11-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 81

  • @abhirajdhaliwal2375
    @abhirajdhaliwal237517 күн бұрын

    ਜਨਾਂ ਖਣਾ ਜਾ ਦਰਬਾਰ ਸਾਹਿਬ ਹਰਕਤਾਂ ਕਰਦੇ ਨੇ ਫਿਰ ਬਾਅਦ ਵਿੱਚ ਮੁਆਫ਼ੀ ਮੰਗਦੇ ਹਨ ਇਹੋ ਅਰਜਨਾ ਵਰਗੇ ਬੇਅਕਲ ਲੋਕਾਂ ਨੂੰ ਮੁਆਫੀ ਨਹੀਂ ਦੇਣੀ ਚਾਹੀਦੀ ਹੈ

  • @AmarjitSingh-bi4ce

    @AmarjitSingh-bi4ce

    16 күн бұрын

    ਮੈਂ ਅਮਰਜੀਤ ਸਿੰਘ ਮੇਰਾ ਮੋਟਰ ਸਾਈਕਲ ਚੋਰੀ ਹੋ ਗਿਆ ਸੰਜੋਗਤਾ ਕੀ ਰਣਜੀਤ ਐਵੀਨਿਊ ਥਾਣੇ ਨੇ ਲੱਭ ਲਿਆ ਹੈ ਪਰ ਮੈਨੂ ਮਿਲ ਨਹੀ ਰਿਹਾ ਕਿਰਪਾ ਕਰਕੇ ਮੇਰੀ ਮਦਦ ਕਰੋ ਧੰਨ ਵਾਦ

  • @BantSingh-d3l
    @BantSingh-d3l17 күн бұрын

  • @charnkaila5698
    @charnkaila569817 күн бұрын

    Navjot, Khaira, Gandhi, Bains Sahib Zindabad ❤

  • @darshansingh9874
    @darshansingh987417 күн бұрын

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @user-hu6zp5yz1s
    @user-hu6zp5yz1s17 күн бұрын

    Navjot sidhu sukhpal khehra Dharamvir gandhi Bains brother bedag leader hann khehra tan sare mude hath vich proof far ke agle nu gherda hai .

  • @amriksinghsidhu2656
    @amriksinghsidhu265617 күн бұрын

    Good news

  • @amriksingh9252
    @amriksingh925217 күн бұрын

    ਐੱਸ ਜੀ ਪੀ ਸੀ ਹਰਿਆਣੇ ਦੇ ਸਿੱਖਾਂ ਨੂੰ ਘਰ ਬਣਾ ਕੇ ਦੇਵੇ ਐਸ ਜੀ ਪੀ ਸੀ ਕੋਲ ਕਿਸੇ ਚੀਜ਼ ਦੀ ਕੋਈ ਘਾਟ ਨਹੀਂ

