ਪੰਜਾਬ ਦੇ ਸੂਰਮੇ ਪੁੱਤ ਦੀ ਕਹਾਣੀ | Punjab Siyan | Dulla Bhatti History

#dullabhatti #punjabhistory #punjabsiyan
dulla bhatti is a hero of punjab lok nayak famous as robinhood of punjab
who was dulla bhatti , history of dulla bhatti history
he revolt against the mughal emporer badshah akbar
his actual name is abdulla bhatti later famous a dulla bhatti
punjab history is full of bravery , passion , and real heroes
dulla bhatti is one of the Real Heroes of Punjab
he came from pindi bhattian
his grandfather sandal bhatti was also a fighter , he fought for his land his farmers
mughal killed him
the father of dulla bhatti , farid bhatti was also a warrior
and hanged by akbar
how bakka malkera was responsible for fareed bhatti's death
how dulla bhatti becae the folk hero of punjab
whats the story behind lohri ,
who were sundari mundari
punjab siyan is starting a series of Real heroes of Punjab
punjab siyan is dedicated to Sikh History
We bow down to sikh Guru Sahibans and Guru Granth Sahib ji
We Respect all the Religions
Our Moto is to aware our People about our Rich History

Пікірлер: 887

  • @akhtarbhatti.4590
    @akhtarbhatti.45904 ай бұрын

    Sardar ji best wishes from BahawalNagar South Punjab Pak.....Bhatti Rajput Zinda bad. Akhtar Bhatti. BWN.

  • @bhinderduhewala2853
    @bhinderduhewala2853 Жыл бұрын

    ਇਹ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੁਪਿੰਦਰ ਸਿੰਘ ਧਾਲੀਵਾਲ ਪਿੰਡ ਦੂਹੇ ਵਾਲਾ ਸ੍ਰੀ ਮੁਕਤਸਰ ਸਾਹਿਬ

  • @karnalsingh4777
    @karnalsingh4777 Жыл бұрын

    ਬੜੇ ਪਿਆਰ ਨਾਲ ਇਤਿਹਾਸ ਬਿਆਨ ਕਰਨ ਦਾ ਬਹੁਤ ਧੰਨਵਾਦ ਜੀ 🙏🙏🙏

  • @Shanky1238
    @Shanky12386 ай бұрын

    Rajput Si Veere Shera di kaum da veer Asi Rajput veera ch hi aunde ne Jai Rajputana ⚔️⚔️

  • @sevenriversrummi5763

    @sevenriversrummi5763

    6 ай бұрын

    Bilkul shi gll ❤❤❤❤❤ RAJPUT SARDAR Zindabaad FOREVER 🦁🦁🦁💪💪💪 DuLLa BHATTi WALA

  • @rishurana1617

    @rishurana1617

    5 ай бұрын

    Apne bchea nu jaagruk kro Rajputi itihas bre pta lge assi ki c

  • @shivabhatti6435
    @shivabhatti6435 Жыл бұрын

    ਬਈ ਜੀ ਮੈਂ bahtti ਪਰਵਾਰ ਵਿੱਚੋ ਆ ਧੁਲੇ bahtti ਬਾਰੇ ਤਾਂ ਸੋਨੀਆ ਸੀ ਪਰ ਓਨਾ ਦੇ ਪਿਉ ਦਾਦਾ ਜੀ ਬਾਰੇ ਨਹੀਂ ਸੋਨੀਆ ਸੀ ਤੁਦਾ ਬਹੁਤ ਧੰਨਵਾਦ ਤੁਸੀ ਇਤਾਸ ਨੂੰ ਬਰੀਕੀ ਨਾਲ ਸਮਜੋਂਦੇ ਹੋ ❤

  • @Shergill923

    @Shergill923

    10 ай бұрын

    ਇਹ ਭੱਟੀ ਰਾਜਪੂਤ ਸਰਦਾਰ ਜਿਮੀਦਾਰ ਸੀ, ਅਜ ਦੇ ਜੱਟ "ਭੱਟੀ ਰਾਜਪੂਤਾਂ" ਦੇ ਹੀ ਅਗਲੀਆਂ ਪੀੜੀਆਂ ਚੋ ਏ

  • @hanmindersinghpurba706
    @hanmindersinghpurba706 Жыл бұрын

    ਵੀਰ ਬਹੁਤ ਧੰਨਵਾਦ ਯਾਰ ਇਤਿਹਾਸ ਨਾਲ ਸੂਰਬੀਰਾ ਦੀਆ ਗੱਲਾ ਦੱਸਣ ਲਈ 🙏 ਮੈ ਜਦ ਨਿਕਾ ਹੁਦਾ ਸੀ ਉਦੋ ਰਾਤ ਨੂੰ ਲਾਈਟ ਚਲੀ ਜਾਣੀ ਫਿਰ ਮੇਰੀ ਮੰਮੀ ਬਾਤ ਸਣਾਉਦੀ ਹੁਦੀ ਸੀ ਫਿਰ ਆਦਤ ਪੈ ਗਈ ..... ਹੁਣ ਉਹ ਆਦਤ ਤੁਸੀ ਬਾਈ ਫਿਰ ਸ਼ੁਰੂ ਕਰਤੀ ਰੋਜ ਮੈ ਸੁਣ ਕੇ ਪੈਣਾ ਦੋ ਤਿਨ video ਬਾਤਾ ਤੁਹਾਡੀਆ ਧੰਨਵਾਦ from PANJAB surrey canada

