No video

ਪੰਜਾਬ ਨੂੰ ਦਿੱਲੀ ਤੋਂ ਝਿੜਕਾਂ

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 120

  • @manjindersingh6143
    @manjindersingh6143Ай бұрын

    ਪੰਜਾਬ ਨਾਲ ਤਾ ਮਤਰੇਈ ਮਾਂ ਵਾਂਗੂੰ ਧੌਖਾ ਕਰ ਰਹੀ ਸੈਂਟਰ ਸਰਕਾਰ👍

  • @rajdix2313

    @rajdix2313

    Ай бұрын

    Sadka tuci rok rakhia tha tha dharna laa ke beda gark krta tuci punjab da te dhakka center kr reha tuci aap dushman o punjab de hari sundi lag gi punjab nu

  • @Sidhumoosewala-wp2ux

    @Sidhumoosewala-wp2ux

    Ай бұрын

    ​@@rajdix2313ਰਹਿੰਦੀ ਕਸਰ ਤੁਸੀਂ ਭਇਆ ਨੇ ਕੱਢ ਤੀ ਸਾਲਾ ਦੇਸ਼ ਨਹੀਂ ਇੱਕ ਨਿੱਕੀ ਜਹੀ ਸਟੇਂਟ ਆਂ ਪੰਜਾਬ ਸਮਝ ਲੱਗੀ ਹੱਦ ਹੁੰਦੀ ਸਾਡੇ ਮੰਤਰੀ ਮਾੜੇ ਨਹੀਂ ਪੰਜਾਬ ਨਾਂ ਦੱਬ ਦਾ ਕਦੇ ਆਪਣੇ ਨੇ ਮਾਰੇ ਬਰਬਾਦ ਕੀਤਾ ਪੰਜਾਬ ਨੂੰ ਆਪ ਪੰਜਾਬੀ ਨੇ 🙌👍

  • @azaad_singh1163

    @azaad_singh1163

    Ай бұрын

    India get out of Khalistan

  • @azaad_singh1163

    @azaad_singh1163

    Ай бұрын

    @@rajdix2313 ,India out of Punjab,Bahiye pajao,Punjab bachao

  • @balwantdhillon9449

    @balwantdhillon9449

    29 күн бұрын

    Tu na aa punjab sala gazni bazar ​@@rajdix2313

  • @kuldeepsingh-cy8jt
    @kuldeepsingh-cy8jtАй бұрын

    ਬੰਦ,ਕਰ,ਦੋ,, ਪੰਜਾਬ ਬਿਚ,,ਜ਼ਮੀਨ,,ਥੋੜੀਆਂ।।

  • @surinderkaur2661
    @surinderkaur2661Ай бұрын

    ਪੰਜਾਬ ਵਿਚਾਰਾਂ ਝਿੜਕਾਂ khan ਲਈ ਰਹਿ ਗਿਆ hai

  • @SarbjitSingh-ed1el
    @SarbjitSingh-ed1elАй бұрын

    ਭੰਡ ਨੇ ਕੀ ਜਵਾਬ ਦਿੱਤਾ ਫਿਰ ???

  • @rajurj6829

    @rajurj6829

    Ай бұрын

    2,4 chutkule suna du hor ki malang de palle

  • @ranjitjamba3346

    @ranjitjamba3346

    Ай бұрын

    Amli bolda ajee asi full full a 27 to baad vich dekho

  • @azaad_singh1163

    @azaad_singh1163

    Ай бұрын

    Bhand v Yadav varga bahiya hee hai

  • @hanishjaspal7807

    @hanishjaspal7807

    25 күн бұрын

    J bjp bu jamnen millgi AAP v khattam te Punjab v.

