ਪੜਿਆ ਲਿਖਿਆ ਸੀਰੀ • Latest New Comedy Movie 2022 • VCR WALE JATT
Комедия
Directed and Editing by :- Swarn Dhaliwal ( 8872587117 )
~~~~~~~~~~~~~~~~~~~~~~~~~~~~~~~~~~~~
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:-
......
ਹਾਕਮ ( ਭੋਲਾ ) : 8146247683
.......
ਪੰਮੀ : 9872941062
.....
ਲਛਮਣ ਲੱਛਾ [ ਬਾਪੂ ] , ਬਿੱਲਾ ਭੰਗੂ , ਹਰਪ੍ਰੀਤ ਕੌਰ ਵੜੈਚ , ਕੁਲਦੀਪ ਦੋਸਾਂਝ ,
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
...
Music Credit :- Mehra Music Beats
..................
Follow kro Instagram and Facebook te @VCRWALEJATT
.........
Apna Second Channel V Subscribe Krlo @Hakam Bhola
...........................................
Our Social Whatsapp Contact :- 8872587117
.......
#Newcomedyvideo #newpunjabimovie2022 #newpunjabifilm #vcrwalejatt #punjabivideo #comedyvideo #episode
Пікірлер: 140
ਬਾਈ ਭੋਲੇ ਕਹਾਣੀ ਬਹੁਤ ਵਧੀਆ ਸਾਰੀ ਟੀਮ ਦੀ ਬਹੁਤ ਵਧੀਆ
ਇੱਕ ਸਲਾਹੁਣਯੋਗ ਉਪਰਾਲਾ । ਸਮਾਜਿਕ ਬੁਰਾਈਆਂ ਦਾ ਤੋਂ ਬਚਣ ਦਾ ਸੁਨੇਹਾ ਦਿੰਦੀ ਕਹਾਣੀ।
ਬਾਈ ਜੀ ਕੱਲੇ ਕੱਲੇ ਕਲਾਕਾਰ ਦਾ ਕੰਮ ਬਹੁਤ ਵਧੀਆ ਬਾਈ ਭੋਲੇ ਬਹੁਤ ਸੋਹਣੀ ਸਟੋਰੀ ਆ
Bhole dee acting kamal hai bahut hee best actor
ਬਹੁਤ ਸੋਹਣਾਂ ਮੈਸੇਜ ਦਿੱਤਾ ਵੀਡੀਓ ਵਿੱਚ ਨਸ਼ੇ ਤੋਂ ਬਚਣਾਂ ਚਾਹੀਦਾ ਪੰਜਾਬ ਬਚਾ ਲਵੋ ਜੇ ਬਚਦਾ ਸਾਨੂੰ ਸਿਖਿਆ ਲੈਣੀ ਚਾਹੀਦੀ ਧੰਨਵਾਦ ਸਾਰੀ ਟੀਮ ਦਾ ।ਦੋਸਾਂਝ ਮੋਗਾ ।।
ਸਿਰਾਂ 22 ਜੀ ਮੂਵੀੀ
O baei baba nank ji jo seb tha bhla karda ji
Balwinder DHALIWAL namol Romana farm Bahut vadhia video ਭੋਲਾ ਗੱਲਾਂ ਵਿੱਚ ਕਿਸੇ ਨੂੰ ਆਉਣ ਦਿੰਦਾ ਬਿੱਲੇ ਗਰੇਵਾਲ ਦੀ ਐਕਟਿੰਗ ਬਹੁਤ ਵਧੀਆ ਭੋਲੇ , ਪੰਮੀ ਬਿੱਲਾ ਭੰਗੂ ਲਛਮਣ ਲੱਛਾ ਬਹੁਤ ਵਧੀਆ ਵੀਡੀਓ good acting
ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌
Nice videos bhole by ji 😁😁👍👍🙏🏾🙏🏾
ਬਾਈ ਜੀ end ਨੇ ਰੋਣ ਲਾਤੇ ਬਹੁਤ ਵਧੀਆ ਮੈਸੇਜ ਦਿੱਤਾ ਜੀ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ
Nice 👍 video. Sari team da kum Bohat vadiha. Bhola Saab di acting number one.
