Paddy Farming || 3 ਸਾਲਾਂ ਤੋਂ ਬੰਦ ਹੈ ਪਦਾਨ, ਫਰਟੇਰਾ, ਰੀਜੈਂਟ || ਤੁਸੀਂ ਵੀ ਸਿੱਖੋ ਕੁਝ ਇਸ ਨੌਜਵਾਨ ਕਿਸਾਨ ਤੋਂ

Paddy Farming || 3 ਸਾਲਾਂ ਤੋਂ ਬੰਦ ਹੈ ਪਦਾਨ, ਫਰਟੇਰਾ, ਰੀਜੈਂਟ || ਤੁਸੀਂ ਵੀ ਸਿੱਖੋ ਕੁਝ ਇਸ ਨੌਜਵਾਨ ਕਿਸਾਨ ਤੋਂ
For detailed information please watch full video
Regards
Gurpreet Dabrikhana
8837741682

Пікірлер: 156

  • @doctorkissanagroenterprise4523
    @doctorkissanagroenterprise45234 жыл бұрын

    ਵੀਰ ਗੁਰਪ੍ਰੀਤ ਜੀ ਤੁਹਾਨੂੰ ਰੱਬ ਲੰਮੀ ਉਮਰ ਬਖ਼ਸ਼ੇ ਤਾਂ ਜ਼ੋ ਪੰਜਾਬ ਦੀ ਧਰਤੀ ਜ਼ਹਿਰ ਮੁਕਤ ਹੋ ਸਕੇ

  • @farmlife3304
    @farmlife33044 жыл бұрын

    ਸਾਰੇ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜੇ ਤੁਸੀਂ ਬਾਬੇ ਨਾਨਕ ਤੇ ਯਕੀਨ ਕਰਦੇ ਹੋ ਤਾਂ ਬਾਬੇ ਨਾਨਕ ਦੀ ਖੇਤੀ ਤੇ ਵੀ ਯਕੀਨ ਰੱਖੋ ਆਪਸੀ ਖੁਨਸਬਾਜੀ,ਜਿੱਦਬਾਜੀ ਤੇ ਬੇਮਤਲਬੀ ਸੋਸੇਬਾਜੀ ਤੇ ਕਿਸਾਨ ਹੋਣ ਦੇ ਨਾਤੇ ਜਿਹੜੀ ਚੀਜ਼ ਤੋਂ ਤੁਹਾਨੂੰ ਸਭ ਤੋਂ ਬਚਕੇ ਚਲਣਾ ਚਾਹੀਦਾ ਉਹ ਹੈ ਪਾਰਟੀਬਾਜ਼ੀ ਇਸ ਤੋਂ ਬੱਚ ਜਾਉ ਤੁਹਾਡਾ ਇਥੇ ਈ ਸਵਰਗ ਆ ਵੀਰੋ ਸਮਝਣ ਦੀ ਕੋਸ਼ਿਸ਼ ਕਰੋ ਇਹ ਲੀਡਰ ਸਾਨੂੰ ਕਿਸਾਨਾਂ ਨੂੰ ਫੁੱਦੂ ਬਣਾ ਰਹੇ ਆ ਸਾਡੇ ਵਿੱਚ ਆਪਸੀ ਰੰਜੀਸਾਂ ਪਵਾ ਰਹੇ ਆ ਮੈਨੂੰ ਤਾਂ ਹੈਰਾਨੀ ਹੁੰਦੀ ਆ ਕਿ ਸਾਡੇ ਲੋਕ ਇਸ ਹੱਦ ਤੱਕ ਕਮਲੇ ਜਾਂ ਕਹਿ ਲਉ ਭੋਲੇ ਆ ਕਿ ਅਜੇ ਤੱਕ ਇਨਾਂ ਸਾਲਾਂ ਤੱਕ ਆਪਣੀ ਹੱਕ ਹਲਾਲ ਦੀ ਦਿਨ ਰਾਤ ਇੱਕ ਕਰਕੇ ਕਿਤੀ ਕਿਰਤ ਨੂੰ ਇਨੀ ਆਸਾਨੀ ਇਨਾਂ ਲੁਟੇਰਿਆਂ ਕੋਲ ਕਿਵੇਂ ਲੁਟਵਾ ਲੈਨੇ ਯਾਰ ਹੱਦ ਆ ਸੋ ਸੰਭਲੋ ਜਾਵੋ ਭਰਾਵੋ 🙏🙏🙏