  • @punjabsiyan

    @punjabsiyan

    Жыл бұрын

    ਧੰਨਵਾਦ ਵੀਰ ਖੁਸ਼ ਰਹੋ

  • @PreetPreet-yd4ni
    @PreetPreet-yd4ni Жыл бұрын

    ਪ੍ਰਣਾਮ ਪੰਜਾਬ ਦੇ ਅਮਰ ਸ਼ੇਰ ਪੁੱਤ ਅਬਦੁੱਲਾ ਦੁੱਲਾ ਭੱਟੀ 🙏 ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਮਾਰਗ ਲੂਧਿਆਣਾ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ

  • @kuldeepsingh-yc7ls

    @kuldeepsingh-yc7ls

    9 ай бұрын

    ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @kuldeepsingh-yc7ls

    @kuldeepsingh-yc7ls

    9 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @kuldeepsingh-yc7ls

    @kuldeepsingh-yc7ls

    9 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JagjitSingh-xv4br
    @JagjitSingh-xv4br Жыл бұрын

    ਤੁਸੀਂ ਵੀ ਬਿਲਕੁਲ ਸਹੀ ਕਿਹਾ ਬਾਈ ਜੀ ਸੂਰਮਿਆਂ ਦਾ ਇਤਿਹਾਸ ਵਿਰੋਧੀਆਂ ਨੇ ਹੀ ਲਿਖਿਆ ਹੈ ਤੇ ਫਿਰ ਵਿਰੋਧੀ ਕਦੇ ਵੀ ਸਹੀ ਗੱਲ ਨਹੀਂ ਦੱਸੇਗਾ।

  • @user-rz3ny2ii9n
    @user-rz3ny2ii9n4 ай бұрын

    ਰਾਜਪੂਤ ਹੁੰਦੇ ਸੂਰਮੇ ❤

  • @jatindershikari6200

    @jatindershikari6200

    2 ай бұрын

    Oe Tulu tussi jeenu kinu rajputt bana Dede

  • @gurupunjabi625

    @gurupunjabi625

    2 ай бұрын

    Sada gottar bhatti hai ,hai assi jatt

  • @harnoorsingh3749

    @harnoorsingh3749

    29 күн бұрын

    ​@@jatindershikari6200 Saleyo bhatti rajput hunde aw 😂 duniya nu pta dulla rajput. C 😂 jatt v rajputa cho he ne j pta hove

  • @GurwinderSingh-hb4cp
    @GurwinderSingh-hb4cp Жыл бұрын

    ਬਹੁਤ ਹੀ ਸੋਹਣੇ ਤਰੀਕੇ ਨਾਲ ਤੱਥਾਂ ਭਰਪੂਰ ਇਤਿਹਾਸ ਸੁਣਾਇਆ, ਬਹੁਤ ਬਹੁਤ ਧੰਨਵਾਦ ਜੀ

  • @gurpreet114
    @gurpreet114 Жыл бұрын

    ਬਹੁਤ ਵਧੀਆ ਵੀਡੀਓ ਹੈ ਜੇ ਅੱਜ ਦੇ ਲੀਡਰਾਂ ਹੁੰਦੇ ਤਾਂ ਰਾਜ ਭਾਗ ਲੈ ਲੈਂਦੇ ਪੰਜਾਬ ਨੂੰ ਵੇਚ ਦਿੰਦੇ👌🙏🏻🙏🏻

  • @jagseersinghsidhu906

    @jagseersinghsidhu906

    Жыл бұрын

    sahi gal a vir ji

  • @gurpalsingh-sk4tm

    @gurpalsingh-sk4tm

    Жыл бұрын

    ਬਾਦਲ ਕੈਪਟਨ ਵਰਗੇ

  • @rana_farm_vlogs6643
    @rana_farm_vlogs6643 Жыл бұрын

    Dulla Bhatti great rajput ❤

  • @SunnySingh-os4ri
    @SunnySingh-os4ri Жыл бұрын

    Proud to be a Bhatti salute to dulla bhatti a brave son of Punjab

  • @rohitt_0022

    @rohitt_0022

    8 ай бұрын

    Rajputa da khoon ❤

  • @Jattfector295

    @Jattfector295

    3 ай бұрын

    ​@@rohitt_0022jatt tha

  • @rohitt_0022

    @rohitt_0022

    3 ай бұрын

    @@Jattfector295 chal sla chaval proof de

  • @rohitt_0022

    @rohitt_0022

    3 ай бұрын

    @@Jattfector295 rajput c Pakistan Jatta ne ap DSA va ki rajput c dulla

  • @Jattfector295

    @Jattfector295

    3 ай бұрын

    @@rohitt_0022 Jatt tHa Pakistan Punjab Indian Punjab Dono Mein Bhatti Jatt Hai.. Baaki TumHari Har Kisi Ko Baap Banane Ki Purani Aadat Hai.