ਬਿਲਕੁਲ ਸਹੀ ਐਕਟਿੰਗ, ਇੱਕ ਇੱਕ ਗੱਲ ,ਠੋਕ ਠੋਕ ਕੇ ਕਹੀ ਹੈ,ਚਾਚੀ ਨੇ ਵੀ ਤੇ ਭੋਲੇ ਨੇ ਵੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਚੈਨਲ ਖੁੰਢ ਪੰਜਾਬ ਤੋਂ
Sari team nu sat Shri akal bhole g 🙏 very super video all the best 👍🙏🥀❤️🥀👌
ਭੋਲੇ ਸਿਰੀ ਵਾਲਾ ਕੰਮ ਵਧੀਆ 22
ਬਹੁਤ ਵਧੀਆ ਜੀ👍
bahut vadiya story hai kuldeep doosanjh da bahut vadiya role kita baki sari team ne bahut vadiya kmm kita bhole da role vi sirra
@mrmrsdosanjh6258
Жыл бұрын
Thanks 🙏🏻 sir ji
Vari ❤❤nice🎉🎉🎉 gd 👍👍🙏🙏💐💐💐
ਭੈਣ ਭਰਾ ਦਾ ਰੋਲ ਬਹੁਤ ਸੋਹਣਾ ਕੀਤਾ
Very beautiful shots Punjabi film village sapranchi
ਬਹੁਤ ਵਧੀਆ ਵੀਡਿਉ ਹੈ ਵੀਰ ਭੋਲੇ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ
Bilkul shy ha Ji
🚛🚛👍🏼👍🏼
ਵੁਹਤ।ਵਧੀਆ।ਭੋਲੇ।ਵਾਈ
Bhola bro sira
Bhola ver tari ah video dekh ka Mara Man ta sath lagi ver Mara ahi Hall hunda c good job 👌👌👌👌
Very nice video g 👍👍 and good message
ਬਲ ਭੋਲਾ ਸਿੰਘ ਵੀਡੀਓ ਬਹੁਤ ਵਧੀਆ ਬਣਾਈਆਂ ਨਾ
good job ver 💞💞💞🤘🤘👉👉💕💕💕
Sahi gal a genral kota ala jatt kissan vi bhut gareeb ne by ji 😂😂👍👍🙏🏾🙏🏾nice videos bhole by ji👍👍
👌👌👌
Very Very Very nice video bhole, siraaaa
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ 👌
@happysidhu5251
Жыл бұрын
Zb
@BalwinderSingh-ce8iw
Жыл бұрын
Love you Manjot
Very nice 🙂🙂
Very nice video
Lachman Singh brilliant role well acted ❤👍👍
Bhola zabardast actor
👌👌👍👍
Good
Kaint movie
ਵੈਸੇ ਤਾਂ ਤੁਸੀ ਸਾਰੇ funny concept ਤੇ ਕੰਮ ਕਰਦੇ ਓ ਪਰ entertainment ਦੇ ਨਾਲ ਨਾਲ ਸਿੱਖਿਆ ਵੀ ਦਿੰਦੇ ਓ
Very nice
nice stori tusi video jaldi paeaa kro bro haffte vich 3 paeaa kro 😂😂😂😂😂😂😂😂😂
ਬਹੁਤ ਵਧੀਆ ਭੋਲ਼ੇ ਵੀਰ ਵੱਸਦੇ ਰਹੋ
Whaheguru ji very good video he thanks all team nu bhole veer good luck
Very good massage Very funny 😁
@ArshdeepSingh-jx7fe
Жыл бұрын
Hi
ਬਹੁਤ ਸੋਹਣੀ ਕਹਾਣੀ ਆ ਬਈ ਮੇਰਾ ਤਾ ਰੋਣਾ ਆ ਗਿਆ ਬਾਈ ਦੇਖ ਕੇ😥😥😔
@mrmrsdosanjh6258
Жыл бұрын