  • @jaidevbawa2324
    @jaidevbawa23244 жыл бұрын

    ਵੀਰ ਜੀ ਮੈਂ ਚਾਰ ਸਾਲ ਤੋਂ ਖੇਤੀ ਕਰਦਾ ਆ ਰਿਹਾ ਹਾਂ ਪਹਿਲਾਂ ਪਹਿਲ 1_ 2 ਸਾਲ ਜਹਿਰ ਪਾਈ ਸੀ ਜਦੋਂ ਤੋਂ ਤੁਹਾਡੀਆਂ ਵੀਡੀਓ ਦੇਖੀਆਂ ਹਨ ਸਭ ਜਹਿਰਾ ਬੰਦ ਕਰ ਦਿਤੀਆਂ ਹਨ ਬਸ ਦੋ ਬੋਰੀਆ ਯੂਰੀਆ ਹੀ ਪਾਉਣਾ ਹਾਂ 15kg ਖਲ ਪਾਈਦੀ ਹੈ ਪਾਣੀ ਸੁਕਾ ਕੇ ਲਾਈਦਾ ਹੈ

  • @komalrajgarh3738
    @komalrajgarh37384 жыл бұрын

    ਵੀਰੇ ਤੇਰੀਆਂ ਵੀਡੀਓ ਦੇਖ ਕੇ ਦੋ ਸਾਲਾਂ ਤੋਂ ਮੈਂ ਕੁਝ ਨੀ ਪਾਇਆ , ਪਾਣੀ ਸੁਕਾ ਕੇ ਲਾਈ ਦਾ , ਝਾੜ ਗੁਆਂਢੀ ਖੇਤਾਂ ਤੋਂ ਪਿਛਲੇ ਸਾਲ 13 ਕਿਲੋ ਵਿੱਘੇ ਪਿੱਛੇ ਵੱਧ ਨਿਕਲੀ ਸੀ ਜੀਰੀ । ਵਾਹਿਗੁਰੂ ਚੜਦੀਕਲਾ ਚ ਰੱਖੇ

  • @rajvirthind9283
    @rajvirthind92834 жыл бұрын

    ਨਾ ਸਾਡੇ ਬਾਪੂ ਨੇ ਕਦੇ ਇਹ ਜਹਿਰਾ ਪਾਈਆ ਤੇ ਜਦੋ ਦੀ ਮੈ ਬਾਪੂ ਨਾਲ ਖੇਤੀ ਕਰਨੀ ਸ਼ੁਰੂ ਕੀਤੀ ਏ ਕਦੇ ਵੀ ਮੈ ਇਹ ਜ਼ਹਿਰਾਂ ਨਹੀ ਵਰਤੀਆਂ ਤੇ ਨਾ ਹੀ ਕਦੇ ਰਹਿੰਦੀ ਜ਼ਿੰਦਗੀ ਚ ਵਰਤਾਂਗੇ।ਜ਼ਮੀਨ ਨੂੰ ਬੰਜਰ ਬਣਾ ਦੇਂਦੀਆਂ ਨੇ ਇਹ।

  • @paramjitsingh3337

    @paramjitsingh3337

    4 жыл бұрын

    Very good bro

  • @peoplesvoice9069

    @peoplesvoice9069

    4 жыл бұрын

    Rajvir Thind mnu ta smj ni aandi padaan kyu paande..asi ta ajtk ni paayi

  • @amardeepdeepi69
    @amardeepdeepi694 жыл бұрын

    सत श्री अकाल वीरजी आप किसानों के बहुत अच्छा काम कर रहे हो रब आपके काम को तरक्की बक्शे

  • @GurpreetSingh-pg6cw
    @GurpreetSingh-pg6cw4 жыл бұрын

    ਵਧੀਆ ਉਪਰਾਲਾ ਕੀਤਾ ਵੀਰ ਜੀ ,ਤਾਂ ਜੋ ਕਿਸਾਨ ਆਪਣੀ ਖੇਤੀ ਵਿਚ ਫਾਲਤੂ ਖ਼ਰਚਾ ਨਾ ਕਰਨ ਜੀ, ਕਿਉਂਕਿ ਮੈਂ ਵੀ ਦੇਖਿਆ ਵੀ ਝਾੜ ਸਾਡਾ ਵੀ ਬਾਕੀ ਪਿੰਡ ਦੇ ਕਿਸਾਨਾਂ ਦੇ ਬਰਾਬਰ ਹੀ ਆਉਂਦਾ ਹੈ ,

