ਪਾਕਿਸਤਾਨ ਵਿੱਚ ਦੁੱਲੇ ਭੱਟੀ ਦੀ ਯਾਦਗਰ Dulla Bhatti Pakistan | Ripan Khushi Vlogs | Punjabi Travel Couple

Пікірлер: 325

  • @satpalsingh-vz4cs
    @satpalsingh-vz4cs7 ай бұрын

    ਸੱਚਮੁੱਚ ਬਾਈ ਰੂਹ ਤੱਕ ਪਹੁੰਚਿਆ,ਪੁਰਾਣੇ,ਕਿੱਸੇ,ਕਹਾਣੀਆਂ ਪੜੵਦੇ ਸੁਣਦੇ ਸੀ ਅੱਜ ਤੁਸੀਂ ਵਿਖਾ ਦਿੱਤੇ ਜੋ ਕਦੇ ਸਾਇਦ ਈ ਵੇਖਣ ਨੂੰ ਮਿਲਣੇ ਸੀ । ਵਾਹਿਗੁਰੂ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਦੀਲੋਂ ਦੁਆਵਾਂ ਪਿਆਰ 👏👏🙏🙏🎉🎊💥💐💐💐💐

  • @shamdhiman8717
    @shamdhiman87177 ай бұрын

    ਭਾਈ ਭਾਈ ਵਿੱਚ ਬਟਵਾਰਾ ਕਰਤਾ ਮਾੜੇ ਲੀਡਰਾਂ ਨੇ ਰੱਬ ਇਕ ਕਰੇ ਬਾਬੇ ਨਾਨਕ ਦੇਵ ਜੀ ਦੇ ਸਮੇਂ ਵਾਲਾ

  • @JagtarSingh-wg1wy
    @JagtarSingh-wg1wy7 ай бұрын

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਲੋਕ ਨਾਇਕ ਦੁਲਾ ਭੱਟੀ ਜੀ ਦੀ ਹਿਸਟਰੀ ਦਸ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @RanjitSingh-eq1yg

    @RanjitSingh-eq1yg

    7 ай бұрын

    ❤❤😂

  • @user-vj4re9jc7h
    @user-vj4re9jc7h7 ай бұрын

    ਬੱਲੇ ਓਏ ਚੜਦੇ ਪੰਜਾਬ ਦੇ ਪਰਿੰਦਿਉ ਤੁਹਾਡਾ ਤਹਿ ਦਿਲੋਂ ਧੰਨਵਾਦ ਜਹਿੜਾ ਤੁਸੀਂ ਲਹਿੰਦੇ ਪੰਜਾਬ ਵਿੱਚ ਗੁਰੂ ਧਾਮ,ਪੁਰਾਣਾ ਵਿਰਸਾ ਤੇ ਜਿਨਾ ਦੇ ਕਿੱਸੇ ਕਹਾਣੀਆ ਸੁਣਦੇ ਰਹੇ ਉਹਨਾ ਦੀਆਂ ਯਾਦਗਾਰਾਂ ਦਿਖਾ ਰਹੇ ਤੇ ਉਥੇ ਵਸਦੇ ਲੋਕਾਂ ਦੀ ਮਹਿਨਵਾਜੀ ਤੇ ਪਿਆਰ ਕਿਆ ਬਾਤ ਹੈ ਜੀ ❤❤👌👌🙏🙏 ਚੜਦੀ ਕਲਾ ਵਿੱਚ ਰੱਖੇ ਦਾਤਾ 🙏🙏❤️

  • @manjindersinghbhullar8221
    @manjindersinghbhullar82217 ай бұрын

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏 ਤੇ ਤੁਹਾਡਾ ਹਾਰਦਿਕ ਸਵਾਗਤ ਹੈ ਲਹਿੰਦੇ ਪੰਜਾਬ ਦੀ ਸੈਰ ਕਰਵਾਉਣ ਲਈ ਤੇ ਸਾਡੀ ਜਾਣਕਾਰੀ ਵਿਚ ਵਾਧਾ ਕਰਨ ਲਈ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਜੀ 🙏

