Off Roading (Official Video) l Khan Bhaini l Guri Nimana | Sam Malhi | New Punjabi Song 2023

Музыка

#khanbhaini #newpunjabisong #offroading
Khan Bhaini Presents Khan Bhaini's track "Off Roading" . The Track is another composition that has been produced under the label "Khanbhaini". Having been sung and penned by Khan Bhaini, the track features a very light vibe that is bound to make you hum to its tune. The verses of the track are quite simple and meaningful in the melodious voice of Khan Bhaini. #KhanBhaini #offroading #reelmakerproduction
♪Spotify : cutt.ly/hwET2KJC
♪iTunes : cutt.ly/twET9pOp
♪Apple : cutt.ly/cwET9Pq4
♪Amazon : cutt.ly/swET99xG
♪Yt Music : cutt.ly/cwET3HUE
♪Resso : cutt.ly/H85dnXB
♪Reels : cutt.ly/W3urePf
♪Wynk :wynk.in/u/k8YFoAyTb
♪Hungama : cutt.ly/d85dWKt
Singer - Khan Bhaini
Lyrics/Composer- Khan Bhaini
Music - Guri Nimana
Mix Master - Sameer Charegoankar
Director & DOP - Sam Malhi
Video - Sam Malhi
Line Producer - Mandeep Hundal
Edit : Gs Bhari
Color : Onkar Colorist
VFX : Gagan matharo
Costumes - Mandy Bains
Poster by - Hungryman Designs
Hairstylist - Sahil
Project By - Jovan Johal & Teji Dhaliwal
Label- Khan Bhaini
Distribution & Promotions : Reel Maker Production (9809013786)

Пікірлер: 6 400

  • @Khanbhaini09
    @Khanbhaini098 ай бұрын

    Hnji Kiven Lagea Gaana #OffRoading ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini 💥

  • @JassaDhillon-kw7pb

    @JassaDhillon-kw7pb

    8 ай бұрын

    Sirraa song a bro ❤️❤️ Att chak rakhi A ❤️❤️ care on bro 🙏🙏

  • @Golubajwa298

    @Golubajwa298

    8 ай бұрын

    Sir ਕੱਲ ਦਾ ਤੁਹਾਡਾ ਚੈਨਲ ਖੋਲ ਖੋਲ ਕੇ ਦੇਖੀ ਜਾਂਦਾ ਹਾਂ ਵੀਡੀਓ ਦਾ ਇੰਤਜ਼ਾਰ ਸੀ ਬਹੁਤ ਸੋਹਣਾ ਗਾਣਾ ਹੈ ਜੀ ਰੱਬ ਚੜ੍ਹਦੀਕਲਾ ਚ ਰੱਖੇ, love you ji 👍

  • @Sheikh_Rizy4912

    @Sheikh_Rizy4912

    8 ай бұрын

    Sirra bro 😊

  • @jattmakmagillfarmer8313

    @jattmakmagillfarmer8313

    8 ай бұрын

    Bhut Shona song aa bro repeat chalda

  • @jassdeepsingh5061

    @jassdeepsingh5061

    8 ай бұрын

    Atttttttttt song ❤❤

  • @user-qg2ub6yt2x
    @user-qg2ub6yt2x8 ай бұрын

    ਨਾ ਕਿਸੇ ਨੂੰ ਬਦਨਾਮ ਕੀਤਾ ਨਾ ਕਿਸੇ ਨਾਲ ਕੋੲੀ ਕੋਟਰੋਵਾਸੀ ਹਿੱਕ ਦੇ ਦਮ ਤੇ ਬਣਿਅਾ❤

  • @jaskaranjassu2010

    @jaskaranjassu2010

    8 ай бұрын

    Bhai subscribe kar do

  • @jaskaranjassu2010

    @jaskaranjassu2010

    8 ай бұрын

    itz_jaskaran jassu_xs

  • @anildholiya525

    @anildholiya525

    8 ай бұрын

    Tu sala 19 niya di Kurd kou kusute raa murhi velly de parch muda pind vich Ben kant wala da fen really de caska

  • @karansharmasharma253

    @karansharmasharma253

    7 ай бұрын

    Hnji bilkul right

  • @social_sj7227

    @social_sj7227

    5 ай бұрын

    ❤you must love this song kzread.info/dash/bejne/fGqcxbqhZNC3cqw.htmlsi=MotYHxvVTrvyKO5j

  • @jattmakmagillfarmer8313
    @jattmakmagillfarmer83138 ай бұрын

    ਕੌਣ ਕੌਣ ਖਾਨ ਭੈਣੀ ਵਾਲੇ ਨੂੰ ਦਿਲੋਂ ਪਿਆਰ ਕਰਦਾ thoko like 👍👍💯💯

  • @user-jn3dv7ss8s

    @user-jn3dv7ss8s

    8 ай бұрын

    ❤❤

  • @kulwindernahar0786

    @kulwindernahar0786

    7 ай бұрын

    ❤❤❤❤❤

  • @goldymalhi3519

    @goldymalhi3519

    7 ай бұрын

    M

  • @MannuVirdi-zo4vu

    @MannuVirdi-zo4vu

    3 ай бұрын

    My Fah bahhi ala guita vich jajda bara✔❤❤🎵🔥🔥🔥💯💯💯🆕💥💥

  • @HARJITSINGH-wl8sy

    @HARJITSINGH-wl8sy

    2 ай бұрын

    Bundh de gehraye toh pyar bai nu

  • @ManpreetSingh-id9yl
    @ManpreetSingh-id9ylАй бұрын

    ਰੱਬ ਹੀ ਬਣ ਕੇ ਬਹਿ ਜਾਂਦੇ ਆ ਦਿਲ ਨੂੰ ਲੱਗ ਜਾਣ ਜਿਹੜੇ। ਵਾਹ!

