ਪੰਜਾਬ ਸਰਕਾਰ ਨੇ ਅਹਿਮ ਪੱਤਰ ਜਾਰੀ ਕਰ ਲੱਖਾਂ ਪੈਨਸ਼ਨਰਾਂ ਲਈ ਲਿਆ ਇਤਿਹਾਸਕ ਫੈਸਲਾ By Manpreet Singh

ਇਸ ਵੀਡੀਓ ਅਸੀਂ ਤੁਹਾਨੂੰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਪੱਤਰ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about letter issued by Punjab Government
#manpreetsinghofficial
#DailyDose
--------------------------------------------------------------
Our latest videos :-
• ਮੁੱਖ ਮੰਤਰੀ ਸਾਹਿਬ ਨੇ ਕੀ...
• ਪੰਜਾਬ ਸਰਕਾਰ ਨੇ ਮੁਲਾਜ਼ਮ...
• ਬਿਜਲੀ ਦਰਾਂ ਵਿੱਚ ਹੋ ਗਿਆ...
• ਬਿਜਲੀ ਖੱਪਤਕਾਰਾਂ ਲਈ ਆਈ ...
• ਮੁਲਾਜ਼ਮਾਂ ਨੇ ਮੁੜ ਪੰਜਾਬ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram.corq1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZread Audio Library)

Пікірлер: 154

  • @baljitsinghturay
    @baljitsinghturay17 күн бұрын

    ਪੰਜਾਬ ਸਰਕਾਰ ਦੇ ਫੈਸਲੇ ਹੁਣ ਤੱਕ ਮੁਲਾਜ਼ਮ ਵਿਰੋਧੀ ਹਨ। ਡੀ ਏ ਬਕਾਇਆ ਤੇ ਪੇ ਕਮਿਸ਼ਨ ਦਾ ਬਕਾਇਆ ਕਦੋਂ ਦਿੱਤਾ ਹੈ। ਜਦੋਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਛਾਂਗ ਤੇ ਹੁਣ ਮੁਲਾਜ਼ਮਾਂ ਦੇ ਹਮਾਇਤੀ ਬਣਗੇ।ਯਾਦ ਰੱਖਣਾ 2027 ਵਿਧਾਨ ਸਭਾ ਚੋਣਾਂ ਵਿੱਚ ਸਿੰਗਲ ਡਿਜਟ 09 ਤੋਂ ਵੀ ਹੇਠਾਂ ਅੰਕੜਾ ਹੋਵੇਗਾ।

  • @sukhdeeps1

    @sukhdeeps1

    16 күн бұрын

    Tu fr manpreet badal nu vote paa ke nazare leli

  • @Straighttalk075

    @Straighttalk075

    16 күн бұрын

    ਫੇਰ ਇਹ ਵੀ ਦੱਸ ਕੇ ਜਾਇਓ ਕਿ ਬਾਦਲ ਕੇ ਮੁਲਾਜਮਾਂ ਦੇ ਹੱਕ ਚ ਨੇ ਕਿ ਕਾਂਗਰਸੀ...

  • @DavinderSingh-ov8mp

    @DavinderSingh-ov8mp

    16 күн бұрын

    Kush ta sochage

  • @amansingh-qw8ey

    @amansingh-qw8ey

    9 күн бұрын

    Court ਦਾ ਫੈਸਲਾ ਹੈ , ਨਕਿ ਪੰਜਾਬ ਸਰਕਾਰ ਦਾ

  • @lakhbirsingh7485
    @lakhbirsingh748517 күн бұрын

    ਚੰਦ ਕੁ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ ਲੱਖਾਂ ਮੁਲਾਜ਼ਮ ਨੂੰ ਕਿਵੇਂ ਹੋਇਆ ਜੀ