  • @SansarSingh-ou8sr

    @SansarSingh-ou8sr

    17 күн бұрын

    ਜਲ ਮਿਲਿਅਆ ਪਰਮੇਸ਼ਰ ਮਿਲਿਆ 😅

  • @Kiranjeetkaur59843

    @Kiranjeetkaur59843

    17 күн бұрын

    ਦੇ ਤਾਂ ਦਿੱਤਾ,, ਖਬਰਾਂ ਸੁਣੋ ਧਿਆਨ ਨਾਲ

  • @BaljeetSingh-qk7rt

    @BaljeetSingh-qk7rt

    16 күн бұрын

    ​@@Kiranjeetkaur59843p0p0p00😊

  • @BaljeetSingh-qk7rt

    @BaljeetSingh-qk7rt

    16 күн бұрын

    ​@@Kiranjeetkaur59843p0p0p00😊

  • @jaishiv2310
    @jaishiv231017 күн бұрын

    Bach jjao bjp se

  • @tajindersohal890
    @tajindersohal89017 күн бұрын

    Good job Chhal Sab

  • @JaswinderKaur-gp1on
    @JaswinderKaur-gp1on17 күн бұрын

    Goood news

  • @tajindersohal890
    @tajindersohal89017 күн бұрын

    Good jobChhal sab

  • @pbx1noor_Shorts
    @pbx1noor_Shorts17 күн бұрын

    Very nice ❤❤❤❤

  • @user-nh4fn5nd5o
    @user-nh4fn5nd5o17 күн бұрын

    ਦਲ ਬਦਲਣ ਵਾਲਿਆਂ ਦਾ ਵੋਟਰਾਂ ਨੂੰ ਉਹਨਾਂ ਦਾ ਸਾਥ ਬਿਲਕੁਲ ਨਾ ਦੇਵੋ ਜਦੋਂ ਵੋਟਾਂ ਵਾਸਤੇ ਆਉਣ ਤਾਂ ਡਾਗਾਂ ਮਾਰ ਮਾਰ ਕੇ ਭਜਾਓ

  • @user-vh5rm5mz5p

    @user-vh5rm5mz5p

    17 күн бұрын

    ਇਹ ਉਹਨਾਂ ਲਈ ਕਹਿ ਰਹੇ ਹੋ ਜਿਹੜੇ ਭਾਜਪਾ ਵਿੱਚ ਜਾ ਰਹੇ ਹਨ ਜਾਂ ਬਾਕੀ ਪਾਰਟੀਆਂ ਵਿੱਚ ਵੀ ਜਾ ਰਹੇ ਹਨ।

  • @JaswinderKaur-gp1on
    @JaswinderKaur-gp1on17 күн бұрын

    Good

  • @honeykhangura7120
    @honeykhangura712017 күн бұрын

    CM ਧੂਰੀ ਵਿਖੇ ਏਕ ਨਸਾ ਕਰਕੇ ਏਕ ਹੀ ਮਰ ਗਿਆ

  • @amarjeetsinghkhalsa2318
    @amarjeetsinghkhalsa231817 күн бұрын

    ਵਧੀਆ ਪੇਸ਼ਕਾਰੀ

  • @nikkasingh3561
    @nikkasingh356117 күн бұрын

    Bjp nu hatao desh bachao bjp murdabad

  • @BaldevSingh-wc8dp
    @BaldevSingh-wc8dp17 күн бұрын

    Waheguru ji good jajj Singh chahal ji

  • @user-fi3uu9kl1n
    @user-fi3uu9kl1n17 күн бұрын

    ❤❤❤❤❤,Veri,Good,News,Ji,🎉🎉🎉🎉

  • @SatinderKaur-vp1zk
    @SatinderKaur-vp1zk17 күн бұрын

    Waheguru ji mehar kran ji

  • @narindersingh9364
    @narindersingh936417 күн бұрын

    Good News Veer ji 👍❤👍

  • @user-vh5rm5mz5p
    @user-vh5rm5mz5p17 күн бұрын

    I love my india . Hindustan zindabad zindabad

  • @user-rm7tg1wf2h
    @user-rm7tg1wf2h17 күн бұрын

    Thanks ਬੇਟਾ

  • @amriksingh9252
    @amriksingh925217 күн бұрын

    ਭਗਵੰਤ ਮਾਨ ਨਸ਼ੇੜੀ ਵੀ ਜਲਦੀ ਹੀ ਬੀ ਜੇ ਪੀ ਵਿੱਚ ਜਾਣ ਵਾਲਾ ਝਾੜੂ ਦਾ ਤੀਲਾ ਤੀਲਾ ਹੋ ਜਾਊਂ

  • @abhirajdhaliwal2375
    @abhirajdhaliwal237517 күн бұрын

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੀ ਜੇ ਪੀ ਦੀ ਮੋਦੀ ਸਰਕਾਰ ਮੁਰਦਾਬਾਦ

