Bhai bauhat vadiya......

  • @divya7962

    @divya7962

    3 жыл бұрын

    Only bhra behen nhi😅

  • @freeeagle6517

    @freeeagle6517

    3 жыл бұрын

    @@divya7962 Haha Bhena te bhabi aa v kro like😂🙏❤️❤️

  • @divya7962

    @divya7962

    3 жыл бұрын

    @@freeeagle6517 😂😂😊

  • @JagmeetSinghBalagan
    @JagmeetSinghBalagan3 жыл бұрын

    ਜਿਹਨਾਂ ਨੇ ਏਸ ਗੀਤ ਨੂੰ ਵੀ dislike ਕੀਤਾ ਪਤੰਦਰੋ ਚੱਪਣੀ ਵਿੱਚ ਨੱਕ ਡੋਬ ਲੋ । ਏਨੀਂ ਸਾਫ਼ ਸੁਥਰੀ ਕਲਮ ਅਤੇ ਗਾਇਕੀ । ਵਾਹ ਕਿਆ ਬਾਤ ਹੈ ।।

  • @SinghPB71

    @SinghPB71

    3 жыл бұрын

    Ik boht hi puraane song di new video dekho 👉 kzread.info/dash/bejne/nqikuaNykbjegsY.html .Old is always Gold!!

  • @SewakTv

    @SewakTv

    3 жыл бұрын

    ਵੀਰ ਕਈਆਂ ਨੂੰ ਤਾਂ ਚੱਪਣੀ ਦਾ ਨੀ ਪਤਾ ਹੋਣਾ

  • @HarpreetSingh-bc5df

    @HarpreetSingh-bc5df

    3 жыл бұрын

    @@SewakTv ਸਹੀ ਕੇਹਾ ਜੀ😅🤣

  • @vickyrana498

    @vickyrana498

    3 жыл бұрын

    Sahi gall hai 22g

  • @misssandhu1928

    @misssandhu1928

    3 жыл бұрын

    @@SewakTv bilkul sahi veer 🤣

  • @gurpartapsinghrai3292
    @gurpartapsinghrai32928 ай бұрын

    ਬਹੁਤ ਸੋਹਣੀ ਆਵਾਜ਼ ….ਇਹ ਨੇ ਅਸਲ ਪੰਜਾਬੀ ਗੀਤ❤👌👌👌👌👌ਬਦਮਾਸ਼ੀ ਕਲਚਰ ਤੋਂ ਰਹਿਤ…..

  • @Sidhu_shorts295
    @Sidhu_shorts2953 ай бұрын

    Kon kon 2024 vich sun riya ay 😊

  • @gouravarora3774
    @gouravarora37743 жыл бұрын

    ਜਿਨੀ ਤਾਰੀਫ ਕੀਤੀ ਜਾਵੇ ਓਹਨੀ ਥੋੜੀ ਆ .ਬਾਕੀ ਜਿਥੇ ਸੱਜਣ ਅਦੀਬ ਦਾ ਨਾਮ ਹੋਵੇ ਗਾਣਾ ਕਿਵੇਂ ਮਾੜਾ ਹੋਊ 😊😊😊

  • @officialsunnysinghsandhu5415

    @officialsunnysinghsandhu5415

    3 жыл бұрын

    Yess bro aae taa gal jamma hii sahi aae

  • @gouravarora3774

    @gouravarora3774

    3 жыл бұрын

    😊😊😊😊😊

  • @officialsunnysinghsandhu5415

    @officialsunnysinghsandhu5415

    3 жыл бұрын

    @@gouravarora3774 yes veere

  • @gouravarora3774

    @gouravarora3774

    3 жыл бұрын

    @@officialsunnysinghsandhu5415 😊😊😊😊😊

  • @preetpreet2750

    @preetpreet2750

    3 жыл бұрын

    Haji veer ji

  • @ekamentertainmentgharuan800
    @ekamentertainmentgharuan8003 жыл бұрын

    ਯਰ ਏ ਵੀ ਤਾਂ ਗਾਇਕੀ ਹੈ, ਦਿਲ ਨੂੰ ਸਕੂਨ ਮਿਲਦਾ ਹੈ ਸੁਣਕੇ, ਬਹੁਤ ਵਧੀਆ ਲਿਖਿਆ ਗਿਆ ਤੇ ਓਨਾਂ ਹੀ ਵਧੀਆ ਗਾਇਆ ਗਿਆ,👍🏻👍🏻🙏🏻🙏🏻🙏🏻👌🏾👌🏾👌🏾❤️🌹

