ਪੰਜਾਬ ਦੀ ਵੈਲਡਰ ਧੀ ਨੇ ਜ਼ਿੰਦਗੀ ਦੇ ਖੋਲ੍ਹੇ ਕਾਲੇ ਰਾਜ਼, Brown Kudi ਨੂੰ ਰੱਬ ਤੋਂ ਕਿਹੜੀ ਸ਼ਿਕਾਇਤ ? | Pro Punjab

'ਮੈਨੂੰ ਪੈਸਾ ਨੀ ਮੇਰਾ ਪੁੱਤ ਪਿਆਰਾ ਜੇ ਕਿਸੇ ਨੂੰ ਪਤਾ ਲਗੇ ਇਹ ਤਲਾਕਸ਼ੁਦਾ ਤਾਂ ਕੱਲੀ ਕੁੜੀ ਦੇਖ ਚੁੱਕਦੇ ਨੇ ਫਾਇਦਾ', ਪੰਜਾਬ ਦੀ ਵੈਲਡਰ ਧੀ ਨੇ ਜ਼ਿੰਦਗੀ ਦੇ ਖੋਲ੍ਹੇ ਕਾਲੇ ਰਾਜ਼, Brown Kudi ਨੂੰ ਰੱਬ ਤੋਂ ਕਿਹੜੀ ਸ਼ਿਕਾਇਤ ?
#Punjab #BrownKudi #Interview #SocialMediaStar #WelderGirl #Son #VideoViral #Divorce #Family #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 201

  • @satwinderpanju9049
    @satwinderpanju90493 ай бұрын

    ਸਹੀ ਗੱਲ ਲੋਕਾਂ ਦੀ ਸੁਣਨੀ ਨਹੀਂ ਚਾਹੀਦੀ ਜੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣਾ ਹੈ

  • @harnetchoudhary1782
    @harnetchoudhary17823 ай бұрын

    ❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @sahib9292
    @sahib92923 ай бұрын

    ਜਿਹੜੀਆਂ ਕੁੜੀਆਂ ਇੰਨੀ ਪੜ੍ਹਾਈ ਕਰਕੇ ਰੋਡ ਉੱਪਰ ਰੇੜੀਆਂ ਲਗਾ ਕੇ ਆਪਣਾ ਰੋਜ਼ ਘਰ ਚਲਾ ਰਹੀਆਂ ਉਹ ਸਟਰਗਲ ਨਹੀਂ

  • @amrindergill7942
    @amrindergill7942Ай бұрын

    ਪੰਜਾਬ ਦੀ ਧੀ ਪੰਜਾਬ ਦੀ ਸ਼ਾਨ 🙏🏼🇮🇳

  • @lakhwindergill9030
    @lakhwindergill90303 ай бұрын

    ਭੈਣਾ ਆਪ ਤੇ ਵਾਹਿਗੁਰੂ ਜੀ ਮੇਹਰ ਰੱਖਣ

  • @GurdeepKaur-jf2sy
    @GurdeepKaur-jf2sy3 ай бұрын

    ਸਾਡਾ ਸਮਾਜ ਦੋਗਲਾ ਹੈ ਭੈਨੇ you are a very strong girl. God bless you and take care sister. Ji🫡🇺🇸🫡🫡🇺🇸🫡🇺🇸🫡🇺🇸🫡🇺🇸🫡🇺🇸🫡🙏🏻🙏🏻🙏🏻🙏🏻🙏🏻🙏🏻🙏🏻🙏🏻

  • @user-sj7uz4vs3d

    @user-sj7uz4vs3d

    3 ай бұрын

    ਮੈ ਵਿਧਵਾ ਔਰਤ ਹਾ ਆਸਰਾ. ਕੋਈ ਨਹੀ ਮੈਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਚਾਹੀਦੀ ਸੀ ਜਿਸ ਨਾਲ ਘਰ ਚਲਾ ਸਕਾ ਪਰ ਕਿਸੇ ਨੇ ਹੈਲਪ ਕੀਤੀ ਨਹੀ ਵੀਰੇ

  • @singhsingh3449

    @singhsingh3449

    3 ай бұрын

    ​@@user-sj7uz4vs3dcomments ch Kise ne koi job ni deni.