  • @ranjeetsinghsingh9248
    @ranjeetsinghsingh9248 Жыл бұрын

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @gurvinderss9502

    @gurvinderss9502

    Жыл бұрын

    Good ji

  • @bikramsingh5167
    @bikramsingh5167 Жыл бұрын

    ਧੰਨਵਾਦ ਜੀ ਇਤਿਹਾਸ ਦੱਸਣ ਲਈ

  • @Karamda
    @Karamda Жыл бұрын

    I’m Feeling Very Happy After Watching This Post Veer Ji❤Meray Pad Dada Ji Pind Dey Nal Wala Pind Dulla Bhati Da C. Mai Apney Dada Ji Tow Gallaa Suneya Ney Dullay Soormay Deyaa. Legend Never Die

  • @harmailsingh886
    @harmailsingh886 Жыл бұрын

    ਵਾਹਿਗੁਰੂ ਜੀ ਮੇਹਰ ਕਰੇ ਵੀਰ ਜੀ ਇਸ ਤਰਾਂ ਹੀ ਸਾਨੂੰ ਉਸ ਇਤਿਹਾਸ ਬਾਰੇ ਦੱਸ ਦੇ ਰਹਿਣ ਜਿਸਨੂੰ ਅਸੀਂ ਕਦੇ ਪੜੀਆ ਜਾ ਸੁਣੀਆਂ ਨਹੀਂ 🙏🏻 ਪਿੰਡ ਗੁੱਥਮੜਾ ਜ਼ਿਲ੍ਹਾ ਪਟਿਆਲਾ ਜੱਗੀ ਧੰਨਵਾਦ ਜੀ 🙏🏻🙏🏻

  • @GurjeetSingh-fi7ol

    @GurjeetSingh-fi7ol

    Жыл бұрын

    swad aaa gya sun ke itihas

  • @amarjitkaur4946

    @amarjitkaur4946

    11 ай бұрын

    7:19 7:20 7:22 😅😅😅 7:27 😅 7:28

  • @rupinderptcnewsptcnews6746
    @rupinderptcnewsptcnews67464 ай бұрын

    ਮੌਕੇ ਦੀਆਂ ਸਰਕਾਰਾਂ ਜਿਸ ਤਰ੍ਹਾਂ ਅੱਜ ਹੋ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਗੈਂਗਸਟਰ ਕਹਿ ਕੇ ਗੋਲੀ ਮਾਰ ਰਹੇ ਹਨ ਇਹ ਮੌਕੇ ਦੀਆਂ ਸਰਕਾਰਾਂ ਹਮੇਸ਼ਾ ਦਿੱਲੀ ਦੀ ਗੁਲਾਮ ਹੀ ਰਹਿਣਗੀਆਂ ਦਿੱਲੀ ਦੇ ਕੁੱਤੇ ਹੀ ਰਹਿਣਗੇ ਤੇ ਸਾਡੇ ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਉੱਤੇ ਅੱਤਿਆਚਾਰ ਕਰਦੀਆਂ ਰਹਿਣਗੀਆਂ ਅੱਜ ਵੀ ਉਹੀ ਹੋ ਰਿਹਾ ਹੈ ਜੋ ਪਹਿਲਾਂ ਹੁੰਦਾ ਸੀ ਜਦੋਂ ਕੋਈ ਅੰਮ੍ਰਿਤ ਸੰਚਾਰ ਦੀ ਗੱਲ ਕਰਦਾ ਹੈ ਜਾਂ ਲੋਕ ਭਲਾਈ ਪੰਜਾਬ ਦੀ ਗੱਲ ਕਰਦਾ ਹੈ ਉਸ ਨੂੰ ਜਾਂ ਤਾਂ ਗੈਂਗਸਟਰ ਕਹਿ ਕੇ ਮਾਰ ਦਿੱਤਾ ਜਾਂਦਾ ਹੈ ਜਾਂ ਹਮੇਸ਼ਾ ਲਈ ਐਨਐਸਏ ਲਾ ਕੇ ਜੇਲ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਜੋ ਵੱਡੇ ਵੱਡੇ ਵਾਅਦੇ ਕਰਦੇ ਹਨ ਸਾਡੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਇਹ ਵਾਅਦੇ ਨਹੀਂ ਸਾਡੇ ਹੀ ਪੰਜਾਬ ਦੇ ਪੁੱਤਾਂ ਨੂੰ ਫਾਂਸੀ ਚੜ੍ਹਾਉਣਗੇ ਇਹ ਬੂਚੜ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਪਹਿਲਾਂ ਤਾਂ ਬੁੱਧੂ ਬਣਾਉਂਦੇ ਹਨ ਬਾਅਦ ਚ ਉਹਨਾਂ ਦੇ ਜੁੱਤੀਆਂ ਵੀ ਮਾਰਦੇ ਹਨ ਫਿਰ ਵੀ ਲੋਕ ਜਿੰਦਾਬਾਦ ਕਰਦੇ ਹਨ ਜਿਸ ਤਰ੍ਹਾਂ ਅੱਜ ਹੋ ਰਿਹਾ ਹੈ ਇਸ ਭਗਵੰਤ ਮਾਨ ਨੂੰ ਆਪਣਾ ਨਾ ਸਮਝੋ ਇਹ ਆਉਣ ਵਾਲੇ ਸਮੇਂ ਵਿੱਚ ਆਪਣਾ ਅਸਲੀ ਖੂਨ ਜਰੂਰ ਵਿਖਾਵੇਗਾ ਅੱਜ ਯਾਦ ਰੱਖਿਓ ਇਹ ਗੱਲ ਕਿਸੇ ਦੇ ਮੂੰਹੋਂ ਕਦੇ ਅੱਜ ਯਾਦ ਰੱਖਿਓ ਇਹ ਗੱਲ