  • @PardeepSingh-vo8hz
    @PardeepSingh-vo8hz17 күн бұрын

    ਇਹਦਾ ਲਾਭ ਬਹੁਤ ਘੱਟ ਮੁਲਾਜ਼ਮਾਂ ਨੂੰ ਹੀ ਮਿਲਣਾ ਹੈ। ਇਹੋ ਜਿਹੇ ਬਹੁਤ ਘੱਟ ਕੇਸ ਹਨ ।

  • @rajbindersingh8237
    @rajbindersingh823717 күн бұрын

    ਮੁਲਾਜ਼ਮਾਂ ਦੇ ਬਕਾਏ ਦਾ ਕੀ ਬਣਿਆ ਡੀ ਏ ਦੀਆਂ ਕਿਸ਼ਤਾਂ ਦਾ ਕੀ ਬਣਿਆ

  • @harvindersingh-xq8hv
    @harvindersingh-xq8hv16 күн бұрын

    ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @sharmabkdevgan1631
    @sharmabkdevgan163117 күн бұрын

    Wonderful decision, Thanks to courts 🙏🏽

  • @Straighttalk075
    @Straighttalk07516 күн бұрын

    ਸਿਰਫ 109 comment ਨੇ total ਪਰ ਅਫਸੋਸ ਕਿ ਜੇ ਕਿਸੇ comment ਵਿੱਚ ਕਿਸੇ ਤਰਾਂ ਦਾ ਸਵਾਲ ਪੁੱਛਿਆ ਜਾਂਦਾ ਹੈ ਤਾਂ ਮਨਪ੍ਰੀਤ ਜੀ ਜਵਾਬ ਨਹੀਂ ਦਿੰਦੇ...😮😮

  • @dineshjaswal2687
    @dineshjaswal268716 күн бұрын

    ਸਾਨੋ ਮਹਿਕਮੇਂ ਵਿਚ outsourcing ਤੇ 18-18 ਸਾਲ ਹੋ ਗਏ ਨੇ ਕੰਮ ਕਰਦੇ sir ਸਾਡੇ ਘਰ ਦਾ ਗੁਜਾਰਾ ਬੜੀ ਮੁਸਕਿਲ ਨਾਲ ਚਲ ਰਿਹਾ ਹੈ ਜੀ ਸਾਡੇ ਤੇ ਕ੍ਰਿਪਾ ਕਰੇ ਜੀ

  • @vijaysood8206
    @vijaysood820617 күн бұрын

    Thanks to punjab and haryana highcourt.

  • @RAMESHKUMAR-wm9ze
    @RAMESHKUMAR-wm9ze16 күн бұрын

    Ap ji bahut hi Vadiya Jankari dide ho ji

  • @JagjitSingh-vx9bz
    @JagjitSingh-vx9bz17 күн бұрын

    ਇਹ ਸਰਕਾਰ ਪੂਰਨ ਤੌਰ ਤੇ ਮੁਲਾਜ਼ਮਾਂ ਅਤੇ ਪੈਨਸਨਰਜ ਦੇ ਵਿਰੋਧ ਵਿੱਚ ਹੈ ।

  • @RajinderSingh-tj3zl
    @RajinderSingh-tj3zl17 күн бұрын

    Very very nice Manpreet Singh ji

  • @vinylRECORDS0522
    @vinylRECORDS052217 күн бұрын

    ਮੈਂ ਖੁਸ਼ਕਿਸਮਤ ਰਿਹਾ। ਮੈਂ 31-7-15 ਨੂੰ ਰਿਟਾਇਰ ਹੋਇਆ ਸੀ, ਤੇ ਮੇਰਾ ਇੰਕਰੀਮੈਟ ਵੀ ਜੁਲਾਈ ਵਿੱਚ ਹੀ ਲੱਗਦਾ ਸੀ। ਰਿਟਾਇਰ ਹੋਣ ਵੇਲੇ ਮੇਰਾ ਇੰਕਰੀਮੈਟ ਜੁਲਾਈ ਵਿੱਚ ਹੀ ਲਾਕੇ ਪੈਨਸ਼ਨ ਕੇਸ ਤਿਆਰ ਕੀਤਾ ਸੀ।

  • @sukhvindergarcha692

    @sukhvindergarcha692

    17 күн бұрын

    me too

  • @AvtarSingh-gs1si
    @AvtarSingh-gs1si7 күн бұрын

    ਗਿਆਰਾ ਸਾਲ ਰਿਟਾਇਰ ਹੋਏ ਨੂ ਹੋ ਗਏ ਪਹਿਲੀ ਵਾਰ ਸਰਕਾਰ ਕੁਝ ਕਰਨ ਲਗੀ ਆ ਅਜ ਤੱਕ ਕਿਸੇ ਹੋਰ ਸਰਕਾਰ ਨੇ ਨਹੀ ਪੁਛਿਆ