  • @jeetabrar3417

    @jeetabrar3417

    3 ай бұрын

    ਆਪਣਾ ਨੰਬਰ ਭੇਜੋ

  • @GurdeepKaur-jf2sy

    @GurdeepKaur-jf2sy

    3 ай бұрын

    @@jeetabrar3417 who??

  • @GurdeepKaur-jf2sy

    @GurdeepKaur-jf2sy

    3 ай бұрын

    @@jeetabrar3417 why??

  • @sewasinghsidhu8687
    @sewasinghsidhu86873 ай бұрын

    Well done. You are on the right track. Move forward. Don't look back.

  • @geetabhalla5768
    @geetabhalla5768Ай бұрын

    ਸਾਰੇ ਮਾਪਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਧੀਆਂ ਨੂੰ ਵਿਆਹੁਣ ਤੋਂ ਪਹਿਲਾਂ,ਪੜਾ ਲਿਖਾ ਕੇ ਪੈਰਾਂ ਤੇ ਖੜੇ ਕਰੋ ਤਾਕਿ ਜੇਕਰ ਕਿਸੇ ਕਿਸਮ ਦੀ ਵੀ ਜਿੰਦਗੀ ਵਿਚ ਕੋਈ ਔਕੜ ਆਵੇ ਤਾਂ ਉਹ ਤਕੜੀ ਹੋ ਕੇ ਝੱਲ ਲਵੇ 🙏🙏🙏

  • @harbhajansingh6317
    @harbhajansingh63173 ай бұрын

    Very good Job, Beta Ji. God bless and progress you!

  • @harpreetmorinda200
    @harpreetmorinda2003 ай бұрын

    Very good sis tusi buhat good ans. Dita ke mai songs ch ni aana buhat badhya soch a twadi god bless u

  • @shivdevsingh3626
    @shivdevsingh36263 ай бұрын

    ਪੱਤਰਕਾਰ ਵੀ ਐਂਵੇਂ ਸੁਆਦ ਲੈ ਰਿਹੈ | ਕੁੜੀ ਦਾ ਬੜਾ ਵੱਡਾ ਹੌਸਲਾ ਹੈ ਜੋ ਆਪਣੀ ਜ਼ਿੰਦਗੀ ਆਪ ਜੀਣ ਦਾ ਮਕਸਦ ਜਾਣਦੀ ਹੈ |

  • @SukhwinderKaur-ud7lh
    @SukhwinderKaur-ud7lh3 ай бұрын

    Very good God bless you

  • @harmandhindsa6371
    @harmandhindsa63713 ай бұрын

    Bahut Vdiya Brown Kudi Didi Teri Lambi Umar Kare Rabb ❤👌🏻

  • @gurjindersinghsandhu2701
    @gurjindersinghsandhu27013 ай бұрын

    ਇਸ ਗੱਲ ਨਾਲ ਮੈ 100% ਸਹਿਮਤ ਕਿ ਤਲਾਕ ਹੋਈ ਕੁੜੀ ਨੂੰ ਸੱਭ ਤਾੜਦੇ ਨੇ ਜੇ ਕੋਈ ਹੱਸਕੇ ਬੁਲਾਅ ਲਵੇ ਅਗਲਾ ਗਲਤ ਮਤਲਬ ਕੱਡ ਲੈਂਦਾ ਐਵੇ ਅਗਲੀ ਦੇ ਜਵਾਕਾ ਨੂੰ ਖੁੱਸ਼ ਕਰੀ ਜਾਣਗੇ ਬੇਟਾ ਕਿਥੇ ਪੜਦੇ ਓ ਕਹਿੜੀ ਕਲਾਸ ਚ ਪੜਦੇ ਓ ਆਵਦੇ ਜਵਾਕਾ ਨੂੰ ਭਲਾ ਪੁੱਛਿਆ ਨਾ ਹੋਵੇ