  • @harnekmalla8416
    @harnekmalla84167 ай бұрын

    ਧੰਨਵਾਦ ਰਿਪਨ ਖੁਸ਼ੀ ਦੁੱਲਾ ਭੱਟੀ ਮਜਾਰ ਤੇ ਪਿੰਡ ਵਾਲਾ ਚੌਕ ਦਿਖਾਉਣ ਲਈ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @sawarnsidhu6863
    @sawarnsidhu68637 ай бұрын

    ਪੰਜਾਬ ਦਾ ਸਾਰਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ, ਭਾਈ ਮਨੀ ਸਿੰਘ ਜੀ, ਦੁੱਲਾ ਭੱਟੀ, ਹਰੀ ਸਿੰਘ ਨਲਵਾ ਜੀ, ਬਾਬਾ ਫਰੀਦ ਜੀ, ਬੁੱਲੇ ਸ਼ਾਹ ਜੀ, ਬਾਬਾ ਬੁੱਢਾ ਜੀ, ਆਦਿ ਗੁਰੂਆਂ ਤੋਂ ਇਲਾਵਾ ਸਰਦਾਰ ਭਗਤ ਸਿੰਘ ਜੀ 'ਤੇ ਵਾਰਸ ਸ਼ਾਹ, ਹੀਰ ਰਾਂਝਾ, ਸਾਹਿਬਾਂ ਮਿਰਜਾ, ਸੋਹਣੀ ਮਹੀਂਵਾਲ, ਮਹਾਰਾਜ ਰਣਜੀਤ ਸਿੰਘ ਤੇ ਸਾਰਾ ਪੰਜਾਬੀ ਸਾਹਿਤ, ਸਾਰਾ ਪੰਜਾਬੀ ਬੋਲੀ 'ਤੇ ਸਭਿਆਚਾਰ ਤੇ ਲਹਿੰਦੇ ਪੰਜਾਬ ਪਾਸੇ ਰਹਿ ਗਿਆ। ਪੰਜਾਬੀ ਖਾਣੇ, ਪਹਿਰਾਵੇ, ਬੋਲੀ, ਖੇਤੀਬਾੜੀ ਫਸਲਾਂ, ਪੁਰਾਣੇ ਰੇਲ ਗੱਡੀ ਪੁਰਾਣੇ ਰੇਲਵੇ ਸਟੇਸ਼ਨ 'ਤੇ ਸਭ ਕੁਝ ਉਧਰ ਹੈ। ਸੱਚਮੁੱਚ ਬੜਾ ਦਿਲ ਕਰਦਾ ਇਹ ਸਭ ਦੇਖਣ ਨੂੰ ਤੇ ਮਨ ਭਰ ਆਉਂਦਾ ਕਿ ਸਾਰਾ ਪੰਜਾਬ ਇੱਕ ਹੁੰਦਾ।

  • @SukhwinderSingh-wq5ip
    @SukhwinderSingh-wq5ip7 ай бұрын

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @singhharjinder476
    @singhharjinder4767 ай бұрын

    Ripan ਮੰਜੇ ਦੇ ਇਕ ਪਾਸੇ ਬਾਹੀ ਲੰਬੀ ਵਾਲੀ ਹੁੰਦੀ ਹੈ, ਦੁਜੀ ਪਾਸੇ ਸੇਰਵਾ ਕਹਿੰਦੇ ਹਨ ਆਪਣੇ ਪੰਜਾਬ ਵਲ ਬਾਕੀ ਬਾਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਇਨਾ ਕੁਝ ਤੁਸੀਂ ਦਿਖਾ ਰਹੇ ਹੋ। ਵਾਹੇਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ❤

