ਆਪਣਿਆਂ ਦੀ ਗ਼ਦਾਰੀ | Apneya Di Gadari | Dhadi Gurpartap Singh Padam 9876630198 | Azad Web Tv

Azad web tv 97793-99109 Whatsapp Number
AZAD WEB TV ਤੇ ਕਿਸੇ ਵੀ ਪ੍ਰਕਾਰ ਦਾ ਲਾਇਵ ਪ੍ਰੋਗਰਾਮ ਗੁਰਮਤਿ ਸਮਾਗਮ ਟੂਰਨਾਮੈਂਟ ਕਬੱਡੀ ਸਕੂਲ ਸਮਾਗਮ ਆਦਿ ਕਰਵਾਉਣ ਲਈ ਸੰਪਰਕ ਕਰੋ ਮੋਬਾਈਲ ਨੰਬਰ +91-97793-99109
🔸 Like 🔸 Comments 🔸 Share 🔸 Subscribe
Instagram Link: azadwebtv?...
Facebook Page Link: profile.php?...

Пікірлер: 79

  • @BaljinderSingh-ip8zw
    @BaljinderSingh-ip8zw11 күн бұрын

    ਢਾਡੀ ਜੱਥਾ ਗੁਰਪ੍ਰਤਾਪ ਸਿੰਘ ਪਦਮ ਸੱਚ ਦੀ ਆਵਾਜ਼ ❤

  • @HarbhajansinghBal-pc8fs
    @HarbhajansinghBal-pc8fs13 күн бұрын

    ਬਿਲਕੁਲ ਸੱਚ ਕਿਹਾ ਪੁੱਤਰਾ ਗੁਰੂ ਕਿਰਪਾ ਕਰੇ

  • @SukhwinderSingh-jg1je
    @SukhwinderSingh-jg1jeКүн бұрын

    ਵਾਹਿਗੁਰੂ ਜੀ, ਢਾਡੀ ਭਾਈ ਗੁਰਪ੍ਰਤਾਪ ਸਿੰਘ ਜੀ ਦੇ ਜਥੇ ਦੀ ਹਮੇਸ਼ਾ ਚੜ੍ਹਦੀ ਕਲ੍ਹਾ ਕਰਨਾ ਜੀ।

  • @GuruKhalsa-rh6um
    @GuruKhalsa-rh6um11 күн бұрын

    ਬਿਲਕੁਲ ਭਾਈ ਗੁਰ ਪ੍ਰਤਾਪ ਸਿੰਘ ਪਦਮ ਜੀ ਤੁਸੀਂ ਬੜੀਆਂ ਸੱਚੀਆਂ ਗੱਲਾਂ ਕੀਤੀਆਂ ਇਹ ਗੱਲਾਂ ਅੰਦਰ ਤੀਕਰ ਹੱਲ ਹੋਣ ਕੇ ਰੱਖ ਦਿੰਦੀਆਂ ਪਰ ਅਸੀਂ ਦੋਗਲੇ ਕੰਨਾਂ ਦੇ ਕੱਚੇ ਤੇ ਮਰੀ ਜਮੀਰ ਵਾਲੇ ਆ ਸਾਨੂੰ ਇਹ ਗੱਲਾਂ ਪਤਾ ਨਹੀਂ ਕਦੋਂ ਜਗਾਉਣੀਆ ਅੰਦਰੋਂ ਸਾਡੇ ਅੰਦਰ ਕੋਈ ਗੈਰਤ ਅਣਖ ਹੈ ਨਹੀਂ ਮਰ ਚੁੱਕੀ ਹ ਅਸੀਂ ਤੇ ਕੇਵਲ ਲਾਸ਼ਾਂ ਹੀ ਤੁਰੇ ਫਿਰਦੇ ਆਂ ਕਿਉਂਕਿ ਜਿਨਾਂ ਨੇ ਗੈਰਤ ਅਣਖ ਜਗਾਉਣੀ ਤੁਹਾਡੇ ਵਰਗੇ ਯੋਧਿਆਂ ਨੇ ਉਹਨਾਂ ਦਾ ਅਸੀਂ ਸਾਥ ਨਹੀਂ ਕਰਦੇ ਬਾਕੀ ਰਹੀ ਗੱਲ ਕਿ ਜਿਹੜਾ ਭਰਿਸ਼ਟ ਲੀਡਰ ਨੇ ਇਹਨਾਂ ਨੇ ਪੰਜਾਬ ਦਾ ਬੇੜਾ ਕਰਤਾ ਤਾਂ ਇਹ ਹੁਣ ਪੰਜਾਬ ਦੇ ਲੋਕ ਜਿਹੜੇ ਆ ਆਪਣਾ ਫੈਸਲਾ ਲੈਣ ਜਿਸ ਤਰਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸੰਬੰਧ ਚੱਲਿਆ ਕਿ ਗਾਂਹ ਭਰਿਸ਼ਟ ਲੀਡਰ ਨਹੀਂ ਚਾਹੁੰਦਾ ਅਸੀਂ ਆਪਦੇ ਪੰਥਕ ਬੰਦੇ ਨੂੰ ਹੀ ਵੋਟ ਦੇਣੀ ਆ ਸੋ ਇਸ ਕਰਕੇ ਤਗੜੇ ਹੋ ਕੇ ਪ੍ਰਚਾਰ ਕਰਦੇ ਰਹੋ ਉਹਨੇ ਮਹਾਰਾਜ ਚੜ੍ਹਦੀਕਲਾ ਕਰਨਗੇ