  • @GurpreetSingh-pg6cw
    @GurpreetSingh-pg6cw4 жыл бұрын

    ਸਹੀ ਗੱਲ ਆ ਜੀ ,ਅਸੀਂ ਵੀ ਪਿੱਛਲੇ 5,6 ਸਾਲ ਤੋਂ ਦਾਣੇ ਦਾਰ ਕੋਈ ਵੀ ਦਵਾਈਆਂ ਨਹੀਂ ਪਾਇਆ ਜੀ

  • @harpreetharpreet1365
    @harpreetharpreet13652 жыл бұрын

    ਗੁਪਰੀਤ ਬਾਈ ਜੀ ਕਿਸਾਨ ਭਰਾਵਾਂ ਨੂੰ ਰੁੱਖ ਲਗਾਉਂਣ ਲਈ ਵੀ ਪ੍ਰੇਰਿਤ ਕਰੋ ਜੀ

  • @ParamjitSingh-gu7tb
    @ParamjitSingh-gu7tb4 жыл бұрын

    ਬਿਲਕੁਲ ਸਹੀ ਗੱਲ ਤੋਂ ਵੀਡੀਓ ਦੀ ਸ਼ੁਰੂਆਤ ਕੀਤੀ ਵੀਰ ਜੀ

  • @simratpalsinghbrar5222
    @simratpalsinghbrar52223 жыл бұрын

    ਬਹੁਤ ਵਧੀਆ ਵੀਰ ਜੀ ਧੰਨਵਾਦ

  • @gurcharansinghsandhu8427
    @gurcharansinghsandhu8427 Жыл бұрын

    ਹਾਂ ਬਾਈ ਜੀ ਸਤਿ ਸ੍ਰੀ ਆਕਾਲ ਜੀ

  • @rajvirthind9283
    @rajvirthind92834 жыл бұрын

    ਵੀਰ ਆਪਣਾ ਮੁਛਲ ਝੋਨਾ ਚਾਲੀ ਦਿਨ ਦਾ ਹੋ ਗਿਆ ਕੀ ਹੁਣ ਉਹਨੂੰ ਫਟਕੜੀ ਦੇ ਦੇਈਏ

  • @harpreetharpreet1365
    @harpreetharpreet13652 жыл бұрын

    ਜਿੰਨੇ ਵੀ ਮੇਰੇ ਵੀਰ ਕਮੇਂਟ ਪੜ੍ਹ ਰਹੇ ਨੇ ਬੇਨਤੀ ਆ ਵੀ ਰੁੱਖ ਲਗਾਉਂਣ ਜਿੰਨੇ ਵੀ ਲਗਾ ਸਕਦੇ ਹੋ ਬਧ ਤੋ ਵੱਧ

  • @sahibjotsingh140
    @sahibjotsingh1404 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ sir ਜੀ ਮੈ ਮੋਰਿੰਡਾ ਤੌ ਫੌਜੀ ਗੁਰਮੁਖਤਿਆਰ ਸਿੰਘ

  • @hardeepsingh1225
    @hardeepsingh12254 жыл бұрын

    Bhut vadia jankari y ji

  • @jagseersingh2447
    @jagseersingh24474 жыл бұрын

    Very nice jankare

  • @harpinderdhaliwal1324
    @harpinderdhaliwal13244 жыл бұрын

    Very good information thanks vrrrr

  • @iqbalsidhu594
    @iqbalsidhu5944 жыл бұрын

    God bless you bro

  • @sukhrajsingh912
    @sukhrajsingh9124 жыл бұрын

    Good advice sir

  • @sidhuparminder8839
    @sidhuparminder88394 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ

  • @NaturalfarmingKK

    @NaturalfarmingKK

    4 жыл бұрын

    ਧੰਨਵਾਦ ਜੀ

  • @jatindersinghsidhu
    @jatindersinghsidhu4 жыл бұрын

    Too goo information 👍🏻

  • @baljitsingh4298
    @baljitsingh42984 жыл бұрын

    Very good veer g

  • @kuldeepsinghmangi1995
    @kuldeepsinghmangi19954 жыл бұрын

    Thank you

  • @gurpreetsinghbhullar4664
    @gurpreetsinghbhullar46644 жыл бұрын

    Thanks g

  • @user-ey1nx3pb9z
    @user-ey1nx3pb9z4 жыл бұрын

    Bhuhat vadiea bay g

  • @prabhjitsinghbal
    @prabhjitsinghbal4 жыл бұрын

    ਮੈਨੂੰ 25 ਸਾਲ ਹੋ ਗਏ ਖੇਤੀ ਕਰਦੇ ਫਾਲਤੂ ਦੇ ਜਹਿਰ ਨਹੀਂ ਵਰਤਦਾ 2015 ਵਿੱਚ ਇੱਕ ਕਿੱਲਾ 1121 ਨੂੰ ਫਰਟੇਰਾ ਪਾਈ ਸੀ ਕੋਈ ਫਰਕ ਨਹੀਂ ਝੋਨੇ ਨੂੰ ਤਾਂ ਇਹਦੀ ਲੋੜ ਨਹੀਂ