  • @BittuSingh-wb2wm

    @BittuSingh-wb2wm

    17 күн бұрын

    Your

  • @satnaam.singhmalhi6249
    @satnaam.singhmalhi624917 күн бұрын

    ਸਤਿ ਸ੍ਰੀ ਆਕਾਲ ਜੀ 🙏

  • @ritasharma1531
    @ritasharma153116 күн бұрын

    Jai Jawan Jai Kisan

  • @gurmukhsingh7428
    @gurmukhsingh742817 күн бұрын

    ਗੁਡ ਜੀ

  • @gurpreetsinghsohibabbu3050
    @gurpreetsinghsohibabbu305017 күн бұрын

    ਜੱਜ ਵੀਰ ਬੇਨਤੀ ਹੈ.. ਮੀਹ ਵਾਲੀ ਖ਼ਬਰ ਝੂਠੀ ਦੇਂਦੇ ਹੋ.. ਮੈਂ patran ਤੋਂ ha.. ਇਕ ਵਾਰ ਵੀ ਮੀਹ ਨਹੀਂ ਆਇਆ....

  • @robinsandhu90
    @robinsandhu9017 күн бұрын

    🙏

  • @Kiranjeetkaur59843
    @Kiranjeetkaur5984317 күн бұрын

    ਇਹ ਜਨਾਨੀਆਂ ਕਿਹੜੀ ਪਾਰਟੀ ਦੀਆਂ ਨੇ??