  • @user-vw4lq6py8s
    @user-vw4lq6py8s13 күн бұрын

    ਅਣਖੀ ਗੁਰਪ੍ਰਤਾਪ ਸਿੰਘ ਜਿੰਦਾਬਾਦ

  • @singhsonu3057
    @singhsonu305713 күн бұрын

    ਬਿਲਕੁਲ ਸਹੀ ਖਾਲਸਾ ਜੀ

  • @AmandeepSingh-bu4wn
    @AmandeepSingh-bu4wn13 күн бұрын

    ਸਹੀ ਗੱਲ ਏ

  • @BalkarSingh-dc1oq
    @BalkarSingh-dc1oq12 күн бұрын

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

  • @AmandeepKaur-nl8dm

    @AmandeepKaur-nl8dm

    12 күн бұрын

    ਸਿਰਫ ਭਗਵੰਤ ਮਾਨ ਹੀ ਇਕੱਲਾ ਨ੍ਹੀ ਅਕਾਲੀ ਦਲ ਦਾ ਸਫਾਇਆ ਕਰਕੇ ਨੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤਿਆਰ ਹੋਵੇ

  • @JujarCheema-lq7im
    @JujarCheema-lq7im13 күн бұрын

    ਬਿਲਕੁਲ ਸਹੀ ਕਿਹਾ

  • @karamjitsingh8628
    @karamjitsingh862812 күн бұрын

    ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾ ਬਖਸ਼ਣ ਸੱਚ ਬੋਲਣ ਦੀ ਆਵਾਜ਼

  • @gagansandhu-su4gn
    @gagansandhu-su4gn13 күн бұрын

    Waheguru ji 🙏🙏

  • @HarpreetKaur-vy9ki
    @HarpreetKaur-vy9ki19 минут бұрын

    ਬਿਲਕੁਲ ਸਹੀ ਕਿਹਾ ਤੁਸੀਂ ਚੜਦੀ ਕਲਾ ਵਿੱਚ ਰਹੋ

  • @JagtarSingh-tn9oh
    @JagtarSingh-tn9oh13 күн бұрын

    Waheguru ji ka khalsa waheguru ji ki Fateh 🙏🏻🚩

  • @singhsonu3057
    @singhsonu305713 күн бұрын

    ਪੰਜਾਬ ਬਚਾਓ ਭੰਡ ਸਰਕਾਰ ਭਗਵੰਤ ਮਾਨ ਬੁੱਚੜ

  • @SukhwinderSingh-wq5ip
    @SukhwinderSingh-wq5ip11 күн бұрын

    ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @user-zr1lt1qo7w
    @user-zr1lt1qo7w13 күн бұрын

