ਪੰਜਾਬ 'ਚ ਹੋਇਆ ਪਾਣੀ ਪਾਣੀ

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 40

  • @g.p.singhkhalsa9874
    @g.p.singhkhalsa98747 күн бұрын

    ਬਹੁਤ ਲੇਟ ਪਿਆ ਹੈ। ਬਹੁਤ ਵਧੀਆ ਹੋਇਆ ਖੇਤੀ ਕਿਸਾਨੀ ਲਈ ਬਹੁਤ ਜਰੂਰੀ ਸੀ। ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @user-ki7sc4ji1x
    @user-ki7sc4ji1x6 күн бұрын

    ਫਾਜਿਲਕਾ ਕੋਈ ਬਾਰਿਸ਼ ਨਹੀਂ ਸੋਕੇ ਵਾਲੇ ਹਲਾਤ ਪੈਦਾ ਹੋਏ ਪਏ ਨੇ ਜੀ ਵਾਹਿਗੁਰੂ ਮੇਹਰ ਕਰਨ🙏

  • @parmjitdhaliwal7681
    @parmjitdhaliwal76816 күн бұрын

    ਸਾਡੇ ਪਿੰਡ ਜੈਤੋ ਮੰਡੀ ਵਿੱਚ ਮਾੜਾ ਮੋਟਾ ਮੀਂਹ ਪਿਆ ਹੈ

  • @Deputysingh-sq2wy
    @Deputysingh-sq2wy7 күн бұрын

    ਫਰੀਦਕੋਟ ਚ ਹਾਲੇ ਤੱਕ ਕੋਈ ਵੀ ਭਾਰਾ ਮੀਹ ਨਹੀ ਪਿਆ ਜੀ

  • @gurdevsingh1847
    @gurdevsingh18476 күн бұрын

    ਬੀਬੀ ਜੀ, ਫਰੀਦਕੋਟ ਜ਼ਿਲ੍ਹੇ ਵਿੱਚ ਬਿਲਕੁੱਲ ਮੀਂਹ ਨਹੀਂ ਪਿਆ, ਪੰਜਾਬ ਕਿਥੇ ਡੁੱਬ ਗਿਆ ਹੈ, ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਏ ਏ ਸੀ ਖ਼ੂਬ ਚਲਦੇ ਹਨ।

  • @nareshchana5981
    @nareshchana59817 күн бұрын

    ਸਾਡੇ ਖੰਨੇ ਨਹੀਂ ਆਇਆ ਹਾਲੇ ਤਕ 😢😢... ਸਾਰੇ ਕਹਿ ਰਹੇ ਨੇ ਨਹੀਂ ਪਿਆ ਕੀਤੇ... 🤣🤣🤣🤣ਫੇਰ ਬੀਬਾ ਜੀ ਇਹ ਮੀਂਹ ਜੋ ਤੁਸੀ ਪਾ ਰਹੇ ਹੋ ਓਹ ਕਿਥੇ ਪਿਆ ਹੈ 😂😂😂😂😂ਕੇਹੜਾ ਪੰਜਾਬ ਮੀਹ ਚ ਡੁੱਬ ਗਿਆ 😂😂😂😂.. May be ਪਾਕਿਸਤਾਨ ਦੇ ਪੰਜਾਬ ਦੀ ਖ਼ਬਰ ਸੁਣਾ ਰਹੇ ਨੇ ਬੀਬਾ ਜੀ

  • @user-rb3en2jv2b
    @user-rb3en2jv2b7 күн бұрын

    Waheguru ji

  • @amritsingh8798
    @amritsingh87987 күн бұрын

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaswinderkaur-mg2cp
    @jaswinderkaur-mg2cp7 күн бұрын

    Waheguru ji waheguru ji waheguru ji waheguru ji

  • @randhirbains3328
    @randhirbains33287 күн бұрын

    Rupnagar ch nahi peya

  • @user-lv9wq8jc5w
    @user-lv9wq8jc5w7 күн бұрын

    Wahe guru🙏 ji mrhar krna

  • @user-fn2fk6ob2w
    @user-fn2fk6ob2w7 күн бұрын

    ਵਾਹਿਗੁਰੂ ਜੀ

  • @user-fv6rh5nh1z
    @user-fv6rh5nh1z7 күн бұрын

    ਭੈਣ ਜੀ ਨੂੰ ਕਰੋੜ ਕਰੋੜ ਨਿਮਸਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ

  • @harmeshlal7300

    @harmeshlal7300

    2 күн бұрын

    Ji

  • @joginderkassana-to2do
    @joginderkassana-to2do7 күн бұрын

    ਰੋਪੜ ਵਿਚ ਨਹੀਂ

  • @APSChanger

    @APSChanger

    2 күн бұрын

    Bhout hoea gujjar sabh😅

  • @LakhvirSingh-vf4eg
    @LakhvirSingh-vf4eg7 күн бұрын

    Waheguru ji❤

  • @SatnamSingh-bo5hg
    @SatnamSingh-bo5hg7 күн бұрын

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਦਾ ਬਹੁਤ ਕਹਿਰ ਸੀ ਬਾਰਸ਼ ਤੋਂ ਠੀਕ ਪਈ ਹੈ ਜੀ

