Paap Mitt Sakde Ne ~ ਪਾਪ ਮਿੱਟ ਸਕਦੇ ਨੇ | Giani Sant Singh Ji Maskeen Katha

~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap

Пікірлер: 148

  • @manjitsinghdhanota6063
    @manjitsinghdhanota6063Ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਸਾਨੂੰ ਸੁਮੱਤ ਬਖ਼ਸ਼ ਅਸੀਂ ਸੁਣ ਸਕੀਏ ਮਨ ਸਕੀਏ ਵਾਹਿਗੁਰੂ ਸੁਕੂਨ ਨਾਲ ਟਿਕ ਕੇ ਬੈਠ ਸਕੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਸਕੀਏ

  • @windersingh9211
    @windersingh9211Ай бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ajaibdhaliwal6297
    @ajaibdhaliwal62973 ай бұрын

    It will change your life just listen very true

  • @kewalsingh7180
    @kewalsingh71804 ай бұрын

    ਚੜ੍ਹਦੀ ਕਲਾ ਜੀ, ਬਹੁਤ ਅਨੰਦ ਭਰਪੂਰ ਕਥਾ, ਇਹ ਜੋ ਕਥਾ ਦੇ ਨਾਲ ਨਾਲ ਧੁੰਨ ਚਲਦੀ ਹੈ, ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ,, ਬਹੁਤ ਅਨੰਦ ਹੈ ਜੀ।

  • @GurmeetSingh-vg9dv
    @GurmeetSingh-vg9dvАй бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @harpalkaur3980
    @harpalkaur39803 ай бұрын

    Waheguru ji waheguru waheguru ji 🙏🙏🙏🙏🙏🌹🌹

  • @mukeshkumar-tb3zk
    @mukeshkumar-tb3zk4 ай бұрын

    Tohanu sun k menu aavde गुनाह yaad aa rehe h मन वैरायगी हो reha mera t kirpa krna wahegura ji दया दृष्टि रखना ji माफी मंगदा

  • @gunrajsingh3553

    @gunrajsingh3553

    2 ай бұрын

  • @jarnelsingjarnelsing
    @jarnelsingjarnelsingАй бұрын

    Waheguru ji

  • @ravindersinghsidhu5797
    @ravindersinghsidhu57973 ай бұрын

    ❤❤ਵਾਹਿਗੁਰੂ ਜੀ❤❤

  • @madansingh-uf2ud
    @madansingh-uf2ud4 ай бұрын

    Dhan Dhan Guru Nanak dev ji

  • @kamaljitSingh-mc2rp
    @kamaljitSingh-mc2rp4 ай бұрын

    ਵਾਹਿਗੁਰੂ ਜੀ

  • @parminderkaur-lj8rh

    @parminderkaur-lj8rh

    3 ай бұрын

    Waheguru ji

  • @universewinner5107
    @universewinner5107Ай бұрын

    Sant maskeen ji di awaj hi eni powerful hai no need any other music Waheguru kirpa rakhn 🙏

  • @ssinghdhimaan3047
    @ssinghdhimaan30473 ай бұрын

    ਵਾਹਿਗੁਰੂ ਜੀ ਸਾਡੇ ਵਰਗੇ ਪਾਪੀਆਂ ਤੇ ਵੀ ਕਿਰਪਾ ਕਰੋ ਜੀ

  • @user-ky4oc1kh4o
    @user-ky4oc1kh4oАй бұрын

    🙏🙏ਵਾਹਿਗੁਰੂ ਜੀ🙏🙏

  • @CharnjitramBains
    @CharnjitramBains2 ай бұрын

    ਵਾਹਿਗੁਰੂ ਵਾਹਿਗੁਰੂ

  • @SatishMudagil-sd1sk
    @SatishMudagil-sd1skАй бұрын

    Shri Hari.sahib.ji.shri.guru.nanak.sahib.ji. Sade.varge.bhut.vadhe.papi.hai.maif.karo.sahib.ji.sidhe.raste.lavho.shri.waheguru.ji.dhan.shri.maskin.sahib.ji

  • @jasbirksokhi442
    @jasbirksokhi4422 ай бұрын

    Maskeen ji di eh katha suni hui hai per harvaar sunsn te navi lagdi hai aur jayda gehri samaj aundi hai ...

