ਨਿਕਲ ਗਈ ਫੂਕ ! ਕਰਤੇ ਠੁੱਸ ਇੱਕੋ ਘੁਰਕੀ ਨੇ ! ਕੀ ਚੱਲ ਰਿਹਾ ਸੁਖਬੀਰ-ਮਜੀਠੀਆ 'ਚ… Punjab Television

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 218

  • @hardeepsinghdhindsa5133
    @hardeepsinghdhindsa51332 күн бұрын

    ਅਕਾਲੀ ਦਲ ਨੂੰ ਪਰਿਵਾਰਵਾਦ ਤੋ ਬਚਾਉਣਾ ਜਰੂਰੀ

  • @TakSingh-wx1cd

    @TakSingh-wx1cd

    2 күн бұрын

    😢j😢😢

  • @hunternaviop1993

    @hunternaviop1993

    2 күн бұрын

    😊😊

  • @Kiranpal-Singh
    @Kiranpal-Singh2 күн бұрын

    *ਸਿੱਖਾਂ ਦੇ ਰੋਹ ਦੇ ਕਾਰਣ ਅਤੇ ਹੱਲ* ……. *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* ! *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ ! *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ ! *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !

  • @Nanakpanthi

    @Nanakpanthi

    2 күн бұрын

    Kiranpal ji, tusi kehre hamle di gal kar rahe o. Ohi ta ni jisdi chithi Longowal te Tohra Saab ne Indira Gandhi nu khud likhi si. Google te vi pai hai. Search kar lavo.har koi padh sakda. Dooja Delhi Vala kaand , oh aapan nu sareya nu pata hai ki kyun hoiya si. Es gal nu 40 saal ho Gaye, Sikh ta hale vi Delhi ch bade araam nal apne jobs te business kar rahe n̈e. UP te .madhya pradesh ch bahut tagde Sikh business man ne. Sochan aali gal ta eh hai ki eh fobiya Punjab ch hi kyu hai. Ethe ta azadi to baad sare CM Sikh hi si. Baki Punjab nu chota ta 1966 ch Badal Saab ne khud karaya , Kyunki ohna nu pata si vadde Punjab ch oh CM nahi ban sakde. Jiwen Jinha nu pata si vadde Hindustan ch oh PM nahi ban sakde. Ohna Pakistan banva Lia. Badal ne chota Punjab banva liya. Sade aale passe Himachal te Haryana tarraki kar giya, edhar Badal Pariwar tarraki kar giya.

  • @GurpreetSingh-le8iy

    @GurpreetSingh-le8iy

    2 күн бұрын

    Tusi sab kush sahi likhya………..!!!!!!! Pr Azadi toh thoda meaning j alag country aa ta mere khyal naal (main galat vi ho sakda)oh vi koi hal nhi aa jini der asi aap ikathe na hoye

  • @Nanakpanthi

    @Nanakpanthi

    2 күн бұрын

    @@GurpreetSingh-le8iy Sikh ik dooje nu Sat Sri Akal ta bula ni sakde. Ekkathe kiwen ho jaan ge. Dooja, chalo vakhra desh bana liya. Ik individual nu ki fayyda hou. Ohna ch fer koi Badal paida ho jaana.

  • @surjansingh4737

    @surjansingh4737

    2 күн бұрын

  • @jugsingh2006

    @jugsingh2006

    2 күн бұрын

    ​@@NanakpanthiSachar,Bhargav,Comrade(1966) kehde Sikh sun.?

  • @RanjitSingh-gm6ln
    @RanjitSingh-gm6ln2 күн бұрын

    ਅਕਾਲੀ ਦਲ ਕਾਕਿਆ ਦੀ ਪਾਰਟੀ ਬਣ ਗਈ ਜੀ ਮਿਹਨਤੀ ਲੋਕ ਪਰਿਵਾਰਵਾਦ ਦੀ ਭੇਟ ਚੜ ਗਏ

  • @rbrar3859
    @rbrar38592 күн бұрын

    ਪੰਥ ਨੂੰ ਤੇ ਗੁਰੂ ਘਰਾਂ ਨੂੰ ਬਾਦਲਾਂ ਤੋਂ ਬਚਾਓ, ਇਹ ਅਜ਼ਾਦ ਕਰਵਾਉਣੇ ਬਹੁਤ ਜ਼ਰੂਰੀ ਹਨ।

  • @rajkumar-ft6ow
    @rajkumar-ft6ow2 күн бұрын

    ਪੰਜਾਬ ਵਿੱਚ ਚਿਟਾ ਕਿਸ ਨੇ ਲੈ ਕੈ ਆਦਾ ਬਿਕਰਮ ਮਜੀਠੀਆ ਨੇ

  • @Kiranpal-Singh
    @Kiranpal-Singh2 күн бұрын

    ਬਾਦਲ ਪਰਿਵਾਰ ਨਿੱਜ ਪ੍ਰੱਸਤੀ ਵਿੱਚ, ਪੰਜਾਬ-ਪੰਥ ਦਾ ਬਹੁਤ ਕੁਝ ਨਿਗਲ ਗਿਆ !

  • @jagdevjatana7809

    @jagdevjatana7809

    13 сағат бұрын

    ਇਹ ਪ੍ਰਵਾਰ RSS ਵਲੋਂ ਪਲਾਂਟ ਕੀਤਾ ਗਿਆ ਹੈ। ਅਸੀਂ ਹੀ ਸਮਝ ਨਹੀਂ ਸਕੇ ਇਹ ਉਹਨਾਂ ਦੀ ਕਾਮਯਾਬੀ ਸੀ।