  • @kuldipkumar5322
    @kuldipkumar53227 ай бұрын

    ਕਰਮਾ ਵਾਲੇ ਯੋ ਤੁਸੀਂ, ਜਿਹੜੇ ਬਹੁਤ ਖਾਸ ਜਗਾਹਾਂ ਦੇ ਦਰਸ਼ਨ ਕਰ ਰਹੇ ਹੋ , ਧੰਨਵਾਦ ਤੁਹਾਡਾ ਜੋ ਸਾਨੂੰ ਵੀ ਦੇਖਣ ਦਾ ਮੌਕਾ ਮਿਲ ਰਿਹਾ ਹੈ ।

  • @singhbhatti6246
    @singhbhatti62467 ай бұрын

    ਸਤਿਸਿਰੀ ਅਕਾਲ ਰਿਪਨ ਵੀਰੇ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਡੇ ਸਾਰੇ ਵਲੌਗ ਦੇਖਦਾ ਹਾਂ ਜਾਣਕਾਰੀਆਂ ਦੇਣ ਲਈ ਧੰਨਵਾਦ ਜੀ

  • @balwindersinghnirmaan1590
    @balwindersinghnirmaan15907 ай бұрын

    ਬਹੁਤ ਸਤਿਕਾਰ ਤੁਹਾਡੇ ਦੋਵਾਂ ਲਈ ਜੋ ਤੁਸੀਂ ਚੜ੍ਹਦੇ ਨੂੰ ਲਹਿੰਦੇ ਨਾਲ ਮਿਲਾ ਰਹੇ ਹੋ.....❤❤big fan of u people.... Good initiative

  • @dharmbirbhullarofficial
    @dharmbirbhullarofficial7 ай бұрын

    ਢਾਹਵਾਂ ਦਿੱਲੀ ਦੇ ਕਿੰਗਰੇ ਬਲਦੇਵ ਸਿੰਘ ਜੀ ਦੁਆਰਾ ਲਿਖੀ ਕਿਤਾਬ ਜਰੂਰ ਪੜ੍ਹੋ ਵੀਰੇ

  • @user-oc1tw1rw3p
    @user-oc1tw1rw3p7 ай бұрын

    Ripan 22 g paway jrur le kay a eo nesani Pakistan to bohat badiya talli wale bohat Punjabi virsa sabaya ina ne apne ta payea he rah gai Punjab vich sat sri akal g ❤❤❤❤❤

  • @gauravjangra5393
    @gauravjangra53937 ай бұрын

    ਭੂਤਾਂ ਚੰਗਾ ਲੱਗਿਆ ਪਾਜੀ ਤੁਸੀਂ ਓਥੇ ਹੋ..ਚੜ੍ਹਦੀ ਕਲਾਂ ਰਖੇ ਵਾਹਿਗੁਰੂ 🙏

  • @chmudassar3642
    @chmudassar36426 ай бұрын

    Great rajput Bhatti love you❤

  • @JagsirSingh-ph5tg
    @JagsirSingh-ph5tg7 ай бұрын

    "ਧੰਨ ਭਾਈ ਮਨੀ ਸਿੰਘ ਜੀ"! ਨੂੰ ਵੀ ਨਿਕਾਸ ਚੌਂਕ ਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ।।ਵਾਹਿਗੁਰੂ ਜੀ ਕਾ ਖ਼ਾਲਸਾ! ਵਾਹਿਗੁਰੂ ਜੀ ਕੀ ਫ਼ਤਹ।।🙏

  • @BalwinderKaur-dk4xl
    @BalwinderKaur-dk4xl7 ай бұрын

    Well done Ripan and Khushi God bless you brothers ji de thanks ji 🙏🙏🙏🙏🙏♥️♥️♥️♥️♥️

  • @mangakakru1861
    @mangakakru18616 ай бұрын

    Sat shiri Akal g sareya nu g Bohat Bohat Tanbad g

  • @surjeetkaur6590
    @surjeetkaur65907 ай бұрын

    Bahut bahut dhanyawad ripan and Khushi always happy

  • @jasvinderkaurjassi3236
    @jasvinderkaurjassi32367 ай бұрын

    Waheguru ji tvanu chardikala vich rakhn 🙏🙏🙏🙏Bht hi vadia koshish aa India vaalyan nu óna de vichde culture nu vakhon di Well done 💐💐💐👌👌👌👌👌

