ਪੀ ਏ ਯੂ ਦੀ ਸਰਫੇਸ ਸੀਡਿੰਗ ਤਕਨੀਕ || Technique of Surface Seeder

Ғылым және технология

Пікірлер: 12

  • @MAAN_786
    @MAAN_78610 ай бұрын

    ਜੇ ਉਪਰ ਪਈ ਪਰਾਲੀ ਨੂੰ ਕੋਈ ਅੱਗ ਲਾ ਗਿਆ ਕਣਕ ਦਾ ਮਰੂੰਡਾ ਬਣ ਜਾਣਾ ਜੀ

  • @dhillonboy2060
    @dhillonboy206010 ай бұрын

    ਇਹ ਵਿਧੀ ਗਿਆਨ ਵਿਧੀ ਹੈ। ਤੁਸੀ ਇੱਕ ਕਿਸਾਨ ਨੂੰ ਤਵੱਜੋ ਦੇਣ ਦੀ ਥਾਂ ਖੁਦ ਨੂੰ ਇਹਦਾ ਸਿਹਰਾ ਦਿੰਦੇ ਹੋ। ਖੈਰ ਅਸੀ ਚਾਰ ਸਾਲ ਤੋਂ ਬੀਜ ਰਹੇ ਹਾਂ । ਸ੍ਰ ਗਿਆਨ ਸਿੰਘ ਦੀ ਖੋਜ।।।

  • @gurnamsingh8058
    @gurnamsingh805810 ай бұрын

    ਕਿਆਰੇ ਪਾਉਣੇ ਬਹੁਤ ਮੁਸ਼ਕਲ ਕੰਮ ਹੈ।

  • @SukhpalSingh-xy8pg
    @SukhpalSingh-xy8pg10 ай бұрын

    Very nice ji

  • @harmeetbhullar4656
    @harmeetbhullar465610 ай бұрын

    Good 👍

  • @rajeshjatt7466
    @rajeshjatt746610 ай бұрын

    भाई जी,इस तकनीक दे नाल बिजाई से लास्ट में कनक गिर सकती हैं क्योंकि ऊपर पड़ा हुआ बीज पकने पर गिर जाता है

  • @pappusidhu3462

    @pappusidhu3462

    10 ай бұрын

    No grti nahi

  • @jatindersingh-fy1kp

    @jatindersingh-fy1kp

    8 ай бұрын

    नहीं गिरती 2 साल से कर रहा हूँ।

  • @Guri55136
    @Guri551369 ай бұрын

    ਖ਼ੈਰ ,ਇਹ ਹੈਪੀ ਸੀਡਰ ਵਾਂਗ ਕਬਾੜੀਆ ਦੇ ਵਿਹੜੇ ਨੀ ਖੜ ਦਾ , ਘਟੋ ਘਟ ਕਰਚੇ ਵੱਢਣ ਦੇ ਕੰਮ ਤਾਂ ਆਉਂਦਾ ਰਹੁ

  • @guru.g_

    @guru.g_

    9 ай бұрын

    Happy seader 10 saal hoo gye sir super seader nalo Kai Guna zda vadia

  • @jatindersingh-fy1kp
    @jatindersingh-fy1kp8 ай бұрын

    ਇਹ ਮਸ਼ੀਨ ਪਰਾਲੀ ਨੂੰ ਇਕ ਪਾਸੇ ਇਕੱਠਾ ਕਰ ਦਿੰਦੀ ਹੈ ਇਸ ਨਾਲੋਂ ਵਧੀਆ ਆਮ ਕਟਰ ਹੈ। ਮੈਂ 3 ਕਿਲਿਆ ਵਿੱਚ ਮਾਰਿਆ ਇਹ ਤੇ 3 ਦਿਨ ਲਾਏ ਪਰਾਲੀ ਠੀਕ ਕਰਨ ਨੂੰ।

Келесі