ਪਿੰਡ ਰਾਜੇਆਣਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਕਈ ਘਰਾਂ ਵਿੱਚ ਕੀਤੀ ਭੰਨਤੋੜ

ਪਿੰਡ ਰਾਜੇਆਣਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਕਈ ਘਰਾਂ ਵਿੱਚ ਕੀਤੀ ਭੰਨਤੋੜ

Пікірлер: 58

  • @nirankarsingh3454
    @nirankarsingh34549 ай бұрын

    ਪੰਜਾਬ ਦੀ ਡੈਮੋਕਰੇਸੀ ਫੇਲ ਹੋ ਚੁੱਕੀ ਹੈ ਇਨਸਾਨੀਅਤ ਖਤਮ ਹੋ ਗਿਆ ਗੁੰਡਾ ਰਾਜ ਆ ਗਿਆ ਬਾਈ ਜੀ

  • @GhulamMuhammad-tc6fz

    @GhulamMuhammad-tc6fz

    9 ай бұрын

    Ji

  • @balwantsingh6251
    @balwantsingh62519 ай бұрын

    ਚਿੱਟੇ ਵਾਲੇ ਵੀਰਾਂ ਨੂੰ ਥੋੜ੍ਹੀ ਬਹੁਤੀ ਸਰਮ ਆਓਣੀ ਚਾਹੀਦੀ ਹੈ ਔਰਤਾਂ ਨੂੰ ਤੰਗ ਕਰ ਰਹੇ ਹਨ ਜੀ ਪੁਲਿਸ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਬਹੁਤ ਵੱਧੀਆ ਉਪਰਾਲਾ ਪੱਤਰਕਾਰ ਸਾਬ ਜੀ

  • @dansinghmannmann3456
    @dansinghmannmann34569 ай бұрын

    ਵਾਹ ਸੇਰ ਪਤਰਕਾਰ ਜੀ ਸੂਰਮਾ ਪਤਰਕਾਰ ਹੀ ਇਹੋ ਜਿਹੀ ਖ਼ਬਰ ਦੇਖ ਸਕਦਾ

  • @Sukhjohal8126
    @Sukhjohal81269 ай бұрын

    ਲੱਖ ਲੱਖ ਲਾਹਣਤ ਏਹੋ ਜਹੀਆਂ ਸਰਕਾਰਾਂ ਦੇ

  • @user-xo9no4rn1s
    @user-xo9no4rn1s9 ай бұрын

    ਵਾਹਿਗੁਰੂ ਜੀ ਪੱਤਰਕਾਰ ਜੀ ਤੁਸੀਂ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੁਹਤ ਹੀ ਵਧੀਆ ਕੀਤੀ ਬੁਹਤ ਹੀ ਵਧੀਆ ਬੋਲੀ ਹੇ ਪਹਿਲਾਂ ਵਾਰ ਕੋਈ ਪੱਤਰਕਾਰ ਜੀ

  • @sukhmansanghavlogs6617
    @sukhmansanghavlogs66179 ай бұрын

    ਬਾਈ ਇਹ ਦੋਵੇਂ ਧਿਰਾਂ ਚਿੱਟਾ ਵੇਚਦੀਆਂ ਤੇ ਚਿੱਟਾ ਵੇਚਣ ਦਾ ਰੌਲਾ ਸਾਰਾ ਇਹ

  • @skillfootage12345

    @skillfootage12345

    9 ай бұрын

    ਤੁਸੀ ਇਸੇ ਪਿੰਡ ਦੇ ਹੌ

  • @malkitsingh9739
    @malkitsingh97399 ай бұрын

    ਿੲਹਨਾ ਚਿੱਟੇ ਵਾਲਿਅਾਂ ਨੂੰ ਪਿੰਡ ਨੇ ਕਿੳ ਨਹੀ ਘੇਰਿਅਾ ਪਿੰਡ ਦੇ ਲੋਕ ਕੀ ਕਰ ਰਹੇ ਸੀ ਕਿ ਘਰ ਗਰੀਬਾਂ ਦੇ ਸੀ ਤਾਂ ਕਰਕੇ ੳਤਾ ਨਹੀ ਕੀਤਾ ਿੲਹ ਪਿੰਡ ਵਾਸਤੇ ਬਹੁਤ ਹੀ ਸ਼ਰਮ ਦਾਰੀ ਵਾਲੀ ਗੱਲ ਹੈ

  • @MakhanSingh-px4bk
    @MakhanSingh-px4bk9 ай бұрын

    ਸਭ ਤੋਂ ਗੰਦਾ ਪਿੰਡ ਜਿਹੜਾ ਪੂਰਾ ਪਿੰਡ ਮੁਠੀ ਭਰ ਲੋਕਾਂ ਨੂੰ ਗੁੰਡਿਆ ਨੂੰ ਕੋਈ ਜਵਾਬ ਨਹੀਂ ਦੇ ਸਕਿਆ