  • @bhupindersinghmann5096
    @bhupindersinghmann50962 күн бұрын

    ਬੇੜਾ ਗਰਕ ਅਕਾਲੀ ਦਲ ਦਾ ਮਜੀਠੀਆ ਨੇ ਹੀ ਕੀਤਾ ਹੈ ਆਪੇ ਬਣੇ ਜਰਨੈਲ ਨੇ

  • @GurmukhSingh-mz5it
    @GurmukhSingh-mz5it2 күн бұрын

    ਸੁਖੇ ਅਮਲੀ ਨੂੰ ਹੁਣ ਜਿਲਾ ਪਰਧਾਨ ਯਾਦ ਆਏ

  • @jaswinderpalsingh3622
    @jaswinderpalsingh36222 күн бұрын

    ਤਿੰਨਾਂ ਹੀ ਮਹਾਨ ਸ਼ਖ਼ਸੀਅਤਾਂ ਨੂੰ ਸਤਿ ਸ੍ਰੀ ਆਕਾਲ ਜੀ ਅਸੀਂ ਤਾਂ ਹੈਰਾਨ ਹਾਂ ਵੀ ਇੱਕ ਵਿਧਾਨ ਸਭਾ ਦੀ ਜਿਮਨੀ ਚੋਣ ਵਿਚ ਮੋਜੂਦਾ ਸਰਕਾਰ ਇੰਨਾ ਜੋਰ ਲਾ ਰਹੀ ਹੈ ਜਦ ਕਿ ਬੰਨਵੇ ਬੰਦੇ ਉੰਨਾ ਕੋਲ਼ੇ ਹਨ

  • @harjindersinghsidhu9213
    @harjindersinghsidhu92132 күн бұрын

    ਆਦੇਸ਼ ਪ੍ਰਤਾਪ ਕੈਰੋਂ ਜੀ ਤੇ ਪੁੱਛੇ ਸਵਾਲ ਤੇ ਬਿਕਰਮਜੀਤ ਮਜੀਠੀਆ ਨੇ ਕਿਹਾ ਸੀ ਕੇ ਮੈਂ ਆਪਣੇ ਭਾਈਏ ਤੇ ਕੁਝ ਨ੍ਹੀ ਬੋਲਦਾ ਤਾਂ ਫੇਰ ਭਾਈਏ ਦੇ ਭਾਈਏ ਤੇ ਤਾਂ ਮਤਲਬ ਹੀ ਨਹੀਂ ,, ਇਹ ਸਟੈਂਡ ਹੁਣ ਆ ਓਹਨਾਂ ਦਾ

  • @balvirsingh1344
    @balvirsingh13442 күн бұрын

    ਰੰਧਾਵਾ ਜੀ ਸਿਆਸਤ ਬਹੁਤ ਹੀ ਨੀਵੇਂ ਪੱਧਰ ਤੇ ਚਲੀ ਗਈ। ਪਹਿਲਾਂ ਸਿਰਫ਼ ਲੀਡਰ ੲਿੱਕਲਾ ਹੀ ਸਿਆਸਤ ਕਰਦਾ ਸੀ ਹੁਣ ਹਰ ਲੀਡਰ ਦਾ ਸਾਰਾ ਪਰਿਵਾਰ ਤੁਰਿਆ ਫ਼ਿਰਦਾ ਹੈ🙏🙏

  • @gaganranu003
    @gaganranu0032 күн бұрын

    ਭੰਤ ਸਾਡਾ ਸੀਟ ਤਾਂ ਕੱਡ ਲਉ ਸਰਕਾਰੀ ਧੱਕੇ ਦੇ ਸਿਰ ਤੇ ਪਰ ਇਜ਼ਤ ਜਮਾਂ ਹੀ ਮਿੱਟੀ 'ਚ ਰੋਲ ਦਿੱਤੀ,ਸੁੱਖਾ ਵੀ ਕਹਿੰਦਾ ਹੁੰਦਾ ਸੀ ਇੱਜਤ ਦਾ ਕੀ ਹੈ,ਇਹ ਤਾਂ ਵਧਦੀ ਘਟਦੀ ਰਹਿੰਦੀ ਹੈ,ਅੱਜ ਦੇਖ ਲਓ ਕੋਈ ਪੁੱਛਦਾ ਨਹੀਂ,ਸਾਡੇ ਭੰਤ ਨੂੰ ਵੀ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ 2027 ਤੋਂ ਪਹਿਲਾਂ ਇਹੀ ਹਾਲ ਹੋਣਾ

  • @balwindersidhusidhu6932

    @balwindersidhusidhu6932

    2 күн бұрын

    ਤੁਸੀਂ ਕਾਉਣ ਸਾਹਿਬ

  • @raajkapoor5786
    @raajkapoor57862 күн бұрын

    ਡੱਡੂ ਵਰਗੇ ਹੁੰਦੇ ਹਨ ਕੁਝ ਲੋਕ ਉਹਨਾਂ ਵਿੱਚੋਂ ਇਹ ਜਿਹੜੇ ਦੋਗਲੇ ਬਾਗੀ ਧੜਾ ਜਿਹੜਾ ਹੁਣ ਹੋਰ ਪਾਰਟੀ ਵਿੱਚ ਛਾਲ ਮਾਰਨ ਲਈ ਬਹਾਨੇ ਬਣਾ ਰਹੇ ਹਨ।

  • @mukhtarsingh3581
    @mukhtarsingh35812 күн бұрын

    ਪਾਰਟੀ ਕਮਜ਼ੋਰ ਕਿਸਨੇ ਕੀਤੀ ਆ ਮਜੀਠੀਆ ਜਵਾਬ ਦੇ ਸਕਦਾ? ਇਹਨਾਂ ਸਾਰਿਆਂ ਮਿਲ ਕੇ ਅਕਾਲੀਦਲ, ਪੰਜਾਬ ਤੇ ਖਾਸਕਰ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਇਹ ਸਾਰੇ ਅਸਤੀਫਾ ਦੇਣ ਆਮ ਘਰਾਂ ਵਿੱਚੋਂ ਅਮ੍ਰਿਤਧਾਰੀ ਨੌਜਵਾਨ ਭਰਤੀ ਕੀਤੇ ਜਾਣ ਸਿਲੈਕਸ਼ਨ ਨਾਲ ਪ੍ਰਧਾਨ ਚੁਣਿਆ ਜਾਵੇ ਸਿਲੈਕਸ਼ਨ ਨਾਲ ਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਜਾਵੇ ਉਸ ਤੇ ਕੋਈ ਦਬਾਅ ਨਾ ਹੋਵੇ ਸਿੱਖ ਪੰਥ ਦੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਜੁਅਰਤ ਨਾਲ ਹੁਕਮ ਕਰੇ ਪਟੇ ਵਾਲੇ ਜਥੇਦਾਰ ਕੁੱਝ ਨਹੀਂ ਕਰਦੇ ਸਿਵਾਏ ਗੰਦ ਬਾਦਲ ਦਾ ਹੁਕਮ ਵਜਾਉਣ ਤੋਂ