  • @Palsingh113-ef1en
    @Palsingh113-ef1enАй бұрын

    ਏ ਸੈਟਰ ਸਰਕਾਰ ਤੋ ਪੁਛਿਆ ਜਾਵੇ ਜੋ ਪੰਜਾਬ ਦਾ ਪੈਸਾ ਰੋਕੀ ਬੈਠੇ ਹਨ

  • @user-ov5zi2br9b

    @user-ov5zi2br9b

    20 күн бұрын

    This is right

  • @ajindersingh835
    @ajindersingh83514 күн бұрын

    ਜੱਟ ਤੇ ਜ਼ਮੀਨ ਅਸੀਂ ਘੱਟ ਖਾ ਲਾਂਗੇ ਸਾਨੂੰ ਤਰੱਕੀ ਦੀ ਲੋੜ ਨਹੀਂ ਵੱਡੀਆਂ ਵੱਡੀਆਂ ਸੜਕਾਂ ਨੈਸ਼ਨਲ ਹਾਈਵੇਆਂ ਦੀ ਲੋੜ ਨਹੀਂ ਨਾਂ ਹੀ ਚਾਹੀਦੀ ਕੀਮਤ ਕਰੋੜਾਂ ਦੀ ਰੱਖੋ ਸਾਂਭ ਕੇ ਸਕੀਮਾਂ ਆਪਣੀਆਂ ਕੋਲ ਹੀ ਅਸੀਂ ਘੱਟ ਖਾਂ ਲਾਂਗੇ ਸਾਨੂੰ ਤਰੱਕੀ ਦੀ ਲੋੜ ਨਹੀਂ ਮਿੱਟੀ ਦੇ ਨਾਲ ਮਿੱਟੀ ਹੋ ਕੇ ਕਿਰਤ ਦੀ ਕਰਕੇ ਖਾਵਣ ਵਾਲੇ ਹੋਰ ਕੀ ਕਰਨਗੇ ਗੋਰਖਧੰਦੇ ਧੰਨੇ ਭਗਤ ਜਿਹੇ ਪੱਥਰ ਬਦਲੇ ਗਊ ਗੁਆਵਣ ਵਾਲੇ ਨਾਂ ਖੋਹੋ ਸਾਡੀ ਮਾਂ ਨੂੰ ਸਾਥੋ ਮਾਂ ਬਾਝੋਂ ਸਾਡੀ ਟੌਹਰ ਨਹੀਂ ਅਸੀਂ ਘੱਟ ਖਾਂ ਲਾਂਗੇ ਸਾਨੂੰ ਤਰੱਕੀ ਦੀ ਲੋੜ ਨਹੀਂ ਅਜਿੰਦਰ ਸਿੰਘ ਔਜਲਾ

  • @AmrikSingh-wm3px
    @AmrikSingh-wm3pxАй бұрын

    ਪੰਜਾਬ ਨੂੰ ਡੋਬ ਡੋਬ ਕੇ ਮਾਰਨਗੇ,,, ਸਮਜੋ ਪੰਜਾਬ ਵਾਲਿਓ

  • @GagandeepSinghGill-sc8gk

    @GagandeepSinghGill-sc8gk

    Ай бұрын

    ਬਾਈ ਜੀ ਇਸ ਗੱਲ ਨੂੰ ਕੋਈ ਨਹੀਂ ਸਮਝ ਰਿਹਾ ਸੜਕਾਂ ਦੀ ਉਚਾਈ ਜ਼ਮੀਨ ਲੈਵਲ ਤੋਂ ਕੋਈ ਤਿੰਨ ਚਾਰ ਫੁੱਟ ਤੋਂ ਜ਼ਿਆਦਾ ਨਹੀਂ ਸੀ ਚਾਹੀਦੀ

  • @gurpalsingh9338

    @gurpalsingh9338

    26 күн бұрын

    positve ਸੋਚੋ ਫਿਰ positive ਹੀ ਹੋਵੇਗਾ..... ਤੁਸੀਂ ਡੁਬਣ ਬਾਰੇ ਸੋਚੋਗੇ ਉਹ ਤੁਹਾਨੂੰ ਡੋਬ ਦੇਣਗੇ.... ਤੁਸੀਂ ਡੋਬ ਦੇਣ ਦੀ ਸੋਚੋ....

  • @kushwindersinghkhazangill5624
    @kushwindersinghkhazangill5624Ай бұрын

    ਜੋਂ ਪੈਸੇ ਪੰਜਾਬ ਦੇ ਲੋਕਾਂ ਦੇ ਤੁਸੀਂ ਦੇਣੇ ਹਨ ਉਹ ਤੇਰੇ ਬਾਪ ਨੇ ਦੇਣੇ ਹਨ। ਪੰਜਾਬੀ ਫਿਰ ਅਦਾਲਤ ਵਿੱਚ ਜਾਣ ਜਿੱਥੇ ਅੱਜ ਤੱਕ ਕਿਸੇ ਵੀ ਅਦਾਲਤ ਨੇ ਪੰਜਾਬ ਦੇ ਹੱਕਾਂ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਹੈ

  • @AmrikSingh-wm3px
    @AmrikSingh-wm3pxАй бұрын

    ਪੰਜਾਬ ਨੂੰ ਬਰਬਾਦ ਕਰ ਦੇਣਗੇ, Delhi wale

  • @ManpreetKaur-mx8qg

    @ManpreetKaur-mx8qg

    29 күн бұрын

    Bach jao bire

  • @GurpreetSingh-pb2ki
    @GurpreetSingh-pb2kiАй бұрын

    ਮੈਡਮ ਜੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਾਈਪਾਸ ਵਾਸਤੇ ਲੋਕਾਂ ਕੋਲੋਂ ਜਮੀਨ ਅਕਵਾਇਰ ਕੀਤੀ ਗਈ ਹੈ ਪਰ ਕਿਸਾਨਾਂ ਦੇ ਪੈਸੇ ਪੰਜਾਬ ਸਰਕਾਰ ਪਾ ਨਹੀਂ ਰਹੀ ਮੁਕਤਸਰ ਸਾਹਿਬ ਦਾ ਲੋਕ ਰੋਜ SDM ਨੂੰ ਮਿਲਕੇ ਆਉਦੇ ਨੇ ਉਹ ਮੇਡਮ ਲੋਕਾਂ ਨੂੰ ਰੋਜ ਨਵੇਂ ਨਵੇਂ ਲਾਰੇ ਲਾ ਕੇ ਮੋੜ ਦਿੰਦੀ ਹੈ ਤੁਸੀਂ ਕੋਈ ਖਬਰ ਲਾ ਸਕਦੇ ਹੋ ਤਾ ਲਾ ਦੇਵੋ

