ਪੰਜਾਬ Police Exam ਤੇ ਭਰਤੀ - ਸਰਕਾਰੀ ਨੌਕਰੀ 2023 Talk | Govt. Job | Baljit Singh | Josh Talks Punjabi

ਜਦੋਂ ਕਿਤੇ ਦੇਸ਼ ਦੀ ਰਾਖੀ ਦੀ ਗੱਲ ਆਉਂਦੀ ਤਾ ਪੰਜਾਬੀ ਸਭ ਤੋਂ ਮੂਹਰੇ ਹੁੰਦੇ ਨੇ 'ਤੇ ਪੰਜਾਬ ਦੇ ਨੌਜਵਾਨਾਂ ਦਾ ਬਚਪਨ ਤੋਂ ਹੀ ਸੁਪਨਾ ਹੁੰਦਾ ਕਿ Army ਵਿੱਚ ਭਰਤੀ ਹੋਣਾ।
ਸਾਡੇ ਅੱਜ ਦੇ Speaker ਬਲਜੀਤ ਸਿੰਘ ਕਹਾਣੀ ਵੀ ਕੁਝ ਇਸ ਤਰਾਂ ਦੀ ਹੈ। ਬਲਜੀਤ ਦਾ ਨਿੱਕੇ ਹੁੰਦੇ ਤੋਂ ਹੀ ਸੁਪਨਾ ਸੀ ਪਰ ਘਰ ਦੇ ਹਾਲਾਤ ਮਾੜ੍ਹੇ ਹੋਣ ਕਰਕੇ ਬਹੁਤ ਹੀ ਗ਼ਰੀਬੀ ਵਿੱਚ ਆਪਣੀ ਭਰਤੀ ਦੀ ਤਿਆਰੀ ਕਰਦੇ ਰਹੇ, ਕਦੇ Medical ਵਿੱਚੋ ਰਹਿ ਜਾਣਾ, ਕਦੇ Physical ਜਾ ਕਿਸੇ ਥਾਂ ਉਮਰ ਦਾ ਪੰਗਾ ਪੈ ਜਾਣਾ। ਪਿੰਡ ਵਾਲਿਆਂ ਨੇ ਵੀ ਤਾਹਨੇ ਮਾਰਨੇ, ਅਖੀਰ ਉਨ੍ਹਾਂ ਦੀ ਮਿਹਨਤ ਨੂੰ ਫੁੱਲ ਲੱਗਾ ਤੇ ਅੱਜ Punjab Police ਵਿੱਚ Constable ਵੱਜੋਂ ਸੇਵਾ ਨਿਭਾ ਰਹੇ ਹਨ।
ਆਓ ਸੁਣੋ ਇਨ੍ਹਾਂ ਦੇ ਸੰਘਰਸ਼ ਦੀ ਕਹਾਣੀ।
Whenever someone talks about Defense services, Punjabis are at the forefront. Be it NDA, AFCAT, Punjab Police, Indian Army, BSF, CISF, CDS, or any other test, The youth of Punjab has always dreamt of being part of the Indian Army.
Today's Speaker Baljit Singh also carries a similar tale. Baljit had a dream to be part of defense services from his early childhood But the financial conditions of his family were extremely poor. He kept trying and failing, sometimes tests, sometimes the physical examination round. Until a point where people started ridiculing him. But In the End, his hard work paid off and today he is serving as a Constable in Punjab Police.
Let's hear the story of their struggle.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the speaker's video, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
josh talks,sub inspector,police inspector,police inspector kaise bane,police,govt. job,josh talk,josh talks punjabi,josh talk baljit singh,baljit singh josh talk,josh talk police interview,josh talk police talk,punjab police talk,baljit singh punjab police wala,baljit police josh talk,govt. job punjab police,punjab police story,punjab police success story,sarkari job punjab police,police bharti punjab,ias interview,ips,pcs exam,upscexam,driver police
#JoshTalksPunjabi #punjabpolice #baljitsingh
#govtjobs #iasmotivation #ips #ipsinterview #ipsmotivation #govtjobs #punjabpolice #punjabpolice2022 #punjabpoliceconstableexam #punjabpolicemeritlist #punjabpolicenews

Пікірлер: 1 000

  • @JoshTalksPunjabi
    @JoshTalksPunjabi2 жыл бұрын

    ਇਸ ਤਰਾਂ ਦੀਆਂ ਹੋਰ Video's ਦੇਖਣ ਲਈ ਚੈਨਲ ਨੂੰ Subscribe ਜਰੂਰ ਕਰੋ ! ਅਤੇ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਦੱਸਣ ਲਈ ਇਸ Link ਤੇ Click ਕਰੋ :- forms.gle/7P7JUUcs6DybKi5k9

  • @mr.pendujatt1665

    @mr.pendujatt1665

    2 жыл бұрын

    Veera Punjab police constable Da medical examination ch ki kuj hunda te kinna kk tough hunda mera vv es vaar 1st attempt Punjab police constable Da exam clear hoyya aa PLZZ dssyo

  • @mirza_choudhary.

    @mirza_choudhary.

    2 жыл бұрын

    2016 constbl batch punjab police written exam kdo hoeya🤔🤔🤔🤔🤔??? any answr????

  • @baljitsinghguru9716

    @baljitsinghguru9716

    2 жыл бұрын

    Constable(driver)2016

  • @naunihalsingh4108

    @naunihalsingh4108

    2 жыл бұрын

    @@baljitsinghguru9716 kirat karke anakh nal jiuna he jindgi hai bachiya nu changi education dio government school phare be ias officer bane sade pind dey school wicho job imaandari nal kari

  • @dkmetcalf14598

    @dkmetcalf14598

    2 жыл бұрын

    Salute beta.Hr peir te sleevan hr peir te hanera fir v assi ruke na sada v dekh jera.Jis tn lage so tn jane kaon.......................Salute your parents specially your Mother jis di kukhoon tusi janam lia hei.God bless you.

