Padham Sri Bhai Nirmal Singh Ji Khalsa - Asa Di Vaar - London 2019

Пікірлер: 493

  • @Gurvinderromana007
    @Gurvinderromana0072 ай бұрын

    ਭਾਵੇਂ ਸਾਡੇ ਘਟੀਆ ਆਗੂਆਂ ਨੇ ਭਾਈ ਸਾਹਿਬ ਨੂੰ ਓਹ ਜਗ੍ਹਾ ਨੀ ਦਿੱਤੀ ਜਿਹੜੀ ਬਣ ਦੀ ਸੀ ਪਰ ਓਹ ਸਿਰਫ ਸਿੱਖ ਕੌਮ ਈ ਨਹੀਂ ਪੂਰੀ ਦੁਨੀਆਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਹਮੇਸ਼ਾ

  • @AmanSingh-uw4xs
    @AmanSingh-uw4xs2 жыл бұрын

    ਕੌਮ ਦੇ ਅਨਮੋਲ ਹੀਰੇ ਸੀ ਭਾਈ ਨਿਰਮਲ ਸਿੰਘ ਜੀ ਖਾਲਸਾ ਏ ਤਾਂ ਕਦੇ ਵੀ ਨਹੀਂ ਭੁੱਲਣੇ ਕੌਮ ਨੂੰ ਵਾਹਿਗੁਰੂ ਜੀ ਰੂਹ ਨੂੰ ਚਰਨਾ ਵਿਚ ਨਿਵਾਸ ਬਖਸ਼ਣ

  • @goldendevelopmentltd

    @goldendevelopmentltd

    9 ай бұрын

    Waheguru gggggggg

  • @ranjeetkaur6746
    @ranjeetkaur67464 жыл бұрын

    ਅੱਜ ਮਨ ਰੋਂਦਾ ਹੈ ਤੇ ਸੋਚਦੀ ਹਾਂ ਮਨਾ ਸ਼ਹੀਦ ਸਿੰਘਾਂ ਤੇ ਕਿਸ ਨੇ ਕਫਨ ਪਾਏ ਤੇ ਕਿਸਨੇ ਸਸਕਾਰ ਕੀਤਾ ਸਾਡੇ ਭਾਈ ਜੀ ਸਦਾ ਸਿੱਖ ਕੌਮ ਦੇ ਦਿਲਾਂ ਵਿੱਚ ਜਿੰਦਾ ਹਨ। 😖😖🙏🙏 ਵੇਰਕੇ ਦੇ ਮਹੰਤਾਂ ਨੇ ਇਤਹਾਸ ਦੁਹਰਾ ਦਿੱਤਾ ਹੈ ਵਾਹਿਗੁਰੂ ਜੀ ਉਹਨਾਂ ਨੂੰ ਕਦੀ ਮੁਆਫ ਨਹੀਂ ਕਰਨਗੇ।

  • @prabhleengunveerandrajveer5078

    @prabhleengunveerandrajveer5078

    4 жыл бұрын

    Bilkul shi bhen meriye

  • @MandeepSingh-mf3jt

    @MandeepSingh-mf3jt

    4 жыл бұрын

    Waheguru da jaap kro bhain je

  • @balbeersingh4525

    @balbeersingh4525

    4 жыл бұрын

    Thugde raltev c ji bhi sab ji

  • @HarjinderSingh-xg9di

    @HarjinderSingh-xg9di

    4 жыл бұрын

    Waheguru

  • @NirmalSingh-om4bs

    @NirmalSingh-om4bs

    2 жыл бұрын

    Bilkul thik aa Waheguru ji

  • @BalwinderSingh-pi3bm
    @BalwinderSingh-pi3bm9 ай бұрын

    ਭਾਈ ਸਾਹਿਬ ਅਨਮੋਲ ਹੀਰੇ ਸਨ ਜਿਨਾਂ ਦੀ ਕੀਮਤ ਆਕੀ ਨਹੀ ਜਾ ਸਕਦੀ ਉਨ੍ਹਾਂ ਦੀ ਰਸਨਾ ਉਤੇ ਆਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਨਿਵਾਸ ਕਰਦੇ ਸਨ ਇਸ ਤਰ੍ਹਾਂ ਦੀਆ ਪਵਿੱਤਰ ਪਾਵਨ ਰੂਹਾਂ ਕਦੇ ਕਦੇ ਥਰਤੀ ਤੇ ਆਉਦੀਆਂ ਹਨ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਨ ਪਿੱਛੇ ਸਿੱਖਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਨ

  • @karnailsingh7109
    @karnailsingh71094 ай бұрын

    ਸਵ: ਨਿਰਮਲ ਸਿੰਘ ਖਾਲਸਾ ਜੀ ਤੁਹਾਨੂੰ ਜਿਉਂਦੇ ਜੀਅ ਪਿਆਰ ਕਰਦੇ ਸਾਂ, ਹੁਣ ਆਪ ਜੀ ਵਲੋਂ ਕੀਤੀ ਗੁਰਬਾਣੀ ਵਰਖਾ (ਅਕਾਲ ਪੁਰਖ ਜੀ ਦਾ ਕੀਰਤਨ)ਦਾ ਸਤਿਕਾਰ ਕਰ ਰਹੇ ਹਾਂ, ਕਰਦੇ ਰਹਾਂਗੇ।।