  • @par407

    @par407

    3 жыл бұрын

    bilkul dil de gal boti tusi

  • @ManpreetKaur-rn3qn

    @ManpreetKaur-rn3qn

    3 жыл бұрын

    Ryt

  • @ekamentertainmentgharuan800

    @ekamentertainmentgharuan800

    3 жыл бұрын

    @@ManpreetKaur-rn3qn hnji Thanks ji

  • @ekamentertainmentgharuan800

    @ekamentertainmentgharuan800

    3 жыл бұрын

    @@par407 thik ha bro ji

  • @sajangamingyt496

    @sajangamingyt496

    3 жыл бұрын

    Hanji bro

  • @samreetmaan3422
    @samreetmaan342219 күн бұрын

    2024 mein kon dakh rha hai❤❤❤

  • @Man_singh9967
    @Man_singh9967 Жыл бұрын

    ਸਿਰਾ ਗੱਲ ਬਾਤ ਭਰਾ ਤੇਰੀ ਸੋਚ ਵੀ kaint aa, ਲਿਖਤਾਂ ਵੀ ਕੈਂਟ ਨੇ ਤੇਨੂੰ ਸੁਣਕੇ ਜਿਊਣ ਨੂੰ ਦਿੱਲ ਕਰਦਾ

  • @readingbook9720
    @readingbook97203 жыл бұрын

    ਰੂਹ ਤੱਕ ਜਾਂਦੀ ਏ ਅਵਾਜ਼ .. ਸੱਚੀ ਬਹੁਤ ਖ਼ੂਬਸੂਰਤ ਏ ਗੀਤ .. ਮੇਰੇ ਪੰਜਾਬ ਦੇ ਪਿੰਡਾ ਵਰਗ ਕੋਈ ਵੀ ਜਗਹਾ ਨਹੀਂ ਸਕਦੀ ।। I really die for my village.

  • @sukhchainsinghsekhon3487

    @sukhchainsinghsekhon3487

    3 жыл бұрын

    Qdyiiiok

  • @ManinderSingh-zn1hc

    @ManinderSingh-zn1hc

    3 жыл бұрын

    Right

  • @officialdeep1962

    @officialdeep1962

    3 жыл бұрын

    Ryt

  • @Sunny_786

    @Sunny_786

    3 жыл бұрын

    abso right

  • @manisodhe4088

    @manisodhe4088

    3 жыл бұрын

    ❤️

  • @itz_Mony
    @itz_Mony3 жыл бұрын

    ਸੱਜਣਾ ਕੰਮ ਵੀ ਸੱਜਣ ਵਾਲੇ ਈ ਤੇਰੇ ਵੀਰੇ , ਆਪਣੇ ਨਾਮ ਤੇ ਆਪਣੀ ਕਲਾ , ਦੋਨਾਂ ਨਾਲ ਇਨਸਾਫ ਕਰਦੇ ਬਾਈ ਤੇਰੇ ਸਾਰੇ ਗੀਤ

  • @sarbjeetsingh-zu4tq
    @sarbjeetsingh-zu4tq12 күн бұрын

    ਇਹ ਗੀਤ ਸੁਣ ਕੇ ਮੇਰੇ ਅੰਦਰ ਟੇਲੈਂਟ ਆ ਜਾਦਾ ਇਹ

  • @akshayji159
    @akshayji159 Жыл бұрын

    Acha song bhi hota hai jo feel krba de ....Ye song Punjabi culture ko feel krba rha hai ....Best song .... Unique voice

