Patiala ਤੋਂ ਬਾਅਦ ਹੁਣ Rajpura Beadbi | KHALAS TV

New Punjabi Short Movie 2022 : • Harami | ਹਰਾਮੀ | Late...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
Digitally Managed By: 𝗖𝗕𝗶𝘁𝘀𝘀
(cbitss.prime@gmail.com)
#PunjabiNews #TheKhalasTv #NewsUpdate

Пікірлер: 81

  • @nimratbani6873
    @nimratbani6873 Жыл бұрын

    ਯਾਰ ਲੋਕਾਂ ਦਾ ਦਿਮਾਗ ਕਿਉ ਖਰਾਬ ਹੋ ਗਿਆ ਇਕੱਲੇ ਗੁਰੂ ਘਰ ਹੀ ਕਿਉ ਜਾਂਦੇ ਆ

  • @sarbjeetkhalsa437sarbjeetk6

    @sarbjeetkhalsa437sarbjeetk6

    Жыл бұрын

    A plan ha sab mastermind

  • @sarbjeetkhalsa437sarbjeetk6

    @sarbjeetkhalsa437sarbjeetk6

    Жыл бұрын

    Step bye step chle rhye nye

  • @Funnyboxy

    @Funnyboxy

    Жыл бұрын

    Eeh sab sarkara da aur khalistaniya da plan hae.

  • @JaswantSingh-ww5sy
    @JaswantSingh-ww5sy Жыл бұрын

    ਵਾਹਿਗੁਰੂ ਭਲੀ ਕਰੇ,ਇਹ,,ਵਾਲ,ਚਿਰ, ਨੀ,ਚੱਲ,ਦੀ,ਹੁਦੀ,ਆਕਲ,ਪੁੱਖ,ਆਪੇ, ਸੇਵਾਦਾਰ ਭੈਜੂ

  • @ManjitSingh-kd8sw
    @ManjitSingh-kd8sw Жыл бұрын

    ਸਭ ਤੋ ਵਧੀਆ ਬਹਾਨਾ ਦਿਮਾਗੀ ਪਰੇਸਾਨ, ਚੰਗੀ ਲਾਲ ਟੀ ਸਰਟ, ਚੰਗੀ ਜੀਨ ਪੇਟ,ਵਧੀਆ ਗੱਡੀ, ਚੰਗੇ ਬੂਟ, ,,ਦਿਮਾਗੀ ਪਰੇਸਾਨ ਗੱਡੀ ਕਿਵੇਂ ਚਲਾ ਸਕਦਾ

  • @parmjitkaur1967
    @parmjitkaur1967 Жыл бұрын

    ਦਿਮਾਗੀ ਪਰੇਸ਼ਾਨ ਗੱਡੀ ਥੱਲੇ ਆ ਕੇ ਕਿਓ ਨਹੀਂ ਮਰਦੇ

  • @mastermind29

    @mastermind29

    Жыл бұрын

    Rumal hi ni daala tha bhut brdi galti krdi kyaa video me dikh ra wo anjaan hai har cheej se tum nafarti log ptaa ni kon se guru ko follow kr rhe ho me toh keh ta tha tumara bacha galti se bina rumal chpal ke guru ghr ghuss je or fir yhi nafrti lok us nu uthe hi khtam krde beadbi de naam te

  • @KirandeepKaur-mq7qu

    @KirandeepKaur-mq7qu

    Жыл бұрын

    ​@@mastermind29 bache aive ni chhade lokan ne apne.... Te duji gal juttiya pa ke andr chla gea..... Ki takleef si osnu.... Chhitran di kmi reh gyi bs

  • @ManinderKaur-vb2wn
    @ManinderKaur-vb2wn Жыл бұрын

    ਇਹਦੀ ਪੜਚੋਲ ਕਰਕੇ ਸਬੂਤਾਂ ਸਮੇਤ ਵੀਡੀਓ ਬਣਾ ਕੇ ਫੇਰ ਪੁਲਿਸ ਹਥ ਦੇਵੋ

  • @dharmsharma772
    @dharmsharma772 Жыл бұрын

    ਸੰਗਤ ਵੱਲੋਂ ਮੌਕੇ ਤੇ ਸੋਧਾ ਲਾ ਦੇਣਾ ਚਾਹੀਦਾ ਸੀ. ਦਿਮਾਗੀ ਸੰਤੁਲਨ ਵਿਗੜਨ ਵਾਲੇ ਰੇਲ ਗੱਡੀ ਥੱਲੇ ਕਿਉਂ ਨਹੀਂ ਆਉਂਦੇ.