  • @kuljitkahlon455
    @kuljitkahlon4553 жыл бұрын

    ਪਰਮਾਤਮਾ ਭਾਈ ਨਿਰਮਲ ਸਿੰਘ ਜੀ ਦੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸੇ🙏🙏🙏

  • @lakhvirsinghpelia9355
    @lakhvirsinghpelia9355 Жыл бұрын

    ਵਾਹ ਵਾਹ ਭਾਈ ਸਾਬ ਦੇਸ਼ ਕੌਮ ਦੇ ਅਨਮੋਲ ਰਤਨ ਸਨ !! ਜਿਨ੍ਹਾਂ ਦੀ ਕੀਤੀ ਗਈ ਅਹਿਮ ਕਮਾਈ (ਕੀਰਤਨ ਦਾਤ)ਨੂੰ ਸਭ ਗੁਰਮੁੱਖ ਪਿਆਰੇ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਣਗੇ । ਧੰਨਵਾਦ

  • @bhaigursewaksinghhazurirag924
    @bhaigursewaksinghhazurirag9244 жыл бұрын

    ਭਾਈ ਸਾਹਿਬ ਜੀ ਦੁਆਰਾ ਗਾਇਨ ਕੀਤਾ ਹੋਇਆ ਕੀਰਤਨ ਰਹਿੰਦੀ ਦੁਨੀਆਂ ਤੱਕ ਸੰਗਤਾਂ ਦੇ ਮਨਾਂ ਨੂੰ ਸਕੂਨ ਦਿੰਦਾ ਰਹੇਗਾ

  • @MandeepSingh-mf3jt
    @MandeepSingh-mf3jt4 жыл бұрын

    ਮਨ ਸੱਚੀ ਰੋਂਦਾ ਭਾਈ ਸਾਹਿਬ ਜੀ ਤੁਹਾਡੇ ਵਰਗੇ ਇਸ ਸੰਸਾਰ ਤੇ ਨਾ ਕੋਈ ਹੋਣਾ ਤੇ ਨਾ ਹੀ ਕਿਸੇ ਬਣ ਜਾਣਾ

  • @mukhtiarsingh1594

    @mukhtiarsingh1594

    4 жыл бұрын

    ਵਾਹਿਗੁਰੂ ਆਸਾ ਦੀ ਵਾਰ ਸੁਣਕੇ ਆਨੰਦ ਆ ਗਿਆ ਜੀ !!

  • @instrumentalmusic3073

    @instrumentalmusic3073

    3 жыл бұрын

    ਸੰਸਾਰ ਤੇ ਇਹਨਾਂ ਦਾ ਨਾ ਹੋਣਾ ਤਾਂ ਅਕਾਲ ਪੁਰਖ ਦਾ ਭਾਣਾ ਹੈ ਪਰ ਸੰਸਾਰ ਦੇ ਰਹਿੰਦੇ ਡੰਗਰ ਰੂਪੀ ਇਨਸਾਨਾਂ ਵਲੋੰ ਇਲਾਹੀ ਬਾਣੀ ਦਾ ਫੁਰਮਾਨ ਕਰਨ ਵਾਲੇ ਇਸ ਮਹਾਨ ਪੈੰਗੰਬਰ ਦੀਆਂ ਆਖਰੀ ਰਸਮਾਂ ਵੀ ਪਰੰਪਰਾਵਾਂ ਅਨੁਸਾਰ ਨਾ ਕਰ ਸਕਣਾ ਬੇਹੱਦ ਅਭਾਗਾ ।ਵਾਹਿਗੁਰੂ ਖਿਮਾ ਬਖਸ਼ੇ 🙏