  • @PawanDeep-tr2tt

    @PawanDeep-tr2tt

    9 ай бұрын

    Bhai ji sc jamat the kon sunda

  • @tarsem7935
    @tarsem79359 ай бұрын

    ਬਾਈ ਪਿੰਡਾ ਦੀਆਂ ਕਮੇਟੀਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @LakhwinderSingh-wb4fw
    @LakhwinderSingh-wb4fw9 ай бұрын

    Lakh Lahanat aa police waliyan te Jo Nashe waliyan to pise lede aa

  • @RamSingh-mu6fq
    @RamSingh-mu6fq9 ай бұрын

    Wah o veer patrkar ji tusi gariba di gal suni

  • @reetChauhan9728
    @reetChauhan97288 ай бұрын

    ਵਾਹਿਗੁਰੂ ਜੀ

  • @narvindersingh6037
    @narvindersingh60379 ай бұрын

    ਖਾੜਕੂਵਾਦ ਦੇ ਸਮੇਂ ਵੀ ਇਹ ਹਾਲਤ ਨਹੀ ਸੀ ਪਰ ਅਫ਼ਸੋਸ ਬਦਲਓ ਵਾਲੀ ਸਰਕਾਰ ਦੇ ਰਾਜ ਵਿੱਚ ਜੋਂ ਹਾਲਤ ਪੰਜਾਬ ਦੇ ਹਨ

  • @chandershekar7482

    @chandershekar7482

    9 ай бұрын

    ਵੀਰੇ ਉਹ ਚਿੱਟੇ ਦੇ ਵਪਾਰੀਆਂ ਵਾਂਗ ਕਮੀਨੇ ਲੋਕ ਨਹੀਂ ਸਨ....

  • @SahilKhan-gt3zt
    @SahilKhan-gt3zt9 ай бұрын

    Bdlaw aa giya ji man sahib

  • @DarshanSingh-se4ct
    @DarshanSingh-se4ct9 ай бұрын

    ਭਗਵੰਤ ਮਾਨ ਦੀਏ ਸਰਕਾਰੇ ਦੇਖ ਲੈ ਚੰਗੀ ਤਰ੍ਹਾਂ ਕਿਥੇ ਗਈ ਤੇਰੀ ਪੰਜਾਬ ਪੁਲਿਸ ਪੰਜਾਬ ਵਿੱਚ ਮੁਗਲੀਆ ਰਾਜ ਚੱਲ ਰਿਹਾ ਹੈ

  • @sandeepsidhu2619
    @sandeepsidhu26199 ай бұрын

    ਪੰਜਾਬ ਦੀ ਸਰਕਾਰ ਮਾੜੀ ਆ

  • @user-gu7hi7bb1x
    @user-gu7hi7bb1x9 ай бұрын

    Eho.jahe.insahna.nu.fahcih.honi.cahidi.bai.ji.

  • @user-rn7nt8xn3c
    @user-rn7nt8xn3c9 ай бұрын

    Police nu action Lena chida bhut nuksaan kita greeb da

  • @mahinderpal9404
    @mahinderpal94049 ай бұрын

    ਬਹੁਤ ਹੀ ਮੰਦਭਾਗੀ ਘਟਨਾ ਹੈ,ਇਹ ਰਾਜੇਆਣਾ ਪਿੰਡ ਮੇਰੀ ਪਤਨੀ ਦਾ ਜਨਮ ਸਥਾਨ ਪਿੰਡ ਹੈ, ਰਾਜੇਆਣਾ ਵਧੀਆ ਪਿੰਡ ਹੈ, ਕਿਸੇ ਦੀ ਇਸ ਪਿੰਡ ਨੂੰ ਨਜ਼ਰ ਲੱਗ ਗਈ ਹੈ । ਵਾਹਿਗੁਰੂ ਭਲੀ ਕਰੇ,ਮੇਰੇ ਸਹੁਰੇ ਪਿੰਡ ਤੇ।

  • @AryanKumar-fg7rc
    @AryanKumar-fg7rc9 ай бұрын

    Patrkar sab police nal b gl krni c

  • @Jattbeatstudio01
    @Jattbeatstudio019 ай бұрын

    Parminder Singh jhotta nu kaho oh kru kuj na kuj

  • @user-ee4zl8hf9v
    @user-ee4zl8hf9v9 ай бұрын

    1000😮 1200

  • @tanvii_6067

    @tanvii_6067

    8 ай бұрын

    Jthooth boldi a 😂

  • @LakhwinderSingh-wb4fw
    @LakhwinderSingh-wb4fw9 ай бұрын

    Pind waliyan nu benti aa ki Dr Gurwinder singh Rangreta nu phone karo koi jaga saf na kario