  • @sarbjeetkhalsa437sarbjeetk6

    @sarbjeetkhalsa437sarbjeetk6

    Жыл бұрын

    Sab da hi dimag kharab hunda ha

  • @sarbjeetkhalsa437sarbjeetk6

    @sarbjeetkhalsa437sarbjeetk6

    Жыл бұрын

    Pagal bana rhye sab nu

  • @ManjitKaur-yz6oj
    @ManjitKaur-yz6oj Жыл бұрын

    ਇਨ੍ਹਾਂ ਪਾਗਲਾਂ ਨੂੰ ਪਾਗ਼ਲ ਖਾਨੇ ਭੇਜਣ ਘਰ ਵਾਲੇ ਨਾਂ ਕਿ ਗੁਰਦੁਆਰਿਆਂ ਵਿੱਚ ਬੇਅਦਬੀ ਕਰਨ ਗੁਰਦੁਆਰੇ ਵਿੱਚ ਆਕੇ ਜਿਨ੍ਹਾਂ ਦੇ ਘਰਾਂ ਵਿੱਚ ਪਾਗ਼ਲ ਬੱਚੇ ਜਾਂ ਕੋਈ ਵੱਡਾ ਵੀ ਹੈ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾ ਕੇ ਉਨ੍ਹਾਂ ਦਾ ਦਿਮਾਗੀ ਸੰਤੁਲਨ ਠੀਕ ਕਰਾਉਣ ਤਾਂ ਦੋ ਗੁਰਦੁਆਰਿਆਂ ਵਿੱਚ ਬੇਅਦਬੀਆਂ ਨਾਂ ਹੋਣ ਘਰ ਵਾਲਿਆਂ ਨੇ ਇੱਕ ਸੌਖਾ ਰਾਹ ਲੱਭ ਲਿਆ ਹੋਇਆ ਹੈ ਕਿ ਸਾਡੇ ਬੱਚੇ ਦਾ ਦਿਮਾਗ ਠੀਕ ਨਹੀਂ ਹੈ ਭਾਈ ਤੁਸੀਂ ਪਹਿਲਾਂ ਇਨ੍ਹਾਂ ਦਾ ਦਿਮਾਗ ਠੀਕ ਕਰਵਾਓ ਫਿਰ ਇਨ੍ਹਾਂ ਨੂੰ ਘਰ ਤੋਂ ਬਾਹਰ ਕੱਢੋ ਇਸ ਤਰ੍ਹਾਂ ਕਿਉਂ ਪਾਗ਼ਲ ਖੁੱਲੇ ਛਡਿਓ ਆ ਕਿਰਪਾ ਕਰਕੇ ਇਨ੍ਹਾਂ ਦਾ ਇਲਾਜ ਕਰਵਾਓ

  • @sukhjeetsinghsukhjeetsingh7795
    @sukhjeetsinghsukhjeetsingh7795 Жыл бұрын

    ਗੱਡੀ ਉਹ ਚਲਾਕੇ ਲੈਕੇ ਆਇਆ ਕਿਸੇ ਵਿਚ ਮਾਰ ਨਹੀ ਦਿੱਤੀ ਘਰੋ ਨਿਕਲੇ ਨੇ ਤੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਏ ਤੇ ਹੋਰ ਕੁੱਝ ਨਹੀ ਤੇ ਗੂਰੂ ਘਰ ਹੀ ਕਿਉ ਘਟਨਾ ਨੂੰ ਅੰਜ਼ਾਮ ਦਿੱਤਾ ਜਾਦਾ ਏ ਕੀ ਏ ਇਹਨਾ ਲੋਕਾ ਨੇ ਖੇਡ ਬਣਾਈ ਏ ਉਹ ਗੱਲ ਬੰਦਾ ਸ਼ਰਾਬੀ ਹੋਵੇ ਤੇ ਕਿਸੇ ਮਾ ਭੈਣ ਨਾਲ ਗਲਤ ਕਰੇ ਤੇ ਜੀ ਉਸ ਦੀ ਪੀਤੀ ਏ ਉਹੀ ਹਰਕਤ ਆਪਣੀ ਧੀ ਭੈਣ ਮਾ ਨਾਲ ਨਾ ਕਰੇ ਗਾ