  • @gurpalsingh9338
    @gurpalsingh933826 күн бұрын

    ਇਹ ਲੋਕ ਪੰਜਾਬ ਚ ਸੜਕਾਂ ਦਾ ਕੰਮ ਰੋਕ ਨਹੀਂ ਸਕਦੇ, ਡਰਵਾ ਦੇ ਸਕਦੇ ਹੈ.... ਜਿਸ ਮਕਸਦ ਨਾਲ ਇਹ ਸਬ ਸੜਕਾਂ ਬਣ ਰਹੀਆਂ ਨੇ ਉਹ ਅਮ੍ਰਿਤਸਰ ਸ਼ਹਿਰ ਤੱਕ ਸੜਕਾਂ ਬਣ ਕੇ ਹੀ ਉਹ ਮਕਸਦ ਪੁਰਾ ਹੋਣਾ. ਪੰਜਾਬ ਚ ਰੋਡ ਨਾ ਬਣੇ ਤਾਂ ਸਬ ਪੈਸਾ ਗਿਆ ਪਾਣੀ ਚ.....

  • @Pਬੀ31
    @Pਬੀ3124 күн бұрын

    ਪੰਜਾਬ ਦੀ ਜਮੀਨ ਦੀ ਵੈਰੀ ਬਣ ਗਈ ਏਹ ਸੜਕ ਫਿਰ ਟੋਲ ਟੈਕਸ 200 to 500 ਲਗਾ ਕੇ ਕਮਾਈ ਕਰ ਕੇ ਸੈਂਟਰ ਤਿਆਰ ਹੈ ਨਾਲ-ਨਾਲ ਗ੍ਰੀਨ ਬੈਲਟ ਜ਼ਮੀਨ ਖਰਾਬ ਹੋ ਗਈ ਹਰਿਆਣਾ ਤੇ ਚੰਡੀਗੜ੍ਹ ਪਹਾੜੀ ਖੇਤਰ ਵਿੱਚ ਬਣਾ ਸਕਦੇ ਸੀ ਏਹ deep ਸਟੇਟ ਨਾਲ਼ ਹੋ ਰਿਹਾ 😢

  • @JatinderKaur-kr3jj
    @JatinderKaur-kr3jjАй бұрын

    Sachi jaal vsha dita

  • @user-kp9up3zj7n
    @user-kp9up3zj7nАй бұрын

    ਪੰਜਾਬ ਵਿੱਚ ਇੰਨਾ ਪੋ੍ਜੈਕਟਾ ਨਾਲ ਸੰਬੰਧਿਤ ਅਧਿਕਾਰੀ ਨਾ ਦਿਲਚਸਪੀ ਰੱਖਦੇ ਹਨ।

  • @ManpreetSingh-xm4vv
    @ManpreetSingh-xm4vvАй бұрын

    ਪੰਜਾਬ ਨੂੰ ਸੜਕਾਂ ਦੀ ਜਰੂਰਤ ਨਹੀਂ । ਜੇ ਉਪਜਾਊ ਜਮੀਨਾਂ ਉੱਤੇ ਸੜਕਾਂ ਬਣਾਤੀਆਂ ਫ਼ਸਲਾਂ ਗਮਲਿਆਂ ਚ ਬੀਜੋਗੇ

  • @azaad_singh1163

    @azaad_singh1163

    Ай бұрын

    Santosh Yadav bahiye nu kaho yaa taa Punjab deeya jameen acquire kar k Adani,Ambani vastay sadka banauniya band kar deve.Varna SYL vaang vand karvauniya peniya

  • @gurpalsingh9338

    @gurpalsingh9338

    26 күн бұрын

    ਯਾਰ ਪੰਜਾਬ ਨੂੰ ਹੁੰ ਇਹ route ਹੀ ਬਚਾ ਸਕਦਾ ਸਿਲਕ ਰੂਟ. ਕਿਹੜੀ ਓਪਜਾਓ ਜ਼ਾਮੀਨ ਦੀ ਗਲ ਕਰ ਰਹੇ ਹੋ... ਜੋ ਬੇਚ ਕੇ ਮੁੰਡੇ ਬਾਹਰ ਜਾ ਰਹੇ ਹੈ ਜਾ ਜਿਸ ਨੂੰ ਅਸੀਂ ਝੋਨਾ ਲਾ ਕੇ ਬੰਜਰ ਬਣਾ ਰਹੇ ਹੈਂ. ਜਾ ਫੇਰ ਜੋ ਜਾਹਰ ਦੇ ਕਾਰਨ ਕੈਨਸਾਰ ਦੇ ਰਹੀ ਹੈ. ਪੰਜਾਬ ਹੇਮੇਸ਼ਾ ਖੇਤੀ ਦੇ ਸਿਰ ਨਹੀਂ ਚਲ ਸਕਦਾ ਸਾਨੂੰ ਜ਼ਰੂਰਤ ਹੈ bussiness ਦੀ ਇੰਡਸਟਰੀਜ਼ ਦੀ IT ਸੈਕਟਰ ਦੀ. ਨਹੀਂ ਤਾ ਇਥੇ ਸਾਡੇ ਮੁੰਡੇ ਕੁੜੀਆ ਨੇ ਨਹੀਂ ਰਹਿਣਾ ਤੇ ਖੇਤੀ ਕਰਨਗੇ ਫੇਰ ਬਿਹਾਰੀ....

