Paddy Root Rot control | ਝੋਨੇ ਦਾ ਜੜ੍ਹ ਗਲਣ ਰੋਗ: ਕਾਰਨ ਤੇ ਇਲਾਜ |

Paddy Root Rot control | ਝੋਨੇ ਦਾ ਜੜ੍ਹ ਗਲਣ ਰੋਗ: ਕਾਰਨ ਤੇ ਇਲਾਜ #paddy #rootrot #jhona #rice
ਝੋਨੇ ਦਾ ਜੜ੍ਹ ਗਲਣ ਰੋਗ ਉਸ ਹਾਲਤ ਚ ਫ਼ਸਲ ਲਈ ਬੇਹੱਦ ਘਾਤਕ ਹੋ ਸਕਦਾ ਹੈ ਜਦੋਂ ਉਸ ਨੂੰ ਸਮਾਂ ਰਹਿੰਦਿਆਂ ਉਸ ਦੀ ਪੁਖ਼ਤਾ ਰੋਕਥਾਮ ਨਾ ਕੀਤੀ ਜਾਵੇ।
ਇਸ ਵੀਡੀਓ ਰਾਹੀਂ ਅਸੀਂ ਤੁਹਾਡੇ ਨਾਲ ਝੋਨੇ ਦੇ ਜੜ੍ਹ ਗਲਣ ਰੋਗ ਦੇ ਕਾਰਨ, ਨਿਸ਼ਾਨੀਆਂ ਅਤੇ ਇਲਾਜ ਬਾਰੇ ਬੇਹੱਦ ਪ੍ਰਭਾਵੀ ਅਤੇ ਅਜਮਾਈ ਹੋਈ ਜਾਣਕਾਰੀ ਸਾਂਝੀ ਕਰ ਰਹੇ ਹਾਂ।
ਸੋ ਅਸੀਂ ਤੁਹਾਡੇ ਤੋਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਨਿੱਕੇ ਜਿਹੇ ਪਰ ਮਹੱਤਵਪੂਰਨ ਉਪਰਾਲੇ ਦੀ ਸੁਪੋਰਟ ਕਰੋਗੇ।
धान की जड़ सड़न बीमारी की यदि समय रहते पर्याप्त रोकथाम नहीं की गई तो यह फसल के लिए बहुत घातक हो सकती है। इस वीडियो के माध्यम से हम आपके साथ धान की जड़ सड़न बीमारी के कारण, लक्षण और उपचार के बारे में बहुत प्रभावी और सिद्ध जानकारी साझा कर रहे हैं। तो हमें उम्मीद है कि आप हमारी इस छोटी लेकिन महत्वपूर्ण पहल का समर्थन करेंगे
The root rot disease of paddy can be very fatal for the crop if it is not adequately prevented in time. Through this video we are sharing with you very effective and proven information about the causes, symptoms and treatment of root rot disease of paddy. So we hope you will support this small but important initiative of ours.

Пікірлер: 29

  • @mopinderrandhawa6975
    @mopinderrandhawa69755 күн бұрын

    Brother you are the best. Lots of respect

  • @tarsemsharma7800
    @tarsemsharma78004 күн бұрын

    Like krya kro sare bhai...👌

  • @user-ji3yc9cv9k
    @user-ji3yc9cv9k2 күн бұрын

    👍👍

  • @inderjeet-ym8bw
    @inderjeet-ym8bw15 күн бұрын

    ਬਹੁਤ ਵਧੀਆ

  • @kuldeepnain7362
    @kuldeepnain736214 күн бұрын

    Good information

  • @jaatlife902
    @jaatlife90215 күн бұрын

    Waheguru waheguru ji ❤🎉

  • @bootasingh7927
    @bootasingh792715 күн бұрын

    Very good information gurpreet g thanks

  • @fariadsingh7907
    @fariadsingh790715 күн бұрын

    Good work bai ji

  • @jevikkhetinaturalfarming222
    @jevikkhetinaturalfarming22215 күн бұрын

    Thanks bhai

  • @JagjitSingh-uw6wk
    @JagjitSingh-uw6wk15 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurtejbrar8283
    @gurtejbrar828315 күн бұрын

