ਪਤੀ ਪਤਨੀ ਨੇ ਡੇਅਰੀ ਵਿਭਾਗ ਤੋ ਟ੍ਰੇਨਿੰਗ ਲੈ ਕੇ ਬਣਾਇਆ ਡੇਅਰੀ ਫਾਰਮ ਹੁਣ ਲੋਕ ਸਲਾਹ ਲੈਂਦੇ ਆ

ਪਤੀ ਪਤਨੀ ਨੇ ਡੇਅਰੀ ਵਿਭਾਗ ਤੋ ਟ੍ਰੇਨਿੰਗ ਲੈ ਕੇ ਬਣਾਇਆ ਡੇਅਰੀ ਫਾਰਮ ਹੁਣ ਲੋਕ ਸਲਾਹ ਲੈਂਦੇ ।
#breeder
#motivation Vedeio
#beautiful Cows
#pdfa Cows
#Top H. F Cows
#pashupalan vikas manch punjab

Пікірлер: 34

  • @ohigill2036
    @ohigill20369 ай бұрын

    ਬਹੁਤ ਵਧੀਆ ਜੀ

  • @Chobber12339
    @Chobber12339 Жыл бұрын

    ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਨੇ ਸਰਦਾਰ ਸਰਨਜੀਤ ਸਿੰਘ ਸੰਧੂ ਸਾਨੁੰ ਮਿੱਲਕੇ ਗਏ ਸੀ ਟਰੇਨਿੰਗ ਸੈਂਟਰ ਚ

  • @dimpyaujla4355
    @dimpyaujla4355 Жыл бұрын

    V good bhut vdia, veer te bhan dowa di himat 👍

  • @harwanssinghdandiwal3301
    @harwanssinghdandiwal3301 Жыл бұрын

    Eh lok hunde a mitti nu pyar karan wale sirf raula paun naal punjab ate pujabiat nahi bachne jiyonde raho veer ji ate bhain ji

  • @kauragill
    @kauragill Жыл бұрын

    ਬਹੁਤ ਵਧੀਆ ਸੋਚ ਭੈਣ ਜੀ 👍👍👍👌👌

  • @sardulsingh9119
    @sardulsingh9119 Жыл бұрын

    Very good ji

  • @ManpreetKaur-uc5qh
    @ManpreetKaur-uc5qh Жыл бұрын

    Good ji

  • @sohalfarm2061
    @sohalfarm2061 Жыл бұрын

    Very good brother

  • @kuldeepsinghdhillon9540
    @kuldeepsinghdhillon9540 Жыл бұрын

    Very good 👍

  • @gurcharngill7365
    @gurcharngill7365 Жыл бұрын

    Nice

  • @manjeetsandhu9268
    @manjeetsandhu9268 Жыл бұрын

    Good veer g

  • @karamjeetbandesha
    @karamjeetbandesha Жыл бұрын

    Very nice video 🥰❤🙏

  • @javidarshad9519
    @javidarshad9519 Жыл бұрын

    Great sir ❤❤❤

  • @jhandasingh2058
    @jhandasingh2058 Жыл бұрын

  • @JaskaranSingh-ke1rq
    @JaskaranSingh-ke1rq Жыл бұрын

    Veer De video bot time bad ondea good jagdav singh

  • @pargatsinghchahal9221
    @pargatsinghchahal9221 Жыл бұрын

    gud job vir

  • @sukhrai4075
    @sukhrai4075 Жыл бұрын

    ਲੋਣ।ਦੇ।ਹਿਸਾਬ।ਨਾਲ।ਦੰਧ।ਵਾਲੇ।ਪਸੂ।ਘੰਟ।ਨੇ।

  • @farmingsuccess4485
    @farmingsuccess448511 ай бұрын

    ਭਰਾ ਜੀ ਅਵਾਜ ਕੁਆਲਟੀ ਬਹੁਤ ਮਾੜੀ ਜੀ ਤੁਸੀ ਵੀਡੀਓ ਬਣਾਉਣ ਸਮੇ ਇਸ ਗੱਲ ਦਾ ਧਿਆਨ ਰੱਖਿਆ ਕਰੋ ਜੀ

  • @parminderbaath308
    @parminderbaath308 Жыл бұрын

    🎉

  • @deepadeepaboparai4689
    @deepadeepaboparai4689 Жыл бұрын

    👍👍👍👍👍👍🤝🤝🤝🤝👌👌👌👌

  • @jatinderkamboj4853
    @jatinderkamboj4853 Жыл бұрын

    Sat Sri akal Bai Ji 🙏

  • @jaspalsingh-nk1sf
    @jaspalsingh-nk1sf Жыл бұрын

    Sound problem a

  • @deepakjyoti6773
    @deepakjyoti6773 Жыл бұрын

    Veer ji vachheyan da ki karde o...sare dairy farm Wale kehnde changa Kam a par vachheyan da ki karde ne oh ni dasde

