Patiala: Punjabi University students allege wrong marking of answer-sheets, hold protest

#punjab #university #answer #protest #students
Patiala: Punjabi University students allege wrong marking of answer-sheets, hold protest
The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Read latest stories here: www.tribuneindia.com
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9

Пікірлер: 13

  • @souravsaini3710
    @souravsaini371010 ай бұрын

    ਮੀਟਿੰਗ ਵਿਚ ਪੇਪਰ ਦਿਖਾਏ ਗਏ ਸੀ ਤੇ ਜਿਸ ਵਿਚ ਬਚੇ ਪਾਸ ਸਨ। ਪਰ online ਉਹੀ ਰਿਜਲਟ ਫੈਲ ਘੋਸ਼ਿਤ ਕੀਤਾ ਹੋਇਆ। ਤੇ ਜਿਹੜਾ ਬਚਾ ਪੇਪਰ ਵਿਚ ਹਾਜਿਰ ਸੀ ਓਹ online absent ਦਸਿਆ ਗਿਆ।

  • @souravsaini3710
    @souravsaini371010 ай бұрын

    ਰੀ-ਪੀਅਰ ਵਿਰੁੱਧ ਵਿਦਿਆਰਥੀ ਮੋਰਚੇ ਦੇ ਆਗੂਆਂ ਨੂੰ ਪੇਪਰ ਦਿਖਾਉਣ ਸਮੇਂ ਪੇਪਰਾਂ ਚ ਬਹੁਤ ਗਲਤੀਆਂ ਲੱਭਿਆ ਜਿਸਦਾ ਸਵਾਲ ਅਫਸਰਾਂ ਨੂੰ ਕਰਿਆ ਗਿਆ ਤਾਂ ਉਹ ਭਟਕ ਗਏ ਤੇ ਵਿਦਿਆਰਥੀ ਆਗੂਆਂ ਨਾਲ ਬਤਮੀਜ਼ੀ ਕੀਤੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੰਜੇ ਸਿੰਘ ਪੈਂਦ ਨੇ ਕਿਹਾ ਕੀ ਪੇਪਰਾ ਚ ਐਨੇ ਵੱਡੇ ਪੱਧਰ ਆਈ ਰੀ-ਪੀਅਰ ਨੂੰ ਲੈੱਕੇ ਵਿਦਿਆਰਥੀ ਆਗੂਆਂ ਨੂੰ ਕੁੱਝ ਪੇਪਰ ਵਾਈਸ ਚਾਂਸਲਰ ਦੀ ਹਾਜਰੀ ਕਦਿਖਾਏ ਜਾਨੇ ਸੀ ਹਜੇ ਵਿਦਿਆਰਥੀਆਂ ਨੇ ਪਹਿਲਾ ਪੇਪਰ ਦੇਖੀਆਂ ਸੀ ਜਿਸਦੇ ਪੇਪਰ ਚ ਨੰਬਰ ਲੈ ਆ ਪਰ ਆਨਲਾਈਨ ਨਤੀਜੇ ਵਿੱਚ 8 ਨੰਬਰ ਜਦੋ ਦੂਜਾ ਪੇਪਰ ਦੇਖਿਆ ਗਿਆ ਤਾਂ ਉਹ ਸਰੀਰਕ ਸਿੱਖਿਆ ਦਾ ਪੇਪਰ ਸੀ ਜਿਸ ਵਿੱਚ ਕੁੱਲ ਅੰਕ 16 ਬਣਦੇ ਸਨ ਪਰ 2 ਨੰਬਰ ਟੋਟਲ ਹੀ ਨਹੀਂ ਕੀਤੇ ਗਏ ਜਿਸ ਆਨਲਾਇਨ 14 ਨੰਬਰ ਲਾਏ ਗਏ ਜਦੋਂ ਤੀਜਾ ਪੇਪਰ llb ਦਾ ਦੇਖਿਆ ਗਿਆ ਤਾਂ ਉਸਦੇ ਨੰਬਰ 22 ਤੋਂ 33 ਹੋਗੇ ਕਿਉਂਕਿ ਉਸਦੇ ਪੇਪਰ ਤੁਰੰਤ ਚੈਕ ਕਰਵਾਇਆ ਗਿਆ ਸੀ ਉਥੇ ਹੀ ਜਦੋਂ ਇਹਨਾਂ ਸਵਾਲਾਂ ਦੇ ਜ਼ਵਾਬ ਮੰਗੇ ਤਾਂ ਡਿਪਟੀ ਰਜਿਸਟਰਾਰ ਰਣਜੀਤ ਸਿੰਘ ਸਵਾਲਾਂ ਤੋ ਭਟਕ ਗਏ ਤੇ ਵਿਦਿਆਰਥੀ ਆਗੂ ਨਾ ਬਹੁਤ ਬਤਮੀਜ਼ੀ ਨਾਲ ਬੋਲੇ ਜਿਸ ਕਾਰਨ ਵਿਦਿਆਰਥੀਆਂ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਤੇ ਉੱਚੀ ਉੱਚੀ ਨਾਰੇਬਾਜੀ ਕੀਤੀ ਇਸ ਸਮੇ ਕਰਨ ਪ੍ਰਧਾਨ ਨੇ ਕਿਹਾ ਵਾਈਸ ਚਾਂਸਲਰ ਸਾਰੀ ਮੀਟਿੰਗ ਵਿੱਚ ਗੈਰ ਹਾਜਰ ਰਹੇ ਜੇਕਰ ਯੂਨੀਵਰਸਿਟੀ ਪ੍ਰਸਾਸਨ ਦਾ ਇਹੀ ਵਤੀਰਾ ਰਿਹਾ ਤਾਂ ਆਉਣ ਵਾਲੇ ਸਮੇਂ ਵੱਡਾ ਸੰਘਰਸ ਕੀਤਾ ਜਾਉ