  • @ravjotsingh6194
    @ravjotsingh61943 жыл бұрын

    ਸਾਡੇ ਇਥੇ ਟੌਹਰ ਹੁੰਦੀ ਏ ਅੱਕਾਂ ਵਿੱਚ ਰਿੰਡਾ ਦੀ .... Buhat sohna vre

  • @sagar-wm9oy
    @sagar-wm9oy3 жыл бұрын

    ਸ਼ਾਇਰਾ ਬੜੇ ਖੂਬਸੂਰਤ ਬੋਲ ਨੇ Manwinder maan ਦੇ 🙏 ਅਤੇ ਸੱਜਣ ਅਦੀਬ ਦਿਲ ਦੀ ਨੂੰ ਛੂਹਣ ਵਾਲੀ ਆਵਾਜ਼ ਮੈਨੂੰ ਬੋਹਤ ਦੁੱਖ ਹੈ ਕਿ ਮੈ ਇਹ ਗੀਤ ਹੁਣ ਸੁਣਿਆ ਅੱਗੇ ਤੋਂ ਤੇਰੇ ਗੀਤ ਦਾ ਪਹਿਲਾ ਵਿਯੂ ਮੇਰਾ ਹੋਣਾ ਬਾਈ Hatts off🔥🔥 ਇਸ਼ਕਾਂ ਦੇ ਲੇਖੇ ❤️❤️❤️❤️❤️❤️❤️❤️

  • @y_x_rai_7108
    @y_x_rai_7108 Жыл бұрын

    ਇਸ ਗੀਤ ਦੀ ਜਿੰਨੀ ਵੀ ਤਰੀਫ ਕੀਤੀ ਜਾਵੇ ਬੁਹਤ ਥੋੜੀ ਹੈ ਕੋਈ ਸਬਬ ਹੀ ਨੀ ਬਚਿਆ ਕਹਿਣ ਨੂੰ

  • @akashdeepbains4713
    @akashdeepbains4713 Жыл бұрын

    ਬਹੁਤ ਵਧੀਆ ਅਵਾਜ਼ ਭਾਜੀ ਰੋਜ਼ ਹੀ 4;5 ਬਾਰ ਤਾਂ ਸੁਣਦਾ ਹੀ ਆ ਮੈਂ song ਨੂੰ ਪਿੰਡ ਦੀ ਗੱਲਬਾਤ ਹੀ ਵੱਖਰੀ ਹੁੰਦੀ

  • @karmjitsingh436
    @karmjitsingh4363 жыл бұрын

    ਅਣਮੁੱਲੇ ਸ਼ਬਦ ❤❤❤ ਪਰ ਅਫਸੋਸ ਅਜਿਹੇ ਗੀਤਾਂ ਨੂੰ ਬਣਦਾ ਪਿਅਾਰ ਨਹੀ ਮਿਲਦਾ.

  • @mandeepkour8237

    @mandeepkour8237

    3 жыл бұрын

    Right

  • @vicky-rocks

    @vicky-rocks

    3 жыл бұрын

    Eni saaf suthari gyaiki nu sunan wale lok jyada ni hunde, Ese karke views ghat hunde ne veer g.

  • @mundafanbabbumannda8062
    @mundafanbabbumannda80622 жыл бұрын

    ਸਦਾਬਹਾਰ ਚੱਲਣ ਵਾਲਾਂ ਗਾਣਾ ਕੋਂਣ ਕੋਂਣ ਮੰਨਦਾ ਇਸ ਗੱਲ ਨੂੰ 🙏🙏🙏🙏🙏

  • @KuldeepSingh-ps5cu

    @KuldeepSingh-ps5cu

    Жыл бұрын

    Yes forever song ❤

  • @starlife6760

    @starlife6760

    Жыл бұрын

    yes sir

  • @Harry__Maherna

    @Harry__Maherna

    Жыл бұрын

    Yes I agree with you 💯 👍

  • @harsh_pandit_1677

    @harsh_pandit_1677

    Жыл бұрын

    ​@@Harry__Maherna😊😊😅

  • @arshramgadia810

    @arshramgadia810

    11 ай бұрын

    Yes sir

  • @GurpreetSingh-fg8bb
    @GurpreetSingh-fg8bb7 ай бұрын

    December ਆਲੇ like ਕਰੋ ❤❤❤

  • @RaviDhanesar
    @RaviDhanesar3 күн бұрын

    2024 wale aa jo

  • @jass5023
    @jass50233 жыл бұрын

    ਕਿਨਾ ਖੂਬਸੂਰਤ ਗੀਤ ਹੈ ਇਹ,ਸੁਣਦੇ ਹੋਏ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੁੰਦਾ ਹੈ...