  • @beantsingh7766

    @beantsingh7766

    3 күн бұрын

    Dena ehna ne bee kuchh nahi Aiwe hee na bhawuk hoya kro

  • @RajinderPalJindal
    @RajinderPalJindal17 күн бұрын

    very useful. Thanks

  • @raghubirsingh7530
    @raghubirsingh753017 күн бұрын

    This high court ruling be generalized Be implemented in all other deptts like Banking defence rly & ch employees at the earliest.

  • @gautamnarinder
    @gautamnarinder16 күн бұрын

    ਇਹ ਪੱਤਰ ਸਾਂਝਾ ਕਰਨ ਦੀ ਖੇਚਲ ਕਰਨਾ ਜੀ।

  • @Gur879gaming
    @Gur879gaming17 күн бұрын

    ਕਮਿਊਟ ਪੈਨਸ਼ਨ ਦਾ ਜੋ ਫ਼ੈਸਲਾ ਪੈਨਸ਼ਨਰਾਂ ਦੇ ਹੱਕ ਵਿੱਚ ਆਇਆ ਹੈ, ਉਸ ਨੂੰ ਜਨਰਲਾਈਜ਼ ਕਰਨਾ ਬਣਦਾ ਹੈ

  • @harshnikkufunchannel2990

    @harshnikkufunchannel2990

    16 күн бұрын

    Bha ji commute pension wali video ja faisla detail ch deo ji

  • @radheyshyam5953
    @radheyshyam595317 күн бұрын

    Manpreet jee kabhee home gard kay baray bhee koch Jaan kaaree diyaa karo radhey shyam patialla panjaab home garad

  • @BaldevSingh-qq9pp
    @BaldevSingh-qq9pp17 күн бұрын

    Well done keep it up 👍

  • @anilisher7058
    @anilisher705812 күн бұрын

    Good information Manpreet veer g Dhanwaad 🙏

  • @sunilmunjal6289
    @sunilmunjal628917 күн бұрын

    Thanks correct information in your video always.

  • @rajinderrbtc3625
    @rajinderrbtc362517 күн бұрын

    Good information beeir ji

  • @user-bg9yz9ui7q
    @user-bg9yz9ui7q17 күн бұрын

    ਪਤਾ ਨਹੀਂ ਸਰਕਾਰਾ ਅਜਿਹੇ ਵਿਰੋਧੀ ਕਿਉ ਲੈਂਦੀਆਂ। ਫੇਰ ਕੋਰਟਾਂ ਦੇ ਸਹਾਰੇ ਆਪਣੇ ਹੱਕ ਲੈਣੇ ਪੈਂਦੇ ਆ

  • @vijaysood8206

    @vijaysood8206

    17 күн бұрын

    Yes right

  • @Tera50
    @Tera5017 күн бұрын

    15-01-2015 di letter honable high court ne quesh kr diti c USDA koi update😢😢😂😂😂😮😮😮

  • @prabhsandhu84
    @prabhsandhu8417 күн бұрын

    Thank you the information Veerji🙏🏻

  • @ManjitSingh-cy9wn
    @ManjitSingh-cy9wn17 күн бұрын

    Kindly throw some light on the pending instalments after 2016 .

  • @nasibkaurdhillon6823
    @nasibkaurdhillon682316 күн бұрын

    Bahut vadhia puter ji

  • @radheyshyam5953
    @radheyshyam595317 күн бұрын

    Haigh cort ya sopreem court to hamessasahee phaslaa datty ha par sarkaar laagoo nahee kartee logo karyaa tab jaany

  • @googlepage9992
    @googlepage999215 күн бұрын

    Manpreet Singh Thank you so much for the new information.