    V nice veer

  • @avtarsinghsidhu2525
    @avtarsinghsidhu252515 күн бұрын

    ਸਤਿ ਸ੍ਰੀ ਅਕਾਲ ਵੀਰ ਜੀ💐🙏 ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @amarjeetbrar7738
    @amarjeetbrar77387 күн бұрын

    Bayi ji sat Siri akal ji bayi jhone di paneeri pili pain te ki kita jave ji

  • @harindersingh9501
    @harindersingh950115 күн бұрын

    ਬਹੁਤ ਵਧੀਆ ਜਾਣਕਾਰੀ

  • @batth549
    @batth54915 күн бұрын

    Y ji janda rog t v vedio pao ji

  • @faridkotstate9954
    @faridkotstate995415 күн бұрын

    ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਤੁਹਾਡੇ ਵਟਸਐਪ ਗਰੁੱਪ ਨਾਲ ਕਿਵੇ ਜੁੜ ਸਕਦੇ ਆ

  • @JagdevSingh-fc5zc
    @JagdevSingh-fc5zc15 күн бұрын

    Veerji ਇਹ ਬਿਮਾਰੀ ਬਹੁਤ ਹੀ ਖਤਰਨਾਕ ਹੈ। ਸਾਡੇ ਆਈ ਸੀ ਮੁਸ਼ਲ ਵਿਚ।। 10ਕਨਾਲਾ ਵਿੱਚੋ 2ਕਨਾਲਾ ਜਿੰਨਾ ਝਾੜ ਹੋਇਆ ਸੀ,, ਫਟਕੜੀ ਵੀ ਪਾਈ ਸੀ। ਕਰਬੰਦਿਸਮ ਵੀ ਪਾਇਆ ਸੀ ਪਰ ਕੋਈ ਹਲ ਨਹੀ ਹੋਇਆ

  • @jaatlife902
    @jaatlife90215 күн бұрын

    ਬਾਈ ਜੀ ਬਾਸਮਤੀ ਦੇ ਝੰਡੇ ਰੋਗ ਕੋਈ ਜਾਣਕਾਰੀ ਦਿਓ ਜੀ

  • @BalkarSingh-gd2mq
    @BalkarSingh-gd2mq14 күн бұрын

    BAHI ji Sat Sri Akhal Ji. Bahi Ji Jiri Vich Gatha Bala Dila Bhout Ho Giha.. Kohi ilaj.. Video Paho ji... Motha Ghas.. ❤

  • @Armansaab5208
    @Armansaab520814 күн бұрын

    ਸਤਿ ਸ੍ਰੀ ਅਕਾਲ

  • @jitendracheema
    @jitendracheema15 күн бұрын

    Stem bore lga hai dhan m control kase kre Bhai ji

  • @faridkotstate9954
    @faridkotstate995415 күн бұрын

    ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਫਟਕੜੀ ਕਿੰਨਾ ਟਾਈਮ ਖੇਤ ਦੇ ਵਿੱਚ ਅਸਰ ਰੱਖਦੀ ਐ

  • @AmarjitSingh-se8yp
    @AmarjitSingh-se8yp15 күн бұрын

    ਫਟਕੜੀ‌ਖੇਤ‌ਚ ਜਾਣ ਨਾਲ ਡੀ ਏ ਪੀ ਸਲਫਰ‌ਜਿਕ‌ਪੋਟਾਸ ਲੋਹਾ ਨਾਲ ਰਲ ਕੇ ਗਲਤ ਪ੍ਰਭਾਵ ਤਾਂ ਨਹੀਂ ਪਾਇਗੀ?

  • @jitsingh8827
    @jitsingh882715 күн бұрын

    ਬਾਈ ਝੋਨੇ ਦੀਆਂ ਦੱਗੀਆ ਨਹੀਂ ਚੱਲ ਰਹੀਆਂ ਨਿੰਮਾਟੋੜ ਹੈ ਕੀ ਇਲਾਜ ਕਰੀਏ

  • @simranjeet8193

    @simranjeet8193

    15 күн бұрын

    Nometofree pao lya k

  • @harrapacivilization2779

    @harrapacivilization2779

    14 күн бұрын

    ਸਰੋਂ ਦੀ ਖਲ

  • @jagjitsinghcheema4412
    @jagjitsinghcheema441215 күн бұрын

    Late video

  • @mintssidhu1117

    @mintssidhu1117

    15 күн бұрын

    Good..22..g

Келесі