  • @singhgurpreet616
    @singhgurpreet6162 жыл бұрын

    Good job 👏

  • @jagrajsandhu9358
    @jagrajsandhu93584 жыл бұрын

    Good

  • @glparwindersinghbrar9343
    @glparwindersinghbrar93434 жыл бұрын

    good

  • @horseandfarming1565
    @horseandfarming15654 жыл бұрын

    ਵੀਰ ਜੀ ਮੈ ਫਿਲੋਰ ਪਿੰਡ ਤੇਹਿਗ ਤੋ ਪਿਛਲੇ ਦਸ ਸਾਲਾਂ ਤੋ ਕੋਈ ਦਾਣੇ ਦਾਰ ਦਵਾਈ ਨਹੀ ਪਾੲੀ ਜਿਕ ਵੀ ਸਿਰਫ ਪਨੀਰੀ ਨੂੰ ਹੀ ਪਾਉਂਦੇ ਹਾ ਇਸ ਵਾਰ dsr ਦੀ ਵੀ ਬਿਜਾਈ ਕੀਤੀ ਹੈ ਕਦੂ ਵਾਲੇ ਝੋਨੇ ਦਾ ਪਾਣੀ ਚਾਲੀ ਦਿਨ ਬਾਅਦ ਸੁਕਾ ਕੇ ਲਗਾੳਦੇ ਹਾ ਤੁਸੀਂ ਬਹੁਤ ਸਹੀ ਜਾਣਕਾਰੀ ਸਾਂਝੀ ਕੀਤੀ

  • @NaturalfarmingKK

    @NaturalfarmingKK

    4 жыл бұрын

    25ਵੇਂ ਦਿਨ ਤੋਂ ਪਾਣੀ ਸੁਕਾਉਣਾ ਸ਼ੁਰੂ ਕਰਿਆ ਕਰੋ, ਭਾ ਜੀ

  • @jagroopbajwa3222

    @jagroopbajwa3222

    2 жыл бұрын

    @@NaturalfarmingKK 1692 ,,

  • @pardeeppandher4113
    @pardeeppandher41134 жыл бұрын

    ਧੰਨ ਵਾਦ ਵੀਰ ਜੀ

  • @raghvindersingh4973
    @raghvindersingh49732 жыл бұрын

    Good Brother 👍

  • @gurpreetsinghbhullar4664
    @gurpreetsinghbhullar46644 жыл бұрын

    Y g m v pichla 2 saal to a sab kuch band kar dita g ,,sari tuhadi kirpa g ,,, God bless you and your family

  • @NaturalfarmingKK

    @NaturalfarmingKK

    4 жыл бұрын

    Kirpa prmatma di a bha ji sbh 'te

  • @preetboparai672
    @preetboparai6724 жыл бұрын

    Sade gharde jdo de jhona lgaun lage a odo tow hi chloro te padaan paunde c es saal pehli vaar mai kheti kari...te thodia videos dekh k mai ess vaar koi v jehar jhone vich nahi payi......ewe diya hor v videos paunde raho veer ji Dhanwad

  • @NaturalfarmingKK

    @NaturalfarmingKK

    4 жыл бұрын

    ਜੀ ਭਾ ਜੀ ਲਾਜ਼ਮੀ

  • @dharmasinghdhillon7619
    @dharmasinghdhillon76194 жыл бұрын

    Goodidiaa

  • @gurjindersingh3951
    @gurjindersingh39514 жыл бұрын

    Shi gal a veer ji.3 Saal hoge asi v danedaar jher band kar ti.

  • @AmanSharma-qt3ik
    @AmanSharma-qt3ik4 жыл бұрын

    Asi ta kadi use nahi Kare Bilkul theek keha veer ne

  • @kuldeepaulakhsingh690
    @kuldeepaulakhsingh6904 жыл бұрын

    👍👍

  • @Singh59116
    @Singh591164 жыл бұрын

    👍

  • @dr.iqbalmustafa1493
    @dr.iqbalmustafa14934 жыл бұрын

    Bahi g natural fruit orchard py aap ki video hy .?? Aap ki video bohat informative hoti hy.

  • @HopeIsAlliGot
    @HopeIsAlliGot4 жыл бұрын

    Gurpreet veer mai last 2 saal to ferterra, padaan-shdaan nahi paunda. Bass 20 kg saron di khall(mustard cake) per acre paunda haan. Mustard cake kinna, kado te kis tarha pauna hai please share kareyo. Thanks 🙏

  • @indiausaentertenment2217
    @indiausaentertenment22174 жыл бұрын

    Veer g je jhone de boote vicho vicho sukan lag jan fir ki paia

  • @GurpreetSingh-gl7jd
    @GurpreetSingh-gl7jd4 жыл бұрын

    Gurpreet veee heera kasis da result da result bahut jyada vadia a plz ohde te we video bano bainti a hath jorr ke

  • @gurpreetsinghkhalsa2552
    @gurpreetsinghkhalsa25523 жыл бұрын

    Y g j pani suka k laone a Ik ta chuhe kuting krde a Ik ndin bahut jiada hunde a Dso kuj plz

  • @charanjitchoudhary539
    @charanjitchoudhary5393 жыл бұрын

    Bai g ma pathiyan da paani use karda te drink miks karke bhout vdiya rejalt miliya vr kanak dey wich koi v camical nhi paya only pathiyan dey pani te lassi diya 4 saprya kitiya waheguru tuhanu chardikla ch rakhe y🙏🙏🙏

