ਪਾਥੀਆਂ ਵਾਲਾ ਭੂੰਡ।ਫੁੱਲ ਕਮੇਡੀ।

ਪਾਥੀਆਂ ਵਾਲਾ ਭੂੰਡ।।ਫੁੱਲ ਕਮੇਡੀ।😀😂
ਫਾਲੋ ਕਰਲੋ ਬਾਬਿਓ
#funny #drama #comedy #dhuttapindiala #dhuttta #pindialadhutta #duttaofficial

Пікірлер: 38

  • @gurvailsingh3849
    @gurvailsingh38494 күн бұрын

    ਲੈ ਗਿਆ ਤੇਰੇ ਸਕੀਮ ਨੂੰ ਮੰਨ ਗਿਆ ਧੂੱਤੇ ਬਾਈ

  • @Singh-by1z
    @Singh-by1z19 минут бұрын

    Excellent

  • @Parminder-GurnoorRai0322
    @Parminder-GurnoorRai03225 күн бұрын

    Very nice video veer 🎉❤🎉

  • @PalaAULAKH
    @PalaAULAKH12 күн бұрын

    ਧੂਤਾ ਪਿੰਡੀ ਆਲਾ ਜੱਸਾ ਤੇ ਬੀਰਾ ਬਾਬਾ ਸਾਰੇ ਬਹੁਤ ਵਧੀਆ ਐਕਟਿੰਗ ਕਰਦੇ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @Daljeetsingh-cu7nm

    @Daljeetsingh-cu7nm

    3 күн бұрын

    Dhutta 22 inder nal vedeo bnya kro far bndi a tuhdi sira 22 jado da tu inder nal vedeo bnone band kite odo di asi vedo dakhne he band krti

  • @Daljeetsingh-cu7nm

    @Daljeetsingh-cu7nm

    3 күн бұрын

    Dhutta 22 tuhda shub name ki a vir. Plz dsyo reply plz vir

  • @honeysidhu9487
    @honeysidhu948712 күн бұрын

    Sirra y ji

  • @Yzbeznyack
    @YzbeznyackКүн бұрын

    Yrrr pichle sound effect ghat laya kro please. Baki sab top te a. Dhutta ta no.1 artist banu punjab da. Siraaaaaa 🙏🏼

  • @ajaibsingh3706
    @ajaibsingh370612 күн бұрын

    Funny video,Sukhvinder 22 pag banya kar,pag naal hi tor hundi hai

  • @sukhchainsamra9579
    @sukhchainsamra957910 күн бұрын

    ਮਾਮਾ ਤੋਂ ਗੱਲ ਬਾਤ ਬਣੀਂ ਨੀ

  • @darshansinghcheema6383
    @darshansinghcheema63835 күн бұрын

    Very nice video

  • @varndersingh209
    @varndersingh20912 күн бұрын

    Dutta vr sirra

  • @Reetsj7ew
    @Reetsj7ew12 күн бұрын

    Very nice video bro good

  • @sukhwinderkaur7145
    @sukhwinderkaur714512 күн бұрын

    ਇਹ ਬੱਚਿਆਂ ਨੂੰ ਪੈਸੇ ਦੇਣ ਵਾਲਾ ਰਿਵਾਜ਼ ਬੰਦ ਹੋਣਾ ਚਾਹੀਦਾ ਹੈ, ਕਈ ਵਾਰੀ ਕੋਲੇ ਖੁੱਲੇ ਪੈਸੇ ਹੁੰਦੇ ਨੀ, ਪਰ ਬੱਚੇ ਹੱਥਾਂ ਕਨੀ ਚਾਕਦੇ ਰਹਿੰਦੇ ਨੇ, ਵੈਸੇ ਵੀਡੀਓ ਵਧੀਆ ਲੱਗੀ 🥰🥰🥰🥰🥰

  • @manpreetsingh-qr7nn

    @manpreetsingh-qr7nn

    7 күн бұрын

    😂😂 koina dukan to khulle krwaleya kro

  • @Wrestlar_372

    @Wrestlar_372

    5 күн бұрын

    ਸ਼ਗਨ ਤੇ ਰਿਵਾਜ਼ ਦੇ ਫਰਕ ਦਾ ਪਤਾ ਨੀ ,,ਤੇ ਸਾਲਾ ਬੇਮੱਤਾ, ਵੱਢ ਵਡੇਰਿਆ ਦੇ ਚਲਾਏ ਰੀਤੀ ਰਿਵਾਜ਼ਾਂ ਨੂੰ ਗਲਤ ਦਰਸਾਉਣ ਲਾਗਿਆ।

