ਪਾਣੀ ਦੀ ਵਾਰੀ ਤੇ ਚਾਹ ਦੀ ਵਾਟੀ ਪਿੱਛੇ ਹੋਇਆ ਕਲੇਸ਼ 😂🤣🤣🤣🤣

Комедия

ਪਾਣੀ ਦੀ ਵਾਰੀ ਤੇ ਚਾਹ ਦੀ ਵਾਟੀ ਪਿੱਛੇ ਹੋਇਆ ਕਲੇਸ਼ 😂🤣🤣🤣🤣
#jatt babe bandra to#
#new punjabi commedy#
#short films#
#latest2022#
#bandra ale#
#chand bant gurdyal#
#binder numberdar#

Пікірлер: 121

  • @gagandeepsinghgagan8573
    @gagandeepsinghgagan8573 Жыл бұрын

    ਰੂਹ ਖੁਸ਼ ਹੁੰਦੀ ਐ ਵਿਡਿਓ ਦੇਖ ਕੇ।

  • @amarjitsingh1946
    @amarjitsingh19468 ай бұрын

    ਬਹੁਤ ਵਧੀਆ ਵੀਡਿਓ ਆ ਬੰਤ ਚੰਦ ਸਿਰਾ ਗੱਲਬਾਤ ਬਾਬਿਓ ਨਾਇਸ਼

  • @binderpal7903
    @binderpal790311 ай бұрын

    😂😂ਸਿਰਾ ਵੀਡੀਓ 😅😮

  • @chanichauhan5155
    @chanichauhan51557 ай бұрын

    ਜਿਹਨੂੰ ਬਾਈ ਸਦੀਕ ਸੁਣਨ ਦੀ ਆਦਤ ਪੈ ਗਈ ਫੇਰ ਨੀ ਕੋਈ ਹੋਰ ਗਾਇਕ ਚੰਗਾ ਲੱਗਦਾ ਆਪਾਂ ਆਪ ਹਾਲੇ ਵੀ ਸਦੀਕ ਸੁਣੀਂਦਾ ❤

  • @KulwinderSingh-ob6lt
    @KulwinderSingh-ob6lt11 ай бұрын

    ਯਾਰ ਕਿਤੇ ਪੋਸਤ ਦੀ ਖੇਤੀ ਹੋਣ ਲੱਗ ਜੇ ਰਾਤ ਨੂੰ ਚਾਹ ਖੇਤ ਪੀਣ ਵਰਗਾ ਸਵਰਗ ਬਸ ਉਸ ਤੋਂ ਉੱਤੇ ਦੁਨੀਆਂ ਖ਼ਤਮ ਨਾਲ਼ੇ ਗਾਣੇ ਚਲਦੇ ਹੋਣ ਯਾਰ ਠੰਡ ਦੇ ਦਿਨ ਯਾਦ ਆਗੇ