  • @kirnadevi6119
    @kirnadevi6119 Жыл бұрын

    Ah gal ta 💯% sach a jina time amritpal active reha beadbi ni hone ditti

  • @gurmukhsinghgill9117
    @gurmukhsinghgill9117 Жыл бұрын

    ਹੁਣ ਇਹਨਾ ਲੋਕਾ ਦਾ ਇਕੋ ਇੱਕ ਹੱਲ ਹੈ ਸੋਧਾ ਸਾਰੇ ਸਿੱਖਾਂ ਨੂੰ ਆਪਣੇ ਗੁਰੁਦੁਆਰਾ ਸਾਹਿਬ ਵਿਚ 4 5 ਸਿੰਘਾਂ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਜਦ ਵੀ ਕੋਈ ਅਜਿਹੀ ਹਰਕਤ ਕਰੇ ਬਿਨਾ ਕੋਈ ਰੋਲਾ ਪਾਓਣ ਤੋ ਬਿਨਾ ਕਿਸੇ ਨੂੰ ਬੁਲਾਉਣ ਤੋ ਦੋਸ਼ੀ ਨੂੰ ਠੋਕਿਆ ਜਾਵੇ

  • @aslipunjabi1721

    @aslipunjabi1721

    Жыл бұрын

    😂 tere pyo da raaz aa salya

  • @Rajanpreet_k
    @Rajanpreet_k Жыл бұрын

    Waheguru ji🙏🙏🙏🙏🙏🙏

  • @sanjogtarani3997
    @sanjogtarani3997 Жыл бұрын

    ਹਾਏ ਹਾਏ ਰੱਬਾ ਸਾਡੇ ਵਹਿਗੁਰੂ ਜੀ ਸੇਫ ਨਹੀਂ ਅਸੀਂ ਕਿਵੇਂ ਹੋਵਾਂਗੇ ਪੜੇ ਲਿਖੇ ਰੱਖੋ ਲੋਕ

  • @MandeepKaur-ol8fx

    @MandeepKaur-ol8fx

    Жыл бұрын

    Kisne waheguru safe ni soch ke bolya kro ki bol rahe ho

  • @harjeetkhalsa2216
    @harjeetkhalsa2216 Жыл бұрын

    ਪੁਲਸ ਨੂੰ ਕਿਉ ਫੜਾਇਆ ਹਿਸਾਬ ਆਪ ਹੀ ਕਰਨਾ ਚਾਹੀਦਾ ਸਾਨੂੰ

  • @AnilKumar-uv2mx

    @AnilKumar-uv2mx

    Жыл бұрын

    Tera hissab me kar deva

  • @KirandeepKaur-mq7qu

    @KirandeepKaur-mq7qu

    Жыл бұрын

    ​@@AnilKumar-uv2mx Tu kaun aa oye

  • @Funnyboxy

    @Funnyboxy

    Жыл бұрын

    Bai madi moti padayii vi kar lenda law name di vi koi chej hundi hae.