  • @GurnamSingh-ip2vc
    @GurnamSingh-ip2vc Жыл бұрын

    ਐਸੀਆਂ ਰੂਹਾਂ ਦੁਨੀਆਂ ਵਿੱਚ ਬਹੁਤ ਹੀ ਘੱਟ ਗਿਣਤੀ ਵਿੱਚ ਵਿਚਰਦੀਆਂ ਹਨ ਸਤਿਨਾਮ ਵਾਹਿਗੁਰੂ ਜੀ

  • @jbinuk
    @jbinuk4 жыл бұрын

    🙏🙇♥️ਸੱਭ ਤੁਹਾਨੂੰ ਦਿਲੋ ਪਿਆਰ ਕਰਦੇ ਸੀ ਤੇ ਕਰਦੇ ਰਿਹਣਗੇ।🙏🙇♥️

  • @barindersingh5147
    @barindersingh51474 жыл бұрын

    ਇਦਾਂ ਦੀਆਂ ਰੂਆਂ ਬਾਰ ਬਾਰ ਨਹੀ ਅਓਦੀਆਂ

  • @harmeetkaur5199
    @harmeetkaur51994 жыл бұрын

    ਬਹੁਤ ਖੂਬ ਆਨੰਦ ਆ ਗਿਆ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ rasnaa ਨਾਲ ਗੁਰਬਾਣੀ ਸੁਣਾਈ ਭਾਈ ਸਾਹਿਬ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਨ ਗੇ ਕੌਮ ਨੂੰ ਬਹੁਤ ਜ਼ਿਆਦਾ ਘਾਟ ਪਹੀ ਹੈ ਇਤਨੇ down to earth ਕੀਰਤਨੀਏ

  • @glamourstudio571
    @glamourstudio5713 жыл бұрын

    ਮਨ ਸੱਚੀ ਰੋਂਦਾ ਭਾਈ ਸਾਹਿਬ ਜੀ ਤੁਹਾਡੇ ਵਰਗੇ ਇਸ ਸੰਸਾਰ ਤੇ ਨਾ ਕੋਈ ਹੋਣਾ ਤੇ ਨਾ ਹੀ ਕਿਸੇ ਬਣ ਜਾਣਾ nice I MISS U

  • @jassimangatkermangatkermuk9404
    @jassimangatkermangatkermuk94042 жыл бұрын

    ਦਿਲ ਨੂੰ ਸਕੂਨ ਦੇਣ ਵਾਲੀ ਅਵਾਜ਼ ਜੋ ਅੱਜ ਸਾਡੇ ਵਿੱਚ ਨਹੀਂ ਹਨ ਭਾਈ ਸਾਹਿਬ 😭😭😭😭

  • @sulakhandhaliwal6456

    @sulakhandhaliwal6456

    Жыл бұрын

    ਪਰ ਉਹਨਾ ਦੀ ਸੁਰੀਲੀ ਆਵਾਜ ਤਾ ਮੋਜੂਦ ਹੈ ਜੀ।

  • @er.jujhar5030

    @er.jujhar5030

    Жыл бұрын

    ​@Sulakhan Dhaliwal Mlklllmlll. B moola

  • @user-tg3fp2mc5e
    @user-tg3fp2mc5e10 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GaganSingh-ss1fl
    @GaganSingh-ss1fl6 ай бұрын

    ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @user-rajinderhammerthrower
    @user-rajinderhammerthrower4 жыл бұрын

    ਕੌਮ ਨੇ ਇਕ ਹੀਰਾ ਖੋ ਦਿੱਤਾ...ਵਾਹਿਗੁਰੂ ਸੱਚਖੰਡ ਵਿਖੇ ਨਿਵਾਸ ਬਖਸ਼ੇ |

  • @gursharansingh4043
    @gursharansingh4043 Жыл бұрын

    ਧੰਨ ਧੰਨ ਖਾਲਸਾ ਪੰਥ ਦੀ ਮਾਤਾ ਮਾਤਾ ਸਾਹਿਬ ਕੌਰ ਦੇਵਾ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਹਰ ਕਰੇ

  • @jandwalianath7279
    @jandwalianath72799 ай бұрын

    ਬਹੁਤ ਵਧੀਆ ਮਹਾਨ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ

  • @harbhajansingh-ss9nf
    @harbhajansingh-ss9nf4 жыл бұрын

    ਭਾਈ ਸਾਹਿਬ ਜੀ ਅਪਣੇ ਨਾਮ ਦੇ ਅਨੁਸਾਰ ਹੀ ਸੁਭਾਅ ਸੀ ਨਿਰਮਲ ਵਾਹਿਗੁਰੂ ਜੀ ਅਪਣੇ ਚਰਨਾ ਵਿਚ ਨਿਵਾਸ ‌ਬਕਸ਼ੇ

  • @jagsirsingh4300
    @jagsirsingh43003 жыл бұрын

    ਭਾਈ ਸਾਹਿਬ ਜੀ ਦਾ ਕੀਰਤਨ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਮਹਾਨ ਕੀਰਤਨੀਏ ਸੀ ਭਾਈ ਸਾਹਿਬ ਜੀ ਲੋਕਾਂ ਦੇ ਮਨ ਵਿੱਚ ਹਮੇਸ਼ਾਂ ਰਹਿਣਗੇ