  • @vikarkhokhar2509
    @vikarkhokhar25093 жыл бұрын

    Mai ratia to main 3 year hoge me padan fatera nhi paunda te 75 din to pehla sprey bi ni karda sade sare paunde ne me patta lepet to nhi darda

  • @gurmitsingh5987
    @gurmitsingh59874 жыл бұрын

    Tricoderma one kg nu multiply krke khetch pa sakde

  • @s.u.k.h_o1636
    @s.u.k.h_o16364 жыл бұрын

    Veer Ji nerme te v video bno ace b sonu sunde ha pilibangan hanumangher Rajasthan to

  • @simranjeettoor3891
    @simranjeettoor38914 жыл бұрын

    From last 8 years i never use any insecticide , pesticides and herbiside. In fertilizer i only use little liquid fertilizer.

  • @gaganbuttar8259
    @gaganbuttar82594 жыл бұрын

    jhad bahut ne sade fasla de jhona 75 te kanak 50 man bahut hunda Jhad vadhan di bezai kheti de kharche ghat karn wal jayiye

  • @arifeenalvi
    @arifeenalvi2 жыл бұрын

    In along vedio you only told about water.you spoke more time.you did,t.told us about replacement of cartap.

  • @gurnajbirsinghghuman3429
    @gurnajbirsinghghuman34292 жыл бұрын

    ਭਾਈ ਸਾਹਿਬ ਜੀ ਤੁਸੀਂ ਮਾਲਵੇ ਵਿੱਚ ਹੀ ਜਿਆਦਾਤਰ ਖੇਤਾਂ ਵਿੱਚ ਦਿਖਾਈ ਦਿੰਦੇ ਹੋ ਕਿ ਮਾਝੇ ਵਿੱਚ ਵੀ ਸੈਮੀਨਾਰ ਲਗਾਉਦੋ ਹੋ।

  • @surjitsinghvirk4231
    @surjitsinghvirk42314 жыл бұрын

    y gurprit ji tuhada danwad ji

  • @singhnahar9668
    @singhnahar96684 жыл бұрын

    veer kade v ni paya koi danedar zehar

  • @yadwindersingh247
    @yadwindersingh2474 жыл бұрын

    Sir 5 ਸਾਲ ਤੋਂ ਬੰਦ ਇਹ ਸਭ ,ਹਰੀ ਖਾਦ ਨਾਲ ਟੌਪ ਦਾ ਝੋਨਾ ਕੱਢੀ ਦਾ ਜੀ।

  • @sarbjitsingh2976
    @sarbjitsingh29764 жыл бұрын

    ਗੁਰਪ੍ਰੀਤ ਵੀਰ ਝੋਨੇ ਵਿਚ ਪਟਾਸ ਸੁਪਰ ਜਿੰਕ ਯੂਰੀਆ ਪਾਤਾ ਇਕ ਮਹੀਨੇ ਦਾ ਹੋ ਗਿਆ ਫੋਟ ਬਹੁਤ ਘੱਟ ਕਰ ਰਿਹਾ ਮੈਂ ਕੋਈ ਜਿਹਰ ਨਹੀ ਪਾਈ

  • @NaturalfarmingKK

    @NaturalfarmingKK

    4 жыл бұрын

    16 killo Sro di khl ch rla ke 4 killo mycorrhiza khde pani ch chtta dio

  • @sarbjitsingh2976

    @sarbjitsingh2976

    4 жыл бұрын

    ਵੀਰ ਜੀ ਸਰੋਂ ਦੀ ਖੱਲ ਦੋ ਏਕੜ ਵਿਚ ਪੱਚੀ ਕਿਲੋ ਇਕੱਲੀ ਪਾ ਦਿਤੀ ਹੈ ਦੱਸ ਦਿਨ ਹੋਗੇ

  • @NaturalfarmingKK

    @NaturalfarmingKK

    4 жыл бұрын

    Good

  • @kulveersingh4533
    @kulveersingh45334 жыл бұрын

    Jhone nu total kinne urea pani chaide aa

  • @balwindersinghbinder8727
    @balwindersinghbinder87274 жыл бұрын

    Uriya kini paie

  • @sandeepsingh.8693
    @sandeepsingh.86934 жыл бұрын

    Khem kharn wali vi side avo ji...