  • @buntysingh-zz8fx

    @buntysingh-zz8fx

    3 жыл бұрын

    Shi ji

  • @raviediting4695

    @raviediting4695

    3 жыл бұрын

    Yes

  • @charultalwarofficial3240

    @charultalwarofficial3240

    3 жыл бұрын

    Sahi gal aa veere

  • @buntysingh-zz8fx

    @buntysingh-zz8fx

    3 жыл бұрын

    @@charultalwarofficial3240 acha ji

  • @sparkaware7037

    @sparkaware7037

    3 жыл бұрын

    Right 👍

  • @laddisood9542
    @laddisood95423 жыл бұрын

    ਹੱਥਾਂ ਤੇ ਲੀਕਾ ਹੁੰਦੇ ਮਿੱਟਦੇ ਨਾ ਲੇਖ ਕੁੜੇ ਬਹੁਤ ਸੋਹਣੀ ਆਵਾਜ਼ ਤੇ ਕਲਮ ਿਜਊਦਾ ਰਹਿ ਬਾੲੀ

  • @gaggibasuta514

    @gaggibasuta514

    3 жыл бұрын

    appna chennel chak kro jatto 3

  • @warsavnu7031
    @warsavnu703115 күн бұрын

    ❤❤ ਬਹੁਤ ਵਧੀਆ ਗਾਇਕ ਐ ਬਾਈ ਸਾਜਨ ਅਦੀਬ

  • @prabhjeetsingh9196
    @prabhjeetsingh9196 Жыл бұрын

    ਬੋਹਤ ਸੋਨਾ ਗਾਉਂਦੇ o aap ਜੀ

  • @baljeettunga
    @baljeettunga3 жыл бұрын

    ਗੀਤ ਦੇ ਬੋਲ ਬਹੁਤ ਸ਼ਾਨਦਾਰ ਨੇ।। ਸੁਣ ਕੇ ਕਿਸੇ ਮਰੇ ਹੋਏ ਵਿੱਚ ਜਾਨ ਪੈ ਜਾਏ।। ਸਕੂਨ ਭਰੀਆਂ ਸੰਗੀਤ। ।। 👌👌👌👌😍😍😍

  • @gurpreetbacher5515
    @gurpreetbacher55153 жыл бұрын

    ਇਹ ਹੁੰਦੀ ਆ ਗਾਇਕੀ ਜਿਨੂੰ ਵਾਰ ਵਾਰ ਸੁਨਣ ਨੂੰ ਦਿਲ ਕਰੇ... ਜਿਓੰਦਾ ਰਹਿ ਸੱਜਣਾ ♥️♥️

  • @manisingh3632

    @manisingh3632

    3 жыл бұрын

    Hnjii

  • @smart.chennel
    @smart.chennel Жыл бұрын

    ਅਸੀ ਅੱਜ ਵੀ ਆਪਣੇ ਪਿੰਡ ਚ ਹਾਂ ਤੇ ਆਪਣਾ ਕਲਚਰ ਨਹੀਂ ਭੁੱਲੇ ਨਾ ਕਦੀ ਭੁੱਲਣਾ 🌴🌳🌲🌻

  • @hunnybains9997
    @hunnybains9997 Жыл бұрын

    I am punjabi but I live in Himachal But I am proud because I am sikh❤

  • @zihanoffical7308

    @zihanoffical7308

    Жыл бұрын

    Yeh boyh! ❣️

  • @insane8305

    @insane8305

    Жыл бұрын

    but yes but why but why are there but

  • @gurpreetbhatti8580
    @gurpreetbhatti85803 жыл бұрын

    ਆਜਾ ਇੱਕ ਵਾਰੀ‌ ਸਾਨੂੰ ਨੇੜੇ ਤੋਂ ਦੇਖ‌ ਕੁੜੇ 😍😍👌👌☝️☝️👍👍💘💘 ਪਿੰਡਾਂ ਵਾਲੇ Like ਕਰ ਦੋ #Repeat