  • @rajindersinghdhaliwal1700

    @rajindersinghdhaliwal1700

    2 күн бұрын

    ਸਤ ਪ੍ਰਤੀਸ਼ਤ ਠੀਕ।

  • @gill-punjab
    @gill-punjab2 күн бұрын

    ਪੰਜਾਬ ਨੂੰ ਇਮਾਨਦਾਰ ਲੀਡਰਾਂ ਦੀ ਲੋੜ ਹੈ

  • @hcfgjfgygby8306

    @hcfgjfgygby8306

    2 күн бұрын

    ਕਟੜ ਇਮਾਨਦਾਰਾ ਦੀ ਸਰਕਾਰ ਚਲ ਤਾ ਰਹੀ ਹੋ ਪੰਜਾਬ ਤੇ ਦਿਲੀ ਵਿਚ

  • @hcfgjfgygby8306

    @hcfgjfgygby8306

    2 күн бұрын

    ਕਟੜ ਇਮਾਨਦਾਰਾ ਦੀ ਸਰਕਾਰ ਚਲ ਤਾ ਰਹੀ ਹੋ ਪੰਜਾਬ ਤੇ ਦਿਲੀ ਵਿਚ

  • @gill-punjab

    @gill-punjab

    2 күн бұрын

    ਸਭ ਤੋਂ ਵੱਧ ਭਿਰਸ਼ਟਾਚਾਰੀ ਸਰਕਾਰ ਏ

  • @Gurbachan-qq2im
    @Gurbachan-qq2im2 күн бұрын

    Cm ਉਸਦੀ ਭੈਣ ਮਾਤਾ ਪਤਨੀ ਇਹੋ ਹੀ ਪਾਰਟੀ ਓ 92ਖਿਤੇ ਵੀ ਨੀ ਜੇ ਹੋਗੇ ਐ ਉਨਾਂ ਦੀ ਖਬਰ ਕੋਈ ਨੁ

  • @BhupinderSingh-xs1uq
    @BhupinderSingh-xs1uq2 күн бұрын

    ਧੜੇਬੰਦੀ ਵਧਾਕੇ .ਇੱਕ ਦੂਸਰੇ ਨੂੰ ਨੀਵਾਂ ਵਿਖਾਕੇ ਜਾਂ ਅਪਸ਼ਬਦ ਬੋਲਕੇ ਪਾਰਟੀ ਕਦੇ ਮਜ਼ਬੂਤ ਨਹੀਂ ਹੋ ਸਕਦੀ। ਲੀਡਰਸ਼ਿਪ ਵਿੱਚ ਤਬਦੀਲੀ ਸਮੇਂ ਦੀ ਮੰਗ ਹੈ। 🙏

  • @RaviPal-fq2mq
    @RaviPal-fq2mq2 күн бұрын

    ਪੰਜਾਬ ਚ 92 ਗੂੰਗੇ ਆ ਕੇਂਦਰ ਚ ਪੰਜਾਬ ਵਲੋਂ 13 ਭੇਜੇ ਗਏ 11 ਗੂੰਗੇ 1 ਅਜੇ ਬਾਹਰ ਨੀ ਆਇਆ 1 ਬੋਲਣ ਲੱਗੀ ਓਹਨੂੰ ਟੋਕਣ ਲਗ ਗਏ

  • @raajkapoor5786
    @raajkapoor57862 күн бұрын

    ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਇੱਕੋ ਇੱਕ ਨੁਮਾਇੰਦਾ ਖੇਤਰੀ ਪਾਰਟੀ ਹੈ, ਜੋ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਿਛਲੀ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ । ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ । ਜੇ ਪੰਜਾਬ ਨੂੰ ਦਿੱਲੀ ਦੀ ਗੁਲਾਮੀ ਤੇ ਲੁੱਟ ਤੋਂ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਪੈਣਾ ਹੈ ।

  • @jugsingh2006

    @jugsingh2006

    2 күн бұрын

    Eh tan khud hi lut karaonde ne.RajivLongowal Accord Punjab di lut hi tan si.Chandigarh,pani te Punjabi bolde halkay sabh chale gye kursi lyee.Gaddaran di party.

  • @SatnamSingh-to9kx
    @SatnamSingh-to9kx2 күн бұрын

    ਸ਼ੀਤਲ ਅੰਗਰਾਲ ਦਾ ਅਪਰੈਸਨ ਲੋਟਸ ਹੁਣ ਜਨਤਾ ਕਰੇਗੀ ਕਿਉਂਕਿ ਇਸ ਦਾ ਯਕੀਨ ਕਰਨਾ ਤਾਂ ਕੀ ਯਕੀਨ ਹੈ ਨਹੀਂ ਇਹਦੇ ਕੋਲ

  • @user-wr1iz8dk3l
    @user-wr1iz8dk3l2 күн бұрын

    ਰੰਧਾਵਾ ਸਾਹਿਬ ਐਨ ਕੇ ਸ਼ਰਮਾ ਦੀ ਇੰਟਰਵਿਊ ਸੁਣੋਂ ਜੋ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜੇ ਸੀ ਬਾਗ਼ੀ ਅਕਾਲੀਆਂ ਦੀ ਕੀ ਪੁਜੀਸ਼ਨ ਸੀ ਪਾਰਟੀ ਬਾਰੇ ਸ਼ਰਮਾ ਜੀ ਨੇ ਲੀਡਰਾਂ ਬਾਰੇ ਸਹੀ ਜਾਣਕਾਰੀ ਦਿੱਤੀ ਆ

  • @sukhvirmangat4934
    @sukhvirmangat49342 күн бұрын

    ਸਤਿ ਸ੍ਰੀ ਅਕਾਲ ਜੀ ਜਿੰਨਾ ਚਿਰ ਬਾਦਲ ਹੈ ਥੱਲੇ ਤੌ਼ ਵੌਟ ਨੀ ਪੋਣੀ ਵਧੀ ਗੱਲ ਕੀਤੀ ਮੇਰੇ ਮਨ ਦੀVery very good dailog