  • @sukhdeepsingh4292
    @sukhdeepsingh42925 ай бұрын

    ਸਿੰਧੂ ਦੇ 295 ਗੀਤ ਤੋਂ ਬਾਅਦ ਸਭ ਤੋਂ ਵਧੀਆਂ ਗੀਤ

  • @parb37209Gaming
    @parb37209Gaming8 ай бұрын

    ਬਾਈ ਤੈਨੂੰ ਵੀ ਐਨੀ ਸਪੋਰਟ ਕਰਦੇ ਹਾਂ ਜਿੰਨੀ ਸਿੱਧੂ ਬਾਈ ਨੂੰ ਕਰਦੇ ਹਾਂ ਤੇਰੇ ਗੀਤ ਵਿਚ ਕੁਝ ਸਿੱਖਣ ਨੂੰ ਹੀ ਮਿਲਦਾ ਹੈ ❤ ਪਿਆਰ ਐ

  • @BHUPINDER55484

    @BHUPINDER55484

    8 ай бұрын

    ✌️

  • @gurjeetsingh3027

    @gurjeetsingh3027

    8 ай бұрын

    ❤❤❤❤❤

  • @gagandeepsingh9637

    @gagandeepsingh9637

    8 ай бұрын

    Sahi gal pra ehdi likat ch pura dam haiga

  • @user-ko9yw1ic3p

    @user-ko9yw1ic3p

    8 ай бұрын

    ryt 💯 darling ❤

  • @harman91626

    @harman91626

    8 ай бұрын

    ❤❤

  • @OfficialJakhuEdit
    @OfficialJakhuEdit8 ай бұрын

    ਸਾਰੇ ਪੰਜਾਬੀ ਗਾਣਿਆਂ ਨੂੰ ਮਾਤ ਪਾ ਰਿਹਾ ਏ ਗਾਣਾ ਬਹੁਤ ਇੰਤਜ਼ਾਰ ਸੀ ਇਸ ਵੀਡੀਓ ਦੀ ❤

  • @gagandeepsingh9637

    @gagandeepsingh9637

    8 ай бұрын

    Sahi gal bro alag hi feel hunda ,likt badi badi a khan bhaini di

  • @samihasarker5777

    @samihasarker5777

    8 ай бұрын

    । প্লআ এক্স

  • @sandeepsingh-cz8xd

    @sandeepsingh-cz8xd

    8 ай бұрын

    baut sohna gaana bai❤❤

  • @user-sq2op8cp3k

    @user-sq2op8cp3k

    8 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤z,Excellet music 🎶 song zlyrices

  • @kiratkotra

    @kiratkotra

    8 ай бұрын

    Asha yr

  • @gurmansinghayali1088
    @gurmansinghayali10884 ай бұрын

    Khan bhaini di koi Rees Nahi,Khan bhaini nu pasand Karan wale like Karo 💯💯

  • @gurmansinghayali1088

    @gurmansinghayali1088

    4 ай бұрын

    😊

  • @preetkotwala5461
    @preetkotwala546125 күн бұрын

    ਬਹੁਤ ਸੋਹਣਾ ਯਾਰਾ ਗਾਣਾ ਹੋਰ ਵੱਡਾ ਕਰਨਾ ਸੀ

  • @karanaujla9005
    @karanaujla90058 ай бұрын

    ਬਹੁਤ ਵਧੀਆ ਲਿਖ਼ਤ ਆ ਖ਼ਾਨ ਭੈਣੀ ਆਲ਼ੇ ਦੀ ਹਰ ਇੱਕ ਗੱਲ ਦਿਲ ਨੂੰ ਛੂਹ ਜਾਂਦੀ ਆ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @social_sj7227

    @social_sj7227

    5 ай бұрын

    ❤you must love this song kzread.info/dash/bejne/fGqcxbqhZNC3cqw.htmlsi=MotYHxvVTrvyKO5j

  • @HarpreetSingh-gq7bv

    @HarpreetSingh-gq7bv

    4 ай бұрын

    Vir g likht tezi di aaa

  • @JassaJattShorts
    @JassaJattShorts8 ай бұрын

    ਵਿਡੀਓ+LYRICS+VOICE=ਤਬਾਹੀ💣🔥

  • @ohiparvinder7603
    @ohiparvinder76036 ай бұрын

    ਬਾਈ ਸਲੂਟ ਆ ਤੇਰੀ ਯਾਰੀ ਨੂੰ ,ਹਰ ਗੀਤ ਚ ਹੀ ਤੇਜੀ ਬਾਈ ਦਾ ਨਾਮ ਆਉਂਦਾ ਲਵ ਯੂ ਵੀਰ ❤

  • @HarpreetSingh-gq7bv

    @HarpreetSingh-gq7bv

    4 ай бұрын

    Vir g likht tezi di aa

  • @SarbjeetKaur-kz6om

    @SarbjeetKaur-kz6om

    3 ай бұрын

    ​@@HarpreetSingh-gq7bvnhi description ch dekho bhaini ne hi likhea

  • @rajkumar-fw5bl
    @rajkumar-fw5bl5 ай бұрын

    Eh Bande Di Gaayaki Da Vi Ek Alag Hi Leval Hai Really....Te Os Leval Nu Haale Tak Ta Koi Singer Touch Nahi Kar Sakeya H Te Lagda Vi Ehi Hai Ke Kise To Touch Hona Vi Nahi 👌👌👌👌👌🙏🏻🙏🏻Har Bol Phnjab di Mitt Te Aapde Loka Nal Juddya hunda H

