Nishani Yaar Di Jasbir Jassi

Ойын-сауық

Пікірлер: 237

  • @gulshanattri9833
    @gulshanattri983329 күн бұрын

    ਜਦੋ ਇਹ ਗਾਣਾਂ ਨਵਾਂ ਨਾਵ ਆਇਆਂ ਸੀ ਉਦੋ ਜਿੰਦਗੀ ਬਹੁਤ ਵਧੀਆ ਸੀ ਉਦੋ ਜਿੰਦਗੀ ਪੂਰੀ ਸਵਰਗ ਸੀ ਹੁਣ ਤਾਂ ਸਾਲੀ ਜਿੰਦਗੀ ਨਰਕ ਬਣੀ ਪਾਈ ...♥️♥️

  • @PunjabiPostcard
    @PunjabiPostcard10 ай бұрын

    ਆਪਣੇ ਸਮੇ ਦਾ ਗਾਣਾ ਸੁਣ ਕੇ ਦੋਬਾਰਾ ਉਹੀ ਜ਼ਿੰਦਗੀ ਜੀਣ ਨੂੰ ਚਿੱਤ ਕਰਦਾ ਪਰ ਅਸੀ ਏਨੀ ਦੂਰ ਨਿੱਕਲ ਆਏ ਔਸ ਸਮੇ ਤੋ ਭਾਵੇਂ ਸਬ ਕੁਸ਼ ਵੀ ਲੁੱਟਾ ਦੇਈਏ ਉਹ ਸਮਾ ਨਈ ਖਰੀਦ ਸਕਦੇ ਦੋਬਾਰਾ

  • @gurtejsharma3221

    @gurtejsharma3221

    2 ай бұрын

    ਬਾਈ ਆ ਗੱਲ ਕਹਿ ਬੀਤੇ ਸਮੇਂ ਦੇ ਸਾਰੇ ਦਰਦ ਛੇੜ ਦਿੱਤੇ, ਸਹੀ ਗੱਲ ਹੈ ਲੰਘਾ ਸਮਾਂ ਕਦੇ ਵਾਪਿਸ ਨਹੀਂ ਆਉਂਦਾ ਜੋ ਜੀ ਲਿਆ ਭਲਾ ਸਮਾਂ ਸੀ ਖਬਰੇ ਇਸ ਜ਼ਿੰਦਗੀ ਤੋਂ ਬਾਦ ਕਿੱਥੇ ਚਲੇ ਜਾਣਾਂ, ਪਿਆਰ ਕਰਲੋ ਬਸ ਕੱਟੀ ਜਾਓ ਪਲ ਪਲ ਵਧੀ ਚੱਲੋ ਬਸ ਆਦਿ ਤੋਂ ਅੰਤ ਵੱਲ ❤❤❤❤❤❤