  • @tajindersohal890
    @tajindersohal89017 күн бұрын

    Rain at ASR One hour

  • @harwinderkaur9040
    @harwinderkaur904017 күн бұрын

    Fir Bjp congress da mukabla hovega

  • @user-ho8mh7dt5e
    @user-ho8mh7dt5e17 күн бұрын

    🌷🌷🙏🙏🌷🌷

  • @user-if3kw2jn5n
    @user-if3kw2jn5n17 күн бұрын

    ਜੋ ਫ਼ਰਿਸ਼ਤੇ ਵਾਲੀ ਸਕੀਮ ਹੈ ਓਹ ਇੱਕ ਮਸ਼ਹੂਰੀ ਹੀ ਹੈ ਕਿ ਅਸੀਂ ਜਨਤਾ ਲੱਈ ਕਿਨੇ ਫ਼ਿਕਰਮੰਦ ਹਾਂ ਇਹ ਕਿਵੇਂ ਸੰਭਵ ਹੋਏਗਾ ਫ਼ਰਜ਼ ਕਰੋ ਕੋਈ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਤਾਂ ਉਸਨੂੰ ਕੌਣ ਹਸਪਤਾਲ ਲੈਣ ਕੇ ਜਾਏਗਾ ਜੇ ਕਿਸੇ ਕੋਲ ਅਪਣੀ ਗੱਡੀ ਹੋਏਗੀ ਪਰ ਓਹ ਗੱਡੀ ਵਿੱਚ ਫ਼ੱਟੜ ਨੂੰ ਕਿਵੇਂ ਸੈਟਲ ਕਰੇਗਾ ਸੀਰੀਅਸ ਨੂੰ ਤਾਂ ਕੋਈ ਹੱਥ ਵੀ ਨਹੀਂ ਲਾਏਗਾ ਕੀ ਪਤਾ ਰਸਤੇ ਹੀ ਚਲ ਵਸੇ ਫ਼ਿਰ ਓਹ ਡੈੱਡ ਬਾਡੀ ਦਾ ਕੀ ਕਰੇਗਾ ਇਹ ਸੋਚ ਕੇ ਕੋਈ ਵੀ ਮਦਦ ਲੱਈ ਤਿਆਰ ਨਹੀਂ ਹੋਏਗਾ ਪਰ ਜਿਸ ਜ਼ਖ਼ਮੀ ਦੇ ਬਚਣ ਦੀ ਉਮੀਦ ਹੋਏਗੀ ਉਸਨੂੰ ਵੀ ਹਸਪਤਾਲ ਪੁਜਾਉਣ ਲੱਈ ਦੋ ਤਿੰਨ ਬੰਦਿਆਂ ਦੀ ਜ਼ਰੂਰਤ ਹੋਏਗੀ ਪਰ ਜਦੋਂ ਵੀ ਉਸਨੂੰ ਹਸਪਤਾਲ ਪੁਜਾਉਂਣਗੇ ਓਹ ਸਰਕਾਰ ਦੇ ਦੋ ਹਜ਼ਾਰ ਲੈਂਣ ਲੱਈ ਨਹੀਂ ਲਿਜਾਂਣਗੇ ਓਹ ਇੱਕ ਇਨਸਾਨੀਅਤ ਦੇ ਨਾਤੇ ਉਸਦੀ ਮਦਦ ਕਰਨਗੇ ਜਿਵੇਂ ਕਿ ਅਕਸਰ ਲੋਕ ਕਰਦੇ ਹਨ ਹਾਂ ਇਹ ਜ਼ਰੂਰ ਫ਼ਰਕ ਪਵੇਗਾ ਕਿ ਮਦਦਗਾਰਾਂ ਕੋਲੋਂ ਪੁਲੀਸ ਪੁਛਗਿੱਛ ਨਹੀਂ ਕਰੇਗੀ ਕੀ ਮਾਨ ਸਰਕਾਰ ਇਹ ਸੋਚਦੀ ਹੈ ਕਿ ਘਟਨਾਂ ਦੇ ਮੌਕੇ ਕੋਈ ਦਿਹਾੜੀਦਾਰ ਮਜ਼ਦੂਰ ਫ਼ੱਟੜ ਨੂੰ ਦੋ ਹਜ਼ਾਰ ਰੁਪਏ ਦੇ ਲਾਲਚ ਵਿੱਚ ਆ ਕੇ ਉਸਨੂੰ ਸਾਈਕਲ ਜਾਂ ਮੋਢੇ ਤੇ ਚੁੱਕ ਕੇ ਜਾਂ ਸਾਈਕਲ ਤੇ ਬਿਠਾ ਕੇ ਹਸਪਤਾਲ ਲੈਣ ਕੇ ਜਾਏਗਾ?