  • @rajiarora13
    @rajiarora132 жыл бұрын

    ਮਿਹਨਤ ਕਦੇ ਨਾ ਕਦੇ ਰੰਗ ਲਿਆਉਂਦੀ ਹੈ। ਪਰ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ, ਇਹ ਇਕ ਅਟੱਲ ਸਚਾਈ ਹੈ।

  • @THEBOSS-qc6ec
    @THEBOSS-qc6ec2 жыл бұрын

    ਜਿਹੜੇ ਹਾਰ ਮਨ ਲੈਂਦੇ ਕੋਈ ਹੋਰ ਹੋਣਗੇ ਅਸੀਂ ਅੱਖ ਜਿੱਥੇ ਰੱਖੀਂ ਓ ਮੈਦਾਨ ਜਿੱਤ ਲਏ... 👍

  • @jagdeepkaur5877

    @jagdeepkaur5877

    2 жыл бұрын

    👍👍👍👍👍👍👍👍

  • @akashpathania8340

    @akashpathania8340

    2 жыл бұрын

    🚩🚩

  • @jarnailsigh8643
    @jarnailsigh86432 жыл бұрын

    ਜਿਊਂਦਾ ਰਹਿ ਮਿਤਰਾਂ ਮਿਹਨਤ ਬਹੁਤ ਜਰੂਰੀ ਆ ।ਮਿਹਨਤ ਨੂੰ ਫਲ ਲੱਗਦਾ ਆ।ਰੱਬ ਮੇਹਰ ਕਰੇ ਤਰੱਕੀਆਂ ਬਖਸ਼ੇ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @dahiya-pb317
    @dahiya-pb3172 жыл бұрын

    ਵੀਰੇ,ਮੇਰੇ ਵੀ ਹਾਲਤ ਤੇਰੇ ਵਰਗੇ ਸੀ ,ਪਰ ਲੋਕਾ ਦੇ ਤਾिਨਅਾ ਕਰਕੇ ਮੈ ਫੌਜ िਵਚ ਟੈਕਨੀਕਲ ਪੋਸਟ ਤੇ ਭਰਤੀ ਹੋ िਗਅਾ ,18 ਸਾਲ ਨੌਕਰੀ ਕਰਕੇ ਅॅਜ ਫੌਜिਵਚੋ ਪੈਨਸਨ ਕੇ ਸਰਕਾਰੀ ਮਾਸਟਰ ਦੀ ਨੌਕਰੀ ਕਰਦਾ ,ਕਦੇ ਮੇਰੀ ਸਾੲੀਕਲ ਲੈਣ ਦੀ ਅੌਕਾਤ ਨਹੀ ਸੀ ਅॅਜ ਦੋ ਦੋ ਕਾਰ ਖੜੀਅਾ ਨੇ

  • @sonufouji1954

    @sonufouji1954

    2 жыл бұрын

    Main ਵੀ ਫ਼ੌਜ ਵਿਚ ਹਾ ਬਚਪਨ ਵਿਚ Father di detah ho gyi c asi 2 brother ha dono fouji

  • @sastayoutuber8130

    @sastayoutuber8130

    2 жыл бұрын

    🙏

  • @ramandeepdahiya8257

    @ramandeepdahiya8257

    2 жыл бұрын

    Same surname dhaiya

  • @BalwinderSingh-iz7ru

    @BalwinderSingh-iz7ru

    2 жыл бұрын

    🙏🙏🙏🙏🙏🙏

  • @manjeetkaur8131

    @manjeetkaur8131

    2 жыл бұрын

    ਹਾਂਜੀ ਬੇਟਾ ਮੈ ਵੀ ਆਪਣੇ ਬੱਚੇ ਬੜੀ ਮੁਸ਼ਕਲ ਨਾਲ ਪਾਲੇ ਬੇਟਾ ਮੇਰੇ ਪਤੀ ਦੀ ਮੌਤ ਜਲਦੀ ਹੋਗੀ ਸੀ ਮੇਰਾ ਬੇਟਾ ਸਿਰਫ 5 ਸਾਲ ਦਾ ਹੀ ਦੀ ਬੇਟੇ ਔਰ ਬੇਟੀ ਨੂੰ ਪੜ੍ਹਾ ਲਿਖਾ ਕੇ ਬੇਟੇ ਨੂੰ 12 ਵੀਂ ਪਾਸ ਕਰਾਈ ਫੌਜ ਵਿਚ ਭਰਤੀ ਕਰਾਇਆ ਅਜ ਮੇਰਾ ਬੇਟਾ ਕਰਨਲ ਬਣਿਆ ਹੈ ਜਿਸ ਤਰ੍ਹਾਂ ਤੈਨੂੰ ਤਾਨੇ ਮਿਲਦੇ ਸੀ ਏਸੇ ਤਰ੍ਹਾਂ ਮੈਨੂੰ ਮੇਰੀ ਜਠਾਣੀ ਮੇਣੇ ਮਾਰਦੀ ਸੀ ਅੱਜ ਸ਼ਰਮ ਦੀ ਮੇਰੀ ਮੇਰੇ ਘਰ ਵੀ ਨਹੀਂ ਆਉਂਦੀ

  • @navdeepmg9087
    @navdeepmg90872 жыл бұрын

    ਮੰਗਿਆ ਨਾ ਕਦੇ scoter ਮਿਲਿਆ ਐਸੀ ਦੁਨੀਆ ਦਾਰੀ ਸੀ..... ਰੱਬ ਹੀ ਕਰਾਵੇ ਤਾ ਸਲਾਮਾ ਹੁੰਦੀਆ 👌

  • @kamaljitsinghkamaljitsingh2262
    @kamaljitsinghkamaljitsingh22622 жыл бұрын

    ਖੁਆਬ ਟੂਟੇ ਹੈ ਮਗਰ ਹੌਂਸਲੇ ਅਭੀ ਜਿੰਦਾ ਹੈ ਮੈ ਵੋ ਸਖਸ਼ ਹੂ ਜਿਸੇ ਮੁਸ਼ਕਿਲੇ ਭੀ ਸ਼ਰਮਿੰਦਾ ਹੈ .....