  • @lakhveer_mansa8858

    @lakhveer_mansa8858

    Күн бұрын

    500 ਤੋਂ ਵੱਡਾ ਨੋਟ ਤਾਂ ਹੈ ਨੀਂ ਹੁਣ ,ਹੋਰ ਕਿੰਨੇ ਕ ਖੁੱਲੇ ਕਰਾਉਣੇ ਹੁੰਦੇ ਆ 😅

  • @sukhwinderkaur7145

    @sukhwinderkaur7145

    Күн бұрын

    @@lakhveer_mansa8858 ਕਈ ਵਾਰੀ ਐਨੇ ਪੈਸੇ ਹੁੰਦੇ ਨੀ, ਨੋਰਮਨ ਲੋਕ ਵੀ ਹੁੰਦੇ ਹਨ

  • @g.s.dhaliwaldhaliwal159
    @g.s.dhaliwaldhaliwal1599 күн бұрын

    ਭੂਆ ਨੇੜੇ ਵਿਆਹੀ ਦਾ ਫਾਇਦਾ ਹੋ ਗਿਆ 😅😅😅

  • @NishanGrewal-gh2vj
    @NishanGrewal-gh2vj11 күн бұрын

    bai jo mager has de ne o awz band kr deo kro o vadia nai lgdi base video baki bhut vadia a

  • @tarsemsingh2238
    @tarsemsingh223812 күн бұрын

    ❤❤

  • @DeepsinghDeepsingh-eo2no
    @DeepsinghDeepsingh-eo2no12 күн бұрын

    ❤❤❤

  • @sukhchainsamra9579
    @sukhchainsamra957910 күн бұрын

    ਹੈ ਨੀ ਗੱਲ ਬਾਤ

  • @user-of9sx5ih7r
    @user-of9sx5ih7r12 күн бұрын

    ❤️❤️🙏🙏🌹🌹🌹👍👍👍

  • @CharanjitSingh-oz2yf
    @CharanjitSingh-oz2yf3 күн бұрын

    Bai Puranik Video na Diksha karo

  • @BalwinderSingh-jw5ws
    @BalwinderSingh-jw5ws11 күн бұрын

    ਕੀ ਕਮੇਡੀ ਐ ਜੱਸੇ ਨੇ ਤਾਂ ਹੱਕ ਐਨੀ ਲੰਮੀ ਕਰਤੀ ਗੱਲ ਸਮਝ ਈ ਨਹੀਂ ਆਈ ਬੇਕਾਰ ਵੀਡੀਓ 😮

  • @hazhazel9194
    @hazhazel91946 күн бұрын

    dhuta inder ne tere pair lvaye veer tu pairr chad gya team ch e eka hunda bhra kathe hojo

  • @gurvailsingh3849
    @gurvailsingh38494 күн бұрын

    ਧੂੱਤੇ ਮਾਮੇ ਕੋਲੋ ਗੱਲ ਨਹੀ ਬਣਨੀ ਲੱਗਦਾ ਮਾਮਾ ਤੇਰੇ ਤੋ ਵੀ ਅੱਗੇ ਆ

  • @Hunterjatt79
    @Hunterjatt799 күн бұрын

    ਮਾਮੇ ਦੇ ਰੋਲ ਚ ਕੱਖ ਵੀ ਨੀ । ਖਾਨਾ ਪੂਰਤੀ ਐ

  • @sukhwinderkaur7145
    @sukhwinderkaur714512 күн бұрын

    ਮਾਮੇ ਦੇ ਕੰਨ ਤੇ ਦੰਦੀ ਨਾ ਵੱਡ ਲਈ, ਪੈਸੇ ਖਾਣਾ ਰਿਸ਼ਤੇਦਾਰ ਵੀ ਮਾੜਾ ਹੁੰਦਾ 🤣🤣🤣🤣🤣

  • @SukhiSingh-du8nh
    @SukhiSingh-du8nh9 күн бұрын

    Gagi jlus kda,, awaj bdl kedi comedy hundi a , ruk ruk ke ? Kde kuj

  • @BhadharSingh-pc7ff
    @BhadharSingh-pc7ff11 күн бұрын

    Tainu dakh k skoon aaunda totthe❤❤❤❤❤😂😂😂😂😂

  • @SukhiSingh-du8nh
    @SukhiSingh-du8nh9 күн бұрын

    Gagi swad khrab krda, awaj bdl ke , ki gat paddi e , ssida original boln nal isdi

  • @user-wg8xx2jo8f
    @user-wg8xx2jo8f7 күн бұрын

    Wrong acting aa

  • @balwinderraina9883
    @balwinderraina98839 күн бұрын

    Bich pp band kro

  • @jaspalsra9552
    @jaspalsra955211 күн бұрын

    ਬਹੁਤ ਹੀ ਘਟੀਆ ਕਿਸਮ ਦਾ ਡਰਾਮਾ ਅਤੇ ਨੀਵੇਂ ਪੱਧਰ ਦੀ Comedy ਬਾਰ-ਬਾਰ ਉਹੀ ਐਪੀਸੋਡ ਉਹੀ again and again ਉਹੀ ਗੱਲਾਂ ਬਦਮਾਸ਼ ਲੋਕ ਵੇਖਣ ਵਾਲੇ ਵੀ ਬੇਵਕੂਫ ਇਹਨਾਂ ਲੋਕਾਂ ਨੂੰ ਆਪਣਾ ਟਾਈਮ ਕਿਉਂ ਬਰਬਾਦ ਕਰਦੇ ਨਾ ਵੇਖਿਆ ਕਰੋ ਆਪਦਾ ਕੰਮ ਧੰਦਾ ਕਰਿਆ ਕਰੋ

Келесі