  • @GurpreetSingh-by4hx
    @GurpreetSingh-by4hx6 ай бұрын

    ਦੁੱਲਾ ਭੱਟੀ ਜੀ 🙏🙏🙏🙏

  • @KuldeepSingh-fx3by
    @KuldeepSingh-fx3by7 ай бұрын

    ਨਾਸਿਰ ਢਿੱਲੋਂ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਰੀਪਨ ਤੇ ਖੁਸ਼ੀ ਜੀ ਦਾ ਵੀ ਧੰਨਵਾਦ ਵਿਛੜੀਆਂ ਰੂਹਾਂ ਨੂੰ ਮਿਲਾਉਣ ਲਈ।

  • @KuldeepSingh-xe5mr
    @KuldeepSingh-xe5mr7 ай бұрын

    ਬਹੁਤ ਵਧੀਆ ਲਗਦੀ ਤੁਹਾਡੀ ਜਾਣਕਾਰੀ❤❤❤❤❤❤❤❤❤❤

  • @SatinderKaur-vp1zk
    @SatinderKaur-vp1zk7 ай бұрын

    Thanku ji bhau bhaut waheguru ji mehar kran ji

  • @abnashbhullar3715
    @abnashbhullar37157 ай бұрын

    Thanks bete for showing Dullha Bhatti’s smadh. You showed so many places thanks

  • @arunarora5212
    @arunarora52127 ай бұрын

    God bless u both , I am getting really nostalgic after seeing your vlogs of western Punjab, up till now I have been listening about all the cultural heritage from my elders and you both have shown everything, my parents migrated from Gujranwala, if possible please show the cultural heritage of that city of great son of soil Hari Singh nalwa ji and maharaja Ranjit singh ji thanks and regards arun arora

  • @kulwindersingh1127
    @kulwindersingh11277 ай бұрын

    ਨਾਸਿਰ ਢਿੱਲੋਂ ਵੀਰ ਜੀ ਨੂੰ ਅਸਲਵਲਕਮ ਸਤਿ ਸ੍ਰੀ ਅਕਾਲ

  • @jagdeeshkumar-ln4fc
    @jagdeeshkumar-ln4fc7 ай бұрын

    🙏🙏🙏🙏🙏🙏🙏Tanbaad ripan veere /khushi bhen god bless uuuu Plzzzzz Hamesha duniaa nu ithaas dasde Te dikonde raho Te loka nu pta lge ki apne ch Kinna payar si defulter sarkara ne appa nu alag-alag krta

  • @mangakakru1861
    @mangakakru18616 ай бұрын

    Khushi Penn g suit Bohat sohna pya g. Green 👌

  • @imtiazanwar4140
    @imtiazanwar41407 ай бұрын

    Well done Ripan and khushi God bless.

  • @saeedrehman7553
    @saeedrehman75537 ай бұрын

    Love you paji Ripan and khushi pein nu sath seri cal

  • @farooqkhankhanfarooq6872
    @farooqkhankhanfarooq68727 ай бұрын

    Really nice you did very well documented history of punjab cause things are changing very frequently our future generations could be beneficial

  • @malukcheema6844
    @malukcheema68447 ай бұрын

    Very good. Thanks for showing us.

