ਪੰਜਾਬ ਦਾ ਅਜੀਬ ਪਿੰਡ ਜਿਸ ਵਿੱਚ ਕੋਈ ਘਰ ਤੇ ਨਹੀਂ ਲਾਉਂਦਾ ਤਕੀ ਹੋ ਜਾਂਦੀ ਹੈ ਮੌਤ

Пікірлер: 343

  • @jugrajmasih12
    @jugrajmasih122 жыл бұрын

    ਵਹਿਮਾਂ ਭਰਮਾ ਤੋਂ ਵਚੇ ਰਹੋ ਬਾਈ ਗੁਰੂ ਨਾਨਕ ਦੇਵ ਜੀ ਅਤੇ ਪ੍ਰਭੂ ਜਿਸੂ ਮਸੀਹ ਨੇ ਇਸ ਵਹਿਮ ਭਰਮ ਤੋਂ ਬਾਹਰ ਕੱਢਿਆ ਆਪਾ ਨੂੰ ਓਹਨਾਂ ਦੀ ਸੁਣੋ ਓਹ ਕੀ ਕਹਿ ਕੇ ਗਏ ਆ ਸਾਨੂੰ। ਅੱਜ ਦੀ ਪੀੜੀ ਪਖੰਡ ਤੋ ਬਚੇ ਰਹੋ ਨਫਾ ਨੁਕਸਾਨ ਤਾਂ ਰੱਬ ਦੇ ਹੱਥ ਹੈ

  • @user-ge3yu8ls2o
    @user-ge3yu8ls2o2 жыл бұрын

    ਬਾਬੇ ਦੀ ਗੱਲ ਆਪਦੀ ਜਗ੍ਹਾ ਠੀਕ ਸੀ ਕਿ ਮੇਰੀ ਔਲਾਦ ਨੂੰ ਲਾਪਰਵਾਹੀ ਨਾਲ ਤਾਕੀ ਵਿੱਚੋਂ ਦੀ ਗੋਲੀ ਮਾਰ ਕੇ ਨਾ ਮਾਰ ਜਾਵੇ ਪਰ ਵੀਰੇ ਹੁਣ ਜਮਾਨਾ ਬਦਲ ਗਿਆ ਯਾਰ ਇਹ ਵਹਿਮ ਨਾ ਪਾਲੋ ਮਨ ਵਿਚ ਬਾਬੇ ਦਾ ਜਮਾਨਾ ਬਾਬਾ ਜੀ ਨਾ ਚਲਿਆ ਗਿਆ ਅੱਜ ਦੀ ਦੁਨੀਆਂ ਵਿੱਚ ਜੀਵੋ

  • @gagandeep6359
    @gagandeep63592 жыл бұрын

    ਕਿੰਨਾ ਵਧੀਆ ਸ਼ਹੀਦ ਬਾਬਾ ਪਿੰਡ ਨੂੰ ਵਾਰ ਦੇ ਕੇ ਗਏ ਇਹ ਹੈ ਚੰਗੇ ਬੰਦੇ ਦਾ ਕੰਮ ਕਿੰਨੇ ਸਿਆਣੇ ਲੋਕ ਨੇ ਪਰ ਫੇਰ ਵੀ ਪੂਜਾ ਕਰੀ ਜਾਂਦੇ ਨੇ ਲੋਕ ਨਲੈਕ

  • @heirsukh7762
    @heirsukh77622 жыл бұрын

    ਵੀਰ ਜੀ ਜਦੋਂ ਔਰੰਗਜ਼ੇਬ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਬੁਲਵਾਇਆ ਸੀ ਤੇ ਔਰੰਗਜ਼ੇਬ ਨੇ ਛੋਟੇ ਸਾਹਿਬਜ਼ਾਦਿਆਂ ਤੋ ਸਿਰ ਝੁਕਾਉਣ ਲਈ ਜੋ ਉਥੇ ਮੁੱਖ ਦਰਵਾਜ਼ਾ ਸੀ ਉਸ ਵਿੱਚ ਛੋਟੀ ਤਾਕੀ ਸੀ ਤੇ ਔਰੰਗਜ਼ੇਬ ਨੇ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦਾ ਸਿਰ ਝੁਕਾਉਣ ਲਈ ਉਸ ਸਹਾਰਾ ਲਿਆ ਪਰ ਉਹ ਔਰੰਗਜ਼ੇਬ ਦੀ ਇਹ ਚਾਲ ਸਮੱਜ ਗਏ ਸਨ, ਇਸ ਕਰਕੇ ਜੋ ਬਹੁਤੇ ਲੋਕ ਦਰਵਾਜ਼ੇ ਵਿਚ ਤਾਕੀ ਨਹੀਂ ਰੱਖਦੇ ਜੀ ਵਾਹਿਗੁਰੂ ਜੀ, 🙏 ਸੁੱਖ ਹੇਰ

