No video
ਪਾਰ ਕੀਤਾ ਦੁਨੀਆਂ ਦਾ ਸਭ ਤੋਂ ਖਤਰਨਾਕ ਬਾਡਰ😱 ਆਸੇ ਪਾਸੇ ਬੰਬ ਦੱਬੇ ਨੇ ਮਿੱਟੀ ਵਿੱਚ Most Dangerous Border|Vlog
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #mauritania
Пікірлер: 237
ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਤੇ ਵੀਰ ਨੇ ਸੁਣਾ ਰੱਬ ਉਹਨਾਂ ਨੂੰ ਆਪਣੀ ਹਿਬਜ਼ਮਾਨ ਦੇ ਵਿੱਚ ਰੱਖੇ 🙏🌹😍👍
@BalbirSingh-gv6zx
5 ай бұрын
❤️🙏
@sarwansingh278
5 ай бұрын
ਲਹਿੰਦੇ ਪੰਜਾਬ ਤੋਂ, ਲੈਂਦੇ ਪੰਜਾਬ ਨਹੀਂ 😊
@sarwansingh278
5 ай бұрын
ਹੋਰ ਗੱਲਾਂ ਦੀਆਂ ਗੱਲਾਂ, ਤੁਹਾਡੀਆਂ ਵੀਡੀਓ ਜਾਣਕਾਰੀ ਵਿਚ ਬਹੁਤ ਵਾਧਾ ਕਰਦੀਆਂ ਹਨ. ਧੰਨਵਾਦ.. ਗੁਰੂ ਸਾਹਿਬ ਅੰਗ ਸੰਗ ਸਹਾਈ ਹੋਵਣ 😊
@harmandhaliwal5589
5 ай бұрын
Waheguru ji buhat khushi hoi verji tussi punjabi likh lana o aj phela war vakha a sada koi pakistan wala ver punjabi likh landa va
@user-eg9ut8sm3e
5 ай бұрын
ਲਹਿੰਦੇ ਪੰਜਾਬ ਵਾਲਿਆਂ ਨੂੰ ਸਤਿ ਸ੍ਰੀ ਅਕਾਲ
ਨਵਦੀਪ ਵੀਰ ਜੀ ਤੁਸੀਂ ਬਹੁਤ ਬਹਾਦੁਰ ਹੋ ਤਾਂ ਹੀ ਖਤਰਨਾਕ ਦੇਸ਼ਾਂ ਦੀ ਸੈਰ ਕਰਵਾ ਰਹੇ ਹੋ, ਬਹੁਤ ਸਾਰਾ ਧੰਨਵਾਦ ਜੀ, ਸਿਹਤ ਤੇ ਸੇਫਟੀ ਜਰੂਰੀ ਹੈ!
ਸਿੱਖੀ ਸਰੂਪ ਵਿੱਚ ਇੰਨੇ ਖਤਰਨਾਕ ਦੇਸ਼ਾ ਦੀ ਸੈਰ ਕਰਵਾ ਰਹੇ ਹੋ ਬਹੁਤ ਧੰਨਵਾਦ
@Navdeepbrarvlogs
5 ай бұрын
🙏🙏❤️❤️
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
ਵਾਹਿਗੁਰੂ ਮੇਹਰ ਕਰਨ ਬਹੁਤ ਮਿਹਨਤ ਕਰਦੇ ਹੋ ਬਲੌਗ ਬਣਾਉਣ ਵਿੱਚ 🎉🎉🎉
ਸਵੇਰ ਦੀ ਚਾਹ ਨਾਲ ਨਵਦੀਪ ਬਾਈ ਦਾ vlog ਦੇਖਣ ਦਾ ਨਜਾਰਾ ਹੀ ਹੋਰ ਆ💞✌️
@ganjitsinghkaler3489
5 ай бұрын
Sai keha tusi me roti khan lage dekhda huna mjaa a janda
ਸ੍ਰ. ਨਵਦੀਪ ਸਿੰਘ ਬਰਾੜ ਆਪ ਜੀ ਧੰਨਵਾਦ ਜੋ ਸਾਨੂੰ ਘਰ ਬੈਠਿਆ ਨੂੰ ਸੁੰਦਰ-ਸੁੰਦਰ ਜਗਾ ਦੇ ਦਰਸ਼ਨ ਕਰਵਾਉਂਦੇ ਊਂ।
ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️🙏🙏
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
Good job my fellow Sikh. I live in USA and wear my Paag also. So respect to you sir.
ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਆਪ ਨੂੰ ਹਮੇਸ਼ਾਂ ਜੀ🙏🙏
ਬਾਈ ਵਿਡੀਉ ਤੋੜੀ ਜਹੀ ਲੰਬੀ ਬਣਾ ਦਿਆ ਕਰੋ ਤੁਹਾਡੀ ਵਿਡੀਉ ਦੇਖਦੇ ਹੋਏ ਬਹੁਤ ਮਨ ਲੱਗ ਜਾਂਦਾ
... Waheguru chardi kala rakhe hasde t wasdey Milo sajna rab Rakha sajna AAP sare Veera Da time t waqt sahi rakhna bande han up to pilibhit Wale
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਨਵਦੀਪ ਵੀਰ ਸਤਿ ਸ੍ਰੀ ਆਕਾਲ ਬਾਬਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
@Navdeepbrarvlogs
5 ай бұрын
sat sri akal ji🙏🙏❤️❤️
ਬਹੁਤ ਵਧੀਆ ਬਰਾੜ ਸਾਹਿਬ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ
Very nice❤❤ love you. ਅੱਜ ਥੱਕਿਆ ਥੱਕਿਆ ਲਗਦੈਂ।ਨਵਦੀਪ
Raj karege khalsa ❤ sikh kaum shera di ❤
@Navdeepbrarvlogs
5 ай бұрын
🙏🙏❤️❤️
@user-jq7yw1lg7l
5 ай бұрын
Thanks 🙏 bro
ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਦਾ ਹੀ ਛੋਟੇ ਭਾਈ
God bless you beta ji
Very good Jatta 👍
Kya zabardast vlog aa
ਵਾਹ-ਵਾਹ ਬਈ ਨਵਦੀਪ ਬੱਚੇ, ਵਾਹਿਗੁਰੂ ਹਮੇਸ਼ਾ ਆਪ ਨੂੰ ਤੰਦਰੁਸਤੀ -ਚੜਦੀ ਕਲਾ ਚ ਰੱਖੇ। ਦੁਨੀਆਂ ਦੇ ਖਤਰਨਾਕ ਐਡਵੈਂਚਰ ,ਦਿਖਾਉਣ ਲਈ ਸ਼ੁਕਰੀਆ।
Good vedio keep safe god bless sawarn Singh from UK
BAI SAHARA RAIL DA SAFAR KRO❤❤❤❤❤❤
ਬਹੁਤ ਵਧੀਆ ਵਾਹਿਗੁਰੂ ਚੜ ਦੀ ਕਲਾ ਵਿੱਚ ਰੱਖੇ
ਚੜ੍ਹਦੀ ਕਲਾ ਰਹੇ ਜੀ
@Navdeepbrarvlogs
5 ай бұрын
🙏🙏❤️❤️
ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਜੀ ਤੁਹਾਨੂੰ
Satshri akal ji you are so kind be careful ❤
Sat Sri Akal ji 🙏 ☬ Pagdi vekh kar v kayi war hunda ki shayd Muslim hove ya kise hor mulk to hove es karke kayi war kujj kahinde nahi .
Sat Shri Akal Ji Very Nice & Informative Video God Bless You Long Life And Good Health Thanks Dear Little Bro 🙏 ❤
❤ਵੀਰ ਜੀ ਰੱਬ ਤਹਾਨੂੰ ਹੋਰ ਵੀ ਤਰਕਿਆ ਦੇਵੇ❤
Waheguru ji
ਬਰਾੜ ਸਾਬ ਜੀ ਲੀਹ ਉੱਪਰ ਤੂਰੋ ਕੋਈ ਡਰ ਨੀ ਹੁੰਦਾ ਬਾਕੀ ਰੀਸਕ ਬਹੁਤ ਹੁੰਦਾ
ਧੰਨਵਾਦ ਜੀ ਵੀਰ ਜੀ
Love from another Sikh ❤ bhai ji kamaal ho tusi. Waiting for antartica video .