  • @khattasidhu7792
    @khattasidhu7792 Жыл бұрын

    ਪੰਜਾਬ ਵਰਗੀ ਮੋਜ ਬਾਹਰਲੇ ਦੇਸਾ ਵਿਚ ਨੀ ਮਿਲਦੀ ਵਡਿੳੁ ਸੋਹਣੀ ਸਾ ਜੀਅ ਲਗ ਜਾਦਾ

  • @Laddi_Wraich_UK
    @Laddi_Wraich_UK8 ай бұрын

    ਸਿਰਾ ਵੀਡੀਓ

  • @gagandeepsinghgagan8573
    @gagandeepsinghgagan8573 Жыл бұрын

    ਗੱਲ ਸੱਚੀ ਐ ਪੰਜਾਬ ਵਰਗਾ ਨਜ਼ਾਰਾ ਕਿਤੇ ਨੀ । ਦੇਖਲਿਆ ਸਭ ਕੁਝ।

  • @varindersinghbagga8559
    @varindersinghbagga8559 Жыл бұрын

    Bahut kaint video y

  • @gagandeepsinghgagan8573
    @gagandeepsinghgagan8573 Жыл бұрын

    ਵਿਡਿਓ ਸਿਰਾ ਹੁੰਦੀ ਐ। ਐਕਟਿੰਗ ਸਿਰਾ ਗੱਲ ਬਾਤ ਐ।

  • @ramansihag5256
    @ramansihag52568 ай бұрын

    Boht ही बाडिया वीडियो hundi h जमा देशी

  • @rajwindersingh5364
    @rajwindersingh5364 Жыл бұрын

    ਬਹੁਤ ਵਦੀਆ ਵੀਡੀਓ ਸੀ ਬਾਈ ਜੀ 🌹 ❤️ 🌹 👌👌👌👍👍

  • @lschauhan01
    @lschauhan016 ай бұрын

    ਬਾਈ ਪੁਰਾਣਾ ਜ਼ਮਾਨਾ ❤ਵੀ ਕੀ ਜ਼ਮਾਨਾ ਸੀ।❤

  • @hardeepmaan7072
    @hardeepmaan70726 ай бұрын

    ਜਮਾ ਬਈ ਪੰਜਾਬ ਨਾਲ ਦੀ ਕੋਈ ਧਰਤੀ ਨੀ

  • @khattasidhu7792
    @khattasidhu7792 Жыл бұрын

    ਸਹੀ ਗਲ ਬਾਹਰਲੇ ਦੇਸਾ ਵਿਚ ਵੀ ਦਿਹਾੜੀ ਕਰਦੇ ਅਾ

  • @jotinderdhaliwal2921
    @jotinderdhaliwal29215 ай бұрын

    ਵੀਰ ਮੇਰਿਆਂ ਪੰਜਾਬ ਵਰਗੀ ਕਿਤੇ ਕੋਈ ਚੀਜ ਨਹੀ ਗੁਰੂਆਂ ਪੀਰਾਂ ਦੀ ਧਰਤੀ ਗੰਧਲ਼ੀ ਕਰਤੀ ਗੰਦੀ ਰਾਜਨੀਤੀ ਨੇ ਬੇੜਾ ਬਹਿ ਗਿਆ ਇਸ ਮਾੜੇ ਸਿਸਟਮ ਦਾਕੋਈ ਇੱਥੋਂ ਜਾ ਕੇ ਨਹੀ ਰਾਜ਼ੀ ॥