  • @hskhangura

    @hskhangura

    3 жыл бұрын

    Ki gall Sehar waleya layi koi pabandi 😀😂

  • @gurpreetbhatti8580

    @gurpreetbhatti8580

    3 жыл бұрын

    @@hskhangura Nhi ji Nhi Bro As you Sehar wale like krde a ta oh bhi kr den like👍

  • @gagankatariaakagaganastic1180
    @gagankatariaakagaganastic11803 жыл бұрын

    ਬਹੁਤ ਸਮੇਂ ਬਾਅਦ ਕੁਜ ਵਦੀਆ ਸੁਨਣ ਨੂੰ ਮਿਲਿਆ ਸੱਚੀ ਸਵਾਦ ਅਵ ਗਿਆ ਸੱਚੀ ਸਿਰਾ ਕਰ ਤਾ ਵੀਰੇ 👌👌

  • @parmjeetkaur6544

    @parmjeetkaur6544

    3 жыл бұрын

    Ghaint song aa ji tuhada Rab hmesha hi Khushi rakhe tuhanu sajjan ji

  • @successtrading20k77

    @successtrading20k77

    3 жыл бұрын

    1:45 Max WIN Slots kzread.info/dash/bejne/i4aL2K99dMyYh5c.html

  • @abhishekbajwa6488

    @abhishekbajwa6488

    3 жыл бұрын

    @@parmjeetkaur6544 hdj

  • @oh_sidhu2750

    @oh_sidhu2750

    3 жыл бұрын

    kzread.info/dash/bejne/h3xlpMGzobfNmLQ.html ਸੱਜਨ ਅਦੀਬ ਦੇ ਕੱਟੜ ਫੈਨਸ ਲਈ ਆ ਜ਼ਰੂਰ ਵੇਖਣ ਇੱਕ ਵਾਰ

  • @mattu_raman06
    @mattu_raman06 Жыл бұрын

    ਸਾਨੂੰ ਮਾਣ ਆ ਪਿੰਡਾ ਦੇ ਜਾਇਆ ਤੇ ❣️

  • @kamalkhan1556
    @kamalkhan1556 Жыл бұрын

    ਵੀਰੇ ਸੱਚੀ ਬਹੁਤ ਸੁਹਣਾ ਗਾਉਂਦੇ ਓ

  • @yaadvirk1984
    @yaadvirk19843 жыл бұрын

    ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾਂ ਨੂੰ # # ਖੁੱਲ੍ਹੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕਦੇ ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਵਾਜ਼ ਕਦੇ.. ਬਹੁਤ ਸੋਹਣੀ ਲੇਖਣੀ , ਮਿਸ਼ਰੀ ਵਰਗੀ ਆਵਾਜ਼ ਲੱਚਰ ਤੇ ਮਾਰਧਾੜ ਵਾਲੀ ਗਾਇਕੀ ਦੇ ਯੁਗ ਵਿਚ ਇਹੋ ਜਿਹੇ ਗੀਤਾਂ ਦੀ ਬੜੀ ਲੋੜ ਹੈ । ਇਹ ਗੀਤ ਸਾਡੇ ਪੇਂਡੂ ਸੱਭਿਆਚਾਰ ਦੀ ਝਲਕ ਦਿਖਾਉਂਦਾ ਹੈ ।ਖੂਬਸੂਰਤ ਪੇਸ਼ਕਾਰੀ #ManwinderMaan ਤੇ #sajjanAdeeb ਉਮੀਦ ਕਰਦਾਂ ਭਵਿੱਖ ਵਿਚ ਵੀ ਇਹੋ ਜਿਹੇ ਵਧੀਆ ਗੀਤ ਆਉਂਦੇ ਰਹਿਣਗੇ - ਪੰਜਾਬੀ ਲੈਕਚਰਾਰ ਯਾਦਵਿੰਦਰ ਸਿੰਘ