  • @jagtarmann9939
    @jagtarmann99392 жыл бұрын

    ਵੀਰ ਤੇਰੇ ਸਬਰ ਦਾ ਬਹੁਤ ਵਧੀਆ ਫਲ ਮਿਲੀਆਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ

  • @ravidasiaroyal7406
    @ravidasiaroyal74062 жыл бұрын

    ਕਿਤੇ ਵੀ ਕਿਸੇ ਵੀ ਹਾਲਾਤ ਵਿੱਚ ਰਹੋ ਅਪਣੇ ਟਾਰਗੇਟ ਤੇ ਫੋਕਸ ਬਣਾਕੇ ਰੱਖੋ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਕਾਮਯਾਬ ਹੋਣ ਨਹੀਂ ਰੋਕ ਸਕਦੀ । ਮਿਹਨਤ ਕਰੋ ਕਰੇਕਟਰ ਲੈਸ ਨਾਂ ਹੋਵੋ ਕਾਮਯਾਬੀ ਤੁਹਾਡੇ ਕੋਲ ਖੁੱਦ ਚੱਲਕੇ ਆਏਗੀ ❤️❤️❤️❤️❤️❤️❤️ ਜੋਸ਼ ਟੀਮ ਦਾ ਦਿਲੋਂ ਧੰਨਵਾਦ

  • @JoshTalksPunjabi

    @JoshTalksPunjabi

    2 жыл бұрын

    ਬਹੁਤ ਬਹੁਤ ਸ਼ੁਕਰਗੁਜ਼ਾਰ ਜੀ

  • @SukhpalSingh-kd6pt
    @SukhpalSingh-kd6pt2 жыл бұрын

    ਮੈਂ ਤਾਂ ਆਪ ਬਾਈ ਤੇਰੇ ਵਾਂਗ ਹੀ ਮਿਹਨਤ ਕੀਤੀ ਆ। ਦਿਹਾੜੀਆਂ ਕਰ ਕਰ ਪੜੇ ਆ। ਮਿਹਨਤ ਜਾਰੀ ਆ। ਬਾਬਾ ਨਾਨਕ ਤਰੱਕੀਆਂ ਬਖਸ਼ੇ

  • @jassalkaur3548

    @jassalkaur3548

    2 жыл бұрын

    👌🎉👌👌👍🙏🙏🙏🙏

  • @germanpaddagermanpadda8283

    @germanpaddagermanpadda8283

    2 жыл бұрын

    Weheguru jarur mehar krega 🙏🙏🙏🙏

  • @SukhpalSingh-kd6pt

    @SukhpalSingh-kd6pt

    2 жыл бұрын

    @@germanpaddagermanpadda8283 ਸਹੀ ਗੱਲ ਆ ਜੀ। ਬਹੁਤ ਹੀ ਜ਼ਿਆਦਾ ਵਿਸ਼ਵਾਸ਼ ਆ ਬਾਬਾ ਨਾਨਕ ਤੇ ਅਤੇ ਆਪਣੇ ਆਪ ਤੇ। ਬਹੁਤ ਹੀ ਜ਼ਿਆਦਾ ਮਾੜੇ ਦਿਨ ਦੇਖੇ ਆ। ਐੱਮ ਏ ਪੰਜਾਬੀ ਬੀਐੱਡ ਟੈੱਟ ਪਾਸ ਆ ਮੈਂ ਹੁਣ। ਪੰਜਾਬੀ ਮਾਸਟਰ ਕੇਡਰ ਦੀ ਤਿਆਰੀ ਕਰ ਰਿਹਾ। ਅਨੁਸੂਚਿਤ ਜਾਤੀ ਮਜ਼ਬੀ ਸਿੱਖ ਹੋਣ ਦੇ ਬਾਵਜੂਦ ਵੀ ਪੂਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਪੜੇ।

  • @germanpaddagermanpadda8283

    @germanpaddagermanpadda8283

    2 жыл бұрын

    @@SukhpalSingh-kd6pt ਕੋਈ ਗੱਲ ਨਹੀਂ ਵਹਿਗੁਰੂ ਮਹਿਨਤ ਦਾ ਫਲ ਜ਼ਰੂਰ ਦਿੰਦਾ ਹੈ ਇਨਸਾਨ ਉਸਦੀ ਕੁਦਰਤ ਨੂੰ ਨਹੀਂ ਸਮਝਦਾ ਪਰ ਉਸਨੂੰ ਸਾਡਾ ਸਾਰਾ ਫਿਕਰ ਹੁੰਦਾ ਸਿਅਣੇ ਕਿਹਦੇ ਹੋਸਲਾ ਨਹੀਂ ਹਾਰਨਾ ਚਾਹੀਦਾ ਤੁਸੀਂ ਮਿਹਨਤ ਜਾਰੀ ਰੱਖੋ ਇਕ ਦਿਨ ਤੁਹਾਨੂੰ ਮਿਹਨਤ ਦਾ ਫਲ ਜ਼ਰੂਰ ਮਿਲੇਗਾ

  • @SukhpalSingh-kd6pt

    @SukhpalSingh-kd6pt

    2 жыл бұрын

    @@germanpaddagermanpadda8283 ਬਿਲਕੁਲ ਜੀ

  • @HarpalSingh-uv9ko
    @HarpalSingh-uv9ko2 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।

  • @ManjitKaur-dn4qk
    @ManjitKaur-dn4qk2 жыл бұрын

    ਵਾਹਿਗੁਰੂ ਮੇਹਰ ਕਰੀ ਸੱਚੀਂ ਬੜਾ ਦਰਦ ਸੀ ਗੱਲ ਦੇ ਵਿਚ ਮੇਰਾ ਵੀ ਦਿਲ ਭਰ ਆਇਆ

  • @JAspalSingh-lu1hf
    @JAspalSingh-lu1hf2 жыл бұрын

    ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ🙏

  • @Manpreet.s
    @Manpreet.s2 жыл бұрын

    ਵੀਰ ਦੀ ਸੰਘਰਸ਼ ਪਰੀ ਕਹਾਣੀ ਸੁਣ ਮੇਰਾ ਰੋਣ ਨਿਕਲ ਗਿਆ ਅੱਜ ਮੈ ਬੀ ਏਨਾ ਹਾਲਾਤਾਂ ਚ ਹਾਂ ਇੱਕ ਆਸ ਰੱਖੀ ਦਿਨ ਰਾਤ ਮਿਹਨਤ ਕਰ ਰਿਹਾ ਸਾਇਦ ਵਾਹਿਗੁਰੂ ਜੀ ਜਰੂਰ ਸੁਨੁ 🙏#Punjabpolice