  • @BaljitSingh-jc2gc

    @BaljitSingh-jc2gc

    3 ай бұрын

    ਰਾਈਟ

  • @anitasaini9055
    @anitasaini90553 ай бұрын

    Good job 👍🏻👍🏻👍🏻👍🏻👍🏻👍🏻

  • @gurpreetsidhu8988
    @gurpreetsidhu89883 ай бұрын

    Good job 👌👌👌👌👌

  • @satnamuppal2959
    @satnamuppal29593 ай бұрын

    WAHEGURU ji

  • @ajitkaur9054
    @ajitkaur90543 ай бұрын

    Waheguru ji be brave beta

  • @jagdevsingh5632
    @jagdevsingh56323 ай бұрын

    ਹਮੇਸ਼ਾ ਖੁਸ਼ ਰਹੋ ਆਪਣੇ ਕੰਮ ਵੱਲ ਧਿਆਨ ਦਿਓ। ਲੋਕ ਬਹੁਤ ਕੁੱਝ ਕਹਿੰਦੇ ਨੇ ਜੋ ਤੁਹਾਡੇ ਨਾਲ ਹੋਇਆ ਉਸ ਦਰਦ ਵਾਰੇ ਸਿਰਫ਼ ਤਹਾਨੂੰ ਹੀ ਪਤਾ ਹੈ। ਆਪਣੇ ਆਉਣ ਵਾਲੇ ਕੱਲ੍ਹ ਦੇ ਬਾਰੇ ਤੇ ਆਪਣੇ ਬੱਚੇ ਨੂੰ ਚੰਗੀ ਪੜ੍ਹਾਈ ਦੇ ਬਾਰੇ ਸੋਚ ਕੇ ਹਮੇਸ਼ਾ ਸੰਘਰਸ਼ ਕਰਦੇ ਰਹੋ 🎉All the best 🎉

  • @rajwantkaur2937
    @rajwantkaur29373 ай бұрын

    Sahi kiha tuce ❤

  • @NavjotJosan-rm9uz

    @NavjotJosan-rm9uz

    3 ай бұрын

    Hji bulkul ryt g

  • @hardipsingh1178
    @hardipsingh11786 күн бұрын

    Good sister. Waheguru ji waheguru ji

  • @HarpreetSingh-ml5zd
    @HarpreetSingh-ml5zd3 ай бұрын

    ਬਹੁਤ ਵਧੀਆ ਭੈਣ ਜੀ,

  • @raminderpalsingh2356
    @raminderpalsingh23563 ай бұрын

    U.R.Great keep it up.

  • @user-uv7zc5by2e
    @user-uv7zc5by2e3 ай бұрын

    God bless both of you beta ji

  • @user-mp4hu4zk7p
    @user-mp4hu4zk7p3 ай бұрын

    God bless you 😍😍

  • @MANPREETKAUR-hj4ls
    @MANPREETKAUR-hj4ls3 ай бұрын

    Godddddd blessssssssss u diiiiiiiiiii ❤❤❤❤❤

  • @parvindersingh4094
    @parvindersingh40943 ай бұрын

    God bless you Parvinder Singh from Hanumangarh, Rajasthan

  • @ManjitChahal-ct8jw
    @ManjitChahal-ct8jw3 ай бұрын

    You brave girl

  • @user-ip1sj1wr6k
    @user-ip1sj1wr6k3 ай бұрын

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @SehajKaur-lf6ob
    @SehajKaur-lf6ob2 ай бұрын

    Veri good bless you syster ji❤❤😊😊

  • @happy7236
    @happy72363 ай бұрын

    God blass you di

  • @Harjotamritsar
    @Harjotamritsar2 ай бұрын

    Bahut vadia sister ji😊

  • @SatnamSingh-mo1db
    @SatnamSingh-mo1db3 ай бұрын

    ਕੱਲੀ ਕੁੜੀ ਨੂੰ ਬਹੁਤ ਔਖਾਂ ਜ਼ਿੰਦਗੀ ਵਿੱਚ ਨਰਵਾਅ ਕਰਨਾ ਬਹੁਤ ਔਕੜਾਂ ਅਉਦੀਆ

  • @jairajasahibji786

    @jairajasahibji786

    3 ай бұрын

    Esss nu 🍌 l**n nhi milda si ess ne tan talaak dita oss nu asl ch gal ehe si bas hun jo mrji smji jaao ehe kidro shi aa gi shrm nu hath nhi Mardi ehe gal krn lgi merige krwa ke ki Krna ehne enu dely new 🍌 milda baai