  • @darshansinggurubabanankade2706

    @darshansinggurubabanankade2706

    9 ай бұрын

    Police Mergi He

  • @davindersingh7036

    @davindersingh7036

    9 ай бұрын

    Oh lun fad lu ena da bolna v nahi darda

  • @SahilKhan-gt3zt
    @SahilKhan-gt3zt9 ай бұрын

    Rangla punjab ban giya ji

  • @302__sukh__
    @302__sukh__9 ай бұрын

    ਗਰੀਬ ਬੰਦਾ ਪਤਾ ਨਹੀ ਕਿਵੇ ਦਿਨ ਰਾਤ ਕਰਕੇ ਘਰ ਜੋੜਦਾ ਉਹਨਾ ਗੁੰਡਿਆ ਨੂੰ ਨੁਕਸਾਨ ਕਰਦੇ ਜਮਾ ਸ਼ਰਮ ਨਹੀ ਆਈ

  • @sukhi__0814
    @sukhi__08149 ай бұрын

    Bhagwan man sarkar fel hai

  • @amandeepkaur8141
    @amandeepkaur81419 ай бұрын

    Anna kuj kina time chlya hovo onna time police pohch hi nhi saki ghnata police pohchi ni

  • @sishannosingh3003
    @sishannosingh30039 ай бұрын

    ਪਿੰਡ ਵਾਲੀਆ ਵਿੱਚ ਦਮ ਨੀ ਉਹਨਾਂ ਬੰਦਿਆਂ ਦਾ ਵਿਰੋਧ ਕਰਨਾ ਚਾਹੀਦਾ ਸੀ

  • @jagjeetsingh9613
    @jagjeetsingh96139 ай бұрын

    ਪੁਲੀਸ ਏਹਨਾ ਨੂ ਜਲਦੀ ਨਥ ਪਾਵੇ ਬਾਕੀ ਲੋਕ ਇਕ ਮੁਠ ਹੋਨ ਪਿਡ ਵਾਲੇ ਮਰੇ ਆ ਇਨਾ ਗਰੀਬਾ ਦੀਮਦਦ ਕੀਤੀ ਜਾਵੇ

  • @ishaan7865
    @ishaan78659 ай бұрын

    Good media 👏

  • @JaswinderSingh-bz3vo
    @JaswinderSingh-bz3vo9 ай бұрын

    Police te vas nhi army hawAle kar do punjab koi, nasha vachen wale te gunda, gardi khatm ho jayige 6 month

  • @Iqbalfamilyvlog639
    @Iqbalfamilyvlog6399 ай бұрын

    ❤😂❤❤❤❤❤

  • @sellisaab8414
    @sellisaab84149 ай бұрын

    Rab rakha dunia da

  • @hardeepsinghharry3665
    @hardeepsinghharry36659 ай бұрын

    Man sahab ji is chij Nu Rok Lo

  • @maniloomba3188
    @maniloomba31889 ай бұрын

    Jaggi sahb apna no.ta send Karo

  • @user-rt9gy2pf6m
    @user-rt9gy2pf6m9 ай бұрын

    Hun. Jota. Team. Kitchen. Gia. Gariba. Da. Koe. Hal nahi. Pushda. Na. Govt. Na. Jota. Patrkar. Daler. Jo. Jankari. De. Riha.

  • @RameshKumar-zr5gk
    @RameshKumar-zr5gk9 ай бұрын

    SARKAR KHATAM AA BHAND SHARABI DE VAS DI GAL NAHI

  • @JarnailSingh-oq7ni
    @JarnailSingh-oq7ni9 ай бұрын

    Parshuram Maharaj Parshuram ka Mukhiya deta hun main Garib

  • @swaranjitkaur-vw2kq
    @swaranjitkaur-vw2kq9 ай бұрын

    ਕੋਈ ਨਸ਼ਾ ਵੇਚੇ ਨਾ ਵੇਚੇ ਤੁਸੀ ਕੀ ਲੈਣਾ ਇਹ ਪੁਲਸ ਦਾ ਕੰਮ ਆ

  • @skillfootage12345

    @skillfootage12345

    9 ай бұрын

    ਜੇ ਪੁਲਿਸ ਆਪਣਾ ਕੰਮ ਇਮਾਨਦਾਰੀ ਨਾਲ ਕਰਦੀ ਤਾ ਇਹ ਸਭ ਹੌਣਾ ਹੀ ਨਹੀ ਸੀ

  • @skillfootage12345

    @skillfootage12345

    9 ай бұрын

    ਤੇਰੇ ਵਿੱਚ ਤੇ ਕੂਮੈਟ ਕਰਨ ਜੌਗੀ ਹਿੱਮਤ ਹੈ ਨੀ 😂😂😂😂😂😂

  • @shamverinderpaul9492
    @shamverinderpaul94929 ай бұрын

    Bibi Amelia da kuchh nahi hona bus Chup hi bhali aa

  • @hardeepsinghharry3665
    @hardeepsinghharry36659 ай бұрын

    Yes of Naruto garibdas Deewana bekar Ho Gaya

Келесі