  • @successtrading20k77

    @successtrading20k77

    3 жыл бұрын

    1:22 Max WIN Slots kzread.info/dash/bejne/i4aL2K99dMyYh5c.html

  • @ekam_8600
    @ekam_86003 жыл бұрын

    ਮੇਰੀ ਸ਼ਾਇਰੀ📝ਦੇ ਵਿੱਚ ਜ਼ਿਕਰ ਤੇਰਾ ਹਮੇਸ਼ਾਂ ਹੁੰਦਾ ਰਹਿਣਾਂ ਏ, ਜੋ ਮਿਲਕੇ ਵੀ ਕਦੇ ਕਹਿ ਨਾ ਸਕੇ ਉਹ🖋ਸ਼ਬਦਾਂ ਰਾਹੀਂ ਕਹਿਣਾ ਏ ॥ ਏਕਮ✍🏻

  • @manjitsinghbains4985

    @manjitsinghbains4985

    3 жыл бұрын

    Keep it up bro

  • @shaluvohra8548

    @shaluvohra8548

    Жыл бұрын

    Gud✍️✍️✍️✍️✍️

  • @Prabhdayalsingh-fl5fc
    @Prabhdayalsingh-fl5fc11 ай бұрын

    ਰਹਿਮਨ ਧਾਗਾ ਪ੍ਰੇਮ ਦਾ ਮਤ ਤੋੜੋ ਚਟਕਾਏ ਟੂਟੇ ਫਿਰ ਨਾ ਜੁੜੇ ਜੁੜੇ ਗਾਂਠ ਪਰਿ ਜਾਇ ।।

  • @jaspindersingh8070
    @jaspindersingh8070 Жыл бұрын

    Aaj de duniya ch masa he milda hai eda de chnge geet

  • @INDERJEETRINKU
    @INDERJEETRINKU3 жыл бұрын

    ਹਰ ਵਾਰ ਦੀ ਤਰ੍ਹਾਂ ਮੇਰੇ ਆਪਣੇ ਜਜ਼ਬਾਤ, ਜਿਊਂਦਾ ਰਹਿ ਸੱਜਣਾ🤲

  • @neetumaini8051

    @neetumaini8051

    3 жыл бұрын

    Nice

  • @summariqbalsingh456
    @summariqbalsingh4563 жыл бұрын

    ਜਿੰਨਾ ਸੋਹਣਾ ਲਿਖਿਆ ਉਵੇਂ ਈ ਗਾਇਆ 👌👌👌♥️🎤🎹🎼

  • @BaldevSingh-co2sq
    @BaldevSingh-co2sqАй бұрын

    ਲਵ ਯੂ ਵੀਰ ਵਾਲਾ ਸੁਆਦ ਆਉਂਦਾ ਸੁਣ ਕੇ

  • @shubhamghai6395
    @shubhamghai6395 Жыл бұрын

    ਅੱਜ ਕੱਲ ਦੇ ਕੁਤ ਕਲੇਸ਼ ਵਾਲੇ ਦੌਰ ਚੋ ਇੰਨਾ ਹਲੀਮੀ ਅਤੇ ਪੰਜਾਬੀ ਵਿਰਸੇ ਨੂੰ ਸਜਾਉਣਾ ਹਰੇਕ ਗਾਇਆ, ਗਾਇਕ ਦੇ ਵੱਸ ਦੀ ਗੱਲ ਨਹੀਂ (ਗਾਣੇ ਘੱਟ ਕਰਦਾ ਲੇਕਿਨ ਜਦ ਵੀ ਕਰਦਾ ਆਪਣੇ ਸੱਭਿਆਚਾਰ ਨੂੰ ਸਦੈਵ ਪੇਸ਼ ਕਰਦਾ ਹੈ ਤਾਹ ਹੀ ਤਾਂ ਮਿੱਤਰਾ ਨੂੰ ਸੱਜਣ ਅਦੀਬ ਕਹਿੰਦੇ ਨੇ

  • @hkhr4059
    @hkhr40593 жыл бұрын

    *Manwinder maan ਦੇ ਸਾਰੇ ਲਿਖੇ ਹੋਏ gaane,* *sirra ਹੁੰਦੇ ਆ* Hit like for beautiful lyrics