  • @devendersingh4953
    @devendersingh49533 ай бұрын

    Waheguru ❤ waheguru 🙏🌹 waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏 waheguru ❤

  • @DevJagat-sw5oy
    @DevJagat-sw5oyАй бұрын

    He Wahe guru ji Saab nu budh yogdaan bakas

  • @user-cl2dy9xx7w
    @user-cl2dy9xx7w3 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sikhjosan5878
    @sikhjosan587828 күн бұрын

    Satnam Sri Waheguru Ji 🙏🙏💐🌹

  • @SatishMudagil-sd1sk
    @SatishMudagil-sd1skАй бұрын

    Shri waheguru Sahib Ji dhan. Maskeen sahib ji

  • @amritpalsingh2581
    @amritpalsingh25812 ай бұрын

    Waheguru ji very nice very good excellent work excellent thaught excellent service excellent subject God bless you with your family and friends

  • @user-rr3wi8ft1o
    @user-rr3wi8ft1o3 ай бұрын

    Waheguru ji ❤❤❤❤❤

  • @ashwaniverma8700
    @ashwaniverma87002 ай бұрын

    Waheguru ji waheguru ji

  • @Harpreetkaur-kj6tv
    @Harpreetkaur-kj6tv3 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌺🌸🙏🏻

  • @malkeetkaur9605
    @malkeetkaur96052 ай бұрын

    Waheguru ji dhan guru nanak dev ji tun ji nirankar

  • @gurjitsinghkhalsa9317
    @gurjitsinghkhalsa93173 ай бұрын

    ਵਾਹਿਗੁਰੂ ਵਾਹਿਗੁਰੂ ਜੀ

  • @BaldevSingh-tf3bb
    @BaldevSingh-tf3bb2 ай бұрын

    Waheguru ji ❤

  • @amarjitsandhu9983
    @amarjitsandhu998324 күн бұрын

    Waheguru ji🙏🌹🙏🌹

  • @bhagwindersingh1673
    @bhagwindersingh1673Ай бұрын

    Waheguru ji 🙏

  • @Drawingstudy-wp6ei
    @Drawingstudy-wp6ei3 ай бұрын

    Waheguru ji mehar Karo 🙏🙏🙏🙏🙏

  • @baklishnkaushik7347
    @baklishnkaushik73472 ай бұрын

    HAR HAR MAHADEV 🇮🇳🌹🦚🌴🦜🌻🏰

  • @SunnySunny-lh9nr
    @SunnySunny-lh9nr3 ай бұрын

    Waheguru ji 🌹🙏🙏🌹❤️ waheguru ji 🌹🙏🙏🌹❤️

  • @SurjeetSingh-tr8yj
    @SurjeetSingh-tr8yj5 ай бұрын

    Waheguru waheguru waheguru ji love you baba ji

  • @balpreetkaur4288
    @balpreetkaur4288Ай бұрын

    jihnu mann manda ohi mann da hisa bnda a , baki sRa hawa ch ud janda hai, suniye maniye mann kita bhau, sunn di bahut badi mehma, jiwan bahht chota janan nu bhut kuz hain , kirtan katha dhadi , kavita,

  • @gurmailsinghkler8136
    @gurmailsinghkler81362 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।।

  • @pindadalifestyle682
    @pindadalifestyle6823 ай бұрын

    ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @mandeepsaggu8127
    @mandeepsaggu81274 ай бұрын

    Thank you sant ji for your Anmol bachan 🙏waheguru ji kirpa karo sunan te munnan di sumat Bhakhsho ❤🙌🙌🙌🙌🙌 ehna bachana te chaln da uprala bhakhshan .

  • @surindersidana1653
    @surindersidana16534 ай бұрын

    Waheguru Waheguru Waheguru Waheguru Waheguru ji 🙏🙏🙏🙏🙏

  • @Harpreetkaur-kj6tv
    @Harpreetkaur-kj6tv3 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌺🌸🙏🏻

  • @krishnajumrani6130
    @krishnajumrani61304 ай бұрын

    Wahhegrru ji Waheguru ji

  • @surjitsingh6818
    @surjitsingh68182 ай бұрын

    Wahaguru ji

  • @user-zs6ty8oy9t
    @user-zs6ty8oy9t4 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harbanssinghharbanssingh919
    @harbanssinghharbanssingh9192 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ReshamSingh-dx8nc
    @ReshamSingh-dx8nc10 күн бұрын

