ਪੂਰੇ ਦੇਸ਼ ਚ ਬਾਪੂ ਦੀ ਬੱਲੇ ਬੱਲੇ ਹੋਈ ਪਈ ਹੈ | ਪੂਰਾ ਮਾਨਸਾ ਖੜ-ਖੜ ਕਰਾਉਂਦਾ ਫੋਟੋਆਂ | Punjab News
ਪੂਰੇ ਦੇਸ਼ ਚ ਬਾਪੂ ਦੀ ਬੱਲੇ ਬੱਲੇ ਹੋਈ ਪਈ ਹੈ | ਪੂਰਾ ਮਾਨਸਾ ਖੜ-ਖੜ ਕਰਾਉਂਦਾ ਫੋਟੋਆਂ | Punjab News
Punjab News is Punjab's number one KZread news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : punjabnewsofficial/
Instagram : punjab.news
Twitter : Punjab_News
Subscribe to our channel: tinyurl.com/PunjabiNews
#PunjabNews #PunjabiNews #Thar #Jeep #TharModified
Music Credits-
tinyurl.com/musiccreditt
Пікірлер: 84
ਬਹੁਤ ਹੀ ਵਧੀਆ ਵੀਰ ਜੀ,, ਤੁਸੀਂ ਭਲਾ ਕੀਤਾ ਹੈ ਕਿਸੇ ਅਪਾਹਜ ਦਾ,, ਤੁਸੀਂ ਕਾਮਯਾਬ ਹੋਣਾ ਹੀ ਸੀ
ਬਹੁਤ ਵਧੀਆ ਜੀ
ਗੱਡੀ ਬਹੁਤ ਸੋਹਣੀ ਤਿਆਰ ਕੀਤਾ ਹੈ
ਬਹੁਤ ਹੀ ਵਧੀਆ ਗੱਡੀ ਤਿਆਰ ਕੀਤਾ ਹੈ ਜੀ
@simikaur7295
2 жыл бұрын
Sooooooooooooo sweet 👌🏾👌🏾👌🏾👌🏾👌🏾
@ManjitSingh-mn9qu
2 жыл бұрын
ਘੈਂਟ ਘੈਂਟ ਘੈਂਟ
ਕਮੀ ਤਾਂ ੲਿੱਕ ਸੀਸੇ ਤੇ ਬੈਪਰ। ਮੀਹ। ਦਾ ਪਾਣੀ ਸਾਫ ਕਰਨ ਲਈ। ਬਹੁਤ ਵਦੀਆ ਕਾਰੀਗਰ ਹੈ👍👍 🙏
Best of luck bapu ji 👍🙏
ਮਾਨਸਾ great
Very nice 👌 bde prah nu salam hai
Bhut vadhia ji God bless you Mansa
Excellent job. Best of luck.
Good 👍👍
Very good👍
good ji 💪
Bal sahib v.good.
Very good bapu ji
ਗੂੱਡ ਜੀ
VVery nice
ਇੰਟਰਵਿਊ ਕਰਨ ਵਾਲਾ ਮੁੰਡਾ ਬੜਾ ਪਿਆਰਾ ਹੈ। ਬਾਪੂ ਨੂੰ ਘੈਂਟ ਬਣਾ ਦਿੱਤਾ। ਹੱਥੀਂ ਕੰਮ ਕਰਨ ਵਾਲੇ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ।ਸੋਹਣੇ ਮੁੰਡੇ ਨੂੰ ਵੀ।
Good job bapu ji good👍
Good luck with your friends and family Kisan morcha zindabaad
Very nice
Good
Very beautiful
Panjabi jindabad
Very good paje
Bapu ji bahut vadia .
👌👌👌👌👌👌👌👌
Super 🙏🙏
Very nice Thanks
ਵਾਈਪਰ ਵੀ ਲਾਦੋ ਜੀ
Awesome job
👌👌👌
ਖੁੰਢ ਬੋਲਣ ਤੋਂ ਐਂਕਰ ਸਾਹਿਬ ਕੋਈ ਸਤਿਕਾਰ ਤ ਸਬਦ ਵਰਤ ਸਕਦੇ ਹੋਂ
@jarmejasinghbrar9111
2 жыл бұрын
ਵੀਰ ਜੀ ਐਂਕਰ ਵਾਰ ਵਾਰ ਤਾਂ ਬਾਪੂ ਜੀ ਬਾਪੂ ਜੀ ਬੋਲ ਰਿਹਾ ਹੈ ਧਿਆਨ ਨਾਲ ਸੁਣੋ ਬਾਕੀ ਖੁੰਢ ਵੀ ਉਸ ਨੂੰ ਹੀ ਕਿਹਾ ਜਾਂਦਾ ਹੈ ਜਿਸ ਨੇ ਕੋਈ ਕਰਾਮਾਤ ਕਰਕੇ ਦਿਖਾਈਂ ਹੋਵੇ
@KulwantSingh-ff4ju
2 жыл бұрын
ਵੀਰ ਜੀ ਖੁੰਢ ਉਸ ਨੂੰ ਕਿਹਾ ਜਾਂਦਾ ਜਿਸ ਵਿੱਚ ਕੁੱਝ ਕਰਨ ਦਾ ਜਜ਼ਬਾ ਹੋਵਾ ਹੋਰ ਦੁੱਕੀ ਤਿੱਕੀ ਨੂੰ ਖੁੰਢ ਨਹੀਂ ਕਿਹਾ ਜਾਂਦਾ
Thanks
@gurdeepsandhu4698
2 жыл бұрын
Lambi and chorri kini hai
Bapu ji wipers lagwao barsat ch problem hougi
Best of luck
Bina RC challan ta hovega ya nahi?
