No cake walk for Harsimrat in Bathinda - who can uproot 3 time MP- Jeet Mohinder or Khuddian ?

Пікірлер: 129

  • @gurdeep7065
    @gurdeep706522 күн бұрын

    ਇਟੈਲੀਜੇਸ ਦੀ ਰਿਪੋਰਟ ਅਨੁਸਾਰ ਬੀਬੀ ਹਰਸਿਮਰਤ 40 to 45 ਹਜ਼ਾਰ ਵੋਟਾਂ ਨਾਲ ਅੱਗੇ ਹਨ ਅਤੇ ਦੂਜੇ ਨੰਬਰ ਤੇ ਜੀਤ ਮੋਹਿੰਦਰ ਸਿੱਧੂ ਤੇ ਤੀਜੇ ਤੇ ਖੁਡੀਆ ਤੇ ਚੋਥੇ ਤੇ ਲੱਖਾਂ ਸਿਧਾਣਾ ਤੇ ਬੀਜੇਪੀ ਦਾ ਪੂਰਾ ਮੁਕਾਬਲਾ ਹੈ

  • @sukhdevbrar965

    @sukhdevbrar965

    21 күн бұрын

    ਕਿਹੜੀ ਇੰਟੈਲੀਜੈਂਸੀ ਲੋਕ ਇੰਟੈਲੀਜੈਂਟ ਨੇ ਵੱਡੇ ਘਰ ਦੀ ਪੁੱਠੀ ਛਾਲ ਲੱਗ ਜਾਣੀ ਐ

  • @karmansingh8133
    @karmansingh813323 күн бұрын

    ਮੌੜ ਮੰਡੀ ਹਲਕੇ ਵਿੱਚ ਅਕਾਲੀ ਦਲ ਦੀ ਵੋਟ ਬੈਂਕ ਵੱਧ ਹੈ ਕਿਉਂਕਿ ਇਸ ਵਾਰੀ ਆਪ ਆਦਮੀ ਪਾਰਟੀ ਦੇ mla ਨੇ ਵੋਟਾਂ ਬਹੁਤ ਖਰਾਬ ਕਰ ਦਿੱਤੀ ਆ ਜਨਮੇਜਾ ਸਿੰਘ ਸੇਖੋਂ ਦੇ ਕੰਮ ਨੂੰ ਵੇਖ ਕੇ ਅਕਾਲੀ ਦਲ ਨੂੰ ਵੋਟ ਵੱਧ ਪਵੇਗੀ

  • @satnamsingh-re4hr
    @satnamsingh-re4hr22 күн бұрын

    ਲੱਖਾ ਸਿਧਾਣਾ ਜਿੱਤਾਓ ਬਠਿੰਡੇ ਵਾਲਿਓ ਚੌਣ ਨਿਸ਼ਾਨ ਬਾਲਟੀ ਤੇ ਪੰਜਾਬ ਦੇ ਲੋਕੋ ਸਮਾਂ ਥੋੜਾ ਹੈ ਸਾਰੇ ਅਾਪਣੇ ਮੋਬਾੲਿਲਾਂ ਤੇ ਸੱਚ ਲੲੀ ਲੜਨ ਵਾਲੇ ਯੌਧੇ ਦਾ ਲੱਖੇ ਸਿਧਾਣੇ ਦਾ ਚੋਣ ਨਿਸ਼ਾਨ ਬਾਲਟੀ ਪਰਚਾਰ ਜ਼ਰੂਰ ਕਰੋ ਯਾਦ ਰੱਖਿਓ

  • @bhupinderthabalthabal6312
    @bhupinderthabalthabal631223 күн бұрын

    ਹਰਸਿਮਰਤ ਕੌਰ ਬਾਦਲ ਜਿੱਤ ਹਾਸਲ ਕਰੇਗੀ

  • @user-zd3gy7ph3e
    @user-zd3gy7ph3e23 күн бұрын

    Beeba Harsimrat Bathinda dee dhan Jo lok sabha vich punjab dee awaz utha sakdi hai

  • @satnamsingh-re4hr
    @satnamsingh-re4hr23 күн бұрын

    ੲਿਸ ਵਾਰ ਸਰਦਾਰ ਲੱਖਾ ਸਿਧਾਣਾ ਲੱਖਾ ਸਿਧਾਣਾ ਹੋੲੀ ਪੲੀ ਹੈ ਪੂਰੇ ਬਠਿੰਡੇ ਸ਼ਹਿਰ ਦੇ ਲੋਕਾ ਵਿਚ ੲਿਸ ਵਾਰ ਸੱਚੇ ਤੇ ਹੀਰੇ ਬੰਦੇ ਲੱਖੇ ਸਿਧਾਣੇ ਨੂੰ ਜਿੱਤਾੳੁਣਾ ਹੈ ਪਹਿਲਾ ਵਾਲੀਅਾਂ ਗੰਦੀਅਾਂ ਸਰਕਾਰਾਂ ਤੇ ਝਾੜੂ ਲੁਟੇਰਿਅਾਂ ਨੇ ਪੰਜਾਬ ਨੂੰ ਨਰਕ ਤੇ ਭਿਖਾਰੀ ਬਣਾ ਤਾਂ ਪੰਜਾਬ ਦੇ ਲੋਕਾ ੲਿਸ ਵਾਰ ਮੌਕਾ ਸਾਂਭ ਲੳ ਲੱਖੇ ਸਿਧਾਣੇ ਨੂੰ ਹੀ ਵਟਾਂ ਪਾਓ