  • @meghsinghdhindsa3195
    @meghsinghdhindsa31952 күн бұрын

    ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ਸਤਿ ਸ੍ਰੀ ਅਕਾਲ ਜੀ 🙏🙏

  • @RanjitSingh-gm6ln
    @RanjitSingh-gm6ln2 күн бұрын

    ਮਜੀਠੀਆ ਤੀਜੇ ਨੰਬਰ ਦਾ ਲੀਡਰ ਨਹੀ ਜੀ ਲੋਕਾ ਤੇ ਬਾਦਲਾ ਨੇ ਰਿਸਤੇਦਾਰ ਧੋਪਿਆ ਗਿਆ ਹੈ ਲੀਡਰੀ ਦੇ ਘਰ ਦੂਰ ਨੇ

  • @sahibsinghcheema4151
    @sahibsinghcheema41512 күн бұрын

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @munishindersingh6227
    @munishindersingh62272 күн бұрын

    ਮੁੱਖ ਮੰਤਰੀ ਤੇ ਸ਼ੀਤਲ ਆਂਗੁਰਾਲ ਦੋਹੇ ਹੀ ਬਹੁਤ ਖੂੰਦਕੀ ਸੁਭਾਅ ਦੇ ਹਨ....ਤੇ ਵਿਚਾਰੇ ਜਲੰਧਰ ਦੇ ਲੋਕ ਇਹ ਸਭ ਡਰਾਮੇ ਦੇਖ ਰਹੇ ਹਨ

  • @mantejsingh247

    @mantejsingh247

    2 күн бұрын

    Je lok siane hon ta sarea nu khoonje la k congress ali bibi nu jita den fer shaid thori bohat akal ah jave ena siasi loka nu

  • @SurinderSingh-ht8pz
    @SurinderSingh-ht8pz2 күн бұрын

    ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਤੇ ਸਿੱਖਾਂ ਲਈ ਮੌਜੂਦਾ ਸਮੇਂ ਦੀ ਸਖ਼ਤ ਲੋੜ ਹੈ। ਇਹ ਇੱਕੋ ਇੱਕ ਪਾਰਟੀ ਹੈ ਜੋਂ ਸਮੇਂ ਸਮੇਂ ਤੇ ਪੰਜਾਬ ਵਾਸਤੇ ਲੜਦੀ ਰਹੀ ਹੈ।ਪਰ ਅਫਸੋਸ ਕਿ ਇਨ੍ਹਾਂ ਖੁਦਗਰਜ਼ ਲੀਡਰਾਂ ਸਦਕਾ ਅੱਜ ਬਹੁਤ ਨੀਵੇਂ ਪੱਧਰ ਤੇ ਪਹੁੰਚ ਗਈ ਹੈ। ਇਨ੍ਹਾਂ ਨੂੰ ਕੁਰਸੀ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ। ਨਵੇਂ ਸਿਰੇ ਤੋਂ ਨਵੇਂ ਲੀਡਰਾ ਨੂੰ ਅੱਗੇ ਆਉਣਾ ਚਾਹੀਦਾ ਹੈ।

  • @RanjitSingh-gm6ln
    @RanjitSingh-gm6ln2 күн бұрын

    ਰੰਧਾਵਾ ਜੀ ਢੀਡਸੇ ਪਹਿਲਾ ਬਾਹਰ ਸੀ ਚੰਦੂਮਾਜਰਾ ਦਾ ਪਹਿਲਾ ਹੀ ਕੋਈ ਸਟੈਡ ਨਹੀ ਬੀ ਜੇ ਪੀ ਵਿਚ ਥਾ ਭਾਲਦਾ ਸੀ ਕਿਸਾਨਾ ਦਾ ਵਿਰੋਧ ਕਰ ਕੇ ਨਹੀ ਗਿਆ ਰੱਖੜਾ ਸਿਆਸਤੀ ਨਹੀ ਬਾਦਲਾ ਨੇ ਪੈਸੇ ਵਾਲੇ ਕਰ ਕੇ ਨਾਲ ਤੋਰ ਲਏ ਸੀ ਰੱਖੜੇ ਜੰਗੀਰ ਕੌਰ ਇਕੱਲੇ ਲੀਡਰ ਹਨ ਪਰ ਨਾਲ ਵਾਲਿਆ ਪੱਲੇ ਹੁਣ ਕੁਝ ਨਹੀ ਜੀ ਰਿਹਾ ਜੀ

  • @reshamsingh5116
    @reshamsingh51162 күн бұрын

    ਖਾਮੋਸ਼ ਤਾਂ ਸੀ ਸ਼ਾਇਦ ਪ੍ਰਧਾਨ ਬਣਾ ਦੇਣ, ਪਰ ਗੱਲ ਨਹੀਂ ਬਣੀ ਹਾਰ ਕੇ ਬੋਲਣਾ ਪਿਆ

  • @bhajankaur1829
    @bhajankaur1829Күн бұрын

    ਸਤਿ ਸੀ੍ ਅਕਾਲ ਤਿੰਨਾਂ ਵੀਰਾਂ ਨੂੰ ਜੀ, ਬਹੁਤ ਵਧੀਅਾ ਵਿਚਾਰਾਂ ਲੲੀ ਵੀਰਾਂ ਦਾ ਧੰਨਵਾਦ ਜੀ।

  • @jagjitkhalsa7670
    @jagjitkhalsa76702 күн бұрын

    ਹਮੀਰ ਜੀ ਸੁਖਬੀਰ ਚੰਦ ਬਾਦਲ ਨਾਲ ਮਜੀਠੀਆ ਅਕਾਲੀ ਦਲ ਬਾਦਲ ਕਰਕੇ ਨਾਲ ਸਹਿਮਤ ਨਹੀ ਰਿਸ਼ਤੇਦਾਰ ਕਰਕੇ ਥੋੜਾ ਬਹੁਤ ਹੈ ਵੈਸੇ ਸੁਖਬੀਰ ਬਾਦਲ ਦੇ ਪੱਲੇ ਸਿਆਸਤ ਬਚੀ ਹੀ ਕਿੰਨੀ ਹੈ ਜਿਹੜਾ ਮਜੀਠੀਆ ਨਾਲ ਸਹਿਮਤ ਰਹੇ