  • @harjeetkhalsa2216

    @harjeetkhalsa2216

    Жыл бұрын

    ਕਿਹੜਾ ਕਨੂੰਨ ਜਿਹੜਾ ਦਿਮਾਗ ਖਰਾਬ ਕਹਿਕੇ ਛੱਡ ਦਿੰਦਾ ਜਦ ਪਤਾ ਵੀ ਕਨੂੰਨ ਕੁੱਝ ਕਰ ਨੀ ਸਕਦਾ ਫੇਰ ਕਾਹਦੇ ਲਈ

  • @sanjogtarani3997
    @sanjogtarani3997 Жыл бұрын

    ਪਹਿਰੇਦਾਰ ਪੜੇ ਲਿਖੇ ਰੱਖੋ ਉਹਨਾਂ ਦੇ ਹੱਥਾਂ ਵਿਚ ਸੋਟੀਆਂ ਪਕਰਾਉ

  • @gurpreetmaangurpreetmaan2226
    @gurpreetmaangurpreetmaan2226 Жыл бұрын

    ਗੁੜ ਲਾ ਕੀੜੇ ਲਾਉ ਇਹ ਤਾਂ ਫਟਾਫਟ ਮਨੂੰ ਨਾਲ ਦੀ ਨਾਲ ਦਿਮਾਗ ਟਿਕਾਣੇ ਆ ਜਾਵੇਗਾ

  • @sukhjeetsinghsukhjeetsingh7795
    @sukhjeetsinghsukhjeetsingh7795 Жыл бұрын

    ਭਗਵੰਤ ਮਾਨ ਮੁੱਖ ਮੰਤਰੀ ਏ ਉਹਨੂੰ ਚਾਹੀਦਾ ਕੰਨੂਨ ਬਣਾਉਣ ਕਿਸੇ ਵੀ ਧਾਰਮਿਕ ਥਾ ਤੇ ਬੇਅਦਬੀ ਨਾ ਹੋ ਸਕੇ ਜਿਹੜਾ ਵੀ ਏ ਕੋਈ ਬੇਅਦਬੀ ਕਰਨ ਆਉਦਾ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਨੇ ਉਹ ਕਿਸੇ ਬਿਜਲੀ ਨੂੰ ਹੱਥ ਕਿਉ ਨਹੀ ਲਾ ਲੈਦੇ ਏ

  • @anonymous-pe9ds
    @anonymous-pe9ds Жыл бұрын

    Mennu nhi pata wh pagal hai yan nhi. Mai hafte ch ik wari gurudware jana. Ajj to 2 saal pehle mai galti naal nange sir gurudware ch challa si mennu darwaje te khade sewadar ne ishara kitta ki sir te lao kuch fer mai lai ke matha tekeya apne te bura mehsoos hoya but oh sewadar karke galti hono bach gayi. Iss karke i think har gurudware sewadar bahar khada hona chahida.