  • @HarmanSingh-sp7dn
    @HarmanSingh-sp7dn4 жыл бұрын

    ਭਾਈ ਨਿਰਮਲ ਸਿੰਘ ਖਾਲਸਾ ਜੀ ਅਮਰ ਨੇ 🙏🙏🙏😥😥😥

  • @amriksingh9665

    @amriksingh9665

    3 жыл бұрын

    Great ŕagi

  • @HARKIRATSINGH-yv6uu

    @HARKIRATSINGH-yv6uu

    2 жыл бұрын

    🙏🙏🙏🙏🙏🙏

  • @MaanjeetKaur

    @MaanjeetKaur

    2 жыл бұрын

    Great ragi

  • @sukhmandersingh9866
    @sukhmandersingh98664 ай бұрын

    ਸਿੱਖ ਕੌਮ ਦੇ ਅਨਮੋਲ ਹੀਰੇ ਭਾਈ ਨਿਰਮਲ ਸਿੰਘ ਜੀ ਖ਼ਾਲਸਾ ❤❤❤

  • @ravinderdeep4266
    @ravinderdeep42663 ай бұрын

    ਭਾਵੇਂ ਭਾਈ ਸਾਬ ਸ਼ਰੀਰਕ ਰੂਪ ਵਿੱਚ ਸਾਡੇ ਵਿੱਚ ਨਹੀਂ ਪਰ ਉਹਨਾਂ ਵੱਲੋ ਨਿਭਾਈ ਗੁਰੂ ਘਰ ਦੀ ਸੇਵਾ ਤੇ ਮਿੱਠੀ ਆਵਾਜ਼ ਹਮੇਸ਼ਾ ਜਿਓਂਦੀ ਰਹੇਗੀ 🙏

  • @gulshannagee5884
    @gulshannagee58844 жыл бұрын

    ਭਾਈ ਨਿਰਮਲ ਸਿੰਘ ਜੀ ਧੰਨੁ ਹਨ ਵਾਹਿਗੁਰੂ ਆਪਣੈ ਚਰਨਾ ਬਿਚ ਨਿਵਾਸ ਬਖ਼ਸ਼ੇ ੩੧ ਰਾਗਾਂ ਦਾ ਗਿਆਨ ਧੰਨ ਹਨ🌺🌺🌺🌺🌺

  • @sandeepsekha7260
    @sandeepsekha72604 ай бұрын

    ਧੰਨੁ ਧੰਨੁ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @harshminderkaur8470
    @harshminderkaur84704 ай бұрын

    ਸਿੱਖੀ ਦੇ ਮੁੱਢਲੇ ਸਿਧਾਂਤ ਅਨੁਸਾਰ ਇਹੋ ਜਿਹੇ ਇਨਸਾਨ ਕਹਾਉਣ ਵਾਲੇ ਲੋਕਾਂ ਨੂੰ ਪ੍ਰਮਾਤਮਾ ਮਾਫ ਕਰੇ ਭਾਈ ਸਾਹਿਬ ਤਾਂ ਸਿੱਖਾਂ ਲਈ ਕੋਈ ਅਨੋਖੀ ਸ਼ਖਸ਼ੀਅਤ ਸਨ ਰਬ ਸਭ ਦਾ ਭਲਾ ਕਰੇ ਬਬੀ ਸਿੱਧੂ ਬਰੈਂਪਟਨ

  • @Certifact_unv

    @Certifact_unv

    Ай бұрын

    🙏

  • @kuldeepkaur3583
    @kuldeepkaur35833 жыл бұрын

    I miss bahi nirmal singh j kahls j

  • @gurpreetvirk94
    @gurpreetvirk94 Жыл бұрын

    ਬਹੁਤ ਮਿੱਠੀ ਆਵਾਜ਼ ਦੇ ਮਾਲਕ ਭਾਈ ਸਾਹਿਬ ਜੀ ਹਮੇਸ਼ਾ ਯਾਦ ਰਹਿਣਗੇ

  • @MALKITSINGH-ku5du
    @MALKITSINGH-ku5du9 ай бұрын

    Komi Kertani Heera Jatha Bhai Nirmal singh Ji Guru apne charna wich niwas baksha and Parwar nu hamesha chardi kla wich racka

  • @pankajahujaJAL
    @pankajahujaJAL4 жыл бұрын

    मुझे तो आपके बारे में कुछ पता ही नहीं था पर जिस दिन आप विदा हुए उस दिन से तक़रीबन हर रोज़ आपका शब्द गायन सुनता हूँ । बहुत बढ़िया कार्य थे आपके और आपको भगवान अपने चरणों में जगह दे । ओम् शांति 💐🙏🏻

  • @NiranjanKumar-jr2rg

    @NiranjanKumar-jr2rg

    11 ай бұрын

    Unkey, asis, say, sas,tuk, udhar, deya, hua, hay..........