  • @user-fg7co5xb3o
    @user-fg7co5xb3o7 ай бұрын

    Love from Punjab Sialkot

  • @KaranSingh-ld7dx
    @KaranSingh-ld7dx Жыл бұрын

    ਜਿਨਾ ਜੋਦਿਆਂ ਨੇ ਦੇਸ ਲਈ ਜਾਨਾ ਵਾਰ ਦਿਤੀਆ ਉਨਾ ਨੂ ਲੋਕ ਭੁਲ ਗਏ ਤੇ ਕਲਾ ਕਾਰਾ ਨੂ ਲੋਕ ਪੂਜੀ ਜਾੰਦੇ

  • @AbHI34

    @AbHI34

    10 ай бұрын

    ਸਮਜ ਗਈ ਅੱਜ ਕੱਲ ਲੋਕਾਂ ਦੀ

  • @AbHI34

    @AbHI34

    10 ай бұрын

    ਬੱਸ ਬਾਹਰ ਜਾਣਾ

  • @sevenriversrummi5763

    @sevenriversrummi5763

    6 ай бұрын

    100% Right same thinking.

  • @GurdeepSingh-wy1jt
    @GurdeepSingh-wy1jt Жыл бұрын

    ਜਿਊਂਦਾ ਰਹਿ ਵੀਰ

  • @armaangalib9364
    @armaangalib93645 ай бұрын

    After sandhalbar by Arjan dhillon ♥️

  • @surjitsandhu6214
    @surjitsandhu6214 Жыл бұрын

    ਜਿਲ੍ਹੇ ਤਰਨ ਤਾਰਨ ਵਿੱਚ ਚੰਬਾ ਕਲਾਂ ਬਹੁਤ ਵਧੀਆ ਉਪਰਾਲਾ ਜੀ

  • @tarsemsingh5529
    @tarsemsingh552928 күн бұрын

    ਇਤਿਹਾਸ ਨੂੰ ਦਿਲ ਅਤੇ ਦਿਮਾਗ ਨਾਲ ਪੜਿਆ ਜਾਂਦਾ। ਅੱਖਾਂ ਨਾਲ ਨਹੀਂ।

  • @abdullahjahangir6489
    @abdullahjahangir64899 ай бұрын

    Proud to be muslim bhatti rajput✊️💪⚔️

  • @user-no7gr4bw6o

    @user-no7gr4bw6o

    7 ай бұрын

    Proud to be rajput 🦅

  • @Wonder_op

    @Wonder_op

    3 ай бұрын

    You were hindu before

  • @jagdeepSingh-oz1wg
    @jagdeepSingh-oz1wg6 ай бұрын

    Punjab di Shan Dulla bhatti 🙏

  • @jagdishsoni5452
    @jagdishsoni54526 ай бұрын

    salute हे देश के वीरों को जिनके पूरे परिवार ने गलत के सामने आवाज उठाई और शाहिद हो गए।

  • @ManpreetSingh-jj2nv
    @ManpreetSingh-jj2nv Жыл бұрын

    From San Francisco, California veer ji thank you very much for sharing our rich history with us

  • @HussainHussain-km9dm
    @HussainHussain-km9dm10 ай бұрын

    proud to be a bhatti

  • @eastern_n_northeast_punjab4100

    @eastern_n_northeast_punjab4100

    8 ай бұрын

    Love you aa Twanu Bhaaji❤. Ass v Bhatti hunde aa. Sikh haan Amritsar, Panjab toh.

  • @Sadiqrajpoot3

    @Sadiqrajpoot3

    2 ай бұрын

    Bhai jii bhatti Rajput honde aa ??