  • @Blaster2866

    @Blaster2866

    5 ай бұрын

  • @AsifAli-k8y2l

    @AsifAli-k8y2l

    19 сағат бұрын

    Eho❤❤❤❤❤​@@Blaster2866

  • @jattmakmagillfarmer8313
    @jattmakmagillfarmer83138 ай бұрын

    ਬਰਨਾਲੇ ਵਾਲੇ ਭੈਣੀ ਵਾਲੇ ਨੂੰ ਦਿਲੋਂ ਪਿਆਰ ਕਰਨ ਵਾਲੇ ਹਾਜ਼ਰੀ ਜ਼ਰੂਰ ਲਗਵਾਓ ਜੀ💯💯💯👍

  • @Lateststories0

    @Lateststories0

    8 ай бұрын

    🎉❤

  • @sandeepkumar-li7yi

    @sandeepkumar-li7yi

    8 ай бұрын

    100🎉

  • @gurtejmasih1270

    @gurtejmasih1270

    8 ай бұрын

    Good 👍🏻

  • @the_hell_man
    @the_hell_man8 ай бұрын

    ਬਾਈ ਤੂੰ ਬਹੁਤ ਕਿਮਤੀ ਆ ਸਾਡੇ ਲਈ ਤੇਰੇ ਗਾਣੇ ਆ ਦੀ ਗੱਲ ਬਾਤ ਵੱਖਰੀ ਹੀ ਹੁੰਦੀ ਆ।❤❤love you aa y

  • @surjeetshyoran4676
    @surjeetshyoran46765 ай бұрын

    Any Sidhu Moosewala fan here 😊

  • @bksv8900

    @bksv8900

    3 ай бұрын

    fir usse keya ho jayaga

  • @rupinderkharoud8691

    @rupinderkharoud8691

    3 ай бұрын

    Àà❤❤❤❤😊​@@bksv8900

  • @parmilakhan701

    @parmilakhan701

    3 ай бұрын

    Yes

  • @user-pk6ne1kh3y

    @user-pk6ne1kh3y

    3 ай бұрын

    ¹​@@parmilakhan701

  • @sanat_chhabra

    @sanat_chhabra

    3 ай бұрын

    Bekar ha sidhu

  • @KhushkaranGill
    @KhushkaranGill4 ай бұрын

    ਬਹੁਤ ਹੀ ਘੈਟ ਗੀਤ ਆ ਦਿਲ ਕਰਦਾ ਸੂਣੀ ਜਾਵਾ ਬਾਈ ਏਦਾ ਗੀਤ ਹੀ ਗਾਉਦੇ ਰਹਿਉ ਰਬ ਖੂਸ ਰਖੇ ਤੂਹਾਨੂ ਹੋਰ ਤਰਕੀ ਬਖਸੇ ❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌👌👍👍👍👍👍👍👍👍👍👍👍👍👍👍👍🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹so.nice song

  • @user-yt8rq5is7t
    @user-yt8rq5is7t8 ай бұрын

    ਕਿਸਮਤ ਮਿੱਤਰਾਂ ਦੀ ਚੰਗੀ ਗੋਰੀਏ..... ਜਿਵੇੰ ਕੋਲੇ ਬੈਠ ਕੇ ਲਿਖਾਈ ਹੋਈ ਆ..... 😍❤️💯👌🏻

  • @jugrajbal4285

    @jugrajbal4285

    8 ай бұрын

    ❤❤❤❤❤

  • @DeepSimgxh

    @DeepSimgxh

    7 ай бұрын

    ❤❤❤❤

  • @social_sj7227

    @social_sj7227

    5 ай бұрын

    ❤you must love this song kzread.info/dash/bejne/fGqcxbqhZNC3cqw.htmlsi=MotYHxvVTrvyKO5j

  • @Guri.naju.wala.05
    @Guri.naju.wala.058 ай бұрын

    ❤️❤️ਖ਼ਾਨ ਭੈਣੀ ਨੂੰ ਪਿਆਰ ਕਰਨ ਵਾਲੇ 👇

  • @KhushveerSingh-ep1gs
    @KhushveerSingh-ep1gs5 ай бұрын

    ਯਾਰੀ ਦੀ ਮਿਸਾਲ ਆ ਖ਼ਾਨ ਸਾਬ ❤

  • @samanpreet2685
    @samanpreet26856 ай бұрын

    22 ਤੇਰੇ ਗੀਤ ਮੇਰੀ ਲਾਈਫ ਸਟਾਇਲ ਦੇ ਨਾਲ ਬੋਤ ਜਾਦਾ ਮਿਲ ਦੇ ਨੇ ਬਾਕੀ ਤੇਰੀ ਲਿਖਤ ਦਾ ਕੋਈ ਜਵਾਬ ਨਹੀਂ Love you aa 22 Att aa 22 Att Chak k rakh kam nu tere nal aa 22 Jado marji vaj mar di agg thal da ge

  • @ravinderchhapola1141
    @ravinderchhapola11418 ай бұрын

    ਸੱਚੀ ਸਵਾਦ ਆ ਗਿਆ.. ਗੌਰ ਨਾਲ ਸੁਣ ਮੁੰਡੇ ਨੂੰ.. ਤਿੰਨ ਮਿੰਟ ਚ.. Haqiqat ਦਸ ਗਿਆ ❤️❤️😍😍👍👍

  • @kamalxmaan
    @kamalxmaan8 ай бұрын

    ਬਹੁਤ ਸੋਹਣਾ ਗਾਣਾ ਬਾਈ ਵਾਹੇਗੁਰੂ ਹੋਰ ਤਰੱਕੀਆਂ ਬਖਸ਼ੇ♥️♥️♥️♥️🙏🏻🙏🏻🙏🏻🙏🏻🙏🏻

  • @notoriusbuntyvlogs
    @notoriusbuntyvlogsАй бұрын

    ਨੀ ਜ਼ਿੰਦਗੀ ਨਾਲ ਰਹਿਣਾ ਹੀ ਨਈ ਸ਼ਿਕਵਾ ਕੋਈ ਤੂੰ ਥੋੜੇ ਦਿਨ ਭੈਣੀ ਆਲਾ ਸੁਣ ਕੁੜੀਏ ❤❤❤❤💯💥👍🙏

  • @MadhuBala-zz9em
    @MadhuBala-zz9em4 ай бұрын

    3.30 ਮਿੰਟ ਪੂਰਾ ਗੋਰ ਨਾਲ ਸੁਣਿਆ ਜੀ ਬੁਹਤ ਪਿਆਰਾ ਗੀਤ ਆ 🎉🎉

  • @shellyRoojam
    @shellyRoojam8 ай бұрын

    ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️ justiceforsidhumoosewala❤❤