    ❤❤

  • @rajinderphul9468
    @rajinderphul94683 ай бұрын

    ❤❤❤❤❤Nanak naam chardi kala terey bhaney sarbat da bhala ❤❤❤❤❤

  • @manjitsinghnanglu2333
    @manjitsinghnanglu23333 ай бұрын

    🙏🏻🙏🏻🙏🏻🙏🏻🙏🏻

  • @BhupinderSingh-jc6sr
    @BhupinderSingh-jc6sr5 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @darshanmaan9871

    @darshanmaan9871

    4 ай бұрын

    9ipy6698òòòòp900òpppppp0ppp9ppppp😮😮😮😮and 09

  • @surjitkour1834

    @surjitkour1834

    4 ай бұрын

    In😅 55:39

  • @Nightingale_World

    @Nightingale_World

    10 күн бұрын

    😊

  • @kuldipsingh4609
    @kuldipsingh46092 ай бұрын

    Waheguru

  • @komalsaini1989
    @komalsaini198910 ай бұрын

    Waheguru ji sarbat da bhala 🙏🙏

  • @gurmeetkaur85
    @gurmeetkaur852 ай бұрын

    Dhan dhan guru Gobind singh ji maharaj 🙏🙏🌹🌹🌹🌹🌹💐❣️

  • @gurvindersandhusandhu2843
    @gurvindersandhusandhu28434 ай бұрын

    Waheguru ji waheguru ji waheguru ji waheguru ji waheguru ji waheguru ji waheguru ji ❤❤🎉

  • @ravneetbhangoo9361
    @ravneetbhangoo93614 ай бұрын

    WAHEGURU JI

  • @balbirkaur22
    @balbirkaur223 ай бұрын

    Wahegurug ka khalsa wahegurug ki fateh wahegurug🙏🙏🙏🙏🙏🙏🙏 🌹💐🌷🌷🌺🙏

  • @baljinderkaur933
    @baljinderkaur9334 ай бұрын

    ਵਹਿਗੁਰੂ ਜੀ ਵਹਿਗੁਰੂ ਜੀ

  • @daljitsingh4731
    @daljitsingh47314 ай бұрын

    WAHEGURU Ji WAHEGURU Ji WAHEGURU Ji WAHEGURU Ji WAHEGURU Ji 🙏

  • @GurvirSinghRana
    @GurvirSinghRana4 ай бұрын

    Ek bar fir a jao ji tuhade darshan ho je samuh sangat nu ji waheguru ji Mehar Karo ji ❤

  • @HarjitSingh-il4ce
    @HarjitSingh-il4ce4 ай бұрын

    ਵਹਿਗੁਰੂ ਜੀ ਸਤਿਨਾਮ ਜੀ

  • @satnamarneja5340
    @satnamarneja53404 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rooppaintingtech5k474
    @rooppaintingtech5k47410 ай бұрын