  • @DeepakSingh-jn9jw
    @DeepakSingh-jn9jw23 күн бұрын

    SAD ❤❤❤❤

  • @JagjitSingh_
    @JagjitSingh_23 күн бұрын

    ਰਿਤੇਸ ਲੇਖੀ ਜੀ ਤੁਹਾਡੀ ਹਰ ਖਬਰ ਵਿੱਚ ਵਜਨ ਹੁੰਦਾ ਹੈ ਡਾ ਪਿਆਰੇ ਲਾਲ ਬਹੁਤ ਸਤਿਕਾਰ ਯੋਗ ਹੈ

  • @kirat881
    @kirat88122 күн бұрын

    ਡਾ੦ਪਿਆਰੇ ਸਾਹਬ ਹੁਣ ਲੋਕ ਬਹੁਤ ਸਿਆਣੇ ਹੋ ਗੇ ਹਨ ਹੁਣ ਵੋਟ 5 ਤੋ 6 % ਨੂੰ ਛੱਡ ਕੇ ਕਿਸੇ ਪਾਰਟੀਆਂ ਦੀ ਨਹੀਂ

  • @sikandersingh4111
    @sikandersingh411123 күн бұрын

    Gurmeet khudia🎉

  • @AtmaSingh-vv8ip
    @AtmaSingh-vv8ip23 күн бұрын

    Sad jidabad

  • @jaibirkang5345
    @jaibirkang534523 күн бұрын

    I am really impressed with sir pyare lal garg ji and his analysis . A very wise man !

  • @user-ql6ij4pu1l
    @user-ql6ij4pu1l23 күн бұрын

    Aap future of India

  • @kuldipsingh5787
    @kuldipsingh578723 күн бұрын

    Gurmeet SINGH Khudian🎉🎉🎉🎉

  • @harbanskaur1811
    @harbanskaur181123 күн бұрын

    Akili dull zindabad Akili dull nu vote paho ji

  • @PS-fp1nh

    @PS-fp1nh

    23 күн бұрын

    Keo ji Phelan koi kassar reh gaii jede koi cheez bathindae de badal kea nae vechi ne

  • @sekhon9476

    @sekhon9476

    21 күн бұрын

    ​@@PS-fp1nhbathinda nu ena ta improve krta sab to piche hunda c bathinda pure panjab vicho te hun Punjab da one of the most developed City ban gya hor thonu harsimrat Kaur Badal ki Dede tusi bheda ne ta KDE khush ni hona

  • @PS-fp1nh

    @PS-fp1nh

    21 күн бұрын

    🤣 acha y ji 100 rupaee loka tou lae K 2 rupaee vapass krnae tarakii ne hundi Nalae khedii trakki de gal krdea??

  • @sekhon9476

    @sekhon9476

    21 күн бұрын

    @@PS-fp1nh aims banaya, enia sadaka baniya, thermal plat lgae, bathinda hun Chandigarh nalo ghat ni lgda, shagan skeem hundi c,aata dal skeem, hor c bhot kush l. Hun tu das aam aadmi party ne ki keta

  • @PS-fp1nh

    @PS-fp1nh

    21 күн бұрын

    Electricity, jobs Bina riswat tae saparsh tou, sarae sarkari kam binna kisaae de jeab garm kittae tou, pheli bar koi private thermal karedea, 14 toll plazae band, kheta de bijilae shai tym tae, Khassi khall changi traa banana Hun badal kea nae bathindae de jail bechtii, Thermal plant band krta, 3 kaalae kannona de himaet kitti Guru granth sahib de bae advi kraii Chuthae parchae krae Chitta majithea de dain Abdae kheta nu persnal nhaerr bnaii Kinnae bae Kasoor bandae marbae Binna passae tou koi sarkari kam nhai hunda c Jae hunda c kalae chamchea da SGPC tae kabzaa Onnae de jiedatt dek Phelan tae hun jinna punjab nu ditta ottu 98% badh abdae ghar nu ditta Lokka nu lollipop dena kam ne hundae larrae launa hunda Jae annae e kam kittae C hun a hall na hunda Nllae app e compare kr k dek la APP dae 2 saal tae Akaalia da tenu badh pta hoe kinnae saal rahae a