  • @kanwarjeetsingh3495
    @kanwarjeetsingh34957 ай бұрын

    ਸਤਿ ਸ੍ਰੀ ਅਕਾਲ ਜਿਹੜੀ ਗੱਲ ਇਤਿਹਾਸ ਵਿੱਚ ਪੜਦੇ ਸੀ ਅੱਜ ਉਹ ਅੱਖੀਂ ਵੇਖ ਲਈਆਂ । ਧੰਨਵਾਦ ਲਹਿੰਦੇ ਪੰਜਾਬ ਦਾ ਸਭਿਆਚਾਰ ਵਿਖਾਉਣ ਲਈ ।

  • @minhas222
    @minhas2227 ай бұрын

    Rab tohadi zindgi lambi Kery ty khushiyaan deway Video wekh k dil khush ho janda

  • @user-xf7jx5wv8n
    @user-xf7jx5wv8n7 ай бұрын

    ਰਹਿੰਦੀ ਦੁਨੀਆਂ ਤੇ ਨਾਮ ਰਹੁ ਗਾ ਅਬਦੁੱਲਾ ਭੱਟੀ ਦਾ thank you ❤ਬੜੀ ਸੋਹਣੀ ਵੀਡਿਓ 🙏🇮🇳👌❤

  • @veergill2130
    @veergill21306 ай бұрын

    ੳ ਵੀਰ

  • @sushilgarggarg1478
    @sushilgarggarg14787 ай бұрын

    Enjoy a tour of Pakistan 🇵🇰 ❤❤❤❤

  • @Searchboy77
    @Searchboy777 ай бұрын

    Waheguru ji 🙏 tuhanu hamesha khush rakhe ❤😊🥰👩‍❤️‍👨

  • @goldmicstudio6004
    @goldmicstudio60047 ай бұрын

    Buhat buhat Tnxxx tusi veer ji sanu ithasak jaga dikhaiya hai ji❤❤

  • @tarunkaul3982
    @tarunkaul39827 ай бұрын

    Thankuuu veer ji.

  • @Harpreet14159
    @Harpreet141596 ай бұрын

    ਇਹ ਸਾਰੀ ਪੁਰਾਣੀ ਵਿਰਾਸਤ,ਪਾਵੇ, ਪੀੜ੍ਹੀਆਂ ਦੇਖ ਕੇ ਇੰਝ ਲੱਗਦਾ ਸੀ ਕਿ 30 ਸਾਲ ਪਿੱਛੇ ਹੀ ਚੰਗੇ ਸੀ 😢।

  • @user-sn6xo9ev3j
    @user-sn6xo9ev3j7 ай бұрын

    ❤ ਵੈਰੀ ਗੁੱਡ ਬੇਟਾ ਜੀ ❤ ਖੁਸ਼ ਰਹੋ

  • @maudoodhamdani468
    @maudoodhamdani4687 ай бұрын

    Excellent vlog...thanks 🎉

  • @preetstudio474
    @preetstudio4747 ай бұрын

    🙏🙏🙏 ਬਹੁਤ ਧੰਨਵਾਦ ਜੀ

  • @ramanjitgrewal7785
    @ramanjitgrewal77857 ай бұрын

    ਰਿਪਨ ਖੁਸੀ ਨਾਸਿਰ ਢਿਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਰਾ ਕੁਝਦਿਖਾ ਰਹੇ ਹੋ ਇਕ ਗੱਲ ਹੈ ਜਦੋ ਮੇਰੇ ਪਿੱਡੋ ਗਏਸੀ ਸਨਤਾਲੀ ਦੀ ਵੱਡ ਵੇਲੇ ਮੁਸਲਮਾਨ ਉਹਨਾ ਦੇ ਮੱਜੇ ਵੀ ਵੱਡੇ ਵੱਡੇ ਅ੍ਹੋ ਜਿਹੇ ਪਾਵਿਆ ਵਾਲੇ ਮੰਜੇ ਸਾਡੇ ਪਿਡ ਉਹ ਜਾਦੇ ਜਾਦੇ ਛੰਡ ਗਏ ਸੀੀ