  • @malvindermali7698
    @malvindermali76982 күн бұрын

    ਮਜੀਠੀਏ ਨੇ ਪਾਰਟੀ ਨਾਲ ਹੀ ਨਹੀ ਸਗੋਂ ਸੁਖਬੀਰ ਬਾਦਲ ਵਾਲੀ ਧਿਰ ਨਾਲ ਖੜਨ ਲਈ ਰਿਹਾ ਹੈ। ਉਸਨੇ ਅਲੋਚਨਾ ਕੀਤੀ ਹੈ ਕਥਿਤ ਬਾਗੀ ਧੜੇ ਦੀ।

  • @Randy-eg6dk
    @Randy-eg6dk2 күн бұрын

    Barjinder hamdard batting for majithia to make him president with baghi group but they denied

  • @harpreetsinghthind2816
    @harpreetsinghthind28162 күн бұрын

    🙏🙏🙏ਵਾਹਿਗੁਰੂ

  • @georgebelly1008
    @georgebelly10082 күн бұрын

    Thanks hameer g very good view point

  • @s.stoor.2964
    @s.stoor.29642 күн бұрын

    ਕਾਲੀ ਡੱਬੀ ਬਾਰੇ ਬੇਅੰਤ ਸਿੰਘ ਦੀ ਗੱਲ ਚਲਦੀ ਸੀ

  • @harnekmalhans7783
    @harnekmalhans77832 күн бұрын

    Sat Sri Akal to all the three mature journalists

  • @GillGill-fy8kv
    @GillGill-fy8kv2 күн бұрын

    ਰੰਧਾਵਾ ਸਹਿਬ ਤਹਾਨੂੰ ਸਾਰਾ ਪਤਾ ਐਵੈ ਟਿਚਰਾ ਕਰਿਆ ਕਰੇ ਠੋਕੇ ਕਹੋ ਕੇ ਅਕਾਲੀ ਦਲ ਦਾ ਪ੍ਧਾਨ ਕੋਈ ਯੋਗ ਬਣਾਉ

  • @Ranjeetdaliwal-kz2nc
    @Ranjeetdaliwal-kz2nc2 күн бұрын

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @balwantsinghdhadda2644
    @balwantsinghdhadda26442 күн бұрын

    Very nice discussion Randhawa Ji

  • @RaviPal-fq2mq
    @RaviPal-fq2mq2 күн бұрын

    ਅਕਾਲੀ ਦਲ ਨੇ ਵਿਕਾਸ ਕੀਤਾ ਤੇ ਭੋਲੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਵਿਕਾਸ ਕਰਨਾ ਸਰਕਾਰ ਦਾ ਫਰਜ਼ ਆ ਤੁਹਾਡੇ ਘਰ ਵਾਸਤੇ ਕੀ ਦਿੱਤਾ ਲੋਕ ਗੱਲਾਂ ਚ ਆ ਗਏ ਅਤੇ ਨਾਲ ਦੀ ਨਾਲ ਇਹ ਵੀ ਕਹਿ ਤਾਂ ਅਸੀਂ 1000...1000 ਰੁਪੈ ਦੇਵਾ ਗੇ ਦਿੱਤਾ ਕੀ ਸੁਣਸ਼ਣਾ

  • @baljitsingh6957
    @baljitsingh69572 күн бұрын

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕਰਕੇ ਦਰਸ਼ਕਾਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਹੈ ਜੀ।

  • @angrejsingh-zk5lj
    @angrejsingh-zk5lj2 күн бұрын

    🙏🙏👍

  • @sukhjeetkot2770
    @sukhjeetkot27702 күн бұрын

    ❤❤❤

  • @boharsingh5225
    @boharsingh52252 күн бұрын

    ਸੱਜਣ ਜੀ ਗਿਆਨ ਵਿਹੂਣੀ ਰਈਅਤ ਅੰਧੀ ਭਾਅ ਭਰੇ ਮੁਰਦਾਰ। ਰਬ ਸਾਨੂੰ ਸੁਮਤ ਬਖਸ਼ੇ ।

  • @gurdialsingh745
    @gurdialsingh7452 күн бұрын

    V GOOD

  • @Takdir-Singh_Gill
    @Takdir-Singh_Gill2 күн бұрын

    Nice discussion.

  • @rajinderhira4670
    @rajinderhira46702 күн бұрын

    Bikram ji lives in a delusion that both groups will agree to his leadership in Akali Dal. But people will not accept even Majithia ji for leadership.

  • @RajinderSingh-bp4br
    @RajinderSingh-bp4br2 күн бұрын

    ਸਵਾਗਤ ਜੀਓ

  • @DeepakKumar-gh6hk
    @DeepakKumar-gh6hk2 күн бұрын

    ਸੀਤਲ ਅੰਗੂਰਾਲ ਇਮੋਸ਼ਨਲ ਬਲੈਕ ਕਰ ਕੇ ਪਬਲਿਕ ਤੋਂ ਵੋਟਾਂ ਦੀ ਹਮਦਰਦੀ ਲੈਣਾ ਚਾਹੂੰਦੇ

  • @nirmalcheema2191
    @nirmalcheema21912 күн бұрын

    🎉

  • @manjitsingh7149
    @manjitsingh71492 күн бұрын

    🙏🙏🙏

  • @gamdoorsingh7975
    @gamdoorsingh79752 күн бұрын

    🙏🙏🙏🙏

  • @user-wb6um8de9j
    @user-wb6um8de9j2 күн бұрын

    ਸੁਰਿੰਦਰ ਸਿੰਘ ਜੀ ਅਤੇ ਹੋਰ ਮਜ਼ਬੂਤੀ ਵਾਲੇ ਵੀਰ ਅਸਚਰਜ ਹੈ ਕਿ ਬਾਦਲ ਨੇ ੧੯੭੭ ਤੋ ਪਹਿਲਾਂ ਹੀ ਦਲ ਨੂੰ ਖਤਮ /ਨਿੱਜੀ ਉੱਤਮਤਾ ਹਾਸਲ ਕਰਨ ਲਈ ਵੱਡਾ ਰੋਲ ਨਿਭਾਂ ਗਏ ਅਸੀ ਹੁਣ ਪੰਜਾਹ ਸਾਲ ਬਾਅਦ ਦਲ ਦੀਆਂ ਮਜ਼ਬੂਤੀਆਂ ਵਾਰੇ ਫੋਕੀਆਂ ਬਹਿਸਾਂ ਕਰ ਰਹੇ ਹਾਂ

  • @LovepreetSingh-gq2bf
    @LovepreetSingh-gq2bf2 күн бұрын

    ਸਾਰੇ ਖੜੇ ਰਹਿਣ ਪਾਰਟੀ ਨਾਲ ਪਰ ਸੁਖਬੀਰ ਦਾ ਪਾਰਟੀ ਨਾਲ ਖੜ੍ਹਨਾ ਜਰੂਰੀ

  • @surjeetsingh8809
    @surjeetsingh88092 күн бұрын

    👍👍👍👍👌👌

  • @baljindersingh7802
    @baljindersingh78022 күн бұрын

    Waheguru ji

  • @harbhajanghotra425
    @harbhajanghotra4252 күн бұрын

    Good discussion, great points.