  • @gurvindersinghbawasran3336

    @gurvindersinghbawasran3336

    2 жыл бұрын

    ਅਗਰ ਆਸ ਵਾਹਿਗੁਰੂ ਜੀ ਤੇ ਰੱਖੇਗਾ ਤਾਂ ਕਾਮਜਾਬੀ ਜ਼ਰੂਰ ਮਿਲੂ ਪੁੱਤ

  • @toorhome2017

    @toorhome2017

    2 жыл бұрын

    Koi ni veere sno rab

  • @ayushbirat2875

    @ayushbirat2875

    2 жыл бұрын

    Sachi Rona aa gya te 😭😭😭 motivational story aaa 🙏🙏

  • @virpalkaur5380

    @virpalkaur5380

    2 жыл бұрын

    Sachi Rona AA geya bahut Mera v

  • @baljitsinghguru9716

    @baljitsinghguru9716

    2 жыл бұрын

    Be positive Be strong

  • @kuka6853
    @kuka68532 жыл бұрын

    ਜਿਹੜੇ ਲੋਕ ਗਲਤ ਬਕਵਾਸ ਕਰਦੇ ਜੇ ਉਹਨਾਂ ਨੂੰ ਕੋਈ ਦਰਦ ਨਹੀ ਜੇ ਦਰਦ ਸੀ ਤਾਂ ਫੀਸ ਦੇ ਦਿੰਦੇ। ਪਰ ਬੇਟਾ ਲੋਕਾਂ ਦੀਆ ਗੱਲਾਂ ਦੀ ਕੋਈ ਪਰਵਾਹ ਨਹੀ ਕਰੀਦੀ👍🌹🙏

  • @prabhjotsingh1831
    @prabhjotsingh18312 жыл бұрын

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਇਸ ਬਲਜੀਤ ਵੀਰ ਉੱਪਰ ਅਤੇ ਵੀਰ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @inderjeetkaur3016
    @inderjeetkaur30162 жыл бұрын

    ਸਲਾਮ ਹੈ ਬੇਟਾ ਤੇਰੇ ਹੌਸਲੇ ਨੂੰ ਵਾਹਿਗੁਰੂ ਤਰੱਕੀਆਂ ਬ੍ਖਸੇ

  • @waheguruflexprintingjandia7285
    @waheguruflexprintingjandia72852 жыл бұрын

    ਮਿਹਨਤ ਮੇਰੀ ਰਹਿਮਤ ਤੇਰੀ 🙏🏻

  • @pindagill0427
    @pindagill04272 жыл бұрын

    ਵੀਰੇ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @AkshayKumar-mt8dr

    @AkshayKumar-mt8dr

    2 жыл бұрын

    👍👍✅

  • @ramandeepsingh701

    @ramandeepsingh701

    2 жыл бұрын

    👍

  • @Abhishek__Haryana_police

    @Abhishek__Haryana_police

    2 жыл бұрын

    Hindi translate plz

  • @pindagill0427

    @pindagill0427

    2 жыл бұрын

    @@Abhishek__Haryana_police Veere waheguru tenu hamesha chardi kallan vich rakhe....

  • @Abhishek__Haryana_police

    @Abhishek__Haryana_police

    2 жыл бұрын

    @@pindagill0427 tx bhai❤

  • @Pawan_bakhtu
    @Pawan_bakhtu2 жыл бұрын

    ਸਾਡਾ ਵੀ ਏਹੀ ਹਾਲ ਆ ਬਾਈ, ਜੁਆਇੰਨਿੰਗ ਨੂੰ ਤਰਸ ਰਹੇ ਆ ਛੇ ਮਹੀਨੇ ਹੋਗੇ ਲੋਕਾਂ ਦੇ ਤਾਨੇ ਮਿਹਣੇ ਜਿਉਣ ਨਹੀਂ ਦਿੰਦੇ 🥺

  • @shivdevsingh3626
    @shivdevsingh36262 жыл бұрын

    ਗਰੀਬੀ ਅਮੀਰੀ ਵੱਖਰੀ ਗੱਲ ਹੈ ਪਰ ਕਿਰਤ ਕਰਨ ਵਿੱਚ ਕੋਈ ਹਰਜ ਨਹੀਂ | ਬਾਬਾ ਗੁਰੂ ਨਾਨਕ ਜੀ ਨੇ ਵੀ ਕਿਰਤ ਕਰਨ ਲਈ ਤਾਕੀਦ ਕੀਤੀ ਹੈ | ਅਸੀਂ ਵੀ ਪਿੰਡਾਂ ਵਿੱਚ ਦੇਖਦੇ ਰਹੇ ਹਾਂ ਕਾਫ਼ੀ ਲੋਕ ਬਹੁਤ ਮੁਸ਼ੱਕਤ ਕਰਦੇ ਸਨ | ਹਰੇਕ ਕਾਮਯਾਬ ਇਨਸਾਨ ਦੀ ਵਿਲੱਖਣ ਕਹਾਣੀ ਹੈ |

  • @sarbjitdhillon9160
    @sarbjitdhillon91602 жыл бұрын

    Veer Pita dee das ਨਹੁਆ dee kamai dee ਬਰਕਤ ਹੁੰਦੀ ,ਤੇ ਕਿਸੇ ਕੰਮ ਦੇ ਸ਼ਰਮ ਨਹੀਂ ਕਰਨੀ ਚਾਹੀਦੀ।