  • @ekamdeep5373
    @ekamdeep53737 ай бұрын

    ਬਹੁਤ ਵਧੀਆ ਲੱਗਿਆ ਜੀ Pakistan waleo

  • @Arjanvelly123
    @Arjanvelly1237 ай бұрын

    ਸੁੰਦਰ ਮੂੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾਹ ਭੱਟੀ ਵਾਲਾ ਹੋ ਦੁੱਲੇ ਦੀ ਧੀ ਵਿਆਈ ਹੋ ਸੇਰ ਸ਼ੱਕਰ ਪੇ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਾਟਾ ਹੋ ਸਾਲੂ ਕੌਣ ਸਮੇਟੇ ਕੁੜੀ ਦਾ ਜੀਵੇ ਚਾਚਾ ਚਾਚੇ ਚੂੜੀ ਕੁੱਤੀ! ਜ਼ਾਮੀਦਾਰਾ ਲੁੱਟੀ ਜ਼ਮਿਨਦਾਰ ਸੁਢਆਏ ਗਿਣ ਗਿਣ ਭੋਲੇ ਆਏ ਏਕ ਭੋਲਾ ਰਿਹ ਗਯਾ ਸਿਪਾਹੀ ਫੜ ਕੇ ਲ ਗਯਾ ਸਿਪਾਹੀ ਨੇ ਮਾਰੀ ਇੱਟ ਸਾਨੂੰ ਦੇ ਦੇ ਲੋਹੜੀ, ਤੇ ਤੇਰੀ ਜੀਵੇ ਜੋੜੀ ਭਾਂਵੇਯ ਰੋ ਤੇ ਭਾਂਵੇਯ ਪਿੱਟੇ

  • @swarnsingh6145
    @swarnsingh61457 ай бұрын

    ਵੈਰੀ ਗੁਡ ਬਾਈ ਜੀ ਦੁਲਾ ਭੱਟੀ ਦੀ ਮਜਾਰ ਵਖਾਉਣ ਤੇ ਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @muhammadashrafkhan5533
    @muhammadashrafkhan55337 ай бұрын

    SsA ji very sweet couple ji Rab mahr kara

  • @meetokaur6000
    @meetokaur60007 ай бұрын

    ਰਿਪਨ ਖੁਸ਼ੀ thanks uk very nice video uk🌹👌🙏

  • @palvindersingh3955
    @palvindersingh39557 ай бұрын

    Thanks 👍 paji

  • @moneywithmanvir4655
    @moneywithmanvir46556 ай бұрын

    ਜੀਅ ਓ ਬਾਈ 🍀💙 ਜਿਉਂ ਦੁੱਲੇ ਸਾਂਦਲ ਬਾਰਾਂ ਦੇ ਤਖਤਾਂ ਮੂਹਰੇ ਅੜ੍ਹਦੇ ਆ

  • @avtarcheema3253
    @avtarcheema32537 ай бұрын

    ਲੋਕ ਨਾਇਕ ਦੁੱਲਾ ਭੱਟੀ ਦੀਆਂ ਯਾਦਗਾਰਾਂ ਦਿਖਾਉਣ ਲਈ ਧੰਨਵਾਦ 👍👍🙏🙏

  • @sarabjitkaur3367
    @sarabjitkaur33677 ай бұрын

    Bahut vadea lag reha ❤ italy

  • @simrangill6936
    @simrangill69367 ай бұрын

    God bless you guys 😊

  • @surajsinghnatt1984
    @surajsinghnatt19846 ай бұрын

    ਵਧੀਆ ਰਿਪਨ ਅਤੇ ਖੁਸ਼ੀ ਜੀ

  • @davindersahni6975
    @davindersahni69757 ай бұрын

    Good video. Love from Calgary..Canada.

  • @sushilgarggarg1478
    @sushilgarggarg14787 ай бұрын

    Iam always first looking daily vlog 8P.M.on you tube and 7A.M on face book 📖 ❤❤❤❤

  • @MuhammadUsman-zp6su
    @MuhammadUsman-zp6su7 ай бұрын

    Very good veer ge ❤

  • @kunwarhallanpainting7822
    @kunwarhallanpainting78227 ай бұрын

    ❤❤ love from New Zealand 🇳🇿❤❤

  • @balbirkaur6014
    @balbirkaur60147 ай бұрын

    Waheguru ji ❤❤🎉🎉

  • @balwinderkaur7239
    @balwinderkaur72397 ай бұрын

    Bahut sona vlogg veer ji ajje main tv ch dekh rai but comment ph kar rai a dulla bhatti g d kabar dikhai ithas nal fir ton janu kraya ji kitaba ch padia c sachi sara itihaas ta pakistan vich reh gia 😢 nice vlogg thank you far shairing