  • @jaswinderkaur1954
    @jaswinderkaur195411 ай бұрын

    ਵੀਰੇ ਦਾ ਵਿਆਹ ਹੋਇਆ ਸੀ ਵੀਰਾ ਕਹਿੰਦਾ ਲੈ ਮੈਂ ਤੇਰੇ ਵਾਸਤੇ ਨਵੀ ਰੀਲ ਲਿਆਂ ਸੁਣ ਕੇ ਦੇਖ ਫੇਰ ਦਸੀ ਕਿਵੇਂ ਦੇ ਲੱਗੇ ਇਸ ਰੀਲ ਦੇ ਗਾਣੇ ❤ ਮੈਂ ਜਦੋਂ ਇਹ ਗਾਣਾ ਸੁਣਿਆਂ ਬਹੁਤ ਬਹੁਤ ਸੋਹਣਾ ਲਗਿਆਂ ਮੈਂ ਵੀਰੇ ਨੂੰ ਕਿਹਾ ਕਿ ਮੈਂ ਇਹ ਲੈ ਕੇ ਜਾਣੀ ਹੈ ਵੀਰਾਂ ਕਹਿੰਦਾ ਸੁਣ ਲੈ ਮੈਂ ਕਿਹਾ ਨਹੀਂ ਮੈਂ ਲੈ ਕੇ ਜਾਣੀ ਹੈ ਹੁਣ ਨੀ ਮਿਲਦੀ ਇਹ ਤੈਨੂੰ ਤੂੰ ਹੋਰ ਲਿਆਂ ਹੁਣ ਫੇਰ ਵੀਰਾ ਕਹਿੰਦਾ ਲੈ ਜੀ ਫੇਰ ਅਸੀਂ ਪਟਿਆਲਾ ਤੋਂ ਆਪਣੇ ਘਰ ਆ ਗਏ ਫਿਰ ਸਵੇਰੇ ਛੇ ਵਜੇ ਹੀ ਉਂਚੀ ਆਵਾਜ਼ ਵਿੱਚ ਸੁਣਦੇ ਹੁੰਦੇ ਸੀ ਇਹ ਇਕੋਂ ਗਾਣਾ ਬੈਕ ਕਰ ਕਰ ਦਿਲ ਬਹੁਤ ਖੁਸ਼ ਹੁੰਦਾ ਸੀ ਰਾਤ ਦਸ ਵਜੇ ਤੱਕ ਫੁਲ ਆਵਾਜ਼ ਕਰ ਕੇ ਸੁਣ ਕੇ ਬੜਾ ਮਜ਼ਾ ਆਉਂਦਾ ਸੀ ਇਹ ਗਾਣਾ ਦਿਲ ਦੇ ਬਹੁਤ ਕਰੀਬ ਹੈ❤ ਅਸੀਂ ਅੱਜ ਵੀ ਸੁਣਦੇ ਹਾਂ ਸਾਨੂੰ ਇਹ ਪੁਰਾਣਾ ਨਹੀਂ ਲੱਗਦਾ ❤ ਨੂੰ ਛੂਹ ਜਾਂਦਾ ਹੈ ਇਹ ਗਾਣਾ ❤❤❤❤❤❤❤❤❤❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਵੀਰਾ ਨੂੰ❤❤❤❤,

  • @GauravKumar-ol6yx

    @GauravKumar-ol6yx

    9 ай бұрын

    Mukje b bhut accha lgta h ye song m aaj bhi ise sunta hu full awaj krke

  • @er.parmjeetsingh5036

    @er.parmjeetsingh5036

    Ай бұрын

    Mera v favourite song hai eh

  • @sunnysandhu882
    @sunnysandhu882 Жыл бұрын

    Who still here in 2023 .. ਸੁੱਟੋ ਲਾਇਕ ਆਪਣੇ ਵੀਰ ਦੇ ਕਮੇਟ ਨੂੰ ....

  • @charanjeetsingh2980
    @charanjeetsingh298011 ай бұрын

    ਇਹਨਾਂ ਗੀਤਾਂ ਦਾ ਵੱਖਰਾ ਹੀ ਸਵਾਦ ਹੁੰਦਾ ਸੀ ❤❤❤😍😍😍😍😍😍 ਰੀਪੀਟ ਕਰ-ਕਰ ਸੁਣਦੇ ਸੀ ਡੈੱਕ ਵਿੱਚ । ਫੇਰ ਸੀ਼ਡੀ਼ ਤੇ ਡੀਵੀਡੀ ਆਉਣ ਤੇ ਕੰਮ ਹੋਰ ਸੋਖਾ ਹੋ ਗਿਆ ਸੀ ਯਾਰ। 1991-1992 ਜਨਮ ਮਿਤੀ ਵਾਲੇ ਹਾਜ਼ਰੀ ਲਗਵਾਓ। ਆਪਣੇ ਜਿਨ੍ਹਾ ਟੈਕਨਾਲੌਜੀ ਦਾ ਬਦਲਾਵ ਕਿਸੇ ਨੇ ਵੀ ਵੇਖਣਾ ਤੇ ਨਾ ਹੀ ਵੇਖਿਆ ਹੋਣਾ। 😊😊😊😊

  • @singham0522

    @singham0522

    9 ай бұрын

    Sahi kiha veere

  • @teamquadraofficial

    @teamquadraofficial

    4 ай бұрын

    Sahi gal aa

  • @teamquadraofficial

    @teamquadraofficial

    4 ай бұрын

    Edar ta 83 wale aan😂

  • @Black-Mamba77

    @Black-Mamba77

    4 ай бұрын

    😊 kash o din wapas aa sakde

  • @Rabb_mehar_kre

    @Rabb_mehar_kre

    3 ай бұрын

    ​@@teamquadraofficialaakho....ronde aa 1991 nu edhar 84 wale v haige aa😂😂...Sara kujh e hunda dekhya....raflaan de nve nve model dekhe aa jehre ajj walyan ne ikk nhi dekhya...police kol te kharkuan kol..