    Waheguru ji maher Karen ji 🙏

  • @NirmalSingh-qj9wm
    @NirmalSingh-qj9wm13 күн бұрын

    Bilkul Shi Kiha ji

  • @punjabistatus7688
    @punjabistatus768813 күн бұрын

    Shi baba ji

  • @ShamsherSingh-qx8ve
    @ShamsherSingh-qx8ve13 күн бұрын

    Waheguru ji

  • @gurpreetsidhu9983
    @gurpreetsidhu998312 күн бұрын

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤😢😅

  • @infohpreet
    @infohpreet13 күн бұрын

    ਬਿਲਕੁਲ ਸਹੀ💯

  • @balwindersingh-jv3nn
    @balwindersingh-jv3nn2 күн бұрын

    Satnam waheguru ji satnam waheguru ji satnam waheguru ji satnam waheguru ji

  • @ArvinderSingh-zz1sv
    @ArvinderSingh-zz1sv13 күн бұрын

    ਸਹੀ ਵੀਚਾਰ

  • @user-mo9hz7um4t
    @user-mo9hz7um4t13 күн бұрын

    ਬਿੱਲਕੁਲ ਸਹੀ

  • @rsbrar7113
    @rsbrar711311 күн бұрын

    ਇੰਦਰਾ ਗਾਂਧੀ ਨੂੰ ਕਿਹੜਾ ਹਾਰ ਪਾਈ ਜਾਂਦੇ ਆ ਬਾਬਾ ਜੀ ਉਹ ਜੇ ਜਿਹੜਾ ਮਾੜਾ ਕਰੀ ਜਾਂਦੇ ਉਹਨਾਂ ਨੂੰ ਪੈ ਜਾਣਗੇ ਮਾੜਾ ਕਰਨ ਵਾਲਿਆਂ ਨੂੰ ਲਾਹਣਤਾਂ ਹੀ ਪੈਂਦੀਆਂ

  • @ramjitsingh2236
    @ramjitsingh223613 күн бұрын

    Good❤

  • @user-tm2ul1hc6u
    @user-tm2ul1hc6u7 күн бұрын

    ਸਲੂਟ।ਹੈ।ਪੁੱਤਰਾ

  • @ravindervirdi5448
    @ravindervirdi54487 күн бұрын

    Waheguru ji waheguru ji waheguru ji waheguru ji waheguru ji

  • @Pargatsingh-ln3so
    @Pargatsingh-ln3so13 күн бұрын

    ❤❤❤❤

  • @samshersingh41
    @samshersingh4112 күн бұрын

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਪੰਜਾਬ ਦੇ ਲੀਡਰਾਂ ਨੂੰ ਭਾਈ ਅਮ੍ਰਿਤਪਾਲ ਸਿੰਘ ਤੋਂ ਤਕਲੀਫ਼ ਹੀ ਇਹੋ ਆ ਕਿ ਸਾਡੀ ਕੁਰਸੀ ਖੁੱਸ ਜਾਣੀ ਆ ਸੱਚ ਸਾਹਮਣੇ ਆ ਜਾਣਾ ਲੋਕ ਸਿਆਣੇ ਹੋ ਜਾਣਗੇ ਇਹ ਸਾਡੇ ਲੀਡਰ ਨਹੀ ਚਾਹੁੰਦੇ

  • @waheguruji55
    @waheguruji555 күн бұрын

    ਢਾਡੀ ਜੱਥਾ 👌🏾

  • @SukhramghariaRamgharia
    @SukhramghariaRamgharia13 күн бұрын

    Sahi kaha

  • @soulofgod1721
    @soulofgod172112 күн бұрын

    Bahut badhiya 💯 Right Bhai Amritpal Singh Khalsa ji jindabad jindabad

  • @lakhwinderkaur7009
    @lakhwinderkaur700913 күн бұрын

    Bilkul right

  • @user-hz3wp3kd6c
    @user-hz3wp3kd6c13 күн бұрын

    Bilkul sahi keha

  • @onkarsingh3402
    @onkarsingh340213 күн бұрын

    👍👍👍👍👍👍👍👍

  • @kuldeepsingh-sp4mv
    @kuldeepsingh-sp4mv10 күн бұрын

    ਬਹੁਤ ਵਧੀਆ

  • @waheguruji55
    @waheguruji555 күн бұрын

    ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽😇

  • @user-tm2ul1hc6u
    @user-tm2ul1hc6u7 күн бұрын

    ਗੁਡ।।ਢਾਡੀ।

  • @NishanSingh-tx7ke
    @NishanSingh-tx7ke10 күн бұрын

    whaeguru kirpa kare whaeguru kirpae😊

  • @user-mg6gs6jn9b
    @user-mg6gs6jn9b13 күн бұрын

    Zendabad 💪💪💪💪💪 sormeo sach pargat karta 💯 waheguro je ka kalsa waheguro je ke fatte 🙏🌄🌄🌄🌄🌄🌄