  • @KuldeepSingh-oi2hz
    @KuldeepSingh-oi2hz5 ай бұрын

    Very nice ji

  • @BalkarSingh-jb3wv
    @BalkarSingh-jb3wv Жыл бұрын

    ਬੋਲੀ ਸੋਹਣੀ ਆ,ਯਾਰ

  • @preetsharma313
    @preetsharma313 Жыл бұрын

    ਕਿਅਾ ਬਾਤ ਹੈ ਬਾਬੇ Love you ਬਹੁਤ ਹੀ ਵਧੀਆ video bai g

  • @boharsingh7725
    @boharsingh7725 Жыл бұрын

    ਬਹੁਤ ਵਧੀਆ ਬਾਈਁ ਜੀ👍👍

  • @RamandeepMangat-ul9rk
    @RamandeepMangat-ul9rk10 ай бұрын

    Very nice video

  • @user-fh3op2oh8e
    @user-fh3op2oh8e7 ай бұрын

    ਚੰਦ ਬਾਈ ਜੀ ਮਾਲਵਾ ਗਰੁੱਪ 🎉🎉 ਸਿਰਾ

  • @KalaSingh-mf6qp
    @KalaSingh-mf6qp7 ай бұрын

    ਕਾਲ਼ਾ ਪੱਖੋਂ ਕਲਾਂ ਧੰਨਵਾਦ ਚੰਦ ਜੀ

  • @BalkarSingh-jb3wv
    @BalkarSingh-jb3wv Жыл бұрын

    ਖੇਤੀ ਆਵਦੀ ਟੌਹਰ ਆ,, ਸੱਭ ਸਹੂਲਤਾਂ, ਕੌਈ ਕਮੀਂ ਨੀ,,,,

  • @gorauppal5742
    @gorauppal57426 ай бұрын

    ਸਿਰਾਂ ਬਾਈ ਜੀ

  • @vakhipaad2455
    @vakhipaad24557 ай бұрын

    ❤❤🎉

  • @sawaransingh1948
    @sawaransingh1948 Жыл бұрын

    ਬਹੁਤ ਵਧੀਆ ਵੀਡੀਓ ਆ ਯਾਰ , ਜਲਦੀ ਵੀਡੀਓ ਪਾਈਆਂ ਕਰੋ

  • @chanichauhan5155
    @chanichauhan51557 ай бұрын

    ਆ ਫ਼ੌਜੀ ਆਲਾ ਤਾਂ ਸਿਰਾ ਲਾਤਾ ਅੱਜ 😂😂

  • @user-fh3op2oh8e
    @user-fh3op2oh8e5 ай бұрын

    ਨੰਬਰਦਾਰ ਸਾਹਿਬ ਸਿਰਾ ਐਕਟਿੰਗ 🎉🎉

  • @HarwinderSingh-me1tr
    @HarwinderSingh-me1tr6 ай бұрын

    ਵਧੀਆ ਵੀਡੀਓ ਬਣਾਉਦੇ ਭਰਾ

  • @userkingvilla
    @userkingvilla Жыл бұрын

    Nice babe 😂😂👌👌👌👌👌

  • @user-ec4hy2tf4t
    @user-ec4hy2tf4t7 ай бұрын

    ਸਿਰਾ ਯਾਰ

  • @gurneesingh7092
    @gurneesingh709211 ай бұрын

    👍👍👌👌

  • @amankattu5084
    @amankattu50847 ай бұрын

    Nice video

  • @happysharma7668
    @happysharma76686 ай бұрын

    ❤❤❤❤❤❤❤❤

  • @SinghParminder-bd8ns
    @SinghParminder-bd8ns4 ай бұрын

    ❤❤❤❤❤😂😂😂😂

  • @XEnFarmer1974
    @XEnFarmer1974 Жыл бұрын

    Sirra

  • @HarpalSingh-lq2nm
    @HarpalSingh-lq2nm Жыл бұрын

    Very nice song 22 Italy tu jad agi pind di ❤

  • @khattasidhu7792
    @khattasidhu7792 Жыл бұрын

    ਅਾ ਗਲ ਸਹੀ ਅਾਵਦੇ ਘਰੇ ਕੁਸ ਘਰੇ ਲੋਕਾ ਦੀ ਪਤਾ ਨੀ ਕਿੳੁ ਬੁੰਡ ਮਚਦੀ ਹੁਦੀ ਅਾ ਬੰਤ

  • @dildeeprai5792
    @dildeeprai5792 Жыл бұрын

    ਸਿਰਾ ਬਾਬੇ

  • @jasschana3517
    @jasschana3517 Жыл бұрын

    Sira videos bai ji love you 🥰 bai malwa belt

  • @rajusidhu4149
    @rajusidhu4149 Жыл бұрын

    Siraa y satnam💯💯💕💕

  • @charanjeetsandhu1669
    @charanjeetsandhu16697 ай бұрын

    ਚੰਦ ਤਾਂ ਚੰਦ ਹੀ ਆ

  • @user-js3xv5fd3d
    @user-js3xv5fd3d8 ай бұрын

    🎉🎉👍👍👍👍🤝😅😅😅

  • @jaskaranbrar1697
    @jaskaranbrar16977 ай бұрын

    ਆ ਵੀਡੀਓ ਬਹੁਤ ਸੰਦੇਸ਼ ਦੇਣ ਵਾਲੀ ਬਣਾਈ ਜਿਹੜੇ ਪੰਜਾਬ ਨੂੰ ਛੱਡ ਕੇ ਅੰਗਰੇਜ਼ਾਂ ਦੇ ਗੁਲਾਮ ਬਣਦੇ ਹਨ ਜੀ ਇਸ ਪੰਜਾਬ ਲਈ ਸਾਡੇ ਯੋਧਿਆਂ ਨੇ ਕੁਰਬਾਨੀਆਂ ਦੇ ਦਿੱਤੀਆਂ ਅੰਗਰੇਜ਼ਾਂ ਨੂੰ ਪੰਜਾਬ ਤੋਂ ਭਜਾਉਣ ਦੀ ਖ਼ਾਤਰ ਜੀ ਸਾਡੇ ਨੌਜਵਾਨ ਇਕੱਲੇ ਭਗਤ ਸਿੰਘ ਦੇ ਗਾਣੇ ਸੁਣਨ ਵਾਲੇ ਨੇ ਪਰ ਅਮਲ ਕੋਈ ਨੀ ਕਰਦਾ ਰੀਸੋ ਰੀਸ ਬਹਾਰ ਜਾਣ ਦੀ ਅੱਗ ਲੱਗੀ ਆ ਜੀ।

  • @gurmanindersinghsran7043
    @gurmanindersinghsran7043 Жыл бұрын

    ਵਾਹ ''ਬੰਤ

  • @user-uf8od3zi4q
    @user-uf8od3zi4q4 ай бұрын

    Very nice video brother

  • @yadwinderyadwinder4114
    @yadwinderyadwinder4114 Жыл бұрын

    Attt Baba

  • @GMaan-lt3ov
    @GMaan-lt3ov6 ай бұрын

    1,5 month ch 1500 foolower vi original ❤❤❤

  • @rajatbilga1227
    @rajatbilga122711 ай бұрын

    😅😅😅😅hyeee rabba siraa laata bai ji mazaa aaa gya yr👍🏼🙏🙏🙏🙏 Love From Jalandhar Bilga👍🏼