  • @satnamsingh-pd1vi

    @satnamsingh-pd1vi

    5 ай бұрын

    Hi

  • @virpalkaur9600

    @virpalkaur9600

    4 ай бұрын

    Hi

  • @gurlalsinghgurlalsingh6604

    @gurlalsinghgurlalsingh6604

    20 күн бұрын

    ​@@virpalkaur9600❤

  • @Osho_bani
    @Osho_bani8 ай бұрын

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ ❤🙏🏻

  • @jagajagasidhu900

    @jagajagasidhu900

    8 ай бұрын

    ਕਿਥੋ ਜੀ ਤੁਸੀ

  • @BalwinderSingh-rf1df

    @BalwinderSingh-rf1df

    8 ай бұрын

    ​@@jagajagasidhu900ok

  • @user-yr2nj1fv1e
    @user-yr2nj1fv1e3 ай бұрын

    ਵੀਰੇ ਦਿਲੋਂ ਪਿਆਰ ਕਰਦੇ ਆ ਤੈਨੂੰ ਗਾਣੇ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤❤

  • @Trending0636
    @Trending06366 ай бұрын

    ਜਿੰਨਾ ਲਿਖਾ ਉਨਾ ਘੱਟ ❤❤❤

  • @pammaalamgiriya1713
    @pammaalamgiriya17138 ай бұрын

    ਖਾਨ ਭੈਣੀ ਵਰਗਾ ਕਲਾਕਾਰ ਕੋਈ ਨੀਂ ❤❤❤❤❤ ਦਿਲ ਨੂੰ ਛੂਹ ਜਾਂਦੇ ਨੇ ਸਾਰੇ ਗੀਤ ਕਾਲ ਭੈਣੀ ਸਭ ਤੋਂ ਅਲੱਗ ਲਿਖਦਾ

  • @NAVDEEP-k4k

    @NAVDEEP-k4k

    3 ай бұрын

    Sidha Mossewala ਕੋਈ ਨੀ ਮੁਕਬਲਾ ਨੀ ਭਰਾ

  • @charanvir_sharma
    @charanvir_sharma8 ай бұрын

    ਕਿੱਥੋ ਲਿਖਦਾ ਜਰ ਹਰ ਵਾਰ ਹੀ ਦਿੱਲ ਜਿੱਤ ਜਾਨਾ ❤

  • @kanwallucky5826
    @kanwallucky58263 ай бұрын

    ਲੋਕੀ ਕਹਿੰਦੇ ਗੀਤ ਨਹੀਂ ਹਲਾਤਾਂ ਦਾ ਬੰਬ ਗਾਇਆ ਖ਼ਾਨ ਨੇ

  • @JaspalPal-zk8sg
    @JaspalPal-zk8sg5 ай бұрын

    ਇਕ। ਗੰਗਾ ਨਹਾਉਣ ਵਾਲਾ ਦੂਜਾ ਮੁੱਕੇ ਦਾ ਪੁਜਾਰੀ ਸਾਰੀ ਜਿੰਦਗੀ ਨਾ ਟੁੱਟੀ ਦੋਵਾ। ਮਿਤਰਾ ਦੀ ਯਾਰੀ First Time

  • @JassaDhillon-kw7pb
    @JassaDhillon-kw7pb8 ай бұрын

    ਤੇਰੇ ਨੇਕਲੇਸ ਵਿੱਚ ਹੀਰੇ💎ਗੋਰਿਆ ❤️ ਸਾਡੇ ਲਈ ਤਾਂ 👍ਤੇਜੀ ਹੀ ਆ ਤਾਜ🤴 ਸਿਰ ਦਾ ❤️ ਵੈਰੀ ਵੀ ਹੈਰਾਨ ਕਰ ਰੱਖੇ ❤️ਜੱਟ ❤️ਨੇ ❤️ ਜੈਬਾ ਚ ਨੀ ਨਸ਼ਾ ਵਿ ਰੱਖੀ ਦਾ ਅੱਖ ਚ ❤️ Khan bhaini❤ yarra da yaar❤️❤️

  • @JassaDhillon-kw7pb

    @JassaDhillon-kw7pb

    8 ай бұрын

    Kive lageyaa song like comments kar k daso ❤️❤️

  • @jattzimidar0
    @jattzimidar08 ай бұрын

    ਤਕੜਾ ਗਾਣਾ ਲਿਖਿਆ ਬਾਈ ਨੇ 🔥ਬਹੁਤ badia lyrics ਤੇ ਆਵਾਜ਼ ਏ ❤️। ਵਾਹਿਗੁਰੂ ਤਰੱਕੀ ਬਕਸ਼ਿਸ਼ ਕਰਨ 🙏

  • @Bhaibhaivlogs_
    @Bhaibhaivlogs_6 ай бұрын

    ਬਹੁਤ ਹੀ ਸੋਹਣਾ ਗੀਤ ਬਣਾ ਦਿਯਾ ਭਾਈ ਨੇ । ਹਰਿਆਣਾ ਸੇ ਪਿਆਰ ❤❤

  • @SukhrajSukh-ei2nc

    @SukhrajSukh-ei2nc

    2 ай бұрын

    bai ji tuhanu vi dil to pyar a yaar tusi sade punjabi veera de gaane sunde je sade lyi ahi bhut vaddy gall a love u bro