  • @kulbirsingh8582
    @kulbirsingh85822 жыл бұрын

    Sir ਮੈ ਵੀ ਤੁਹਾਡੇ ਵਾਲੀ ਕਹਾਣੀ ਚੋ ਨਿਕਲਿਆ ਆ ਵਾਹਿਗੁਰੂ ਛੜਦੀਆ ਕੱਲਾਂ ਬਖ਼ਸ਼ੇ

  • @SandeepSingh-xd1wd

    @SandeepSingh-xd1wd

    2 жыл бұрын

    Very nice bro

  • @JoshTalksPunjabi

    @JoshTalksPunjabi

    2 жыл бұрын

    @KULBIR SINGH ਜੀ ਤੁਸੀਂ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਦੱਸਣ ਲਈ ਇਸ Link ਤੇ Click ਕਰਕੇ Form ਭਰੋ ਜੀ :- forms.gle/7P7JUUcs6DybKi5k9

  • @toorhome2017

    @toorhome2017

    2 жыл бұрын

    Veere manu motivation chi dea

  • @toonsworld1062

    @toonsworld1062

    2 жыл бұрын

    @@proplayers307 eh bina papera to bharti ne

  • @proplayers307

    @proplayers307

    2 жыл бұрын

    @@toonsworld1062 🤣🤣🤣 Are baap re ye to dhoti khol rha

  • @bitturawat5441
    @bitturawat54412 жыл бұрын

    वीर जी को दिल से सलाम बहुत उम्मीद है की आपकी संघर्ष आपबीती से बच्चे प्रेरणा लेंगे🙏🙏🙏🙏🙏🙏🙏🙏

  • @jagdevkaur3144
    @jagdevkaur31442 жыл бұрын

    ਬੇਟਾ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਿਸ਼ ਕਰਨ ਮਿਹਨਤ ਨੂੰ ਫ਼ਲ ਜ਼ਰੂਰ ਲਗਦਾ ਐ ਮਿਹਨਤੀ ਲੋਕਾਂ ਦਾ ਸਾਥ ਆਪ ਪਰਮਾਤਮਾ ਦਿੰਦਾ ਹੈ 🙏

  • @Harwinder_Atwal_PB31
    @Harwinder_Atwal_PB312 жыл бұрын

    ਮੇਰੀ ਵੀ ਆਹੀ ਕਹਾਣੀ ਚੱਲ ਰਹੀ ਹੈ। ਜਦੋਂ ਵਾਹਿਗੁਰੂ ਨੇ ਮਿਹਰ ਕਰਤੀ ਦੱਸਾਗੇਂ ਜੋਸ਼ talk ਆਲਿਆਂ ਕੋਲ ਆ ਕੇ....ਵਾਹਿਗੁਰੂ ਸੁੱਖ ਰੱਖੇ 🥇

  • @kaurdeep411

    @kaurdeep411

    2 жыл бұрын

    Waheguru mehar kare app ji te 😊🙏🙏

  • @Harwinder_Atwal_PB31

    @Harwinder_Atwal_PB31

    2 жыл бұрын

    @@kaurdeep411 ਦਿਲੋਂ ਸ਼ੁਕਰੀਆ ਜੀ

  • @parwindersingh1672

    @parwindersingh1672

    2 жыл бұрын

    Waheguru Meher Kare 🙏🙏

  • @pinder_307

    @pinder_307

    2 жыл бұрын

    Sahi gal aa yrra

  • @Harwinder_Atwal_PB31

    @Harwinder_Atwal_PB31

    2 жыл бұрын

    @nia shrma ਧੰਨਵਾਦ ਜੀ।

  • @navipb_1545
    @navipb_15452 жыл бұрын

    ਕਈ ਵਾਰ ਸਰਕਾਰਾਂ ਮੇਹਨਤ ਦਾ ਮੁੱਲ ਨੀ ਪੈਣ ਦਿੰਦਿਆ ਵੀਰ ਜੀ। ਚਲੋ ਤੁਹਾਡੀ ਮੇਹਨਤ ਦਾ ਮੁੱਲ ਪੈ ਗਿਆ ਬਹੁਤ ਬਹੁਤ ਵਧਾਈਆ।🙂

  • @v.....2993

    @v.....2993

    2 жыл бұрын

    Shi gll a y mehnat da mull kai var milda v ne

  • @RanjitSingh-jt2ot
    @RanjitSingh-jt2ot2 жыл бұрын

    ਸਹੀ ਗੱਲ ਕਿਸਮਤ ਨਹੀਂ ਮੇਹਨਤ ਜਰੂਰੀ ਹੈ।ਕਿਸਮਤ ਮਾੜੀ ਹੋਵੇ ਤਾਂ ਸਰ ਜਾਦਾ ਪਰ ਮੇਹਨਤ ਪਾਸੋ ਮਾੜਾ ਨਹੀਂ ਹੋਣਾ ਚਾਹੀਦਾ।

  • @parmvirsingh2150
    @parmvirsingh21502 жыл бұрын

    ਰੱਬ ਤੰਦਰੁਸਤੀ ਬਖਸ਼ੇ 🙏🙏

  • @sukhwindersinghsukhwinders7929
    @sukhwindersinghsukhwinders79292 жыл бұрын

    ਬਹੁਤ👍💯 ਹੀ ਵਧੀਆ ਵਿਚਾਰ ਜੀ 🙏🙏

  • @onlyindianarmy5299
    @onlyindianarmy52992 жыл бұрын

    ਮਨ ਭਰ ਆਇਆ ਬਾਈ ਦੀ ਵੀਡੀਓ ਦੇਖ ਕੇ 😔

  • @user-vm2se4yc7b
    @user-vm2se4yc7b Жыл бұрын

    ਸ਼ੁਕਰ ਹੈ ਇਕ ਸਿਪਾਹੀ ਦੀ ਕਹਾਣੀ ਸੁਨਾਈ ਨਹੀ ਤੇ ਵੱਡੇ ਅਫ਼ਸਰ ਹੀ ਆਉਂਦੈ ਹਨ ਧੰਨਵਾਦ ਜੋਸ਼ ਟਾਕ ਦਾ

  • @RanjeetSingh-up3je
    @RanjeetSingh-up3je2 жыл бұрын

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ,, ਵਾਹਿਗੁਰੂ ਜੀ ਸਾਰੇਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @SukhdevSingh-ib9eh
    @SukhdevSingh-ib9eh2 жыл бұрын

