ਪਿੰਡਾਂ ਚ VCR Tv ਤੇ ਫ਼ਿਲਮਾਂ ਦੇਖਣ ਵੇਲ਼ੇ ਦਾ ਮਾਹੌਲ Podcast:-2|Harbhej Sidhu|Sukhjinder Lopon|old punjab

ਪਿੰਡਾਂ ਚ VCR Tv ਤੇ ਫ਼ਿਲਮਾਂ ਦੇਖਣ ਵੇਲ਼ੇ ਦਾ ਮਾਹੌਲ
#harbhejsidhu #sukhjinder_lopon #shonkisardar #punjab #pubjabivideo #entertainment

Пікірлер: 53

  • @sonysidhu9076
    @sonysidhu9076

    ਮੇਰੇ ਨਾਨਕੇ ਜਦੋਂ v c r ਵੇਖਦੇ ਸੀ, ਜੇ ਕਿਸੇ ਨੂੰ ਮੁਫ਼ਤ ਚ ਨਾ ਵੇਖਣ ਦਿੰਦੇ ਤਾ ਮੁੰਡੇ ਟਰਾਂਸਫਾਰਮਰ ਤੋ ਲਾਈਟ ਕੱਟ ਦਿੰਦੇ ਸੀ।

  • @Sukhdev03596
    @Sukhdev03596

    ਸਤੀਸ਼ ਕੌਲ, ਗੁਰਚਰਨ ਪੋਲ਼ੀ, ਸੁਖਜਿੰਦਰ ਸ਼ੇਰਾ, ਵਰਿੰਦਰ, ਮੇਹਰ ਮਿੱਤਲ

  • @jiwanjotsingh2145
    @jiwanjotsingh2145

    ਬਈ ਸਿਰਾ ਲਾਤਾ ਸਾਰੀਆਂ ਯਾਦਾਂ ਤਾਜ਼ੀਆਂ ਕਰ ਦੀਆ ਇੱਕ ਗੱਲ ਹੋਰ ਦਾ ਈ ਜਦੋ ਕਿਸੇ ਦੀ ਅੱਧੀ ਫ਼ਿਲਮ ਕਿਤੇ ਹੋਰ ਦੇਖੀ ਹੁੰਦੀ ਸੀ ਤੇ ਉਹਨੂੰ ਪਤਾ ਲੱਗ ਜੇ ਆਹਾ ਫ਼ਿਲਮ ਓਹੀ ਏ ਤਾਂ ਉਹ ਰੋਣ 😢😢ਲੱਗ ਜਾਣ ਵੀ ਆਹ ਫ਼ਿਲਮ ਲਾਹ ਦੇ y ਬਾਰ ਬਾਰ ਕਹਿਣ y ਆਹ film ਬਹੁਤ ਲੜਾਈਆਂ😅😅 love you y ਬਹੁਤ ਬਹੁਤ ਧੰਨਵਾਦ y ji ਪੁਰਾਣਾ ਜਮਾਨਾ miss you

  • @MandeepSingh-sw1iq
    @MandeepSingh-sw1iq

    ਇਕੱਠੇ ਹੋ ਕੇ ਵੀ ਸੀ ਆਰ ਲਿਆਉਣਾ ਲੋਕਾਂ ਦਾ ਆਪਸ ਵਿੱਚ ਪਿਆਰ ਬਹੁਤ ਸੀ। ਕਾਸ਼ ਉਹ ਸਮਾਂ ਵਾਪਸ ਆਜੇ।

  • @SukhwinderSingh-wq5ip
    @SukhwinderSingh-wq5ip

    ਯਾਦਾਂ ਰਹਿ ਜਾਣੀਆਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurpreetsinghbhullar7296
    @gurpreetsinghbhullar7296