  • @Bhaibhaivlogs_

    @Bhaibhaivlogs_

    2 ай бұрын

    @@SukhrajSukh-ei2nc ਵੱਖਰੇ ਲਗਦੇ ਬਾਈ ਦੇ ਗਾਣੇ 😍

  • @BhinderSingh-vg4ou
    @BhinderSingh-vg4ouАй бұрын

    ਬਹੁਤ ਸਿਰਾ ਲਿਖਦਾ ਖਾਨ ਭੈਣੀਆਲਾ❤❤❤

  • @anusahota3209
    @anusahota32098 ай бұрын

    ਦੁੱਖ ਸੁੱਖ ਦੋਵੇਂ ਬਰਾਬਰ ਕੁੜੇ ਬੜੀ ਸਿੰਪਲ ਜੀ ਲਾਈਫ ਪਿੰਡ ਦੀ ❤❤❤❤❤

  • @vloggerbhi8944
    @vloggerbhi89448 ай бұрын

    ਬਹੁਤ ਸੋਹਣਾ ਗਾਣਾ ਬਾਈ ਮੇਰਾ ਦਿਲ ਨੂੰ ਲੱਗ ਗਿਆ ❤❤❤❤❤❤❤❤

  • @social_sj7227

    @social_sj7227

    5 ай бұрын

    ❤you must love this song kzread.info/dash/bejne/fGqcxbqhZNC3cqw.htmlsi=MotYHxvVTrvyKO5j

  • @SukhaSukhwarwal-rf4qd
    @SukhaSukhwarwal-rf4qdАй бұрын

    ਸਿਰਾਂ ਬਾਰੋਂ ਹਿੱਕ ਵਿੱਚ ਦਮ ਕਾਰੀ ਜਾਂਨਾਂ ❤❤❤

  • @penduboy3994
    @penduboy39948 ай бұрын

    ਬੌਤ ਉਡੀਕ ਰੈਂਦੀ ਆ ਬਾਈ ਦੇ ਗਾਣੇ ਦੀ , ਬੌਤ ਗੱਲਾਂ ਲਿਖ ਦਿੰਦਾ ਭੈਣੀ ਆਲ਼ਾ ਇੱਕ ਸੌਂਗ ਚ, love u baai ,। ਬਰਕਤ ਬਖਸ਼ੇ ਬਾਬਾ ਕਲਮ ਨੂੰ....❤❤❤

  • @RajputSumit99

    @RajputSumit99

    8 ай бұрын

    bhai aapne Jo likha hai iska hindi me translate karne par ajeeb lag raha check karo 🗿💀

  • @penduboy3994

    @penduboy3994

    8 ай бұрын

    @@RajputSumit99 😇😄 aap English mein transfer krke dekhlo..😇😊😊😇

  • @RajputSumit99

    @RajputSumit99

    8 ай бұрын

    @@penduboy3994 kaise kru copy karke

  • @godkumar

    @godkumar

    8 ай бұрын

    Randi a bai translate ho raha hai 😂

  • @penduboy3994

    @penduboy3994

    8 ай бұрын

    @@RajputSumit99 yes..

  • @karmitakaur3390
    @karmitakaur33908 ай бұрын

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @iqbalsingh-dk9dl

    @iqbalsingh-dk9dl

    8 ай бұрын

    😂😂

  • @JaswinderSingh-rg6vm

    @JaswinderSingh-rg6vm

    6 ай бұрын

    🥰 koi alfaz nahi Geet Dil nu touch karda.❤

  • @gauravbhatia6071
    @gauravbhatia60713 ай бұрын

    ਗੱਲ ਗੋਲ ਨੀ ਕਰੀਦੀ ਮਹਿਫ਼ਿਲਾ ਵਿੱਚ ਨੀ ❤❤❤❤❤❤❤❤❤

  • @Manni.reacts1
    @Manni.reacts12 ай бұрын

    ਬਾਈ ਚੱਕ ਕੇ ਰੱਖ ਬਹੁਤ ਵਦੀਆ ਗਾਇਆ ਮਿਸ ਜੁ ਸਿੱਧੂ ਮੂਸੇ ਵਾਲਾ 😢legend forever

  • @beimaan_maan12347
    @beimaan_maan123478 ай бұрын

    ਭੀੜ ਵਿਚ ਤੁਰੇ ਹੀ ਨਹੀਂ ਪਹਿਲੇ ਦਿਨ ਤੋਂ , ਤਾਂ ਹੀ ਗੱਡੀ ਕੱਚੇ ਕੱਚੇ ਪਾਈ ਹੋਈ ਹੈ,❤ ਬਹੁਤ ghaint Bai ji love ਯੂ

  • @endeditss
    @endeditss8 ай бұрын

    ਸੁਕਰ ਆ ਵੀਰ ਜੀ ਤੁਸੀਂ ਵੀਡੀਓ ਅਪਲੋਡ ਕੀਤੀ ❤🔥🔥🔥🔥🔥

  • @SAHTV7

    @SAHTV7

    8 ай бұрын

    Sahi gl a y kl di wait kri jne😂❤

  • @SunnyBhatti1322

    @SunnyBhatti1322

    8 ай бұрын

    Hm bro prso di kr reha c m ta khan bhaini di jo story'payi hundi c jadi me likh Dida c kado chdo ge Chad do ajj 😂

  • @officialballisingh4623

    @officialballisingh4623

    8 ай бұрын

    😂😂😂

  • @anuragthind8215

    @anuragthind8215

    8 ай бұрын

    @@SunnyBhatti1322bai m v lrso di wait jri jnda c

  • @SunnyBhatti1322

    @SunnyBhatti1322

    8 ай бұрын

    @@anuragthind8215 bro larso di ke prso di 😂

  • @h2sofficial432
    @h2sofficial4322 ай бұрын

    Bhaini bhai ko shubh se zeyadha fame milta he because bhai Jo bhi bolta he that’s real life❤❤