  • @deepbadesha7624
    @deepbadesha76242 жыл бұрын

    ਕੋਈ ਗੱਲ ਤਾ ਹੈ ਨਹੀਂ ਸਾਰਾ ਪਿੰਡ ਕਮਲਾ ਤਾ ਨਹੀਂ ਜੇ ਇਹ ਪਿੰਡ ਵਾਲੀਆਂ ਦੇ ਅੱਖਾਂ ਸਾਹਮਣੇ ਕੋਈ ਹਾਦਸਾ ਹੋਈਆਂ ਫੇਰ ਹੀ ਟਾਕੀ ਨਹੀਂ ਰੱਖਦੇ ਬਾਕੀ ਵਿੱਚ ਗਿਆਨ ਦੇ ਰਹੇ ਨੇ ਹੁਣ 2022ਆ ਇਹ ਪਿੰਡ ਦੇ ਕਾਫੀ ਮੂੰਡੇ ਕੁੜੀਆਂ ਬਾਹਰਲੇ ਦੇਸ਼ਾਂ ਵਿੱਚ ਗਏ ਹੋਣ ਗੇ ਫਿਰ ਉਹ ਕਿਉਂ ਨਾ ਟਾਕੀ ਰੱਖਣ ਜੇ ਬਹਿਮ ਭਰਮ ਹੁੰਦਾ ਸਾਰੇ ਇੱਕ ਸੋਚ ਉਸ ਟਾਈਮ ਰੱਖ ਦੇ ਨੇ ਜਿਨ੍ਹਾਂ ਨੇ ਆਪਣੇ ਅੱਖੀਂ ਵੇਖਿਆ ਹਾਦਸੇ ਹੁੰਦੇ ਉਹ ਫਿਰ ਕਿੱਦਾਂ ਬਹਿਮ ਭਰਮ ਮੰਨ ਕੇ ਟਾਕੀ ਰੱਖਣ 🙏🙏🙏

  • @manwinderguru1516
    @manwinderguru15162 жыл бұрын

    ਦੁਨੀਆ ਮੰਗਲ ਗ੍ਰਹਿ ਤੇ ਵੀ ਪਹੁੰਚ ਗਈ ,, ਅਪਣੇ ਆਲ਼ੇ ਅਜੇ ਵੀ ਤਕੀਆਂ ਦਰਵਾਜ਼ੇ ਚ ਫਸੇ ਪਏ ਆ

  • @sukhchain1926
    @sukhchain19262 жыл бұрын

    ਠੀਕ ਆ ਆਪੋ ਆਪਣੀ ਮਨੌਤ ਹੈ ਪਰ ਆਪਾਂ ਸਹਿਮਤ ਨਹੀਂ ਬਾਈ ਇਸ ਗੱਲ ਨਾਲ।

  • @rajwindersamra1830
    @rajwindersamra18302 жыл бұрын

    ਸਾਰੇ ਕੁਮੈਟ ਪੜੇ ਕੋਈ ਕਹਿੰਦਾ ਪਖੰਡ ਆ ਕੋਈ ਕਹਿੰਦਾ ਲੋਕ ਵਹਿਮਾ ਭਰਮਾ ਚ ਪਏ ਆ ਪਰ ਨਹੀ ਵੀਰ ਉਹ ਆਪਣੇ ਗੁਰੂ ਨੂੰ ਨਹੀ ਭੁੱਲੇ ਤੁਸੀਂ ਆਪਣੇ ਗੁਰੂ ਨੂੰ ਭੁੱਲ ਗਏ ਉਹਨਾ ਨੂੰ ਆਪਣੇ ਗੁਰੂ ਦੀ ਵਰ ਯਾਦ ਆ ਸਾਡੇ ਪਿੰਡ ਵੀ ਗੁਰਦੁਆਰੇ ਤੋ ਉੱਚਾ ਚੁਬਾਰਾ ਜਾ ਘਰ ਨਹੀ ਪਾ ਸਕਦਾ ਮੌਤ ਹੋ ਜਾਂਦੀ ਆ ਨੌਜਵਾਨ ਦੀ ਜਿੰਨਾ ਨੇ ਪਾਏ ਕੋਈ ਮੁੰਡਾ ਨੀ ਬਚਿਆਂ