  • @jobanpadda5605
    @jobanpadda560517 күн бұрын

    ਭਾਈ ਨਿਰਮਲ ਸਿੰਘ ਜੀ ਖਾਲਸਾ ਵਾਹਿਗੁਰੂ ਇਹਨਾ ਰੂਹਾਂ ਨੂੰ ਦੁਬਾਰਾ ਪੇਜੋ ਜੀ ਧਰਤੀ ਤੇ 😢

  • @balkarsinghladharbalkarsin3519
    @balkarsinghladharbalkarsin3519 Жыл бұрын

    ਬਹੁਤ ਵਦੀਆ ਜੀ

  • @Pargatsingh-jr5ck
    @Pargatsingh-jr5ck6 ай бұрын

    ਇੰਝ ਲੱਗਦਾ ਭਾਈ ਸਾਹਿਬ ਹੁਣ ਵੀ ਸਾਡੇ ਵਿੱਚ ਹੀ ਹਨ l ਸਦਾ ਹੀ ਸੰਗਤ ਦੇ ਦਿਲਾਂ ਵਿੱਚ ਰਹਿਣਗੇ

  • @jashanpreet-zw5ni
    @jashanpreet-zw5ni Жыл бұрын

    ਮੈ ਜਦ ਵੀ ਭਾਈ ਨਿਰਮਲ ਸਿਘ ਜੀ ਦੇ ਸ਼ਬਦ ਸੁਣਦੀ ਹਨ ਮਨ ਚਿੱਤ ਰੂਹ ਰੱਬ ਨਾਲ਼ ਜੁੜ ਜਾਂਦੀ ਹੈ ਵਾਹਿਗੁਰੂ ਜੀ ਕਿਰਪਾ ਕਰਨਾ ਕਰਨਾ ਇਹੋ ਜਹੀ ਆਵਾਜ਼ ਦਾ ਅਨੰਦ ਮਾਣਦੇ ਰਹੀਏ 🙏🙏🙏

  • @cshardeepsingh524
    @cshardeepsingh5244 жыл бұрын

    ਧੰਨ ਵਾਹਿਗੁਰੂ ਜੀ ਭਾਈ ਸਾਹਿਬ ਦੀ ਆਵਾਜ਼ ਹਮੇਸ਼ਾ ਭਾਈ ਸਾਹਿਬ ਨੂੰ ਜਿਓੰਦੇ ਰੱਖੇਗੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ।

  • @joevalentin4495

    @joevalentin4495

    2 жыл бұрын

    You prolly dont give a shit but does someone know a way to log back into an Instagram account? I stupidly forgot my password. I would love any help you can give me.

  • @zakaimakai1367

    @zakaimakai1367

    2 жыл бұрын

    @Joe Valentin instablaster =)

  • @joevalentin4495

    @joevalentin4495

    2 жыл бұрын

    @Zakai Makai i really appreciate your reply. I got to the site thru google and Im waiting for the hacking stuff now. Looks like it's gonna take a while so I will get back to you later when my account password hopefully is recovered.

  • @joevalentin4495

    @joevalentin4495

    2 жыл бұрын

    @Zakai Makai It did the trick and I now got access to my account again. Im so happy! Thank you so much you saved my ass!

  • @zakaimakai1367

    @zakaimakai1367

    2 жыл бұрын

    @Joe Valentin No problem =)

  • @SsHome-bq7bs
    @SsHome-bq7bsАй бұрын

    ਮੇਰੀ ਜੁਬਾਨ ਕੋ ਲਫਜ਼ ਨਹੀਂ ਭਈ ਸਾਬ ਦੀ ਤਾਰੀਫ਼ ਕਰਨ ਲਈ ਓਹਨਾ ਦੀ ਸੁੰਦਰਤਾ ਬਾਹਰ ਨਾਲੋ ਵੀ ਅੰਦਰ ਜਿਆਦਾ ਹੈ

  • @gagansingh-sv6og
    @gagansingh-sv6og3 жыл бұрын

    🌻ਧੰਨ ਧੰਨ ਗੁਰੂ ਰਾਮਦਾਸ ਜੀ 🌻

  • @gagandeepkhalsasingh4163
    @gagandeepkhalsasingh41632 ай бұрын

    Very nice voice in whole world best amazing guru Granth sahib ji apne ਚਰਨਾਂ ਵਿਚ ਜਗਾ ਦੇਣਾ

  • @simranjeetsingh3016
    @simranjeetsingh30163 жыл бұрын

    aise manukh aisia rooha sadia bad guru dia bakhsia nal aundia hnn

  • @harvindersingh1288
    @harvindersingh12887 ай бұрын

    ਸਤਿਨਾਮੁ ਵਾਹਿਗੁਰੂ 🙏🌹 ਸਤਿਨਾਮੁ ਵਾਹਿਗੁਰੂ 🙏🌺 ਸਤਿਨਾਮੁ ਵਾਹਿਗੁਰੂ 🙏💕 ਸਤਿਨਾਮੁ ਵਾਹਿਗੁਰੂ 🙏💐 ਸਤਿਨਾਮੁ ਵਾਹਿਗੁਰੂ ਜੀ 🙏🌹