  • @BalwinderSingh-sf3hj
    @BalwinderSingh-sf3hj7 ай бұрын

    Well done and went to distt Sialkot teh daska vill targa

  • @sandeepbhattibathinda2738
    @sandeepbhattibathinda27382 ай бұрын

    ਬਹੁਤ ਵਧੀਆ 👍🏼👍🏼

  • @baljindersingh7802
    @baljindersingh78027 ай бұрын

    Waheguru ji Waheguru ji Waheguru ji Waheguru ji Waheguru ji Waheguru ji

  • @karmjitgill1125
    @karmjitgill11257 ай бұрын

    Very nice bai ji

  • @Historywithrajput
    @Historywithrajput7 ай бұрын

    Watching from Pindi Bhattian 😊

  • @gurjanttakipur6559
    @gurjanttakipur65596 ай бұрын

    ਗੰਜੀਬਾਰ ਬਾਰੇ ਇਕ ਬਹੁਤ ਸੋਹਣੀ ਕਿਤਾਬ ਹੈ ਜੀ "ਯਾਦਾਂ ਗੰਜੀਬਾਰ ਦੀਆਂ" ਜੇ ਵਕਤ ਮਿਲੇ ਤਾਂ ਜਰੂਰ ਪੜਨਾ ਜੀ। ਜੇ ਸਮਾਂ ਮਿਲੇ ਤਾਂ ਉੱਥੇ ਵੀ ਗੇੜਾ ਮਾਰ ਆਉਣਾ ਜੀ ਕਿਤਾਬ ਵਾਲੀਆਂ ਥਾਵਾਂ ਵੇਖ ਮਨ ਪ੍ਰਸੰਨ ਹੋ ਜਾਵੇਗਾ। ਕਿਤਾਬ ਦੇ ਲੇਖਕ ਡਾ ਹਰਕੀਰਤ ਸਿੰਘ ਜੀ ਨੇ।

  • @gurpreetkaler536
    @gurpreetkaler5367 ай бұрын

    Love from bhadaur...❤❤❤

  • @AnjuSharma-it1nu
    @AnjuSharma-it1nu7 ай бұрын

    God bless both of you and your channel 💝

  • @ajaibsingh6044
    @ajaibsingh60447 ай бұрын

    ਰਿਪਨ ਜੀ ਬਹੁਤ ਵਧੀਆ ਲੱਗਾ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ

  • @ShakeelHussainVlogs
    @ShakeelHussainVlogs7 ай бұрын

    Big fan from wagha border village Lahore❤🇵🇰

  • @user-uv7ri3bu3q
    @user-uv7ri3bu3q7 ай бұрын

    V good putar ji

  • @karamjitsinghsandhu5243
    @karamjitsinghsandhu52437 ай бұрын

    Nice video good job ji

  • @sukhpalsingh585
    @sukhpalsingh5857 ай бұрын

    Very very good beta ji

  • @harpreetkaur-cq4tv
    @harpreetkaur-cq4tv7 ай бұрын

    Ripan veer ji apne Punjab ch bi sab kush milda aa purana time da samaan Sade Hoshiarpur ch har tarah da samaan hai purane time da

  • @yousafsardar8411

    @yousafsardar8411

    7 ай бұрын

    everything is same ., ki indian punjab hun purana kuch nahi raha

  • @kulwindersinghninda375
    @kulwindersinghninda3757 ай бұрын

    ਰਿਪਨ ਵੀਰੇ ਸੈਮੀ ਦਾ ਘਰ ਜ਼ਰੂਰ ਦਿਖਾਓ❤❤❤❤❤

  • @blackstone2306
    @blackstone23067 ай бұрын

    Nice vlog 👍 from Karachi 🇵🇰

  • @reshamsingh7609
    @reshamsingh76097 ай бұрын

    Nice..... Carry on...