  • @AmandeepKaur-nl8dm
    @AmandeepKaur-nl8dm12 күн бұрын

    ਸੱਚਾ ਡਾਡੀ

  • @GuruKhalsa-rh6um
    @GuruKhalsa-rh6um11 күн бұрын

    ਬਾਬਾ ਜੀ ਬਿਲਕੁਲ ਤੁਹਾਡੀ ਗੱਲ ਸੱਚੀ ਆ ਸਾਡੇ ਚਵਲ ਸਿੱਖ ਨੇ ਜੋ ਬਾਦਲ ਦੇ ਚਿਮਚੇ ਚੱਟ ਨੇ ਇਹ ਕੰਜਰ ਸਭ ਤੋਂ ਪਹਿਲੋਂ ਟਰਾਲੀਆਂ ਲਿਜਾ ਲਿਜਾ ਕੇ ਤੇ ਰੈਲੀਆਂ ਕੱਢਦੇ ਨੇ ਕੁੱਤੇ ਤੋ ਉਹ ਚਵਲ ਨੇ ਫਿਰ ਪੰਥ ਦਾ ਬੇੜਾ ਕੀਤਾ ਨਾ ਗਰਕ ਅੱਜ ਹੁਣ ਇਹਨਾਂ ਕੰਜਰਾਂ ਨੂੰ ਸਮਝ ਆਈ ਹੈ ਵੀ ਹਾਂ ਬਾਦਲ ਵਾਕੇ ਸਿੱਖ ਕੌਮ ਦਾ ਦੁਸ਼ਮਣ ਸੀ ਪਰ ਇਹ ਮਰ ਜਾਂਦੇ ਨੇ ਥੋੜੇ ਥੋੜੇ ਕਣਕ ਤੇ ਮੁਖਤ ਦੀ ਬੱਤੀ ਤੇ ਬਸ ਇਹਨਾਂ ਨੂੰ ਇਹ ਦੋ ਚੀਜ਼ਾਂ ਚਾਹੀਦੀਆਂ ਭੱਠੀ ਲਾਲੋ ਤੇ ਮੁਫਤ ਦੀ ਕਣਕ ਲੇਲੀ ਵੀ ਕਿੱਲੋ ਸ਼ਰਾਬ ਪੀ ਲਈ ਚਲੋ ਜੀ ਮੁੜਕੇ ਵੋਟਾਂ ਪਾਏ ਵੇਖੋ ਫਿਰ ਉਹਨੇ ਕਿੱਡਾ ਘਾਣ ਕੀਤਾ ਇਸੇ ਕੌਮ ਦਾ ਬਾਕੀ ਇਹਨਾਂ ਨੂੰ ਅਕਲ ਆਊਗੀ ਛਿੱਤਰ ਖਾ ਕੇ ਹੀ

  • @sidhuuk3136
    @sidhuuk313612 күн бұрын

    Bhout Vadiya ji ❤️❤️

  • @anmolsingh1416
    @anmolsingh141613 күн бұрын

    Bikil sahi gal ,badal priwaar sab tu vada gadaar sikh kom da

  • @goldysingh7291
    @goldysingh729110 күн бұрын

    Sahi gal a baba ji Jehde nasli ghode brabar medaan ch pajj rahe aj oho jaila ch bathe

  • @user-ry3fu3qk2h
    @user-ry3fu3qk2h13 күн бұрын

    😁👍👍👍

  • @user-vc1xs2cr2y
    @user-vc1xs2cr2y13 күн бұрын

    Waheguru Ji

  • @_SangheraSaab
    @_SangheraSaab4 күн бұрын

    Good Shera

  • @amolaksingh4741
    @amolaksingh474113 күн бұрын

    ਅਕਾਲ ❤❤❤❤❤

  • @user-by6zu5xx2e
    @user-by6zu5xx2e11 күн бұрын

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-fl9xc5js8h
    @user-fl9xc5js8h13 күн бұрын