  • @sukhpreet9312
    @sukhpreet93124 жыл бұрын

    ਅਸੀਂ ਦੋ ਥੈਲੇ ਈ ਪਾਉਂਨੇ ਆ ਯੂਰੀਏ ਦੇ ਪਿਛਲੇ 4 ਸਾਲ ਤੋਂ।

  • @sadikheti
    @sadikheti4 жыл бұрын

    Sir 1 kille ch kudrti kheti suru kri aa urea ni paea 10 tralia rudi pai aa hun ki ki pona tae kadi spray krni aa

  • @NaturalfarmingKK

    @NaturalfarmingKK

    4 жыл бұрын

    8837741682

  • @talwinderhothi3939
    @talwinderhothi39394 жыл бұрын

    Veer g sade 2 July nu hkr47 jhona laya enni late laun naal kina k jhad ghat da kanak nu dap pehla payi si hun 1 gatta urea naal zinc 33% payi 5 kg dusri vaar urea naal hun ki payie

  • @NaturalfarmingKK

    @NaturalfarmingKK

    4 жыл бұрын

    Koi late nhi bha ji

  • @tamoorkhan4490
    @tamoorkhan44904 жыл бұрын

    1acre ma kitni urea chahi

  • @avtarbajwa1611
    @avtarbajwa16112 жыл бұрын

    3 saal to na agg na jaihar Pai a khet ch.up Rampur bilaspur

  • @manjeet490
    @manjeet4904 жыл бұрын

    SAT SHRI AKAL JI MAKKI DI FASAL CH FALL ARMY WARM DA HAL DASO JI BOUT FAAL RAHI HA JI

  • @NaturalfarmingKK

    @NaturalfarmingKK

    4 жыл бұрын

    ਬਵੇਰੀਆ ਬੇਸਿਆਨਾ ਅਤੇ ਮੈਟਾਰੀਜ਼ੀਅਮ ਐਨੀਸੋਪਲੀ ਦਾ ਘੋਲ ਬਣਾ ਕੇ ਸਪਰੇਹ ਕਰੋ।

  • @sandeepsarao3119
    @sandeepsarao31194 жыл бұрын

    Company wale DRA k zahir sale krdayhun

  • @ParmjitSingh-uj2ed
    @ParmjitSingh-uj2ed Жыл бұрын

    ਮੈਨੂੰ10 ਸਾਲ ਕੋਈ ਦਾਣੇਦਾਰ ਕੀਟ-ਨਾਸਿਕ ਨੀ ਪਾਇਆ

  • @punjabjalandharjasvirsingh4253
    @punjabjalandharjasvirsingh42534 жыл бұрын

    Veer 3 bags urea de bhot hai par asi ta pussa nu v 2 bags paune hai je tusi 3 pa rahe ta ih na socho ke asi ghat paunde tusi per acer one bags vadd pa rahe

  • @dhaliwalboys-lp7bv
    @dhaliwalboys-lp7bv4 жыл бұрын

    Bai na bapu ne kade Pai aa koi jehar na apa paye aa kade good rehnde aa fasal

  • @harmansidhu278
    @harmansidhu2784 жыл бұрын

    ਵੀਰ ਸੁੱਕਾ ਕ ਪਾਣੀ ਕੱਦੋ ਤੋ lona?

  • @sakshilohchab5919
    @sakshilohchab59194 жыл бұрын

    Navabharat fertilizer ka v prom khad use kerna chahiye kya organic btate h ye

  • @NaturalfarmingKK

    @NaturalfarmingKK

    4 жыл бұрын

    Achha ho apni khad aap tyar kren bha ji

  • @kuldeepSingh-mw9pi
    @kuldeepSingh-mw9pi4 жыл бұрын

    Gurpreet bhai ji sb ka sb Dub gya 3 baar pani nikal kr jona lga chuke h Ab jona chodo Ghr me pani aa gya h bcoz ghr apna khet me h Bs ghr bach jaye wo hi bhut h Lekin aapki videos hun v share kr rha hu Tircodarma 8 acr da multiply pani me bah gya ji Words bhut h Upr wala aaj nhi to kal thik kr hi dega ji 🙏🙏🙏

  • @NaturalfarmingKK

    @NaturalfarmingKK

    4 жыл бұрын

    ईश्वर को सब की फ़िक्र है। धीरज रखें सब अच्छा होगा।

  • @BrarInfotainment
    @BrarInfotainment4 жыл бұрын

    ਬਾਈ ਜੀ ਤੁਹਾਡੀਆ ਦੱਸਿਆ ਸਲਾਹ ਨੂੰ ਮੰਨ ਕੇ ਟਰਾਇਲ ਵੀ ਦਿਖਾ ਦਿੱਤਾ ਸਫਲ ਵੀ ਰਿਹਾ, ਪਰ ਕੀ ਕਰੀਏ ਵੱਡੇ ਮੰਨਦੇ ਨਹੀਂ, ਮਨਮਰਜੀ ਕਰਦੇ ਤੇ ਸਾਰਾ ਕੁਝ ਪਾਈ ਜਾਂਦੇ ਉਨ੍ਹਾਂ ਦਾ ਕੀ ਕਰੀਏ। ਜੇ ਕੁਝ ਆਖੀਏ ਤਾਂ ਆਪਣੀ ਉਮਰ ਦਿਖਾਉਣ ਲਗ ਪੈਂਦੇ ਵੀ ਸਾਨੂੰ ਪਤਾ ਨੀ ਕੁਝ ਅਸੀਂ ਪਾਗਲ ਆ 😑😑