Bai mnu khud Rona aa gay last seen dekh k 😭😭
Very nice video bhole bro 🌹👍❤️🙏🙏
The very very nice story of this video good message for the public God bless you all your team and friends and family members long term relationship always thanks for the information contained in this video 👏👏👏👏👏
Bhut vadhia video ji
@BalwinderSingh-ce8iw
Жыл бұрын
Love you sukhbit jaan
ਬਹੁਤ ਹੀ ਕਮਾਲ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ
ਬਹੁਤ ਹਾਸਾ ਆਇਆ 🤣🤣ਦੇਖ ਕੇ ਸਹੀ ਆ ਅਸੀਂ ਮਲਵਈ ਤਾਂ ਗੱਲਾਂ ,ਚ ਕਿਸੇ ਨੂੰ ਆਉਣ ਨੀ ਦਿੰਦੇ ਖਾਸ ਕਰਕੇ ਘੱਗਰ ਆਲੇ from moonak 🤣🤣🤣🤣🤣🤣🤣ਸਿਖਿਆ ਵੀ ਵਧੀਆ ਦਿੰਦੇ ਓ 👏
@IqbalSingh-hw8hb
Жыл бұрын
🤣🤣🤣🤣🤣👍👍👍
@BalwinderSingh-ce8iw
Жыл бұрын
Love you Gurjeet
@RamandeepKaur-yv7gn
Жыл бұрын
@@IqbalSingh-hw8hb q
Good work veer ji
very nice MAKHAN SINGH
Iska dusra bhag bnao
Spl thanks 👍🙏 for you vcr wale jatt Weldon dear pole ji i like your story and acting also very good super 👍 Nashedi putt ne ma piyo te hath chak ke changa nahi kita Nashe ne punjab da beda garak kita hoya hai Government nu kuch karna chaida Thank you so much for the sharing this post pole ji ap Sub nu sat shri akal ji Good 👍 luck all the best all team members Iam sher Singh phalswal from palam delhi namaste india
🙏🙏👍👍👍👌👌👌
Very nyc video
ਭੋਲਾ ਨੀ ਗੱਲਾ ਚ ਆਉਣ ਨੀ ਦਿੰਦਾ ਜੀ
Very nice 👌
Very nice 👍👌🙏
ਬਹੁਤ ਵਧੀਆ ਕਹਾਣੀ ਹੈ 👍👍 🙏🙏
@BalwinderSingh-ce8iw
Жыл бұрын
Love you Gagandeep jaan
Very nice video 22ji 👍👍
ਬਹੁਤ ਵਧੀਆ ਬਾਈ
@harbhajansingh5390
Жыл бұрын
😇😇👍👍💝💝💋💋💉💉🍕🍕🍒🍒😍😍😰😰
ਬਹੁਤ ਵਧੀਆ ਮੈਸੇਜ
RAJPAL SINGH 👌👌👌👌👌
Good video
@BalwinderSingh-ce8iw
Жыл бұрын
Love you Aman
@ArshdeepSingh-jx7fe
Жыл бұрын
Hi
Nice video ji ❤
@BalwinderSingh-ce8iw
Жыл бұрын
Love you kaur sukh dhillon jaan
🍒❤️🪴♥️👏👍🍎🌹🥀 0:17
Very nice jii
Nice👍👍
Var mik ta 2 rakh laa karo kede avAj ne aode