  • @nandhaguri216
    @nandhaguri2164 жыл бұрын

    ਵਾਹਿਗੁਰੂ ਜੀ ਬਹੁਤ ਸੁੰਦਰ ਆਵਾਜ ਭਾਈ ਸਾਹਿਬ ਜੀ ਦੀ।

  • @gurjindersingh-mu2eq
    @gurjindersingh-mu2eq8 ай бұрын

    ਵੀਰ ਜੀ ਮੇਰੇ ਤੋਂ ਵੱਡਾ ਦੁੱਖ ਕਿਸੇ ਨੂੰ ਹੋਰ ਕੀ ਲੱਗੇਗਾ ਮੈਂ ਆਪ ਭਾਈ ਸਾਹਿਬ ਜੀ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾ ਕੇ ਆਇਆ ਸੀ। ਅਤੇ ਹਰ ਤਰਾਂ ਦੀ ਮੈਡੀਕਲ ਸਿਹਤ ਸੇਵਾਵਾਂ ਉਨ੍ਹਾਂ ਲਈ ਹਾਜ਼ਰ ਸਨ। ਪਰ ਪਰਮਾਤਮਾ ਨੂੰ ਜੋ ਮੰਨਜੂਰ ਹੈ। ਉਸ ਅਕਾਲ-ਪੁਰਖ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ। ਵਾਹਿਗੁਰੂ ਜੀ ਕਿਰਪਾ ਕਰਨ

  • @Certifact_unv

    @Certifact_unv

    Ай бұрын

    Ki name hai tuhada

  • @Mrindia699
    @Mrindia6994 жыл бұрын

    ਕੌਮ ਨੇ ਇਕ ਹੀਰਾ ਖੋ ਦਿੱਤਾ...ਵਾਹਿਗੁਰੂ ਸੱਚਖੰਡ ਵਿਖੇ ਨਿਵਾਸ ਬਖਸ਼ੇ 🙏

  • @avtarsingh5085

    @avtarsingh5085

    4 жыл бұрын

    ਭਾਈ ਸਾਹਿਬ ਦੀ ਆਵਾਜ ਸਦਾ ਹੀ ਜਿੰਦਾ ਰਹੇਗੀ ਕੌਮ ਦਾ ਅਣਮੁੱਲਾ ਹੀਰਾ ਸੀ ਭਾਈ ਸਾਹਿਬ

  • @cippybakshi1914

    @cippybakshi1914

    4 жыл бұрын

    May his soul rest in peace

  • @harcharnjeetminhas2026

    @harcharnjeetminhas2026

    4 жыл бұрын

    Avtar singh Ishmael

  • @mohitsinghofficial7564
    @mohitsinghofficial75643 жыл бұрын

    हमारे पंथ का एक कोहिनूर हमने खो दिया। भाई निर्मल सिंह जी खालसा सदा अमर रहेंगे।

  • @user-qw7qm5hc3z
    @user-qw7qm5hc3z6 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @tarjeetsingh8619
    @tarjeetsingh86194 жыл бұрын

    ਸਿਸਟਮ ਨੇ ਹੀਰਾਂ ਕੋਮ ਤੋਂ ਖੋਹ ਲਿਆ ਗਿਆ ਹੈ ਅਸੀਂ ਕਦੋਂ ਜਾਗੇ ਗੇ ਪਤਾ ਨੀਂ

  • @gssandhu1129

    @gssandhu1129

    4 жыл бұрын

    Sadi apnia galtia ne veer g kaum De heere bhagat singh b c bai saab raab de bnde c per assi phela b kuj ni kr ske te aaj b kuj ni kr skde kyunki assi harre oye insan haan dunia wich iss da kasurbar mei khud nu mnda

  • @arjunsingj7606

    @arjunsingj7606

    2 жыл бұрын

    @@gssandhu1129 ooooo9

  • @zorawarsinghpandher4931
    @zorawarsinghpandher49312 ай бұрын

    ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @hartajary4020
    @hartajary40204 жыл бұрын

    ਇਸੇ ਕੀਰਤਨ ਤੋਂ ਬਾਅਦ ਮੈਂ ਆਖਰੀ ਵਾਰ ਮਿਲਿਆ ਸੀ ਭਾਈ ਸਾਹਿਬ ਜੀ ਨੂੰ । Gurdwara garib niwaz london .

  • @rajkumargandhi5521
    @rajkumargandhi55214 жыл бұрын

    Itna sundar kirtan tarif lai koi ve word nai hai

  • @teenakaur8275
    @teenakaur82752 ай бұрын

    Padamshree Bhai Nirmal Singh ji aapki nu shat shat Parnaam. WAHEGURU ji ka khalsa waheguru ji ki fateh.

  • @zorawarsinghpandher4931
    @zorawarsinghpandher49312 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @user-vt3xe1dv7e
    @user-vt3xe1dv7e2 ай бұрын

    Bhai Sahib ji da gurbani dae anmol khazana si .ina da kirtan jine war suni da hai uni wari surile awaj sunan da man karda hai.namskaar hai Bhai Sahib ji nu.wahiguru ji

  • @ravindersinghravindersingh9839
    @ravindersinghravindersingh98394 жыл бұрын

    ਧੰਨ ਭਾੲੀ ਸਾਹिਬ ਜੀ

  • @harjyotsinghmatta1110
    @harjyotsinghmatta11106 ай бұрын

    Panth de mahan kirtaneeye bhai saab bhai Nirmal singh ji Khalsa. Such a Great voice. Waheguru ji ka Khalsa waheguru ji ki Fateh.