  • @NaturalfarmingKK

    @NaturalfarmingKK

    4 жыл бұрын

    ਹੌਲ਼ੀ ਹੌਲ਼ੀ ਮੰਨ ਜਾਣਗੇ ਭਾ ਜੀ ਸਬਰ ਰੱਖੋ

  • @paramjitsingh3337

    @paramjitsingh3337

    4 жыл бұрын

    Bhai mere dad v nai.mande mahina.lage nu ho.gya jhona.kehde paani.kyu sukauna baki.agge nalo.samjnlg jange videos dikhaya kro onha nu

  • @peoplesvoice9069

    @peoplesvoice9069

    4 жыл бұрын

    Paramjit Singh paani suka k jhone nu bimari ni lgdi

  • @BrarInfotainment

    @BrarInfotainment

    4 жыл бұрын

    @@peoplesvoice9069 ਨਹੀਂ ਜੀ ਕੁੱਜ ਨਹੀਂ ਹੁੰਦਾ ਜੀਰੀ ਪਾਣੀ ਵਾਲੀ ਫਸਲ ਨਹੀਂ ਪਾਣੀ ਨੂੰ ਪਸੰਦ ਕਰਨ ਵਾਲੀ ਫਸਲ ਹੈ।

  • @peoplesvoice9069

    @peoplesvoice9069

    4 жыл бұрын

    The Wonder's veere root nu kuj time pani toh bina v rehna chahida..bimari ghat lgdi..push k delho kise agriculutere mahir toh

  • @praveenphalswal2541
    @praveenphalswal25414 жыл бұрын

    Sir ji ye video pr language hindi use Kiya Karo jo hmare jaise kisano ki samajh me aa sake

  • @gill2541
    @gill25414 жыл бұрын

    ਫਟਕੜੀ ਕਿੰਨੇ ਦਿਨ ਬਾਅਦ ਪਾਈਏ ਜੀ

  • @gurbachansingh104
    @gurbachansingh1044 жыл бұрын

    ਬਾਈ ਮੈਂ ਵੀ ਨਹੀਂ ਕੁਸ਼ ਪਾਇਆ

  • @dhillon1876
    @dhillon18764 жыл бұрын

    ਮੈਨੂੰ ਚਾਰ ਸਾਲ ਹੋ ਗਏ ਨਾ ਝੋਨੇ ਦੀ ਪਰਾਲੀ ਨੂੰ ਅੱਗ ਨਾ ਕਣਕ ਦੇ ਰਹਿਦ ਖੂਦ ਨੂੰ ਅੱਗ ਲਾਏ ਬਿਨਾ ਕਣਕ ਝੋਨਾ ਬੀਜੀ ਲਾਈ ਦਾ ਨਾ ਕੋਈ ਜਹਿਰ ਪਾਈ ਦਾ

  • @jagdevsingh522
    @jagdevsingh5224 жыл бұрын

    ਵੀਰ ਜੀ ਅਾਪਾ ਵੀ 2018 ਤੋ ਨਹੀ ਵਰਤੀ ਧਰਤੀ ਵਾਲੀ ਕੋਈ ਜिਹਰ

  • @AmarjitSingh-lz3gv
    @AmarjitSingh-lz3gv4 жыл бұрын

    ਬਾਈ ਮੈ ਵੀ ਕਦੀ ਨਹੀ ਕੁਝ ਪਾਇਆ

  • @darshansingh5874
    @darshansingh58744 жыл бұрын

    Bai ji sat siriyakal ji ver ji me bi 3 sall to bina right bina fiuri bina paban to Kheti karda haa ji par mera khata nima hon karke mi da pani aa janda haa ki usda koi bura asar penda haa me aap ji di sari video dekhda haa tee usdee upar chlan di puri kosis karda haa me darshan singh Chender Kalan thsil tohana jila fathabad da rehan bala haa kirpa karke sade kani bi kaende geda kado ji tanband

  • @NaturalfarmingKK

    @NaturalfarmingKK

    4 жыл бұрын

    Meeh de pani te aapna koi vass nhi bha ji, jekr us mauke lagle khetan ch danedar zehr Na paye gye hon tan koi chinta wali gll nhi

  • @gurnekdhillon504
    @gurnekdhillon5044 жыл бұрын

    Eh ta dso ki je eh poision nai poni fer pona ki aa

  • @sunilsaharan1546
    @sunilsaharan15464 жыл бұрын

    Bhai regent or fartara dalna ka bad dhan ak dam hari ho jandi hai ya kya Karan hai

  • @NaturalfarmingKK

    @NaturalfarmingKK

    4 жыл бұрын

    किसानों को चमत्कार जैसा महसूस करवाया जाता है इनमें कुछ ग्रोथ प्रमोटर मिक्स किए होते हैं।