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @TurbankingPardeepSinghGehal
    @TurbankingPardeepSinghGehal2 жыл бұрын

    ਚੜਦੀਕਲਾ 🚩

  • @a22dx42

    @a22dx42

    2 жыл бұрын

    kzread.info/dash/bejne/mYitzbWSla_LY8o.html Ludhiana jhoomer

  • @ajadsingh5077
    @ajadsingh5077 Жыл бұрын

    ਮੈਨੂੰ ਬਹੁਤ ਹੋਸ਼ਲਾ ਮਿਲਿਆ ਵੀਰ ਜੀ ਤੁਹਾਡੇ ਤੋਂ😢😢 good luck 👍

  • @gurmitsingh9141
    @gurmitsingh91412 жыл бұрын

    ਬਹੁਤ ਵਧੀਆ ਪੁੱਤਰਾ ਪਰਮਾਤਮਾ ਤਰੱਕੀਆ ਬਕਸਣ ਜੀ

  • @babburohira71122
    @babburohira711222 жыл бұрын

    ਬਹੁਤ ਹੀ ਦਿਲ ਨੂੰ ਛੂਹਣ ਵਾਲੀ ਕਹਾਣੀ ਆ ਵੀਰ ਦੀ good luck brother

  • @roopsingh-wn6wj
    @roopsingh-wn6wj2 жыл бұрын

    Baii jis trah tuhadi mehnat nu fall lagya har ek di mehnat nu rabb bhaag laavey...

  • @GURPREETSINGH-yu4fr
    @GURPREETSINGH-yu4fr2 жыл бұрын

    ਪਰਮਾਤਮਾ ਤੈਨੂੰ ਖੁਸ਼ ਰੱਖੇ ਵੱਡੇ ਵੀਰ

  • @ManjeetSingh-mn7sr
    @ManjeetSingh-mn7sr2 жыл бұрын

    ਕਿਸੇ ਦੀ ਤਰੱਕੀ ਤੇ ਜਲਣਾ ਨਹੀਂ ਚਾਹੀਦੀ ਹਰ ਇੱਕ ਦੀ ਸੁੱਖ ਮੰਗੋ ਪ੍ਰਮਾਤਮਾ ਨੇ ਮੈਨੂੰ ਰੋਟੀ ਦਿੱਤੀ ਐ ਹਰ ਇੱਕ ਨੂੰ ਰੋਟੀ ਮਿਲੇ ਜੇ ਚੰਗੀ ਆਪਣੀ ਸੋਚ ਹੋਵੇਗੀ ਵਾਹਿਗੁਰੂ ਹਰ ਕਿਸੇ ਨੂੰ ਰੋਟੀ ਦੇਂਦਾ ਮੈਨੂੰ ਵੀ੍ ਦੇਵੇਗਾ ਬਾਈ ਜੀ ਤੂੰ ਮਿਹਨਤ ਕੀਤੀ ਆ ਵਾਹਿਗੁਰੂ ਨੇ ਰੰਗ ਲਾਇਆ ਐ ਤੂੰ ਵਰਦੀ ਵਿੱਚ ਹਰ ਇੱਕ ਨੂੰ ਬਰਾਬਰ ਸਮਝੀ ਪ੍ਰਮਾਤਮਾ ਤੈਨੂੰ ਹੋਰ ਤਰੱਕੀ ਦੇਵੇ

  • @baljitsinghguru9716

    @baljitsinghguru9716

    2 жыл бұрын

    Thnx bai ji 1🙏😊

  • @balwinderkaurlally4023
    @balwinderkaurlally40232 жыл бұрын

    So brave my son, from UK I was like you,when I was your age.

  • @LakhwinderSingh-eq2ss

    @LakhwinderSingh-eq2ss

    2 жыл бұрын

    @Baljit Kaur what kind of help

  • @gargdkmuktsar3302
    @gargdkmuktsar33022 жыл бұрын

    ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ

  • @sahibsinghgill6269
    @sahibsinghgill62692 жыл бұрын

    ਤੂਹਾਡੈ ਵਾਂਗ ਹੀ ਮੇਰੇ ਨਾਲ 1988 ਤੌ 1992 ਤੱਕ ਹੋਇਆ ਅਜ ਪਰਮਾਤਮਾ ਦੀ ਕਿਰਪਾ ਨਾਲ ਸਬ ਇੰਸਪੈਕਟਰ ਹਾਂ

  • @toorhome2017

    @toorhome2017

    2 жыл бұрын

    Sr manu motivation chi dea ji

  • @ParamjitSingh-ug3lc

    @ParamjitSingh-ug3lc

    2 жыл бұрын

    ਜਦੋਂ ਕੋਈ ਲੱਗ ਜਾਂਦਾ ਉਦੋਂ ਆਟੇ ਦੇ ਛੀਂਅ ਬਣ ਜਾਂਦੇ ਐ

  • @RajwinderKaur-ty7dl
    @RajwinderKaur-ty7dl Жыл бұрын

    ਮੇਰੇ ਬੱਚੇ ਦੀ ਕਹਾਣੀ ਵੀ ਇਹ ਹੀ ਹੈ ਜੀ ਚਾਰ ਮਹੀਨੇ ਹੋ ਗਏ ਬੱਚੇ ਨੂੰ ਪੁਲਿਸ ਵਿਚ ਭਰਤੀ ਹੇਏ ਨੂੰ ਬਹੁਤ ਧੱਕੇ ਖਾਧੇ

  • @rajansharma8401
    @rajansharma84012 жыл бұрын

    Waheguru ji sab nu tarakiya baksho🙏🏻🙏🏻

  • @bipandhaliwal3025
    @bipandhaliwal30252 жыл бұрын

    ਵੀਰੇ ਪ੍ਰਮਾਤਮਾ ਸੋਨੂੰ ਹਮੇਸ਼ਾ ਖੁਸ਼ ਰਖੇ

  • @BibletoShiksha613
    @BibletoShiksha6132 жыл бұрын

    ਵੀਰੇ ਤੈਨੂੰ ਪ੍ਰਭੂ ਹੋਰ ਬਰਕਤ ਦੇਵੇ Asi ਬਣੋ ਗੇ ਤੇ ਫ਼ਿਰ ਵੀਡੀਓ ਪਾਇਉ ਰੱਬ ਹੋਰ ਵਧਾਵੇ God bless you brother