  • @hariomomkar4546
    @hariomomkar4546Ай бұрын

    ਵਾਹੇਗੁਰੂ

  • @rattansingh1633
    @rattansingh1633Ай бұрын

    It is very good decision by Chairman Santosh Yadav

  • @phootphath4851
    @phootphath4851Ай бұрын

    ਪੰਜਾਬ ਦੇ ਲੀਡਰਾਂ ਕੋਲ਼ ਤਾਂ ਅਪਣੇ ਢਿੱਡ ਭਰਨ ਤੋਂ ਵਿਹਲ ਨੀਂ, ਇਹਨਾਂ ਨੂੰ ਪੰਜਾਬ ਤੱਕ ਕੀ ਮਤਲਬ,, ਸੈਂਟਰ ਤੋਂ ਆਏ ਪੈਸੇ ਦਾ ਹਿਸਾਬ ਨੀਂ ਇਹਨਾਂ ਕੋਲ਼, ਸੈਂਟਰ ਨੇਂ ਫੰਡ ਵੀ ਤਾਹੀਂ ਰੋਕ ਰੱਖਿਆ, ਉੱਤੋਂ ਇਲਜ਼ਾਮ ਲਾਉਂਦੇ ਨੇਂ ਸੈਂਟਰ ਧੱਕਾ ਕਰਦਾ, ਅਪਣੀ ਕਰਤੂਤ ਨੀਂ ਦਸਦੇ

  • @bahadursingh9718
    @bahadursingh9718Ай бұрын

    ਪੰਜਾਬ ਦੀ ਜ਼ਮੀਨ ਉਪਜਾਊ ਹੈ ਸੜਕਾਂ ਵਿੱਚ ਨਾਂ ਰੋਕੋ ਬਹੁਤ ਏਕੜ ਜ਼ਮੀਨ ਬਰਬਾਦ ਹੋ ਜਾਵੇਗੀ

  • @gurpalsingh9338

    @gurpalsingh9338

    26 күн бұрын

    ਬਾਈ ਇਸ ਉਪਜਾਊ ਜ਼ਾਮੀਨ ਦਾ ਕੀ ਕਰੂ ਜਦ ਤੇਰੇ ਤੇ ਮੇਰੇ ਮੁੰਡੇ ਕੁੜੀਆਂ ਛੱਡ ਕੇ ਕੈਨੇਡਾ ਚਲੇ ਗਏ ਤੇ ਬਾਕੀ ਇਹ ਕਹਿ ਕੇ ਮੈਟਰੋ ਸਿਟੀ ਚਲੇ ਗਏ ਕੀ ਪੰਜਾਬ ਚ ਸਾਡੇ ਮੁਤਾਬਿਕ ਨਾ ਨੋਕਰੀ ਹੈ ਨਾ ਕੋਈ ਕੰਮ. ਪੰਜਾਬ ਚ ਕੋਈ ਇਹੋ ਜਹੀ ਕੋਈ ਨੋਕਰੀ ਦੱਸ ਜਿਸ ਵਿਚ 3 ਲੱਖ ਮਿਲਦੇ ਹੋਣ ਮਹੀਨੇ ਦੇ ਤੇ ਨਾਲ ਕੰਪਨੀ ਦੀ ਕਾਰ ਵੀ ਹੋਵੇ? ਪੰਜਾਬ ਖੇਤੀ ਪ੍ਰਧਾਨ ਸਟੇਟ ਹੈ ਪਰ ਸਾਰੇ ਖੇਤੀ ਤਾ ਨਹੀਂ ਕਰਦੇ.... 20% ਹੀ ਖੇਤੀ ਕਰਦੇ ਹੈ... 80% ਬਾਕੀ ਨੋਕਰੀ ਤੇ ਖੁਦ ਦੇ ਕੰਮ ਵਾਲੇ ਹੈ....

  • @baljitsinghcheema-bo1cw
    @baljitsinghcheema-bo1cw29 күн бұрын

    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏

  • @romisingh6453
    @romisingh645321 күн бұрын

    sahi gal ah jis din apa Punjabi sarey dharma de jaata bndey pedh paav pula ke ikathey ho gye center ta ki punjab de mantria da dimag tikaney ah jau veereya

  • @balvindarkur9803
    @balvindarkur9803Ай бұрын

    Band kro sàrkari project koi chaj da kaam ta hunda nhi faltu kaam hunde han og kra lao ehna ro

  • @DavinderSingh-pw8nx
    @DavinderSingh-pw8nxАй бұрын

    ਥੋੜ੍ਹੇ ਬਹੁਤੇ ਦਰੱਖਤ ਸੜਕਾਂ ਤੇ ਖੜੇ ਨੇ ਵੱਢ ਦਿਉ ਉਹ ਵੀ

  • @InderjitSingh-nv1yu
    @InderjitSingh-nv1yuАй бұрын

    Apne project band kar dewo punjab nu lod ni jo loka di jmin aquir kar rahi hai shame on.