  • @LakhwinderSingh-tp8oy
    @LakhwinderSingh-tp8oy2 күн бұрын

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤

  • @bsr840
    @bsr8402 күн бұрын

    ਇਨ੍ਹਾਂ ਲੀਡਰਾਂ ਦੇ ਹਲਕੇ ਅਤੇ ਇਨ੍ਹਾਂ ਦੇ ਪਿੰਡ ਵਿੱਚੋਂ ਕਿੰਨੀਆਂ ਵੋਟਾਂ ਪਈਆਂ ਪਾਰਟੀ ਨੂੰ। ਇਨ੍ਹਾਂ ਲੀਡਰਾਂ ਨੂੰ ਜ਼ਰੂਰ ਪੁੱਛੋ।

  • @NirmalSingh-yf5uu
    @NirmalSingh-yf5uu2 күн бұрын

    ਸ਼ੀਤਲ ਨੂੰ 25 ਕਰੋੜ ਵਿੱਚ ਵੀ ਖਰੀਦਿਆ ਸੀ। ਲੱਗਦੇ ਝੂਠ ਫੜਿਆ ਗਿਆ । ਖੰਜੂਰ ਤੇ ਚੜਾਤਾ ਇਸਨੂੰ ਭਾਜਪਾ ਨੇ।

  • @F0RTNIEfor3ver
    @F0RTNIEfor3ver2 күн бұрын

    ਇਤਹਾਸ ਚ िਲिਖਅਾ ਜਾਵੇਗਾ िਕ ਇਕ ਲੀਢਰ ਦੀ ਅੜੀਅਲ ਨੀਤੀ ਸॅਤਾ ਦੀ ਲਾਲਸਾ ਨੇ ਪਾਰਟੀ ਚੌਥੇ ਨੰਬਰ ਤੇ ਸੁਟ िਦਤੀ,ਇਸੇ ਪਰਧਾਨਗੀ ਨਾ ਛਢਣ ਦੇ ਮੁਦੇ ਤੇ ਪिਹਲੀ ਕਤਾਰ ਦੇ ਸਾਰੇ ਨੇਤਾ ਬਾਗੀ ਹੋ ਗਏ, ਅਤੇ ਜਥੇਦਾਰ ਅਕਾਲ ਤਖਤ ਤੇ ਪੇਸ਼ ਹੋ ਕੇ ਪਾਰਟੀ ਦੇ ਲਏ ਗਏ ਗਲਤ ਫੈਂਸਲੇ ਜਥੇਦਾਰ ਨੂ िਲਖਤੀ ਦੇ िਦਤੇ,ੳੁਸ ਤੋਂ ਬਾਅਦ ਭਾਈ ਅिਮ੍ਤ ਪਾਲ ਦੇ ਪਰੀਵਾਰ ਨੂੰ िਮਲ ਕੇ ਅਾੳੁਣਾ.ਦੂਜੇ ਪਾਸੇ ਦੀ िਧਰ ਵਲੋਂ ਵਰਕਰਾਂ ਦੇ ਇਕॅਠ िਵਖਾੳੁਣੇ ਮਾਮਲਾ ਬਹੁਤ ੳੁਲਜ िਗਆ ਹੈ.

  • @GurmukhSingh-mz5it
    @GurmukhSingh-mz5it2 күн бұрын

    ਸੀਤਲ ਨੇ ਪਾਰਟੀ ਦੇ ਢਿੱਡ ਵਿੱਚ ਛੁਰਾ ਮਾਰੀਆ

  • @Nanak-rc1go
    @Nanak-rc1go2 күн бұрын

    ਸ: ਹਮੀਰ ਸਿੰਘ ਨੇ ਮਜੀਠੀਏ ਦੀ ਪੁਜ਼ੀਸ਼ਨ ਦੱਸ ਦਿੱਤੀ। ਰਲ ਮਿਲਕੇ ਸਵਾਲ ਜਵਾਬ ਹੋਏ ਨੇ।.

  • @user-ut6pq6bb8u
    @user-ut6pq6bb8u2 күн бұрын

    ਸਰਦਾਰ ਰੰਧਾਵਾ ਜੀ ਪੰਜਾਬ ਵਿੱਚ ਅੱਜ ਨਸ਼ਾ ਤੇ ਬੇਰੋਜਗਾਰੀ ਚਰਮ ਸੀਮਾ ਤੇ ਹੈ , ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੋਈ ਹੱਲ ਨੀ ਕੱਢ ਰਿਹਾ , ਧਰਮੀ ਸਿੱਖ ਜੋ ਅੰਦਰ ਭਾਰਤੀ ਜੋਲਾਂ ਚ ਤਿੱਲ ਤਿੱਲ ਮਰ ਰਹੇ ਨੇ ਜੋ ਸਾਰੀ ਦੁਨੀਆ ਚ ਦੱਸਦਾ ਫਿਰਦਾ ਕਿ ਦੁਨੀਆ ਦੀ ਸਭ ਤੋ ਵੱਡੀ ਡੈਮੋਕਰੇਸੀ ਦਾ ਮੁਲਕ ਆ ਤੇ ਸਾਰੇ ਮੁਲਕ ਸਣੇ UNO ਭਾਰਤ ਦੇ ਮੂੰਹ ਤੇ ਹੱਸਦੇ ਨੇ ਉਹਨਾਂ ਬਾਰੇ ਕੋਈ ਪਾਰਟੀ ਕੂੰਹਦੀ ਨੀ ਬੋਲਦੀ ਨੀ