  • @paravsandhu8694
    @paravsandhu869422 күн бұрын

    Congress

  • @Janti838
    @Janti83823 күн бұрын

    Lakha Singh Sidhana 1 Moka jaur dena ha from Bhatinda from Deepak Sharma

  • @bootasingh5978

    @bootasingh5978

    23 күн бұрын

    😂😂😂😂

  • @Tractortrallywale.....
    @Tractortrallywale.....23 күн бұрын

    SAD

  • @mahinderpal9404
    @mahinderpal940424 күн бұрын

    ਕੌਣ ਕਿਸ ਦੀ ਵੋਟ ਕੱਟੇਗਾ? ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਹੈ ਭਾਵੇਂ ਕਿ ਇਹ ਪਿਆਰੇ ਲਾਲ ਗਰਗ ਹੀ ਕਿਉਂ ਨਾ ਹੋਣ। ਸਿਆਸਤ ਤਿਲਕਣਬਾਜ਼ੀ ਅਤੇ ਕਿਸਮਤ ਦੀ ਖੇਡ ਹੁੰਦੀ ਹੈ। ਬਾਕੀ ਤਾਂ , ਜੋ ਮਰਜ਼ੀ ਹਵਾ ਵਿੱਚ ਤੀਰ ਛੱਡੀ ਜਾਈਏ। ਕਈ ਵਾਰ, ਧੂੜ ਵਿੱਚ ਟੱਟੂ ਵਾਲੀ ਗੱਲ ਵੀ ਸਿੱਧ ਹੋ ਸਕਦੀ ਹੈ।

  • @dharmsharma772
    @dharmsharma77223 күн бұрын

    ਕੋਈ ਵੀ ਉਮੀਦਵਾਰ ਵਧੀਆ ਨਹੀਂ ਹੈ ਬਠਿੰਡੇ ਦੇ ਪੈਨਸ਼ਨਰਜ਼ ਇਸ ਵਾਰ ਨੋਟਾ ਦਾ ਬਟਨ ਦੱਬਾਓਣ ਲਈ ਸੋਚ ਰਹੇ ਹਨ।

  • @gorabhamma1250
    @gorabhamma125023 күн бұрын

    ਲੱਖਾ ਸਿਧਾਣਾ ਜ਼ਿੰਦਾਬਾਦ

  • @RajPal-oc4vv
    @RajPal-oc4vv23 күн бұрын

    ਕਾਂਗਰਸ ਪਾਰਟੀ ਜਿਤਣਗੇ ਜੀ।

  • @KulwinderSingh-yo1ph
    @KulwinderSingh-yo1ph21 күн бұрын

    ਬਠਿੰਡਾ ਸੀਟ ਹਰਸਿਮਰਤ ਕੌਰ ਬਾਦਲ ਜਿੱਤੂ..ਪਰ yoytuve ਤੇ ਲੱਖਾ ਸਿਧਾਣਾ ਸਾਰਿਆਂ ਦੀਆਂ ਜਮਾਨਤਾਂ ਜਬਤ ਕਰਾੳਊ

  • @sukhrajsingh4399
    @sukhrajsingh439922 күн бұрын

    ਇਸ ਵਾਰ ਆਮ ਪਾਰਟੀ ਨੇ ਹਰਸਿਮਰਤ ਦੀ ਵੋਟ ਕਾਫ਼ੀ ਵਧਾ ਦਿੱਤੀ, ਹਰਸਿਮਰਤ ਦੇ ਬੱਡੇ ਕੰਮਾਂ ਦੇ ਮੁਕਾਬਲੇ ਆਮ ਪਾਰਟੀ ਦਾ ਕੰਮ ਜੀਰੋ ਐ

  • @bikrambikram6405
    @bikrambikram640523 күн бұрын

    Garg ji should make his own party with retired army officers and retired people like him Sawarn singh bopari .. They r true punjabis

  • @gillkaran1869
    @gillkaran186922 күн бұрын

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @balwantsinghkingra1980
    @balwantsinghkingra198023 күн бұрын

    ਇਹ ਤਾ ਪਿਛਲੀ ਵਾਰ ਵੀ ਮੁਕਾਬਲਾ ਵੜਿੰਗ ਤੇ ਖਹਿਰੇ ਵਿੱਚ ਈ ਦੱਸਦਾ ਸੀ

  • @PS-fp1nh
    @PS-fp1nh23 күн бұрын

    Sarae candidates chu vadia candidate Jathedar gurmeet singh khuddian saab gae Jae lokka nu gappi corrupt ja gangster candidate chaidae a fr lokka da ta rab e rakha

  • @navdeepsukhi1846
    @navdeepsukhi184624 күн бұрын

    Good job bro.

  • @user-ls4ep1xw8d
    @user-ls4ep1xw8d22 күн бұрын

    Sad

  • @jashansidhu531
    @jashansidhu53123 күн бұрын

    Khuddian saab leading

  • @parminderkaur9690
    @parminderkaur969017 күн бұрын

    Harsimrit kour Badal zindabad Sromone Akalidal zindabad

  • @user-zd3gy7ph3e
    @user-zd3gy7ph3e23 күн бұрын

    Punjab virodhian da ikko maksad beeba Harsimrat nu harana kyon beeba hi punjab dee awaz lok sabha vich utha sakdi hai jo virodhian nu changa nahi lagda