  • @user-bj5fz5sq3i

    @user-bj5fz5sq3i

    Ай бұрын

    Bewqoofa di kami nahi Punjab vich ik banne ronde rehnde centre Punjab lai kuch karda nahi dooje paase je crora rs lagga ke je centre highway bnna reya ta v Rona shuru kar dinde fudu log Anna nu akl kado aaoni aa ke je highway hon ge ta hi rojgaar wadeya greeb banda v highway de kinare Rehdi laga ke rojgaar kar sakda truck wale aaon ge Cara wale aaon ge rojgaar wadeya. Jameen de paise mil jaange hor agge ja ke sasti khreed lio awe ronde rehnde kujh log

  • @azaad_singh1163

    @azaad_singh1163

    Ай бұрын

    @@user-bj5fz5sq3i ,Sahnu nahi chahide highway.Lod payi ta asi apay foreign vargiya sadka aap bana lavangay.Tere vargay center day dallay jaangay jamna paar.India out of Khalistan.

  • @Jatt-PB02

    @Jatt-PB02

    26 күн бұрын

    ​​@@user-bj5fz5sq3iacha tuu jada siyana lagda highway te redi patri dukana bhaiya laan gaa te hunn bhaiya di redia laan picha Punjab di jameena de dia ena nu free de rate te..truck walea lai dhaba bahut ne highway te... chal tuu dawa de sasti jameen kithe mildi ha te kon de reya sasti jameen

  • @SukhmanSingh-pz5vy
    @SukhmanSingh-pz5vyАй бұрын

    Kam band kro jamen bacho

  • @SarbjitSingh-ed1el
    @SarbjitSingh-ed1elАй бұрын

    ਕੇਂਦਰ ਵਾਲੇ ਪੰਜਾਬ 'ਚ ਨਵੀਆਂ ਰੇਲ ਲਾਈਨਾਂ ਬਾਰੇ ਕਦੇ ਵੀ ਕਿਓ ਵਿਚਾਰ ਨਹੀਂ ਕਰਦੇ ??? ਡੇਰਾ ਬਾਬਾ ਨਾਨਕ ਨੂੰ ਪਠਾਨਕੋਟ, ਗੁਰਦਾਸਪੁਰ ਨੂੰ ਜਲੰਧਰ ਵਾਇਆ ਬਿਆਸ ਤ ਅੰਮ੍ਰਿਤਸਰ ਨੂੰ ਪੱਟੀ ਰਾਹੀਂ ਜੀਰਾ, ਮੱਖੂ, ਫਿਰੋਜ਼ਪੁਰ ਰਾਹੀ ਸਿੱਧੇ ਰੇਲ ਮਾਰਗ ਰਾਹੀਂ ਬਠਿੰਡੇ ਨਾਲ ਜੋੜਿਆ ਜਾ ਸਕਦਾ ਹੈ। ਕੇਂਦਰ ਰੇਲ 'ਚ ਨਵੇਂ ਰਾਹ ਸਿਰਫ ਹਿੰਦੀ ਬੈਲਟ ਨੂੰ ਹੀ ਮੋਹਾਇਆ ਕਰਵਾਉਂਦਾ ਹੈ। ਕੇਂਦਰ ਪੰਜਾਬ ਨਾਲ ਪਤਾ ਨਹੀਂ ਸ਼ੁਰੂ ਤੋਂ ਹੀ ਪੰਜਾਬ ਦੀ ਵੰਡ ਤੋਂ ਪਹਿਲਾਂ ਤੋਂ ਹੀ ਕਾਣੀ ਵੰਡ ਕਰਦਾ ਆ ਰਿਹਾ ਹੈ ।

  • @raghvirsingh8253

    @raghvirsingh8253

    22 күн бұрын

    ਬ੍ਰਾਹਮਣੀਕਲ ਦੇ, ਹਿੰਦੂ ਮਾਤਾ ਮਲੇਰੀਏ ਦੀ ਰੋਕਥਾਮ ਦੀ ਦੁਆਈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਤੇ ਪੰਜਾਬ ਵਿੱਚ ਬਾਣੀ ਦਾ ਜ਼ਿਆਦਾ ਪ੍ਰਭਾਵ ਹੈ। ਇਸ ਲਈ,, ਹਿੰਦੂ ਮਾਤਾ ਮਲੇਰੀਏ ਨੂੰ ਪੰਜਾਬ ਇਸ ਲਈ,,ਚੁਬਦਾ ਹੈ ਜਿਵੇਂ ਮੱਛਰ ਮੱਖੀਆਂ ਨੂੰ ਕਾਲਾਹਿੱਟ ਸਪ੍ਰੇ, ਵਾਂਗੂੰ ਡਰਾਉਂਦਾ ਰਹਿੰਦਾ ਹੈ।। ਬਾਕੀ ਧਰਮਾਂ ਨੂੰ ਏ ਮਾਤਾ ਮਲੇਰੀਏ ਨੇ, ਹਿੰਦੂਤਵੀ ਬਖਾਰ ਚਾੜ੍ਹ ਲਿਆ।। ਵਿਪਰਨ ਕੀ ਰੀਤ ਦਾ,, ਪਰ ਬਾਬੇ ਦੀ ਬਾਣੀ ਵਿੱਚ ਇਸ ਦੀ ਹੈ ਕਾਟ, ਨਹੀਂ ਤਾਂ ਇਹ ਪੰਜਾਬ ਨੂੰ ਏ ਕੱਦੇ ਜਾਦੇਂ ਚਾਟ,, ਹੁਣ ਦੀ ਸ੍ਰੀ ਲੰਕਾ ਵਾਂਗੂੰ ਪੂੰਜੀਵਾਦੀ ਲੈਂਦੇ ਆਪਸ ਵਿੱਚ ਬਾਟ।।ਪਰ ਹੁਣ ਪੰਜਾਬ ਇਸ ਦਾ, ਮਾਤਾ ਮਲੇਰੀਏ ਦਾ ਕਰੂ ਸੂਪੜਾ ਸਾਫ਼।। ਇਸ ਲਈ ਹਿੰਦੂਤਵੀ ਵਲ ਪੰਜਾਬ ਦੇ ਦੇਖਣ,, ਰੱਖਣ ਬੁਰੀ ਟੇਡੀ ਝਾਕ।।