  • @AngrejSingh-td3oc
    @AngrejSingh-td3oc6 ай бұрын

    ਬਹੁਤ ਵਧੀਆ ਗੀਤਾਂ ਵੀਰ ਜੀ

  • @gurtejsingh5054
    @gurtejsingh5054 Жыл бұрын

    9th class vich parhda c jadon eh song ayea repeat te bhut suneya aj sun k school de din yaad aa gye

  • @chanichauhan5155
    @chanichauhan51552 жыл бұрын

    ਮੈਂ ਵੀ ਸਕੂਲ ਟਾਈਮ ਸੁਣਿਆ ਅੱਜ ਦੋਬਾਰਾ ਸੁਣਿਆ ਪੁਰਾਣੀ ਯਾਦਾਂ ਤਾਜ਼ਾ ਹੋ ਗਈ

  • @RavinderKumar-ie2cu

    @RavinderKumar-ie2cu

    Жыл бұрын

    School time paji. 🤗🤗🤗🤗🤗🤗🤗🤗

  • @saurabhjibhenkar4396

    @saurabhjibhenkar4396

    Жыл бұрын

    👍

  • @GuduKumar-go9jq

    @GuduKumar-go9jq

    Жыл бұрын

    Same bro. I miss "ਪੁਰਾਣੀਆਂ ਯਾਦਾਂ"

  • @singhnnareshinder5120

    @singhnnareshinder5120

    Жыл бұрын

    😮😂❤

  • @S.sharma-te9ki

    @S.sharma-te9ki

    11 ай бұрын

    @@RavinderKumar-ie2cu yr

  • @koragill3894
    @koragill38946 ай бұрын

    2024 ਵਾਲੀ ਹਾਜਰੀ❤❤

  • @kalathind6760
    @kalathind676010 ай бұрын

    ਜੱਸੀ ਬਾਈ ਸਿਰਾਂ ਬੰਦਾ ਏ।

  • @Nareshkumar-fk7cj
    @Nareshkumar-fk7cj3 ай бұрын

    ਇਹ ਗੀਤ ਮੈਂ ਕਾਲਜ ਸਮੇਂ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਬਾਘਾ ਬਾਰਡਰ ਟੂਰ ਤੇ ਗਏ ਤੇ ਬਹੁਤ ਸੁਣਿਆ ਸੀ।ਸਾਰੀ ਬੱਸ ਵਿੱਚ ਬੈਠੇ ਸਾਰੇ ਹੀ ਮੁੰਡੇ ਕੁੜੀਆਂ ਨੇ ਇਹੋ ਗੀਤ ਵਾਰ ਵਾਰ ਰੀਪਿਟ ਕਰ ਕਰ ਸੁਣਿਆ ਸੀ ਉਸ ਸਮੇਂ ਜਸਵੀਰ ਜੱਸੀ ਜੀ ਦੀ ਗਾਇਕੀ ਦੇ ਖੇਤਰ ਵਿੱਚ ਬਹੁਤ ਚੜਾਈ ਹੁੰਦੀ ਸੀ।ਇਹ ਗੀਤ ਜਾਂਦੇ ਸਮੇਂ ਅਤੇ ਆਂਉਦੇ ਸਮੇਂ ਵੀ ਵਾਰ ਵਾਰ ਸੁਣਿਆ ਸੀ।

  • @manimangat5533
    @manimangat55333 жыл бұрын

    School time bhut sunya eh song... all time favourite

  • @vipulsharmayoutuber

    @vipulsharmayoutuber

    Жыл бұрын

    All time hit ..............