  • @shiv.HR22
    @shiv.HR22Ай бұрын

    भाई फूल सपॉट है भाई यो कोमेंट सिरफ आपके लिए love you

  • @YashOpinion
    @YashOpinion8 ай бұрын

    Don't Need Billboard Chart for Lyrics 🔥🔥

  • @umaryousaf9864

    @umaryousaf9864

    8 ай бұрын

    Exactly 💯

  • @punjabijatt5323

    @punjabijatt5323

    8 ай бұрын

    ਬਾਈ ਓਹਦੀ ਆਪਣੀ ਜਗ੍ਹਾ ਸਿੱਧੂ ਮੂਸੇਆਲਾ ਦੀ ਖਾਨ ਭੈਣੀ ਦੀ ਆਪਣੀ😊

  • @punjabiboy8012

    @punjabiboy8012

    8 ай бұрын

    ​@@punjabijatt5323acha veham😂

  • @RAHULMAHEY4

    @RAHULMAHEY4

    8 ай бұрын

    Karan aujla lyrics are fire and on #5 billboard

  • @Batth2900

    @Batth2900

    8 ай бұрын

    ​@@punjabiboy8012tera

  • @rupindersidhu2856
    @rupindersidhu28568 ай бұрын

    ਗਾਣਾ ਸੁਣ ਕੇ ਜੋ ਖੁਸ਼ੀ ਮਿਲੀ ਸ਼ਬਦਾਂ ਵਿੱਚ ਕੁਝ ਬਿਆਨ ਨਹੀਂ ਹੁੰਦੀ, ਜਿਉਂਦੇ ਵਸਦੇ ਰਹੋ...

  • @jaspalchangal8274
    @jaspalchangal82742 ай бұрын

    ਵੀਰ ਖਾਂਨ ਜੀ ਬਹੁਤ ਹੀ ਜ਼ਿਆਦਾ ਵਧੀਆ ਲਿਖਤ ਤੇ ਜ਼ਿਆਦਾ ਵਧੀਆ ਗਾਇਆ ਮੇਰਾ ਵੀਰ ਸਾਡੇ ਸੰਗਰੂਰ ਜ਼ਿਲ੍ਹੇ ਦਾ ਮਾਣ ਖਾਂਨ ਭੈਣੀ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਵੀਰ ਜੀ ❤❤❤❤❤❤

  • @MandeepSingh-si6wr
    @MandeepSingh-si6wr2 ай бұрын

    ਸਦਾਬਹਾਰ ਗੀਤ ਆ ਵੀਰ ਜੀ ਬਹੁਤ ਵਧੀਆ ਗਾਇਕੀ 👌🏻👌🏻👌🏻👌🏻👌🏻👌🏻

  • @butasingh7094
    @butasingh70948 ай бұрын

    I Love song bro 👌👌🌹💐💐🌺💐💐💐🌺🌺 ਬਾਬਾ ਤੁਹਾਡੇ ਸਿਰ ਉੱਤੇ ਮਿਹਰ ਭਰਿਆ ਹੱਥ ਸਦਾ ਰੱਖੇ 🥰🥰🥰🥰🥰🥰

  • @SikhsJustice
    @SikhsJustice8 ай бұрын

    Lyrics for this song are very deep and mind blowing. 90% youtube reactionists wont get them.

  • @mumairali773

    @mumairali773

    8 ай бұрын

    Can u tell me name of model in this song??

  • @sameersharma1073

    @sameersharma1073

    8 ай бұрын

    ​@@mumairali773 are you taking about the female?

  • @ssi291

    @ssi291

    5 ай бұрын

    Sidhu reply to karan aujla 4 years ago kzread.info/dash/bejne/haKs1saeobTIoMY.html

  • @MMAFactoryTeam

    @MMAFactoryTeam

    3 ай бұрын

    Give us translation in English

  • @Sunnykumarsunnykumar-wx5wz
    @Sunnykumarsunnykumar-wx5wzАй бұрын

    Sedhu to baad je koi h ta aapna khan bhaini aala😊😊😊

  • @rickrick444x

    @rickrick444x

    12 күн бұрын

    Koi kisi toh vadh nhi koi kisi toh ghaat nhi essi vich ta duniya fassi hoyi hai sab apni apni jageh anokhe hai yes i m fan of sidhu but now i am fan of khan baini wala but uda matlab ehh nhi sidhu veere nu bhul jana utto pehla mai karan da fan aa or oss toh pehla sharry bai da sab apni jageh unique ne koi kisi da mukabla nhi kr sakda na karan waste raab lae k aaya sab nu ek jageh ehh ta bas thwadi te meri soch hai but i respect all of them and love all of them ❤❤❤

  • @PrabhjotSingh-eo2zu
    @PrabhjotSingh-eo2zuАй бұрын

    Bai ji rabb tohanu is tran hi trraki vich rakhe❤❤😊😊

  • @GodLightLion
    @GodLightLion8 ай бұрын

    ਬਹੁਤ ਵਧੀਆ ਗਾਣਾ ਵੀਰੇ❤

  • @i_am_dynamic
    @i_am_dynamic8 ай бұрын

    My fav. Punjabi singer ❤ Lyrics 💯🔥🔥

  • @mumairali773

    @mumairali773

    8 ай бұрын

    Can u tell me name of model in this song??

  • @user-is1xr7gp2l
    @user-is1xr7gp2l3 ай бұрын

    Khan bhaini+sidhu moose wala=full punjabi industry

  • @Million_record_music
    @Million_record_music4 ай бұрын

    Sidhu bai Zindabaad Khan bai de gaane sidhu bai di yaad dva rhe ne khoda sach 🤘

  • @gagan2002
    @gagan20028 ай бұрын

    Thode wrga koi ni likh skda thodi kalm ch ibadat aw bhut hi sohna ❤❤hor ki khiye thode bare no words to praise u👌👌amazing video

  • @ravinder_singh_benipal
    @ravinder_singh_benipal8 ай бұрын

    Lyrics ✍️ ❤️ ਵਾਹਿਗੁਰੂ ਮੇਹਰ ਰੱਖੇ ਵੀਰ ਤੇ ' 🙏

  • @aulakh3424
    @aulakh34246 ай бұрын

    Thoda song mnu motivational lagde aa...... Jado low feel hunda mnu Mai hamasha thoda song sunde a..... Bohat vadya feel hunda ❤❤❤