  • @ramandeepsingh4339
    @ramandeepsingh4339Ай бұрын

    Jamin kharab kar rahe abadi bad rahi

  • @kuldeepsinghgill2078
    @kuldeepsinghgill2078Ай бұрын

    Center Punjab daa 8000 hajaar crore jaari jeeta jaave 🌳🌿🪴🍇🍇🌳🌿🪴🍇✌

  • @randhirsingh4667
    @randhirsingh466727 күн бұрын

    ਸੜਕਾਂ ਰੇਲ ਲਾਈਨਾਂ ਬਸ ਇਹੀ ਬਣਨੀਆਂ ਨੇ ਪੰਜਾਬ ਵਿੱਚ ਜਮੀਨਾਂ ਇਸ ਤਰੀਕੇ ਨਾਲ ਹੜਪ ਰਹੇ ਨੇ ਇਹ ਕਾਰਪੋਰੇਟ ਘਰਾਨੇ ਕਿਸਾਨਾਂ ਕੋਲੋਂ ਜਮੀਨਾਂ ਖੋਹਣ ਦਾ ਇਹ ਵਧੀਆ ਤਰੀਕਾ ਕੱਢਿਆ ਹੁਣ ਸੈਂਟਰ ਵਾਲਿਆਂ ਨੇ ਅਸੀਂ ਸੜਕਾਂ ਦਾ ਕਰਨਾ ਕੀ ਹੈ ਜਿਹੜੀਆਂ ਜ਼ਮੀਨਾਂ ਉਪਜਾਊ ਨੇ ਉਹਨਾਂ ਵਿੱਚ ਸੜਕਾਂ ਦਾ ਕੀ ਕੰਮ ਰਾਜਸਥਾਨ ਵੇਲਾ ਪਿਆ ਸਾਰਾ ਕੱਢ ਲਓ ਜਾ ਕੇ

  • @ruplalsehgal1117
    @ruplalsehgal1117Ай бұрын

    AAP GOVT NU KEJRIWAL DA FIKAR PUNJAB DA NAHI

  • @Dezysingh777Suraj
    @Dezysingh777Suraj10 күн бұрын

    wahgguruji

  • @mohindersingh4906
    @mohindersingh4906Ай бұрын

    Rok deo sare project Sanu nahi cheya de

  • @JBSingh-pl8mj
    @JBSingh-pl8mjАй бұрын

    Ha'n, NHAI aapne sare projects band kar deve. Ehna'ne Toll hee lagana hei, Punjab khud sarian sarhka'n banave.

  • @SatnamSingh-yf2te
    @SatnamSingh-yf2teАй бұрын

    ਖਬਰਾਂ ਦਾ ਟਾਈਟਲ ਸਹੀ ਲਿਖਿਆ ਕਰੋ ,ਕੀ ਟਾਈਟਲ ਆ ਏਹ ਦਿੱਲੀ ਪੰਜਾਬ ਦੀ ਘਰ ਵਾਲੀ ਆ ਵੀ ਝਿੜਕਾਂ ਮਾਰੂਗੀ ਜਿਸਦੀ ਆਵ ਦੀ ਕੋਈ ਇਜਤ ਨੀਂ

  • @RepalSingh-sb3vg
    @RepalSingh-sb3vgАй бұрын

    Ranjit Singh , (born Nov. 13, 1780, Budrukhan or Gujranwala, India-died June 27, 1839, Lahore), Founder and maharaja (1801-39) of the Sikh kingdom of the Punjab.

  • @Arshdeepsingh-cx6nv
    @Arshdeepsingh-cx6nv13 күн бұрын

    TOLL WALE ROAD NE SARE. Koi road bina toll ton hega?