  • @user-qx2fp1se8f

    @user-qx2fp1se8f

    2 ай бұрын

    Very nice sister

  • @Sandeephryana

    @Sandeephryana

    9 күн бұрын

    Vasse ik gal sochan wali aa eda sora parisar samne nai aa reha...jida aa nend di aa

  • @Hargunkaur917
    @Hargunkaur9173 ай бұрын

    ਲੋਕਾਂ ਨੂੰ ਕੋਈ ਜਿੱਤ ਸਕਦਾ ਦਾਤੀ ਨੂੰ ਇਕ ਪਾਸੇ ਦੰਦੇ ਲੋਕਾਂ ਨੂੰ ਦੋਨਾਂ ਪਾਸੇ ਆ ਇਸਲੀਏ ਆਪਣਾ ਕੰਮ ਧਿਆਨ ਨਾਲ ਕਰੋ ਜਿਹੜਾ ਬੋਲਦਾ ਬੋਲੀ ਜਾਨ ਦਿਓ

  • @parmjeetkaur9379
    @parmjeetkaur93793 ай бұрын

    God bless you sister 🙏

  • @ramanpreetramanpreet258
    @ramanpreetramanpreet2583 ай бұрын

    great well done dear

  • @tchnogamrza1663
    @tchnogamrza16633 ай бұрын

    God bless you my dear sister

  • @RajpalSingh-jz3dj
    @RajpalSingh-jz3dj3 ай бұрын

    Waheguru mehar kre veer ji

  • @surjitsinghbhullar2581
    @surjitsinghbhullar25813 ай бұрын

    Very Good ji

  • @Singhdave196england
    @Singhdave196england3 ай бұрын

    Dont worry waheguru mehar karnge

  • @user-uj9vs4yf3l
    @user-uj9vs4yf3l16 күн бұрын

    Very nice video 👌👌👌

  • @SukhjinderSingh-xs1zg
    @SukhjinderSingh-xs1zg3 ай бұрын

    Welder girl ਤੇਰਾ ਤਲਾਕ mere ਹਿਸਾਬ ਨਾਲ ਤੇਰੇ ਬਾਪੂ ਕਰਕੇ ਹੋਇਆ, ਤੁਸੀਂ ਚਾਰ ਭੈਣਾ ਜੇ ਇਸਨੂੰ ਪੰਜਵਾਂ ਭਰਾ ਬਣਾ ਲਓ ਇਸਨੂੰ ਆਪਣੇ ਬਾਪੂ ਦਾ ਸਹਾਰਾ ਬਣਾ ਦੇਵੋ, ਆਪ ਰੱਬ ਦਾ ਸਹਾਰਾ ਲੈ ਕੇ ਵਿਆਹ ਕਰਵਾ ਲਓ,ਤੁਸੀਂ ਚਾਰ ਨਹੀਂ ਪੰਜ ਭੈਣ ਭਰਾ ਜੇ, ਤੁਹਾਡੇ ਦੁੱਖ ਘਾਟਾਏ ਨੇ ਰੱਬ ਨੇ,ਹੁਣ ਇਹ ਤੁਹਾਡਾ ਪੁੱਤ ਨਹੀਂ ਤੁਹਾਡਾ ਭਰਾ ਏ,

  • @VeerSingh-lq2xb
    @VeerSingh-lq2xbАй бұрын

    Very nice

  • @Robertoknows2111
    @Robertoknows2111Ай бұрын

    Let’s hear the husbands side .