  • @parmindermadyan2833
    @parmindermadyan28332 жыл бұрын

    Roj uthna ... ...great inspiration

  • @NarinderSingh-yc8uy
    @NarinderSingh-yc8uy2 жыл бұрын

    Waheguru ji sab de kam kara te sab di mehnat te kirpa kro nice bro 👍👍👍👍👍🎈🙏🙏🙏🙏

  • @sahilgodara9650
    @sahilgodara9650 Жыл бұрын

    ਰੱਬ ਤੈਨੂੰ ਹੋਰ ਤਰਕਿਆ ਬਕਸੇ ਵੀਰ🙏

  • @ranjitkaur8869
    @ranjitkaur88692 жыл бұрын

    ਬੋਹਤ ਵਦੀਆ.. ਪਰਮਾਤਮਾ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ🙏😇

  • @manjinder3522
    @manjinder35222 жыл бұрын

    Hor mehnat krn layi te jazbe nu hor motivate kita veer tuhadi story ne

  • @RamandeepKaur-mx9zr
    @RamandeepKaur-mx9zr2 жыл бұрын

    Wehaguru ji tuhanu chardi kala bakhsan life de struggle ch bohat problem andia tusi bohat hardworking kitti proud of you brother

  • @kamalkaur668
    @kamalkaur6682 жыл бұрын

    Wahe guru sachi ਮੇਹਨਤ ਫਲ zarur launda aa

  • @bapudaofficerput1638
    @bapudaofficerput16382 жыл бұрын

    Har ik di life vich struggle di kahani aa ....mai v subha 7 vje ਘਰੋਂ ਚਲਦਾ c te raat nu 8 vje tuition ਪੜ੍ਹ k ghr vapis aunda c .... ਸਾਰੀ ਦੁਪਹਿਰ ਫਾਜ਼ਿਲਕਾ ਦੀਆਂ ਗਲੀਆਂ ਵਿੱਚ 15 20 ਕਿੱਲੋ ਦਾ ਬੈਗ ਚੁੱਕ k ਗਰਮੀ ch ਭੱਜਿਆ ਫਿਰਨਾ ...5 ਸਾਲ ਏਦਾਂ ਜਿੰਦਗੀ ਦੇ ਲੰਘਾ ਦਿੱਤੇ c ......but os waheguru ਨੇ ਮੇਹਨਤ ਦਾ ਮੁੱਲ ਪਾਇਆ ਤੇ ਅਖੀਰ 24 ਸਾਲ ਦੀ ਉਮਰ ਵਿੱਚ ਮੈਨੂੰ science teacher di ਜੌਬ ਮਿਲ ਗਈ 👏👏👏

  • @gurindersingh-ud1ux
    @gurindersingh-ud1ux2 жыл бұрын

    ਵਾਹਿਗੁਰੂ ਸਭ ਤੇ ਮੇਹਰ ਕਰਨ 🙏🙏🙏🙏🙏🙏

  • @sarbjeetkaur9809
    @sarbjeetkaur98092 жыл бұрын

    Gud veere waheguru ne tuhanu mamaji varge Dad dite. Te tci schi bhut mehnat kiti a waheguru ji tuhde te hor mehar krn

  • @KuldeepSingh-db7hl
    @KuldeepSingh-db7hl2 жыл бұрын

    Baljeet Singh ji eh sari.family de hard working c es ch koi sehrm nai hard working c jis ne sari family nu fruit ditta hai God bless you congratulation to all family lai

  • @HarjinderSingh-hs5xw
    @HarjinderSingh-hs5xw2 жыл бұрын

    ਤੇਰੀ ਮਿਹਨਤ ਨੂੰ ਸਲਾਮ ਹੈ ਪੁੱਤਰਾ।

  • @everythingisdark
    @everythingisdark2 жыл бұрын

    Mind Blowing 🔥🔥

  • @brinderdandiwal2103
    @brinderdandiwal21032 жыл бұрын

    Waheguru ji Mehar krn mere veer te labia oumra bakshan 🙏🙏🙏🙏

  • @harinderkaur3397
    @harinderkaur33972 жыл бұрын

    ਬਹੁਤ ਤਰੱਕੀ ਕਰੇਂਗਾ ਬੇਟਾ ਰੱਬ ਤੇਰੇ ਨਾਲ ਹੈ

  • @noorjashan7155
    @noorjashan71552 жыл бұрын

    ਵਾਹਿਗੁਰੂ ਹਰ ਗ਼ਰੀਬ ਦੇ ਬੱਚਿਆਂ ਤੇ ਮੇਹਰ ਕਰੀ ਤਰੱਕੀ ਆ ਬਖਸ਼ੀ ।

  • @pardeepsinghmahi6388
    @pardeepsinghmahi63882 жыл бұрын

    Waheguru ji Chardi kalla ch rkhna Vir nu

  • @SukhwinderSingh-ss3im
    @SukhwinderSingh-ss3im2 жыл бұрын

    Baljit veer God bless u waheguru hamesa chad di kala ch rakhn

  • @thevoiceofstrugglers5739
    @thevoiceofstrugglers57392 жыл бұрын

    God bless you ਵੀਰ ਭਵਿੱਖ ਵਿੱਚ ਕਦੇ ਆਪਣਾ ਆਪਾ ਨਾ ਭੁੱਲਣਾ, ਕੋਸ਼ਿਸ਼ ਕਰੋ ਕਿ ਤੁਹਾਡੇ ਵਰਗੇ ਹੋਰ ਕਿੰਨੇ ਹੀਰੇ ਕੁੱਛ ਜੋ ਕੁੱਛ ਪਾਉਣ ਲਈ ਸੰਘਰਸ਼ ਕਰਦੇ ਫਿਰਦੇ ਹਨ ਉਹਨਾਂ ਨੂੰ ਉੱਪਰ ਚੁੱਕਣ ਦੀ।love you and proud of you

  • @gaganrecords1486
    @gaganrecords14862 жыл бұрын

    Bahot vadhia laga bai ji tuhadi jindgi ware sun ke god bless you 🙏

  • @jsmeet8081
    @jsmeet80812 жыл бұрын

    God bless you brother...