  • @HarpreetSingh-dh1ln
    @HarpreetSingh-dh1ln17 күн бұрын

    Good job Veerji 🙏👍👍👍

  • @RaviVerma-mm1gr
    @RaviVerma-mm1gr17 күн бұрын

    Excellent

  • @baljitsingh6957
    @baljitsingh695717 күн бұрын

    ਵਧੀਆ ਫੈਸਲਾ ਜੀ

  • @daljitkaur6255
    @daljitkaur625517 күн бұрын

    Thanks ji

  • @satpalsingh8770
    @satpalsingh877017 күн бұрын

    ਸਤਿ ਸ੍ਰੀ ਅਕਾਲ ਜੀ

  • @ravindernath8939
    @ravindernath893917 күн бұрын

    Purani gall hai ji.

  • @damanakwinderkaurgillludgi6293
    @damanakwinderkaurgillludgi629315 күн бұрын

    ਇਹ ਬਕਾਇਆ ਸਾਰੇ ਮੁਲਾਜਮ ਇੰਕਰੀਮੈਂਟ ਦੇ ਮਿਲਣ ਚਾਹੀਦਾ ਫਰਕ ਨਹੀ ਕਰਨ ਚਾਹੀਦਾ ਸਰਕਾਰ ਨੂੰ ਪੈਨਸ਼ਨ ਦੀ ਬੇਨਤੀ ਹੈ

  • @UshaRani-rr1yl
    @UshaRani-rr1yl17 күн бұрын

    Thank you beta ji 👍

  • @JasbirKaur-qh9ej
    @JasbirKaur-qh9ejКүн бұрын

    ਵਧੀਆ ਫੈਸਲਾ

  • @dineshjaswal2687
    @dineshjaswal268716 күн бұрын

    Sir ਅਸੀ ਪੰਜਾਬ ਸਰਕਾਰ ਦੇ ਪੈਨਸ਼ਨ ਦਫ਼ਤਰ ਵਿੱਚ ਕੰਮ ਕਰਦੇ ਪਏ ਸੀ ਪਰ ਸਾਨੂੰ ਮਹਿਕਮੇ ਨੇ ਸਰਕਾਰ ਦੀ ਪੌਲਸੀ ਦੇ ਉਲਟ ਸਾਨੋ ਸਾਰੇ ਪੰਜਾਬ ਵਿੱਚੋ ਅਸੀ 21 ਡਰਾਇਵਰਾ ਵਿੱਚੋ 10 ਡਰਾਈਵਰ ਨੌਕਰੀਆਂ ਵਿੱਚੋ ਕੱਢ ਦਿੱਤੇ ਗਏ ਹਨ ਸਾਨੂੰ ਮਹਿਕਮੇ ਨੇ ਕੋਈ ਨੋਟਿਸ ਵੀ ਨਹੀਂ ਕੀਤਾ ਹੈ ਜੀ

  • @Balbir-i8m
    @Balbir-i8m17 күн бұрын

    Sat.saro.akal.ji.ok

  • @kuldeepsinghboparai1723
    @kuldeepsinghboparai172317 күн бұрын

    👍👌good

  • @hatindersalhotra3571
    @hatindersalhotra357117 күн бұрын

    Paji rural area Allowance da kuch pata hai

  • @RavinderKumar-le5jz
    @RavinderKumar-le5jz15 күн бұрын

    Iss faisley da fayda pehlan ton retired hoye non petitioner mulazma nu bhi milna chahida hai.

  • @KaramSingh-lz6cc
    @KaramSingh-lz6cc17 күн бұрын

    Sat Sri akal ji ❤

  • @tarsemsingh7114
    @tarsemsingh711417 күн бұрын

    Good👍👍👍👍👍

  • @amandeeplassoi9989
    @amandeeplassoi998917 күн бұрын

    Good 👍

  • @user-qm1iu2mj3u
    @user-qm1iu2mj3u16 күн бұрын

    25 ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਹਦ ਪੂਰੀ ਪੈਨਸਨ ਦਾ ਫੈਸਲਾ ਹੁਣ ਤੱਕ ਪੇ ਕਮਿਸਨ ਦੀ ਸਿਫਾਰਸ਼ ਲਾਗੂ ਨਹੀਂ ਕੀਤੀ । ਇਸ ਸਬ੍ੰਦੀ ਜਾਣਕਾਰੀ ਦਿਓ ਜੀ ।