  • @sahib9292
    @sahib92923 ай бұрын

    ਮੀਡੀਆ ਵਾਲਿਆਂ ਨੂੰ ਬਰਾਉਨ ਕੁੜੀ ਲੱਭੀ ਇੰਟਰਵਿਊ ਲਈ ਹੋਰ ਕੁੜੀਆਂ ਕਿੰਨੀਆਂ ਜਿਹੜੀਆਂ struggle ਕਰ ਰਹੀਆਂ

  • @DaljitSingh-tm1wwp

    @DaljitSingh-tm1wwp

    2 ай бұрын

    Bro aa brown ne fukri kuri aa

  • @ranjitkaur579
    @ranjitkaur5793 ай бұрын

    Waheguru ji

  • @AvtarSingh-ky5kk
    @AvtarSingh-ky5kk3 ай бұрын

    Waheguru app ji noo khushiya bhakhse

  • @DaljitSingh-pv3to
    @DaljitSingh-pv3to3 ай бұрын

    Sahi kiha tuce ❤❤🎉

  • @kamalvirk......8071
    @kamalvirk......80713 ай бұрын

    Great interview...well done...

  • @ankushkamboj6439
    @ankushkamboj64393 ай бұрын

    Very good thinking, good luck and God bless you always 🙏

  • @Sukhakasumbri0026
    @Sukhakasumbri00263 ай бұрын

    Sari jindgi single rha ka be nhi cut hundi ji... Harpal Kaur ji ....tusi apni tha te bilkul thk ho ji

  • @user-os2xr4ju1f
    @user-os2xr4ju1f3 ай бұрын

    Good...

  • @sawjinderkaur4396
    @sawjinderkaur43963 ай бұрын

    Good beta

  • @renukaahuja664
    @renukaahuja6643 ай бұрын

    ਤੁਸੀਂ ਬੀਬਾ ਜੀ ਸਹੀ ਫ਼ੈਸਲਾ ਕੀਤਾ ਹੈ ❤❤

  • @user-ex5vd9zc5j
    @user-ex5vd9zc5j3 ай бұрын

    Nice

  • @sunnybhamra3782
    @sunnybhamra37823 ай бұрын

    Nice ❤

  • @gurkiratsingh2205
    @gurkiratsingh22053 ай бұрын

    ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਪਰ ਇੱਕ ਗੱਲ ਜਰੂਰ ਕਰਦਾ ਕਿ ਉਹ ਵੀ ਬੰਦਾ ਇੱਜਤਦਾਰ ਹੋਊਗਾ ਜਿਹੜਾ ਇਸ ਦਾ ਘਰ ਵਾਲਾ ਸੀ ਜੇ ਨਾਚ ਦਰ ਹੁੰਦਾ ਤਾਂ ਉਹ ਕਦੋਂ ਦਾ ਸੋਸ਼ਲ ਮੀਡੀਆ ਧਿਆਨ ਚ ਰੌਲਾ ਪਾ ਦਿੰਦਾ

  • @jagdevsandhu5131

    @jagdevsandhu5131

    3 ай бұрын

    Sahi gal a

  • @BaljitSingh-jc2gc

    @BaljitSingh-jc2gc

    3 ай бұрын

    ਬਿਲਕੁੱਲ ਸਹੀ ਗੱਲ ਆ ਜੀ

  • @AmarjitBhullar-gv7ij

    @AmarjitBhullar-gv7ij

    3 ай бұрын

    ਬਿਲਕੁੱਲ ਸਹੀ ਗੱਲ ਹੈ ਤੁਹਾਡੀ ਜੇ ਉਹ ਵੀ ਇਹੋ ਜਿਹਾ ਹੁੰਦਾ ਤਾਂ ਉਹ ਵੀ ਮੀਡੀਆ ਸਾਹਮਣੇ ਆ ਸਕਦਾ ਸੀ।ਪਰ ਲਗਦਾ ਹੈ ਕਿ ਉਹਨੇ ਗਲੋਂ ਲਾਹਿਆ ਹੈ ਇਸਨੂੰ।ਕੀ ਪਤਾ ਕਿੰਨਾ ਕੁ ਤੰਗ ਹੋਣਾਂ ਇਹਦੇ ਹੱਥੋਂ।