  • @Diffzone

    @Diffzone

    6 ай бұрын

    Felt good after reading your comment

  • @kulwindersingh-no2kj
    @kulwindersingh-no2kj3 ай бұрын

    Any Khan bhaini fan here

  • @anurag_2233
    @anurag_22338 ай бұрын

    ਬਹੁਤ ਸੋਹਣਾ ਗਾਣਾ ❤ ਬਾਈ ਰੱਬ ਇਸੇ ਤਰ੍ਹਾਂ ਤੇਰੇ ਤੇ ਤੇ ਤੇਰੀ ਕਲਮ ਤੇ ਮੇਹਰ ਬਣਾਈ ਰੱਖੇ❤✨✍️

  • @jeetkaur5493
    @jeetkaur54936 ай бұрын

    ਸੋਹਣਾ ਤੁਹਾਡਾ ਗੀਤ ਵੀਰੇ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਵੀਰੇ ਆ ਵੀਰੇ ਬਹੁਤ ਸੋਹਣਾ ਵੀਰੇ

  • @social_sj7227

    @social_sj7227

    5 ай бұрын

    ❤you must love this song kzread.info/dash/bejne/fGqcxbqhZNC3cqw.htmlsi=MotYHxvVTrvyKO5j

  • @Lakhwinder-co6dm
    @Lakhwinder-co6dm9 күн бұрын

    Love u Khan bhai❤❤ golewala Faridkot

  • @ThakurtheHawck
    @ThakurtheHawck2 ай бұрын

    ਚੰਗੀਆਂ ਗੱਲਾਂ ❤ khan bhaani🫡

  • @pargatsinghsingh7613
    @pargatsinghsingh76137 ай бұрын

    Very nyc veer tu te ਅਪਣੇ ਪਿੰਡ ਭੈਣੀ ਦਾ ਨਾਮ ਰੌਸ਼ਨ ਕਰਤਾ..veer ਕਦੋਂ ਆਉਣਾ ਪਿੰਡ...🎉🎉🎉❤❤❤❤❤❤🌹🌹🌹🌹🌹🌹🌹🌹🌹

  • @user-km6ji9ze6g

    @user-km6ji9ze6g

    3 ай бұрын

    Kedi said aa bai thoda pind

  • @gurijassal77
    @gurijassal778 ай бұрын

    ਖ਼ਤਰਨਾਕ LYRICS ਬਾਈ ਜੀ 🔥

  • @ravneet_fact
    @ravneet_fact2 ай бұрын

    Anyone Khan bhini fans like karo

  • @goldendream3431
    @goldendream34314 ай бұрын

    100-100 war sun laye geet fer vi dobara suni jaiye Dil krda love you bro 🙏🙏, waheguru ji lambian unran bakhshan g veer g nu

  • @Maurprince
    @Maurprince8 ай бұрын

    ਬਾਈ ਗਾਣਾ ਥੋੜ੍ਹੇ ਸਮੇਂ ਬਾਅਦ ਲਿਖਦਾ ਪਰ ਹਰ ਵਾਰ ਸਿਰਾ ਲਾ ਦਿੰਦਾ,🔥🔥🔥🔥🔥

  • @GaganDeep-pz1ug
    @GaganDeep-pz1ug8 ай бұрын

    Killing writing skills 👌with so peaceful voice . incredible talent ...God Gifted .

  • @vijaypangotra642
    @vijaypangotra6424 ай бұрын

    Kya baat hai ustad ji🎉❤

  • @sajankamboj9367
    @sajankamboj93675 ай бұрын

    Ok report ❤❤

  • @pippalsingh9673
    @pippalsingh96738 ай бұрын

    ਬਹੁਤ ਵਧੀਆ ਗਾਣਾ ਬਾਈ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ 🙏🙏

  • @Village_lover1
    @Village_lover18 ай бұрын

    His lyrics give goosebumps 😊

  • @nspunia

    @nspunia

    8 ай бұрын

    Teji is lyricist Not Khan

  • @Gamble_with_Harshi

    @Gamble_with_Harshi

    8 ай бұрын

    Sahi keha

  • @judgegaming819

    @judgegaming819

    7 ай бұрын

    ​@@nspuniakhan bhaini de lyrics a ih

  • @Pravblogs
    @Pravblogs9 күн бұрын

    Aajo sare punjabi vibe de new song leke 😊😊

  • @LovepreetSinghLovepreetS-kg2rx
    @LovepreetSinghLovepreetS-kg2rxАй бұрын

    Khan Bhaini 💪💪💪💪

  • @RohitKumarbaror
    @RohitKumarbaror8 ай бұрын

    Man with 0 haters❤ #khanbhaini

  • @callmepiupiu
    @callmepiupiu8 ай бұрын

    Bro how can you write such lyrics!! You’re not one in a million, you’re just one in this whole world!!! Bro!!! Legend!!! 😭😭❤️❤️🫰🏻🫰🏻

  • @nspunia

    @nspunia

    8 ай бұрын

    Teji is lyricist Not Khan

  • @ਰਾਾਾਾਾਾ

    @ਰਾਾਾਾਾਾ

    8 ай бұрын

    @@nspunia ap likhda teji ni likhda teji Yar a pakka ta name lenda ohda 🤣🤣🤣

  • @mirpirisportsclubsardharnp851

    @mirpirisportsclubsardharnp851

    7 ай бұрын

    Haha😂 teji ta eda yaar a ta naam lenda 😂 likhda bhaini a ala😂

  • @ramansandhu3017

    @ramansandhu3017

    7 ай бұрын

    ❤❤❤❤

  • @inderarora9359

    @inderarora9359

    5 ай бұрын

    Bhani val hi writer ha teji best friend ha

  • @virpalkaur9600
    @virpalkaur96005 ай бұрын

    Anyone listening this in 2024 ❤

  • @SmilingArcticFox-mz2ty

    @SmilingArcticFox-mz2ty

    5 ай бұрын

    Beryi sister jiskey sath teryi sadyi honey wali seyi na wo meryea rehyea

  • @SmilingArcticFox-mz2ty

    @SmilingArcticFox-mz2ty

    5 ай бұрын

    Beryi sister keseh chiey

  • @SmilingArcticFox-mz2ty

    @SmilingArcticFox-mz2ty

    5 ай бұрын

    Beryi sister yero ko buleyugyi

  • @SmilingArcticFox-mz2ty

    @SmilingArcticFox-mz2ty

    5 ай бұрын

    Beryi sister mom ded or biyeyea bar mey gey

  • @SmilingArcticFox-mz2ty

    @SmilingArcticFox-mz2ty

    5 ай бұрын

    Beryi sister ham dono key mom ded or beyiea aleg aleg jo ha meny kieyey me chotyi