    Waheguru guru Ji

  • @garryvirk3499
    @garryvirk34994 ай бұрын

    ਵਾਹਿਗੁਰੂ ਜੀ 🙏🙏🙏🙏🙏

  • @sapnaangrula2514
    @sapnaangrula25144 ай бұрын

    Satnaam Shri Waheguru ji 🙏 ❤🙏❤🙏❤🙏❤🙏❤🙏❤🙏❤🙏❤🙏❤🙏

  • @sam7424
    @sam74243 ай бұрын

    🙏wahe guru ji

  • @RanjitKaur-os9zj
    @RanjitKaur-os9zj3 ай бұрын

    Waheguruji 🙏 Waheguruji 🙏waheguruji 🙏 waheguruji 🙏 waheguruji 🙏

  • @AjitSingh-bi2fs
    @AjitSingh-bi2fs2 ай бұрын

    waheguru ji ❤🙏🙏

  • @mukhtiyarsingh6140
    @mukhtiyarsingh61404 ай бұрын

    Waheguru ji kite hoye gunah bnde de bahut pstawa ho Reya kirpa karni waheguru ji

  • @user-cs1sk1cw8f
    @user-cs1sk1cw8f4 ай бұрын

    Thank you Sant ji

  • @shammisaini2863
    @shammisaini28633 ай бұрын

    Satnam SRI waheguru g

  • @sarbjitkaurkaura4968
    @sarbjitkaurkaura49683 ай бұрын

    Waheguru ji🙏🏻❤️

  • @SatishMudagil-sd1sk
    @SatishMudagil-sd1sk4 ай бұрын

    Shri .wahe guru.ji

  • @sukhchainsinghbhullar5017
    @sukhchainsinghbhullar50174 ай бұрын

    Agam di katha+soothing music...excellent ❤❤

  • @user-yu5bw1sq3t
    @user-yu5bw1sq3t3 ай бұрын

    😊😊😊😊😊

  • @KamaljitKaur-sw5iq
    @KamaljitKaur-sw5iq4 ай бұрын

    wahiguru ji kirpa kro ji

  • @jkduggal
    @jkduggal4 ай бұрын

    Waheguruji waheguruji waheguruji wahegurujiwaheguruji

  • @user-sb9of6ed3b
    @user-sb9of6ed3b3 ай бұрын

    Waheguru bhala kare ji

  • @gurdevkaur9998
    @gurdevkaur99983 ай бұрын

    Waheguru g

  • @bahadursingh5414
    @bahadursingh54144 ай бұрын

    Excellent

  • @lkahlon3257
    @lkahlon32574 ай бұрын

    🙏🏻🙏🏻🙏🏻

  • @jasvirsunner8084
    @jasvirsunner80844 ай бұрын

    🙏🙏

  • @daljitsingh6148
    @daljitsingh61484 ай бұрын

    Katha bahut badhiya si background music disturb kar rha si waheguru ji ka Khalsa waheguru ji ki Fateh

  • @Gyan_da_sagar
    @Gyan_da_sagar4 ай бұрын

    Verr ji ho ta sab kuj ho jnda bs oss waheguru ji de rajja chinde ah guru ta bhorsa ta hovo sady logg ta bhtkdy firdy ah jga jga ta

  • @jasmeetkaur3572
    @jasmeetkaur35723 ай бұрын

    Pl.upload this again by removing background sound ,it hurts mind

  • @harjeetkourharjeet1942
    @harjeetkourharjeet19422 ай бұрын

    ਵੀਰ ਜੀ ਕਿਰਪਾ ਕਰਕੇ ਇਹ ਮਿਊਜਿਕ ਨਾ ਲਾਇਆ ਕਰੋ ਪਿੱਛੇ ਇਕਾਗਰਤਾ ਭੰਗ ਹੁੰਦੀ ਹੈ

  • @universewinner5107
    @universewinner5107Ай бұрын

    Please don’t add music in the katha. It’s disturbing

  • @amritkaur6124
    @amritkaur61243 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @batthsaab2539
    @batthsaab25394 ай бұрын

    Pl music na chalaya kro vich

  • @supreetsingh9244
    @supreetsingh9244Ай бұрын

    Please dont use background sound. Atleast keep the this page authentic. @blessed

  • @CharnjitramBains
    @CharnjitramBains2 ай бұрын

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ

  • @Renuyadav-rs2rp
    @Renuyadav-rs2rp4 ай бұрын

    Background music dominant kr rha h katha ko pl keep it down😢

  • @amarjitsingh6364
    @amarjitsingh636427 күн бұрын

    Back round voice is not required totally disturbance

  • @DaljeetSingh-xe7kq
    @DaljeetSingh-xe7kq4 ай бұрын

    ਤੇਰਾ ਮਿਊਜਿਕ ਸੁਣੀਐ ਜਾ ਮਸਕੀਨ ਦੀ ਕਥਾ

  • @WaheguruJi-id6dm
    @WaheguruJi-id6dm3 ай бұрын

    Please remove the music on the background it is too loud Thanks

  • @universewinner5107
    @universewinner5107Ай бұрын

    Back grond music is not good

  • @beejumarwah6431
    @beejumarwah64313 ай бұрын

    When Maskeen ji is talking you don’t need any background music. It’s annoying and ruining the listening. Please upload without this distraction. Thanks!

  • @ramindergill6460
    @ramindergill6460Ай бұрын

    No back music that cause of disturb

  • @MR-pe9pv
    @MR-pe9pv2 ай бұрын

    Why there is background music??

  • @bachitersingh6799
    @bachitersingh679910 ай бұрын

    Waheguru waheguru waheguru waheguru waheguru waheguru waheguru

  • @RavinderKaur-sl5zh
    @RavinderKaur-sl5zhАй бұрын

    Please remove the extra music as it is very disturbing

  • @hmunday
    @hmunday10 ай бұрын

    Please remove background music

Келесі