  • @rupinderkaurrupinderkaur4490

    @rupinderkaurrupinderkaur4490

    3 ай бұрын

    Es kudi da os bnde nl divorce ho chuka hai past nu wr wr repeat krk fame le rhi hai thode j Dina baad insta te apde past di related video pa dindi hai agr tu os bnde ton divorce le chuki a ta wr wr os nu yaad kyu krdia oh bnda kini patience wala hou

  • @BaljitChhoker

    @BaljitChhoker

    3 ай бұрын

  • @user-zg4nx9pg1e
    @user-zg4nx9pg1e3 ай бұрын

    Same tuc vdya decision lya😢

  • @dalbirsinghgrewal4531
    @dalbirsinghgrewal45313 ай бұрын

    Vv nice puttar ji

  • @Sukhakasumbri0026
    @Sukhakasumbri00263 ай бұрын

    Mainu tusi bhut sweet and cute lagda ho..sab badiya tu dil de bhut saf ho...

  • @ramandeep8256
    @ramandeep82568 күн бұрын

    Sis same halat h mere b tere halat c ohi ki kra

  • @user-we1lk4cl1e
    @user-we1lk4cl1e3 ай бұрын

    Good beyi

  • @preetsandhu4820
    @preetsandhu48203 ай бұрын

    Sahi gal a ..apdi life enioy kar ...marriage hun na karaye....munde kade v apne ne ban sakde .apde maa bapp de e rehnde a ....buda buddi de

  • @kkju5229
    @kkju52293 ай бұрын

    Same story sis 🙏

  • @balwindersingh3058
    @balwindersingh30582 ай бұрын

    WAHEGURU JI. Moka milia ta mela ge bete nu asy amritsar to jad edr aea ta

  • @diljeetsingh4957
    @diljeetsingh49573 ай бұрын

    Good

  • @manjitsehjal165
    @manjitsehjal1653 ай бұрын

    Parmatma Tuhanu Chardi kala Vich Rakhe Ji ❤️❤️👍👍🙏

  • @avtarkumar2829
    @avtarkumar28293 ай бұрын

    Hun tlaak ho chuka aa hun order di gall karni v kise hadd tak Galt aa parkaran nu v sharm chahi di aa te madam tuhanu v emi interviews na dei jaeya Karo tuhanu mashhoor hon ehna cheeza di jarurat ni aa tuhada kam hi tuhadi pehchan hai God bless you dear sister. ..

  • @s.k.sharma1063
    @s.k.sharma10633 ай бұрын

    Life always runs by Compromise.

  • @Mandeep-bd4qy
    @Mandeep-bd4qy3 ай бұрын

    ❤❤❤

  • @sahib9292
    @sahib92923 ай бұрын

    ਤੇਰੇ ਘਰ ਵਾਲਾ ਤੇਰੀ ਸੱਸ ਵੀ ਰੋਕਦੀ ਸੀ ਉਹ ਮਾਂ ਨਹੀਂ ਸੀ ਉਸ ਦੀ ਕਿਉਂ ਨਹੀਂ ਮੰਨੀ

  • @b.sgrewal3244
    @b.sgrewal32443 ай бұрын

    Massuri paysa gina margi howay par parwar tu bina larki di gingi bahot ahukhi hundi hy waheguru myhar rakhan kudiah ty

  • @hardersinghsingh8147
    @hardersinghsingh81473 ай бұрын

    Jado talak mag rahi se te fer dena se dusra pak ve dekna cahida ah ap sachi hoi jadi ah fukri lag di ah

  • @harbhjansingh3653
    @harbhjansingh3653Ай бұрын

    Very sad ji

  • @1tuhitu
    @1tuhitu3 ай бұрын

    dono janey honesty naal hard work kro tey jindgi nu enjoy karr, period. Do not give a shit to peoples what they say bout you and your son. Do not take nachna tappna as profession. Welding job is great and keep doing.