ਪਰ ਜੇ ਫ਼ੱਟੜ ਦੋ ਤਿੰਨ ਹੋਏ ਤਾਂ ਕੀ ਓਹ ਹੋਰ ਅਪਣੇ ਸਾਥੀਆਂ ਨੂੰ ਬੁਲਾ ਕੇ ਮੱਦਦ ਕਰੇਗਾ? ਕੈਸੀ ਕੈਸੀ ਖੁਰਾਫ਼ਾਤੀ ਸਕੀਮਾਂ ਬਣਾ ਕੇ ਇਹ ਜਨਤਾ ਦਾ ਮਸੀਹਾ ਬਨਣ ਦਾ ਯਤਨ ਕਰਦਾ ਹੈ ਜੇ ਕਿਸੇ ਜ਼ਖ਼ਮੀ ਦੀ ਸਹਾਇਤਾ ਕਰਨੀ ਹੀ ਹੈ ਤਾਂ ਇਸ ਲੱਈ ਮੋਬਾਇਲ ਐਂਬੂਲੈਂਸਾਂ ਦੁਆਰਾ ਕੀਤਾ ਜਾ ਸਕਦਾ ਹੈ ਜਿਸ ਵਿੱਚ ਫ਼ਸਟਏਡ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣ ਤਾਂ ਹੀ ਕਿਸੇ ਦਾ ਬਚਾਅ ਹੋ ਸਕਦਾ ਹੈ ਜੋਂ ਚੋਰੀਆਂ ਜਾਂ ਲੁੱਟਾਂ ਖੋਹਾਂ ਦਾ ਸਿਲਸਿਲਾ ਚੱਲ ਰਿਹਾ ਹੈ ਕੀ ਕਿਸੇ ਨੂੰ ਅਪਣਾਂ ਲੁੱਟਿਆ ਹੋਇਆ ਸਮਾਨ ਮਿਲਿਆ ਵੀ ਹੈ? ਮੁਸਲਿਮ ਪੁੜੇ ਵੀ ਜਾਂਦੇ ਹਨ ਸਮਾਂਨ ਵੀ ਬਰਾਮਦ ਕਰ ਲਿਆ ਜਾਂਦਾ ਹੈ ਪਰ ਅੱਜ ਤੱਕ ਇਹ ਨਹੀਂ ਸੁਣਿਆ ਕਿ ਕਿਸੇ ਨੂੰ ਅਪਣਾਂ ਲੁੱਟਿਆ ਹੈਇਆ ਸਮਾਂਨ ਮਿਲਿਆ ਹੋਵੇ ਓਹ ਸਾਰਾ ਲੁੱਟਿਆ ਹੋਇਆ ਮਾਲ ਰਫ਼ਾ ਦਫ਼ਾ ਹੋ ਜਾਂਦਾ ਹੈ ਤੇ ਮੁਜਰਿਮ ਦਾ ਕੇਸ ਕਮਜ਼ੋਰ ਕਰਕੇ ਬਚਾਅ ਲਿਆ ਜਾਂਦਾ ਹੈ ਇਹ ਇੱਕ ਨੈੱਟਵਰਕ ਹੈ ਜੋਂ ਕਿ ਰਲ ਮਿਲ ਕੇ ਚੱਲਦਾ ਹੈ ਐਂਵੇਂ ਤਾਂ ਨਹੀਂ ਲੋਕ ਜ਼ਮੀਨ ਜਾਇਦਾਦ ਵੇਚ ਕੇ ਬਾਹਰਲੇ ਮੁਲਕਾਂ ਵਿੱਚ ਸੈਂਟਲ ਹੋਣ ਲੱਈ ਜਾਇਜ਼ ਨਾਜਾਇਜ਼ ਢੰਗ ਵਰਤਕੇ ਜਾਂਦੇ ਹਨ ਹੁਣ ਤਾਂ ਅਤੀ ਹੀ ਹੋਈ ਪੱਈ ਹੈ ਤੇ ਸਰਕਾਰਾਂ ਨੇ ਵੋਟਾਂ ਬਟੋਰਨ ਦਾ ਬਿਜ਼ਨਸ ਸ਼ੁਰੂ ਕਰ ਰੱਖਿਆ ਹੈ ਇਹ ਮੁਲਕ ਭਿਅੰਕਰ ਗੈਂਗਸਟਰ ਦੇ ਸ਼ਰੀਕੇ ਚੱਲ ਰਿਹਾ ਹੈ ਜਿੱਥੇ ਬਾਹੂਬੱਲੀ ਜੇਲਾਂ ਵਿੱਚ ਬੈਠ ਕੇ ਅਪਣਾ ਤੇ ਸੂਬਾ ਸਰਕਾਰਾਂ ਨਾਲ ਬਿਜ਼ਨਸ ਪਾਰਟਨਰ ਸ਼ਿਪ ਦਾ ਧੰਦਾ ਚਲਾ ਰਹੇ ਹਨ (ਮੋਦੀ ਹੈ ਤੋ ਮੁਮਕਿਨ ਹੈ)