  • @JagtarSinghSidhu
    @JagtarSinghSidhu17 күн бұрын

    Good information

  • @Straighttalk075
    @Straighttalk07516 күн бұрын

    ਮਨਪ੍ਰੀਤ ਜੀ, ਜੇ ਸਮਾਂ ਹੈ ਤਾਂ ਕੋਈ ਵੀਡੀਓ No work No Pay ਨਿਯਮ ਬਾਰੇ ਵੀ ਬਣਾ ਦਿਓ, ਕੀ ਜੇ lower ਕੋਰਟ ਤੋਂ ਸਜਾ ਹੋਈ ਹੋਵੇ ਤੇ ਕਰਮਚਾਰੀ ਨੂੰ ਮਹਿਕਮੇ ਵੱਲੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਪਰ ਹਾਈਕੋਰਟ ਤੋਂ ਕੇਸ ਬਰੀ ਹੋ ਜਾਣ ਬਾਅਦ ਉਪਰੋਕਤ ਨਿਯਮ ਲਾਗੂ ਹੁੰਦਾ ਹੈ ਜਾਂ ਨਹੀਂ, ਜੇ ਵੀਡੀਓ ਨਹੀਂ ਬਣ ਸਕਦੀ ਤਾਂ msg ਦਾ reply ਕਰ ਦਿਓ ਜੀ please 🙏🏻

  • @amriksinghkhehra2138
    @amriksinghkhehra213817 күн бұрын

    Good

  • @tajinderhappy82
    @tajinderhappy8217 күн бұрын

    Wahe

  • @SanjayKumar-vb9yq
    @SanjayKumar-vb9yq17 күн бұрын

    1/1/2016 da ban da bakiya ve Dita ja ve

  • @IqbalSingh-bq6tu
    @IqbalSingh-bq6tu17 күн бұрын

    Ih srkar high court de hukam a ਨੂੰ tich samjdi hai,M,Y high court ਨੂੰ hukam ne manan karan is ਸਰਕਾਰ ਨੂੰ fail ਸਰਕਾਰ da strkchar pas karna chahida

  • @user-rt9gy2pf6m
    @user-rt9gy2pf6m16 күн бұрын

    Good. News. ❤

  • @manjitshergill-bb7tp
    @manjitshergill-bb7tp2 күн бұрын

    Thanks g

  • @gurindersingh4199
    @gurindersingh419917 күн бұрын

    Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏

  • @user-id8pd1dw5i
    @user-id8pd1dw5i15 күн бұрын

    Good news ji

  • @RaviVerma-mm1gr
    @RaviVerma-mm1gr14 күн бұрын

    Sachhian khabran

  • @RajKaur-c8x
    @RajKaur-c8x17 күн бұрын

    Bahut ghat pensioners nay jina nu benefits hona

  • @birbhangoyal999
    @birbhangoyal99917 күн бұрын

    Hardly .1 percent employees came in such cases.

  • @gautamnarinder

    @gautamnarinder

    16 күн бұрын

    Oh kive ji...

  • @RakeshKumar-bt3xn
    @RakeshKumar-bt3xn17 күн бұрын

    Good But Punjab Govt nai kuj nai kita. Eh loka di awdi himat hai jo case kita and court da decision aya. Court de decision nu ta Punjab Govt nai lagu Krna hi si.

  • @harmailsingh2611
    @harmailsingh261117 күн бұрын

    🙏🏻

  • @arvindersingh1387
    @arvindersingh138717 күн бұрын

  • @JagjitSingh-vx9bz
    @JagjitSingh-vx9bz17 күн бұрын

    ਇਹ ਵੀ ਸਰਕਾਰ ਪੱਖੀ ਬੋਲੀ ਬੋਲ ਰਿਹਾ । ਲੱਖਾਂ ਪੈਨਸਨਰਜ ਕਿਵੇਂ ਹੋਏ ??? ਬਹੁਤ ਘੱਟ ਗਿਣਤੀ ਹੈ । ਸਰਕਾਰ ਸਰਕਾਰ ਦੀ ਰੱਟ ਲਾ ਰੱਖੀ ਹੈ । ਕੋਰਟ ਨੇ ਸਰਕਾਰ ਦੀ ਧੌਣ ਮਰੋੜ ਕੇ ਕੁੱਝ ਕੁ ਪੈਨਸਨਰਜ ਤੇ ਲਾਗੂ ਕਰਵਾਉਣਾ ਹੈ । ਸਰਕਾਰ ਕੋਰਟ ਵਿੱਚ ਇਹਨਾਂ ਦੇ ਵਿਰੋਧ ਚ ਕੇਸ ਲੜੀ ਜੋ ਹਾਰ ਗਈ ।