  • @sonnysingh859
    @sonnysingh8593 ай бұрын

    Good girl ਪਰਮਾਤਮਾ ਬੁਰੇ ਲੋਕਾ ਦਾ ਸਾਥ ਹੈ

  • @Seerabara
    @Seerabara9 күн бұрын

    ਕੁੜੀਆਂ ਨੂੰ ਅੱਗੇ ਵਧਾਉਣ ਲਈ ਮੋਕਾ ਦੇਨਾ ਚਾਹੀਦਾ ਹੈ

  • @KulwinderKaur-qt8rp
    @KulwinderKaur-qt8rp3 ай бұрын

    God bless u

  • @Jashansidhu4321
    @Jashansidhu43213 ай бұрын

    Soo many nagative comments on this video bcoz ik divorce ladki indipendent bn keh life enjoy kar rahi hai loka toh dekhiya nhi jaa reha aaj kal apni wife nu khush rakho ghumao firao shopping krao oh ve tuhdi family di respect krogi kam kregi sab kuch but agr tusi ohnu respect nhi daoge bs ghar kam krn laii rakhoge fr divorce hi hona hor ki honaa 😊😊

  • @Singhsohi91
    @Singhsohi912 ай бұрын

    Eh gall sach a kali lady nu dekh k har banda try kar k dekhda a shaid gall he ban j par kade eh ni sochde k oh kine dukh ch hougi ohnu hor dukhi na kariye

  • @BalwinderKaur-bz9nj
    @BalwinderKaur-bz9nj2 ай бұрын

    🙏🙏🙏👌👌

  • @user-vg8jl1il1t
    @user-vg8jl1il1t3 ай бұрын

    Yaar Sara kasoor iss de husband hi c,,,kade munde da pakh leya kise ne

  • @mejarsingh6415
    @mejarsingh64153 ай бұрын

    Nice. Ji

  • @rakeshsharma2281
    @rakeshsharma22812 ай бұрын

    Waheguru ji mere kirana sub te

  • @user-ub4yg3fc8e
    @user-ub4yg3fc8e2 ай бұрын

    Tej bdi h yaar 😂

  • @SonuSingh-zr9nv
    @SonuSingh-zr9nv3 ай бұрын

    ਤਾੜੀ kde ik hath nall nhi bajdi ma bhut kudia dakhia jo husband ta oda hi blame kar din diya g ih nasha karda mnu rokda apna nhi ds diya vi kyu rokdae a ma ki harkta kardi c kyi famlia privacy rakhdia oh nhi pasand kardia social media ta reels pane photo paunia frr kah dindiya mnu aga badan to sahure rokde a pind ch ya gali mahale ch agle di vi koi izzat hunde a ohna nu nhi pasand koi kahe ki ohdi wife ja nuh na ahh ganne ta reels payi ja choote ਕੱਪੜੇ ch ਫੋਟੋ ਪਯੀ frr ihna nu ਦੁੱਖ ਲੱਗਦਾ ਬਾਕੀ ihna da ਪਤਾ nhi ਕੀ ਮੈਟਰ ਸੀ oh ta koi ihna da galli mohhale wala ja relative hi dss sakda ki galt kon c

  • @defullterdhillon
    @defullterdhillon3 ай бұрын

    ਸਾਡੇ ਕੋਲ ਅੱਜ ਵੀ phone keypad ਵਾਲਾ ਆ😢😢

  • @mosttrendingsuits5854

    @mosttrendingsuits5854

    3 ай бұрын

    Fr KZread radio te dekh reha

  • @gurjindersingh2653

    @gurjindersingh2653

    3 ай бұрын

    ​@@mosttrendingsuits5854ਉ ਭਾਈ jio ਦੇ ਕੀਪੈਡ ਫੋਨ ਤੇ v KZread ਚੱਲਦਾ 👍

  • @user-xj8xu5ct6o

    @user-xj8xu5ct6o

    3 ай бұрын

    Ke pad ta you tube ni chalda bai karai duniaa da hoo tusai 😂😂

  • @defullterdhillon

    @defullterdhillon

    3 ай бұрын

    @@user-xj8xu5ct6o me veer apni gal kar riha mere kole keypad e phone aa eh phone duje munde da aa

