veer aivede Looka di na interview kreaa kar a app te pukhe mrnge nal tere chenal da v bdeaa gark krnge koi chazdi gall kiti a enhe salla dimag kharab ae kise da lakh to utte paise laky kabaad e kharidega koi haddh ae yr
@paldandiwal2 ай бұрын
Very nice
@SatnamSingh-wc8bi5 ай бұрын
इसने कबाड़ रेट ch लिया है 😮na jayeyo ithe bhai 😮
@babbudhaliwal5555 ай бұрын
😂😂😂😂
@punjabilivekustihub
5 ай бұрын
Good💯👍👍👍👍 pl s
@stream_music-xe9lu3 ай бұрын
Aaah sala kuda lagda mnu
@publicnews20979 ай бұрын
Saliya teri ek bhi bulet nhi bikni jeda di teri boli aa
Пікірлер: 90
1:50 ਫਿਕਰ ਨਾ ਕਰ ਵੀਰ ਜਿਨ੍ਹੇ ਤੂੰ ਪੈਸੇ ਮੰਗਦਾ ਇਹ ਤੇਰੇ ਕੋਲ ਹੀ ਰਹਿਣੇ ਆ 😂
@JagjitSingh-hs7zm
Ай бұрын
Ehde kol e rehne aa hun gehne ban Gaye eh hun
3:03 ਹੁਣ ਠੱਗੀ ਵਾਲੇ ਜਮਾਨੇ ਆ ਗਏ
ਪੰਦਰਾ ਹਾਜਾਰ ਵਾਲਾ ਸ਼ਾਰਾ
ਜਾ ਤਾ ਭਰਾ ਤੁੰ ਪਾਗਲ ਹੋ ਗਿਆ ਜਾ ਫੇਰ ਰਿਪੋਟਰ ਸਾਹਬ ਹਿਲੀਆ ਲਗਦਾ ਜੋ ਇੰਨੇ ਸਸਤੇ ਮੋਟਰਸਾਇਕਲ ਦਿਖਾਉਦਾ ,1,ਲੱਖ 35ਹਜਾਰ ਤੱਕ ਦਾ ਰੇਟ ਭਰਾਵਾ ਪੰਜਾਬ ਵਿਚ ਅੱਜ ਵੀ 30ਹਜਾਰ ਤੋ ਲੈ ਕੇ ਉਪਰ ਤੱਕ ਵਧੀਆ ਚਲਦੇ ਫਿਰਦੇ ਬੋਲਟ ਮਿਲਦੇ ਹਨ ਸਰਮ ਕਰੋ
1 ਲੱਖ 35 ਲਾ ਕੇ ਫੇਰ ਤਿਆਰ ਕਰਵਾਓਨਾ ਏਦੇ ਨਾਲੋਂ ਨਵਾਂ ਨੀ ਲਿਆ ਜਾਂਦਾ
@BuntyDhaliwal-nm9ri
5 ай бұрын
Good
@JatinderSingh-yn6wj
5 ай бұрын
ਮਹਿੰਗਾ ਸੌਦਾ
@deepakgill4347
5 ай бұрын
Ha ha 1.30 😂😂😂😂😂😂😂😂😂😂😂😂😂😂😂😂😂😂😂😂, kabad
@ranjit7858
5 ай бұрын
Oh bhra g, jinne saunk waste laina , nava bullet ta koi faida ni, efi system, Baki tuhanu samaz ni auni
@harbhajansingh4908
4 ай бұрын
😊@@JatinderSingh-yn6wj
ਲੀੜੇ ਲਹੁਣ ਵਾਲੀ ਤਾਂ ਸੁਣੀ ਸੀ ਪਰ ਇਹ ਤਾਂ ਨਿਕਰ ਵੀ ਲਾਹੀ ਜਾਂਦਾ 😅
@dhainchand1643
5 ай бұрын
😂
100 ਰੁਪਏ ਕਿੱਲੋ ਵਾਲਾ ਸਾਰਾ 😂😂
ਪੰਜਾਬੀਓ ਸੋਚ ਨੂੰ ਬਦਲੋ ਕਵਾੜ ਲੈਣ ਤੋਂ ਬਚੋ ਸੋਚ ਚੰਗੀ ਹੋਵੇ ਤਾਂ 20 ਹਜਾਰ ਦਾ ਵੀ ਮੋਟਰਸਾਈਕਲ ਨਹੀਂ ਹੋਣਾ ਚਾਹੀਦਾ
ਏਨਾ ਨੂੰ ਛੋਟੀ ਨਹਿਰ ਵਿੱਚ ਹੀ ਸੁੱਟ ਦੇ
ਬਾਈ ਕਬਾੜ ਦਾ ਲੱਖ ਮੰਗੀ ਜਾਂਦਾ
ਇਕ ਲਖ ਪੈਂਤੀ ਹਜਾਰ ਵਾਲਾ ਛਤ ਤੇ ਰਖਦੇ ਕੋਈ ਚੋਰੀ ਨਾ ਕਰਕੇ ਲੈ ਜਾਵੇ
ਠੱਗੀ ਜਿਆਦਾ ਵੀਰ ਇਸ ਤੋਂ ਵਧੀਆ ਡੀਲਿੰਗ ਲੱਖੀ ਗੋਰਾਇਆ ਵਾਲੇ ਦੀ
2000 model vadiea halat bich 60 ...70.000 da mill janda bai olx te. Rate bahut jiada rakie aa.
@bharatinder3077
9 ай бұрын
Sahi gl aa ..
