Paddy transplantation and mistakes! ਝੋਨਾ ਲਾਉਣ ਸਮੇਂ ਆ ਗਲਤੀ ਨਾ ਕਰੋ 15 ਦਿਨ ਝੋਨਾ ਨਹੀਂ ਚੱਲੇਗਾ।

#trnsplantation #rice #ਝੋਨਾ #jhona #dhan #agriculture #depthofsowing #jhonanichalreha ਝੋਨਾ ਲੱਗੇ ਨੂੰ 10 ਦਿਨ ਹੋ ਗਏ ਪ੍ਰੰਤੂ ਝੋਨਾ ਨਹੀਂ ਚੱਲ ਰਿਹਾ ਤਾਂ ਆ ਇਕ ਗਲਤੀ ਕਾਰਨ ਝੋਨਾ ਨਹੀਂ ਚੱਲ ਰਿਹਾ ਹੋਵੇਗਾ ਦਵਾਈਆਂ ਪਾਉਣ ਦਾ ਕੋਈ ਲਾਭ ਨਹੀਂ ਇਹ ਝੋਨਾ ਆਪਣੇ ਆਪ ਚੱਲ ਪਵੇਗਾ ਬਾਕੀ ਡਿਟੇਲ ਵਿੱਚ ਤੁਸੀਂ ਵੀਡੀਓ ਵਿੱਚ ਜਾਣ ਸਕਦੇ ਹੋ ਜਿਹੜੇ ਖੇਤਾਂ ਵਿੱਚ ਝੋਨਾ ਹਜੇ ਲਗਾ ਰਹੇ ਹੋ ਤੁਸੀਂ ਗਲਤੀ ਨਾ ਕਰਨਾ ਅਤੇ ਸਾਵਧਾਨੀ ਪੂਰਵਕ ਝੋਨਾ ਲਗਾਉਣਾ

Пікірлер: 16

  • @user-pm7nh4em2p
    @user-pm7nh4em2p27 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @balwantgill3488
    @balwantgill348827 күн бұрын

    ਬਿਲਕੁਲ ਠੀਕ ਗਲ ਆ । ਜਿਸ. ਖੇਤ ਵਿਚ ਇਹ ਸਮੱਸਿਆ ਆ ੳਸ ਵਿੱਚ ਰੋਟਾਵੇਟਰ ਜਾ ਹਲਾ ਨਾਲ ਕਦੂ.ਕਰਨ ਤੋ ਬਾਅਦ ਚੰਗੀ ਤਰਾ ਸੁਹਾਗਾ ਮਾਰ ਲਵੋ

  • @shindabrar1283
    @shindabrar128328 күн бұрын

    ਧੰਨਵਾਦ ਜੀ

  • @user-wr7oj1zm7q
    @user-wr7oj1zm7q28 күн бұрын

    Very Very Thanks bai ji

  • @fatehharike7408
    @fatehharike740828 күн бұрын

    Thanks ji

  • @Guruagriculture
    @Guruagriculture28 күн бұрын

    Eh ta gal hun lebar waleya te depend krdi aa

  • @vijenderkumarvijenderkumar5853
    @vijenderkumarvijenderkumar585328 күн бұрын

    Good information

  • @gunvanshsingh8607
    @gunvanshsingh860723 күн бұрын

    Good

  • @fresh_Punjabi1
    @fresh_Punjabi128 күн бұрын

    Dr shab goda gha vase kehdi sapre kam karu jhone ch

  • @indianagricultureandblogs1278
    @indianagricultureandblogs127828 күн бұрын

    Jdo nu chluga odon nu time tapju bai eh tann baah k dobara la de mai pishli baar bhot matha marya jhona ni chlya te jhaad dinta 8 quienel

  • @arshgillgill3345
    @arshgillgill334528 күн бұрын

    Sir panneri vicha pla koi nadninask nai pai 9 june nui beeji c hona nomni gold kara dai koi nuksan tai nai hovu

  • @SkSingh-xr4hi
    @SkSingh-xr4hi28 күн бұрын

    Sir dsr 30 day ki ho gai h abhi tak vaisi khadi h jaisi jammi thi plz reply sir

  • @nirankarjitsinghrandhawa9256
    @nirankarjitsinghrandhawa925628 күн бұрын

    Dsr vich aa problem nahi. Bas nadeen control kr lo

  • @punjabilivekustihub
    @punjabilivekustihub28 күн бұрын

    Good💯💯💯💯💯💯💯💯 pl ssss

  • @Music_PARADISE7
    @Music_PARADISE727 күн бұрын

    Esda ਕੋਈ ਹੱਲ ਜੀ????

  • @kuldeepnain7362
    @kuldeepnain736228 күн бұрын

    Good information

Келесі