  • @gillboy4230
    @gillboy4230 Жыл бұрын

    ਪੁਰਾਣਾ ਸਮਾਂ ਤਾਜ਼ਾ ਹੋ ਗਿਆ ਅੱਜ

  • @soniarana3011
    @soniarana30119 ай бұрын

    School time bhut suneya ah song ajj 2023 ch suneya sara school time samne yad aa gya ossm song evergreen

  • @rahultiwari8655
    @rahultiwari865511 ай бұрын

    Schi yaar jassi ji da gana dil nu lagda aa

  • @PawanKumar-pr6zo
    @PawanKumar-pr6zo2 ай бұрын

    Yaar purane din yaad aa gaye

  • @parmodvats7187
    @parmodvats71873 ай бұрын

    Old is gold song ❤❤❤❤ love you jassi paaji 🙏

  • @SukhpreetSingh-or6pp
    @SukhpreetSingh-or6pp11 ай бұрын

    ਰੇਡੀਓ ਤੇ ਸੁਣਦੇ ਹੁੰਦੇ ਸੀ ਅੱਜ ਬਹੁਤ ਟਾਈਮ ਸੁਣਿਆ what a song/music/lyrics ❤❤

  • @omprakashgoswami6913
    @omprakashgoswami6913 Жыл бұрын

    दिल को छुने वालापंजाबी गीत।

  • @balwantgill3488
    @balwantgill34888 ай бұрын

    ਇਹ ਗੀਤ ਪੁਰਣੇ ਨੀ ਹੁੰਦੇ ਸਦੀਆ ਤੱਕ

  • @user-gi1ht6tf1e
    @user-gi1ht6tf1e10 ай бұрын

    bai bachpan di ki value c es song de feel ne yaad krvaai 😐

  • @kumarvijay5671
    @kumarvijay5671 Жыл бұрын

    🤗School time bhut sunya eh song... all time favourite😍🎶🎶🎶🎶🎥

  • @rajaqureshi4183
    @rajaqureshi41832 күн бұрын

    2024 waly kon hn yhn

  • @pawansachar7131
    @pawansachar71312 жыл бұрын

    Oh my God ....I listen this song after a long time .... Aprx.15 years

  • @kamaljit3430
    @kamaljit34303 жыл бұрын

    Ohh rabba jassi pji att gaane aa att v bhut sohne lagde aa love you jassi pji att aa vocal tuhade pji ☀️🙏🙏🙏🙏👌👌👌👌🌹🌹🌹🌹🌹

  • @vipanbains7937

    @vipanbains7937

    3 жыл бұрын

    ❤️

  • @SandeepSingh-bb4io

    @SandeepSingh-bb4io

    Жыл бұрын

    Rbb khush rkhe.thonu

  • @coolsinghjii
    @coolsinghjii Жыл бұрын

    This period was a golden time for Indie Pop ... So many beautiful songs ... 90s kids remember them all and I still search for them to listen to at least once in a while... So many good old memories

  • @mohammadfaizanfiaz134

    @mohammadfaizanfiaz134

    11 ай бұрын

    0 L Pll P Lp P

  • @sumitvadera7084
    @sumitvadera7084 Жыл бұрын

    LISTENING AFTER 20 YEARS THAT TIME I WAS YOUNG

  • @vishalsimi211
    @vishalsimi211 Жыл бұрын

    Kya gaana hai yaar....listening since childhood

  • @swamichandvir8954
    @swamichandvir8954Ай бұрын

    Masth. Gana. He

  • @RajKhan-si8si
    @RajKhan-si8si Жыл бұрын

    ਬਹੁਤ ਸੋਹਣਾ ਗੀਤ ❤❤

  • @jasmeetkaur9739
    @jasmeetkaur97396 ай бұрын

    Ajkl nhi inna swaad onda gana sunann da love u jassi

  • @gouravparbhaker7872
    @gouravparbhaker78722 жыл бұрын

    My favourite song 👍

  • @JitenderKumar-yp4rj
    @JitenderKumar-yp4rj2 жыл бұрын

    Then & Now.....not change anyone's me ,my feelings & it's song's

  • @ShilpaKaur-ry1dp
    @ShilpaKaur-ry1dp Жыл бұрын

    Old is gold you tube na hunda tan kiwe sunde eh songs?