  • @chamkaur4729
    @chamkaur4729 Жыл бұрын

    Waheguru ji 🙏 🙏🙏🙏🙏🙏🙏 🙏

  • @amarjitkaur990
    @amarjitkaur990 Жыл бұрын

    ਇਲਾਜ ਵੀ ਪਟਿਆਲੇ ਵਰਗਾ ਹੀ ਕਰਣਾ ਚਾਹੀਦਾ ਸੀ

  • @AnilKumar-uv2mx

    @AnilKumar-uv2mx

    Жыл бұрын

    Tera ilaj ker dva

  • @amarjitkaur990

    @amarjitkaur990

    Жыл бұрын

    @@AnilKumar-uv2mx ਆਓ ਜੀ ਕਹੇ ਤਾਂ ਪਤਾ ਭੇਜ ਦੇਵਾਂ ਪਰ ਜਰਾ ਸੋਚ ਕੇ ਵਾਹਿਗੁਰੂ ਜੀ

  • @AnilKumar-uv2mx

    @AnilKumar-uv2mx

    Жыл бұрын

    @@amarjitkaur990 soory sir maff kar dio

  • @amarjitkaur990

    @amarjitkaur990

    Жыл бұрын

    @@AnilKumar-uv2mx ਵਹਿਗੁਰੂ ਭਲੀ ਕਰੇ ਖੁਸ਼ ਰਹੋ ਚੰਗਾ ਸੋਚੋ ਚੰਗਾ ਬੋਲੋ ਜੀ

  • @jagjitsidhu3354
    @jagjitsidhu3354 Жыл бұрын

    ਦਿਮਾਗੀ ਤੌਰ ਤੇ ਪ੍ਰੇਸ਼ਾਨ ਨਹੀਂ ਸੇਵਾ ਦੀ ਘਾਟ ਐ ਪਿਓ ਪੁੱਤ ਨੂੰ

  • @BaljinderKaur-sm7ro
    @BaljinderKaur-sm7ro Жыл бұрын

    🙏🙏🙏🙏🙏🙏🙏

  • @humsafar5806
    @humsafar5806 Жыл бұрын

    Waheguru ji dushut saja du

  • @JasvirKaur-sp1cq
    @JasvirKaur-sp1cq Жыл бұрын

    Wahaguru g

  • @Monika-gw5qh
    @Monika-gw5qh Жыл бұрын

    Media responsible for all these incidents

  • @gursewaksingh5549
    @gursewaksingh5549 Жыл бұрын

    Beadbi karan wale dimaghi halat theek ni bolke shutt jandea . Ki dimaghi halat wale nu Guru Ghar hi mildea beadbi karan nu. Fansi di sazza honi chahidia

  • @nsnirmaan4766
    @nsnirmaan4766 Жыл бұрын

    Ehda driving liecence cansil ho chahida aa

  • @basialafeedstore9232
    @basialafeedstore9232 Жыл бұрын

    Ek hi elaj a goli mar deo

  • @hsgilldubli3155
    @hsgilldubli3155 Жыл бұрын

    ਜਦੋਂ ਭਾਈ ਅੰਮ੍ਰਿਤਪਾਲ ਸੀ ਉਹ ਸਭ ਠੀਕ ਸੀ

  • @punjabifunnyvideosjapneet3868
    @punjabifunnyvideosjapneet3868 Жыл бұрын

    A koi sarkar karwa rahe ha

  • @sunilkumar-yn7rb
    @sunilkumar-yn7rb Жыл бұрын

    AISA SIRF PUNJAB ME HE KYU GURDWARE TOO POORE WORLD ME HAI

  • @baljinderbuby6298

    @baljinderbuby6298

    Жыл бұрын

    Bilkul sahi keha

  • @tejindergarcha9937
    @tejindergarcha9937 Жыл бұрын

    police de hawale na kro bs latta baha vad do ehi hal aa ehna loka da

  • @GS-bf2lp
    @GS-bf2lp Жыл бұрын

    Eh sab incidents planned dikh rahe ne.. High chances hai ke yan ta Ram raheem de chele yan fir pastors de chele eh kar rahe ne.. Baki RSS kuj wi karwa sakdi hai... Baba ji aap hi ehna da solution karan

  • @sumitrajput5045

    @sumitrajput5045

    Жыл бұрын

    🤣🤣🤣🤣sale brainwashed gandoo jahil

  • @Ramjatin
    @Ramjatin Жыл бұрын

    Sewadaar nu kwo eda de fudu nu payar nal nhi rokna sirf jutti prade kro kapde pad ke road te ghuma wo

  • @er.amansumeetsinghkang1991
    @er.amansumeetsinghkang1991 Жыл бұрын

    Dimaagi pagal sari sadi koum nu hi takrne. Police ne ki karna fr shad dena.

  • @simranjitkaurphhpchd7319
    @simranjitkaurphhpchd7319 Жыл бұрын

    Pta ni kyu ehi j lok parmatma te dharam nu mazak mndea ..... parmatma ta sb da ek hi hunda e beadbi ehklle ek dharam di ni sb vrga di ho jndia kyuki prmatma ta ek hia........or e loka nu darmic asthaan hi milldea e kuj krn nu

  • @DaljitSingh-xn9ux
    @DaljitSingh-xn9ux Жыл бұрын

    GURDWARA MANAGEMENT SHOULD ARMED ITS SEVADARS WITH SWORDS

  • @baljinderbuby6298

    @baljinderbuby6298

    Жыл бұрын

    Lok police nu dein tu pehlan ena de Mobil chak krn .fir pta lgge kisde contect vich a lok.kon bheijda