  • @jazzsingh2447

    @jazzsingh2447

    3 ай бұрын

    🤣😂@@mosttrendingsuits5854

  • @mvs65
    @mvs65Ай бұрын

    Jhera rab hai he nahai oho to kadhi shakyat

  • @Pendutravel
    @Pendutravel3 ай бұрын

    ਕਿਸੇ ਚੱਜ ਦੇ ਬੰਦੇ ਦੀ ਲੈ ਲੈਂਦੇ ਇੰਟਰਵਿਊ,ਥੋਨੂੰ ਭੈਣ ਚੋਦੋ ਇੱਕ ਏਹੀ ਦਿਸਦੀ ਆ ਹੋਰ ਕੁੜੀਆਂ ਨਹੀਂ ਜੋ ਸਿਰਫ ਆਪਣਾ ਕਮ ਕਰਦੀਆਂ ਨੇ ਇਸ ਵਾਂਗੂ ਨਚਾਰ ਨਹੀਂ ਓਹ

  • @user-ub4yg3fc8e
    @user-ub4yg3fc8e2 ай бұрын

    Run Gadder Pice h yaar 😂

  • @user-hk6ne8pc7n
    @user-hk6ne8pc7n3 ай бұрын

    ਵਧੀਆ ਕੀਤਾ ਬਾਈ ਖਹਿੜਾ ਛੱਡ ਤਾ 😂😂😂 ਬਦਨਾਮੀ ਤੋਂ ਬੱਚ ਗਿਆ

  • @parbodhrajagnihotri8579
    @parbodhrajagnihotri85793 ай бұрын

    Beta ji tusi bahut goodho apna beta . Di care.karo.marries mie kuch nahi rakha Hai.nanu he baphai.

  • @Desi.collector
    @Desi.collector2 ай бұрын

    Di mero family. Bhi Ada di h

  • @GurjantSingh-ut9pi
    @GurjantSingh-ut9pi3 ай бұрын

    ede shore ghr walea di v interview kro ha, ik pakh sun k ja suna k nhi pta lagda kon galt kon shi ik passe wala shi ho jnda jhra, duja passa v smane ly k auna chida

  • @sandypuaarsingh3148
    @sandypuaarsingh31483 ай бұрын

    Mms viral da ki chakkar si gopi wala seen aa ja

  • @sahibsingh4372
    @sahibsingh43723 ай бұрын

    Rab tere te mehar Kare

  • @user-ub4yg3fc8e
    @user-ub4yg3fc8e2 ай бұрын

    Dill tan Tera Lagya Lagda

  • @amanatblaggan7915
    @amanatblaggan79153 ай бұрын

    Bus kise to help mang Rahi aa ja bus koi film mil ju sari duniyan diyan kudyan struggle hi kardiyan

  • @ranadhaliwal3027
    @ranadhaliwal30273 ай бұрын

    ਜਿਹੜੀ ਕੁੜੀਆਂ ਸੋਹਰੇ ਘਰ ਦਾ ਕੰਮ ਕਰਦੀਆਂ ਵੱਡੇ ਛੋਟੇ ਨੂੰ ਟਾਈਮ ਨਾਲ ਰੋਟੀ ਦਿੰਦੀਆਂ ਉਹ ਆਪਣੇ ਘਰ ਦੀ ਰਾਣੀਆਂ ਹੁੰਦੀ ਤੇ ਸਾਰਾ ਪਿੰਡ ਉਸ ਨੀਂਹ ਧੀ ਦੀ ਸਿਫ਼ਤ ਕਰਦਾ

  • @Jashansidhu4321

    @Jashansidhu4321

    3 ай бұрын

    Asha mtlb tuhde sab nl kuria Kam hi kri jnn roti hi fraye jan suhre ghar life enjoy na krn wife nu ghumao firao shopping krao aglia app hi khush ho keh suhre privar nu khush rakhdiya jdo milda kuch nhi bs kam kri jnaa aajkl kuria nhi tik diya purana time giya hun kudia khud indipendent ho geya aa bro

  • @042ranjodhssandhu
    @042ranjodhssandhu3 ай бұрын

    Patarkar kida da banda yaar pata ohs nu ohna da talak v hogya fer v push reha tahdy suhry gharo phn aya

Келесі