  • @babusingh6540
    @babusingh65404 жыл бұрын

    I like Bhai Nirmal Singh ji Khalsa.

  • @gurbhejSinghSeeto007
    @gurbhejSinghSeeto0075 жыл бұрын

    ਵਾਅ ਉਸਤਾਦ ਜੀ

  • @sarbjitsinghbal7934
    @sarbjitsinghbal7934 Жыл бұрын

    Shri Guru Ramdass Sahib ji Da Hajuri Ragi Bhai Nirmal Singh ji Khalsa ji di voice will remain forever in the Universe.Mahant of Verka will never forgiven by Nank nam leva Sangat.

  • @bhabiana7427
    @bhabiana7427 Жыл бұрын

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @bhaigurjeetsingh
    @bhaigurjeetsingh4 жыл бұрын

    Aisi Awaaz Hmesha Sade kana vich Ghunjdi rho 🤗

  • @KuldeepSingh-fh4jn

    @KuldeepSingh-fh4jn

    4 жыл бұрын

    Waheguru g bhai sahib g love you

  • @gurtekkhalsa2883
    @gurtekkhalsa28834 жыл бұрын

    ਧੰਨ ਵਾਹਿਗੁਰੂ

  • @HarpalSingh-uv9ko
    @HarpalSingh-uv9ko4 жыл бұрын

    Waheguruji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji

  • @jandwalianath7279
    @jandwalianath7279 Жыл бұрын

    ਕਲਾਂ ਸਦਾ ਜਿਓਂਦੀ ਹੈਂ

  • @JagdishSingh-ej6bb
    @JagdishSingh-ej6bb Жыл бұрын

    ਭਾਈ ਸਾਹਿਬ ਜੀ ਵਾਹਿਗੁਰੂ ਤਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ

  • @HarinderSingh-vr7me
    @HarinderSingh-vr7me4 жыл бұрын

    F I N E S T - ASA KI VAAR ... ever heard ...SO crisp and engaging ....cant miss a ward .... Blessed ... NO MATCH

  • @gianbhogal9322

    @gianbhogal9322

    Жыл бұрын

    😅😅😅😅😅😅😅😅😅😅😅😅😅😅😅😅😊😅😅😅 1:33:17 1:33:26 1:33:27

  • @attarsingh3221
    @attarsingh3221 Жыл бұрын

    ਵਾਹਿਗੁਰੂ ਜੀ

  • @jaspalsingh7016
    @jaspalsingh70163 жыл бұрын

    Sach purana naa thive... Khalsa ji app ji bhi kadi purane ni hovoge..... Ap ji saade har dil azeez ho..... Miss u khalsa ji very much.....,.

  • @ashokdhingra1234
    @ashokdhingra12345 ай бұрын

    वाहे गुरू जी का खालसा , वाहे गुरू जी की फतेह ।। आनंद आ गया ।।

  • @hakumatsingh244
    @hakumatsingh2444 жыл бұрын

    Always miss this sweet voice in future.Waheguru g Bhai Nirmal Singh Khalsa ji nu apne charana ch Niwas Baksho g. Always miss u from the core of Heart.

  • @rajdeepsingh-vc4ul
    @rajdeepsingh-vc4ul20 күн бұрын

    Anna jyada sakoon milda ada lagda kise hor e duniyn chle gye aina rass ❤endless no words🫶🙏sukaar ay parmatma da sanu sunan dhe sakti diti ada e sunde sunde zindgi lag jave ❤

  • @GurpreetSingh-mj4rc
    @GurpreetSingh-mj4rc4 жыл бұрын

    A bhai saab g mere best bhai g sann .. aur rhn ge hmesha. Me ina d he shabad mere phone t han aur sunda rhnda ... Waheguru gg

  • @palsingh668

    @palsingh668

    4 жыл бұрын

    ਵਾਹਿਗੁਰੂ ਜੀ

  • @gurmailsinghgill8487
    @gurmailsinghgill84877 ай бұрын

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ

  • @jasmeetsingh2942
    @jasmeetsingh29422 жыл бұрын

    Waheguru ji waheguru ji waheguru ji waheguru ji waheguru ji

  • @mangharam3509
    @mangharam35095 ай бұрын

    सतनाम श्री वाहेगुरु जी। धन्यवाद महाराज जी।

  • @rachhpalsingh9103
    @rachhpalsingh910310 ай бұрын

    ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂ ਜੀ

  • @JasbirSingh-hx9cx
    @JasbirSingh-hx9cx4 жыл бұрын

    bhai sahib jesa koi nahi ban sakta

  • @Certifact_unv

    @Certifact_unv

    Ай бұрын

    😢

  • @amrik_Singh_rehal
    @amrik_Singh_rehal6 ай бұрын

    Baha Baha Kya Khoob Ghabrata Hai guru di apar kirpa se guru charna Nina's den gi wahguru

  • @sadhacheema1907
    @sadhacheema19074 жыл бұрын

    God gift voice. Wahegururu ji.