  • @GurmeetSingh-kk6mb
    @GurmeetSingh-kk6mbАй бұрын

    Band karo eh zmeen khatam karan wala eh dhanda

  • @baljitsinghchahal4058
    @baljitsinghchahal405818 күн бұрын

    ਰੋਕ ਦਿਓ ,,, ਖੇਤ ਬੱਚ ਜਾਣਗੇ।

  • @JeevanpalSingh-jt5wn
    @JeevanpalSingh-jt5wn29 күн бұрын

    Hahahaha sawal vi oh karan jawab vi oh den te jis tarah chahun ohse tarah kar lain

  • @harmandeep696
    @harmandeep69612 күн бұрын

    ਕਰ ਦਿਓ ਬੰਦ ਕਰ ਦਿਓ

  • @user-op7ip6fb1b
    @user-op7ip6fb1b20 күн бұрын

    Punjab which project shuru hone chyde ne

  • @BaljitChahal16
    @BaljitChahal16Ай бұрын

    ਪੰਜਾਬ ਫਾਲਤੁ ਐ ਜਿਆਦਤੀਆਂ ਝੱਲਣ ਲਈ ?

  • @MdMonjij-pk5up
    @MdMonjij-pk5up17 сағат бұрын

    Jiny v borders rood tree jada tu jada lavo .jo moty hundy hun fr vich skdy hai jungle vich koi v drones came nai karda n koi map.

  • @Gagandeepg7960
    @Gagandeepg796018 күн бұрын

    ਬੰਦ ਕਰੋ, ਸਾਨੂੰ ਨਹੀਂ ਲੋੜ

  • @pamajawadha5325
    @pamajawadha532527 күн бұрын

    jamen wala lok hor vad pasa magda n

  • @gaddiloverspb
    @gaddiloverspb11 күн бұрын

    ਜਿਹੜੇ ਪ੍ਰੌਜੈਕਟ ਚਲਦੇ ਸੀ ਓ ਵੀ ਬੰਦ ਪਏ ਆ

  • @KulveerSingh-v3p
    @KulveerSingh-v3p2 күн бұрын

    Punjab, kheti, bala, khalisstan, alag, deas, bharat, khalisstan, dia, janina, barbad, kar, riha,,

  • @user-ze2to
    @user-ze2to22 күн бұрын

    Eh ਪੈਸਾ ਸੈਂਟਰ ਸਰਕਾਰ ਨੇ ਦੇਣਾ ਜਾਂ ਪੰਜ਼ਾਬ ਸਰਕਾਰ ਨੇ?

  • @PremChand-be6gm
    @PremChand-be6gm21 сағат бұрын

    Ki ih kum govt da he Ya Privat

  • @prem_yogi.
    @prem_yogi.Ай бұрын

    कारण भर्ष्टाचार दी आदत है, भरष्टाचारी कहते हैं कि पैसे दे दो पर हिसाब-किताब ना मंगो।

  • @Gurman872
    @Gurman872Ай бұрын

    Sare provides band karne chahede ne

  • @sarabjeetsingwarya3189
    @sarabjeetsingwarya318927 күн бұрын

    Punjab nu Nahi Haryana nu jyada fayda Hai N H Di nayi Sadak Da Punjab dai side vicho kad Rahai Nai Sadka

  • @mohindersingh4906
    @mohindersingh4906Ай бұрын

    Piasa kis na dena ce

  • @ajaypujara2200
    @ajaypujara220015 күн бұрын

    Paisa...te kithre hor de riha maan sahib

  • @gurmailsingh6396
    @gurmailsingh6396Ай бұрын

    Ok ji

  • @SK-io4gd
    @SK-io4gdАй бұрын

    Band kar devo, our fertile land waste kar raho ho. Punjab ander pehlan he bahut roads hain

  • @user-vg7wr6tv6e
    @user-vg7wr6tv6e16 күн бұрын

    Inkepas add Dene ke liey rs Hai

  • @simarbahia4566
    @simarbahia456625 күн бұрын

    Band kro Punjab de btheri jmeen khrab kar ditti philan hi😊😊😊😊😊😊😊😊😊😊😊

  • @gurmailsidhu9129
    @gurmailsidhu912924 күн бұрын

    ਪੰਜਾਬੀਆਂ ਨੂੰ ਕਿਸਾਨ ਯੂਨੀਅਨਾਂ ਬਰਬਾਦ ਕਰ ਰਹੀਆਂ ਹਨ।

  • @baljeetkaur2072
    @baljeetkaur207227 күн бұрын

    Hawai sadkan banalo tanki jameena ann ugaun vaste rehan devo

  • @Vijay-sj8wf
    @Vijay-sj8wf28 күн бұрын

    Punjab wich rashtarpati raaj laagu karo

  • @PrinceKumar.p87
    @PrinceKumar.p8722 күн бұрын

    Punjab de haal jaldi hi pakistan wale ho jange.

  • @user-kn2ph5ij4p
    @user-kn2ph5ij4p25 күн бұрын

    Delhi koun wa ? Who the hell Delhi Mark your words But it's necessary job land inquiring Panjab government should pay to land owner and fulfill their requirements thats all Yes we need better infrastructure in panjab But but 😂 if they want stop all the projects 😂 pls stop becoz we don't want we r not begging 😂 coz you need from panjab Panjab no need even single thing from your side Delhi my L 🥒n te wajje nale Delhi Wale

  • @MdMonjij-pk5up
    @MdMonjij-pk5up17 сағат бұрын

    Punjab balo jimna n vicho kio Jung huni Punjab n marna borders Punjab nal lgda China dy tanck Punjab ony ki hall huna 62 65 71 vich ki Hoya se .sab nu pta Jung huni rood sady Lai ta moot hai samj ap di ...