  • @user-yn1kk5vp5k
    @user-yn1kk5vp5k17 күн бұрын

    What is historicall ? Nothing ithasic.. This is court decision. We thanks heartly of respected court

  • @drmsingh88
    @drmsingh8812 күн бұрын

    Please send the link of said letter and also clarify from which year it is applicable to retire.

  • @majorram4041
    @majorram404116 күн бұрын

    DA. Da bakya❤❤❤❤❤

  • @25harvir
    @25harvir17 күн бұрын

    I retired on October 2009 sent my pension revision case my pension my basic pay revised but my da decreased so my pension decreased by rs 7000/ monthly my pension was fixed by old formula but now they fixed by new formula they should fix my pension by old formula what should I do

  • @KulwinderSingh-km5nx
    @KulwinderSingh-km5nx17 күн бұрын

    🙏🙏🙏👍👍👍

  • @user-yn1kk5vp5k
    @user-yn1kk5vp5k17 күн бұрын

    Not big news. Vv rare case

  • @RajinderKumar-qv3xy
    @RajinderKumar-qv3xy16 күн бұрын

    Man Preet ji Aeh Jehra Phesla Hai kuj Hi Pentioners Nu Phaida Ho Rha Hai Da 12 Percent Bkaiea 1 1 2016 to 30 6 2021 DA da BKAIEA Bare tan Sarkar Glh Hi Nhi

  • @jasmindersingh5966
    @jasmindersingh596616 күн бұрын

    ਸਰ ਮੈ 12 ਮਹੀਨੇ ਪੂਰੇ ਕਰਕੇ ਰਿਟਾਯਰ ਹੋਇਆ ਹਾ ਪਰ ਮੇਰੀ ਇਨਕਰੀਮੈਂਟ 1 ਤਾਰੀਕ ਨਹੀਂ 3 ਤਾਰੀਕ ਨੂੰ ਲਗਦੀ ਸੀ ਕੀ ਮੈਨੂ ਵੀ ਇਹ ਲਾਭ ਮਿਲ ਸਕਦਾ ਹੈ ਜਰੂਰ ਦੱਸਣਾ ਜੀ❤🎉😢😮😅😊😅

  • @hansjagdish2268
    @hansjagdish226815 күн бұрын

    Please give no. and date of notoficatio of pb. Govt.

  • @amansingh-qw8ey
    @amansingh-qw8ey9 күн бұрын

    ਕੋਰਟ ਦਾ ਫ਼ੈਸਲਾ ਹੈ .

  • @anitagupta678
    @anitagupta67816 күн бұрын

    Waisting time nothing about DA and arrears of revision of pay scales tell about next meetings which will continue till AAP govt lasts

  • @kiranrandhawa6120
    @kiranrandhawa612017 күн бұрын

    Sade v aagye ajj account ch …

  • @JasbirKaur-fd9ej
    @JasbirKaur-fd9ej2 күн бұрын

    Is it applicable on PSPCL employees pl?

  • @user-rc5rj5uu4m
    @user-rc5rj5uu4m10 күн бұрын

    Private add Collge employee Nu pension Hahi Mil Rahi

  • @atamppparkash2952
    @atamppparkash295216 күн бұрын

    eh faida uba nu mile ga jin date of birth first date of the month of any month ie Ist Jany 1st June etc pl note not every pensioner

  • @balkaransingh6034
    @balkaransingh603417 күн бұрын

    😮

  • @user-tp8dw7hh6z
    @user-tp8dw7hh6z17 күн бұрын

    Punjab Home guards nu D a nahi detta

  • @vijaykumar-rb7jz
    @vijaykumar-rb7jz16 күн бұрын

    2018 retirement wale nu vi laabh milega

  • @ashwaniikumaarr519
    @ashwaniikumaarr51917 күн бұрын

    What is for those employees who are in working and fall under the same situation?