👍👍👍👍👍
Registration bare jankari deni chahindi hai.
ਖ਼ਾਸ, ਕਰਕੇ ਰਿਪੋਰਟ ਵੀਰ ਜੀ,, ਬਹੁਤ ਮੱਦਦ ਕੀਤੀ ਹੈ ਕੲੀਆਂ ਦਾ ਭਲਾ ਕਰਨ ਲਈ ਅੱਗੇ ਆਏਆ ਹੈ ਵਾਹਿਗੁਰੂ ਜੀ ਮੇਹਰ ਰੱਖੇ,, ਸਦਾ ਚੜ੍ਹਦੀ ਕਲਾ ਵਿੱਚ ਰੱਖਣ
ਸਾਰਿਆ ਨਾਲੋਂ ਵੱਧ ਦੁਖ ਕੇ ਬੈਂਕ ਕਿਵੇ ਹੋਵੇਗੀ
ਬਹੁਤ ਵਧੀਆ ਪਰ ਛੱਤ ਦੇ ੳਪਰ ੲਿੱਕ ਐਸ਼ ਐਸ਼ ਪਾਇਪ ਦਾ ਜਾਗਲਾ ਲਗਾ ਦਿੱਤਾ ਜਾਵੇ ਫਿਰ ਹੋਰ ਵਧੀਆ ਲੱਗੇ ਗੀ G S K Thank U Good luck
bai yrr saria glla push layia yrr chla k v dikha dinda eh gll dmag ch ni ayi taade chldi d v ik vdo pao
Patrkar ikko hi Sawal bar bar Puchhi Janda
Kagaj Road ka tax driveri licence Iske bare mein bataiye
BBA HAI.
Bai ji gaddi bahut vadia te bahut hi sohni bni bas ik ta pishe to engine wali jga sari kawar ho je te ik wiper lag je sisa Saaf karan lai baki bahut vadia very nice
BBW ......JANI K..BABAR BILLY WORKS. BBW....BMW
Price
Mere kol haigia photo pehili jeep di
Wiper and side doors nahi laye g
Veer ji Rori pind h Sirsa (Haryana) bich 10 years pahilan aagi h jide kol h oho Sadhan da munda h handicap h osne leli c
Good jop
Wiper nahi lagaya
Commentry changi a par bapu nu khund das ria, hor shabad v satikar lai bol sakde si and try v leni si
Jehde kamiya kad de app ta kuch karna ni dujeya dia kamiya kadniya sokheya aa, salut a bappu ji baba nanak ji lambi umar kre 🙏
Price ke a veer g
What about passing
Enu use Karo gurudwarea vich vadd toh vadd share Karo
Fail sauda
Bhai police wala na rokli faar tu aa k k RC dikha ga ?? Lok gareebi da marra hoi na ??
Yar tu babe nu vikhai jayenga k jeep v dikhayenga had aa yar
maruti car 30k mil.jndi e
Rc mildi hei
ਐਕਰ ਟਰਾਮਾਡੋਲ ਖਾ ਇੱਕੋ ਸਵਾਲ ਕਰੀ ਜਾਦਾ😝
ਇਹਦੀ ਕਿਮਤ ਦੱਸੋ
@jarmejasinghbrar9111
2 жыл бұрын
ਬਾਈ ਬਾਪੂ ਜੀ ਜਦੋਂ ਜੀਪ ਵਿੱਚ ਬੈਠਾ ਹੈ ਬਾਪੂ ਨੇ ਜੀਪ ਵਿੱਚ ਬੈਠੇ ਨੇ ਜੀਪ ਦੀ ਕੀਮਤ 80,000 ਹਜ਼ਾਰ ਦੱਸੀ ਹੈ ਜੀਪ ਵਿੱਚ ਬੈਠਾ ਬਾਪੂ ਜੀ ਜੀਪ ਦੀ ਕੀਮਤ ਦੱਸ ਰਿਹਾ ਹੈ ਵੀਡੀਓ ਦੁਬਾਰਾ ਦੇਖ ਲੈ
Je bullet apna daia get kinney di pei jao
ਤੁਸੀਂ ਵੀ ਹਕੀਕਤ ਚੈਨਲ ਵਰਗੇ Thumbnail ਫੂਦੂ ਪਾਉਨੇ ਹੋ😂😂
Kmi ha wiper ni ha
ਐਵੇ ਜੁਗਾੜ ਕੀਤਾ, ਕੁਝ ਖਾਸ ਨੀ, ਜਦੋ ਇੰਜਣ ਹੀ ਇਕਟਿਵਾ ਦਾ ਸਿੱਧੀ ਖਚਾਈ ਤਾ ਕਰਨੀ ਆ, ਇਕਟਿਵਾ ਕਿਹੜਾ ਪੁੱਠੀ ਕਰਦਾ, ਬਕਵਾਸ ਆ ਨਿਰਾ, ਬਸ........ ਪੰਗੇ ਹੀ ਆ ਤਾ ਹੀ ਐਹੋ ਜੀਆ ਚੀਜਾਂ ਕਾਮਯਾਪ ਨੀ ਹੁੰਦੀਆਂ.
@harbanssingh6467
2 жыл бұрын
Very good ji
@sidhu2381
2 жыл бұрын
Kise nee koi chiz bnai aa..ohnu wdia kehna chaida naa kee bakbass...bapu jii jindabad
@rockingshivirockingshivi3440
2 жыл бұрын
Sonu. Veer. Bilkull. Sahi. Keha. Jo. Marji. Wa. Bapu. Ne. Kar. Ke. TAA. Dhikhaya. Wa.
Phada te chd di hei
Lan fad la bappu da
Very nice
👌👌
Price