  • @inderjeetkaur3016
    @inderjeetkaur30162 жыл бұрын

    ਸਲਾਮ ਹੈ ਬੇਟਾ ਤੇਰੇ ਹੌਸਲੇ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ

  • @vehlijantavlogs7717
    @vehlijantavlogs7717 Жыл бұрын

    Bhot vdiya bai Waheguru mehr karan sab te

  • @RavinderSingh-jx3nf
    @RavinderSingh-jx3nf2 жыл бұрын

    Bohat badiya interview bai ji and strguuling story

  • @simranjeetsingh7563
    @simranjeetsingh75632 жыл бұрын

    Waheguru mehar kre bro tare te ❤️😘

  • @vipangoyal536
    @vipangoyal5362 жыл бұрын

    ਰੱਬ ਹਮੇਸ਼ਾ ਚਡਦੀ ਕਲਾ ਵਿੱਚ ਰੱਖੇ

  • @gagandeepSingh-yx2nd
    @gagandeepSingh-yx2nd Жыл бұрын

    Sache patshah harek bande Di mehnat nu rang lave ❤❤

  • @sukhwinderpalsingh6379
    @sukhwinderpalsingh63792 жыл бұрын

    Very nice talking good job God bless u veer 👍👍👍❤🌹🌹

  • @GurnamSingh-wk5fe
    @GurnamSingh-wk5fe2 жыл бұрын

    Great parents' salute to brave young man u may long live ji 🙏🙏🙏🙏🙏🙏🙏🙏🙏🙏

  • @sohansingh5393
    @sohansingh5393 Жыл бұрын

    ਵੈਰੀ ਗੁੱਡ ਪੁੱਤ ਮੈਨੂੰ ਐਵੇਂ ਲੱਗਿਆ ਜਿਵੇਂ ਮੇਰੇ ਘਰ ਦੀ ਕਹਾਣੀ ਅ

  • @singhsatnam2436
    @singhsatnam24362 жыл бұрын

    ਬੇਟਾ ਪਰਮਾਤਮਾ ਆਪ ਕੋ ਹੋਰ ਤਰੱਕੀ ਦੇਵੇ

  • @varunsharma2068
    @varunsharma20682 жыл бұрын

    Jainhind sir. U dream big now u become source of inspiration

  • @neelambhateja4866
    @neelambhateja48662 жыл бұрын

    Very nice great veer God bless u❤❤❤❤

  • @makhansingh1214
    @makhansingh12142 жыл бұрын

    Veer. Teriaa gallan sun k yaar median ankhan cho prmatma da shukrana ch Pani chal riha y🤔🙏🏻🙏🏻🙏🏻

  • @Bhullar22
    @Bhullar222 жыл бұрын

    ਬਾਈ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਟਰਗਲ ਤਾਂ ਕਰਨਾ ਪੈਦਾਂ ਏ

  • @kewalsingh6146
    @kewalsingh6146 Жыл бұрын

    Waheguru meher kri sv te 🎉🎉

  • @bkokrimusic6003
    @bkokrimusic60032 жыл бұрын

    God bless u bro...love u ...❤❤❤❤

  • @hfjohal3972
    @hfjohal39722 жыл бұрын

    Bhtttt mubaarkaaa veeere sadi b struggle chl rai aa u wangu ..... ..🙏🙏🙏wmk...

  • @kamalveer927
    @kamalveer9272 жыл бұрын

    ਸੱਚਾ ਬੰਦਾ🙏🏻🙏🏻ਵਾਹਿਗੂਰੁ ਤੈਨੂੰ ਚੜਦੀਕਲਾ ਵਿੱਚ ਰੱਖੇ ਹਮੇਸ਼ਾ।।

  • @RamaRama-ss9uw
    @RamaRama-ss9uw2 жыл бұрын

    God' bless bro good job

  • @narindersingh7172
    @narindersingh71722 жыл бұрын

    ਵਾਹਿਗੁਰੂ ਜੀ 🙏

  • @hargobindsingh5406
    @hargobindsingh54062 жыл бұрын

    Bhut vadhia lagea God bless you love you ❤️

  • @jasvirkaur3733
    @jasvirkaur37332 жыл бұрын

    Salute bayi ji. Salute to your parents as well. Waheguru thuanu hor kaamyaabi bhakshe.

  • @sandeepdidar2273
    @sandeepdidar22732 жыл бұрын

    Good motivation for me. You are great bro💪✌✌👌🙏

  • @sarbjeetsingh-vj9pf
    @sarbjeetsingh-vj9pf2 жыл бұрын

    Waheguru waheguru ji 🙏 very good brother very nice 👌

  • @harjitkaur6155
    @harjitkaur61552 жыл бұрын

    betaji salute ha app dihard woork nu

  • @jassisingh5798
    @jassisingh57982 жыл бұрын

    Wmk kare always bai te really ch bhut struglle kita bai asi vi kr rahe aa jdo success ho ke ta Josh te jurur ayuns

  • @kingragurpreet391
    @kingragurpreet3912 жыл бұрын

    Hardworking people can do everything same of my brother

  • @sapanchiqbalsingh1339
    @sapanchiqbalsingh13392 жыл бұрын

    Waheguru ji bhla kre🙏🙏

  • @gobindmehrda4865
    @gobindmehrda4865 Жыл бұрын

    Bhot vdia veer g tuanu waheguru chardi kala ch rakha

  • @ishpreetkaur5789
    @ishpreetkaur5789 Жыл бұрын

    Bht vdia veere narak katt gya tuahada hun khushiya e milugi

  • @balwinderkaurlally4023
    @balwinderkaurlally40232 жыл бұрын

    So nice and great my son.keep going.

Келесі