  • @SatnamSingh-fn9bj
    @SatnamSingh-fn9bj Жыл бұрын

    Ajj sirra hoeia a bant Bina gal ne bandi c hun kich k rakho Kam nu babeo nice video 👌👌👌 attttt

  • @sandeepsidhu8058
    @sandeepsidhu805810 ай бұрын

    ❤❤❤

  • @zirawala9141
    @zirawala9141 Жыл бұрын

    ਇਹ ਨੀ ਕੱਲਾ ਬਹਿੰਦਾ ਇਹਨੂੰ ਡਰ ਲੱਗਦਾ ਉਹਨਾ ਨੂੰ ਵੀ ਦੇਦੋ ਚਾਹ ਠੰਡ ਆ ਅੱਜ ਕੱਲ ਤਾ ਹੋਰ ਈ ਗੀਤ ਸੁਣੀ ਜਾਦੇ ਆ ਨਾ ਕੋਈ ਗੱਲ ਨਾ ਬਾਤ ਚਾਦ ਕੇ ਪਾਸ ਜਾਉ ਕਿਆ ਕਰ ਰੈਹੇ ਹੈ

  • @manpreetmanpreet8183
    @manpreetmanpreet8183 Жыл бұрын

    Manpreet

  • @AmanDeep-kv6hz
    @AmanDeep-kv6hz Жыл бұрын

    Very nice ver

  • @satpalbrar1012
    @satpalbrar10124 ай бұрын

    ਇਹ ਜਿਉਂਦਾ ਹੀ ਸ਼ਹੀਦ ਹੋ ਗਿਆ ਨੇ ਸ਼ਹੀਦ ਵੀ ਜਿਉਂਦਾ ਹੀ ਫਿਰਦਾ

  • @khattasidhu7792
    @khattasidhu7792 Жыл бұрын

    ਗਲ ਸਹੀ ਪੇਸੇ ਨਾਲ ਹੀ ਬੰਦਾ ਚੰਗਾ ਪਰ ਪੇਸੇ ਨਾਲ ਚੰਗ ਕਹਿਦੇ ਅਾ ਜੇ ਪੇਸਾ ਕੋਲ ਅਾ

  • @KulwinderSingh-ob6lt

    @KulwinderSingh-ob6lt

    11 ай бұрын

    ਪੇਸਾ ਪੇਸਾ ਬਹੁਤ ਅ 😂

  • @sukhpalhusnar6628
    @sukhpalhusnar6628 Жыл бұрын

    Sirrraa

  • @khushdeepdandiwal6518
    @khushdeepdandiwal6518 Жыл бұрын

    Sirra yarro

  • @chamkaursinghhappy4342
    @chamkaursinghhappy4342 Жыл бұрын

    ਬੈਲੀਆ ਦੇ ਨਾਲ ਮਲਾਜਾ

  • @sandeepkamboj7391
    @sandeepkamboj7391 Жыл бұрын

    😂😂😂👍👍👌👌👌

  • @gurdassingh8318
    @gurdassingh83187 ай бұрын

    Chugni chung lai 😂😂😂😂

  • @sindasinghsaraonsingh5179
    @sindasinghsaraonsingh5179 Жыл бұрын

    Vdiaa aa bro video👌👌👌

  • @jaskaranbrar1697
    @jaskaranbrar16977 ай бұрын

    ਫੌਜੀ ਬਈਏ ਦੀ ਸੱਟ ਲੱਗਦੀ ਆ। ਹੁਣ ਜਵਾਕਾਂ ਨੂੰ ਬਹਾਰ ਕੱਢੀਂ ਜਾਂਦੇ ਆ ਆਈਲੈਟਸ ਵਾਲੀਆਂ ਕੁੜੀਆਂ ਨਾਲ਼ ਹੁਣ ਨਾਲ਼ੇ ਫੌਜੀ ਦੀ ਲਿਆ ਕਰਨਗੇ ਨਾਲ਼ੇ ਘਰ ਵਾਲ਼ੀ ਦੀ ਬਈਏ ਜੀ 😂😂😂😂