Good ji
Nice
Very nice video👍👍👍👍 att acting bhole bai
❤️❤️❤️❤️
Kaka aea hona ja binder c
VERY NICE GOOD JOB VER JI
sirra video bai ji
ਬਲਵਿੰਦਰ ਧਾਲੀਵਾਲ ਰੋਮਾਣਾ ਨਮੋਲ ਤੋਂ ਹਾਕਮ, ਪੰਮੀ ਬਿੱਲਾ ਭੰਗੂ, ਲਛਮਣ, ਹਰਪ੍ਰੀਤ ਕੌਰ ਕੁਲਜੀਤ ਦੋਸਾਝ ਸਵਰਨ ਧਾਲੀਵਾਲ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਾਈ ਥੋਡੀ ਵੀਡੀਓ ਨੂੰ ਉਡੀਕਦੇ ਰਹਿੰਦੇ ਹਾਂ ਥੋਡੀ ਵੀਡੀਓ 3..4ਵਾਰ ਦੇਖਦੇ ਹਾਂ ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ
@mrmrsdosanjh6258
Жыл бұрын
Sir 🙏🏻 thanks but mera name kuljit ni kuldeep Dosanjh hai 🙏🏻🙏🏻🙏🏻
Nice g
Nice Video Bhai ji
super duper hit full intersting and very emotional video 🥰
Bhole Bai chaki aao fatte HD quality ch
Bhola di acting sira👍
Siraa story
Very stable, wise and nice, meaning ful movie. All characters deserve the honor. Back ground personnel as well. Congrats for this milestone. Waiting for another equally levelled nexts episodes. Thanks again all. 👍🙏
Next part jaldi upload krr deo.
Bhangu Amrit Pashour Sangrur Nice Video g Food Supply Department
Very nice movie ji
ਬਹੁਤ ਵਧੀਆ ਸਟੋਰੀ ਨਾਲ ਮੈਸ਼ਿਜ ਵੀ ਦਿੱਤਾ ਜਿਵੇ ਨੱਕਲੀ ਦਵਾਈਆ ਅਉਦੀਆ ਨੌਕਰੀਆ ਮਿਲਦੀਆ ਨਹੀ ਨਸ਼ਾ ਬਹੁਤ ਮਿੱਲਦਾ Video de end ਤੇ ਬਹੁਤ ਦੁੱਖ ਲੱਗਾ ਜਦੋ ਘਰੋ ਕੱਡ ਤਾ ਨਸ਼ੇ ਨਲ ਰੱਜੇ ਨੇ ਸਾਰਿਆ ਨੂੰ
Bai ji aeh hkikat ae punjab di
I think EWS cota general category li hi aa🤔🤔
Very nice vedio ji👌👌👌👌👌👌
Nice movie
Like share comment
ਆ ਕੁੜੀ ਦੀ ਐਕਟਿੰਗ ਤਾ ਵਦੀਆ ਪਰ ਡਾਇਲਾਗ ਤਾਂ ਐਵੇਂ ਬੋਲਦੀ ਆ ਜਿਵੇਂ ਪਾਠ ਹੁੰਦਾ over acting
ਮੂਡੇ ਦੀ ਭੈਣ ਕੁਮਾਰੀ ਦਿਖਾਈ ਗਈ ਹੈ ਪਰ ਸੁਰਖੀ ਲਾਈ ਅਤੇ ਵਿਆਹੀਆਂ ਵੱਰਗੀ ਕਿਓਂ ਦਿਖਾਈ ਗਈ ਹੈ ਸੀਪਲ ਰੂਪ ਵਿਚ ਦਿਖਾਉਣੀ ਸੀ ਉਦਾਂ ਵੀਡੀਓ ਬੁਹੁਤ ਵੱਧੀਆ ਸੀ 👍👍👍👌👌
@sony1041
Жыл бұрын
Sahi keha Veere ehi gl Mai B Note keeti C te ehi Com. Mai B lga C krn
@rameshthind2842
Жыл бұрын
@@sony1041 ਇਕੋ ਹੀ ਗੱਲ ਆ ਬਾਈ ਜੀ ਤੂਸੀਂ ਕਿਤਾ ਜਾ ਅੱਸੀ ਧੰਨਵਾਦ ਜੀ 🙏🙏🙏👍👍