  • @malkitsidhu8098
    @malkitsidhu809823 күн бұрын

    Good information sr

  • @subhcharanjitsinghnehal9495
    @subhcharanjitsinghnehal949523 күн бұрын

    ਅੰਤ ਵਿੱਚ ਜੀਤ ਮਹਿੰਦਰ,ਲੱਖਾ, ਪਰਮਪਾਲ ਕੌਰ ਦੀ ਪੋਜੀਸਨ ਹੀ discuss ਕੀਤੀ ਜਦੋਂ ਕਿ ਖੁਡਿਆਂ ਨੂੰ ਵੀ ਵਿਚਾਰਿਆ ਜਾਣਾ ਚਾਹੀਦਾ ਸੀ ਕਿਉਂਕਿ ਉਹ ਵੀ ਇਕ strong candidate ਹੈ। ਫਿਰ ਹੀ ਸਹੀ ਆਂਕਲਨ ਹੋ ਸਕਦਾ ਉਹ ਕਿਸ ਨੂੰ ਖੋਰਾ ਲਾਉਣਗੇ ਜਾਂ ਹੋ ਸਕਦਾ ਜਿੱਤ ਵੱਲ ਵਧਣ।

  • @Prabhludhar
    @Prabhludhar23 күн бұрын

    ਤੁਹਾਡਾ ਵੋਟਿੰਗ ਚਾਰਟ ਹਮੇਸ਼ਾ 8 ਹਲਕਿਆਂ ਦਾ ਹੁੰਦਾ,, ਪੂਰੇ 9 ਹਲਕਿਆਂ ਦਾ ਸ਼ੇਅਰ ਕਰਿਆ ਕਰੋ

  • @GURJOTSIDHU630
    @GURJOTSIDHU63022 күн бұрын

    Full Support sardar Balkur Singh Sidhu 🙏🙏

  • @user-ff5py2uw6d
    @user-ff5py2uw6d23 күн бұрын

    Khudiyan saab leed

  • @majorsingh4407
    @majorsingh440723 күн бұрын

    Lakha sedana ka paldda bhari hai lakha is first line me hai jitte ga lagta hai

  • @Rangihinda1796

    @Rangihinda1796

    23 күн бұрын

    4 number te veer

  • @GURJOTSIDHU630
    @GURJOTSIDHU63022 күн бұрын

    #justiceforsidhumoosewala

  • @BalwinderSingh-yn5zf
    @BalwinderSingh-yn5zf23 күн бұрын

    Lukha sadhana zindabaad👍👍👍

  • @avtarsingh2531
    @avtarsingh253121 күн бұрын

    ਹਲਕਾ ਬਠਿੰਡਾ ਵਾਲਿਓ ਤੁਹਾਡੀਆਂ ਵੋਟਾਂ ਦਾ ਅਸਲ ਹੱਕਦਾਰ ਸਿਰਫ ਤੇ ਸਿਰਫ ਲੱਖਾ ਸਿਧਾਣਾ ਹੈ ਵਿਕਾਊ ਅਤੇ ਬੇਈਮਾਨ ਲੀਡਰ ਨਹੀਂ ਪੰਜਾਬ ਦੇ ਹੱਕਾਂ ਲਈ ਸਿਰਫ ਤੇ ਸਿਰਫ ਲੱਖਾ ਹੀ ਅਵਾਜ਼ ਚੁਕਦਾ ਹੈ ਬਾਕੀ ਤਾਂ ਲੋਕਾਂ ਨੂੰ ਆਟੇ ਦਾਲ ਚ ਹੀ ਉਲਝਾਉਣ ਵਾਲੇ ਹੀ ਹਨ।

  • @AvtarSingh-bv5eq

    @AvtarSingh-bv5eq

    21 күн бұрын

    ਲੱਖੇ ਸਿੱਧਰੇ ਨੂੰ ਪੰਜਾਬ ਦਾ ਰਾਖਾ ਕਹੀ ਜਾਂਦੇ ਹਨ

  • @dhotian1
    @dhotian122 күн бұрын

    Congress -1 AAP-2 Sad-3 Lakha sadana -4

  • @nishansinghbrar8842
    @nishansinghbrar884223 күн бұрын

    Khuddian saab jitt rhe ne

  • @HarwinderSingh-yp3ui
    @HarwinderSingh-yp3ui23 күн бұрын

    Aam aadmi party zindabaad

  • @parminderkaur9690
    @parminderkaur969021 күн бұрын

    Harsimrit Badal zindabad

  • @majorsingh4407
    @majorsingh440723 күн бұрын

    Lakha sedana ka paldda bhari hai lakha is first line me hai jitte ga bjp ko city ka vote mile ga pind co 00

  • @jagseersinghwahsgurukjibra9890
    @jagseersinghwahsgurukjibra989023 күн бұрын

    🌹ਇਮਾਨਦਾਰ ਦਰਵੇਸ਼ ਸੱਚੇ ਸੁੱਚੇ ਸਿਆਸਤ ਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਾਹਿਬ ਜੀ ਦੇ ਹੋਣਹਾਰ ਸਪੁੱਤਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜੀ ਵਾਹਿਗੁਰੂ ਜੀ ਦੀ ਕਿ੍ਪਾ ਦੁਆਰਾ ਖੁੱਡੀਆਂ ਸਾਹਿਬ ਜੀ ਬਹੁਤ ਵੱਡੀ ਲੀਡ ਨਾਲ ਬਠਿੰਡਾ ਚੋਣ ਜਿੱਤਣ ਗੇ ਵਾਹਿਗੁਰੂ ਜੀ🙏 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @majorsingh4407
    @majorsingh440723 күн бұрын