@Navdeepbrarvlogs
5 ай бұрын
🙏🙏❤️❤️
ਨਵਦੀਪ vere music ਪੂਰਾ ਅੱਤ lgya a❤ love you vere
Dhan aa bharava tu jo ikala he ghum reha
bhut vadia lga bai God bless you bai
@Navdeepbrarvlogs
5 ай бұрын
🙏🙏❤️❤️
paji blog late aa rehe ne japveer wait blog quickly see
Good very Good 👍 Brar🎉 bro 🎉🎉
👍 kya baat hai paji chardi kalan ch raho.🙏
@Navdeepbrarvlogs
5 ай бұрын
🙏🙏❤️❤️
Sat Shri akal ji🙏🏻❤️ Waheguru chadikala ch rkhn Sab nu 🙏🏻
@Navdeepbrarvlogs
5 ай бұрын
sat sri akal ji🙏🙏❤️❤️
ਬਾਈ ਨਜ਼ਾਰੇ ਲੈ ਰਿਹਾ ਜ਼ਿੰਦਗੀ ਦੇ
Sat shri akal veer
ਵਾਹਿਗੁਰੂ ਜੀ ਅੰਗ ਸੰਗ ਰਹਿਣ।
ਸਤਿ ਸ੍ਰੀ ਆਕਾਲ ਵੀਰ ਜੀ
Vadde dil ala munda Navdeep Brar Waheguru Mehar rakhe bai te Har time ❤🙏
Dhan guru nanak ji
PAji mja aa gya Punjabi KZreadr Punjabi bche teravli ker rha wa
Very nice bro keep it up 👍❤❤❤❤❤❤❤❤❤❤❤❤❤❤❤
sat shri akal veer🙏
Waheguru waheguru❤
Veer ji well done keep it up
Sat Shri akal ji
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
Bro tusi 10days vlog nhi paya plzz jaldi vlog pa dya karo
Great work..
The nice video brother 🎉🎉🎉🎉🎉🎉🎉🎉
Nice bro good job 👍
❤❤❤💪👌
ਬਾਈ ਜੀ ਮੈਂ ਤੁਹਾਡੇ ਬਲੋਗ ਨੂੰ ਦੇਖਦਾ ਸਿਫਰ ਸੱਭ ਤੋਂ ਵਧੀਆ ਬਲੋਗ ਹੁੰਦਾ ਤੁਹਾਡਾ
❤❤ਬਹੁਤ ਬਦੀਆ ਸੋਹਣੈ ਦੇਸ ਦੇਖਦਾ ਹਾ ❤ਬਾਈ ਜੀ ਘੈਟ ਪੰਜਾਬੀ ਜੱਟ ਦੀ ਪਸੰਦ ਹੈ ❤❤❤❤❤❤❤❤❤❤🎉🎉🎉
Finaliy video aa gi dhan vad paji ❤❤❤❤❤
Ghaint sardar ji
Bai ji nice vlog
Gud luck bro
SSA Listen your interview more than 2 hours with my family. Last 2 years I view your traveling on facebook, last 3-4 months, my son also told daily told me you tube te navdeep dee video aa gae honi. Tuhadi gal sahi, see mere verge hee mere viewers ne. Soon Meet you dear,
ਬਹੁਤ ਵਧੀਆ
Navdeep brar Saab bai, sadke tuhade. Asi ta ja ni sakde enna dur, but tuhade jariye feel kr lene aa. I wish you to be number 1 travel vlogger by this year. Waheguru hamesha khush rakhan
Sat Sri akal ji
🎉❤🎉
By g tohadi har video di wait krday aa.Bohut vadhia kam kr rehay o.You r the brave sikh. But please ik kam na krea kro k tusi jad toilet nu bohut briki naal vakhaonde o ta bche akhde aa daddy video pause kr kyon k asi khana kha rehay aa.(Dont mind please)❤
Nice video ❤❤
(PB 22 )SAT SHRI AKAL JI
Very good video
Good 👍
Amazing ❤!!!!
ਧੰਨਵਾਦ ਜੀ (ਮੇਜਰ ਸਿੰਘ ਜੈਤੋ)
Navdeep beta you r great
Great experience
Very nice ❤
❤❤❤🙏🙏🙏
love from canada bro good job.....bai wmk😇
@Navdeepbrarvlogs
5 ай бұрын
🙏🙏❤️❤️
😊😊😊😊👌🏻👌🏻👍🏻
Nice 👍
❤❤
All D best veer ji
Gud bro
Paji perming nahi karwayi beard di ayitkee :) Thanks for sharing vdo
Good vlog
Well done my brother
Sat shri akal ji ❤❤
Ss Akal veer ji
🎉 Ghaint
Hlo veere thudee vedio dee notification menu nhi aundee Subscribe tan kita a main
@Navdeepbrarvlogs
5 ай бұрын
hanji veere pata nai ki chakkar hai kayiyan nu nai jaa rhi
ਵੀਰ ਜੀ ਹਰ ਰੋਜ ਤਾਂ ਵੀਡਿਉ ਪਾ ਦਿਆ ਕਰੋ ਜੀ ਹਫਤਾ ਹਫਤਾ wait 😢
Great 👍
Very nice video ❤
SAT SRI AKAL JI 🙏