  • @user-vh5rm5mz5p

    @user-vh5rm5mz5p

    17 күн бұрын

    ਬਿਲਕੁਲ ਸੱਚ ਕਿਹਾ ਹੈ।

  • @amarjeetkaur4847
    @amarjeetkaur484717 күн бұрын

    Waheguru ji mahar karo Punjab ta 🙏

  • @honeykhangura7120
    @honeykhangura712017 күн бұрын

    ਧੂਰੀ ਤੋਂ ਖ਼ਬਰ ਸੁਣ ਕੇ ਨਸ਼ੇ ਦੀ ਓਵਰ ਲੋਡ ਨਾਲ ਇੱਕ ਮਾਰ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਜਾਂਦਾ ਹੈ

  • @narvansingh5154
    @narvansingh515417 күн бұрын

    Kesan magdor ta kethe vehe hea sarkara var var botha paldeha ogrha dedabad

  • @nikkasingh3561
    @nikkasingh356117 күн бұрын

    Majeethiya toh aamaadmi party baut dardi hai

  • @user-uo9iz8rs4c
    @user-uo9iz8rs4c17 күн бұрын

    Choran te koi karvai nhi hovegi

  • @harwinderkaur9040
    @harwinderkaur904017 күн бұрын

    799

  • @SatnamSingh-vw3gt
    @SatnamSingh-vw3gt17 күн бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GurjantSingh-qs8zz

    @GurjantSingh-qs8zz

    17 күн бұрын

    Acts ççb

  • @RanjitSingh-ti5nk
    @RanjitSingh-ti5nk17 күн бұрын

    Good 👍

  • @user-pj9de6lg9h
    @user-pj9de6lg9h17 күн бұрын

    Good Job Jee

  • @harbhajansingh9758
    @harbhajansingh975817 күн бұрын

    1

  • @Khalsa777
    @Khalsa77717 күн бұрын

    ਦਾੜੀ ਮੁਨਾ ਤੀ ਕੀ ਗੱਲ ਆ

  • @RanjitSingh-wt3ft
    @RanjitSingh-wt3ft17 күн бұрын

    ਵਿਹਲੜ ਜੱਟਾਂ ਨੂੰ ਹੋਰ ਕੋਈ ਕੰਮ ਹੀ ਨਹੀਂ

  • @user-uo9iz8rs4c
    @user-uo9iz8rs4c17 күн бұрын

    Cm cirf gap marda

  • @ritasharma1531
    @ritasharma153116 күн бұрын

    Jai Congress Vijay Congress

  • @user-rz5zx4ur5t
    @user-rz5zx4ur5t17 күн бұрын

    ਨਕਲੀ ਵਿਆਹ ਨਕਲੀ ਲਾਵਾਂ ਨਕਲੀ ਗੁਰੂਘਰ ਨਹੀਂ ਬਣਾ ਸਕਦੇ tv ਵਾਲੇ, ਕਮਾਲ ਦੀ ਦੋਗਲੀ ਨੀਤੀ SGPC ਦੀ ਆਹ ਜਿਹੜੇ ਲੋਕ ਨਕਲੀ ਵਿਆਹ ਬਾਹਰ ਵਿਦੇਸ਼ਾਂ ਵਿਚ ਜਾਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਕਰਦੇ ਹਨ ਇਹਨਾਂ ਉਪਰ ਕੋਈ ਕਾਰਵਾਈ ਨਹੀਂ, ਕਿਉਂਕੇ ਸਭ ਤੋਂ ਵੱਧ ਨਕਲੀ ਵਿਆਹ ਸਿੱਖ ਆਪ ਹੀ ਕਰਦੇ ਹਨ ਅਤੇ ਸਭ ਤੋਂ ਵੱਧ ਜੱਟ ਸਿੱਖ ਹਨ, ਇਸੇ ਕਰਕੇ SGPC ਕੋਈ ਕਾਰਵਾਈ ਨਹੀਂ ਕਰਦੀਂ ਦੋਗਲੀਨੀਤੀ ਵਾਲੇ ਸਿੱਖ

  • @navreetchabba8007
    @navreetchabba800717 күн бұрын

    hhahhahhahha, bhai amritpal singh khalsa naal hoye dhakey da khamiaja jhaado jaroor bhugtega congress waang jo panth naal matha lau oh fnah ho jau, khalsa panth peida nai hoia jo os nu dibrugarh lija k fnah kar denn ge eh pargat oia h te pargat hoi takkat dunia fnaf karan di takatt rakhdi aa eh jhadu ki cheej aa , eh ahankaar ch ne te akaal nu ahankaar pasand nai , att te khuda da vair sadian ton chalda aa riha h, j nipolian te sikandar wargey ghuttney tek gaye akaal agey eh jhaadoo te kamal ki cheej ne , teil wekho te os di dhaar khekho kiwen chaldi aa