    Lakha sedana nu City Village dono vote Dale ge Congress aap party baki bjp Kali koko ko ko ko ko kya mile ga

  • @Fun_with_fateh
    @Fun_with_fateh23 күн бұрын

    ਚਾਰ ਜੂਨ ਉੱਨੀ ਸੌ ਚੋਰਾਸੀ ਨੂੰ ਜ਼ਾਲਮ ਕਾਂਗਰਸ ਪਾਰਟੀ ਨੇ ਹਰਮਿੰਦਰ ਸਾਹਿਬ ਤੇ ਟੈਂਕਾਂ ਨਾਲ ਹਮਲਾ ਕੀਤਾ ਸੀ ਲੋਕੋ ਬਾਦਲ ਰਾਮ‌ ਇਸ ਦਿਨ ਹੀ ਹੱਥ ਖੜ੍ਹੇ ਕਰ ਹਰਮਿੰਦਰ ਸਾਹਿਬ ਵਿੱਚੋਂ ਬਾਹਰ ਨਿਕਲ ਆਏ ਸੀ ਹੁਣ ਇਸ ਗਦਾਰੀ ਦਾ ਬਦਲਾ ਲੈਣ ਦਾ ਟਾਇਮ ਆ ਗਿਆ ਪਰ ਅਫਸੋਸ ਕਿ ਲੱਖੇ ਵਰਗੇ ਨਹੀਂ ਚਾਹੁੰਦੇ ਕਿ ਹਰਸਿਮਰਤ ਬਾਦਲ ਰਾਮ‌ ਕੇ ਹਾਰਨ

  • @gurdeep7065

    @gurdeep7065

    22 күн бұрын

    ਡਿਬਰੂਗੜ ਕਿਸਨੇ ਭੇਜੇ ਸਿੱਖ ਨੋਜਵਾਨ ?

  • @harrybrar8510
    @harrybrar851024 күн бұрын

    ਲੱਖਾ ਸਿੰਘ ਸਿਧਾਣਾ ਜਿੱਤੂ

  • @ParmBrar06
    @ParmBrar0623 күн бұрын

    Lakha Jittu eh Bude Nu Shutti Davo

  • @KaranThappar1226
    @KaranThappar122620 күн бұрын

    Is vaar Bathinde Ch vi AAP jittu

  • @daljitsingh8853
    @daljitsingh885320 күн бұрын

    ਡਾਕਟਰ ਸਾਹਿਬ ਇਸ ਤੋਂ ਹਰਸਿਮਰਤ ਕੌਰ ਨੂੰ ਬੀਜੇਪੀ ਦੀਆਂ ਵੋਟਾਂ ਵੀ ਪੈਂਦੀਆਂ ਰਹੀਆਂ ਹਨ ਇਸ ਵਾਰ ਬੀਜੇਪੀ ਵੱਖਰੇ ਤੌਰ ਤੇ ਚੋਣਾਂ ਲੜ ਰਹੀ ਹੈ।

  • @majorsingh4407
    @majorsingh440723 күн бұрын

    Per main mudda Nashe ka hai Punjab me lok Nasha chitta to tang ne es ka be ashar pade ga

  • @SandeepKumar-jn6ti
    @SandeepKumar-jn6ti19 күн бұрын

    Tu rab aa k

  • @narindersingh2387
    @narindersingh238723 күн бұрын

    ਗਰਗ ਸਾਭ ਕਿਸੇ ਦਾ ਪੱਖ ਨਹੀਂ ਪੂਰਦੇ ਕੰਧ ਤੇ ਲਿਖਿਆ ਪੜਦੇ ਹਨ

  • @user-ze8eg1cw3g
    @user-ze8eg1cw3g23 күн бұрын

    Aap.parte.jaato.as.bar.sad.lakha.congrs.panjab.co.00000pargat.sooch🙏🙏🙏🙏🙏🌷🌷🌹🌹🌹❤️❤️❤️✌️✌️👍👍👍

  • @darshansidhu4810
    @darshansidhu481023 күн бұрын

    AAP Jindabad 😊

  • @Janti838
    @Janti83823 күн бұрын

    Lakha Singh Sidhana nu 1 Moka dena ha from Bhatinda from Deepak Sharma

  • @majorsingh4407
    @majorsingh440721 күн бұрын

    Pehla jo marji kaddu ch teer mare parmpal bjp buri traa harr hogi simrinjit Kali ke harr pakki hai lakha sedana Congress aap 3 da mukabla hai lakha sedana jitte ga bathinda seat 🪑

  • @user-le4nz4yg7c
    @user-le4nz4yg7c23 күн бұрын

    Lakha y

  • @AvtarSingh-ox4lg
    @AvtarSingh-ox4lg23 күн бұрын

    ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਹੁਣ ਡਿਬਰੂਗੜ ਵਾਲੇ ਹੀ ਦੱਸਣਗੇ ਕੌਣ ਦਿੱਲੀ ਦਾ ਕੌਣ ਪੰਜਾਬ ਦਾ ਅਕਾਲੀ ਦਲ਼ ਨੂੰ ਹੁਣ ਬਰਗਾੜੀ ਵਾਲੇ ਦੱਸਣਗੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਕੋਈ ਫਰਕ ਨਹੀਂ ਸਭ ਇੱਕੋ ਹੈ