  • @ParminderKaur-zm4kw

    @ParminderKaur-zm4kw

    Жыл бұрын

    @@baljinderbuby6298 this point can work

  • @DaljitSingh-xn9ux

    @DaljitSingh-xn9ux

    Жыл бұрын

    @@baljinderbuby6298 POLICE DECLARE HIM MENTAL & RELEASE. POLICE NEVER DISCLOSE WHO IS BEHIND ACCUSED

  • @RkBirdi
    @RkBirdi Жыл бұрын

    Eho hehe mape pakhans karde ke pagal hai enna de chhitter prade karni chide hai ena nu guru Ghar himilde beabdi Kara nu

  • @KhushbooSharma-fi4eq
    @KhushbooSharma-fi4eq Жыл бұрын

    Eh tan chalo jo galti kar reha osnu osdi bandi saja mil rahi ae .But kuch sikh bhaichare de lok hinduan nu ohna de mandir ch hi Pooja Karan nu rok rahe esda insaaf kon karunga

  • @lakhvirkaur9761
    @lakhvirkaur9761 Жыл бұрын

    Jaj ky krdy ny,police nal hi pangy ly lan

  • @GS-bf2lp
    @GS-bf2lp Жыл бұрын

    CHANGI TARHAN LATTAN TOD TOD KE ADHMARA KARIYA JAVE

  • @rajwantkaur9789
    @rajwantkaur9789 Жыл бұрын

    Pagla nu hor koi jga nhi labdi Dr re prani ane pap tu dr

  • @gyanchannel1641
    @gyanchannel1641 Жыл бұрын

    Saare dimagi marija nu gurudwara hi lavda hai kamal d gaal hai 😂😂😂😂😂

  • @gurcharan5121
    @gurcharan5121 Жыл бұрын

    Sooda laa dena chahida c

  • @ksbagga7506
    @ksbagga7506 Жыл бұрын

    ਆਪਣੇ ਕੰਮ ਆਪ ਸਵਾਰੋ।

  • @balvinderkaur-mc8og
    @balvinderkaur-mc8og Жыл бұрын

    ਗੌਰਮਿੰਟ ਹੀ ਸਭ ਕੁਛ ਕਰਾ ਰਹੀ ਆ ਜੀ ਗੌਰਮਿੰਟ ਚਾਵੇ ਤਾਂ ਇਕ ਦਿਨ ਵਿਚ ਬੰਦ ਕਰ ਸਕਦੀ ਹੈ ਸਿਖੋ ਜਾਗੋ

  • @gursewaksingh5549
    @gursewaksingh5549 Жыл бұрын

    Docteri janch karawo is bandhe di pakka chitta peeta hona

  • @GurdeepSingh-ec1fb
    @GurdeepSingh-ec1fb Жыл бұрын

    Sodha la do

  • @GurpreetSingh-kt6xb
    @GurpreetSingh-kt6xb Жыл бұрын

    22 ji mental health claim krdi a religion nu

  • @punjabifunnyvideosjapneet3868
    @punjabifunnyvideosjapneet3868 Жыл бұрын

    Hun bohat ho gya sikh kom samj jao

  • @lakhvirkaur9761
    @lakhvirkaur9761 Жыл бұрын

    Sochan wa oh v rajput to I ahh gange bny. Hoy ny

  • @pritpalsingh3019
    @pritpalsingh3019 Жыл бұрын

    Sikh kaum nira drama

  • @harjeetkaur5559
    @harjeetkaur5559 Жыл бұрын

    Yeh majboor kar rahe ne ki sikh bhadak jaan sarkar nu kadi karwai karni chahida agar dimaag khraab hai te chitter Parade karo

  • @parthbhardwaj91
    @parthbhardwaj91 Жыл бұрын

    Saleya mansik fuduya nu Gurudwara hi disda, mandir masjid nhi???

  • @mastermind29
    @mastermind29 Жыл бұрын

    Guru ghar ch guluk piche talwara chladi he tadd beadbi nahi hundi kyunki tab inna ch dum ni hath paale kisi de. Aam bunda rumal bhul jaawe paana taan usnu jaan nu maar de. Beadbi de naam te kisi din inna de hi chote bache glti naal guru ghr bina rumal naa chal jaan unna nu bi maar den ge eh tadd ehsas hogaa kisi di jaan toh uper nhi koi rule.

Келесі