    ਸਾਡੇ ਪਿੰਡ ਵਾਲੇ ਪੁਲਸ ਵਾਲਾ ਗੁੰਡਾ ਫਿਲਮ ਨਾਲ ਜਰੂਰ ਲੇ ਕੇ ਆਉਂਦੇ ਸੀ।

  • @lakhveersandhu400
    @lakhveersandhu400

    ਇੱਕ ਫਿਲਮ ਅੱਧੀ ਰਾਤ ਤੋਂ ਬਾਅਦ ਲਾਉਂਦੇ ਸੀ 😅😅😅😅😅😅

  • @gurpreet927
    @gurpreet927

    ਅਸੀਂ ਆਪ ਕਿਸੇ ਘਰ tv ਵੇਖਣ ਜਾਂਦੇ ਹੁੰਦੇ c ,,ਲੋਕਾਂ ਚ ਪਿਆਰ c ,, ਦਾਲ ਸਬਜ਼ੀ ਦੀ ਸਾਂਝ ਹੁੰਦੀ c,,, ਬਚਿਆਂ ਨੇ ਆਪ e ਲੜ ਪੈਣਾ ਆਪ e ਮੰਨ ਜਾਣਾ ਹੁਣ ਤਾਂ ਮਿੰਟ ਚ ਬੰਦਾ ਮਾਰ ਦਿੰਦੇ ਆ,,,, ਇੱਕ ਤਾਂ phone ਨੇ ਲੋਕਾਂ ਦਾ ਬੇੜਾ ਗ਼ਰਕ ਕਰਤਾ ਹਰ ਕੋਈ phone ਚ ਈ ਵੜਿਆ ਹੋਇਆ ਕਿਸੇ ਦਾ ਦੁੱਖ ਸੁੱਖ ਕਰਨ ਦਾ ਕੋਈ ਟਾਈਮ ਹੈਨੀ ,,ਲੋਕ ਰੁੱਖੇ ਹੋ ਗਏ,, ਜ਼ਮਾਨਾ ਬਦਲ ਗਿਆ,,,ਹੁਣ ਲੋਕਾਂ ਨੂੰ ਆਕੜ ਮਾਰ ਗਈ,

  • @simerjitkaur4337
    @simerjitkaur4337

    Bachpan yad krata beta ji God bless u🙏

  • @tigerisback324
    @tigerisback324

    22 ji jatt jeona maur , jatt soorme , Badla jatti da , tabahi , lalkaare sheran de dekhan waaste pehla ghar waaleya de viyaah di movie dekhni paindi c 😅😅

  • @sidhubathindewala8300
    @sidhubathindewala8300

    ਬਾਈ 2 3 ਪਾਰਟ ਹੋਰ ਬਣਾਓ ਸਵਾਦ ਆ ਗਿਆ ਪੁਰਾਣੀਆਂ ਗੱਲਾਂ ਤੇ ਹੋਰ ਪਾਰਟ ਜਰੂਰ ਬਣਾਓ

  • @GurpreetDhillon-PB22
    @GurpreetDhillon-PB22

    ਸਿਰਾਂ ਗੱਲ ਬਾਤ

  • @GagandeepSingh-yo1lz
    @GagandeepSingh-yo1lz

    ਬਾਈ ਮੈਂ ਅੱਜ ਵੀ VCR, gramophone ਤੇ ਰੇਡੀਓ ਘਰ ਵਿਚ ਚਲਾਉਂਦਾ ਹਾਂ। ਬਾਈ ਜੀ ਬਹੁਤ ਸੋਹਣੀ ਵੀਡੀਓ , ਬਹੁਤ ਸੋਹਣਾ ਵਿਸ਼ਾ ਚੁਣਿਆ ਧੰਨਵਾਦ ਜੀ

  • @jagtartoor2821
    @jagtartoor2821

    ਬਾਈ ਸਾਡੇ ਵੇਲੇ ਤਾਂ 70ਕੁ ਰੁਪਏ ਵਿਚ ਮਿਲ ਜਾਂਦਾ ਸੀ ਕਿਰਾਏ ਤੇ

  • @sukhmansanghavlogs6617
    @sukhmansanghavlogs6617

    ਬਹੁਤ ਵਧੀਆ ਗੱਲਾਂ ਕੀਤੀਆਂ ਦੋਹਾਂ ਵੀਰਾਂ ਨੇ ਪੁਰਾਣਾ ਟਾਈਮ ਯਾਦ ਆ ਗਿਆ ਅੱਜ ਗੱਲਾਂ ਸੁਣਕੇ ਉਹ ਟਾਈਮ ਈ ਵੱਖਰਾ ਤੇ ਭਾਈਚਾਰਕ ਸਾਂਝ ਵਾਲਾ ਸੀ

  • @snveer91
    @snveer91

    sade kol haiga vcr bai

  • @vickyhair5522
    @vickyhair5522

    Harbhaj y 🙏

  • @princebhatia4890
    @princebhatia4890

    Sahi bahi mai v bout VCR black and white TV hunde. C dekhiya apni life ch fr DVD ha gye fr CD bout vadiya mahol hunda c yr bout miss krde apni Pichli life nu hun ta sare viah di movie da ek pandrive ch ayon lg gye purana mahol bout vadiya c bahi hun phela varga Kuch ni riha agge di ganraction lyi ta VCR sun ke ehna nu bout alag jiha lgna sun ke vah bhai purana time yaad krva ta ❤

  • @lakhvir_dhanju
    @lakhvir_dhanju

    Very nice

  • @ManjeetSingh-fv6dx
    @ManjeetSingh-fv6dx

    Very good

Келесі