  • @gurjant680
    @gurjant680 Жыл бұрын

    Menu bi 6 sall ho ge

  • @balwantpawar2738
    @balwantpawar27384 жыл бұрын

    1121 variety nu 18 din ho gye aa te patte jangale ho rahe aa ajj 2 din ho gye sarso di khal payi nu jangale patte lyi ki hall kriye sir ji plz dsyo

  • @NaturalfarmingKK

    @NaturalfarmingKK

    4 жыл бұрын

    8837741682

  • @rupinderjeetjattana2660
    @rupinderjeetjattana26604 жыл бұрын

    ਝੋਨੇ ਤੋਂ ਪਹਿਲਾ ਮੂੰਗੀ ਬੀਜੀ ਸੀ, ਹੁਣ ਯੂਰੀਆ ਕਿੰਨੀ ਪਾਈ ਜਾਵੇ?

  • @harpalsahi1957
    @harpalsahi19574 жыл бұрын

    Veere 3 bag urea v jyada hai. 110 Kg ton jyada na paya karo.

  • @NaturalfarmingKK

    @NaturalfarmingKK

    4 жыл бұрын

    100 ਫੀਸਦੀ ਸਹੀ

  • @sukhdhaliwal707
    @sukhdhaliwal7074 жыл бұрын

    Veer g bht lok zinc paunde a urea ch rla ke,, oh sahi a k nahi ???

  • @NaturalfarmingKK

    @NaturalfarmingKK

    4 жыл бұрын

    Ik din de frk nal payee jave tan bihtar hove

  • @sukhdhaliwal707

    @sukhdhaliwal707

    4 жыл бұрын

    @@NaturalfarmingKK means urea te zinc alag alag pauna chahida

  • @saabsingh6027
    @saabsingh60274 жыл бұрын

    4 saal hooo gey veer ji m v nhi ponda

  • @gurpyarsingh4880
    @gurpyarsingh48804 жыл бұрын

    asi jado ton jhona lga rahe aa 1997 ton kade padan regent di varto nahi kari ji

  • @kewalpunia5750
    @kewalpunia57504 жыл бұрын

    Bai.ma.haryana.to.mana.5.sal.no.pia

  • @dhillongaming8875
    @dhillongaming88754 жыл бұрын

    Kudeep ke hall sewak Sirye wala

  • @rajwinderbains2481
    @rajwinderbains24814 жыл бұрын

    ਆਪਾਂ ਵੀ ਤਿੰਨ ਸਾਲਾਂ ਤੋਂ ਦਾਣੇਦਾਰ ਜ਼ਹਿਰਾਂ ਨਹੀ ਵਰਤਦੇ, ਸਿਰਫ਼ 1,5/2 ਗੱਟੇ ਯੂਰੀਆ, ਜਾਂ 20 ਕਿਲੋ ਡਾਈ ਜਾਂ ਸੁਪਰ ਕਿਉਂ ਕਿ ਜਮੀਨ ਮਾੜੀ ਏ ਸਾਡੇ ਕੋਲ

  • @jasshayer142
    @jasshayer1424 жыл бұрын

    22g danedar jaihar ton bina pr 122 jhona 90 man nikal gia 15 sal ton asi jaihar nhi paunde

  • @gurmitsingh5987

    @gurmitsingh5987

    4 жыл бұрын

    Kehrri fungicide wartde ho

  • @kamaldhindsa308
    @kamaldhindsa3084 жыл бұрын

    ਬਾਈ ਜੇ ਜਿੰਮੀਦਾਰ ਸਮਝ ਜਾਣ ਤਾਂ ਕਰਜ਼ੇ ਤੋਂ ਮੁਕਤ ਹੋ ਜਾਣ

  • @khushdandiwal243
    @khushdandiwal2434 жыл бұрын

    Bai ASE v ne paunde 3 Saal ho gye

  • @gunvanshsingh4407
    @gunvanshsingh44074 жыл бұрын

    Satshri akal bhaji I have used sanjeevni tricoderma 8 days after paddy transplanting at 1.5 kg per acre with compost 5 days before use there is problem of bakane I have used urea 2nd time there is no watt banna as the plot is of 4 acres and 3 acres please tell how fatkari can be used

  • @NaturalfarmingKK

    @NaturalfarmingKK

    4 жыл бұрын

    It is just because of Over watering bro. Only Single plot of 4 acres totally unacceptable. pani sukauna shuru kro.

  • @rajkumarredhu33
    @rajkumarredhu334 жыл бұрын

    Main vi is vaar koi danedaar zeher ni varteya Aur jo padosiya ne sare danedaar zeher paaye un toh sohni fasal khadi h

  • @kindi2279
    @kindi22794 жыл бұрын

    ਵੀਰ ਜੀ ਸੂਪਰ ਪਾ ਸਕਦੇ ਮਾੜੇ ਖੇਤ

Келесі