  • @narnaryiansingh7264
    @narnaryiansingh72645 ай бұрын

    ਭਾਈ ਸਾਹਿਬ ਤੁਹਾਡੀ ਅਵਾਜ਼ ਕੰਨਾਂ ਵਿੱਚ ਸੁਣਦੇ ਹੀ ਦਿੱਲ ਨੂੰ ਖਿਚ ਪੈ ਜਾਦੀ ਹੈ 🙏🙏🙏🙏🙏❤❤❤❤❤🌻🌹🌻🌹💐🌹

  • @agkhalsa4653
    @agkhalsa46533 жыл бұрын

    Waheguru ji ka khalsa waheguru ji ki fateh 🙏🙏🙏🙏🙏💐💐💐💐💐💐💐

  • @AmanAman-yb1wb
    @AmanAman-yb1wb4 жыл бұрын

    1995 ch Bhai sahib nu bhut sunea,os to baad ajj sun riha,

  • @manjeet2639
    @manjeet26394 ай бұрын

    ਵਾਹਿਗੁਰੂ ਜੀ 🙏

  • @karanbirbhinder
    @karanbirbhinder Жыл бұрын

    ਬਹੁਤ ਖੂਬ ਉਪਰਾਲਾ, ਸਿਜਦਾ ਹੈ b ਸੋਸ਼ਲ ਦੀ ਟੀਮ ਨੂੰ।

  • @glasgowjatt635
    @glasgowjatt6357 ай бұрын

    Listening gurbani kirtan having a brake time in the morning @5am after listening this truely gurbani from bhai nirmal singh ji mind blessed and peaceful god bless his soul 🏴󠁧󠁢󠁳󠁣󠁴󠁿🇬🇧🙏🙏🙏

  • @harjitkang9190
    @harjitkang91902 жыл бұрын

    ਧਨ ਧਨ ਸ਼ੀ ਗੁਰੂ ਰਾਮਦਾਸ ਸਾਹਿਬ ਜੀ

  • @gurdialsingh6736
    @gurdialsingh6736Ай бұрын

    Waheguru ji ,Dhan Bhai Nirmal Singh ji dhan Hain, sada Amar ruh hai

  • @DavinderSinghPannu
    @DavinderSinghPannu Жыл бұрын

    Waheguru waheguru ji

  • @baljindersingh-my1lx
    @baljindersingh-my1lx4 жыл бұрын

    🙏 eh awaj sda laee amar ho gyi g,Guru saheb Bhai saheb g nu sda laee apne charna h niwas bakshan g🙏

  • @manjitsinghsandhu2378
    @manjitsinghsandhu2378 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ੴ

  • @jaskaranpawar7923
    @jaskaranpawar79239 ай бұрын

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 👏👏

  • @harmeetsingh3912
    @harmeetsingh3912 Жыл бұрын

    Akal purakh waheguru ji charna ch nivaas sthaan bakshan

  • @BalwinderKaur-xv6kt
    @BalwinderKaur-xv6kt4 жыл бұрын

    Bahut dil udas ha kom da Hira San bhai sahib wji sachkhand vich was hove

  • @gurupalsinghkhalsa5377
    @gurupalsinghkhalsa53773 жыл бұрын

    sadian akhan stage te hamesha hi app ji da intezaar kar diyan rahangiyan ( endless wait)

  • @harleenkaur7451
    @harleenkaur74514 жыл бұрын

    A rare gem and an irreparable loss for the sikh community. May god bless him with a place in heaven!

  • @Suchsagar

    @Suchsagar

    4 жыл бұрын

    True

  • @sukhbirsingh-bj4le

    @sukhbirsingh-bj4le

    4 жыл бұрын

    after bhai surjan singh ragi I liked ragi nirmal singhji he had a divine voice and sung from his heart.it touched my soul.may waheguru keep him in his loving care.

  • @buntysaini8014

    @buntysaini8014

    3 жыл бұрын

    W

  • @pinkygill2160

    @pinkygill2160

    3 жыл бұрын

    We miss u😭😭

  • @pamdhanoa1621

    @pamdhanoa1621

    3 жыл бұрын

    @@sukhbirsingh-bj4le x za

  • @ranjotsingh5002
    @ranjotsingh5002 Жыл бұрын

    Miss u Bhai sahab ji

  • @user-nt8xd8ep2b
    @user-nt8xd8ep2b2 жыл бұрын

    ਭਾਈ ਸਾਹਿਬ ਜੀ 🙏🙏👌

  • @coolboy1331
    @coolboy1331 Жыл бұрын

    Bahut kirpa c aap ji te Guru Ramdas sahib ji di

  • @guljarguljarsingh6797
    @guljarguljarsingh67974 жыл бұрын

    ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jas1108
    @jas1108 Жыл бұрын

    Wah ha guru Satnam

Келесі