  • @Palsingh113-ef1en
    @Palsingh113-ef1en7 күн бұрын

    ਵਾਹਿਗੁਰੂ ਜੀ WAHEGURU JI

  • @dividersingh9426

    @dividersingh9426

    7 күн бұрын

    waheguruji

  • @ramandeepsingh91
    @ramandeepsingh917 күн бұрын

    ਸਾਡੇ ਨੀ ਪਿਆ ਮੀਹ

  • @SatwinderSingh-uj2sv
    @SatwinderSingh-uj2sv7 күн бұрын

    Kade Garmi Kade Nasha Kade Pani Kade Bijli

  • @user-ng1vq6yb1d
    @user-ng1vq6yb1dКүн бұрын

    ਸਾਡੇ ਪਿੰਡ ਗੁਰਦਿੱਤਪੁਰਾ ਵਿਖੇ ਨਹੀ ਪਿਆ ਜੀ

  • @sukhpalsingh9506
    @sukhpalsingh9506Күн бұрын

    ਬੀਬਾ ਜੀ ਪਟਿਆਲਾ ਵਿਖੇ ਇਕ ਬੂੰਦਂ ਮੀਂਹ ਨਹੀਂ ਪਿਆ

  • @jasvirgill8371
    @jasvirgill83716 күн бұрын

    Sade tan mihh nhun pya biba

  • @user-vb1bt5uj6f
    @user-vb1bt5uj6f7 күн бұрын

    Kurali mohali v ne peya

  • @EagerHerculesBeetle-hj6ez
    @EagerHerculesBeetle-hj6ez2 күн бұрын

    Kohara ... Dry..

  • @jaspalsomal5547
    @jaspalsomal55477 күн бұрын

    ਨਾ ਮੋਹਾਲੀ ਪਿਆ ਮੀਂਹ ਨਾ ਚੰਡੀਗੜ੍ਹ ਪਿਆ ਜਾਦੇ ਨਾ ਸਾਡੇ ਖਰੜ ਪਿਆ ਬੁੰਦਾ ਪੈਦੀਆ ਨੇ

  • @RanjitsinghSingh-rn5hp
    @RanjitsinghSingh-rn5hp3 күн бұрын

    khamanon tehsil ta suki pai ha

  • @balrajsinghgill3086
    @balrajsinghgill30867 күн бұрын

    Ludhiana ch ta penda ni😢

  • @bhupindersinghbhupindersin1261
    @bhupindersinghbhupindersin12615 күн бұрын

    Koi nahi kharar

  • @karamchandkaramchand5682
    @karamchandkaramchand56826 күн бұрын

    Suit banane ka theka band kar diya tera koi baat nahin Karega

  • @bhajansingh275
    @bhajansingh2757 күн бұрын

    ਬੀਬਾ ਜੀ ਫਰੀਦਕੋਟ ਤਾਂ ਪਰਨਾਲੇ ਵੀ ਨਹੀ ਚੱਲੇ।ਭਰਵਾਂ ਮੀਂਹ ਕਿਥੋਂ ਪੈ ਗਿਆ।

  • @rajwantkaur5316
    @rajwantkaur53163 күн бұрын

    Sade bhikiwind ta nhi pia

  • @harjindersandhu7766
    @harjindersandhu77663 күн бұрын

    Biba Ji , Kush din pahla kise veer ne Tuhanu Tag krke msg Kita c k tusi sikhi saroop vich jhooth Bol rahe ho means galat khabar de rahe ho, lagda tuhadi sihat te koi asar nahi Pia, hun vali news vich de vi half cities vich koi barish nahi hoi, zra massages val nazar Maar Lao ji , k ki vichaar ne lokkan de tuhadi patarkari baare , kyo aawdi insult aap karvaude ho , jis saroop vich tusi aaunde ho , Ji Tuhanu ih shoba nahi dinda, Sade manna nu thes paunchdi hai , dharam , sikhi da vi Kush khayaal kro biba Ji

  • @kulwinderkaur9910
    @kulwinderkaur99105 күн бұрын

    Bil kul jhooth roparh tan pea ni

  • @kulvirsinghkhela-ng8iq
    @kulvirsinghkhela-ng8iq7 күн бұрын

    Good

  • @KuldeepSingh-rt4rk
    @KuldeepSingh-rt4rk7 күн бұрын

    Hlo jan ji

  • @daljitbrar4772
    @daljitbrar47727 күн бұрын

    Bagepurane nhi peaa

  • @mandeepkaurmani5044
    @mandeepkaurmani50447 күн бұрын

    No

Келесі