  • @babbalsingh6518
    @babbalsingh6518 Жыл бұрын

    Only legend can understand value of this song...

  • @ManojKumar-tt9gp
    @ManojKumar-tt9gp11 ай бұрын

    Humare time par saaf suthre gaane hote the ❤

  • @user-sw7tf3mt6y
    @user-sw7tf3mt6y11 ай бұрын

    Jehra 2023 ch sun reha ah song like kro

  • @fahmidaakhtar3925
    @fahmidaakhtar39253 жыл бұрын

    Memories attached to this away back. 21 years ago or so.

  • @soniarana3011
    @soniarana30112 жыл бұрын

    Evergreen song school time yad aa gya

  • @sukhrajkahlon6311
    @sukhrajkahlon6311 Жыл бұрын

    ਆਹ ਗੀਤ ਜਦੋ ਸੁਣਦਾ ਤਾ ਉਹ ਵੇਲਾ ਯਾਦ ਆ ਜਾਦਾ ਬਚਪਨ ਚ ਆਹ ਗੀਤ ਲੱਗਾ ਸੀ ਚਾਚਾ ਦੀ ਕਾਰ ਚ ਝੁਟਾ ਲੈ ਰਿਹਾ ਸੀ ਪਿਛਲੀ ਸੀਟ ਸਾਇਦ ਚੋਥੀ ਕਲਾਸ ਦੀ ਗੱਲ ਆ ਤੇ ਐਕਸੀਡੈਟ ਹੋਇਆ ਸੀ ਉਹ ਟਾਇਮ ਅੱਖਾ ਅੱਗੇ ਆ ਜਾਦਾ

  • @vickychoudhary-uv2gk

    @vickychoudhary-uv2gk

    Жыл бұрын

    😢😢

  • @singhshortfannyvideo3108
    @singhshortfannyvideo3108 Жыл бұрын

    Golden voice jasbir jassi and child mamory school time

  • @harpreetkaurthind
    @harpreetkaurthind Жыл бұрын

    Kon kon 2023 me ye song sun rha h...?

  • @Lally-randhawa
    @Lally-randhawa7 ай бұрын

    ਹਰ ਵਿਆਹ ਚ ਚਲਿਆ ਇਹ song

  • @JitenderKumar-yp4rj
    @JitenderKumar-yp4rj10 ай бұрын

    Ye song black & white TV me gajab lgta tha......miss those days

  • @kamaljit3430
    @kamaljit34303 жыл бұрын

    Ajj v sunda aa damn ncie vocal n video 🌹🌹🌹👌👌👌n lyrics 🙏🙏

  • @teamquadraofficial
    @teamquadraofficial4 ай бұрын

    Aayyyeee Haaayyyeeee jawani de din yaad aage😂😂❤

  • @NavjotKaur-qo1rf
    @NavjotKaur-qo1rf Жыл бұрын

    My favorite song very nice song 👌👌👌👌🌺🌺🌺🌺💯 purani yaad

  • @sony_world86

    @sony_world86

    Жыл бұрын

    Mera v ji

  • @sureshjindal9205
    @sureshjindal9205 Жыл бұрын

    ਫੇਵਰਟ ਗਾਣਾ

  • @jamesboyd3268
    @jamesboyd32682 жыл бұрын

    i am adding this comment so if any1 likes it after month or years it should remind me of this awesome track

  • @RajKhan-si8si
    @RajKhan-si8si Жыл бұрын

    ਬਹੁਤ ਵਧੀਆ ਗੀਤ

  • @gagansingh1106
    @gagansingh1106 Жыл бұрын

    Getting Goosebumps Listening To This Masterpeice Gosh Kya Din The Woh Bhi When Everything Was Real Nothing Fake Best Times Of Our Life Gone By Only Memories Left Behind Masterpeice That Cant Be Described In Words Minimal Technology Much Ahead Of Time These Were The Legends That Made Our Childhood Memorable N Awesome Life Was Simple N Sweet When These Legends Were Around No Nudity No Vulgarity No Girls Dancing Around No Daru That Exactly Was Our Childhood 90s Aaj Ki Generation Kya Jaane What They Have Missed In Life Golden Era Childhood 90s Will Be Uncomparable In Next 1000 Years