  • @Bawa.jeeper
    @Bawa.jeeper7 ай бұрын

    Boht vadia video

  • @zahidhussain4364
    @zahidhussain43647 ай бұрын

    Great brother I am zahid gujjar kalokay Virkan sheikhupura Pakistan

  • @harmindergill6488
    @harmindergill64886 ай бұрын

    God bless you guys

  • @Searchboy77
    @Searchboy777 ай бұрын

    Waheguru ji 🙏 mehar kare ❤😊🥰👩‍❤️‍👨

  • @SATNAMSINGH-op3oe
    @SATNAMSINGH-op3oe6 ай бұрын

    Good job sir josan Ferozepu

  • @amritpalsohal6898
    @amritpalsohal68987 ай бұрын

    nice ❤❤❤ from Amritsar

  • @surjitsingh-kh5cx
    @surjitsingh-kh5cx7 ай бұрын

    ❤tan bad paji and pabi ji🙏🙏

  • @sukhdebgill4016
    @sukhdebgill40167 ай бұрын

    ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ❤❤❤❤❤❤

  • @sarabjitkaur2573
    @sarabjitkaur25737 ай бұрын

    Very nice video, 🙏🙏👌❤️❤️

  • @zahoorahmad456
    @zahoorahmad4567 ай бұрын

    Love 💕💕 you work sister Love ❤ from Pakistan

  • @ManjitKaur-cl7su
    @ManjitKaur-cl7su7 ай бұрын

    Bhout vaida vlog g

  • @pramodkumarsharma4633
    @pramodkumarsharma46337 ай бұрын

    Rana Ejaj nu jarur milo Famous U Tube comedy king of Pakistan.

  • @sarjitsinghgill3649
    @sarjitsinghgill36497 ай бұрын

    Thank you vill bukanwala Moga

  • @KulwinderKaur-us9jy
    @KulwinderKaur-us9jy7 ай бұрын

    Vadiea vlog🙌🙌

  • @arorasingh7699
    @arorasingh76997 ай бұрын

    Great Dulla bhatti

  • @ParwinderSingh-ru6mc
    @ParwinderSingh-ru6mc7 ай бұрын

    Nice blog 😊❤

  • @baljindersingh4504
    @baljindersingh45047 ай бұрын

    ਵਾिਹਗੁਰੂ ਜੀ

  • @harekrishnaradhe9073
    @harekrishnaradhe90737 ай бұрын

    Ripan paji kushi ji sasriya kaal

  • @tonynumberdar1312
    @tonynumberdar13126 ай бұрын

    ਵੀਰ ਜੀ ਅਸੀਂ ਮਾਝੇ ਵਾਲੇ ਤਰਨ ਤਾਰਨ ਵਾਲੇ ਵੀ ਸੇਰੋ ਬੋਲਦੇ ਆਂ ਤੇ ਹੀ ਬੋਲਦੇ ਆਂ ਮੈਂ ਕਈ ਵਾਰੀ ਹਿਸਾਬ ਲਗਾਇਆ ਸਾਡੀ ਮਾਝੇ ਦੀ ਪੰਜਾਬੀ ਬੋਲੀ ਤੇ ਲਾਹੌਰ ਤੱਕ ਦੀ ਪੰਜਾਬੀ ਬੋਲੀ ਇੱਕੋ ਜਿਹੀ ਹੈ ਕਿਉਂਕਿ ਇਹ ਵੰਡ ਤੋਂ ਪਹਿਲਾਂ ਸਾਡਾ ਮਾਝੇ ਦਾ ਇਲਾਕਾ ਸੀ ਤੇ ਸਾਡਾ ਇੱਕੋ ਜਿਹਾ ਹੀ ਬੋਲ ਬਾਣੀ

Келесі