  • @gurigujjar8530

    @gurigujjar8530

    3 жыл бұрын

    Bohut vdiya likhya veer ji ❤️❤️👍👍

  • @Jagdeepsing921
    @Jagdeepsing9213 жыл бұрын

    ਪਿੰਡਾਂ ਦੀ ਅਸਲ ਸੱਚ ਬਿਅਾਨ ਕੀਤਾ 22 ਨੇ Love YoU veere❤

  • @new.punjbisatus
    @new.punjbisatus10 ай бұрын

    ❤❤❤ aaj kon kon son reha hai ji please daso ji ❤❤❤24.07.2022

  • @RaviKumar-je6fi
    @RaviKumar-je6fi Жыл бұрын

    ਬਾਈ ਦਿਲ ਨੂੰ ਸਕੂਨ ਮਿਲਦਾ ਗਾਣੇ ਦੇ ਬੋਲ ਬਰਫ ਵਰਗੇ ਠੰਡੇ ਨੇ❤❤❤

  • @differentone7356
    @differentone73563 жыл бұрын

    2020 का सबसे ज्यादा बेहतरीन लिरिक्स वाला और बहुत ही खूबसूरत पंजाबी गीत पिंडा आले ज़रूर लाइक 👍करियों 🙏 सज्जन अदीब❤️

  • @indersandhu150
    @indersandhu1503 жыл бұрын

    ਲੋਕ ਤਾਂ ਪਿੰਡ ਛੱਡਕੇ ਚਲੇ ਜਾਂਦੇ ਪਰ ਦਿਲ ਤਾਂ ਵੀਰਿਆ ਪਿੰਡ ਚ ਹੀ ਰਹਿ ਜਾਂਦਾ 😇👏👏

  • @labhilabhi7889

    @labhilabhi7889

    3 жыл бұрын

    Sahi Gall 22

  • @gillinderrecords6396

    @gillinderrecords6396

    3 жыл бұрын

    Bds 2 years hoor fir apne pind e rahina 😀

  • @jaskarandhindsa122

    @jaskarandhindsa122

    3 жыл бұрын

    @@gillinderrecords6396 sirra bai 💯💯

  • @indersandhu150

    @indersandhu150

    3 жыл бұрын

    @Gill Inder ਵੀਰੇ ਸਮਜ ਨਹੀ ਲੱਗੀ ਕੀ ਕਿਹਾ?

  • @ranjodhsingh3084

    @ranjodhsingh3084

    3 жыл бұрын

    bhraa baahr aa k pta lagda pind ki cheej hunda

  • @official_chouhan90
    @official_chouhan902 ай бұрын

    Din me 5 6 bar sun leta hu is song. Ko bar bar sun ke bor bhi ni hota my favorite song pinda di Jaye socha aaj bata hi du apko ❤😊

  • @SinghGurpreet01
    @SinghGurpreet013 жыл бұрын

    ਮਨਵਿੰਦਰ ਮਾਨ ਦਾ ਸੋਹਣੇ ਸ਼ਬਦਾਂ ਵਿੱਚ ਪਰੋਇਆ ਹੋਇਆ ਸੱਜਣ ਅਦੀਬ ਦੀ ਚਾਸ਼ਣੀ ਵਰਗੀ ਅਵਾਜ਼ ਵਿੱਚ ਦਿਲ ਟੁੰਬਵਾਂ ਗੀਤ 🥰🥰💝