  • @nirbhaysandhu1615
    @nirbhaysandhu161523 күн бұрын

    ਫਿਰ ਭੋਰਤੀ

  • @GurmeetSingh-ud1dv
    @GurmeetSingh-ud1dv21 күн бұрын

    ਪੁਰਾਣੇ ਮਿੱਤਰ ਲੈ ਡੁੱਬਣ ਗੇ ਨਾਲੇ ਆਪ

  • @user-is5fu9hv5d
    @user-is5fu9hv5d14 күн бұрын

    Lakha sedana

  • @RavinderSingh-ey8ys
    @RavinderSingh-ey8ys23 күн бұрын

    ਜੀਤਮਹਿੰਦਰ ਸਿੰਘ ਸਿੱਧੂ

  • @majorsingh4407
    @majorsingh440714 күн бұрын

    Hari hoi nu ke harauna aime na hava Kari jao hun atta Dall nahi chaldi chitta ne karte mandede hall kudde

  • @surjeetsingh4130
    @surjeetsingh413023 күн бұрын

    ਅਸੀਂ ਬਠਿੰਡੇ ਤੋਂ ਹਾਂ ਜੀ.... ਤੁਸੀਂ ਯਕੀਨ ਨੀ ਕਰੋਂਗੇ ਬਠਿੰਡਾ ਸ਼ਹਿਰ ਵਿੱਚੋਂ ਵੀ ਲੱਖਾ ਸਿਧਾਣਾ 3 ਲੱਖ ਵੋਟਾਂ ਵਿਚੋਂ 30000 ਵੋਟ ਲੈਕੇ ਜਾਊਗਾ..... ਪਿੰਡਾਂ ਵਿਚੋਂ ਬਠਿੰਡੇ ਆਕੇ ਵਸੇ ਸਾਰੇ ਲੋਕ ਲੱਖੇ ਦੀ favour ਕਰ ਰਹੇ ਨੇ.... ਨਤੀਜੇ ਕਾਫ਼ੀ ਹੈਰਾਨ ਕਰਨਗੇ..... being teacher i think Lakha sidhana is close to fight and win...

  • @jaswindersingh5562

    @jaswindersingh5562

    22 күн бұрын

    Being an officer tu likh laa Lakha 5th number te aau , jwa dukki daa Banda oho j tusi o Jede eho j de pishe lagde tu ik kam kar pind cho push laa ohna de Lakha sidhana de koi dihadi Kyo ni janda , sode warge teacher aa jinna ne jawaka daa beda bhaya

  • @surjeetsingh4130

    @surjeetsingh4130

    22 күн бұрын

    @@jaswindersingh5562 ਮੈਂ ਕਦੋਂ ਕਿਹਾ ਮੈਂ ਲੱਖੇ ਦਾ supporter ਹਾਂ... ਮੈਂ ਤਾਂ ਆਵਦਾ ਵਿਚਾਰ ਦੱਸਿਆ ਕਿਉਂਕਿ ਮੇਰਾ ਵੱਖਰੇ-2 ਲੋਕਾਂ ਨਾਲ ਰੋਜ਼ ਦਾ ਵਾਹ ਪੈਂਦਾ ਤਾਂ ਕਿਹਾ..... ਨਾਲੇ ਭਾਈ ਸਾਹਿਬ ਅਫ਼ਸਰ ਹੋਕੇ ਵੀ ਬੋਲਣ ਦੀ ਅਕਲ ਨੀ ਆਈ ਥੋਨੂੰ....... shame shame

  • @sukhdevbrar965
    @sukhdevbrar96521 күн бұрын

    ਜੇ ਲੋਕ ਵਿਕ ਗਏ ਤਾਂ ਬਾਦਲ ਕੇ ਜਿੱਤਣਗੇ, ਜੇ ਸਹੀ ਰਿਹਾ ਤਾਂ ਖੁਡੀਆਂਸਾਹਿਬ ਦੀ ਜਿੱਤ ਯਕੀਨੀ ਹੈ

  • @LakhwindersinghSidhu-gl6es

    @LakhwindersinghSidhu-gl6es

    15 күн бұрын

    ਲੀਡਰ ਵਿਕ ਸਕਦੇ ਆ ਤਾਂ ਲ਼ੋਕ ਵੀ ਵਿਕ ਸਕਦੇ ਨੇ

  • @MakhanSingh-je3qz
    @MakhanSingh-je3qz20 күн бұрын

    Aap party jithega

  • @majorsingh4407
    @majorsingh440721 күн бұрын

    Bathinda seat lakha sedana jitte ga final hai dono harn geya 4 jun ko dud ka dud Pani ka Pani ho jaye ga