  • @beima____an
    @beima____an6 ай бұрын

    Haryana.. kurukshetra dst.❤bohat vadiya khani laggi dulle Bhatti di..❤❤

  • @swarnsinghbirdi6991
    @swarnsinghbirdi69916 ай бұрын

    ਲੋਹੜੀ ਵਾਲੇ ਦਿਨ ਬਹੁਤ ਵਧੀਆ ਜੋਸ਼ੀਲਾ ਪੰਜਾਬੀ ਯੋਧੇ ਦਾ ਇਤਿਹਾਸ ਸੁਣਾਇਆ।

  • @mk-km6rw
    @mk-km6rw Жыл бұрын

    ਪੰਜਾਬ ਨਾਲ ਮੁੱਢ ਤੋਂ ਹੀ ਧੱਕਾ ਹੁੰਦਾ ਆਇਆ ਵੀਰ ਜੀ ਪਰ ਪੰਜਾਬ ਵਿਚ ਸਮੇਂ ਸਮੇਂ ਕੋਈ ਨਾ ਕੋਈ ਸੂਰਮਾ ਪੈਦਾ ਹੁੰਦਾ ਹੀ ਆਇਆ ਜਿਹੜਾ ਸਰਕਾਰਾਂ ਦੇ ਨੱਕ ਵਿਚ ਦਮ ਕਰਦਾ ਰਿਹਾ ਇਤਿਹਾਸ ਦੱਸਣ ਬਾਰੇ ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ। ਸੁਰਜੀਤ ਅਠਵਾਲ ਅੰਮ੍ਰਿਤਸਰ ।

  • @shaheedgurjindersinghgpsga3820
    @shaheedgurjindersinghgpsga38206 ай бұрын

    ਬੇਸ਼ੁਮਾਰ ਕੀਮਤੀ ਇਤਿਹਾਸ ਬਹੁਤ ਪਿਆਰ ਤੇ ਠਰੰਮੇ ਨਾਲ਼ ਬਿਆਨ ਕਰਦੇ ਹੋ ... ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਵਾਹਿਗੁਰੂ ਜੀ 🙏🙏

  • @gurpreetmaan6569
    @gurpreetmaan6569 Жыл бұрын

    ਹੇਮਕੁੰਟ ਸਾਹਿਬ ਜੀ ਦੇ ਇਤਿਹਾਸ ਬਾਰੇ ਦੱਸੋਗੇ ਤਾਂ ਬਹੁਤ ਮੇਹਰਬਾਨੀ ਹੋਵੇਗੀ ਜੀ।।।

  • @KaranDeep-sn1oc
    @KaranDeep-sn1oc Жыл бұрын

    ਵੀਰ ਜੀ ਸਤਸ਼੍ਰੀਅਕਾਲ, ਵੀਰ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਵਿਵਹਾ ਬਾਰੇ ਇੱਕ vedio ਬਣਾ ਦਿਓ 🙏🙏

  • @gursewaksingh4784
    @gursewaksingh4784 Жыл бұрын

    ਬਹੁਤ ਵਧੀਆ ਵੀਰ ਜੀ / ਸਤਨਾਮ ਵਾਹਿਗੁਰੂ ਜੀ। ਮਲਾਵਾਲਾ ਖਾਸ

  • @JASWINDERSINGH-rh1vo
    @JASWINDERSINGH-rh1vo Жыл бұрын

    ਬਹੁਤ ਖੂਬ ਜੀ, ❤

  • @user-gs4kp6fk5j
    @user-gs4kp6fk5j Жыл бұрын

    ਬਹੁਤ ਹੀ ਵਧੀਆ ਵੀਰ ਜੀ

  • @SahilSharma-xn4qh
    @SahilSharma-xn4qh10 ай бұрын

    Sanu v sadda ethaas nhi pta c 😢😢 .. ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @lakhwindersingh899
    @lakhwindersingh899 Жыл бұрын

    Waheguru ji ka khalsa waheguru ji ki Fateh

  • @THAKURWAADD
    @THAKURWAADD Жыл бұрын

    BHATTI RAJPUT👑

  • @gurmeetdhillon6807

    @gurmeetdhillon6807

    Жыл бұрын

    Veer bhatti sardar va mp ch vi bahot bhatti va

  • @THAKURWAADD

    @THAKURWAADD

    Жыл бұрын

    @@gurmeetdhillon6807 RAJPUT HUNDE ASLI BHATTI ITIHAAS PADH LAI PEHLA V DULLA BHATTI KON C TE KI BIRADARI C EHDI.