  • @mr.badman1119

    @mr.badman1119

    Жыл бұрын

    Vache vapari lai jande

  • @Pashupalanvikasmanchpunjab

    @Pashupalanvikasmanchpunjab

    Жыл бұрын

    ਜੰਮੂ ਜਾਦੇ ਵੱਛੇ।

  • @palwindersingh7931
    @palwindersingh7931 Жыл бұрын

    Paji kise jersey cow de farm te v jao

  • @Hanyfarm31
    @Hanyfarm31 Жыл бұрын

    Vire jersi gava de farm di video pao

  • @bassi456
    @bassi456 Жыл бұрын

    110% ਝੂਠ

  • @ramandeepkaur-in6or

    @ramandeepkaur-in6or

    Жыл бұрын

    ਸੱਚ ਤੁਸੀ ਦੱਸਦੋ ਵੀਰੇ

  • @bassi456

    @bassi456

    Жыл бұрын

    ਏਨੇ ਕੁ ਦੁੱਧ ਚੋਂ, ਖਰਚੇ ਕੱਢ ਕੇ 30 ਲੱਖ ਦੇ ਲੋਨ ਦੀ ਕਿਸਤ ਨਹੀਂ ਨਿਕਲ ਸਕਦੀ, ਮੈਂ ਆਹੀ ਕੰਮ ਕਰਦਾਂ 1995 ਤੋਂ...

  • @ramandeepkaur-in6or

    @ramandeepkaur-in6or

    Жыл бұрын

    Veere it's 21st century everything possible if uh want to do .

  • @SukhwinderSingh-bu6rf

    @SukhwinderSingh-bu6rf

    9 ай бұрын

    @@ramandeepkaur-in6orbilkul shi kiha tusi sister

  • @GurpreetSingh-ui7vq
    @GurpreetSingh-ui7vq Жыл бұрын

    ਵੀਰ ਜੀ ਇਹ ਧੰਦਾ ਵਾਲਾਂ ਲਾਹੇ ਵੰਦ ਨਹੀਂ ਹੈ ਚਲੋਂ ਬਾਕੀ ਹੋਲੀ ਹੋਲੀ ਕੰਮ ਚੱਲਦਾ ਰਹੇ ਇਹਦੇ ਵਿੱਚ ਧਿਆਨ ਬਹੁਤ ਜ਼ਿਆਦਾ ਰੱਖਨਾ ਪੈਦਾ ਹੈਂ ਇੱਕ ਹੋਰ ਗੱਲ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਉਦੋਂ ਇੰਨਸ਼ੋਰੈਂਸ ਕੰਪਨੀ ਦੇ ਸਰਵੇਅਰ ਨੂੰ ਜਿਹੜਾਂ ਚਿੱਪ ਪਾਉਂਣ ਆਉਂਦਾ ਉਸਨੂੰ ਗਾਂ ਦੇ ਚਿਪ ਪਾਉਂਦੇ ਹੋਏ ਦੀ ਵੀਡੀਓ ਜਰੂਰ ਬਣਾਵੋ ਇਹ ਇਨਸੋਰਿਸ ਵਾਲੇ ਬਾਅਦ ਵਿੱਚ ਮੁੱੱਕਰ। ਜਾਂਦੇ ਹਨ ਮੇਰਾ ਆਪਣਾ ਬਹੁਤ ਨੁਕਸਾਨ ਹੋਇਆ ਹੈ ਬਾਕੀ ਫੀਡ ਆਪਣੀ ਪਾਓ ਮਿਨਰਲ ਮਿਕਚਰ ਜ਼ਰੂਰ ਪਾਓ

  • @SukhwinderSingh-bu6rf

    @SukhwinderSingh-bu6rf

    9 ай бұрын

    Veer lahebnd hai but growth holi holi kro na ke loan lai ke 2 cows to start kro phir ona di hi bread tyar kro but veer gussa na kri jihda apa jldi vdda farm krn de chkr ch bank to loan lai lainde ha je kyi var rbb na kre koi nuksan ho jave ta bank ta loan maff ni krdi ta phir nteja apa nu phugtna pyuga je apa holi holi growth krde a paisa sirf 2 cows te layo phir ona to bread tyar kro sexed seman lga ke minture mixer daily use kro

Келесі