    Wmk ji 🙏

  • @gurbhejsingh6884
    @gurbhejsingh68848 күн бұрын

    Good baba g Gurbhej army

  • @sardarsaabsingh6463
    @sardarsaabsingh646312 күн бұрын

    ਜੀ

  • @Sargunkaurx
    @Sargunkaurx13 күн бұрын

    👌👌

  • @rajsandhu4219
    @rajsandhu421913 күн бұрын

    ❤❤

  • @KhushpalSingh-sx7zw
    @KhushpalSingh-sx7zw5 күн бұрын

    Good comments.

  • @jagroopsingh6650
    @jagroopsingh665011 күн бұрын

  • @user-cb3pz4bp8b
    @user-cb3pz4bp8b13 күн бұрын

    ❤❤❤

  • @MalkeetSingh-ri7zl
    @MalkeetSingh-ri7zl13 күн бұрын

    🙏🙏🙏

  • @HarwinderGhuman-r2j
    @HarwinderGhuman-r2j7 күн бұрын

    Good ❤❤❤❤ji

  • @SarbjitSingh-lm6se
    @SarbjitSingh-lm6se9 күн бұрын

    ❤🎉

  • @user-zd8zi5xz1k
    @user-zd8zi5xz1k11 күн бұрын

    👍🏻

  • @RahulSingh-ue2ud
    @RahulSingh-ue2ud12 күн бұрын

    Bhai amritpal singh ji 🙏🏻 ❤️ 🎉

  • @GurmeetKaur-xt4wp
    @GurmeetKaur-xt4wp4 күн бұрын

    ਅੱਜ ਦੇ ਲੀਡਰ ਵੀ ਨਸਲੀ ਹੀ ਨਹੀਂ😂😂😂

  • @RanjitKaur-hb9mn
    @RanjitKaur-hb9mn13 күн бұрын

    Good 👍💯

  • @user-tc9nc9tr9p
    @user-tc9nc9tr9p13 күн бұрын

    Sahi

  • @GursewakSingh-du5xc
    @GursewakSingh-du5xc12 күн бұрын

    💯💯💯💯💯💯💯💯💯💯💯💯💯👍👍👍👍👍👍👍🖊️🖊️🖊️🖊️🖊️🖊️🖊️sach bolo ji Kom nall hai app g de❤❤❤

  • @GursewakSingh-du5xc
    @GursewakSingh-du5xc12 күн бұрын

    Hoya ehda hi aa nojawan khun 🩸te bhude seyasat karde hun te sach Kom nu pata hi nahi c ..

  • @Pangli2897
    @Pangli289711 күн бұрын

    ਬੇੜਾ ਵੀ ਭਗਵੰਤ ਮਾਨ ਦਾ ਅਮਿ੍ਤਪਾਲ ਸਿੰਘ ਦਾ ਜੇਲ ਭੇਜਣ ਕਰਕੇ ਗਰਕ ਹੋਈਆ

  • @mangirampura2345
    @mangirampura23455 күн бұрын

    Godara Di pahchan karo

  • @balvirsingh9650
    @balvirsingh965013 күн бұрын

    ਡੁੱਬਕੇ ਮਰਜੋ ਮੰਗਖਾਣਿਓ ਗੁਰੂ ਸਾਹਿਬ ਨੇ ਗੁਰੂ ਦੀ ਮਹਿਮਾ ਕਰਕੇ ਤੁਹਾਨੂੰ ਸਰਾਇਆ ਸੀ ਤੁਸੀਂ ਪੈਸਿਆਂ ਖਾਤਰ ਗਿਰ ਗਏ ਕੰਜ਼ਰੋ

  • @amarjeetsinghsidhusaab1707
    @amarjeetsinghsidhusaab170713 күн бұрын

    Waheguru ji 🙏

  • @JagtarSingh-wg6wb
    @JagtarSingh-wg6wb13 күн бұрын

    Waheguru ji

  • @JujarCheema-lq7im
    @JujarCheema-lq7im13 күн бұрын

    Waheguru ji waheguru ji waheguru ji waheguru ji waheguru ji waheguru ji

Келесі