  • @harnekmalhans7783
    @harnekmalhans77832 күн бұрын

    From heart neutral not possible

  • @HarpreetSingh-dh1ln
    @HarpreetSingh-dh1ln2 күн бұрын

    Good job Veerji 🙏👍👍👍👍

  • @HarjeetSingh-hc1iq
    @HarjeetSingh-hc1iq2 күн бұрын

    ❤ good 👍

  • @jagwindersingh8633
    @jagwindersingh86332 күн бұрын

    Sukhvir badal jindabad

  • @malvindermali7698
    @malvindermali76982 күн бұрын

    ਗਸ਼ਤ ਗੱਲਤਰ ਰਿਹਾ ਹੈ ਜਗਤਾਰ। ਮਜੀਠੀਏ ਨੇ ਸਪਸਟ ਪੁਜ਼ੀਸ਼ਨ ਲਈ ਹੈ ਸੁਖਬੀਰ ਕੈਂਪ ਦੇ ਹੱਕ ਵਿੱਚ।

  • @harshminderkaur8470
    @harshminderkaur84702 күн бұрын

    Hamir singh ji 🙏 💯right regarding Jalandhar situation 😢😅bubby sidhu Canada 🇨🇦

  • @rajindersinghdhaliwal1700
    @rajindersinghdhaliwal17002 күн бұрын

    ਲੱਗਦਾ ਕਿ ਹੁਕਮ ਦਾ ਇੱਕਾ ਰੱਖਿਆ ਸਾਂਭ ਕੇ,ਲੋੜ ਪੈਣ ਤੇ ਵਰਤਿਆ ਜਾਵੇ ਗਾ।

  • @GagandeepSingh-ff3us
    @GagandeepSingh-ff3us2 күн бұрын

    ਯਾਰ ਮਨਪ੍ਰੀਤ ਰੰਧਾਵੇ ਨੂੰ ਵੀ ਸਾਮਲ ਕਰੋ ਜੀ ਡਿਬੇਟ ਚ

  • @balwindersingh2973
    @balwindersingh29732 күн бұрын

    Good 👍

  • @hemrajsarangal6590
    @hemrajsarangal65902 күн бұрын

    Good good Sr Hamir Singh ji basic gal kardo o janaja niklyia hoia jhutthi democracy da voter te vichara aa bahut great gal kardo sir🙏

  • @jagjitsingh5212
    @jagjitsingh52122 күн бұрын

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @jarnailsingh9949
    @jarnailsingh99492 күн бұрын

    33683rd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @AvtarSinghBaidwan-mq2vs
    @AvtarSinghBaidwan-mq2vs2 күн бұрын

    ❤🙏🏻🙏🏻🙏🏻❤️

  • @surjitthapa
    @surjitthapa2 күн бұрын

    There is need for Manpreet Randhawa and Rajeev Bhaskar to make the show more lively

  • @bsr840
    @bsr8402 күн бұрын

    ਇੱਕ ਤਾਂ ਯੂਥ ਲੀਡਰ ਜਿਹੜਾ ਪੰਜਾਹ ਸਾਲ ਵਾਲੀ ਲਾਈਨ ਵਿੱਚ ਹੈ ਉਹ ਏਕਤਾ ਦੀ ਬਜਾਏ ਜ਼ਿਆਦਾ ਹੀ ਭੁੜਕ ਰਿਹੈ।

  • @JogaSingh-zi5fk
    @JogaSingh-zi5fk2 күн бұрын

    38:52 38:53

  • @jeetasingh9510
    @jeetasingh95102 күн бұрын

    Sardar sahib Punjab has suffered much under these leaders irrespective of their party affiliations.

  • @punjjaabdesh8659
    @punjjaabdesh86592 күн бұрын

    ਪੱਤਰਕਾਰੋ🙏🙏🙏, ਬੱਸ ਕਰੋ ਕਿਉਂ ਅੰਮ੍ਰਿਤਾ ਵੜਿੰਗ ਨੂੰ ਧੱਕੇ ਨਾਲ ਲੀਡਰ ਬਣਾ ਕੇ ਹਟੋਂਗੇ, ਫ਼ੇਰ ਕੱਲ ਨੂੰ ਪਰਿਵਾਰਵਾਦ ਦਾ ਰੌਲਾ ਪਾਉਂਗੇ

  • @RaviPal-fq2mq
    @RaviPal-fq2mq2 күн бұрын

    *ਨਿਮਾਣਿਆਂ ਤੇ ਨਿਤਾਣਿਆ ਦੇ ਹੱਕਾਂ ਲਈ ਲੜਨ ਵਾਲੀ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ *

  • @user-ut6pq6bb8u

    @user-ut6pq6bb8u

    2 күн бұрын

    ਪੰਥ ਤੇ ਪੰਜਾਬ ਨੂੰ ਲੁੱਟਣ ਵਾਲੀ ਜਮਾਤ ਬਾਦਲ ਪਾਰਟੀ ਜ਼ਿੰਦਾਬਾਦ ਤੇ ਸਿੱਖਾਂ ਨੂੰ ਕੁੱਟਣ ਤੇ ਗੋਲੀ ਮਰਵਾਉਣ ਵਾਲੀ ਪਾਰਟੀ ਬਾਦਲ ਦਲ ਤੇ ਦੋ ਪਰਿਵਾਰ ਜਿੰਦਾਬਾਦ

  • @user-ut6pq6bb8u

    @user-ut6pq6bb8u

    2 күн бұрын

    ਗੁਰੂ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਡੰਮੀ ਡੇਰੇਦਾਰ ਨੂੰ ਬਚਾਉਣ ਲਈ ਸਾਰੀ ਤਾਕਤ ਝੋਕਣ ਵਾਲੇ ਸਣੇ ਪੰਜਾਬ ਸਰਕਾਰ ਤੇ ਸਣੇ ਬਾਦਲ ਦਲ ਤੇ ਸਣੇ ਅਕਾਲਤਖਤ ਸਾਹਿਬ ਦੇ ਅਖੌਤੀ ਜਥੇਦਾਰ ਤੇ ਸਣੇ ਸਰੋਮਣੀ ਕਮੇਟੀ ਬਾਦਲ ਦਲ ਮੁਰਦਾਬਾਦ