  • @karandeepkhaira8833

    @karandeepkhaira8833

    11 ай бұрын

    O lodeya bhatti ohda pind c na ki got khote loko tuc apnpad hi rehna

  • @THAKURWAADD

    @THAKURWAADD

    11 ай бұрын

    Pehla itihaas padh lao dulla bhatti da sahi pher aap pta lgju kon Kina pdeya likheya tempu sale ghoose jaman kandha kamban loki kehnde bhuchal aw gya

  • @Trueuser100

    @Trueuser100

    9 ай бұрын

    @@karandeepkhaira8833Teri dita gand ch danda salya bakwaas krda, Pindi Bhattiyan toh saff pta chalda Bhatti rajputan da pind c Eda e Rawalpindi v a jo Rawal rajputan ne basaya c samaj lag gyi Naale apni bund mran toh pehla homework kar leya kro okkk sale fudu, Rajput baap a tuhade taahi ena jalde ho una tooh

  • @jassgill8317
    @jassgill8317 Жыл бұрын

    ਪੰਜਾਬ ਸ਼ੂਰੁ ਤੋਂ ਹੀ ਅਣਖੀ ਯੋਧਿਆਂ ਦੇ ਬਲੀਦਾਨ ਨਾਲ ਨਿੱਖਰਦਾ ਰਿਹਾ ਸਮੇ ਸਮੇ ਤੇ ਪੈਦਾ ਵੀ ਪੰਜਾਬ ਵਿੱਚ ਹੀ ਹੋਏ ਸਾਰੇ ਯੋਧੇ ਅਤੇ ਦੱਸ ਗੂਰੁ ਸਾਹਿਬਾਨ ਅੱਜ ਦੀ ਪੀੜੀ ਨੂੰ ਇਸਟਾਗ੍ਰਾਮ ਫੇਸਬੁੱਕ ਯੂਟਿਉਬ ਦਾ ਲੱਚਰ ਪੁਣਾ ਛੱਡ ਕੇ ਇਹਨਾਂ ਯੋਧਿਆਂ ਗੂਰੁਆਂ ਦੇ ਮਾਰਗ ਤੇ ਚੱਲਣ ਦੀ ਅਤੇ ਚਲਾਉਣ ਦੀ ਲੋੜ ਆ

  • @romanpreetkaur2911
    @romanpreetkaur2911 Жыл бұрын

    I'm from Anandpur sahib and watching your video in brampton ❤love ur videos.They are very addictive

  • @JASWINDERSINGHThowana
    @JASWINDERSINGHThowana Жыл бұрын

    ਬਾਈ ਜੀ ਜੈਮਲ ਤੇ ਫੱਤੇ ਦਾ ਵੀ ਇਤਿਹਾਸ ਦਸੋ ਜੀ

  • @jagmohansingh5213
    @jagmohansingh5213 Жыл бұрын

    ਬਹੁਤ ਹੀ ਵਧੀਆ ਬਾਈ ਜੀ ਧਨਵਾਦ ਜੀ ਸ੍ਰੀ ਗੰਗਾਨਗਰ ਰਾਜਸਥਾਨ

  • @AmrikPasiana-lt4ll
    @AmrikPasiana-lt4ll Жыл бұрын

    ਬਹੁਤ ਵਧੀਆ ਵੀਰ ਜੀ 👌👌👍

  • @waleedhussain128
    @waleedhussain128 Жыл бұрын

    I never ever come through the history of Punjabi Heros .thank you bringing History to young generations ❤❤❤

  • @RanjeetSingh-ep2ht

    @RanjeetSingh-ep2ht

    Жыл бұрын

    9

  • @harshonly4181

    @harshonly4181

    9 ай бұрын

    Bai g tuhade kol sama hi kithe hunda ehi jehe kam lai. Baki dunia nu pata tusi kehde kama ch busy ho. Apna itihas bhul chuke ho tusi.

  • @eastern_n_northeast_punjab4100

    @eastern_n_northeast_punjab4100

    8 ай бұрын

    Assi Saare PANJABI Pehlo aa baad vich mazhab, assi saare Panjab Desh de waasi haan ❤ love u lehnde waleyo

  • @iamphull
    @iamphull Жыл бұрын

    Baut vadia vire.. SGPC da kam tan tusi kar rahe ho.. Uhna nu sharam ani chahidi.. Tusi tan kaum nu jaga rahe ho..

  • @user-yu7md4vv4c
    @user-yu7md4vv4c9 ай бұрын

    ਵੀਰ ਬਹੁਤ ਹੀ ਵਧੀਆ ਇਤਿਹਾਸ ਸੁਣਾਇਆ ਤੁਸੀਂ ਸਾਨੂੰ ਤਾਂ ਦੁੱਲੇ ਬਾਰੇ ਕੁੱਝ ਹੋਰ ਹੀ ਦੱਸਿਆ ਸੀ ਕਿਸੇ ਨੇ ਧੰਨਵਾਦ ਜੀ

  • @HardeepSingh-kh7vd
    @HardeepSingh-kh7vd4 ай бұрын

    Bahut vadia g

  • @vickycheekuvaid6831
    @vickycheekuvaid6831 Жыл бұрын

    Thanks 🙏🙏🙏 bro bahut vdia aaa Veer ji patiala

  • @prabhjot5282
    @prabhjot5282 Жыл бұрын

    ਸਹੀ ਕਿਹਾ ਬਾਈ ਜੀ ਦੁੱਲਾ ਭੱਟੀ ਤਾਂ ਲੋਹੜੀ ਦੇ ਤਿਉਹਾਰ ਨਾਲ ਜੋੜਤਾ ਬਹੁਤ ਬਹੁਤ ਧੰਨਵਾਦ ਇਤਿਹਾਸ ਦੱਸਣ ਲਈ