  • @butaramuwala1313
    @butaramuwala13136 ай бұрын

    2024 ch Kon Kon sun Riha

  • @Ranveersandhu5556
    @Ranveersandhu55562 жыл бұрын

    ਗੁਰਪਾਲ ਸੰਧੂ ਹੋਲੀ ਸਿਟੀ ਤਰਨ ਤਾਰਨ

  • @adeelaziz4343
    @adeelaziz43436 жыл бұрын

    Childhood memories, 1st crush, school parties.. Tht was owesomw time.... It was my fvrt song, now i heard ths after almost a decade

  • @JaspalSingh-pm9ci

    @JaspalSingh-pm9ci

    Жыл бұрын

    Miss you song

  • @amitdahiya5202
    @amitdahiya5202 Жыл бұрын

    Bachpan ki yaad aa rahi h ye song 🎵 sun kr

  • @jeetdevinder
    @jeetdevinder10 ай бұрын

    ਪੁਰਾਣੀਆਂ ਯਾਦਾ ❤❤❤

  • @MandeepKaur-ky6is
    @MandeepKaur-ky6is11 ай бұрын

    Listening this song in September 2023.❤

  • @dilshersandh
    @dilshersandh Жыл бұрын

    2023 ch kon sun rehiya song

  • @SahilKumar-oe2mz
    @SahilKumar-oe2mz Жыл бұрын

    Kya daur tha bo 90is ka filmi song s jyada pop music jyada hitts tha

  • @kamalpreetbhamra9645
    @kamalpreetbhamra9645 Жыл бұрын

    Aahi song sunn na c 😍😍 evergreeeen

  • @havenhav5118
    @havenhav51186 жыл бұрын

    I used to be 10 yr old when I listened this song 1st time on radio. At present I am 26. And still listening

  • @bikramjeetsingh2097

    @bikramjeetsingh2097

    2 жыл бұрын

    That time i was 20

  • @Khalsa1699mrsingh

    @Khalsa1699mrsingh

    11 ай бұрын

    Stop lying

  • @jattmoosewala83

    @jattmoosewala83

    11 ай бұрын

    ਹੁਣ ਤਾਂ 31 ਦੇ ਹੋ ਗਏ ਤੁਸੀਂ

  • @Khalsa1699mrsingh

    @Khalsa1699mrsingh

    11 ай бұрын

    @@jattmoosewala83 33

  • @jattmoosewala83

    @jattmoosewala83

    11 ай бұрын

    @@Khalsa1699mrsingh great

  • @balbirsinghvirk5555
    @balbirsinghvirk5555 Жыл бұрын

    Geet purana hai fir vi sohna geet hai ji

  • @MahiJaiwu
    @MahiJaiwu11 ай бұрын

    ਗਹਨੀ ਯਾਰ ਦੀ❤

  • @PreetPal2107
    @PreetPal21072 жыл бұрын

    It's original album is "Gwandian da dhol" 🙂😉 My favorite song ever I was 16 or 17 I was in 8th or 9th standard 😃😃😃

  • @harkiratize

    @harkiratize

    2 жыл бұрын

    Gwadian da dhol released after 2002 … this song came in feb 2001

  • @billyfuccillo617

    @billyfuccillo617

    Жыл бұрын

    17 saal da 9th wich hunda see ??? Kinni war fail hoyea see schoolch

  • @PreetPal2107

    @PreetPal2107

    Жыл бұрын

    @@billyfuccillo617 tum kon 🤔🤔

  • @sumeshpandit3331
    @sumeshpandit33318 жыл бұрын

    Very nice song by jassi bhai

  • @mamukhurana4304
    @mamukhurana43046 ай бұрын

    Mene bhi bhut suna te song

  • @ahsanbutt8152
    @ahsanbutt815211 ай бұрын

    Wah Bachpan yaad agya❤❤😢

  • @SunilChauhan-lw9yr
    @SunilChauhan-lw9yr2 жыл бұрын

    Missing those days

  • @gursharankaur848
    @gursharankaur8483 ай бұрын

    Osm song ❤Jassi bro😊

  • @kmpani4685
    @kmpani4685 Жыл бұрын

    Great music with nice lyrics......