  • @satnamsatnamsingh8008
    @satnamsatnamsingh8008 Жыл бұрын

    😂😂👍 sirraaa babe 👍😂😂

  • @beantsingh5603
    @beantsingh5603 Жыл бұрын

    ਬਾਈ ਜਾਰ ਜਦੋ ਸਾਡੇ ਪਿੰਡ ਦਾ ਨਾ ਲਿਆ ਗਾਣੇ ਵਿੱਚ ਤੇ ਬੰਦ ਕਰ ਤਾ ਰਾਕਟ ਯਾਰ ਸਲਾਰ ਤੋ

  • @gurpartapggg9071
    @gurpartapggg9071 Жыл бұрын

    Bai hor tan hor menu thude videos bhut vdhya lag deya ne... Acting bhut vdhya good pind touch pura dabb ke rakho kamm nu

  • @gurdit2748
    @gurdit2748 Жыл бұрын

    Nice bai👌👍

  • @Laddi_Wraich_UK
    @Laddi_Wraich_UK8 ай бұрын

    ਸਿਸਟਮ ਖਰਾਬ ਆ ਵੀਰੇ ਪੰਜਾਬ ਵਿੱਚ।ਪਰ ਮੌਜ ਪੰਜਾਬ ਵਰਗੀ ਕਿਤੇ ਨਹੀਂ।

  • @kamaldhillon7621

    @kamaldhillon7621

    7 ай бұрын

    Very good 👍

  • @Karngaming999

    @Karngaming999

    7 ай бұрын

    ​@@kamaldhillon7621ਹਹਹਹਹਹਹੌਲੀ-ਹੌਲੀ ਈ

  • @LavisinghRati

    @LavisinghRati

    4 ай бұрын

    । y

  • @KrishanKumar-hx1is
    @KrishanKumar-hx1is6 ай бұрын

    👍👍👍

  • @manjindermann2083
    @manjindermann20833 ай бұрын

    ਫੌਜੀ ਨੂੰ ਸ਼ਹੀਦ ਏ ਆਜ਼ਮ ਦਾ ਦਰਜਾ ਮਿਲਿਆ 😂😂😂

  • @thandurk5417
    @thandurk5417 Жыл бұрын

    👌👌👌

  • @gurmeetsinghbhullar-nx2dg
    @gurmeetsinghbhullar-nx2dg Жыл бұрын

    Germany hamburg wale jatt big fan bro love you to much nice video ❤

  • @gagandeepsinghgagan8573
    @gagandeepsinghgagan8573 Жыл бұрын

    25 ਕ ਮਿੰਟ ਦੀ ਵੀਡੀਓ ਬਣਾਇਆ ਕਰੋ।

  • @desivloggers9144
    @desivloggers9144 Жыл бұрын

    Craaaa yr

  • @KulwinderSingh-ob6lt
    @KulwinderSingh-ob6lt11 ай бұрын

    😂😂😂😂😂😂

  • @harbavsinghsingh6235
    @harbavsinghsingh62355 ай бұрын

    😂😂😂😂

  • @jaskaranbrar1697
    @jaskaranbrar16977 ай бұрын

    ਬੰਤ ਦੋ ਚਾਰ ਜਾਣੇ ਵੀਡੀਓ ਬਣਾਇਆਂ ਕਰੋਂ ਜੀ ਬਹਾਲਿਆ ਨੂੰ ਵਿੱਚ ਨਾਂ ਵਾੜਿਆ ਕਰੋਂ ਜੀ

  • @chhindasinghaulakh6815
    @chhindasinghaulakh68155 ай бұрын

    ਪਾਲੇ ਇਹਦੇ ਚ ਪਾਦੋ ਸਾਡੀ ਦੋਨਾਂ ਦੀ, ਤੁਸੀਂ ਬਾਅਦ ਚ ਪਿਲੇਔ

  • @GurpreetSingh-rq5kd
    @GurpreetSingh-rq5kd Жыл бұрын

    Sirra video

  • @sandeepsidhu8058
    @sandeepsidhu805810 ай бұрын

    ਬਾਈ ਜੀ ਬਹੁਤ ਵਧੀਆ ਇੱਕ ਸਾਡੇ ਏਰੀਆ ਦੇ ਹੋ ਸਾਨੂੰ ਮਾਣ ਹੈ