  • @Gurjeetamarkot
    @Gurjeetamarkot Жыл бұрын

    ਬੁਹਤ ਵਧੀਆ ਵੀਰ ਜੀ 🙏

  • @bobbymahla4315
    @bobbymahla4315 Жыл бұрын

    ਧੰਨਵਾਦ ਵੀਰ ਜੀ ਇੰਨੀ ਕੀਮਤੀ ਜਾਣਕਾਰੀ ਦੇਣ ਵਾਸਤੇ

  • @harpreetsidhu6007
    @harpreetsidhu60072 ай бұрын

    ਬਹੁਤ ਵਧੀਆ ਜਾਣਕਾਰੀ

  • @karamjeetsingh8642
    @karamjeetsingh8642 Жыл бұрын

    ਬਹੁਤ ਵਧੀਆ ਜਾਣਕਾਰੀ ਜੀ

  • @JagdeepSingh-yo7th
    @JagdeepSingh-yo7th Жыл бұрын

    ਵਾਹਿਗੁਰੂ ਜੀ 🙏👍

  • @kaurbhinder3967
    @kaurbhinder3967 Жыл бұрын

    ਬਹੁਤ ਵਧੀਆ ਜਾਣਕਾਰੀ 🙏👌👌 ਖੰਨਾ

  • @sukhrajsingh-nb9bo
    @sukhrajsingh-nb9bo11 ай бұрын

    ❤❤

  • @bindersingh5366
    @bindersingh53668 ай бұрын

    ਵੀਰ ਦੀ ਹਰ ਗੱਲ ਇਤਿਹਾਸ ਬਿਆਨ ਕਰਦੀ ਹੈ👍

  • @sahibjotathwal8198
    @sahibjotathwal81982 ай бұрын

    I was born in America but my motherland is always Punjab. Punjab has given birth to many brave and outstanding children no matter what religion.

  • @brahamsingh7299
    @brahamsingh7299 Жыл бұрын

    Bahut badhiya kar rahe ho veer ji very nice

  • @pardeepkang2209
    @pardeepkang2209 Жыл бұрын

    Good informetion

  • @balwindersingh-zh6oi
    @balwindersingh-zh6oi Жыл бұрын

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @sandeephans5512
    @sandeephans5512 Жыл бұрын