  • @rajvirsuman3160
    @rajvirsuman31602 жыл бұрын

    2022 back ..... Nice Song

  • @narayandutttiwari007
    @narayandutttiwari007 Жыл бұрын

    Pure music and lyrics ❤

  • @sajibhossen4755
    @sajibhossen4755 Жыл бұрын

    Supar and dupar

  • @AADIBAWA
    @AADIBAWA3 жыл бұрын

    koi hd video daalo yaar ,,this song desreves it

  • @LaddiBhullar-yd8nv
    @LaddiBhullar-yd8nv4 ай бұрын

    2024❤

  • @6fdydydbch
    @6fdydydbch9 ай бұрын

    My favorite song

  • @soniarana3011
    @soniarana30119 ай бұрын

    Old is gold

  • @RanjitRanjitsinghmaan-lt8ed
    @RanjitRanjitsinghmaan-lt8ed10 ай бұрын

    Very.very.nice.a.song

  • @gillboy4230
    @gillboy4230 Жыл бұрын

    2023ਵਾਲ਼ੇ

  • @kamaljit3430
    @kamaljit34302 жыл бұрын

    Ajj v att hai jassi pji tusi koi v jabab nhi tuhada pji 🙏🙏🙏🙏

  • @kaifhussain897
    @kaifhussain89711 ай бұрын

    😊Missing Missing you daarling . kya line z hai

  • @lakhwindersodhi3830
    @lakhwindersodhi3830 Жыл бұрын

    16.07.2023❤️

  • @ajabsingh4437
    @ajabsingh44374 ай бұрын

    Great song

  • @commandorana5823
    @commandorana5823 Жыл бұрын

    Wooo bhai ki song si thohade yar

  • @vipangarg8452
    @vipangarg8452 Жыл бұрын

    Very nice song

  • @SandeepSingh-bb4io
    @SandeepSingh-bb4io Жыл бұрын

    O din ni bhul skde jdo eh song Aya c

  • @Backward_pb61
    @Backward_pb61 Жыл бұрын

    It's actually master piece i just first time play ❤️❤️

  • @raftaarmalhotra9339
    @raftaarmalhotra93392 жыл бұрын

    2022. Legendary

  • @bovysingh4268
    @bovysingh42682 жыл бұрын

    First time maruti ch suneya c 20 ya 22 saal phla

  • @einfoldnksstudio
    @einfoldnksstudio2 жыл бұрын

    Old is goold we love you jasbir veere .................#einfoldnksstudio

  • @SurinderKumar-sc4ql
    @SurinderKumar-sc4ql5 ай бұрын

    Nice song 🌹

  • @Noor2020-ku4tr
    @Noor2020-ku4tr11 ай бұрын

    22 sal bad suna

  • @9933981691
    @99339816914 жыл бұрын

    One of the best music and Melody till date ..

  • @stillwhat41

    @stillwhat41

    2 жыл бұрын

    LoL

  • @jamesboyd3268
    @jamesboyd32682 жыл бұрын

    nostalgic!!!!

  • @gurpreetsingh09696
    @gurpreetsingh096969 ай бұрын

    Old is Gold ❤❤❤❤

  • @amitbhanot7437
    @amitbhanot7437 Жыл бұрын

    ❤❤❤💥💥90 aale hazri bhro

  • @snehlata5875
    @snehlata58755 жыл бұрын

    what a song

  • @DheerajSharma-ut7hv
    @DheerajSharma-ut7hv2 жыл бұрын

    Aah wo din bhi kya din the simple tape recorder deck with amplifier woffer speakers

  • @dineshmangupuriadinesh1172
    @dineshmangupuriadinesh11729 ай бұрын

    School time 2001

  • @pardeepsharma5665
    @pardeepsharma5665 Жыл бұрын

    Listening after 23 years

Келесі