  • @manjotjakhar2706

    @manjotjakhar2706

    3 жыл бұрын

    Bai tusi vi geetkar kar lagde ha

  • @SinghGurpreet01

    @SinghGurpreet01

    3 жыл бұрын

    @@manjotjakhar2706 ਕੋਸ਼ਿਸ ਤਾਂ ਕਰਦੇ ਅਾਂ ਵੀਰ ਪਰ ਏਨਾ ਸੋਹਣਾ ਲਿਖ ਨਹੀਂ ਹੁੰਦਾ🙂

  • @sandypathralaoffical4042
    @sandypathralaoffical40422 жыл бұрын

    ਬਹੁਤ ਸੋਹਣਾ ਸੋਂਗ ਗਇਆ ਵੀਰ

  • @bhen_deni
    @bhen_deni Жыл бұрын

    ਬੈਂਕਾਂ ਲਿਮਟਾਂ ਵਾਲੇ ਆੜੀ ਪਰ ਪੱਕੇ ਨੇ 💥

  • @anmolmehta3969
    @anmolmehta39693 жыл бұрын

    ਜਿੰਨਾ ਸੋਹਣਾ ਗੀਤ ਓਨੀ ਸੋਹਣੀ ਆਵਾਜ਼ ਤੇ ਓਨੀ ਸੋਹਣੀ ਵੀਡੀਓ

  • @surinderkaur205

    @surinderkaur205

    3 жыл бұрын

    Right

  • @Sagar-zb2lv

    @Sagar-zb2lv

    3 жыл бұрын

    O

  • @ManpreetKaur-mo9tn
    @ManpreetKaur-mo9tn9 ай бұрын

    Proud to be a villager. It really relates to our Village. A village is a heaven Wow! What a wonderful voice.

  • @JaskaranSingh-ry3vz
    @JaskaranSingh-ry3vz Жыл бұрын

    ਤੁਸੀ ਇਹ ਗਾਣਾ ਗਾਇਆ ਬਹੁਤ ਚੰਗਾ ਲੱਗਾ ਦਿਲ ਖੁਸ਼ ਹੋ ਗਿਆ ❤️❤️❤️

  • @sonuram4966
    @sonuram49663 жыл бұрын

    ਜੇ ਕੀਤੇ ਟਿਕ ਟੋਕ ਹੋਂਦਾ ਤਾਂ ਛਾ ਜਾਣਾ ਸੀ ਯਾਰੋ Veer ne video je bhi romantic sin bana te

  • @sharanjeetsinghpreet3681

    @sharanjeetsinghpreet3681

    3 жыл бұрын

    ਵੀਰ ਟਿਕ ਟੋਕ ਹੈ

  • @romygill7064
    @romygill70643 жыл бұрын

    ਕਿੰਨੀ ਸੋਹਣੀ ਆਵਾਜ਼ ਆ ❤️ 😘😘😘😘😘😘👌

  • @Channu_officialz

    @Channu_officialz

    3 жыл бұрын

    Rightt

  • @user-tt1wm4zr8v
    @user-tt1wm4zr8v10 ай бұрын

    Sada bahar gana a veer tu sare gane bahut badiya kdya ya thankyou veere

  • @manpreetgagat1466
    @manpreetgagat14662 ай бұрын

    Bhute vadiya kalakari h bro apki raab tainu khush rakha 👌🏻👌🏻👌🏻👍🏻

  • @manikharar1517
    @manikharar15173 жыл бұрын

    ਨਾ ਨੰਗੇਜ਼, ਨਾ ਹਥਿਆਰ, ਨਾ ਕੋਈ ਫੁਕਰੀ,, ਸੁਣ ਕੇ ਸੁਆਦ ਆ ਗਿਆ।

  • @loveydhillon9120

    @loveydhillon9120

    3 жыл бұрын

    sahi kihaa gg

  • @inderjeetsran1926

    @inderjeetsran1926

    3 жыл бұрын

    shi kiha y

  • @pardeepsingh2259

    @pardeepsingh2259

    3 жыл бұрын

    Hnji right g

  • @neetumaini8051

    @neetumaini8051

    3 жыл бұрын

    Ryt

  • @GurwinderSingh-jl5gp

    @GurwinderSingh-jl5gp

    3 жыл бұрын

    Sahi a

  • @pardeepsinghh9930
    @pardeepsinghh99303 жыл бұрын

    ਏਨਾ ਸੋਹਣਾ ਗੀਤ ਆ ਲੋਕ ਪਤਾ ਨਹੀਂ ਕਿਵੇਂ dislike ਕਰੀ ਜਾਂਦੇ ਨੇ

  • @simranjeetsinghmaan4453

    @simranjeetsinghmaan4453

    3 жыл бұрын

    Si gal veer boot boot shona song aa

  • @simran6757
    @simran67578 ай бұрын

    Yar mai shehr ludhiane vich rehna Mera bahut man karda hai ki Mai kise pind vich rehnda Mai vi Punjabi aa yar sachi I love village 🥺🥺

Келесі