Pattiyan Likhan Main Sham Nuu || Klaam Saaeen BulleShah Ji || RSSB SHABAD ||

Музыка

ਕਲਾਮ ਸਾਈਂ ਬੁਲ੍ਹੇਸ਼ਾਹ '
ਪੱਤੀਆਂ ਲਿਖਾਂ ਮੈਂ ਸ਼ਾਮ ਨੂੰ, ਮੈਨੂੰ ਪੀਆ ਨਜ਼ਰ ਨਾ ਆਵੇ।
ਆਂਗਣ ਬਣਾ ਡਰਾਉਣਾ, ਕਿਤ ਬਿਧਿ ਰੈਣ ਵਿਹਾਵੇ।
ਕਾਗ਼ਜ਼ ਕਰੂੰ ਲਿਖ ਦਾਮਨੇ, ਨੈਣ ਆਂਸੂ ਲਾਉਂ।
ਬਿਰਹੋਂ ਜਾਰੀ ਹਉਂ ਜਰੀ, ਦਲਿ ਫੂਕ ਜਲਾਊਂ।
ਪਾਂਧੇ ਪੰਡਤ ਜਗਤ ਕੇ, ਮੈਂ ਪੂਛ ਰਹੀ ਆਂ ਸਾਰੇ।
ਪੋਥੀ ਬੇਦ ਕਿਆ ਦੋਸ ਹੈ, ਜੋ ਉਲਟੇ ਭਾਗ ਹਮਾਰੇ।
ਭਾਈਆ ਵੇ ਜੋਤਸ਼ੀਆ, ਇਕ ਸੱਚੀ ਬਾਤ ਭੀ ਕਹੀਓ।
ਜੇ ਮੈਂ ਹੀਣੀ ਭਾਗ ਦੀ, ਤੁਮ ਚੁੱਪ ਨਾ ਰਹੀਓ।
ਭੱਜ ਸਕਾਂ ਤੇ ਭੱਜ ਜਾਵਾਂ, ਸਬ ਤਜ ਕੇ ਕਰਾਂ ਫ਼ਕੀਰੀ।
ਪਰ ਦੁਲੜੀ, ਤੁਲੜੀ, ਚੌਲੜੀ ਹੈ, ਗਲ ਵਿਚ ਪ੍ਰੇਮ ਜ਼ੰਜੀਰੀ।
ਨੀਂਦ ਗਈ ਕਿਤ ਦੇਸ਼ ਨੂੰ, ਉਹ ਭੀ ਵੈਰਨ ਮੇਰੀ।
ਮਤ ਸੁਫ਼ਨੇ ਵਿਚ ਮੈਂ ਆਣ ਮਿਲੇ, ਉਹ ਨੀਂਦਰ ਕਿਹੜੀ।
ਰੋ ਰੋ ਜੀਉ ਵਲਾਉਂਦੀਆਂ, ਗਮ ਕਰਨੀਆਂ ਦੂਣਾ।
ਨੈਣੋਂ ਨੀਰ ਭੀ ਨਾ ਚੱਲਣ, ਕਿਸੇ ਕੀਤਾ ਟੂਣਾ।
ਸਾਜਨ ਤੁਮਰੀ ਪ੍ਰੀਤ ਸੇ, ਮੁਝ ਕੋ ਹਾਥ ਕੀ ਆਇਆ।
ਛਤਰ ਸੂਲਾਂ ਸਿਰ ਲਾਇਆ, ਪਰ ਤੇਰਾ ਪੰਥ ਨਾ ਪਾਇਆ।
ਪ੍ਰੇਮ ਨਗਰ ਚੱਲ ਵੱਸੀਏ, ਜਿੱਥੇ ਵੱਸੇ ਕੰਤ ਹਮਾਰਾ।
ਬੁਲ੍ਹਿਆ ਸ਼ਹੁ ਤੋਂ ਮੰਗਣੀ ਹਾਂ, ਜੇ ਦਏ ਨਜ਼ਾਰਾ।
#santandibaani
• Pattiyan Likhan Main S...

Пікірлер: 9

  • @user-jz1gy5fg8h
    @user-jz1gy5fg8h3 ай бұрын

    Radha swami jii

  • @HappySingh-yf8bg
    @HappySingh-yf8bg3 ай бұрын

    Radha soami ji

  • @factzone777
    @factzone7773 ай бұрын

    Sooo sweet Veer ji❤❤

  • @gauravsinghbhatti
    @gauravsinghbhatti3 ай бұрын

    Rsg❤

  • @user-wv9uc9fr4m
    @user-wv9uc9fr4m3 ай бұрын

    Radha Soami ji

  • @harpreetkour-jc4jn
    @harpreetkour-jc4jn3 ай бұрын

    Rsji❤🙏

  • @harpreetkour-jc4jn

    @harpreetkour-jc4jn

    3 ай бұрын

    (ਰਾਗੁ ਬਿਲਾਵਲੁ ਮਹਲਾ 1 )ਤੂ ਸੁਲਤਾਨੁ ਕਹਾ ਹੳੁ ਮੀਆ ਤੇਰੀ ਕਵਨ ਵਡਾੲੀ।। plz upload krdo paji 🙏

  • @user-tt2cj4po9w

    @user-tt2cj4po9w

    3 ай бұрын

    ​@@harpreetkour-jc4jnYes please Yeh shabad Arora saab ne padha tha

  • @harpreetkour-jc4jn

    @harpreetkour-jc4jn

    3 ай бұрын

    Ji 😊plz upload krna jaldi🙏

Келесі