  • @SukhaSingh-ol7rs
    @SukhaSingh-ol7rs23 күн бұрын

    ਮੌੜ ਤੋ ਆਮ ਦਾ ਸਫ਼ਾਈਆਂ ਹੋ ਗਿਆ

  • @rssandhu8976
    @rssandhu897623 күн бұрын

    ,ਮੋੜ,ਤੋਂ,ਆਪ,ਵਾਲੇ,ਜਿੱਤ,ਗੲੇ,ਹਨ

  • @PS-fp1nh
    @PS-fp1nh21 күн бұрын

    😂🤣🤣🤣🤣 comment e delete kr ta mera Keo sach Koda lagea

  • @psidhusidhu9370
    @psidhusidhu937017 күн бұрын

    Lakha sdana

  • @mohindergrewal8992
    @mohindergrewal899223 күн бұрын

    Lakha sidhana

  • @jasbirpathak5279
    @jasbirpathak527922 күн бұрын

    ਗਰਗ ਸਾਹਿਬ ਇਹ ਬਾਦਲ ਪਰਿਵਾਰ ਤਾਂ ਜੀ ਬਿਨਾ ਸ਼ਰਤ ਹੀ ਸਭ ਕੁਝ BJP ਨੂੰ ਹੀ ਦੇ ਰਿਹਾ ਹੈ ਜੀ।ਇਹ ਦੱਲੇ ਨੇ ਜੀ।ਇਹ ਸਿਰਫ ਕੁਰਸੀ ਲਈ ਕੁਝ ਵੀ ਕਰ ਸਕਦੇ ਨੇ ਜੀ।ਇਹਨਾਂ ਨੂੰ ਪੰਜਾਬ ਨੇ ਲੋਕ ਮੂੰਹ ਨਹੀਂ ਲਾਉਣਗੇ ਜੀ।AIMS ਤਾਂ ਜੀ ਬਹੁਤ ਸਾਰੇ ਬਣੇ ਨੇ ਜੀ ਇਸ ਵਿੱਚ ਬੀਬਾ ਬਾਦਲ ਕੋਈ ਰੋਲ ਨਹੀਂ ਜੀ।ਬੱਸ ਤੁਸੀ ਵੀ ਬਾਦਲ ਪਰਿਵਾਰ ਨੂੰ ਵਧੀਆ ਕਹਿ ਰਹੇ ਹੋ

  • @LakhwindersinghSidhu-gl6es

    @LakhwindersinghSidhu-gl6es

    15 күн бұрын

    ਝਾੜੂ ਆਲ਼ੇ ਵੀ ਫੇਰ ਖੂਨੀ ਕਾਂਗਰਸ ਦੀ ਬੁੱਕਲ ਚ ਈ ਡਿੱਗਣਗੇ ਨਾਲ਼ੇ ਝਾੜੂ ਪਾਰਟੀ ਨੇ ਚਿੱਟੇ ਬਾਰੇ ਕੋਈ ਸਟੈਂਡ ਨੀ ਲਿਆ

  • @baldevsingh4985
    @baldevsingh498523 күн бұрын

    Badal nu lok haruonge kio ki vote ta loka ne puoni hi

  • @tegveersinghchahal1258
    @tegveersinghchahal125823 күн бұрын

    Joga area chu 😂 akali dal da Dali dal bn jna a 😂

  • @SIKANDAR_03
    @SIKANDAR_0323 күн бұрын

    ਲੱਖਾ ਸਿੰਘ ਸਿਧਾਣਾ ✌️💪⛳ ਚੋਣ ਨਿਸ਼ਾਨ ਬਾਲਟੀ 🪣

  • @DavinderSinghSidhu60
    @DavinderSinghSidhu6023 күн бұрын

    Khudian Sahab Zindabad 👍👍👌👌

  • @majorsingh4407
    @majorsingh440723 күн бұрын

    Bathinda to lakha sedana jitte ga Kali ka koi nam nahi

  • @gurdeep7065

    @gurdeep7065

    22 күн бұрын

    ਚੱਲ ਕੰਮ ਕਰ ਆਪਣਾ ਬਣਿਆ ਲੱਖੇ ਦਾ

  • @majorsingh4407
    @majorsingh440723 күн бұрын

    Kali bjp ko Punjab me es bar muskal ground me koi batt nahi harr ge

  • @MandeepKaur-gh1se
    @MandeepKaur-gh1se18 күн бұрын

    ਬੀਬੀ

  • @majorsingh4407
    @majorsingh440723 күн бұрын

    Harsimrit ko voter haraye ga bathinda de lok vote nahi pauni

  • @adityavashisht8331
    @adityavashisht833122 күн бұрын

    bjp voteshare > 20%

  • @rssandhu8976
    @rssandhu897623 күн бұрын

    ਮੋੜ,ਤੋਂ,ਖਾਨੇ,ਵਾਲਾ,ਲੀਡ,ਕਰੂ

  • @RamSingh-ss1yp
    @RamSingh-ss1yp23 күн бұрын

    Sardar Gurmeet Singh Khudian ji DARWESH 100% jitega ❤❤❤❤❤

  • @JagjitSingh-op7kd

    @JagjitSingh-op7kd

    21 күн бұрын

    Good

  • @RamSingh-ss1yp

    @RamSingh-ss1yp

    21 күн бұрын

    @@JagjitSingh-op7kd 🙏

  • @Hill8786
    @Hill878623 күн бұрын

    Nadal v janani use kar reha as social media user 😅😅

  • @prxxt7368
    @prxxt736823 күн бұрын

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 rrfftfft 1:25 1:25 1:25 1:25 1:25 1:26