  • @Nanak-rc1go
    @Nanak-rc1go2 күн бұрын

    SSA ji

  • @randhawagobindgarh6501
    @randhawagobindgarh65012 күн бұрын

    Very nice time

  • @tejasidhu4739
    @tejasidhu47392 күн бұрын

    ਜਗਤਾਰ ਸਿੰਘ ਜੀ ਤੁਸੀਂ ਤਾਂ ਪੁਰਾਣਿਆਂ ਚੋ ਹੋਂ ।

  • @ajaibsinghpanesarCanada
    @ajaibsinghpanesarCanada2 күн бұрын

    S S A 🙏🙏🙏🙏🙏🙏🙏🙏🙏🙏🙏 to all members present at this time in this program

  • @Bxrrbxrr
    @Bxrrbxrr2 күн бұрын

    ਮਾਝੇ ਵਾਲੇ ਦਲੇਰ ਤਾਂ ਸੁਰੂ ਤੋ ਹੀ ਹਨ ਤੇ ਹੁਣ ਗੇਮ ਵੀ ਸਾਰੀ ਸਮਝ ਗਏ ਹਨ। ਬੋਲਣ ਦੀ ਲੋੜ ਨਹੀ ਹੈ।

  • @s.stoor.2964
    @s.stoor.29642 күн бұрын

    Good evening sir

  • @balrajsingh3323
    @balrajsingh33232 күн бұрын

    ਜਲੰਧਰ ਵਿੱਚ ਪਿਛਲੇ ਸਮੇਂ ਵਿੱਚ ਹਰ ਤਰ੍ਹਾਂ ਦੀਆਂ ਅਖ਼ਬਾਰਾਂ ਵਿਕਦੀਆਂ ਸਨ ਤੇ ਅੱਜਕਲ ਹਰ ਤਰ੍ਹਾਂ ਦੇ ਸਿਆਸੀ ਲੀਡਰ ਵਿਕਦੇ ਨਜਰ ਆ ਰਹੇ ਹਨ

  • @user-ut6pq6bb8u
    @user-ut6pq6bb8u2 күн бұрын

    ਹਾਂ ਦਿੱਲੀ ਵਾਲੇ ਰੰਧਾਵਾ ਸਾਹਿਬ ਆਪ ਵਾਲੇ 27 ਤੱਕ ਪੰਜਾਬ ਨੂੰ ਲੁੱਟ ਕਿ ਲੈ ਜਾਣਗੇ ਇਹ ਆਪਣਾ ਪੰਜਾਬ ਪਹਿਲਾਂ ਹੀ ਕੰਗਲਾ ਪੰਜਾਬ ਬਣਿਆ ਪਿਆ ਤੇ 27 ਵਾਲਾ ਪੰਜਾਬ ਕੰਗਲਾ ਪੰਜਾਬ ਗਾਣਾ ਬਣਾ ਕਿ ਗਾਉਂਦੇ ਹੋਏ ਦਿੱਲੀ ਨੂੰ ਭੱਜ ਜਾਣਗੇ ਨਵੀਆਂ ਮੇਹਗੀਆਂ ਪੰਜਾਬ ਦੀਆਂ ਕਾਰਾਂ ਲੈ ਕਿ ਮਸਾਂ ਤਾਂ ਵਿਚਾਰਿਆਂ ਦਾ ਸੂਤ ਆਇਆ ਪੰਜਾਬ ਸੂਬੇ ਚ

  • @bharpoorsingh4131
    @bharpoorsingh41312 күн бұрын

    ਰੰਧਾਵਾ ਸਾਹਿਬ ਇੱਕ ਗਰੀਬ ਤਪਕਾ ਵੀ ਕਦੇ ਉਸ ਦੀ ਗੱਲ ਕਰ ਲਿਆ ਕਰੋ

  • @ajaibsinghpanesarCanada
    @ajaibsinghpanesarCanada2 күн бұрын

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @bsr840
    @bsr8402 күн бұрын

    ਅਸਲੀਅਤ ਤਾਂ ਇਹ ਹੈ ਕਿ ਲੀਡਰਸ਼ਿਪ ਬਦਲੇ ਤੋਂ ਬਿਨਾਂ ਪਾਰਟੀ ਕਾਮਯਾਬ ਨਹੀਂ ਹੋ ਸਕੇਗੀ। ਅਕਾਲੀ ਦਲ ਇਸ ਵੇਲੇ ਗੰਭੀਰ ਸੰਕਟ ਵਿਚ ਹੈ।

  • @nareshgupta9604
    @nareshgupta96042 күн бұрын

    Thank yu for accepting the request today you have started event by event without wasting much time

  • @JogaSingh-zi5fk
    @JogaSingh-zi5fk2 күн бұрын

    ਕੀ ਹਰ ਦਿਨ ਸਵੇਰੇ ਸ਼ਾਮ ਮੁੱਖ ਮੰਤਰੀ ਤੇ ਸਾਰੀ ਸਰਕਾਰ ਨੂੰ ਭੰਡਣਾ ਹੀ ਪਤਰਕਾਰਿਤਾ ਹੈ--? ਸਪੀਕਰ ਦੇ ਸਬੰਧ ਵਿੱਚ ਕਿੰਨੇ ਅਪੀਸੋਡ ਹੁਣ ਤੱਕ ਕਰ ਦਿਤੇ ।

  • @bsr840
    @bsr8402 күн бұрын

    ਜਿਹੜੇ ਲੀਡਰ ਸੁਖਬੀਰ ਦੇ ਪੱਖ ਵਿੱਚ ਬੋਲ ਰਹੇ ਹਨ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਤੁਹਾਡੇ ਕਰਕੇ ਹੀ ਤਾਂ ਐਨੀਆਂ ਚੋਣਾਂ ਹਾਰ ਗਈ ਪਾਰਟੀ।

  • @reshamsingh5116
    @reshamsingh51162 күн бұрын

    ਸ਼ੀਤਲ ਵਾਲੇ ਮਾਮਲੇ ਚ, ਰੰਧਾਵਾ ਸਾਹਬ ਵਿਚਾਰੇ ਕੱਚੇ ਜੇ ਹੋ ਗਏ 😂

  • @davecheema2318
    @davecheema23182 күн бұрын

    You guys are great Chandi di dubbi 😂😂 ❤❤❤❤❤ 🇺🇸🇺🇸🇺🇸🇺🇸🇺🇸

Келесі