  • @jaspreetkaurhariwal1733
    @jaspreetkaurhariwal173310 ай бұрын

    Ayaan wale 2 3 sala a university bnd hyugi 100% zkeen aa🙏

  • @luckyy___11
    @luckyy___1110 ай бұрын

    Bahot ghapla kita jaa reha students nal bcheya di zero lagai ja rhi jad ki bche ne poora paper attempt kita h zero laun wale professoran te karvai kiti jaave 😏😏😏🤬🤬😡😡

  • @rohitchandel9548
    @rohitchandel95486 ай бұрын

    Duniyaa de sab ghatiya University hai Iss which admission lai ke mai pachta reha Bukhi University Naang University Patiala 💯💯

  • @shaifalirana640
    @shaifalirana64010 ай бұрын

    Mainu University ne 2 time fail krta final yr ch zero number deke

  • @shaifalirana640

    @shaifalirana640

    10 ай бұрын

    Hun mainu 3rd time same paper dena pena bhut bura kita

  • @raman_302
    @raman_3029 ай бұрын

    BA 3sem da result aya te Saade clg de har student di 3-4 reappear ayian hn eda ta ho hi ni skda ki sariyan di hi reappear aa jaan ehe avde paise es tareeke nal hi pure karde aa punjabi university patiala aale Ehna nu ehe sochna chahida student life kinni aukhi hundi aa Students aavda paper imandari nal krk aunde aa te ehe reappear te reappear kdi jande aa bahut galat hunda ehe

  • @KakaSingh-zf5sg
    @KakaSingh-zf5sg10 ай бұрын

    🙏🙏🙏

  • @KhOoni69
    @KhOoni699 ай бұрын

    Bekar university ae jma bai bina glo fail krdi a mass supply kad rhi ae pese kmon kr k

  • @kalinbhaiya9650
    @kalinbhaiya96506 ай бұрын

    media ala bhai sab suni kise ne tuhadi eh sb ਰਲੀ ਭੁਗਤ ਨੇ , University jis hisab nal bcheya de ਭਵਿੱਖ nal khel rhi a , ik din bnd ho jana is uni ne b, befaltu pese kman de chkr ch ਵਿਦਆਰਥੀਆਂ nu fail krde ne

  • @hkaurkaur257
    @hkaurkaur25710 ай бұрын

    🙏🙏

  • @mohitkainth7990
    @mohitkainth79909 ай бұрын

    University bhut ghtiya e Asi galti kar diti admission leke is University vich... Har ik bache da supna hunda v asi changi University vich dakhla leke vdia no. Leke apna bhavikh vdia krke. Desh lyi kuch kriye.. Desh lyi ta door ithe apne result khrab aa rhe.. Na ta banda kite agge apna resume de skda... Bhagwant maan ji keh rhe c v asi corruption band krunge.. Pr menu lgda eh do saalan vich hor v kamm khrab ho gya..

Келесі