  • @user-ks4dq9ns7z
    @user-ks4dq9ns7z16 күн бұрын

    Eh fesla hi lende ne ya allan krde ne km koie ni krde

  • @user-od2eh4to3r
    @user-od2eh4to3r9 күн бұрын

    Veer ji me Feb 2011 nu restaurant hoia Se, par mere increment oct vich lagda hai ke eh menu ve laguna hai

  • @charanjitsinghsodhi7606
    @charanjitsinghsodhi760617 күн бұрын

    Punjab govt high court de fainsle mann di hai?

  • @kuldeepsingh-ew4kj
    @kuldeepsingh-ew4kj15 күн бұрын

    Lakha nu in Sirf 5_7 nu mile ga una to vadhiya tu kma je ga eh bhoonk bhook

  • @er.parmjeetsingh5036
    @er.parmjeetsingh503617 күн бұрын

    Old pension kado lagu kargi sarkar new mulajama di

  • @rajnavi5925
    @rajnavi592516 күн бұрын

    ਵੀਰ ਜੀ ਕੋਰਟ ਦਾ ਫੈਸਲਾ ਹੈ ਨਾ ਕਿ ਸਰਕਾਰ ਦਾ

  • @ravindersingh6117
    @ravindersingh611717 күн бұрын

    Pension commutation da ki status hai bhaji

  • @rajsharma_30
    @rajsharma_3016 күн бұрын

    Thnx bete

  • @nirmalsaini4194
    @nirmalsaini419417 күн бұрын

    ਸਰ ਜੀ ਮੈਨੂੰ ਇੰਨਕਰੀਮੈਂਟ 1 ਜਨਵਰੀ ਨੂੰ ਲੱਗਦਾ ਸੀ ਤੇ ਮੇਰੀ ਸੁਪਰਨੇਸ਼ਨ ਸੇਵਾ ਮੁਕਤੀ 31 ਦਸੰਬਰ 2018 ਨੂੰ ਸੀ ਪਰ ਮੈਨੂੰ ਇੱਕ ਸਾਲ 3 ਮਹੀਨੇ ਦਾ ਵਾਧਾ ਮਿਲਿਆ ਸੀ ਤੇ ਮੈ 31/03/2020 ਨੂੰ ਸੇਵਾ ਮੁਕਤ ਹੋਇਆ ਸੀ ਕੀ ਮੈਂ ਇਸ ਲੈਟਰ ਅਨੁਸਾਰ 1 ਜਨਵਰੀ 2019 ਨੂੰ ਇੰਨਕਰੀਮੈਂਟ ਦਾ ਹੱਕਦਾਰ ਹਾ ਜਾ ਨਹੀਂ ?

  • @jasmailbatth-ku4ui
    @jasmailbatth-ku4ui16 күн бұрын

    Sir mera birthday 1April he meri retirement 31march nu he par meri inkriment may nu lagdi he

  • @VinodKumar-pg9tw
    @VinodKumar-pg9tw16 күн бұрын

    Sir jo servant 1996ch retair hoe unna di family pension jo le rhi us nu benefit hoga koi

  • @NaveenKumarSharma-lu5qw
    @NaveenKumarSharma-lu5qw16 күн бұрын

    Meri retirement 31,10,2016 increment Banda hai Ji

  • @dryashpalsharma2295
    @dryashpalsharma229517 күн бұрын

    how to get it & get d pension refined.

  • @kirandwalia6769
    @kirandwalia676916 күн бұрын

    Sir meri joining 28 7 98. Nu pspcl vich LDC post te hoi c Meri retirement 31 7 2013 vich Hoi ki meinu v agla increment Milan yog hovega mein LDC hi retired ha

  • @ashwanikumarsharma525
    @ashwanikumarsharma52512 күн бұрын

    Please let me know, I retired as sdo from local body deptt punjab on 31.03.2023 and my annual increment due on April 1st, Does I am eligible to get all financial benefits like Leave encashment and graduity, which will be more due to refixation of basics pay

  • @ghanshamdass8747
    @ghanshamdass874717 күн бұрын

    Sanu ta aje tak 119% da benifit v nhi milia ki kariye

Келесі