  • @gurcharansinghmann1814
    @gurcharansinghmann181417 күн бұрын

    ਐਸ ਜੀ ਪੀ ਸੀ ਘਰ ਬਣਾ ਕੇ ਦੇਵੇ ❤❤

  • @manoharsinghindian8677
    @manoharsinghindian867717 күн бұрын

    Kisana ne boht att chaki hoai aa

  • @charnkaila5698
    @charnkaila569817 күн бұрын

    Kisan Mazdoor Zawan EKTA Zindabad ❤

  • @user-uo9iz8rs4c
    @user-uo9iz8rs4c17 күн бұрын

    Eh tthag parry hai ehnu khattam kro

  • @user-uo9iz8rs4c
    @user-uo9iz8rs4c17 күн бұрын

    Sikh india ch gulam han sikhan lai kkoi kanoon nhi.india sikhan nu nal nhi rakhna nhi chahuda hai

  • @dilpreetgill1765
    @dilpreetgill176517 күн бұрын

    ਇਸ ਵਿੱਚ ਬੇਅਦਬੀ ਵਾਲੀ ਕੀ ਗੱਲ ਸੀ ਸਾਡੇ ਲੋਕਾਂ ਨੂੰ ਜੁੱਤੀਆਂ ਖਾਣ ਦੀ ਆਦਤ ਹਰ ਇੱਕ ਦੇ ਕੰਮ ਚ ਲੱਤਾਂ ਉੜਾਈ ਜਾਣਗੇ ਫਿਰ ਪ੍ਰਚਾਰ ਤੁਹਾਡਾ ਕਿੱਥੋਂ ਹੋ ਜੂ

  • @manoharsinghindian8677
    @manoharsinghindian867717 күн бұрын

    Gareeban da beda gark kar rahe aa kisan

  • @PARAMJITSINGHPANNU-ei2gk
    @PARAMJITSINGHPANNU-ei2gk16 күн бұрын

    This is game of BJP.

  • @user-uo9iz8rs4c
    @user-uo9iz8rs4c17 күн бұрын

    Neta sare thag han

  • @JanaSurajit-yq1ug
    @JanaSurajit-yq1ug16 күн бұрын

    एचजीजेयूमगज

  • @BhupinderSingh-jn5ej
    @BhupinderSingh-jn5ej17 күн бұрын

    Ehna.kajra.kuteya.nu.sikha.de.ghar.dhawn.lay.milde.ne.madi.gal.a

  • @dr.paramjitsinghsumra179
    @dr.paramjitsinghsumra17917 күн бұрын

    ਪੰਜਾਬੀ ਟੈਲੀਵਿਜ਼ਨ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ 🙏 ਪ੍ਰਵਾਨ ਕਰਿਓ। 💕ਪੰਜਾਬ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ, ਪੰਜਾਬ ਸਰਕਾਰ ਤੇ ਅੰਦੋਲਨਕਾਰੀ ਕਿਸਾਨ ਜੱਥੇਬੰਦੀਆਂ ਨੂੰ ਸ਼ੰਭੂ ਬਾਰਡਰ ਦੇ ਨੈਸ਼ਨਲ ਹਾਈਵੇਅ ਤੋਂ ਇੱਕ ਹਫਤੇ ਵਿੱਚ ਬੈਰੀਕੇਡ ਹਟਾਕੇ ਖੋਲ੍ਹਣ ਦਾ ਹੁਕਮ ਸੁਣਾਇਆ। ਹਾਈਕੋਰਟ ਦਾ ਫੈਸਲਾ ਦੇਰ ਨਾਲ ਸੁਣਾਇਆ ਗਿਆ ਦਰੁਸਤ ਫੈਸਲਾ ਹੈ।

  • @dilpreetgill1765
    @dilpreetgill176517 күн бұрын

    Jhaj veer tere number dede vr

  • @inderkapoorkapoor4419
    @inderkapoorkapoor441917 күн бұрын

Келесі