  • @BalwinderKaur-py8jt
    @BalwinderKaur-py8jtАй бұрын

    ਕਿਹੜੇ ਪ੍ਰੋਜੇਕਟ ਪੰਜਾਬ ਨੂੰ ਵੇਚ ਕੇ ਖਾ ਰਹੇ ਹਨ ਸਾਰੇ ਦਰਖਤ ਪੁੱਟ ਕੇ ਜ਼ਮੀਨ ਬੰਜਰ ਬਣ ਰਹੀ ਮੀਂਹ ਨਹੀਂ ਪੈਂਦਾ ਗਰਮ ਦੀ ਹੱਦ ਤੋ ਗਈ ਸੜਕਾਂ ਦੇ ਜਜਾਲ ਬਣਾ ਕੇ ਪੈਦਾਵਾਰ।ਕਿੱਥੇ?

  • @manpreetbawa145
    @manpreetbawa14510 күн бұрын

    Aam admi party ta jama bakar nikli. Ager loka dea zameena nadio hiways banda kina rate vad jana c usa traki kr riya road networking krka ja hun nitish gadkri verga neta road mantri aa ta kina easy c Punjab vh road network banona Punjab sarkar ena km v nae kr saki vota vala ta fokia fada marda randa na. Loki bina pasa to thodi chadsakda zameena ja Santer vlo 10hajar kroad deta giya fr loka Nu kyo nae da rai Punjab sarkar. Kitha kharch ho riya va pasa free bizli nalo road ta kharcha kria java

  • @GG-cm2dw
    @GG-cm2dw26 күн бұрын

    fayda delhi alea nu ...jmeen Punjabi diii....ki lod ae ...kashmir kine ku punjabi jande

  • @user-vg7wr6tv6e
    @user-vg7wr6tv6e16 күн бұрын

    Inna de khan to bache tahi dange paise

  • @HarjinderSingh-kt8sm
    @HarjinderSingh-kt8smАй бұрын

    Sare project backwas aa lut ho rahi aa jameena da band karo eh rod project koi industry lao

  • @PremSingh-ch4wr
    @PremSingh-ch4wrАй бұрын

    work band karo do sikhs vaste koi kanoon nahi

  • @balwantdhillon9449
    @balwantdhillon944929 күн бұрын

    ਕੋਈ ਵੀ ਜ਼ਮੀਨ ਨਾਂ ਦੇਵੋ,, ਤੁਹਾਡੇ ਉੱਪਰ ਜੁਲਮ ਹੀ ਕਰਨੇ ਹਨ ਦਿੱਲੀ ਨੇ

  • @ruplalsehgal1117
    @ruplalsehgal1117Ай бұрын

    PUNJAB VOTERS DI CHANGE LAI DUBI PUNJAB NU AAP DE HUNDE PUNJAB DA BHALLA NAHI HONA

  • @jaanveersingh7819
    @jaanveersingh7819Ай бұрын

    ਦਿੱਲੀ ਦੀ ਸੈਂਟਰ ਸਰਕਾਰ ਕੰਜਰੀ ਆਪਣੇ ਜਵਾਈ ਪੰਜਾਬ ਦੇ ਟੈਕਸ ਦਾ ਪੈਸਾ ਤਾਂ ਸਣੇ ਠੂਠੀ ਸੱਸ ਵਾਂਗ ਝੌਲੀ ਪਿਆਰ ਪਾਉਂਦੀ ਨਹੀਂ

  • @PARGATSINGH-fz6ek
    @PARGATSINGH-fz6ek22 күн бұрын

    BJP Sarkar Murdabad Kisan Ekta jindabad jindabad jindabad

  • @NSingh-of7jw
    @NSingh-of7jwАй бұрын

    Crupt

  • @harvindersingh6152
    @harvindersingh6152Ай бұрын

    ਗੰਦਸਤਾਨ ਧੋਖੇਬਾਜ ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਹੈ

  • @VipanKumar-vn7ui

    @VipanKumar-vn7ui

    29 күн бұрын

    Khote vich jarur aa jande ne apna khotiyastan banaun laye.

  • @Jatt-PB02
    @Jatt-PB0226 күн бұрын

    ਬਾਂਦ ਕਰਦੋ ਪ੍ਰੋਜੈਕਟ ਪੰਜਾਬ ਵਿੱਚ ਜਮੀਨਾਂ ਪਹਿਲਾ ਹੀ ਨਹੀਂ ਰਹੀ ਤੁਸੀ ਸਾਲਿਓ ਲੋਗਾ ਤੋ ਜਮੀਨਾਂ ਖੋ ਖੋ ਕੇ ਸੜਕਾਂ ਬਨਾਈ ਜਾਓ ਤੇ ਖੇਤੀ ਕਿੱਥੇ ਕਰਾ ਗੇ

Келесі