  • @raghbirsra2315
    @raghbirsra2315 Жыл бұрын

    😂😂😂😂⛳⛳⛳

  • @makhnasingh9209
    @makhnasingh9209 Жыл бұрын

    👍👍

  • @charanjeetgill1708
    @charanjeetgill1708 Жыл бұрын

    ਬਹੁਤ ਵਧੀਆ ਵੀਡੀਓ ਵੀਰ ਐਕਟਿੰਗ ਵੀ ਵਧੀਆ ਥੋੜਾ ਗਾਲਾਂ ਤੋਂ ਪਰਹੇਜ਼ ਕਰੋ ਵੀਰ 👍👍

  • @karnbrar7717
    @karnbrar7717 Жыл бұрын

    ਪਿੰਡ ਬਾਦਰਾ ਸਰਦੂਲਗੜ੍ਹ ਜਿਲਾ ਮਾਨਸਾ ਲਗਦਾ

  • @GurpreetSingh-yj2mx
    @GurpreetSingh-yj2mx5 ай бұрын

    ਗੁਰਦਿਆਲ ਟੈਂਪੂ ਆਲੇ ਲੱਸਨ ਕਊ ਕਰੀ ਜਾਨਾ

  • @user-lk1ci2mi6p
    @user-lk1ci2mi6p Жыл бұрын

    😀😀😀😀😀😀

  • @jashannahal7899
    @jashannahal7899 Жыл бұрын

    😅😅😅

  • @jashannahal7899
    @jashannahal7899 Жыл бұрын

    😅😅

  • @khattasidhu7792
    @khattasidhu7792 Жыл бұрын

    ਅਾਵਦੀ ਨੀ ਕਰਿ ਜਾਦੀ ਚਾਹ ਬੰਤ ਤੇ ਚੰਦ ਤੋ ਪਿਨੇ ਹੋ

  • @user-xp2hh8wz2n
    @user-xp2hh8wz2n4 ай бұрын

    ਮਾਲ ਖਾਦਾ ਹੋਵੇ ਸਦੀਕ ਚਲਦਾ ਹੋਵੇ ਤੇ ਚਾਹ ਪੀਤੀ ਹੋਵੇ ਖੇਤ ਵਰਗੀ ਮੌਜ ਕਿੱਥੇ ਆ

  • @Sukhdeepmaan54
    @Sukhdeepmaan54 Жыл бұрын

    🤣🤣🤣 wa chand

  • @gurpartapggg9071
    @gurpartapggg9071 Жыл бұрын

    Bai reply jrur kar deya karo message da

  • @eartoon9321
    @eartoon93215 ай бұрын

    Motr hor pasa nakha kisa hor pasa lya ta

  • @gursawksingh4060
    @gursawksingh4060 Жыл бұрын

    Gaala dekh ke diya kro hun ta tusi jma derrect hi chalan lag gya

  • @BalkarSingh-jb3wv
    @BalkarSingh-jb3wv Жыл бұрын

    ਜੋੜੀ ਜੱਚਦੀ ਆ

  • @balvirsingh-il3eb
    @balvirsingh-il3eb6 ай бұрын

    ਚੰਦ ਬਾਈ ਸਤਸਿਰੀਅਕਾਲ , ਚਾਹ ਤੇ ਮੱਖੀਆਂ ਆ ਜਾਂਦੀਆ ਸਨ ਉਡਔਣਈਆਂ ਅਔਖੀਆਂ ਹੋ ਜਾਂਦੀਆਂ ਸਨ ਅਸੀਂ ਬਹੁਤ ਔਖੇ ਹੁੰਦੇ ਸੀ ਵਰਮਾ ਬੋਰ ਇਕੱਠੇ ਚਲਦੇ ਜਾਂ ਨਹਿਰ ਦੀ ਵਾਰੀ ਵੇਲੇ ਰਾਤ ਨੂੰ ਬਰਾਨੀ ਜ਼ਮੀਨ ਸੀ 1988 ਦਾ ਵੇਲਾ ਤੁਸੀਂ ਸੇਮ ੳਔਦਾਂ ਦਾ ਦਿਖਾਇਆ ਧੰਨਵਾਦ ❤❤

  • @RockyBhai-fo2tq
    @RockyBhai-fo2tq Жыл бұрын

    Bai thode episode di koi story ta bandi ni ..koi story da chanan kya kru ..

  • @KulwinderSingh-ob6lt
    @KulwinderSingh-ob6lt11 ай бұрын

    ਨਜ਼ਾਰਾ ਅ ਜਾਂਦਾ 😅ਚੰਦ ਜਵਾਂ ਸਿਰਾ ਯਾਰ ਬੰਤ ਲੜਦਾ ਬਾਲਾ

  • @hansrajhansi8840
    @hansrajhansi8840 Жыл бұрын

    Vdda bagdadi

Келесі