  • @KamaljeetKaur-vn4ls
    @KamaljeetKaur-vn4ls2 ай бұрын

    Off roading❤ khan bhani❤

  • @Jatt_.on_hunt
    @Jatt_.on_hunt8 ай бұрын

    ਹਏ ਕਿਤੇ ਹੋਰ ਕਰ ਲੈਂਦੀ ਨੀ.., ਕਿਉਂ ਤੂੰ ਦਿਲ ਉੱਤੇ ਕੀਤਾ ਸਾਡੇ ਵਾਰ ਨੀ.., ਹਏ ਸੱਟ ਸੌਖੀ ਭਰੀ ਨਹੀਂ ਜਾਨੀ.., ਹਏ ਭਰ ਦੇ ਨੂੰ ਲੱਗ ਜਾਣੇ ਸਾਲ ਨੀ.., ~Sukhharman Sidhu ✌✍️

  • @gillstutas33

    @gillstutas33

    8 ай бұрын

    ❤❤❤

  • @gillstutas33

    @gillstutas33

    8 ай бұрын

    ❤❤❤

  • @user-ej1sk8le4q
    @user-ej1sk8le4q4 ай бұрын

    ਖਾਨ ਭੈਣੀ ਬਾਈ ਤੇਰੀ ਅਵਾਜ਼ ਨੇ ਕੀਲੇ ਪਏ ਆ ਜਿਉਂਦਾ ਰਹਿ ਵੀਰਿਆ

  • @Sandeepkaur-uc1se
    @Sandeepkaur-uc1se4 ай бұрын

    Bhut vdiy song likhy ha. jini vr v suna Dil nhi bhrda ❤❤

  • @ManpreetKaur-qk9hs
    @ManpreetKaur-qk9hs5 ай бұрын

    ਕੋਈ ਸ਼ਬਦ ਨੀ ਮਿਲ ਰਿਹਾ ਕਿ ਕੀ ਕਹਾਂ🙏🤟

  • @yashpal3976
    @yashpal39768 ай бұрын

    ਤੂੰ ਟਾਈਮ ਨਾਲ਼ ਆਲ੍ਹਣੇ ਨੂੰ ਮੂੜ ਘੂਗੀਏ, ਨੀਂ ਉੱਡਿਆ ਸ਼ਿਕਾਰ ਉੱਤੇ ਬਾਜ਼ ਫ਼ਿਰਦਾ। ❤

  • @bittulehra988

    @bittulehra988

    8 ай бұрын

    😊sachi gal ha y

  • @Itz_Sahil_1077
    @Itz_Sahil_10778 ай бұрын

    Lyrics based on Reality 💯

  • @Aman_gurjar163
    @Aman_gurjar1633 ай бұрын

    Legend khan bhaini ❤

  • @ram-lk9lv
    @ram-lk9lvАй бұрын

    Nice song😘

  • @AnmolSharma-zx6bh
    @AnmolSharma-zx6bh7 ай бұрын

    ਰੱਬ ਹੀ ਬਣ ਕੇ ਬਹਿ ਜਾਂਦੇ ਆ,, ਦਿੱਲ ਨੂੰ ਲੱਗ ਜਾਣ ਜਿਹੜੇ।। Eh gl ta puri heart touching likhi a baii tussi ❤️💯

  • @navtejkhehra1816
    @navtejkhehra18168 ай бұрын

    Bro is not living in different world,he is creating his own🔥

  • @BHUPINDER55484

    @BHUPINDER55484

    8 ай бұрын

  • @montysalwan6479
    @montysalwan647925 күн бұрын

    Koi Tod Nhi H Apka Bro ❤❤

  • @SanjeevYadav-ev2dr
    @SanjeevYadav-ev2dr2 ай бұрын

    ANY NISHU DESHWAL FAN HERE

  • @CLASHY_SEZZY

    @CLASHY_SEZZY

    2 ай бұрын

    Ya bby 😮‍💨🥹

  • @ravajkhan2037
    @ravajkhan20378 ай бұрын

    Khan bhaini always cant lyrics and voice💫💖

  • @ManiiYv
    @ManiiYv8 ай бұрын

    0:57 ਭਾਈ ਜੀ ਗਾਨੇ ਭੋਤ ਸੁਨੇ ਆ ਪਰ ਤੇਰੇ ਵਰਗਾ ਗਾਇਕ ਅਤੇ ਕਮਲ ਦਾ ਲੇਖਕ,ਪਹਿਲੀ ਵਾਰੀ ਦੇਖਿਆ ਹਾ ਜੋ ਅਰਥ ਭਰਪੂਰ ਗੀਤ ਲਿਖਦਾ 🔝🔝🎹 Views kam Aange ਕਿਉਂਕਿ ਸੱਚਾਈ ਲੋਗਾ ਨੂੰ ਕੁਮ ਹੀ ਪਸੰਦੀ ਆ।🙏🙏🙏🙏

  • @TajjosankurJosan
    @TajjosankurJosanАй бұрын

    Shubh,sidhu Karan aujala, Fans Like 👇

  • @user-yz4lr8ln4v
    @user-yz4lr8ln4v3 ай бұрын

    Sidhu bhai di feeling aa gyi bhai cho ❤❤❤❤