    Boht ਵਧੀਆ ਵੀਰ ਜੀ🙏🙏🙏

  • @gurjantrai0417
    @gurjantrai0417 Жыл бұрын

    Satnam shri waheguru ji

  • @ravindrasinghkhanuja3434
    @ravindrasinghkhanuja3434 Жыл бұрын

    वाहेगुरु साहिब जी वाहेगुरु साहिब जी वाहेगुरु साहिब जी

  • @kulwantsinghponting8556
    @kulwantsinghponting855610 ай бұрын

    ਅਬੋਹਰ 😊😊

  • @75walevlogs
    @75walevlogs10 ай бұрын

    Veer bahoot wdia video hundia Punjab diya te Punjab de Loka dia

  • @amandeeptejay5841
    @amandeeptejay5841 Жыл бұрын

    ਸਤਿ ਸ੍ਰੀ ਅਕਾਲ ਵੀਰ ਜੀ

  • @harjinderrallh
    @harjinderrallh Жыл бұрын

    ਵੀਰ। ਬਹੁਤ। ਵਧੀਆ। ਇਤਿਹਾਸ ਦੁਲੇ ਭੱਟੀ। ਦਾ

  • @yourtube3933
    @yourtube3933 Жыл бұрын

    Bhut vdyain vedio sardar sahb g .... Love from Bathinda💗💗

  • @rajwinder1968
    @rajwinder1968 Жыл бұрын

    ਬਹੁਤ ਵਧੀਆ ਜਾਣਕਾਰੀ ਵੀਰੇ

  • @Gurmukhsingh-ow6bo
    @Gurmukhsingh-ow6bo Жыл бұрын

    ਬਹੁਤ ਵਧੀਆ ਤੇ ਸਹੀ ਜਾਣਕਾਰੀ

  • @Lofi_promotion
    @Lofi_promotion Жыл бұрын

    Bahut vadeaa ji

  • @jugrajsingh1842
    @jugrajsingh1842 Жыл бұрын

    ਬਹੁਤ ਵਧੀਆ ਵਿਚਾਰ ਸਰਦਾਰ ਸਾਹਿਬ ਜੀ

  • @davindersingh6300
    @davindersingh630010 ай бұрын

    ਬਹੁਤ ਵਧੀਆ ਇਤਿਹਾਸ ਦਸਦਾ ਵੀਰ

  • @gurpreetranouta5252
    @gurpreetranouta525211 ай бұрын

    ਧੰਨਵਾਦ ਵੀਰ ਜੀਉ ਪਿੰਡ ਰਾਜੇਆਣਾ ਮੋਗਾ ਇਤਿਹਾਸ ਜ਼ਬਰ ਜ਼ੁਲਮ ਜੇਤੂ ਹੀ ਲਿਖਦੇ ਆ

  • @sarbjitsinghsarbji6093
    @sarbjitsinghsarbji6093 Жыл бұрын

    Shukriya Bhai ji 🙏. Jagraon

  • @rkmylifestylevlogs
    @rkmylifestylevlogs Жыл бұрын

    WaheGuru Ji ka Khalsa WaheGuru Ji ki Fateh bahut badhiya video

  • @sukhchainsinghbrargeetkarh2500
    @sukhchainsinghbrargeetkarh25005 ай бұрын

    ਬਹੁਤ ਵਧੀਆ ਜੀ

  • @baljindersinghdhillon3379
    @baljindersinghdhillon3379 Жыл бұрын

    ਧੰਨਵਾਦ ਜੀ

  • @parameeaneja
    @parameeaneja3 ай бұрын

    ਬਹੁਤ ਵਧੀਆ ਜੀ ਪਜਵੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਮੁਗ਼ਲਾਂ ਨੇ ਦਰਬਾਰ ਵਿੱਚ ਬੁਲਾ ਕੇ ਸ਼ਹੀਦ ਕੀਤਾ ਸੀ ਇਸ ਕਰਕੇ ਹੀ ਸ਼੍ਰੀ ਗੁਰੁ ਹਰੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ ਕਿਰਪਾ ਕਰਕੇ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਜਨਮ ਤੋਂ ਲੈਕੇ ਜੋਤੀ ਜੋਤਿ ਸਮਾਉਣ ਤੱਕ ਦੀਆਂ ਵੀਡਿਓ ਬਣਾਓ ਜੀ

  • @gurbirsingh3046
    @gurbirsingh304611 ай бұрын

    Thank you sir ji 👍👍🙏🙏🙏

  • @vikasram8655
    @vikasram8655 Жыл бұрын

    ਬਹੁਤ ਵਧੀਆ ਜਾਣਕਾਰੀ ਪਿੰਡ ਪਸਿਆਣਾ ਜ਼ਿਲਾ ਪਟਿਆਲਾ

  • @ginderkaur6274
    @ginderkaur6274 Жыл бұрын

    ਬਹੁਤ ਵਧੀਆ ਚੈਨਲ ਅਤੇ ਇਤਿਹਾਸ ਦੀ ਜਾਣਕਾਰੀ ਕੌਮ ਨੂੰ ਜੋਧਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਇਤਿਹਾਦ ਸੁਣਨਾ ਅਤੇ ਪੜਨਾ ਚਾਹੀਦਾ

  • @mandeepsingh-ne4nw
    @mandeepsingh-ne4nw11 ай бұрын

    Boht sara piyar bai g ❤

  • @Harmeetsingh-ye7of
    @Harmeetsingh-ye7of Жыл бұрын

    Sach dasan vaste shukria ldh pb🙏🏻

  • @makhansingh-pq7cz
    @makhansingh-pq7cz Жыл бұрын

    Very good Sapeh Thenk You.

  • @amarjotsingh7861
    @amarjotsingh786111 ай бұрын

    thanks for sharing our history with us brother you doing a great job

  • @user-vf9lg4ub6w
    @user-vf9lg4ub6w7 ай бұрын

    Waheguru sahib ji waheguru sahib ji waheguru sahib ji waheguru sahib ji waheguru sahib ji waheguru sahib ji. Veer ji bahut sohna itihas dasiaa

  • @lakhwinderpaul4445
    @lakhwinderpaul4445 Жыл бұрын

    ਬਹੁਤ ਵਧੀਆ। ਕਰ ਸਕਦਾ ਨਾ ਕਰ ਪਾ ਰਿਹੈ

  • @shubhampathania4882
    @shubhampathania488211 ай бұрын

    Keep it up

  • @karamjitsinghsandhu5243
    @karamjitsinghsandhu52432 ай бұрын

    Nice ji

  • @LAKHWINDERSINGH-pg7fh
    @LAKHWINDERSINGH-pg7fh Жыл бұрын

    So good.. Kapurthala, Punjab

  • @gurcharansinghoberoi609
    @gurcharansinghoberoi609 Жыл бұрын

    Thanks great update

  • @tjsinghbhatti409
    @tjsinghbhatti409 Жыл бұрын

    Dulla bhatti great warrior 🔥

  • @Dreamy._.Designs
    @Dreamy._.Designs9 ай бұрын

    Bohot sohni video a 🙂

  • @kulwinderkaur4907
    @kulwinderkaur49076 ай бұрын

    Veer ji tuhadia saria hi videos bahut vadia hundia han 🙏🙏🙏

  • @princeverma952
    @princeverma95210 ай бұрын

    From Toronto, Canada, bhtt wdiaa paaji 👍🏼👍🏼👍🏼 bdi mehnt krde o 👍🏼👍🏼

Келесі