  • @sonysingh7749
    @sonysingh77492 жыл бұрын

    Dhan satguru ji

  • @Realme-qt5xz
    @Realme-qt5xz2 жыл бұрын

    ਅੱਜ ਕੱਲ ਵੈਸੇ ਵੀ ਕੋਈ main gate ਤੇ ਤਾਕੀ ਰੱਖਦਾ ਹੀ ਨਹੀਂ, ਮੈਂ ਰਿਪੋਰਟਰ ਵੀਰ ਨੂੰ ਪੁਸ਼ਦਾ ਕੇ ਤੁਸੀਂ ਕਿਸੇ ਨੂੰ ਇਹ v pushyea ਕੀ ਜਿਨ੍ਹਾਂ ਨੇ ਤਾਕੀ ਨਹੀਂ ਰੱਖੀ ਕਿ ਓਹਨਾ ਦੇ ਘਰ ਕੋਈ ਹੁਣ ਤਕ ਮੌਤ ਹੋਈ ਹੀਂ ਨਹੀਂ

  • @butasingh4752
    @butasingh47522 жыл бұрын

    ਅਜੇ ਵੀ ਲੋਕ ਬਹਿਮਾ ਭਰਮਾ ਵਿਚ ਹੈ

  • @Sukh_Brar_Malwa_Reaction
    @Sukh_Brar_Malwa_Reaction Жыл бұрын

    ਮੈਨੂੰ ਦਿਉ ਪੰਜਾਹ ਹਜ਼ਾਰ ਰੁਪਏ ਅਤੇ ਇਸ ਪਿੰਡ ਵਿੱਚ ਇੱਕ ਜਾਂ ਦੋ ਸਾਲ ਲਈ ਜਾਂ ਜਿੰਨਾ ਟਾਈਮ ਵੀ ਤੁਸੀਂ ਕਹਿੰਦੇ ਹੋ ਰਹਿਣ ਲਈ ਇੱਕ ਘਰ, ਤੇ ਮੈਂ ਰੱਖਦਾਂ ਤਾਕੀ (ਛੋਟੀ ਬਾਰੀ) ਗੇਟ ਵਿੱਚ ਅਤੇ ਹਰ ਰੋਜ਼ ਵਰਤਾਂਗਾ ਵੀ ਇਸ ਤਾਕੀ ਨੂੰ, ਹਜੇ ਵੀ ਆਪਣੇ ਲੋਕਾਂ ਵਿੱਚ ਤਵਾਹਮ ਪ੍ਰਸਤੀ ਹੈਗੀ ਹੈ

  • @harjotkaur2728
    @harjotkaur27282 жыл бұрын

    taki rakhn nal ya na rakhan nal kuj ni hunda jo parmeshwar ne likheya oh hoke hi rehna eda vadda vehm na pallo🙏🙏

  • @satnamsinghsatnam6056
    @satnamsinghsatnam60562 жыл бұрын

    Pind bhrala jayo bhot vda shrpit pind ho v us te khllaf jnda usde hath vda jnda

  • @khanddpreetgill4252
    @khanddpreetgill42522 жыл бұрын

    Waheguru meher kre 🙏🙏🙏

  • @jaswinder2417
    @jaswinder24172 жыл бұрын

    kyon k saada jinda parmeshwar saade naal hai rabb kade v kise nu koi shraap ni dinnda

  • @navpreethundal7551
    @navpreethundal75512 жыл бұрын

    Bhji gate te taki kis gate te lgdi...???

  • @gagankotwala4762
    @gagankotwala47622 жыл бұрын

    ਬਿਲਕੁਲ ਸਹੀ ਗੱਲ ਆ ਵੀਰ । ਇਹ ਮੇਰਾ ਨਾਨਕਾ ਪਿੰਡ ਘਰਾਗਣਾ ਹੈ । ਇੱਥੇ ਵਾਰ ਚ ਟਾਕੀ ਰੱਖਣੀ ਨੀ ਮਿਲਦੀ ।

  • @sanjeevkhan4873
    @sanjeevkhan48732 жыл бұрын

    Waheguru Waheguru ji 🙏 🙏🙏🙏🙏

  • @freshy_vloggar0118
    @freshy_vloggar01182 жыл бұрын

    ਇਹ ਪੰਜਾਬ ਦਾ ਅਖਈਰਲਾ ਪਿੰਡ ਹੋਣਾ ਜਿਹੜਾ ਐਨਾ ਵੱਡਾ ਵਹਿਮ ਪਾਲੀ ਬੈਠੇ ਨੇ

Келесі