  • @gurdeep7065

    @gurdeep7065

    22 күн бұрын

    ਨਿਗਾ ਰੱਖੀ ਦੇਣਗੇ ਤੈਨੂੰ ਇਹ ਮੋਟਰਾਂ

  • @jaswindersingh5562

    @jaswindersingh5562

    22 күн бұрын

    @@gurdeep7065oh motor daa connection de v deu tu fad li lun kise hor nu vote paa k

  • @satnamsingh-re4hr
    @satnamsingh-re4hr23 күн бұрын

    ੲਿਸ ਵਾਰ ਸਰਦਾਰ ਲੱਖਾ ਸਿਧਾਣਾ ਲੱਖਾ ਸਿਧਾਣਾ ਹੋੲੀ ਪੲੀ ਹੈ ਪੂਰੇ ਬਠਿੰਡੇ ਸ਼ਹਿਰ ਦੇ ਲੋਕਾ ਵਿਚ ੲਿਸ ਵਾਰ ਸੱਚੇ ਤੇ ਹੀਰੇ ਬੰਦੇ ਲੱਖੇ ਸਿਧਾਣੇ ਨੂੰ ਜਿੱਤਾੳੁਣਾ ਹੈ ਪਹਿਲਾ ਵਾਲੀਅਾਂ ਗੰਦੀਅਾਂ ਸਰਕਾਰਾਂ ਤੇ ਝਾੜੂ ਲੁਟੇਰਿਅਾਂ ਨੇ ਪੰਜਾਬ ਨੂੰ ਨਰਕ ਤੇ ਭਿਖਾਰੀ ਬਣਾ ਤਾਂ ਪੰਜਾਬ ਦੇ ਲੋਕਾ ੲਿਸ ਵਾਰ ਮੌਕਾ ਸਾਂਭ ਲੳ ਲੱਖੇ ਸਿਧਾਣੇ ਨੂੰ ਹੀ ਵਟਾਂ ਪਾਓ

  • @kuldipsingh5787
    @kuldipsingh578723 күн бұрын

    Gurmeet SINGH Khudian🎉🎉🎉🎉🎉

  • @majorsingh4407
    @majorsingh440723 күн бұрын

    Lakha sedana ka paldda bhari hai lakha is first line me hai jitte ga lagta hai

  • @satnamsingh-re4hr
    @satnamsingh-re4hr23 күн бұрын

    ੲਿਸ ਵਾਰ ਸਰਦਾਰ ਲੱਖਾ ਸਿਧਾਣਾ ਲੱਖਾ ਸਿਧਾਣਾ ਹੋੲੀ ਪੲੀ ਹੈ ਪੂਰੇ ਬਠਿੰਡੇ ਸ਼ਹਿਰ ਦੇ ਲੋਕਾ ਵਿਚ ੲਿਸ ਵਾਰ ਸੱਚੇ ਤੇ ਹੀਰੇ ਬੰਦੇ ਲੱਖੇ ਸਿਧਾਣੇ ਨੂੰ ਜਿੱਤਾੳੁਣਾ ਹੈ ਪਹਿਲਾ ਵਾਲੀਅਾਂ ਗੰਦੀਅਾਂ ਸਰਕਾਰਾਂ ਤੇ ਝਾੜੂ ਲੁਟੇਰਿਅਾਂ ਨੇ ਪੰਜਾਬ ਨੂੰ ਨਰਕ ਤੇ ਭਿਖਾਰੀ ਬਣਾ ਤਾਂ ਪੰਜਾਬ ਦੇ ਲੋਕਾ ੲਿਸ ਵਾਰ ਮੌਕਾ ਸਾਂਭ ਲੳ ਲੱਖੇ ਸਿਧਾਣੇ ਨੂੰ ਹੀ ਵਟਾਂ ਪਾਓ

  • @jaswindersingh5562

    @jaswindersingh5562

    22 күн бұрын

    5 ve number te aa Lakha , putha naa boli menu mai soda sab daa Jawai aa

  • @majorsingh4407
    @majorsingh440723 күн бұрын

    Lakha sedana ka paldda bhari hai lakha is first line me hai jitte ga lagta hai

  • @majorsingh4407
    @majorsingh440723 күн бұрын

    Lakha sedana ka paldda bhari hai lakha is first line me hai jitte ga lagta hai

  • @majorsingh4407
    @majorsingh440723 күн бұрын

    Lakha sedana ka paldda bhari hai lakha is first line me hai jitte ga lagta hai

  • @majorsingh4407
    @majorsingh440723 күн бұрын

    Lakha sedana ka paldda bhari hai lakha is first line me hai jitte ga lagta hai

  • @majorsingh4407
    @majorsingh440723 күн бұрын

    Lakha sedana ka paldda bhari hai lakha is first line me hai jitte ga lagta hai

Келесі