@minote10pro37
6 ай бұрын
Sahi keha ji
30000 only
In 1967 we bought a army disposal bullet from kanpur for 1500/ and it was ready with in 3000/
@somireddykondapu7229
Ай бұрын
Bro can you tell the full address please.
o bhai tuci sardar bande ho kuch akal nu hath maro baljinder ne hath jod ke sat sri akal bulai tuci jawab vich jeba vicho vi hath ni kade 😮
ਸੌ ਰੁਪਏ ਕਿਲੋਵਾਲਾ ਕਬਾੜ ਐ।ਜਿਹੜਾ ਨਵੇਂ ਦਾ ਭਾਅ ਦਸੀ ਜਾਂਦੈ
Kawar ta kawar de rate hunda new layo hamesha
10,000 Tk Da Thik Aa Rate Scrap Ch!!
Bote jada mehnge prawa , lakh ehna nu de k 30,35 hjaar modification vale nu dwu , ghusa e hou koi , shonk apni jgh pr eh ta chill lawon vala kam aa
Haige ta 30 35 de …lakh ta aaa dhidel jeha khai janda
Good💯💯💯💯💯💯💯💯💯 pl s
1 lakh 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂fitty moo
Yamahe v hunde aw ??
Koi nehi khridega ais to bullet aine mehange
Kvadd le ke ki karna nva madda
Eh vir ta aaj hi sare veach ke jawed ga
, ਦਫਾ ਕਰੋ ਕੀ ਕਰਾਉਣਾ ਕਬਾੜ ਤੋਂ
Bai ehdo vadia mil jnde a 1 lakh to thle 😂
aho bre showroom ch lge a
aapa aana v door to aa
J bai lakh to upr da fer ta khde de khde hi reh jane..
ੳ ਪਤਰਕਾਰਾ ਤੂੰ ਵੀਡੀੳ ਦਾ ਦਸ ਪੰਦਰਾਂ ਹਜਾਰ ਲੈ ਲਿਆ ਹੋਣਾ ।ਲੋਕਾਂ ਨੂੰ ਨਾ ਲੁਟਾ ਐਵੇਂ
5000 ਤੋਂ 6000
Jmane kahde lang gye. Kwad da mtlb kwad hunda a. Kwad da rate 8000 to wad ni hai. Kwad nu leke iste paisa lon nalo new bullet lwo
mujhe be old bullet chaiya please cost batiya
Veer haana haana kar reha hai
Ret thoda vdha do
pa g 7modaal prize ds doo
ਮੈਂ ਪਤਰਕਾਰ ਤੇ ਹੈਰਾਨ ਆ ਕੀ ਸੋਚਕੇ ਆਈਆ ਏਥੇ 😕
Bai g deluxe da price
hill gya lgda kabar nu kehra lenda lkh da hdd krti
मुझे 2stroke jawa चाहिए,paper के साथ,दे सकते हो?
Eh akad dekh kini chaki firda
@harwindersian4635
5 ай бұрын
ਗੱਲ ਪੱਕੀ ਆ
Rat vala jada na maga jada a es da upper v passa lagan gya
Bhai mujhe apni bike paper banwane h ban jayega kya
Gwalior Rs60
@punjabilivekustihub
5 ай бұрын
Good💯💯💯💯💯💯 pl s
1 ਲੱਖ 75 ਹਜ਼ਾਰ ਦਾ ਨਵਾ ਆ ਜਾਦਾ ਜੀ ਫੇਰ ਕਬਾੜ ਕੀ ਕਰਨਾ😅
👍👍👍
Koi pagal hi hou 1 lakh lau kabad te
Ah tan fuaj wale tank da rate magei janda a
Maiga kam ene da puthe geara wala chalu halat ch milju
@anmolbawa8762
2 ай бұрын
55000 da lea m jva saaf 2008 3 aa jan ge ine ch 😹😊
Eh ta nave de mul mangi jande h 😂
Haha😂😂😂😂😂
ਇਹ ਸਾਰੇ ਕਵਾੜ ਵਾਲੇ ਐ ਵੀਹ ਪੰਚੀ ਵਾਲੇ ਐ ।ਕਾਨਪੁਰ ਪੰਦਰਾਂ ਵੀਹ ਚ ਮਿਲ ਜਾਂਦੇ ਐ ।ਪਤਰਕਾਰਾਂ ਕਾਨਪੁਰ ਦੀ ਵੀਡੀੳ ਬਣਾ ਕੇ ਲਿਅਆ
Lutt payi hoi aa
koi boola hi hou khrid dar
अगर पुलिस रोक ले तो बांड कर देगी सीधी गाड़ी को
Kabad Hai
Poora kabad hai
veer aivede Looka di na interview kreaa kar a app te pukhe mrnge nal tere chenal da v bdeaa gark krnge koi chazdi gall kiti a enhe salla dimag kharab ae kise da lakh to utte paise laky kabaad e kharidega koi haddh ae yr
Very nice
इसने कबाड़ रेट ch लिया है 😮na jayeyo ithe bhai 😮
😂😂😂😂
@punjabilivekustihub
5 ай бұрын
Good💯👍👍👍👍 pl s
Aaah sala kuda lagda mnu
Saliya teri ek bhi bulet nhi bikni jeda di teri boli aa
@harwindersian4635
5 ай бұрын
😂😂
@punjabilivekustihub
5 ай бұрын
Good💯💯💯💯💯 pl s
ਭਰਾਵੋ ਵੀਡੀਓ ਵੇਖ ਕੇ ਇਹਨਾਂ ਦੀ ਠੱਗੀ ਵਿੱਚ ਨਾ ਆਓ ਆਪਣੀ ਅਕਲ ਤੋਂ ਕੰਮ ਲਓ ਅਤੇ ਜਿੱਥੇ ਸਸਤਾ ਲੱਗੇ ਉਥੋਂ ਹੀ ਆਪਣੇ ਲਈ ਮਸ਼ੀਨਰੀ ਖਰੀਦੋ